Gal Te Gal l EP 169 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 27 дек 2024

Комментарии • 246

  • @maninderpalsingh1139
    @maninderpalsingh1139 Год назад +25

    ਮੇਰੀ ਸਿਰਫ ਇਕ ਭੈਣ ਅੱਜਤੱਕ ਕਦੇ ਕਿਸੇ ਹੋਰ ਕੁੜੀ ਨੂੰ ਭੈਣ ਨਹੀਂ ਕਹਿ ਸਕਿਆ ਮੈ। ਗੁਰਦੀਪ ਅਤੇ ਰੁਪਿੰਦਰ ਦੋਵਾਂ ਰੂਹਾਂ ਐਸੀਆਂ ਲੱਗਿਆ ਜਿਹਨਾਂ ਲਈ ਦਿਲੋ ਭੈਣ ਸ਼ਬਦ ਨਿਕਲਦਾ ਹੈ। ਜਿਉਂਦੇ ਵਸਦੇ ਰਹੋ।

  • @sarbjitkaursandhu5904
    @sarbjitkaursandhu5904 Год назад +9

    ਤਹਾਨੂੰ। ਕਿਵੇਂ। ਪਤਾ। ਲੱਗ। ਜਾਂਦਾ। ਜੋ। ਸਾਡੇ। ਘਰ। ਚ। ਜੋ। ਚੱਲ। ਰਹਾ। ਹੁੰਦਾ। ਤੁਸੀ। ਉਹ। ਹੀ। ਵਿਸ਼ਾ। ਚੁਣ। ਦੇ। ਉਹ। ਤੁਸੀ। ਸਾਡੇ। ਦਿਲ। ਵਿੱਚ। ਰਹਿੰਦੇ।ਹੋ। ਭੈਣਾਂ

  • @AmandeepKaur-hm4zj
    @AmandeepKaur-hm4zj Год назад +9

    ਸੱਚੀ ਭੈਣੇ ਤੁਸੀਂ ਦੋਨੋਂ ਬਹੁਤ ਵਧੀਆ ਗੱਲਾਂ ਕਰਦੇ ਓ, ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁੱਛ ਸਿੱਖਣ ਨੂੰ ਮਿਲਿਆ ❤❤thanku so much 😊

  • @davinderbuttar4237
    @davinderbuttar4237 Год назад +12

    ਸਤਿ ਸ੍ਰੀ ਆਕਾਲ ਭੈਣਾਂ ਨੂੰ
    ਜਿਵੇਂ ਤੁਸੀਂ ਗੱਲ ਕੀਤੀ ਮੈਂ ਬਿਲਕੁਲ ਉਵੇਂ ਦੀ ਆ ਮੈ ਕਈ ਗੱਲਾਂ ਤੋਂ ਬਹੁਤ ਪਰੇਸ਼ਾਨ ਹੁੰਦੀ ਆ ਉਹ ਗੱਲ ਮੈਂ 15-15 ਦਿਨ ਤੱਕ ਨਹੀਂ ਭੁੱਲਦੀ ਮੇਰੇ ਕਈ ਦਿਨ ਖਰਾਬ ਹੋ ਜਾਂਦੇ ਨੇ। ਮੈਨੂੰ ਵੀ ਚੁਗਲੀਆਂ ਵੀ ਬਿਲਕੁਲ ਪਸੰਦ ਨਹੀਂ ਸਾਹਮਣੇ ਵਾਲਾ ਬੰਦਾ ਚਾਹੁੰਦਾ ਵੀ ਇਹ ਸਾਡੀ ਹਾਂ ਚ ਹਾਂ ਮਿਲਾਵੇ ਪਰ ਮੈਨੂੰ ਖਿੱਝ ਆਉਂਦੀ ਆ।

  • @sahibsinghshabbi3562
    @sahibsinghshabbi3562 Месяц назад

    ਸਾਰੀ ਦੁਨੀਆਂ ਨੂੰ ਸੰਤੁਸ਼ਟ ਕਰਨਾ ਬਹੁਤ ਅੋਖਾ ਹੈ ਮੈ ਵੀ ਇਕ ਲਿਖਣ ਵਾਲਾ ਮੁੰਡਾ ਹਾਂ। ਕੱਢਣ ਵਾਲੇ ਤਾਂ ਤੁਹਾਡੇ ਵਿੱਚ ਵੀ ਨੁਕਸ ਕੱਢੀ ਜਾਦੇ ਆ ਬੱਸ ਸੋਚ ਵਧੀਆ ਹੋਣੀ ਚਾਹੀਦੀ ਹਰ ਇੱਕ ਵਿਅਕਤੀ ਦੀ, ਰੱਬ ਨੇ ਆਪਾ ਨੂੰ ਬੰਦੇ ਦੇ ਰੂਪ ਵਿੱਚ ਭੇਜਿਆ ਹੈ ਸਾਨੁੰ ਵਾਪਿਸ ਉਪਰ ਇੰਨਸਾਨ ਬਣ ਕੇ ਜਾਣਾ ਚਾਹੀਦਾ ਰੱਬ ਕੋਲ । ਧੰਨਵਾਦ ਸਾਹਿਬ ਸਿੰਘ (ਸ਼ੱਬੀ ਸਵਾੜਾ) ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ।

  • @gurmeetkaur3620
    @gurmeetkaur3620 7 месяцев назад +6

    ਸਿਧੀ ਸਾਦੀ ਪਰਮਿੰਦਰ ਸਾਡੀ ਪਰੀਆਂ ਵਰਗੀਆਂ ਅਸੀਂ ਕੀ ਲੈਣਾ ਕਿਸੇ ਦੇ ਰੂਪ ਸ਼ਿੰਗਾਰੇ ਤੋਂ ਤੀਏ ਬੇਟਾ ਜੀ ਮੇਰੀ ਉਮਰ 53 ਹੈ ਤੇ ਸ਼ਾਇਦ ਮੈਂ ਤੁਹਾਡੀ ਮਾਵਾਂ ਦੇ ਹਾਣ ਦੇ ਹੋਵਾਂਗੀ ਮੈਨੂੰ ਤੁਹਾਡੀ ਗੱਲਬਾਤ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਵਧੀਆ ਲੱਗਦਾ ਹੈ ਸਾਦਗੀ ਸਾਦਗੀ ਸਾਦਗੀ

  • @BalbirSinghraikoti
    @BalbirSinghraikoti Год назад +24

    ਸਰਕਲ ਵੱਡਾ ਨੀ ਹੋਣਾ ਚਾਹੀਦਾ ਸਰਕਲ ਵਧੀਆ ਹੋਣਾਂ ਚਾਹੀਦਾ ਲੋਕ ਨਗਟਿਵ ਕਮੈਟ ਨਹੀਂ ਕਰਦੇ ਲੋਕ ਅੱਜ ਕੱਲ੍ਹ ਝੂਠ ਜ਼ਿਆਦਾ ਬੋਲਦੇ ਨੇ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਨਾਂ ਕਰੋ ਜਿਸ ਕੋਲ ਜੋਂ ਚੀਜ਼ ਹੈ ਉਹ ਉਹੀ ਤੁਹਾਨੂੰ ਦੇਵੇਗਾ ਜਿਸ ਕੋਲ ਫੁੱਲ ਹੈ ਉਹ ਤੁਹਾਨੂੰ ਫੁੱਲ ਦੇਵੇਗਾ ਜਿਸ ਕੋਲ ਚਿੱਕੜ ਹੈ ਉਹ ਤੁਹਾਨੂੰ ਚਿੱਕੜ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਤੁਸੀਂ ਵੇਖਣਾ ਹੈ ਤੁਸੀਂ ਲੈਣਾ ਕਿ ਹੈ ਜਪਾਨੀ ਕਹਾਵਤ ਹੈ ਜੋਂ ਫੁੱਲ ਵੰਡਦੇ ਨੇ ਉਹਨਾਂ ਦੇ ਹੱਥਾਂ ਚੋਂ ਖ਼ੁਸ਼ਬੂ ਆਉਂਦੀ ਰਹਿੰਦੀ ਹੈ ਧੰਨਵਾਦ ਜੀ

  • @gurpreetkaurgill7983
    @gurpreetkaurgill7983 Год назад +4

    ਦੋਨਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੈਣੇ ਬਹੁਤ ਵਧੀਆ ਵਿਸ਼ਾ ਲਿਆ ਇਸੇ ਤਰ੍ਹਾਂ ਮਾਨਸਿਕ ਸਿਹਤ ਨੂੰ ਠੀਕ ਰੱਖਣ ਦੇ ਵਿਸ਼ੇ ਬਹੁਤ ਵਧੀਆ ਲੱਗਦੇ ਹਨ ਅੱਜ ਕੱਲ ਮਾਨਸਿਕ ਸਿਹਤ ਦੀ ਬਹੁਤ ਸਮੱਸਿਆ ਹੈ ਧੰਨਵਾਦ ਇਸ ਤਰਾਂ ਦਾ ਵਿਸ਼ਾ ਚੁਣਨ ਲਈ

  • @canadiandesi1717
    @canadiandesi1717 8 месяцев назад +2

    ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰਨ ਬਹੁਤ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਲਈ

  • @prabh6351
    @prabh6351 Год назад +5

    ਗੁਰਦੀਪ ਭੈਣ ਤੇ ਰੁਪਿੰਦਰ ਭੈਣ ਤੁਸੀ ਦੋਨੋਂ ਹੀ ਬਹੁਤ ਸੋਹਣੀਆਂ ਤੇ ਪਿਆਰੀਆਂ ਗੱਲਾਂ ਕਰਦੇ ਓ ❤😊

  • @SukhjeetKaur-q4t
    @SukhjeetKaur-q4t Год назад +2

    ਦੋਵੇ ਭੈਣਾ ਦੀ ਸਾਦਗੀ ਵਿੱਚ ਹੀ ਖੂਬਸੂਰਤੀ ਹੈ । ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲਗਦੀਆਂ ਨੇੰ। ਚੰਗੀ ਸੋਚ ਵਾਲੇ ਲੋਕ ਤੁਹਾਨੂੰ ਚੰਗਾ ਕਮੈਂਟ ਕਰਨਗੇ ਤੇ ਉਹ ਹੀ ਤੁਹਾਡੀਆਂ ਗੱਲਾਂ ਸਮਝ ਸਕਦੇ ਆ ਤੇ ਬਾਕੀ ਦੇ ਕੁਝ ਲੋਕ ਤਾਂ ਘਟੀਆ ਕਮੈਂਟ ਕਰਨ ਵਾਸਤੇ ਤਿਆਰ ਹੀ ਰਹਿੰਦੇ ਆ।ਤੁਸੀਂ ਬਸ ਇਸੇ ਤਰਾਂ ਹੋਰ ਵਿਸ਼ੇ ਲੈ ਕੇ ਆਉਂਦੇ ਰਹੋ।😊

  • @SukhwinderSingh-wq5ip
    @SukhwinderSingh-wq5ip Год назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @punjabiaudiobook
    @punjabiaudiobook Год назад +2

    ਅਪਣਾ ਰਿਮੋਟ ਆਪਣੇ ਹੱਥ ਵਿੱਚ ਰੱਖੋ ਜੀ , ਓਸ਼ੋ

  • @kiranbeerkaur148
    @kiranbeerkaur148 Год назад +51

    ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਲੋਕਾਂ ਦੀਆਂ ਗੱਲਾਂ ਦਿਲ ਤੇ ਨਾ ਲਾਓ। ਮੈਂ ਐਤਵਾਰ ਨੂੰ 6 ਵਜੇ ਤੋਂ 10 ਵਾਰੀ ਫ਼ੋਨ ਵੇਖਦੀ ਆ ਕਦੋਂ ਤੁਹਾਡੀ video upload ਹੋਵੇ ਤੇ ਮੈਂ ਦੇਖਾਂ।

  • @gurcharnsingh6806
    @gurcharnsingh6806 Год назад +3

    ਬਿਲਕੁਲ ਸਹੀ ਭੈਣੇ ਅੱਜਕਲ ਆਪਣੇ ਆਪਣਿਆਂ ਨੂੰ ਹੀ ਨੀ ਝੱਲਦੇ.. ਰੀਸ ਵੀ ਕਰਦੇ ਨੇ ਤੇ ਜਲਦੇ ਵੀ ਨੇ

  • @EnjoyingTweets-q2n
    @EnjoyingTweets-q2n 21 день назад

    ਭਰਵੱਟਿਆਂ ਦੀ ਗਲ ਕਰੋ ਤਾਂ tuc ਏਨੇ ਸੋਹਣੇ ਓ ਮਨੂੰ ਤੇ ਨੀਰੂ ਬਾਜਵਾ ਵਰਗੇ ਲਗਦੇ o ,,,te baki mai tan serch kr k labh rhi c v insta te mai bhen rupinder nal thodiyan ik do vedios ਦੇਖੀਆਂ c but thoda naam ni c pta te mai dekh rhi c v you tube te kithe milo gy rupinder bhen nal❤❤❤❤❤❤

  • @majorelectronicswaddikhurd2732
    @majorelectronicswaddikhurd2732 8 месяцев назад +2

    Tu c keha k kise nu mil k Kai vaar saanu bohat vadiaa feel hunda Sach dassa manu tan tuhaadi awaaz sunken hi bda vadiaaa lagda....
    Energy aaa jandi aa😊

  • @goyalmanga8000
    @goyalmanga8000 10 месяцев назад

    ਇਕ ਕਿਸੇ ਡਿੱਗੇ ਹੋਏ ਹੋਏ ਨੂੰ ਇਹ ਕਹਿ ਦੇਣਾ ਮੈ ਤੇਰੇ ਨਾਲ ਹਾਂ ਤਾਂ ਉਸ ਇਨਸਾਨ ਨੂੰ ਕਿੰਨਾ ਹੌਂਸਲਾ ਹੁੰਦਾ ਹੈ

  • @sukhbrar3506
    @sukhbrar3506 Год назад +4

    ਬਹੁਤ ਸੋਹਣੀਆਂ ਗੱਲਾਂ ਦੋਨਾਂ ਭੈਣਾ ਦੀਆਂ ....ਤੁਹਾਡੀਆਂ ਗੱਲਾਂ ਸੁਣ ਸੁਣਕੇ ਮੈ ਇੱਕ motivational book dikh diti g....thx u sooo much g

  • @HarpreetKaur-sg7xc
    @HarpreetKaur-sg7xc 3 месяца назад

    Bahut hi jyadaa sohniaa sariaa videos.. Tuhadiaa galaa bnde nu kinaa ksh sikha dindiaa aaa hr bar... Sun ki dil nu skon nd ksh sikhn nu mildaa aaa🙏🙏🙏🙏🙏🙏

  • @priyankathaper897
    @priyankathaper897 8 месяцев назад

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੋਹਣਾ ਐਪੀਸੋਡ❤️

  • @SukhjeetKaur-b8x
    @SukhjeetKaur-b8x Год назад +3

    Thank u ਭੈਣੇ ਤੁਸੀ ਇਹ ਗੱਲਬਾਤ ਕਰਕੇ ਮੇਰਾ ਮਨ ਕਾਫੀ ਹਲਕਾ ਕੀਤਾ ਬਹੁਤ ਲੋਕ ਨੇ ਜੋਂ ਮੇਰੇ ਵਾਰੇ ਗਲਤ ਬੋਲਦੇ ਆ ਮੈ stiching ਦਾ ਕੰਮ ਕਰਦੀ ਆ ਘਰ ਦਾ ਸਾਰਾ ਕੰਮ ਕਰਦੀ ਆ ਬੱਚੇ ਨੂੰ study ਚ help ਕਰਦੀ ਆ ਫਿਰ ਵੀ ਕੁਝ ਲੋਕ ਬੋਲ ਦੇ ਆ ਕੇ ਮੈਂ ਹਰ ਸਮੇ ਫ਼ੋਨ ਦੇਖਦੀ ਆ ਮੈਨੂੰ ਬਹੁਤ ਬੁਰਾ ਲਗਦੇ ਮੈ ਕਿੰਨਾ ਵੀ ਕਿਉਂ ਨਾਂ ਕਰ ਲਵਾਂ ਘਰ ਦਿਆਂ ਤੇ ਕੋਈ ਅਸਰ ਨਹੀਂ ਪਰ ਆਪ ਜੀ ਦੀਆ ਗੱਲ੍ਹਾਂ ਸੁਣ ਕੇ ਬਹੁਤ ਚੰਗਾ feel ਹੁੰਦਾ ਹੈ

    • @jashandeepkheri2776
      @jashandeepkheri2776 Год назад +1

      Sahi aa sis jina ਮਰਜੀ ਕਰ ਲੋ ਕੋਈ ਨੀ ਕਿਹਦਾ, ਜਦੋਂ ph ਚੁੱਕ ਲਓ ਜਾ ਪੇ ਜੋ ਓਦੀ kihn ਗੇ ਇਹ ਕੰਮ ਕਰ ਲਓ।ਬਸ ਜਿੱਥੇ tci sahi ho bolo ..

  • @parmkaur3146
    @parmkaur3146 Год назад +2

    ਬਹੁਤ ਵਧੀਆ ਅਤੇ ਸਰਲ ਭਾਸ਼ਾ ਵਿਚ ਬਹੁਤ ਵਧੀਆ ਚੀਜ਼ਾਂ ਸਮਝਾ ਦਿੰਦੇ 🎉🎉🎉🎉🎉ਅੱਜ ਦੇ ਸਮੇਂ ਵਿਚ ਐਨੀ ਸਾਦਗੀ ਕਿਸੇ ਪ੍ਰੋਗਰਾਮ ਵਿੱਚ ਨਹੀਂ

  • @user-raman26
    @user-raman26 2 месяца назад

    Bhaine tuc eniya vadia galan krde a tuc minu bht positive kr dita 😊

  • @nehajmerlovemuhay5932
    @nehajmerlovemuhay5932 4 месяца назад

    Mainu jado stress hunda mai tohda episode dekh leni a.. Positive ho jane a.. Fr 3_4 din vdiya niklde a❤❤❤

  • @manjitkaur2362
    @manjitkaur2362 Год назад +1

    ਭੈਣੇ ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਹਨ

  • @jasvirbhullar7630
    @jasvirbhullar7630 Год назад

    ਸਤਿ ਸ੍ਰੀ ਅਕਾਲ ਭੈਣ ਰੁਪਿੰਦਰ ਕੌਰ ਤੇ ਗੁਰਦੀਪ ਕੌਰ ਜੀ 🙏
    ਮੈਂ ਤੁਹਾਡੇ ਬਹੁਤ ਸਾਰੇ ਪ੍ਰੋਗਰਾਮ ਦੇਖਦੀਂ ਆਂ ਜੀ ਤੇ ਬਹੁਤ ਵਧੀਆ ਲੱਗਦਾ ਹੁੰਦਾ ।
    ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਹੁਤ ਵਧੀਆ ਲੱਗਿਆ ,
    ਇਹ ਜਾਣ ਕੇ ਚੰਗਾ ਲੱਗਿਆ ਕਿ ਤੁਸੀਂ comments ਪੜ੍ਹਦੇ ਓ,
    Positive thinking ਹੋਣੀ ਚਾਹੀਦੀ ਹੈ , ਤੁਹਾਡਾ ਜ਼ਿੰਦਗੀ ਦਾ ਤਜ਼ਰਬਾ ਤੇ ਤੁਹਾਡੇ ਪਰਿਵਾਰਕ ਸੰਸਕਾਰ ਤੁਹਾਡੇ ਪ੍ਰੋਗਰਾਮ ਦੇ ਹਰੇਕ ਵਿਸ਼ੇ ਵਿੱਚ ਝਲਕਦੇ ਵੀ ਐ ਜੀ ।
    ਸਦਾ ਖੁਸ਼ ਰਹੋ, ਪਰਮਾਤਮਾ ਮਿਹਰ ਰੱਖੇ ਜੀ ।
    Love and blessings dear sisters .... Jasvir Bhullar
    from Winnipeg Canada

  • @jaspalsinghkhosa9875
    @jaspalsinghkhosa9875 Год назад +4

    ਸਤਿ ਸ੍ਰੀ ਆਕਾਲ ਭੈਣ ਜੀ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਤੁਹਾਡੀਆਂ ਗੱਲਾਂ ਬਹੁਤ ਵਧੀਆ ਲਗਦੀਆਂ ❤

  • @SranrupinderKaur-sn4mc
    @SranrupinderKaur-sn4mc Год назад +4

    Ik Radio te behna da program aunda hunda c mere mummy oh KDE miss ni c krde tuhada program vi same ove hi a ohi feeling aundi aw love you both sister♥️keep it up

  • @punjabiaudiobook
    @punjabiaudiobook Год назад

    ਜਦ ਕਿ ਉਸ ਗੱਲ ਦਾ ਗੁਸਾ ਹੋਣਾ ਹੀ ਨਹੀਂ ਚਾਹੀਦਾ ਜੋਂ ਤੁਸੀ ਨਹੀਂ ਹੋ ,

  • @sewasingh5142
    @sewasingh5142 12 дней назад

    ਬਹੁਤ ਵਧੀਆ ਵਿਚਾਰ ਬੇਟਾ ਲਗੇ ਰਹੋ ਜੀ 🙏🙏👍

  • @neetudeol4166
    @neetudeol4166 Год назад

    ਸਤਿ ਸ਼੍ਰੀ ਅਕਾਲ ਭੈਣੇ ਤੁਹਾਡੀ ਦੋਵਾਂ ਦੀ ਗੱਲ ਬਾਤ ਮੈਨੂੰ ਬਹੁਤ ਪਸੰਦ ਹੋ ਤੇ ਤੁਹਡਾ ਪ੍ਰੋਗਰਾਮ ਮੈਂਨੂੰ ਮੇਰੀ ਜਿੰਦਗੀ ਲਈ positive ਸੋਚ ਵੱਲ ਲੈ ਕੇ ਜਾਣ ਲਈ ਬਹੁਤ ਲਾਭਦਾਇਕ ਸਾਬਤ ਹੋਇਆ, ਹੁਣ ਜਦੋਂ ਵੀ ਮੈਂ ਉਦਾਸ ਹੁੰਦੀ ਆ ਤਾ ਤੁਹਾਡਾ ਪ੍ਰੋਗਰਾਮ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਤੇ ਮੈ ਉਡੀਕ ਕਰਦੀ ਆ ਕਿ ਕਦੋਂ ਤੁਸੀ ਨਵਾਂ ਭਾਗ ਪੇਸ਼ ਕਰੋ ਗੇ ਸੋ ਆਏ ਹੀ ਨਵਾਂ ਨਵਾਂ ਵਿਸ਼ਾ ਲਿਆ ਕੇ ਸਾਡੇ ਵਰਗਿਆਂ ਲਈ ਮਿਸਾਲ ਬਣਦੇ ਰਹੋ, ਸਦਾ ਹੱਸਦੇ ਵੱਸਦੇ ਰਹੋ ❤❤❤

  • @jagroopsingh1185
    @jagroopsingh1185 Год назад +2

    ਭੈਣੋਂ ਮੇਰੀਏ ਤੁਹਾਡਾ ਦੇਸੀ ਤੇ ਪੇਂਡੂ ਸੁਭਾਅ ਹੀ ਤੁਹਾਡਾ ਅਸਲ ਸੁਹਿਪਣ ਹੈ ਜ਼ੋ ਤੁਹਾਡੇ ਤੇ ਵੀ negative comment ਕਰਦਾ ਹੈ ਤਾਂ ਉਸ ਦਾ ਰੱਬ ਹੀ ਰਾਖਾ

  • @Ramandeepkaurbath
    @Ramandeepkaurbath 2 месяца назад

    You can't believe i have deleted my Facebook, and i deleted my tiktok ,i started to listen to your shows . So you don't worry what people think ,its there problem not yours

  • @ਜਗਦੇਵਸਿੰਘ-ਯ2ਧ

    ਬਹੁਤ ਵਧੀਆ ਗੱਲਬਾਤ ਭੈਣੇ ਧੰਨਵਾਦ 👌
    🙏 ੴ

  • @HarpreetSharma-g3z
    @HarpreetSharma-g3z 4 месяца назад

    ਭੈਣੇ ਲੋਕਾਂ ਦਾ ਕੰਮ ਆ ਬੋਲਣਾ ਉਹ ਝਲ ਨੀ ਸਕਦੇ ਕਿਸੇ ਦਾ ਚੰਗaਪਣ

  • @kamalpal5447
    @kamalpal5447 Год назад +2

    Menu ta thuhada program ena vdiya lgda mai apne bachea nu v thuhada program dikhudi ha,,,bhut Sohni glwat hundi hai thuha di

  • @HarpreetSharma-g3z
    @HarpreetSharma-g3z 4 месяца назад

    ਪਰ ਤੁਸੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ❤

  • @gursangatsingh4125
    @gursangatsingh4125 Год назад +1

    ਰੁਪਿੰਦਰ ਵੱਡੀ ਭੈਣ ਮੈਂ ਸਵੇਰੇ ਕੰਮ ਤੇ ਸੀ ਤੁਹਾਡੀ ਸਾਰੀ ਗੱਲ ਬਾਤ ਸੁਣੀ ਬਹੁਤ ਵਧੀਆ ਲੱਗਿਆ ਵਧੀਆ ਸੁਨੇਹਾ ਸੀ ਪਰ.. ਮੈਂ ਹੁਣ ਘਰੇ ਆ ਕੇ ਫਿਰ ਦੁਬਾਰਾ ਟੀ ਵੀ ਤੇ ਦੇਖਣ ਲੱਗਾ ਇਹ ਪ੍ਰੋਗਰਾਮ ਜਿਵੇਂ ਗੁਰਦੀਪ ਨੇ ਆਈਬਰੌ ਦੀ ਗੱਲ ਕੀਤੀ ਸੀ ਮੈਂ ਨੋਟ ਕੀਤਾ ਤੁਸੀਂ ਵੀ ਅੱਖਾਂ ਵਾਲੀਆਂ ਮਟਕਾਉਣੇ ਓ 😂😂 ਕਿਤਾਬ ਕਿਵੇਂ ਪੜ੍ਹਦੇ ਹੋਵੋਗੇ 😀😀

  • @sarbjitkaursandhu5904
    @sarbjitkaursandhu5904 10 месяцев назад

    ਸੋ। ਸਵੀਟ। ਅੱਜ। ਦੂਸਰੀ। ਵਾਰ। ਸੁਣ। ਲਿਆ। ਵਧੀਆ। ਲੱਗਾ

  • @gursharansingh2735
    @gursharansingh2735 3 месяца назад

    Bohat khoob Surat gal baat jama Dil di gal kiti hai Maan nu sukh mill da hai glla sun ke ❤

  • @bakhshinderpadda2804
    @bakhshinderpadda2804 3 месяца назад

    Tusi ajj bohut vadia galla kitiaan positive thoughts man nu ayiaa parmatma tuhanu chardi kla vich rakhe ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤

  • @GurpreetKaur-fr8fg
    @GurpreetKaur-fr8fg 8 месяцев назад

    Thanks g vota vadia gall karde aa tusi pr aa video ta my ਲਾਈਫ ਨਾਲ ਮਿਲਦੀ ਜੁਲਾਈ aa g same life ede di he chal di aa G

  • @mankaransingh3271
    @mankaransingh3271 Год назад +1

    Bilkul sach aa bhen thodia glla bilkul 💯

  • @amanbenipal5313
    @amanbenipal5313 Год назад +2

    🙏🏻ਭੈਣੇ ਮੈਂ ਵੀ ਬਹੁੱਤ ਗਲਾਂ ਨੂੰ ਪਾਸੇ ਕਰਨਾ ਸਿੱਖ ਰਹੀ ਆ

  • @kratosgamer1787
    @kratosgamer1787 7 месяцев назад

    ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ, ਮੇਰੇ ਖਿਆਲ ਨਾਲ ਇਕ ਕਾਰਨ ਇਹ ਵੀ ਆ ਕੇ ਜਦੋਂ ਕਿਸੇ ਹੋਰ ਦੇ ਹਿੱਸੇ ਦਾ ਸਤਿਕਾਰ ਤੁਹਾਨੂੰ ਮਿਲਦਾ ਹੈ ਤਾਂ ਦੂਸਰਾ ਬੰਦਾ ਤਾਂ ਵੀ ਤੁਹਾਡੇ ਨਾਲ jealous ਕਰਦਾ ਹੈਂ ਤੇ ਤੁਹਾਡੇ ਨਾਲ apna ਬਹੁਤ vadiaa ਰਿਸ਼ਤਾ ਖਰਾਬ ਕਰ ਲੈਂਦਾ ਹੈ

  • @kellysingh8460
    @kellysingh8460 Год назад +4

    I love your talk, most of the time your talk is on real life stories. Keep up with good work.

  • @Randhawa-d5n
    @Randhawa-d5n Год назад +2

    Bachapan ch jiwe lishkara ya shaktimaan da intezar rehnda c owe e hun jado bde ho gye hun mainu Gal te Gal da intezaar rehnda aw 😂😂😂😂

  • @japreetgill916
    @japreetgill916 Год назад +3

    ਬਹੁਤ ਵਧੀਆ ਪਰੋਗਰਾਮ❤

  • @surindersingh1258
    @surindersingh1258 Год назад

    ਬਹੁਤ ਵਧਿਆ ਗੱਲ ਕੀਤੀ ਅੱਜ ਮੇਰੇ ਨਾਲ ਬੀਤ a

  • @kiranjotkaur2467
    @kiranjotkaur2467 Год назад

    ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡੀਆਂ ਗੱਲਾਂ ਬਹੁਤ motivational ਹਨ। ਸਮਾਜ ਨੂੰ ਤੁਸੀ ਬਹੁਤ ਵਧੀਆਂ ਸੇਧ ਦੇ ਰਹੇ ਹੋ। ਤੁਸੀ ਇਕ ਚੰਗੀ ਸਕਾਰਾਤਮਕ ਸੋਚ ਦੇ ਮਾਲਕ ਓ। ਰੱਬ ਤੁਹਾਨੂੰ ਸਦਾ ਖ਼ੁਸ਼ ਰੱਖੇ । ਮਾਣ ਹੈ ਤੁਹਾਡੇ ਤੇ........All the best 👍

  • @RajinderKaur-jt5lg
    @RajinderKaur-jt5lg Год назад +2

    ਮੇਰੀਆਂ ਛੋਟੀਆਂ ਭੈਣਾਂ ਨੂੰ ਬਹੁਤ ਸਾਰਾ ਪਿਆਰ 🌹🌹

  • @shilparani-bc8bj
    @shilparani-bc8bj 8 месяцев назад

    Bhut bhut dhanwad sister g sachi wdia episode si

  • @goyalmanga8000
    @goyalmanga8000 10 месяцев назад

    Sat Shri akal ji
    ਸੱਚੀ ਗੱਲ ਹੈ ਜੀ nic ਬੋਹਤ ਵਧੀਆ ਵਿਚਾਰ ਹੈ

  • @kaur7911
    @kaur7911 Год назад +5

    Thanks a lot to both of you. Today I am really very negative due to some reasons but after listening ur video I feel positive and motivated. Keep going. Good luck

  • @basvinderkaurvirk9514
    @basvinderkaurvirk9514 Год назад +2

    ਭੈਣੇ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ

  • @partapdahiya8209
    @partapdahiya8209 Год назад

    Tuhadi har gall bahut kimti c es episode Di bhene mere dil nu ta medicine jeha kam kita ehna galla ne thank you so much

  • @gagandeepmann9770
    @gagandeepmann9770 Год назад

    Sahi gal a rupinder nd gurdeep bhain...mnu tuhadia glan apni life nl related lgdia hundia... love to listen you both..

  • @manjindersingh2367
    @manjindersingh2367 Год назад

    Bhut sohni videos hundia ਭੈਣੇ👍🏻👍🏻

  • @KawalKaur-z7e
    @KawalKaur-z7e 3 месяца назад

    Danwaad paine🎉

  • @blissful_learning
    @blissful_learning Год назад +1

    ਬਾਕਮਾਲ ਗੱਲ ਬਾਤ !!!! ਬਹੁਤ ਵਧੀਆ ਵਿਚਾਰ ਪੇਸ਼ ਕੀਤੇ!!!

  • @doctorsukhdev9734
    @doctorsukhdev9734 Год назад

    Bhut jyda vadia Galla tohdia bhen g👌👌

  • @simerjeetkaur2711
    @simerjeetkaur2711 22 дня назад

    Very nice conversation

  • @ekambrar3088
    @ekambrar3088 8 месяцев назад

    Dii bhut vdyea jankari mildi a

  • @kamalbhatia9521
    @kamalbhatia9521 Год назад +2

    Most of the time gathering with relatives makes us feel heavy

  • @inderwebhagta2938
    @inderwebhagta2938 Год назад +1

    Sanu v 1 budi bda presan kardi mem

  • @eknoorsandhu769
    @eknoorsandhu769 6 месяцев назад

    Bhane bilkul sahi Kah

  • @manpreetcheema7081
    @manpreetcheema7081 9 месяцев назад

    Bilkul sahi keha g

  • @musicentertainmentandusefu4653
    @musicentertainmentandusefu4653 Год назад +2

    Thanks for this video for guidance, joh galan tusi Sanu dsde ho eh kise neh ni dasniya, mera ta bhut bura experience reha Sarika da becoz oh ta mera Ghar hi spoil krn teh ageh c , bhut aukha may apna ghar sabaliya😊

    • @jashredgaming
      @jashredgaming Год назад

      Same mere nal v eda hi hoyea
      12 saal kharaab krte shareeka ne

  • @GURJANTSINGH-dw1wh
    @GURJANTSINGH-dw1wh 8 месяцев назад

    ਦਿਲੋਂ ਸਲੂਟ ❤

  • @jyotibala7541
    @jyotibala7541 6 месяцев назад

    I like ur videos ❤❤ bhot vdiya ho tic dono❤❤

  • @dalbirkaur3557
    @dalbirkaur3557 Год назад

    ਸਤਿ ਸ਼੍ਰੀ ਅਕਾਲ ਰੁਪਿੰਦਰ ਤੇ ਗੁਰਦੀਪ
    ਬਹੁਤ ਹੀ ਵਧੀਆ ਗੱਲਾਂ ਕਰ ਰਹੇ ਹੋ ਤੁਸੀਂ ਦੋਨੋ
    ਪਿਆਰ, ਦੁਆਵਾਂ ਪੁੱਤਰ

  • @savneetkaur9757
    @savneetkaur9757 Год назад +1

    you are very deservable persons Mae tuhanu hmesha sundi a 😊😊😊 sometimes i like to watch ypur repeat telecast even

  • @Preciousr0
    @Preciousr0 Год назад +2

    Haanji both of you are very inspiring and both of you have so much knowledge. I have lots of respect for you.lots of ❤ and carw.

  • @jagroopdhillon9104
    @jagroopdhillon9104 Год назад

    Dii sodea videos ch boht boht he kus sikhn nu milda

  • @preetsamra6477
    @preetsamra6477 Год назад

    Di tsi make up kyo ni krde yellow suit ble di please ahde te video bnao

  • @sachdiawazsidhunirvair3830
    @sachdiawazsidhunirvair3830 Год назад

    Sat Sri akal bhian ji tuhada hr episod bohtt vadhia hunda manu lgda jkr eh episod hr ghr vich sunya jave bohtt sare jhagde mukk Jan gye

  • @KHANDEWALABAPU
    @KHANDEWALABAPU 8 месяцев назад

    Tuc kafi young lgde ho Sachi mam ❤

  • @pawanjitkaurdhillon7513
    @pawanjitkaurdhillon7513 Год назад +1

    Excellent! Well said there is a lot to learn from this session. Thank you so much.

  • @jaswindersingh5143
    @jaswindersingh5143 Год назад

    bhut vdyea topic aa g

  • @sewasingh5142
    @sewasingh5142 3 месяца назад

    ਬੇਟਾ ਬਹੁਤ ਵਧੀਆ ਚਲਦੇ ਜਾਓ 🙏👍

  • @preetyjabble5503
    @preetyjabble5503 9 месяцев назад

    Menu tuhaade podcast dekh ke ਭੈਣੇ kehna sikhya ❤❤

  • @dilbagsinghmall1037
    @dilbagsinghmall1037 Год назад +1

    Asi mhine picho shehr jana hove bejti krvani paindi yuc ghro bhr aa k relex ho jande oo

  • @AmarjitSingh-bc2sl
    @AmarjitSingh-bc2sl Год назад +2

    Rupinder didi meri life same tuhade nall di aw ki loka da karke v banda credit nahi milda menu ik choti choti gall nu dil te la jana m kise nu galt nahi boldi par jado agla pher v galt bole pher m dipress ho jani aa tuhadia gallan menu bahut vadia lagdia ne te hun m loka di parvah karni chad ke apne app nu change kar rahi aa tuci dove bahut vadia o wmk hamesha chardikala vich raho tuci hamesha khush raho ❤❤

  • @GurinderGurinder-nf4sr
    @GurinderGurinder-nf4sr Год назад

    Bilkul right aa

  • @paramjeetchahal2944
    @paramjeetchahal2944 Год назад +1

    ਬਹੁਤ ਵਧੀਆ

  • @sarbjitkaursandhu5904
    @sarbjitkaursandhu5904 Год назад

    ਹਾਂ। ਲੋਕੀ। ਜੈਲਸੀ। ਚ। ਹੀ। ਸਾਨੂੰ। ਬਹੁਤ। ਪਰੇਸ਼ਾਨ। ਕਰਦੇ। ਆ

  • @kaurbains9700
    @kaurbains9700 Год назад

    Bahut badhiya vichar ne ❤

  • @harjeetkaur3438
    @harjeetkaur3438 Год назад

    Relaxing episode👍

  • @sarbjeetbrar379
    @sarbjeetbrar379 Год назад

    Dil nu sukoon milda sun k

  • @cnishandeep1013
    @cnishandeep1013 4 месяца назад

    Thanks 🙏

  • @navneetkalra3772
    @navneetkalra3772 Год назад +5

    ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ, ਤੁਸੀਂ ਆਪਣੇ ਪ੍ਰੋਗਰਾਮ "ਗੱਲ ਤੇ ਗੱਲ" ਵਿੱਚ ਸਮਾਜਿਕ ਕੁਰੀਤੀਆਂ ਜਾਂ ਹੋਰ ਵੀ ਕਈ ਸਮਾਜ ਨਾਲ ਜੁੜੇ ਜਿੰਨ੍ਹੇ ਵੀ ਵਿਸ਼ਿਆਂ ਉੱਪਰ ਆਪਣੇ ਸਕਾਰਾਤਮਕ ਗੱਲਾਂ ਅਤੇ ਵਿਚਾਰ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @MandeepKaur-ux6bj
    @MandeepKaur-ux6bj Год назад

    Bahut vadhia programe hunda beta tuhada..ma v regular sundi ha..bahut kujh sikhan nu milda ha

  • @sundernagpal2233
    @sundernagpal2233 8 месяцев назад

    Agar ghar ke log ignore kare to is par jaroor video banay I am from Australia

  • @kiranjeetsidhu6901
    @kiranjeetsidhu6901 8 месяцев назад

    , ਦੋਨੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੋ ਵਿਚਾਰ ਕਰ ਰਹੀ ਹੋਵੇ ਬਿਲਕੁਲ ਸਹੀ ਹ ਮੇਰੇ ਘਰ ਵੀ ਮੇਰੀ ਦਰਾਣੀ ਹੈ ਉਸ ਦੇ ਨਾਲ ਸਾਰੇ ਪਰਿਵਾਰ ਦਾ ਇਸ ਤਰ੍ਹਾਂ ਦਾ ਵਰਤਾਵਾ ਹੈ ਪਰ ਉਹ ਬਿਚਾਰੀ ਸਿਰਫ ਆਪਣੇ ਫਰਜ ਉਸ ਦੀ ਕੋਈ ਕਦਰ ਨਹੀਂ ਕਰਦਾ ਜਿਹਦਾ ਜੀ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਬੋਲ ਕੇ ਚਲਿਆ ਜਾਂਦਾ ਹੈ ਉਹ ਬਿਚਾਰੀ ਕਦੇ ਰੋ ਪੈਂਦੀ ਹੈ ਤੇ ਫਿਰ ਆਪਣੇ ਆਪ ਨੂੰ ਹੱਸਦੀ ਖੇਡਦੀ ਦਿੰਦੀ ਹੈ ਔਰ ਉਹ ਕਿੰਨੀ ਵੀ ਕੋਸ਼ਿਸ਼ ਕਰ ਲਈ ਪਰ ਉਸ ਨੂੰ ਕੋਈ ਚੰਗਾ ਨਹੀਂ ਕਹਿੰਦਾ

  • @Preetbrar1
    @Preetbrar1 10 месяцев назад

    Tuhade program bhut shone hunde bhene Mnu bdi energy mildi tuhadiya gulla sun k Dona bhena nu ik request aa ik episode physical appearance tai b kro b jdu lokk tuhadi physical appearance nu judge krde aa ah gora ah Shona ah Shona ni ahda deya gulla bhut hurt krdeya and person da confidence b low krdeya ta ada dai lokka nl argument krna chida ja nhi .even k kyi lokk ta husband nu b judge krde like ada husband ni Shona adi wife ni shoni ana nai kise laluch nu rista krta ada di soch wale lokka bare ki vichar aa tuhada jaroor jikker krna.
    Thanks bhene 🙏

  • @aagazkaur5900
    @aagazkaur5900 Год назад

    Bilkul right sister

  • @beads6766
    @beads6766 Год назад

    Thank you. Was feeling negative since past few days.

  • @_SUMiT542
    @_SUMiT542 Год назад

    Very nice mam lok eda hi karde ne mere to vi lok bahut jales karde ne mere sharik vi eda de hi ne Gurdeep mam thuhadia gala bahut nice ne ji..

  • @inlove465
    @inlove465 Год назад +2

    ਬਾਕਮਾਲ ਟੌਪਿਕ
    ਅੱਜ ਕਲ ਜਿ਼ਆਦਾ ਨੈਗੇਟਿਵਿਟੀ ਹਾਵੀ ਹੋ ਚੁਕੀ ਹੈ।