Gal Te Gal l EP 137 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 1 янв 2025

Комментарии • 118

  • @GurinderSingh-fv6db
    @GurinderSingh-fv6db Год назад +1

    ਤੁਹਾਡੇ ਵਿਚਾਰ ਬਹੁਤ ਚੰਗੇ ਨੇ ਭੈਣੇ,,ਤੁਹਾਡਾ ਜਨਮ ਬਹੁਤ ਵਧੀਆ ਘਰ ਵਿੱਚ ਹੋਇਆ, ਤੁਹਾਡੇ ਘਰ ਦੇ ਮੈਂਬਰਾਂ ਦੀ ਸੋਚ ਬਹੁਤ ਵਧੀਆ ਆ,,ਜੋ ਤੁਹਾਨੂੰ ਇੰਨੇ ਚੰਗੇ ਸੰਸਕਾਰ ਦਿੱਤੇ,ਪਰ ਮੇਰੇ ਸਹੋਰਿਆ ਵਿਚ ਸਭ ਸੋਚ ਨੈਗੇਟਿਵ ਆ,ਉਸ ਮਹੋਲ ਵਿਚ ਆਪਣੇ ਆਪ ਨੂੰ ਕਿਵੇਂ ਪੋਜਟਿਵ ਰੱਖਿਆ ਜਾਵੇ,

  • @karamchand5541
    @karamchand5541 Год назад +7

    ਬਹੁਤ ਵਧੀਆ ਵਿਚਾਰ ਨੇ ਦੋਵੇਂ ਭੈਣਾਂ ਦੇ। ਮੈਨੂੰ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ।

  • @ManjitSingh-no3qs
    @ManjitSingh-no3qs 4 месяца назад

    ਜੋ ਕੁੱਝ ਹੋਣਾ ਹੈ, ਹੋ ਕੇ ਰਹਿਣਾ ਹੈ।ਇਸ ਤਰਾਂ ਨਹੀਂ ਹੁੰਦਾ।ਬਹੁਤ ਕੁੱਝ ਨੂੰ ਅਸੀਂ ਗਲਤ ਹੁੰਦੇ ਨੂੰ, ਠੀਕ ਕਰ ਸਕਦੇ ਹਾਂ।

  • @jaspreetkaur9489
    @jaspreetkaur9489 Год назад +16

    ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਬਹੁਤ ਖੂਬਸੂਰਤ ਆ ਹਰ ਰੋਜ਼ ਇੱਕ ਨਵੀ ਿਜੰਦਗੀ ਆ ਬਸ ਮੌਤ ਇੱਕ ਵਾਰ ਿਮਲਦੀ ਆ, ਪਰ ਿਜੰਦਗੀ ਹਰ ਰੋਜ਼ ਨਵੀ ਹੋ ਕੇ ਿਮਲਦੀ ਆ 🌼🌼

  • @SukhwinderSingh-wq5ip
    @SukhwinderSingh-wq5ip Год назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagroopsingh1185
    @jagroopsingh1185 Год назад +2

    ਇਹੋ ਸਾਦਾਪਣ ਤੇ ਦੇਸੀ ਪੁਣਾ ਦੋਨਾਂ ਭੈਣਾਂ ਨੂੰ ਹੋਰ ਵੀ ਖ਼ੂਬਸੂਰਤ ਬਨਾ ਦਿੰਦਾ ਹੈ

  • @jaspalsinghkhosa9875
    @jaspalsinghkhosa9875 Год назад +4

    ਮੈਂ ਵੀ ਬਹੁਤ ਸੋਚਦੀਆਂ ਥੋਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਥੋਨੂੰ ਮਿਲਣ ਨੂੰ ਦਿਲ ਕਰਦਾ

  • @surjitjatana468
    @surjitjatana468 9 месяцев назад

    ਬਹੁਤ ਸੋਹਣੀਆ ਗੱਲਾਂ ਹੁੰਦੀਆਂ ਬੇਟੇ ਤੁੰਹਾਡੀਆ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾ

  • @Pulaangh
    @Pulaangh Год назад +18

    ਬਹੁਤ ਹੀ ਸਹਿਜ ਅਵਸਥਾ ਵਿੱਚ ਕਮਾਲ ਦੀ ਖੂਬਸੂਰਤ ਸ਼ਬਦਾਵਲੀ ਵਿੱਚ ਕੀਤੀ ਆਪ ਜੀ ਦੀ ਵਿਚਾਰ -ਚਰਚਾ ਸਾਵੀਂ- ਪੱਧਰੀ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਲਈ ਪ੍ਰੇਰਿਤ ਕਰਦੀ ਹੈ ਜੀ।
    -ਸਤਿੰਦਰ ਸਿੰਘ ਓਠੀ

  • @manpreetkaur7087
    @manpreetkaur7087 Год назад +21

    ਕਿੰਨੇ ਸੋਹਣੇ ਵਿਚਾਰ ਹੁੰਦੇ ਨੇ ਭੈਣ ਥੋਡੇ good job great personality

  • @BhupinderSingh-ts6yx
    @BhupinderSingh-ts6yx Год назад +2

    ਬਹੁਤ ਵਧੀਆ ਭੈਣ ਜੀ ਮੈਨੂ ਆਪ ਜੀ ਦੇ ਵਿਚਾਰ ਚੰਗੇ ਲਗਦੇ ਨੇ ਅਤੇ ਤੁਹਾਡੀ ਸਾਦਗੀ ਵੇਖ ਕੇ ਮਨ ਖ਼ੁਸ਼ ਹੁੰਦਾ ਐ

  • @inderjitbhatti3288
    @inderjitbhatti3288 Год назад +5

    ਵਾਹਿਗੁਰੂ ਜੀ ,ਬਹੁਤ ਵਧੀਅਾ ਗਲਾ ਨੇ ਸਮਝਣੀਅਾ ਸੋਖੀਅਾ ਨੇ ਬਾਕੀਜੋ ਪਰਮਾਤਮਾ ਦੇ ਹੱਥ ਹੈ ਬੰਦੇ ਦੇ ਨਹੀ ਜੋਮਿਲੀ ਜਿੰਦਗੀ ਚੰਗੀਮਾਣੋ ੲਿਹ ਮਿਲਣੀ ਨਹੀ ਮੁੜ ਕੇ ਦੂਜੀ ਦੀਜਿੰਦਗੀ ਚ,ਦਖਲ ਨਾਦਿਓ ਮਾਣੋ ਤੇ ਮਾਣਨ ਦਿਓ

  • @tanveerartandcraft5886
    @tanveerartandcraft5886 Год назад +3

    ਬਹੁਤ ਵਧੀਆ ਵਿਸ਼ਾ ਲਿਆ ਭੈਣਾਂ ਨੇ।ਜਿੰਨੀ ਸਾਦਗੀ ਭੈਣਾਂ ਵਿੱਚ ਹੈ ਉਹਨੀਂ ਸਾਦਗੀ ਨਾਲ ਹੀ ਵਿਸ਼ਾ ਪੇਸ਼ ਕਰਦੇ ਹਨ।ਸਾਰੀਆਂ ਗੱਲਾਂ ਸਾਡੀ ਜਿੰਦਗੀ ਦੇ ਆਲੇ ਦੁਆਲੇ ਦੀਆਂ ਹੁੰਦੀਆਂ।ਹਰ ਇੱਕ ਨੂੰ ਸਮਝ ਆਉਂਦੀ ਹੈ ਤੇ ਕੁੱਝ ਸਿੱਖਣ ਨੂੰ ਮਿਲਦਾ ਹੈ।ਵਾਹਿਗੁਰੂ ਮੇਹਰਬਾਨ ਰਹਿਣ ਭੈਣਾਂ ਤੇ।🙏🙏

  • @NavneetKaur-yy2bq
    @NavneetKaur-yy2bq 8 месяцев назад

    Very fruitful discussion

  • @RamandeepKaur-qq2zn
    @RamandeepKaur-qq2zn Год назад +2

    ਬਾ-ਕਮਾਲ਼ ਹਰ ਵਾਰ ਦੀ ਤਰ੍ਹਾਂ। ਬੜਾ ਸਕੂਨ ਮਿਲਦਾ ਤੁਹਾਡੀਆਂ ਗੱਲਾਂ ਸੁਣ ਕੇ ।❤

  • @sukhbeerdroach
    @sukhbeerdroach Год назад

    Mam, waise tuhanu har wishe te hi gal krni chahidi aa.Meri life bht stress ch c bt tuhadia video dekh k meri life ch bhut khishia ayia ne .Thx for all the videos 😊

  • @ManjitSingh-no3qs
    @ManjitSingh-no3qs 4 месяца назад

    ਜੋ ਕੁੱਝ ਵੀ ਹੁੰਦਾ ਹੈ,ਕੁਦਰਤ ਦੇ ਨਿਯਮ ਅਨੁਸਾਰ ਹੀ ਹੁੰਦਾ ਹੈ।

  • @sandhunishansingh1058
    @sandhunishansingh1058 Год назад +1

    ਇਸ ਵਿਸ਼ੇ ਤੇ ਵੱਧ ਤੋ ਵੱਧ ਗੱਲ ਕਰੋ ਜੀ

  • @rashpalgrewal9108
    @rashpalgrewal9108 Год назад

    Bahut changa lageya sun ke

  • @Eastwestpunjabicooking
    @Eastwestpunjabicooking Год назад +2

    ਗੁਰਦੀਪ ਬਹੁਤ ਸਮੇਂ ਬਾਅਦ ਦੇਖਿਆ।ਤੁਸੀ ਦੋਨੋ ਬਹੁਤ ਵਧੀਆ ਓ। ਜਿਸ ਤਰਾਂ ਦੇ ਹੋਵੋ ਤੁਹਾਨੂੰ ਓਦਾਂ ਦੇ ਇਨਸਾਨ ਚੰਗੇ ਲੱਗਦੇ ਨੇ।

  • @gurfatehsingh3479
    @gurfatehsingh3479 Год назад +1

    Thanku bhene mein canada which rehndi a jado v mein ikali ja stress feel kardi a tuhadiya videos dekhdi hain bhut skoon milda

  • @pinka1085
    @pinka1085 Год назад

    ਭੈਣ ਜੀ ਤੁਹਾਡੀਆ ਗੱਲਾ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰ ਰਹੀ ਆ

  • @internationalstudent5121
    @internationalstudent5121 Год назад +3

    ਗੁਰਦੀਪ ਜੀ ਤੁਸੀਂ ਬੱਸ ਤੇ ਸਫਰ ਕਰਦੇ ਹੋ ਅੱਜ ਵੀ , ਮੈਨੂੰ ਲੱਗਦਾ ਤੁਸੀਂ ਆਪਣੀ ਗੱਡੀ ਤੇ ਸਫਰ ਕਰਦੇ ਹੋਵੋ ਗੲੇ!

  • @gurimangat2636
    @gurimangat2636 Год назад

    VERY VERY NICE PROGRAM 👌 👍 ❤❤

  • @kamaldeepkaur2446
    @kamaldeepkaur2446 Год назад +1

    ਮੈਨੂੰ ਸਕੂਨ ਮਿਲਦਾ ਤੁਹਾਡੀਆਂ ਵੀਡੀਓ ਦੇਖ ਕੇ

  • @RajinderSingh-ds3mf
    @RajinderSingh-ds3mf Год назад +1

    ਬਹੁਤ ਸੋਹਣੇ ਵਿਚਾਰ ਨੇ ਭੈਣਾ ਦੇ

  • @anshulkamboj6326
    @anshulkamboj6326 Год назад +1

    ਬਹੁਤ ਸੋਹਣੇ ਵਿਚਾਰ ਭੈਣਾਂ ਦੇ

  • @jagrajjawanda2557
    @jagrajjawanda2557 Год назад

    Gal ta Gal very nice Programe ha Thanks

  • @komalpreetkaur9378
    @komalpreetkaur9378 Год назад

    ਬਹੁਤ ਵਧੀਆ ਗੱਲ ਬਾਤ ❤️❤️

  • @ParminderKaur-ho6ry
    @ParminderKaur-ho6ry Год назад

    Nyc🎉🎉🎉

  • @sukhchainsingh636
    @sukhchainsingh636 Год назад +2

    Butt sohni jori Dona bhaina di ❤️❤️ friends di 👌👌👌 waheguru ji khus rakhn tuhanu sister

  • @xycabc
    @xycabc Год назад +1

    Bht wdea plz ik episode jrur bnaio jidy wich housewife ly paisa kamoun da ya business jrur dseo options

  • @preetgill8882
    @preetgill8882 Год назад +2

    " ਆੜੀ ਜ਼ਿੰਦਗੀ ਜਿਊਣੀ ਆਹ "

  • @amriksinghsidhusidhu
    @amriksinghsidhusidhu Год назад +1

    Sadia sohni bhena de Sohne vichar i like it

  • @shapinderkaur1669
    @shapinderkaur1669 Год назад +4

    Di tuhade sare hi topic bhut vadia hunde aw main apni shop te free time ch bss tuhanu hi sundi aw hamesha luv u keep it up 👍😘

  • @bikramkahlon8456
    @bikramkahlon8456 Год назад

    Keep it up sisters

  • @gurjitkaur183
    @gurjitkaur183 Год назад

    ਬੁਹਤ ਹੀ ਵਧੀਆ ਢੰਗ ਨਾਲ ਗੱਲ ਕਰ ਰਹੇ ਹੋ ਭੈਣ ਜੀ

  • @GkGill804
    @GkGill804 Год назад

    ਸਾਦੇ ਢੰਗ ਨਾਲ ਗੱਲ ਸਮਝਾ ਦਿੰਦੇ ਹੋ,, ਕੋਈ ਕੋਈ ਗੱਲ ਹੁੰਦੀ ਆ ਜੋ ਤੰਗ ਸੋਚ ਵਾਲੀ ਲੱਗਦੀ ਹੁੰਦੀ ਹੈ।

  • @Singh_Shera_Randhawa
    @Singh_Shera_Randhawa Год назад +1

    Eh sab kuj social media te negativity show kron nall hoya a, kyuki sab lok social media chlonde aa ohi gllan apne ander ghar kar jandia hnnn

  • @jaspalsinghkhosa9875
    @jaspalsinghkhosa9875 Год назад

    ਬਹੁਤ ਵਧੀਆ ਗੱਲ ਬਾਤ

  • @baljitkaur2452
    @baljitkaur2452 Год назад +1

    Bohat wadheya vichar ne tuhadey

  • @sandhunishansingh1058
    @sandhunishansingh1058 Год назад

    ਧੰਨਵਾਦਜੀ

  • @ranjeetkaur6480
    @ranjeetkaur6480 Год назад +1

    Bot vadiya program

  • @jagjitkaur4128
    @jagjitkaur4128 Год назад

    Very nice conversation.God bless you forever.❤❤😊

  • @zf3970
    @zf3970 Год назад +1

    My dear daughter you are doing a good job

  • @nippysidhu7926
    @nippysidhu7926 Год назад

    Di Aj bhut tym baad me tuhda episode vekhya because me exm preparation krde va Mnu tus always hi bhut vdya Lgde o nd Tuhde opinions v nd baba g Hmesha tuhnu chrdikla vich Rakhn🥰🙏🏻

  • @sarbjitkaursandhu5904
    @sarbjitkaursandhu5904 Год назад

    ਬਹੁਤ। ਵਧੀਆ। ਗੱਲਬਾਤ

  • @sarbjitkaursandhu5904
    @sarbjitkaursandhu5904 Год назад

    ਬਹੁਤ। ਸਹੀ

  • @nardeep1632
    @nardeep1632 Год назад +2

    Very good topic 👌

  • @kuljeetkaur6330
    @kuljeetkaur6330 Год назад

    Good ਭੈਣੇ

  • @sharanguraya2210
    @sharanguraya2210 Год назад

    Bhut sona show aa schi bhut vadia fell hunda dakh ki nd dona bhna bhut vadia aa ji

  • @armanmehmi6070
    @armanmehmi6070 Год назад

    Bht vadia g tuhadi galbaat

  • @rupinderkaur2743
    @rupinderkaur2743 Год назад

    Shi gl a ji ..kyi bari apan apne dar krke kise di puri life hi khrab kr dine aa..

  • @jaspalsinghkhosa9875
    @jaspalsinghkhosa9875 Год назад

    ਮੈਂ ਨੂੰ ਤੁਸੀਂ ਬਹੁਤ ਵਧੀਆ ਲੱਗਦੀਆਂ ਭੈਣਾਂ

  • @bajwapb07
    @bajwapb07 Год назад +2

    Bhut vadea

  • @rajwinderkaur1807
    @rajwinderkaur1807 Год назад

    Bhut vadia vichar hunde ne tuhade ji gbu

  • @gagandeepmann9770
    @gagandeepmann9770 Год назад

    Bahut vdia lgda mnu tuhade vlog nu sunna

  • @p.k2172
    @p.k2172 Год назад

    Thodian Gallan bahut skoon valian lagdian menu te sekheadiak te prerna nal bharian hoien. Meri jindgi nu hulara den valian

  • @sarbjeetgill482
    @sarbjeetgill482 Год назад +1

    Very nice always my favourite dear sisters I don’t have words
    God bless you always ❤🌸❤️

  • @satwindermanesh8717
    @satwindermanesh8717 Год назад

    Bhut wdia vichar bhain❤

  • @yashpalmetla153
    @yashpalmetla153 Год назад +1

    Great topic👌👌

  • @tirathsingh6539
    @tirathsingh6539 Год назад

    ਬਹੁਤ ਵਧੀਆ ਜੀ ❤️

  • @gurtejsingh4078
    @gurtejsingh4078 Год назад

    Very calm galbat… Keep it up 👍🏻 … tuc oh sarian galln chete krone oo jo Asi Aj di bhaj doad ch bhul rahe aa 🙏🏻❤️

  • @sidhusidhu8685
    @sidhusidhu8685 Год назад

    Rupinder ji aur gurdeep ji tuhade kol oh h jo syad aj de time ch minus hi h
    .tuhadia kadra keemta tuhadia glan cho ਝਲਕਦੀਆਂ ne bht vadia

  • @sohila5033
    @sohila5033 Год назад +1

    Please keep doing what you are doing, it is much needed in our community. Please don't listen to people that only provide negative feedback. 100% people will never agree.

  • @karveensandhu26
    @karveensandhu26 Год назад +1

    Good topic👍👍

  • @AmarjitSingh-bc2sl
    @AmarjitSingh-bc2sl Год назад

    Rupinder di and gurdeep di 👌👌very nice conversation di

  • @idkkaur1311
    @idkkaur1311 Год назад +1

    great topic

  • @rupinderkaursidhu814
    @rupinderkaursidhu814 Год назад +1

    Very nice didi 🙏🙏

  • @sukhdeepkaur7921
    @sukhdeepkaur7921 Год назад

    Tuhade topic bhut vdiya hunde ne discussion de
    Good Job 👍
    I want tsi ehh topic te discussion kro k jd in-laws de ghr kuj mishappen ho janda hai ta in-laws os lyi daughter-in law nu blame krde aa
    K ohde aan naal sada ghr khrab ho gya
    Ehh vdiya nhi hai sade ghr asi pandit tn phuchya hor v bhut gallan krde ne
    Then how can be deal with these people?
    And je ohna nu smjon di koshish krde ya appa kehne aa k tsi eda keha then oo lokk saaf saaf deny krde aa asi te eda da kuj keh nhi

  • @ranjitsandhu2326
    @ranjitsandhu2326 Год назад

    Bahut wadia visha te vichaar

  • @kamalbhatia9521
    @kamalbhatia9521 Год назад +1

    U both r doing so well I.ur conversations seems as we are discussing with our frds & family.Well done .Keep it up.

  • @namertasharma6385
    @namertasharma6385 Год назад

    U chose very nyc topic g and all things u discussed were very true. Really good job👍💯

  • @kuldeepSingh-xv4ej
    @kuldeepSingh-xv4ej Год назад

    Bhene tusi bohat wadia vichar karde ho.eh o vise ne jiste gl karn waste 1,2 ya Jayda sathia di lor hundi aa te hon sare ik hi soch de.sanu koi milda ni eho ji gl karn waste

  • @gurbingrewal5628
    @gurbingrewal5628 Год назад

    🙏…Good conversation

  • @gaganwadhwa9535
    @gaganwadhwa9535 Год назад

    Very nice Conversation 👌👌

  • @ginderkaur6274
    @ginderkaur6274 Год назад

    ਬਹੁਤ ਸਹਿਜ ਮਤੇ ਵਾਲੀਆਂ ਕੁੜੀਆਂ ਬੋਲਦੀਆਂ ਚੰਗੀਆਂ ਲੱਗਦੀਆਂ ਹਨ

  • @paramjitkaur5876
    @paramjitkaur5876 Год назад

    Very grateful

  • @kalakaler9078
    @kalakaler9078 Год назад

    ਨਸ਼ਿਆ ਦੇ ਵਿਸ਼ੇ ਤੇ ਗੱਲ ਕਰੋ। ਕਿਸੇ ਪੋ੍ਗਰਾਮ ਕਰੋ

  • @GurdevSingh-pg6vj
    @GurdevSingh-pg6vj Год назад

    Pandori Hassan Tarn taran
    ਮੈਨੂੰ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਹੈ ਮੈਂ Melbourne ਗਿਆ ਸੀ ਮੇਰੇ ਕੋਲ time ਬਹੁਤ ਸੀ ਮੈਂ ਤੇ ਮੇਰੀ Wife ਨੇ ਉਥੇ ਤੁਹਾਨੂੰ ਬਹੁਤ ਸੁਣਿਆ ਕੀ ਤੁਸੀਂ ਸਭ ਕੁਝ ਰੱਟਾ ਲਾਇਆ ਹੁੰਦਾ ?

  • @Rsstar4828
    @Rsstar4828 Год назад

    Aaj tak mei darr naal jee rahi a , menu nhi pata mei kadon darr ton bina jeena shuru krungi . Kive darr nu khatam kra , life ch agge kive vaddan . Jindgi badi aukhi lgdi a . Bss parmatma agge ardas krdi a ki jldi ek azaad panchi di tarah jeena shuru kra 🙏🙏🧿

    • @jobansingh6799
      @jobansingh6799 Год назад

      Zindagi bht shoti aa hr din nu enjoy kro jina shukr Kruge ohni hi vdia ਰਹੇਗੀ zindagi ਸਮੇਂ ਤੋਂ ਪਹਿਲਾਂ ਕੁੱਝ ਨੀ ਮਿਲ਼ਦਾ tension free rho sb km thik honge tension lan nll kuj v kdi thik ni hunda glt jurr hunda

  • @beantsidhu1737
    @beantsidhu1737 Год назад

    Nice talk

  • @ramjiboudh6106
    @ramjiboudh6106 Год назад

    Very great topic di

  • @harpreetsharma3805
    @harpreetsharma3805 Год назад +1

    ❤️❤️👍👍👍

  • @harjeetkaursohi3149
    @harjeetkaursohi3149 Год назад

    Good job 👍🏼 ❤

  • @jaswantkaur5815
    @jaswantkaur5815 Год назад

    Thanks for another nice session 👍👍❤❤🙏🙏

  • @speakenglishflently
    @speakenglishflently Год назад

    Your contact is really nice keep sharing 💖

  • @parteekdahuja1387
    @parteekdahuja1387 Год назад

    Good job ,,,,,👌👌👌👌❣️❣️

  • @GurmeetKaur-fo4if
    @GurmeetKaur-fo4if Год назад

    Great❤❤

  • @jaswinderkaurwadala563
    @jaswinderkaurwadala563 Год назад

    ਸਤ ਸ੍ਰੀ ਅਕਾਲ ਭੈਣੋ, ਤੁਸੀਂ ਬੁਹਤ ਸਿਆਣੇ ਹੋ, ਹਰ ਵਿਸ਼ੇ ਨੂੰ ਅਪਣਾ ਬਣਾ ਲੈਂਦੇ ਹੋ , ਇਹ ਤੁਹਾਡੀ ਖੂਬਸੂਰਤੀ ਹੈ 🙏🙏❤️❤️

  • @gurpinderdhillon8416
    @gurpinderdhillon8416 Год назад +1

    ❤️❤️

  • @P.Rvlogs882
    @P.Rvlogs882 Год назад

    nyc ji

  • @sharanguraya2210
    @sharanguraya2210 Год назад

    Bhut spna topics hunda aa thuda nd wit rhnda aa episode di

  • @harpalkaur4793
    @harpalkaur4793 Год назад

    Very nice 👍

  • @parneetkaur8077
    @parneetkaur8077 Год назад +2

    Your all episodes is very very nice 👍👍

  • @mittumaan5280
    @mittumaan5280 Год назад

    Nice video

  • @gursangamsingh11
    @gursangamsingh11 Год назад

    👍🏻☺👍🏻

  • @Eastwestpunjabicooking
    @Eastwestpunjabicooking Год назад

    ਗੁਰਦੀਪ ਮੇਰੇ ਅਜੇ ਵੀ ਮਨ ਚ ਜਦੋਂ ਮੇਰੇ ਬੱਚੇ ਜਾਂਦੇ ਤਾ ਮੈ ਫਿਕਰਮੰਦ ਹੁੰਦੀ ਹਾ ਬੇਟਾ ਅਲਰਟ, ਬੇਟਾ ਗਲਤ ਨਾ ਕੋਈ ਹੋਵੇ , ਬੇਟਾ ਗਲਤ ਫਾਸਟਫੂਡ ਨਾ ਖਾਣਾ , ਘਰ ਦਾ ਚਾਹ ਨਾਲ ਰੋਟੀ ਖਾ ਲਿਆ

  • @harman239
    @harman239 Год назад

    Rupinder bhaine main bhut tym di koshish krdi aw msg krn lyi, main thode nl gl krni je thoda number milje ( request a Bhaine)

  • @deepgill4382
    @deepgill4382 Год назад

    Bhane kehdi movie dekhi