I used to watch your podcast.First time I am going to comment.Today I feel you are talking about me and my mom. Your way of talking is so simple and touchy.Love from Canada
Pta nhi main bi maa bre bhut sunea but meri maa eda di nhi c jiwe da main sab di maa bre sundi a meri maa ne manu pyar nhi kita bachpan to leke hun tak manu pta hi nahi maa da pyar hunda ki a chlo jis kol maa hai maa da pyar hai lucky o sare bese main eh video sun ke bhut roi main eh video dubra dekhn di himat nhi hoi nahi main rupinder sister di video kai war sun lendi a ❤❤
Shi gall a sister ❤❤menu v yaad he choti hunde jad mere back pane hoia c meri disc problem ho gai c or doctor mera treatment kar rhe c or me jor jor di cheeka mar ke ro rhi c or mere mummy v bhut jiada roye c or doctor nu kiha ki bas kro hun theek ho hya ehda dard 😊mava sachi bhut hi jaldi bhavuk ho jandia ne 🥺tuhadi har😂 video bhut hi sodh den vali hundi di ❤️❤️❤️❤️
ਵਾਹਿਗੁਰੂ ਜੀ,ਮਾਂ ਦਾ ਦਰਜਾ ਕੋਈ ਨਹੀ ਲੈ ਸਕਦਾ ਮਾਂ ਯਾਦ ਹਮੇਸ਼ਾ ਤੜਫਾਉਦੀ ਹੈ ਸਾਡੇ ਕੋਲ ਹੈ ਨਹੀ ਇਨਾ ਨੂੰ ਪਿਆਰ ਸਤਿਕਾਰ ਦੀ ਲੋੜ ਹੈ ਚੀਜਾ ਦੀ ਨਹੀ ਬੱਚੇ ਖੁਸ਼ ਵਸਣ ਦੀ ਖਾਹਿਸ਼ ਹੁੰਦੀ ਹੋਰ ਦੋ ਮਿਠੇ ਬੋਲਾ ਸੁਣਨ ਦੀ ਤਮੰਨਾ ਹੁੰਦੀ ਹੈ ਕੋਲ ਬੈਠ ਕੇ ਠੀਕ-ਠਾਕ ਪੁੱਛੇ ਤੇ ਮਾਂ-ਬਾਪ ਤੰਦਰੁਸਤ ਹੋ ਜਾਦਾ
ਬਿਲਕੁਲ ਸੱਚ ਕਿਹਾ ਭੈਣੇ ਮਾਵਾ ਦੀ ਜਗਾ ਕੋਈ ਨਹੀ ਲੈ ਸਕਦਾ ਹੁਣ ਮਾਵਾ ਬਣ ਕੇ ਸਮਝ ਆਈ ਕੇ ਮਾਵਾ ਦੀ ਜਗਾ ਕੋਈ ਨਹੀ ਲੈ ਸਕਦਾ ਉਹਨੇ ਨੇ ਬਹੁਤ ਸੰਘਰਸ਼ ਕੀਤਾ ਆਪਣੀ ਜਿੰਗਦੀ ਵਿੱਚ ਸਾਡੀ ਜਿੰਦਗੀ ਤਾ ਬਹੁਤ ਔਖੀ ਤੇ ਸੋਹਣੀ ਹੈ ਉਹਨਾ ਦੇ ਮੁਕਬਲੇ ਸੋ ਬਹੁਤ ਸੋਹਣੀ ਲੱਗੀ ਗੱਲਬਾਤ ਪ੍ਰਮਾਤਮਾ ਤੁਹਾਨੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ ❤
ਸਿਆਣੀ ਬਹੂ ਰੁਪਿੰਦਰ 👌🏻ਬਹੁਤ ਸਿਆਣੀਆਂ ਗੱਲਾਂ ਕਰਦੇ ਨੇ!
ਮਾਂ ❤❤❤❤❤ ਪੂਰੀ ਦੁਨੀਆਂ ਹੁੰਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੌਖਾ ਨਹੀਂ, ਵਾਹਿਗੁਰੂ ਜੀ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ 😊 ਸਤਿ ਸ੍ਰੀ ਆਕਾਲ ਜੀ
ਸੱਚਮੁੱਚ ਮਾਂ ਵਰਗਾ ਇਨਸਾਨ ਇਸ ਦੁਨੀਆਂ ਵਿੱਚ ਨਹੀਂ ਹੈ। ਸਿਰਫ਼ ਮਾਂ ਹੀ ਮਾਂ ਹੁੰਦੀ ਹੈ🥹
ਸੱਚੀ ਦੀਦੀ ਜੀ ਰੋਣ ਆ ਗਿਆ ਮੇਰੇ mmy ਵੀ ਏਦਾਂ ਦੇ ਤੁਹਾਡੇ mmy ਵਰਗੇ,,thanku so much sis Ane vdia vichar den lai
Bahut bahut bahut vdia.topic thanks dear rupinder
ਬਹੁਤ ਮਾਂਵਾਂ ਅਜਿਹੀਆਂ ਹਨ ਜਿਹਨਾ ਦੇ ਬੱਚੇ ਬਾਪ ਦੀ ਮੌਤ ਤੋਂ ਬਾਅਦ ਜਨਮੇ, ਉਹ ਬੜੇ ਸਬਰ ਸੰਤੋਖ ਨਾਲ ਸਾਰੀ ਉਮਰ ਵਿਧਵਾ ਰਹਿ ਕੇ ਆਪਣੇ ਬੱਚੇ ਪਾਲਦੀਆਂ,ਮੈਂ ਅੱਖੀਂ ਵੇਖੀਆਂ, ਉਹਨਾ ਲਈ ਤਹਿ ਦਿਲੌਂ ਧੰਨਵਾਦ, ਸ਼ੁਕਰ,ਸਲਾਮ ਕਰਨ ਲਈ ,ਸਭ ਕੁੱਝ ਘੱਟ ਹੈ,ਉਨ੍ਹਾ ਦਾ ਦੇਣ ਕੋਈ ਨਹੀਂ ਦੇ ਸਕਦਾ,ਵਿਧਵਾ ਔਰਤ ਨੂੰ ਪਰਿਵਾਰ ਵੱਲੋਂ ਪੂਰਾ ਪਿਆਰ ਤੇ ਸਤਿਕਾਰ ਸਹਿਯੋਗ ਦੇਣਾ ਸਾਡਾ ਸਭ ਦਾ ਫਰਜ਼ ਹੈ❤
ਰੁਪਿੰਦਰ ਕੌਰ ਜੀ ਬਹੁਤ ਵਧੀਆ ਦੱਸਿਆ ਮਾਵਾਂ ਠੰਡੀਆਂ ਛਾਵਾਂ ਛੂਹ ਕੌਂਣ ਕਰੇ ਪੂੱਤ ਕਪੁੱਤ ਹੋ ਸਕਦੇ ਹਨ ਮਾਵਾਂ ਕਮਾਵਾਂ ਨਹੀਂ ਹੁੰਦੀਆਂ ❤🎉❤🎉❤🎉❤🎉❤
ਪਤਾ ਸਭ ਨੂੰ ਹੁੰਦਾ ਸਮਝ ਸਭ ਨੂੰ ਹੁੰਦੀ ਐ,,ਹਰ ਰਿਸਤੇ ਚ ਕਿਵੇ ਵਿਚਰਨਾ ਕਿਵੇਂ ਵਿਹਾਰ ਕਰਨਾ,,ਮਾਂ ਬਾਰੇ ਬਹੁਤ ਗੀਤ ਨੇ,ਬਹੁਤ ਰੀਲਸ ਨੇ,,ਬਹੁਤ ਕੁਝ ਮਿਲ ਜਾਂਦਾ,,ਪਰ ਹਰ ਕਿਸੇ ਦੀ ਗੱਲ ਚ ਅਸਰ ਨਹੀਂ ਹੁੰਦਾ,,ਸਾਇਦ ਕਹੀ ਗੱਲ ਦੇ ਖੁਦ ਨੇੜੇ ਨਹੀਂ ਹੁੰਦੇ,,,ਪਰ ਰੁਪਿੰਦਰ ਜੀ ਤੁਹਾਡਾ ਜੋ ਅੰਦਾਜ ਐ ਗੱਲ ਕਹਿਣ ਦਾ ਉਹ ਬੜਾ ਅਸਰਦਾਰ ਹੈ,,ਕਹੀ ਹੋਈ ਗੱਲ ਸੱਚ ਦੇ ਬੜੇ ਨੇੜੇ ਐ,,ਗੱਲਾ ਤਾਂ ਸਭ ਆਮ ਜਹੀ ਹੁੰਦੀਆ ਨੇ,,ਪਰ ਸਭ ਅਸਰ ਕਰਦੀਆ ਨੇ,,ਦਿਲ ਚ ਉਤਰਦੀ ਐ ਗੱਲ,,ਆਪਣੇ ਜਿੰਦਗੀ ਚ ਉਤਾਰਨੇ ਨੂੰ ਮਨ ਕਰਦਾ,,ਤੁਹਾਡੀ ਕਹੀ ਗੱਲ ਲੰਮੇ ਸਮੇਂ ਤੱਕ ਦਿਮਾਗ ਚ ਟਿਕਦੀ ਐ,,ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ,,ਤੁਹਾਡੀ ਇਮਾਨਦਾਰੀ ਤੁਹਾਡੀ ਗੱਲਬਾਤ ਦੀ ਸੱਚਾਈ ਤੁਹਾਨੂੰ ਅਸਰਦਾਰ ਬਣਾਉਦੀ ਐ,,ਜੀਉ,,,,
I used to watch your podcast.First time I am going to comment.Today I feel you are talking about me and my mom. Your way of talking is so simple and touchy.Love from Canada
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਥਰੇ ਨਜਰ ਨਾ ਆਵੇ। ਮਾਂ ਤਾਂ ਦੂਜਾ ਰੱਬ ਹੁੰਦਾ। ਪਰ ਰੱਬ ਦਿੱਸਦਾ ਨਹੀਂ ਮਾਂ ਦਿਸਦੀ ਹੈ।
ਬਹੁਤ ਵਧੀਆ ਵਿਚਾਰਾਂ ਅੱਖਾਂ ਵਿੱਚੋਂ ਪਾਣੀ ਆ ਗਿਆ ਮਾਵਾਂ ਦਾ ਦੇਣ ਕੋਈ ਦੇ ਨਹੀਂ ਸਕਦਾ
Very heart touching video ❤️❤️
ਮਾਵਾਂ ਦੀ ਧੀਆਂ ਦੇ ਸਿਰ ਤੇ ਹੀ ਸਰਦਾਰੀ ਹੁੰਦੀ ਏ।
ਮਾਂ ਦੇ ਸਿਰ ਤੇ ਹੀ ਧੀਆਂ ਦੀ ਸਰਦਾਰੀ ਹੁੰਦੀ ਹੈ ਨਾ ਕਿ ਧੀਆਂ ਦੇ ਸਿਰ ਤੇ ਮਾਂ ਦੀ ।
ਮੈਨੂੰ। ਤੇ। ਅੱਜ। ਇੰਝ। ਲੱਗਾ। ਕਿ। ਸ਼ੁਰੂ। ਤੋਂ। ਲੈ। ਅੰਤ। ਤੱਕ। ਸਾਰੀ। ਗੱਲਬਾਤ। ਮੇਰੀ। ਹੀ। ਹੋਈ। ਹੋਵੇ। ਜੀ🙏🏼
ਬੀਬਾ ਜੀ ! ਦੂਜੀ ਮਾਂ ਸਾਡੀ ਬੋਲੀ ਹੈ । ਇਸ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਹੈ। ਸੋ ਬੇਨਤੀ ਹੈ ਕਿ ਪੰਜਾਬੀ ਲਿਖਤ ਨੂੰ ਵਿਗਾੜਨ ਵਿਚ ਹਿੱਸਾ ਨਾ ਪਾਉ ।ਮਾਂ ਬੋਲੀ ਦੇ ਦੁਸ਼ਮਣ ਨਾ ਬਣੋ ਅਤੇ ( ਹਰੇਕ ਸਬਦ ਨਾਲ ਡੰਡੀ ਨਾ ਲਾਓ ) । ਬੋਲੀ ਨੂੰ ਪਿਆਰ ਕਰੋ ।
ਸੱਚੀ ਭੈਣੇ ਮਾਂ ਵਰਗਾ ਇਸ ਦੁਨੀਆ ਚ ਕੋਈ ਨਹੀਂ ❤❤
Very nice video ❤I am from uk
Really true very very beautiful this episode is mother❤
I love you mother❤ my mother❤ & my parents❤❤
Punjab Pakistan❤
Bahut sohni glbt aa Rupinder. Menu lagiaa k sb mere bare hi aaa. M tuhadi glbt sun k bahut roi. M bar bar Suni eh glbt
ਰੁਪਿੰਦਰ ਕੋਈ ਸ਼ਬਦ ਨੀ ਬਚਿਆ ਹੈਗਾ ਤੁਹਾਡੀ ਸਿਫਤ ਕਰਨ ਲਈ ਤੁਸੀਂ ਇਸ ਗੱਲਬਾਤ ਚ ਵਿਸ਼ਾ ਹੀ ਇਹੋ ਜਿਹਾ ਚੁਣਿਆ ਸੋ ਜਿਓਂਦੇ ਵਸਦੇ ਰਹੋ 🙏🏻😭
ਬਹੁਤ ਬਹੁਤ ਧੰਨਵਾਦ ਰੁਪਿੰਦਰ🙏
ਅੁੱਜ ਐਤਵਾਰ ਦੀ ਸ਼ੁਰੂਆਤ ਬਹੁਤ ਸੁਹਣੀ ਹੋਈ ਤੁਹਾਡੀਆਂ ਗੱਲਾਂ ਸੁਣਦਿਆਂ ਤੇ ਆਪਣੀ ਮਾਂ ਨੂੰ ਯਾਦ ਕਰਦਿਆਂ🥹
ਤੁਹਾਡੀ ਇਹ ਗਲਬਾਤ ੨ ਦਿਨ ਬਾਅਦ ਮੈਂ ਆਪਣੇ ਵਟਸਆਪ ਸਟੇਟਸ ਤੇ ਪਾਉਗੀ ਸਾਰੀਆਂ ਮਾਵਾ ਨੂੰ ਸਮਰਪਿਤ ਕਿਉਂਕਿ ੨੧ ਜਨਵਰੀ ਨੂੰ ਮੇਰੀ ਮਾਂ ਦੀ ਬਰਸੀ ਹੈ🥹
ਸਦਾ ਖੁਸ਼ ਰਹੋ🙏🥰
ਮਾਂ ਪਾਗ਼ਲ ਵੀ ਹੋ ਜਾਵੇ ਤਾਂ ਆਪਣੇ ਬੱਚਿਆਂ ਨੂੰ ਨਹੀਂ ਭੁਲਦੀ 😢ਇਹ ਮੈਂ ਆਪਣੀ ਮਾਂ ਨੂੰ ਵੇਖਿਆ
🙏 ਸਤਿ ਸੀ੍ ਅਕਾਲ ਸਰਦਾਰਨੀ ਰੁਪਿੰਦਰ ਕੌਰ ਜੀ 🙏 । ਹਸਦੇ ਵਸਦੇ ਰਹੋ । ਰੱਬ ਜੀ ਚੜਦੀ ਕਲਾ ਕਰਨ ।.ਬਹੁਤ ਵਧੀਅਾ ਵੀਚਾਰ ਜੀ ਤੁਹਾਡੇ ❤🙏🙏
Waheguru Ji Mehar karo
Bilkul
Very Nice❤❤❤❤❤❤❤❤❤❤❤❤❤❤❤❤❤
Very nice❤❤❤❤❤❤❤❤❤
ਸਾਰੀ ਕਹਾਣੀ
ਮੇਰੀ ਜਿੰਦਗੀ ਤੇ ਅਧਾਰਤ ਹੈ। ❤🙏🙏
ਬਹੁਤ ਵਧੀਆ ਗੱਲ ਬਾਤ ਹਰੇਕ ਵਿਅਕਤੀ ਦੀ ਕਹਾਣੀ ਹੈ ਮਾਂ ਦਾ ਦੇ ਦੇਣ ਆਪਾ ਕਦੇ ਨਹੀਂ ਦੇਸਕਦੇ
Bhout zada vdia words si . Actually sarra true a
ਰੁਪਿੰਦਰ ਮੈਮ ਅੱਜ ਤੁਸੀਂ 3-4 ਵਾਰ ਰਵਾ ਦਿੱਤਾ, ਪੂਰੀ ਕਾਇਨਾਤ ਵਿਚ ਸਭ ਦੇ ਮਾਂ-ਬਾਪ ਸਲਾਮਤ ਰਹਿਣ, ਖੁਸ਼ ਰਹਿਣ।
Waheguru g
My mother is also alone she raise 4 kids we 3 girls and younger son.she did whole life Tapasyia for us.we are very thankful to her.
ਮੇਰੀ ਮਾਂ ਸੱਚੀਂ ਰੱਬ ਸੀ ਜੇ ਕਿਸੇ ਵੇਲੇ ਰੱਬ ਮੈਨੂੰ ਮਿਲਿਆ ਮੈਂ ਰੱਬ ਨੂੰ ਕਹਿਣਾਂ ਤੇਰੇ ਨਾਲੋਂ ਮੇਰੀ ਮਾਂ ਚੰਗੀ ਸੀ ਜੀਹਨੇ ਜਿਓਂਦੇ ਜੀ ਕਦੇ ਤੱਤੀ ਵਾ ਨੀਂ ਲੱਗਣ ਦਿੱਤੀ 24 ਸਾਲ ਹੋ ਗਏ ਜਦੋਂ ਦੀ ਮਾਂ ਗਈ ਆ ਉਦੋਂ ਦੀ ਜ਼ਿੰਦਗੀ ਕੰਡਿਆਂ ਤੇ ਚਲਦੀ ਆ ਕਿਸੇ ਨੇਂ ਵੀ ਰਸਤੇ ਦੇ ਕੰਢੇ ਸਾਫ਼ ਨੀਂ ਕੀਤੇ ਜੇ ਮਾਂ ਜਿਉਂਦੀ ਹੁੰਦੀ ਜ਼ਿੰਦਗੀ ਸੋਹਣੀ ਹੋਣੀਂ ਸੀ ਬੱਚੇ ਲਈ ਸਭ ਝੱਲਿਆ ਆਖ਼ਰੀ ਆਸ ਰੱਬ ਤੇ ਆ ਮੇਰਾ ਪੁੱਤ ਸਰਬਣ ਪੁੱਤ ਹੋਵੇ
ਬਹੁਤ ਵਧੀਆ 🎉🎉
Very nice 👍
ਸਾਰੀ ਗੱਲਬਾਤ ਸੁਣਦਿਆ ਅੱਖਾਂ ਵਿੱਚੋਂ ਹੰਝੂ ਡਿੱਗਦੇ ਰਹੇ। ਸੱਚੀ ਦੀਦੀ ਮੈਨੂੰ ਵੀ ਲੱਗਦਾ ਕਿ ਮੇਰੀ ਮਾਂ ਵਰਗਾ ਕੋਈ ਹੋਰ ਨਈ। ❤
😢😢sachhh bhene Maa varga koi nhi ban sakda❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
Love u maa🎉🎉🎉
Sachi sunn k aakhan bhar aayea
Bhut emotional c eh episode 👍
ਰੁਪਿੰਦਰ ਮੈਡਮ ਅੱਜ ਮੈਂ ਤੁਹਾਨੂੰ ਪਹਿਲੀ ਵਾਰ ਸੁਣਿਆ, ਜਦੋਂ ਮੈਂ ਨਵੀਂ ਨਵੀਂ ਨੌਕਰੀ ਲੱਗਿਆ ਤਾਂ ਮੇਰੀ ਮੰਮੀ ਨੇ ਕਿਹਾ ਕਿ ਹੁਣ ਮੈਂ ਤੇਰੀ ਤਨਖਾਹ ਚੋਂ ਹਰ ਮਹੀਨੇ ਸੂਟ ਸਵਾਇਆ ਕਰਾਂਗੀ ਨਵਾਂ ਪਰ ਕਦੀ ਉਹ ਦਿਨ ਆਇਆ ਹੀ ਨਹੀਂ ਮੇਰੀ ਪਹਿਲੀ ਤਨਖਾਹ ਆਉਣ ਤੋਂ ਪਹਿਲਾਂ ਹੀ ਉਹ ਬਿਮਾਰ ਹੋ ਗਈ ਤੇ ਦੁਨੀਆਂ ਤੋਂ ਤੁਰ ਗਈ,
Thanq Rupinder ji,ਪਹਿਲਾਂ ਮੈਂ ਆਪਣੀ ਮਾਂ ਨੂੰ call kar ਲਵਾਂ, ਅੱਜ Sunday ਕਰਕੇ busy ਰਹੇ. ਬਾਕੀ ਵੀਡੀਓ ਬਾਅਦ ਵਿੱਚ ਦੇਖਦੀ ਹਾਂ ❤
Yup😢
Pta nhi main bi maa bre bhut sunea but meri maa eda di nhi c jiwe da main sab di maa bre sundi a meri maa ne manu pyar nhi kita bachpan to leke hun tak manu pta hi nahi maa da pyar hunda ki a chlo jis kol maa hai maa da pyar hai lucky o sare bese main eh video sun ke bhut roi main eh video dubra dekhn di himat nhi hoi nahi main rupinder sister di video kai war sun lendi a ❤❤
Kyo didi,pls mind na Krna but maa da pyar kyo ni milya?
Bahut khkkb, mein bahut emotional ho gaee ehh sunke, meri maa yaad aa gaee, jo hun ess duneyan ch nhi
ਸਤਿ ਸ੍ਰੀ ਅਕਾਲ ਭੈਣੇ ਬਹੁਤ ਵਧੀਆ ਗੱਲ ਬਾਤ ਲੱਗੀ ਪਤਾ ਨੀ ਕਿਉਂ ਮੈਨੂੰ ਤੁਸੀਂ ਅੱਜ ਸੁਰੂਆਤੀ ਗੱਲਾਂ ਚ ਹੀ ਉਦਾਸ ਜੇ ਲੱਗੇ ਬਾਕੀ ਸਈ ਗੱਲ ਆ ਜੀ ਮਾ ਦਾ ਦੇਣ ਬੱਚੇ ਸਾਰੀ ਉਮਰ ਨੀ ਦੇ ਸਕਦੇ ❤
ਰੁਪਿੰਦਰ ਭੈਣ ਜੀ ਤੁਆਡੀ ਸੋਚ ਦਾ ਪੱਧਰ ਬਹੁਤ ਉੱਚਾ ਹੈ, ਮੈਨੂੰ ਆਸ ਹੈ ਕੀ ਤੁਸੀ ਏਸੀ ਤਰਾਂ ਮਿਹਨਤ ਕਰਦੇ ਰਹੋ ਗੇ ਤੇ ਖ਼ੂਬ ਤਰੱਕੀ ਕਰੋਗੇ,,,
ਭੈਣ ਤੁਹਾਡੀ ਵੀਡੀਓ ਦੇ ਨਾਲ ਨਾਲ ਮੈਂ ਸੁਣ ਕਿ ਬਹੁਤ ਰੋਈ। ਕਿਉਂ ਕਿ ਮੇਰੀ ਮਾਂ ਨੂੰ ਮੇਰੇ ਕੋਲੋਂ ਤੇ ਇਸ ਜਗ ਤੋਂ ਗੲੀ ਨੂੰ ਚਾਰ ਮਹੀਨੇ ਹੋ ਗਏ। ਬਹੁਤ ਯਾਦ ਆਉਂਦੀ ਹੈ ਮਾਂ ਦੀ। ਭੈਣ ਤੁਸੀਂ ਆਪਣੀ ਮਾਂ ਨਾਲ ਨਿੱਤ ਗੱਲ ਕਰਿਆ ਕਰੋ। ਅੱਜ ਮੈ ਤਰਸ ਦੀ ਹਾਂ ਗੱਲ ਕਰਨ ਨੂੰ।❤❤❤❤❤❤❤❤
Bohut vadhiya Rupinderji
ਬਹੁਤ ਸੋਹਣੇ ਵਿਚਾਰ ਤੁਹਾਡੇ ਭੈਣੇ 🙏🏻
Bhut vadia vichar 🙏🙏
Mnn bhr aeyaa ji❤
Very nice beta 🎉❤
Very Very nice ❤❤
Bahan,ge,maa,de,jagha,koi,nai,le,sakda
❤mis,maa
Very very nice rupinder kaur' Thank you.
Rupinder di tusi aj rva hi dita
Bhut vadia ma bare dasia thanks di
VERY GOOD performance SANDHU JI
mera ta man he karab ho gea buhat vadia gal kiti
ਪ੍ਰੋ ਮੋਹਨ ਸਿੰਘ ਜੀ ਨੇ ਲਿਖਿਆ ਹੈ
ਮਾਂ ਵਰਗਾ ਘਣਛਾਵਾਂ ਬੂਟਾ,
ਮੈਨੂੰ ਨਜ਼ਰ ਨਾ ਆਏ ।
ਜਿਸ ਦੀ ਲੈ ਕੇ ਛਾਂ ਉਧਾਰੀ
ਰੱਬ ਨੇ ਸੁਰਗ ਬਣਾਏ।
Rupinder tuhade vichar bhut sohne te kimti h God bless bhenji❤❤
Very nice episode ma aaj es nu 3bar sun chuki aa te ma apni sisters friend nu v share kita manu bhut vadhia laga eh gal bat
ਯਾਰ ਤੁਸੀਂ ਰਵਾ ਤਾ ਅੱਜ
Very nice stories
Bahut vadia sister ji❤
ਜੁਗ ਜੁਗ ਜੀਓ 🙏
ਜੀ, ਮਾਂ ਨੇ ਪੁੱਤ ਨੂੰ ਸਹਿਜ ਸੁਭਾ ਕਿਹਾ ਮਾਂ ਦਾ ਕੋਈ ਦੇਣ ਨੀ ਦੇ ਸਕਦਾ, ਮੈਂ ਦੇ ਸਕਦਾਂ ਦੱਸ ਤਾਂ ਸਹੀ, ਮਾਂ ਟਾਲਦੀ ਰਹੀ ਪੁੱਤ ਖਹਿੜੇ ਪੈ ਗਿਆ, ਜਦੋਂ ਤੂੰ ਮੇਰੇ ਪੇਟ ਵਿੱਚ ਸੀ ਮੈਂ ਕਿਸੇ ਮਹਾਤਮਾਂ ਨੂੰ ਪੁੱਛਿਆ ਮੇਰਾ ਬੱਚਾ ਕਿਹੋ ਜਿਹਾ ਹੋਵੇਗੇ, ਬੀਬੀ ਜੇ ਤਾਂ ਬੱਚੇ ਦਾ ਜਨਮ਼ ਰਾਤ ਦੇ 12 ਵਜੇ ਤੋਂ ਪਹਿਲਾਂ ਹੋਇਆ ਉਹ ਡਾਕੂ ਲੁਟੇਰਾ ਜੇਬ ਕਤਰਾ ਬਣੇਗਾ ਜੇ ਰਾਤ ਦੇ ਦੋ ਵਜੇ ਤੋਂ ਬਾਅਦ ਹੋਇਆ ਦੇਵਤੇ ਵਰਗਾ ਘਰ ਦਾ ਮਾਣ ਤਾਣ ਵਧਾਇਗਾ, ਪੁੱਤ ਜਦੋਂ ਬਾਂਰਾਂ ਦਾ ਸਮਾਂ ਆਇਆ ਮੈਂ ਤੇਰੇ ਜਨਮ਼ ਨੂੰ ਬੜ੍ਹੀ ਹੀ ਔਖ੍ਹੀ ਹੋ ਕੇ ਤੇਰੇ ਜਨਮ਼ ਨੂੰ ਰ੍ਹੋਕੀ ਰੱਖਿਆ ਉਹ ਦੋ ਘੰਟੇ ਦਾ ਦੇਣ ਤੂੰ ਦੇ ਸਕਦਾਂ, ਪੁੱਤ ਰੋ ਪਿਆ ਪੈਰੀਂ ਪੈ ਗਿਆ,.
Very nice 👌 👍
Dr Ajaib gharat Thanks ji 🙏
🙏🏻🙏🏻 ਰੁਪਿੰਦਰ ਭੈਣ
ਸੰਵੇਦਨਸ਼ੀਲ ਤੇ ਸੂਖਮ ਮਨ ਦੀਆਂ ਕੋਮਲ ਭਾਵਨਾਵਾਂ.. ਕੁਝ.ਮਨ ਦੇ ਬੜੀ ਨੇੜਿਓਂ ਹੋ ਕੇ ਲੰਘੀਆਂ ਤੇ ਕੁਝ ਮਨ ਨੂੰ ਛੂਹ ਗਈਆਂ। ਜੀਵਨ ਸਫ਼ਰ ਵਿਚ ਮਾਂ ਨਾਲ ਬਿਤਾਏ ਹੰਢਾਏ ਪਲ ਯਾਦਾਂ ਬਣ ਕੇ ਸਦਾ ਨਾਲ ਨਾਲ ਤੁਰਦੇ ਤੇ ਤੋਰਦੇ ਹਨ। ਮਾਂ ਪ੍ਰਤੀ ਕੋਈ ਵੀ ਗੱਲ ਸਦਾ ਭਾਵਕ ਹੁੰਦੀ ਤੇ ਕਰਦੀ ਹੈ। ਸ਼ਬਦਾਂ ਦਾ ਕਿਤੇ ਕਿਤੇ ਤੁਹਾਡੇ ਅੰਦਰ ਕੁਝ ਛਿਣ ਲਈ ਠਹਿਰ ਜਾਣਾ ਅੱਖਾਂ ਨੂੰ ਕੋਈ ਹੰਝੂ ਦੇ ਗਿਆ.. ਪਰ ਇਸ ਅੱਥਰੂ ਨੂੰ ਪੂੰਝਣ ਵਾਲੀ ਮਾਂ ਨਹੀਂ ਸੀ ਅਤੇ ਨਾ ਹੀ ਉਹ ਹੱਥ ਜਿਸ ਨੂੰ ਘੁੱਟ ਕੇ ਫੜ ਸਕਦਾ.. ਕਦੀ ਫਿਰ ਤੋਂ ਨਾ ਛੱਡਣ ਲਈ.. ।
🙏🏻🙏🏻 ਭੈਣ
ਬਹੁਤ ਖ਼ੂਬਸੂਰਤ ਪੇਸ਼ਕਾਰੀ ਰੁਪਿੰਦਰ
ਭੈਣ ਜੀ
ਇਹ ਨਹੀਂ ਕੇ ਮੈ ਖਰੀਦ ਨਹੀਂ ਸਕਦੀ ਪਰ ਮਾਂ ਦੀਆਂ ਦਿਤੀਆਂ ਚੀਜ਼ਾਂ ਦਾ ਸੁਕੂਨ ਹੀ ਵਖਰਾ ਹੁੰਦਾ
There are many types of mothers
Very nice didi ji me tuhada program dekhdi a
ਬਹੁਤ ਵਧੀਆ ਵਿਚਾਰ ਹੁੰਦੇ ਨੇ ਰੁਪਿੰਦਰ ਬੇਟਾ ਤੁਹਾਡੇ☺️☺️
Bhut sohna topic h ❤❤❤❤
Sachi tusi taa ajj rula hi ditta 😭😘
True ❤
Bahut hi nice koi word ni likhan nu bs prmatma mnu v eh khushi deve jldi ❤
🙏🏻🙏🏻🙏🏻 ਬਹੁਤ ਵਧੀਆ ਜੀ
I love you my dear sis❤ rab thuhanu hamesha khush rakhe bhaheny
ਬਹੁਤ। ਵਧੀਆ। ਜੀ
Sahi keha bhanne tusi mari maa nu rabb la gya 😢😢 4 sal pehla jeode jee ena fekar kardi se mari maa 😢😢
Bhut vadyea rona aa gea sun k❤
Madam thuqade episode de bhut wate rahinde aa . Good job 👏
Waheguru ji waheguru ji
ਬਹੁਤ ਹੀ ਸੋਹਣੇ ਵਿਚਾਰਂ,,,,,,ਕਦੇ ਅਪਾਹਜ ਲੋਕਾ ਦੀ ਮਾਨਸਿਕਤਾ ਬਾਰੇ ਵੀ ਗਲ ਕਰੋ।
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ
Shi gall a sister ❤❤menu v yaad he choti hunde jad mere back pane hoia c meri disc problem ho gai c or doctor mera treatment kar rhe c or me jor jor di cheeka mar ke ro rhi c or mere mummy v bhut jiada roye c or doctor nu kiha ki bas kro hun theek ho hya ehda dard 😊mava sachi bhut hi jaldi bhavuk ho jandia ne 🥺tuhadi har😂 video bhut hi sodh den vali hundi di ❤️❤️❤️❤️
Rupinder ji Gurdeep Grewal ji nal hun thada koi program kyon nae aaunda tuc dowe ikathe bahut badhiya lagde c
Very true ❤
Bhane tusi manu bahut pyaare lgde ho
Love from Lahore
But vadia program❤❤❤❤
Thank you so much
Rupinder sis app de har ak gal bought sohni aai
Bhot vadia rupinder