ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social

Поделиться
HTML-код
  • Опубликовано: 5 июл 2024
  • ਤੁਹਾਡੇ ਕੋਲ ਸਿਰਫ ਅੱਜ ਆ
    ਕੱਲ੍ਹ ਕਿਸੇ ਨੇ ਨਹੀਂ ਵੇਖਿਆ
    Gal Te Gal l EP 195 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 84

  • @amarpreetkaur6985
    @amarpreetkaur6985 18 дней назад +11

    Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।

  • @gurjeetkaur9238
    @gurjeetkaur9238 19 дней назад +12

    ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️

  • @NarinderKaur-mk6bd
    @NarinderKaur-mk6bd 19 дней назад +5

    ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞

  • @gurjeetkaur9238
    @gurjeetkaur9238 19 дней назад +20

    🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏

  • @gurjeetkaur9238
    @gurjeetkaur9238 19 дней назад +6

    ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏

  • @SukhwinderSingh-wq5ip
    @SukhwinderSingh-wq5ip 17 дней назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @naturesworld5781
    @naturesworld5781 18 дней назад +3

    ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏

  • @Lovenature-nt8zm
    @Lovenature-nt8zm 2 дня назад +1

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @preett_nagra
    @preett_nagra 15 дней назад +1

    ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤

  • @amarbajwa6534
    @amarbajwa6534 11 дней назад +1

    Success is a very personal thing. Defining success for others is feeding the bruised ego.

  • @KrishanSingh-ur6ue
    @KrishanSingh-ur6ue 18 дней назад +3

    Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤

  • @sukhbrar3506
    @sukhbrar3506 18 дней назад +1

    ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ

  • @user-dc6th9vd9g
    @user-dc6th9vd9g 18 дней назад +1

    Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤

  • @amitsandhu_
    @amitsandhu_ 14 дней назад +1

    ਬਹੁਤ ਵਧੀਆ ਭੈਣ ਜੀ

  • @tapinderkaur8410
    @tapinderkaur8410 18 дней назад +1

    ਬਹੁਤ ਹੀ ਵਧੀਆ ਗੱਲਬਾਤ

  • @VipanjeetKaur-uc2hr
    @VipanjeetKaur-uc2hr 19 дней назад +2

    ਬਹੁਤ ਵਧੀਆ ਜੀ

  • @Devinder_1971
    @Devinder_1971 19 дней назад +1

    Bahut vdia g bahut changa lagia bhenan di galbat sun k

  • @Dilshaansingh55
    @Dilshaansingh55 11 дней назад

    ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ।
    ਜ਼ਿੰਦਗੀ ਹੈ ਇੱਕ ਨਾਟਕ,
    ਮਿਲ ਗਿਆ ਰੋਲ ਨਿਭਾਉਣਾ ਹੈ।
    ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ ,
    ਹੱਸ ਹਸਕੇ ਹੀ ਜਿਉਣਾ ਹੈ।

  • @Harpreetkaur-pb1cr
    @Harpreetkaur-pb1cr 17 дней назад +1

    ਬਹੁਤ ਵਧੀਆ ਜੀ❤

  • @gagandhaliwal6200
    @gagandhaliwal6200 16 дней назад

    ਬਹੁਤ ਵਧੀਆ ਪ੍ਰੋਗਰਾਮ

  • @gurimangat2636
    @gurimangat2636 13 дней назад

    VERY VERY NICE PROGRAM KEEP IT UP 💯 👌 👍

  • @navkiratsingh3467
    @navkiratsingh3467 17 дней назад +1

    ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।

  • @navneetkaur3133
    @navneetkaur3133 52 минуты назад

    Very nice g gbu 😍😍

  • @KulwinderKaur-ef7qk
    @KulwinderKaur-ef7qk 18 дней назад +1

    Rupinder very nice god bless you ❤

  • @Manpreet-f5i
    @Manpreet-f5i 19 дней назад +2

    Very good ❤

  • @rachnarachna-zy2xh
    @rachnarachna-zy2xh 19 дней назад +2

    Very good 👍

  • @_Amritsar_california_
    @_Amritsar_california_ 17 дней назад

    ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ

  • @KulwinderKaur-ef7qk
    @KulwinderKaur-ef7qk 18 дней назад

    Bhut sunder vichar ❤

  • @PrinceBhoma
    @PrinceBhoma 19 дней назад +3

    Nice

  • @manjusangha6590
    @manjusangha6590 9 дней назад

    My husband very negative 😂😂

  • @KrishanSingh-ur6ue
    @KrishanSingh-ur6ue 18 дней назад +1

    Thnks❤❤❤

  • @sukhjindermahil2995
    @sukhjindermahil2995 17 дней назад

    Very nice God bless you both 😊

  • @satvindersahota4127
    @satvindersahota4127 15 дней назад

    🙏good job betaji.tusi theek kih rhe.

  • @parkashsaido1463
    @parkashsaido1463 18 дней назад

    V praiseworthy program

  • @ParamjeetKaur-dd7ts
    @ParamjeetKaur-dd7ts 19 дней назад

    Bhut acha

  • @balrajsingh3862
    @balrajsingh3862 19 дней назад +2

    Good

  • @sidhusidhu2290
    @sidhusidhu2290 19 дней назад

    Waheguru ji sab kuj thik karde ne Banda veham nahi khatam karda🙏

  • @user-kn7ro1xs6x
    @user-kn7ro1xs6x 6 дней назад

    Mam kuch eda di viedo bnao jide ch ghr bethe house wife km kr skn

  • @ramanrai8298
    @ramanrai8298 18 дней назад

    God bless u sisters

  • @user-wi5mf4lz7u
    @user-wi5mf4lz7u 14 дней назад

    ❤❤❤❤❤

  • @randeepkaur9068
    @randeepkaur9068 18 дней назад

    Good thoughts

  • @_Amritsar_california_
    @_Amritsar_california_ 17 дней назад

    ਦੋਨੋ ਭੇਣੋ 🙏🏻🫶🙏🏻

  • @hamirsingh1951
    @hamirsingh1951 19 дней назад

    Very good g

  • @JaswantSingh-cz3cm
    @JaswantSingh-cz3cm 19 дней назад

    Very nice

  • @jasbirkaur5695
    @jasbirkaur5695 19 дней назад

    Very good

  • @tdachannel3298
    @tdachannel3298 17 дней назад

    💯

  • @sukhrajbains4680
    @sukhrajbains4680 17 дней назад

    Rupinder asking truth 😊

  • @ramanrai8298
    @ramanrai8298 18 дней назад

    Very very good

  • @gurfatehgarcha8568
    @gurfatehgarcha8568 17 дней назад

    Nicr

  • @user-sp7jb3ic5w
    @user-sp7jb3ic5w 18 дней назад

    Dear sisters,I like your all videos.

  • @ranjitsandhu2326
    @ranjitsandhu2326 19 дней назад +1

    Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.

  • @sidhusidhu2290
    @sidhusidhu2290 19 дней назад

    Banda khwaisa puriya karke happy nahi hunda sabar santokh naal happy honda

  • @user-nt6jt5re7i
    @user-nt6jt5re7i 19 дней назад

    Nice video

  • @kulvindersidhu8497
    @kulvindersidhu8497 16 дней назад

    Nice 👌

  • @yogita3984
    @yogita3984 16 дней назад

    Nyc

  • @parulisha
    @parulisha 19 дней назад +1

    Gurdeep mam is so much influenced by films😅

  • @sarabjeetkaur5482
    @sarabjeetkaur5482 18 дней назад

  • @harjitkaur5261
    @harjitkaur5261 18 дней назад

    👏👏👏👏👏

  • @ranjitkaurrai2839
    @ranjitkaurrai2839 19 дней назад

    ❤❤❤❤

  • @BaljinderGill-fr1ej
    @BaljinderGill-fr1ej 17 дней назад +1

    ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।

  • @sarbjit5793
    @sarbjit5793 17 дней назад

    Very nic video

  • @sukhadhamrait1545
    @sukhadhamrait1545 18 дней назад

    good

  • @ranjitsandhu2326
    @ranjitsandhu2326 16 дней назад

    Bheno tuci title change kita aa lagda 😊

  • @harp_kaurz
    @harp_kaurz 18 дней назад

    Bauht tough aa🙏🏻sabr auna

  • @rajwinderkaur9417
    @rajwinderkaur9417 19 дней назад

    Sat sri akal ji dona bhena nu.

  • @kahansingh2348
    @kahansingh2348 19 дней назад

    Very nice sister ji 🎉 jaspal Kaur barnala

  • @ManjeetKaurKulaar
    @ManjeetKaurKulaar 18 дней назад

    Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han

  • @kirankaur4504
    @kirankaur4504 18 дней назад

    ਸਤਿ ਸ੍ਰੀ ਅਕਾਲ ਜੀ 🙏🙏

  • @matbalsingh1602
    @matbalsingh1602 18 дней назад

    Dear bata like your oll bideo

  • @kaurkaur2014
    @kaurkaur2014 18 дней назад

    Bheine husband wife de relationship te please kryo episode

  • @user-dc6th9vd9g
    @user-dc6th9vd9g 18 дней назад

    Bhene tuci program 1hour da karya karo jaldi khatam ho janda

  • @jeetdhillon7343
    @jeetdhillon7343 19 дней назад +1

    1st view❤.

  • @OP_Gamer_Gaming_
    @OP_Gamer_Gaming_ 17 дней назад

    Hlo mam please mere topic te video bnao ji agar doo bachia da 11years da gap Hove is de ki faide ki nuksan Han

  • @sidhusidhu2290
    @sidhusidhu2290 19 дней назад

    Mera method vi eh apne ape to umeed v

  • @takhi9735
    @takhi9735 17 дней назад

    Bhain ji ki kala rang sohna ni mean kale rang de insaan sohne nhi hundr

  • @apkinavu3709
    @apkinavu3709 18 дней назад

    I dont know there is some kind of distrubance in video

  • @narinderbhaperjhabelwali5253
    @narinderbhaperjhabelwali5253 18 дней назад +1

    ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ

  • @GurmitBSingh
    @GurmitBSingh 14 дней назад

    Yes ek daam
    But but think POSITIVE ALWAYS JI
    ONE BREATH TO OTHER
    CAN GIVE LIFE
    USA A LADY HAVE FINGER ON NUCLEAR;
    IF PRESS IN ONE BREATH????
    SO SEHAJ CH KHUSH RAHO HAR PAL !!!!
    SADA HASDEY WASDEY KHUSH RAHO JI!!!
    _VE TAKE IN STRIDE

  • @user-nr3nh4mc6g
    @user-nr3nh4mc6g 18 дней назад +1

    Balbir kaur very nice please send me your phone no Rupinder Bata ji

  • @RajwinderKaur-gj8be
    @RajwinderKaur-gj8be 19 дней назад +1

    Good

  • @jasbirkaur5695
    @jasbirkaur5695 19 дней назад

    Very good

  • @surinderkaur3789
    @surinderkaur3789 19 дней назад

    Very good

  • @jasbirkaur5695
    @jasbirkaur5695 19 дней назад

    Very good

  • @gurjeetdhami1058
    @gurjeetdhami1058 19 дней назад +2

    Very good