Gal Te Gal l EP 196 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 18 янв 2025

Комментарии • 151

  • @JaspreetSingh-yg4hg
    @JaspreetSingh-yg4hg 5 месяцев назад +7

    ਰੁਪਿੰਦਰ ਤੇ ਗੁਰਦੀਪ ਭੈਣਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ 🎉 ਨਵੀਆਂ ਭੈਣਾਂ ਨੂੰ ਵੀ ਬਹੁਤ ਬਹੁਤ best of luck ਜੀ 🎉 ਰੁਪਿੰਦਰ ਤੇ ਗੁਰਦੀਪ ਭੈਣਜੀ we miss u , ਤੁਹਾਡਾ ਬਹੁਤ ਹੀ ਵੱਖਰਾ ਅੰਦਾਜ਼ ਹੈ ।

  • @Kuldeepparminder33
    @Kuldeepparminder33 6 месяцев назад +23

    ਨਵੇਂ ਚਿਹਰਿਆਂ ਦਾ ਸਵਾਗਤ ਹੈ ਜੀ ਪਰ ਗੁਰਦੀਪ ਅਤੇ ਰੁਪਿੰਦਰ ਭੈਣ ਜੀ ਤੁਹਾਡੀ ਕਮੀ ਬਹੁਤ ਮਹਿਸੂਸ ਹੋਵੇਗੀ।

  • @Dherya17Rishabpant
    @Dherya17Rishabpant 6 месяцев назад +23

    ਤੁਸੀ ਹੁਣ ਨਹੀਂ ਆਓਗੇ ,ਸੁਣ ਕੇ ਜੀ ਨੂੰ ਹੋਲ ਜਾ ਪਏ ਗਏ।😢😢😢😢😢😢😢

  • @HarpreetSingh-sq7xz
    @HarpreetSingh-sq7xz 28 дней назад +1

    Great change 🎉

  • @basvinderkaur4169
    @basvinderkaur4169 6 месяцев назад +18

    ਰੁਪਿੰਦਰ ਭੈਣ ਤੇ ਗੁਰਦੀਪ ਭੈਣੇ ਮੈਨੂੰ ਤਾਂ ਤੁਹਾਡਾ ਪ੍ਰੋਗਰਾਮ ਹੀ ਵਧੀਆ ਲੱਗ ਰਿਹਾ ਸੀ

  • @rubyghuman5875
    @rubyghuman5875 6 месяцев назад +20

    ਗੁਰਦੀਪ ਰੁਪਿੰਦਰ ਸੰਧੂ ਜੀ ਤੁਸੀ ਪ੍ਰੋਗਾਮ ਨਾ ਛੱਡੋ

  • @jasvirkaur1326
    @jasvirkaur1326 6 месяцев назад +6

    ਸਤਿ ਸ੍ਰੀ ਅਕਾਲ ਜੀ ਸਭਨਾਂ ਭੈਣਾਂ ਨੂੰ
    ਭੈਣ ਮਨਵੀਰ ਤੇ ਹਰਸੀ ਭੈਣ ਦਾ ਦਿਲੋਂ ਸਵਾਗਤ ਜੀ ਪਰ ਤੁਸੀਂ ਜਾਣ ਦੀ ਗੱਲ ਕਰਕੇ ਮਨ ਉਦਾਸ ਜਾ ਕਰਤਾ😢

  • @amannehal8410
    @amannehal8410 6 месяцев назад +4

    ਨਵੀਆਂ ਭੈਣਾ ਦਾ ਸਵਾਗਤ,ਰੁਪਿੰਦਰ ਭੈਣ ਤੇ ਗੁਰਦੀਪ ਭੈਣ ਨੂੰ ਬਹੁਤ ਪਿਆਰ ❤❤

  • @harmandeepsandhu8170
    @harmandeepsandhu8170 6 месяцев назад +42

    ਦੀਦੀ ਜੀ ਤੁਸੀਂ ਕਿਉਂ ਪ੍ਰੋਗਰਾਮ ਕਰਨ ਛੱਡ ਦਿੱਤਾ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਦੇਖਦੀ ਹਾਂ ਮੇਰੇ ਤਾਂ ਅੱਖਾਂ ਵਿੱਚ ਅੱਥਰੂ ਆ ਗਏ 😢😢ਮੱਸ ਜੂ ਦੀਦੀ ਜੀ ਤੁਸੀਂ ਹਫਤੇ ਵਿਚ ਇਕ ਦਿਨ ਜਰੂਰ ਆਇਆ ਕਰੋ ਪਲੀਸ ਪਲੀਸ ਦੀਦੀ

    • @ekmsingh28
      @ekmsingh28 5 месяцев назад

      Didi ale Malko penji hunda 😅

    • @sonydhaliwal7965
      @sonydhaliwal7965 5 месяцев назад +2

      Bhenji hunda ji not penji

  • @gurjeetkaur9238
    @gurjeetkaur9238 6 месяцев назад +16

    ਭੈਣਾਂ ਨੂੰ 🙏ਜੀ ਓਹੋਮੈਂ ਖੁਸ਼ੀ ਖੁਸ਼ੁ ਐਪੀਸੋਡ ਸੁਣਿਆ ਪਰ ਤੁਹਾਡਾ ਸਾਨੂੰ ਛੱਡਣਾ ਸੁਣ ਕੇ ਦਿਲ ਤੇ ਸੱਟ ਵੱਜੀ ਐਨਾ ਪਿਆਰ ਪਾਕੇ ਹੁਣ ਛੱਡਣਾ ਔਖਾ ਲੱਗਦਾ ਸਾਨੂੰ ਤਾਂ ਫੋਨ ਨੰਬਰ ਦੇ ਦਿਓ ਅਸੀਂ ਤਾਂ ਗੱਲ ਕਰਿਆ ਕਰਾਂਗੇ miss you love you 🥰🥰❤❤❤️❤️🙏

  • @prabhjotbrar1425
    @prabhjotbrar1425 5 месяцев назад +3

    ਸਤਿ ਸ੍ਰੀ ਅਕਾਲ ਭੈਣਾਂ ਨੂੰ ਨਵੇਂ ਚਿਹਰਿਆਂ ਨੂੰ ਬਹੁਤ ਬਹੁਤ ਮੁਬਾਰਕ ਅਤੇ ਅਸੀਂ ਪੁਰਾਣੇ ਚਿਹਰਿਆਂ ਦੀ ਵੀ ਬਹੁਤ ਜਿਆਦਾ ਕਮੀ ਮਹਿਸੂਸ ਹੋਵੇਗੀ ਦੋਨਾਂ ਭੈਣਾਂ ਦੀ ਆਵਾਜ਼ ਬਹੁਤ ਸੋਹਣੀ ਸੀ 😢

  • @Eastwestpunjabicooking
    @Eastwestpunjabicooking 5 месяцев назад +2

    Most welcome ਤੁਹਾਡਾ ਨਵੀਆ ਦਾ ਪਰ ਪਹਿਲੇ old is gold ਬੀ ਰਹਿਣੇ

  • @karnailsingh5467
    @karnailsingh5467 2 месяца назад

    ਗੁਰਦੀਪ ਰੁਪਿਦਰ ਤੁਸੀਂ ਬਹੁਤ ਪ੍ਰੋਗਰਾਮ ਵਧੀਆ ਕੀ ਤਾ

  • @SukhwinderSingh-wq5ip
    @SukhwinderSingh-wq5ip 6 месяцев назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kohinoorkohinoor243
    @kohinoorkohinoor243 6 месяцев назад +4

    ਨਵੇਂ ਆਇਆਂ ਨੂੰ ਜੀ ਆਇਆਂ ਨੂੰ, ਪਰ ਤੁਹਾਡੀ ਦੋਨਾਂ ਭੈਣਾਂ ਦੀ ਪੰਜਾਬੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਤੁਸੀਂ ਕਿਉਂ ਜਾ ਰਹੇ ਹੋ।

  • @damansidhu6994
    @damansidhu6994 6 месяцев назад +4

    Bhut sohni gal a tusi nave lokan nu mauka de rahe o sade lae ik nava perspective au te sadi umar de lok karnge ta asi v relate kar pawange dowe naviyan kudiyan ne bhut sohna bolya te hun hor v chaa vadh gya sada eh navi peedi da najariya sunan nu bhut sara pyaar te duawan tuhanu sab nu❤

  • @gurpreetghuman3271
    @gurpreetghuman3271 6 месяцев назад +6

    ਭੈਣੇ ਮੈ ਬਹੁਤ ਕੁਝ ਸਿੱਖਿਆ ਤੁਹਾਡੇ ਪ੍ਰੋਗਰਾਮ ਤੌਰ .....ਧੰਨਵਾਦ ਭੈਣੇ

  • @dhaliwalraavi6208
    @dhaliwalraavi6208 5 месяцев назад

    Miss u gurdeep nd rupinder dee 🥺🥺
    Welcome manvir nd harshii dee💐💐

  • @kamaldeepkaur1007
    @kamaldeepkaur1007 6 месяцев назад +1

    miss you sister's 😢 ਬੋਹਤ ਕੁੱਝ ਸਿੱਖਿਆ ਤੁਹਾਡੇ ਤੋਂ ❤

  • @harvinderkaur6848
    @harvinderkaur6848 6 месяцев назад +2

    ਸਤਿ ਸ੍ਰੀ ਆਕਾਲ ਜੀ ਰੁਪਿੰਦਰ ਅਤੇ ਗੁਰਦੀਪ ਤੁਹਾਡੇ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਦਾ ਹੈ।

  • @GurmeetKaur-ic4io
    @GurmeetKaur-ic4io 6 месяцев назад +1

    Chai churi wali gal jma shi khi bhaine ☺️i love churi☺️😍mummy di bni specially ❤

  • @Gurumehar88
    @Gurumehar88 6 месяцев назад +1

    Pls 😢😢😢😢😢 ਭੈਣੇ ਤੁਸੀਂ ਨਾ ਜਾਓ , ਸਾਨੂੰ ਤਾਂ ਤੁਹਾਡੀ ਆਦਤ ਹੋ ਗਈ ਆ, 😢😢😢

  • @gurpalmaan25
    @gurpalmaan25 6 месяцев назад +3

    Rupinder te gurdeep hi good aa es program lai

  • @ManpreetHanjra-z4b
    @ManpreetHanjra-z4b 6 месяцев назад +4

    Tuci kyu chad dita didi asi ta tuhade dova krke hi dekhde c gall te gall miss you both tuci hamesha khush raho ❤️

  • @RavinderKaur-nq7bn
    @RavinderKaur-nq7bn 6 месяцев назад +2

    We will miss you Rupinder and Gurdeep ❤ lots of love .God bless you

  • @SukhjinderKang-uh4mt
    @SukhjinderKang-uh4mt 5 месяцев назад

    Bhut kuz sikhn nu milya thode to pr eh bhena v bhut vdya mai thode cannal tai ehna da interview vekhiya c eh v bhut nyc bhena aa

  • @AmarjitKaur-mh7lv
    @AmarjitKaur-mh7lv 5 месяцев назад +2

    ਹਰਸ਼ ਤੇ ਮਨਵੀਰ ਨੂੰ ਮੁਬਾਰਕਾਂ ਮੈ ਮਾਨਸਾ ਜਿਲ੍ਹੇ ਤੋਂ ਹਾਂ ਤੇ ਪ੍ਰੋ਼਼ ਰਿਟਾਇਰ ਹਾਂ ਜੇ ਤੁਸੀਂ ਚਾਹੋ ਤਾਂ ਕਿਸੇ ਪੇਂਡੂ ਵਿਸ਼ੇ ਤੇ ਗੱਲ ਕਰ ਸਕੀਏ ਜਿਵੇਂ ਤੁਸੀਂ ਸਾਉਣ ਮਹੀਨੇ ਵਾਰੇ

  • @jaspreetkaur9489
    @jaspreetkaur9489 6 месяцев назад +1

    ਕੁਝ ਵੀ ਨਵਾ ਕਰਨ ਲਈ ਬਦਲਾਵ ਭੈਣੋ ਜਰੂਰੀ ਆ ਤੁਹਾਡੇ ਨਾਲ ਇਹ ਸਫ਼ਰ ਬਹੁਤ ਸੋਹਣਾ ਸੀ 🤍🤍🌸🌸🌸

  • @amanbrar273
    @amanbrar273 6 месяцев назад +1

    ਰੁਪਿੰਦਰ ਤੁਸੀ ਐਪੀਸੋਡ ਜਰੂਰ ਕਰਿਆ ਕਰੋ ਪੁਤ ਆਸਟ੍ਰੇਲੀਆ

  • @SimranPunia-q6q
    @SimranPunia-q6q 6 месяцев назад +1

    Sat Shri Akal 🙏 Gurdeep te Rupinder bhen 🙏🙏🙏🙏🙏❤️❤️❤️❤️

  • @paramjitkaur6999
    @paramjitkaur6999 5 месяцев назад +1

    Bhen rupinder and gurdeep tuhada program bohut changa lagda

  • @narinderbhaperjhabelwali5253
    @narinderbhaperjhabelwali5253 6 месяцев назад +1

    ਪਹਿਲਾਂ ਲੋਕਾਂ ਦੀ ਸਿਹਤ ਵੀ ਬਹੁਤ ਵਧੀਆ ਹੁੰਦੀ ਸੀ

  • @sukhwinderkaurpayal9346
    @sukhwinderkaurpayal9346 5 месяцев назад

    Bahut sohna program si Ajj... Dil ta nhi karda tusi jao but change vi jruri hai... Sachi aj mera vi dil kita ki main bacheyan nu kheer poorhe bna ke khuavan

  • @urmilarani243
    @urmilarani243 6 месяцев назад

    ਬਹੁਤ ਕੁਝ ਸਿੱਖਿਆ ਤੁਹਾਡੇ ਤੋ ❤❤❤❤ ਤੁਆਨੂੰ ਦੋਨਾਂ ਨੂੰ ਬੁਹੁਤ ਪਿਆਰ

  • @Eastwestpunjabicooking
    @Eastwestpunjabicooking 5 месяцев назад

    ਪੰਜਾਬ ਦੀ ਦੀ ਹਰ ਚੀਜ ਵਧੀਆ ਪੜੇ ਲਿਖੇ ਵੀ ਜ਼ਿਆਦਾ , ਡਾਕਟਰ, ਇਜਨੀਅਰ ਸਭ ਆ ਹਏ ਤੇ ਤਿਓਹਾਰ ਵੀ ਬਾਹਰ ਆ ਗਏ। ਕੀਆ ਵੀ ਬਾਹਰਲੇ ਦੇਸ਼ਾਂ ਤ, ਵਿਸਾਖੀ ਵੀ , ਗੁਰਪੂਰਬ ਵੀ, ਸਭ ਕੁਝ ਬਾਹਰ ਆ ਹਿਆ। ਬੁਣ artificialਦਿਹੇ ਰਿਸ਼ਤੇ ਤਿਹਾਰ ਵਿਆਹ ਤੋ , real ਜਿਹੇ ਨਹੀ ਰਹੇ। ਪਰ ਤੁਸੀ ਨਾ ਜਾਓ🙏🏻🥲❤️

  • @AmandeepSingh-ms3cp
    @AmandeepSingh-ms3cp 6 месяцев назад +1

    Sachi bhahen Mai ta ro paye aa sun k ki tusi shadd rahe ho plz jarur aya Karo boht waddi fan tohadi plz 😢😢😢😢😢

  • @SukhjinderKang-uh4mt
    @SukhjinderKang-uh4mt 5 месяцев назад

    Hay bhene tuse program kio leave kita mai bhut tym to program vekh aa thodiya gallan nai mairee life bhut chnge kiti Gurdeep bhene da sat sri akal bulon da trika bhut ghintt aaaa

  • @sukhsidhu8582
    @sukhsidhu8582 5 месяцев назад

    ਬਹੁਤ ਵਧੀਆ ਭੈਣ ( ਮਨਵੀਰ ਤੇ ਹਰਸ਼ੀ ) keep it up ਮਾਣ ਆ ਥੋਡੇ ਤੇ

  • @ginderkaur6274
    @ginderkaur6274 5 месяцев назад

    ਬਹੁਤ ਪਿਆਰੀਆਂ ਬੇਟੀਆਂ ਬਹੁਤ ਪਿਆਰ ਅਤੇ ਅਸ਼ੀਰਵਾਦ

  • @ParwaanKhehra
    @ParwaanKhehra 6 месяцев назад +3

    ਭੈਣਾਂ ਤੁਹਾਡਾ ਪਰੋਗਰਾਮ ਛਡਣਾ ਚੰਗਾ ਨਹੀਂ ਲਗਾ

  • @Sarbjitkaur-wb1uz
    @Sarbjitkaur-wb1uz 6 месяцев назад +1

    ਮੈਨੂੰ ਤਾ ਤੁਹਾਡੇ ਸਾਰੇ ਹੀ ਪ੍ਰੋਗਰਾਮ ਵਧੀਆ ਲੱਗਦੇ ਨੇ

  • @gurpalmaan25
    @gurpalmaan25 6 месяцев назад +2

    Nhi didi tusi vdia program krde o..koi ni tuhadi jgaa le skda..plzzz tusi dono hi continue kro

  • @jyotibala7541
    @jyotibala7541 6 месяцев назад

    Thoda program dekh k mai bhot khush hundi s mera mood shi hi janda❤❤

  • @gaganwadhwa9535
    @gaganwadhwa9535 6 месяцев назад

    Very nice 👌👌
    We'll miss both sisters #RupinderSandhu and #GurdeepGrewal ... I started watching gal te gal in 2020 during lock down period and now it's 2024 .. Bahut sohian yaadan attached ne is program naal.. Thank you so much for many memorable experiences. May Baba Ji bless you both with countless happiness and endless success in your future endeavors.. Stay Blessed 🙏🙏

  • @ataudio3690
    @ataudio3690 6 месяцев назад

    ਭੈਣ ਮਨਵੀਰ ਕੌਰ ਤੇ ਹਰਸੀ ਕੌਰ ਨੂੰ ਨਵਾਂ ਸਫ਼ਰ ਮੁਬਾਰਕ ❣️🌸

  • @VarinderSingh-c4l
    @VarinderSingh-c4l 6 месяцев назад +3

    Nvey person v Boht vdiyaaa hn Pr ਸਾਡੀਆਂ ਭੈਣਾਂ ਦਾ ਘਾਟਾ ਕਿਥੋ ਭਰਾਂਗੇ

  • @manpreetbrar7854
    @manpreetbrar7854 6 месяцев назад

    Adaat chDdni bhutaukhi hi bhainnne... Chaddan lagaya sanu b bhut takleef hovegi... Miss u lot sisters

  • @jovansinghdhillon4611
    @jovansinghdhillon4611 5 месяцев назад

    Bhut vdia program lagda me press krdi sundi hundi a thoudi awaz bhut vdia lagdi e

  • @SimranPunia-q6q
    @SimranPunia-q6q 6 месяцев назад +1

    Tusi vadiya gallan karde c.Tusi sohne lagde sanu.Tuhada gall karn da tarika boht vadiya hai meetha bolna.Tusi kis baja karke chad rahe ho show na chado ji 🙏🙏🙏🙏

  • @rubykaur6973
    @rubykaur6973 5 месяцев назад

    We miss you both ❤

  • @ramangill7773
    @ramangill7773 6 месяцев назад +1

    Rise and shine ♥️♥️

  • @bljdav_comp_harjeetvirk4437
    @bljdav_comp_harjeetvirk4437 5 месяцев назад

    Miss u Gurdeep and Rupinder bhain.

  • @gurinderkaur5637
    @gurinderkaur5637 6 месяцев назад

    ਸਤਿ ਸੀਅਆਕਲ ਭੈਣ ਜੀ ਸਾਰੇ ਬਹੁਤ ਵਧੀਆ ਧੰਨਵਾਦ ❤❤

  • @BaljitKaur-ht1mz
    @BaljitKaur-ht1mz 6 месяцев назад +1

    ਰੁਪਿੰਦਰ ਤੇ ਗੁਰਦੀਪ ਜੀ ਤੁਸੀਂ ਕਿਉਂ ਪੋ੍ਗਰਾਮ ਛੱਡਿਆ ਚੰਗਾ ਨਹੀਂ ਲੱਗਾ ਅਸੀਂ ਤੁਹਾਨੂੰ Miss ਕਰਦੇ ਹਾਂ USA

  • @SimranSandhu-k1u
    @SimranSandhu-k1u 6 месяцев назад +7

    Tusi kyu chadd rahe o😒😒😒😞😞😞 mainu te raat nu nind nai aundi tuhada episode sunne bina😢😢😢

  • @nighattahira6883
    @nighattahira6883 6 месяцев назад +1

    I love this program ❤

  • @sukhdevvraitch8176
    @sukhdevvraitch8176 6 месяцев назад

    Welcome to young girls. Wish you great success 👍🏻 love to Gurdeep & Rupinder, thanks for your services🙏🙏💕

  • @sukhdeepkaur3701
    @sukhdeepkaur3701 6 месяцев назад

    ਜੀ ਆਇਆਂ ਨੂੰ ਨਵੀਆਂ ਭੈਣਾਂ ਨੂੰ 😊

  • @gurpreetkaurbhangu98
    @gurpreetkaurbhangu98 5 месяцев назад

    15:23 15:24 aa bhai kon betha camera de piche ਚਾਹ ਪੀ reha g ਸੜੂਕਾ 🤣🤣🤣 coincidence dekho g me v ਚਾਹ ਪੀ rhi c ਮੈਂ socha me te chaa ਪੀਣ lggi awaaj nyi krdi aa kitho ayi 🤣🤣🤣🤣🤣😆😆

  • @charanjitkaur1229
    @charanjitkaur1229 6 месяцев назад

    Bhene tohda baht vadiya program hunda cc,, jdo v mai tut dii cc ta tohde gal baat sunn k baht skoon milda cc,, we will miss you bheno ❤❤

  • @harjeetsra320
    @harjeetsra320 5 месяцев назад

    ਬੇਟਾ ਜੀ ਅਲਵਿਦਾ ਕਿਉਂ ਕਰਾਂਗੇ

  • @Harditdesign
    @Harditdesign 6 месяцев назад

    Bheno please Tuc koi Hor program Suru Kro Rupinder and Gurdeep di miss u

  • @KillerGaming-nu7zl
    @KillerGaming-nu7zl 6 месяцев назад

    Rupinder bhen te Gurdeep bhenTusi ladpye na ladoo😊

  • @jatindersingh5098
    @jatindersingh5098 6 месяцев назад

    Welcome new sisters.. But rupindernd gurdeep miss u both

  • @manjaapdeepsingh-hd2fj
    @manjaapdeepsingh-hd2fj 6 месяцев назад

    ਸਤਿ ਸ੍ਰੀ ਅਕਾਲ ਭੈਣੋ. ਬਹੁਤ ਵਧੀਆ ਪਰੋਗਰਾਮ ਕੀਤਾ. ਧੰਨਵਾਦ ਤੁਹਾਡਾ

  • @BalrajSingh-yd6mz
    @BalrajSingh-yd6mz 6 месяцев назад +2

    Tusi anmol kwatra de program te keh rhe c nhi shdna bsocial hun ki hogya mam k ise channel te hor kmm kroge

  • @prabhjotsinghthind
    @prabhjotsinghthind 6 месяцев назад

    Bahut sohni glbaat.Pahlan sara km AAP krde c, tn hi sb tandrusat rehnde c.hun machin nl ho gya sara km.ghaint glbaat .keep it up.chardikala ch rho

  • @dvindermand68
    @dvindermand68 6 месяцев назад

    Bout hi vadia program aa .Gurdeep and Rupinder ji.

  • @narinderbhaperjhabelwali5253
    @narinderbhaperjhabelwali5253 6 месяцев назад

    ਨਵੀਆਂ ਆਈਆਂ ਭੈਣਾਂ ਨੂੰ ਸ਼ੁਭ ਕਾਮਨਾਵਾਂ

  • @ranjitsandhu2326
    @ranjitsandhu2326 6 месяцев назад

    Manveer bhen te Harshi bhen daa bahut swagat . Par Gurdeep bhen te Rupinder bhen tuci eh programme naa chado 😌😌

  • @randeepkaur9068
    @randeepkaur9068 6 месяцев назад

    ਬਹੁਤ ਵਧੀਆ ਪਰੋਗਰਾਮ ਕਰ ਰਹੇ ਹੋ ਤੁਸੀਂ ਭੈਣੇ

  • @narinderbhaperjhabelwali5253
    @narinderbhaperjhabelwali5253 6 месяцев назад +1

    ਭੈਣ ਰੁਪਿੰਦਰ ਕੌਰ ਸੰਧੂ ਜੀ ਤੁਸੀਂ ਚੈਨਲ ਕਿਉਂ ਛੱਡ ਦਿੱਤਾ ਤੁਸੀਂ ਅਤੇ ਗੁਰਦੀਪ ਕੌਰ ਗਰੇਵਾਲ ਭੈਣ ਜੀ ਇਕੱਠੀਆਂ ਰਹੋ ਲੜਿਆ ਨਾ ਕਰੋ ਵੈਸੇ ਅਨਕਟ ਚੈਨਲ ਵੀ ਅਸੀਂ ਵੇਖਦੇ ਹਾਂ

  • @harleendhaliwal1679
    @harleendhaliwal1679 5 месяцев назад

    Hi di plz tusi na shado show plz menu ta tusi dono h vdia lagde aa love u both

  • @SimranPunia-q6q
    @SimranPunia-q6q 6 месяцев назад +1

    Assi tuhanu bhen kithe dekh sakde han kehra kam kar rahe ho hun te kehra program .daso please.Assi tuhanu dekhna chaude han dovan bhena nu.🙏🙏🙏🙏

  • @ajitgrewal3076
    @ajitgrewal3076 6 месяцев назад

    Rupinder & Gurdeep sister sat sri akal . But we are miss you your program. Always like your program. God bless both of you & your family members 🙏🙏🙏🙏🇨🇦

  • @harjeetsra320
    @harjeetsra320 5 месяцев назад

    ਹੈਰਾਨੀ ਦੀ ਗੱਲ ਪੁੱਤ ਤੁਸੀਂ ਪ੍ਰੋਗਰਾਮ ਛੱਡ ਕਿਉਂ ਰਹੇ ਹੋ ਪੁੱਤ B social ਤੁਹਾਡੇ ਨਾਲ ਮਕਬੂਲ ਹੋਇਆ ਮੈਨੂੰ ਬਿਜਲੀ ਨਾਲੋਂ ਭੈੜਾ ਝਟਕਾ ਲੱਗਿਆ

  • @kirankaur4504
    @kirankaur4504 5 месяцев назад

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @Jhajj2580
    @Jhajj2580 6 месяцев назад

    ਭੈਣੇ ਤੁਸੀਂ ਪ੍ਰੋਗਰਾਮ ਨਾ ਛੱਡੋ

  • @naturesworld5781
    @naturesworld5781 6 месяцев назад

    ਮੇਰਾ ਵੀ ਦਿਲ ਕਰ ਪਿਆ ਸੁਣ ਕੇ ਪੂੜੇ ਖਾਣ ਨੂ 😊🙏

  • @FirdausKaur
    @FirdausKaur 6 месяцев назад

    ਮੈਂ ਤਾਂ ਲਿਸਟ ਬਣਾਲੀ ਵੀ ਕੀ ਕੀ ਖਾਣਾ ਅਗਲੇ ਕੁਝ ਦਿਨ

  • @jagdeepsinghrakhra9111
    @jagdeepsinghrakhra9111 6 месяцев назад

    Miss you sister 😊😢

  • @satnamkaur88
    @satnamkaur88 5 месяцев назад

    Ssa g.....tusi hun keda prog karoge.....plsss assi tuhade bina dil nahi lagda

  • @baldev6014
    @baldev6014 6 месяцев назад

    Very nice beta 👍

  • @kuljeet3657
    @kuljeet3657 6 месяцев назад

    Oh my favorite c tuci te eh program

  • @parkashsaido1463
    @parkashsaido1463 6 месяцев назад

    Do come Rupinder and Gurdeep we will miss u

  • @sippykaur8252
    @sippykaur8252 4 месяца назад

    Bhena di kmi mehsoos hundi hai hun de programs ch

  • @karamjitkaur8267
    @karamjitkaur8267 5 месяцев назад

    Very nice.

  • @SarbjeetKaur-pq8ww
    @SarbjeetKaur-pq8ww 6 месяцев назад

    Rupindr Gurdeep so sad haa😂

  • @Ctetmathematics
    @Ctetmathematics 6 месяцев назад

    All the best harsi and manveer bhen

  • @mandysaini8081
    @mandysaini8081 6 месяцев назад

    Sskl g . Mera shayd e pehla comment hove .. hun Tak sunea dekhea hi c episodes... Tuci hun apne jahe lagan lag gye c , dikh ho reha thohde Jaan da ..

  • @Eastwestpunjabicooking
    @Eastwestpunjabicooking 5 месяцев назад

    ਜਾਣ ਗਾ ਕੋਈ ਪਰਿਵਾਰਿਕ reason a? ਕੇ ਕੀ?

  • @narinderbhaperjhabelwali5253
    @narinderbhaperjhabelwali5253 6 месяцев назад

    ਅੱਜ ਮੈਨੂੰ ਲੱਗਦਾ ਮੈਂ ਆਪਣੀਆਂ ਦੋਨੇ ਭੈਣਾਂ ਸਹੁਰੇ ਤੋਰ ਰਹਾ ਹਾਂ

  • @gurpalmaan25
    @gurpalmaan25 6 месяцев назад +1

    Asi dekhna hi ni program tuhade bina

  • @Jaswinder_kaur1984
    @Jaswinder_kaur1984 5 месяцев назад

    What is this ?How can you do this with us.yaar we shall miss u too much why are u leaving this program…..

  • @punjabiculture726
    @punjabiculture726 6 месяцев назад

    Bhut glt gl ki tuc ni program krde realy miss u 😢

  • @technicalgamer2657
    @technicalgamer2657 6 месяцев назад

    😢😢😢😢😢😢😢😢😢😢😢😢😢😢😢😢😢😢😢😢😢😢so 😭 sad

  • @BeIDEAL
    @BeIDEAL 6 месяцев назад

    I miss you I always enjoyed your programs

  • @laddimann2798
    @laddimann2798 6 месяцев назад +2

    Na bhene mera ta jee ne lagna side bina karamjeet kaur

  • @BalrajSingh-yd6mz
    @BalrajSingh-yd6mz 6 месяцев назад

    Miss u alot

  • @KomalSarwara-g9w
    @KomalSarwara-g9w 6 месяцев назад

    Very very. Miss you banag