Bilkul bhaine ......tuhadi galbat sunan ton baad main v 4 vaje Uthna start kar ditta.....uth k Ishnaan krdi aa fr path kardi aaa .....fr adha ghanta Bahar sair v kardi aaaa te apne husband nu v jaldi utha k Naal lai k jani aaaa ......fr ghr da sara kam v khatm kar laini aa 6.30 Tak free ho jani aaa .....onto baad apne bete Nu utha k school Lai ready kardi aaaa ......saara kam time naal nibad janda te energy v puri rehndi aaaa ....fr saara din boutique da kam v kardi aaa .....pehla jdo main late uthdi c tan saara din neend e aoundi rehndi c te legs v bohat pain kardiya c .....but hun saara kuj sahi aaaa .....waheguru eda hi mehar rakhan ..❤thnk u
SSA didi bot vadia episode tuhadian glln sun k Boht positive feel hunda chahe kine v dukh hon Tuhade galln sun kSukoon milda…. Waheguru Tanu tandrusti devs
Rupinder Bhan. I always think when I listen you. You live in Gurbani. I am also like you. My kids tell me you are amazing. How you forget everything so fast. Love you Bhain. ❤️❤️❤️🇨🇦
M v Phelan bhut udaas rehndi c but jdo to tuhade program vekhne te sunne start kite ne Ta m us time to chrdikla ch rehna shuru kita specifically program atavair to jive pehla iss program di one week wait Fer sunna te issda positive expression ❤❤❤ schi jd mrji vekhleo hasde e rehneaa❤❤
Didi ajj kl pta ki hunda jo tuc dsde ho bht sohnia glln ne n bht jarori v bht shi aa sb kuj.....n sb to vdia gl k tuc straight forward ho n zindagi sohni bnon bare dsde ho bt pta ki hunda bht glln real life te apply hi ni ho pandia ajj b ah tym hai Punjab ch k Kudia de Parents even mere v kudia nu glt seh k v apna ghr vsa k rkhn li khnde aa..... kise de bure behave ya koi glt cheez jive k after marriage job krna hna ah sb ignore kr k apne in laws da bura behave ignore kr k ghr vason li khnde aa.....khnde aa k ik war bol lu do war fr ape Sharm kru bt eda ni hunda.....bht educated girls d life b ahi glln kr k kharab hoi pai aa k parents khnde aa ik war viah skde c asi viah krta sadde nl tn eda eda hunda c tere nl Tan fer v vdia tu ignore kr te kudia kr war apne parents nu dsdia v ni k sadde mom d health kharab hoju.... Apne mummy d health kharab hon to dar k apne chaa mar k bura seh k rhna penda te J ohna nu motivation walia videos dikhao jida k tuhadi tn oh eda khnde aa k ah tn ghar todn walia videos ne te ohna nu chaa k v smjhaya ni ja skda.....mainu khud nu smjh ni aa rea k es cheez da ki solution hai😢
ਰੁਪਿੰਦਰ ਜੀ ਤੁਹਾਡੀ ਗਲਬਾਤ ਬਹੁਤ ਸਹਿਜਭਾਵੀ ਹੁੰਦੀ ਹੈ ਤੁਹਾਡੀ ਸਾਦਗੀ ਤੁਹਾਡੇ ਵਿਚਾਰਾਂ ਦਾ ਪ੍ਰਗਟਾਵਾ ਹੈ !!
Sat Shri akal ਭੈਣੇ,ਜੇਕਰ ਦੁਖੀ ਕਰਨ ਵਾਲੇ ਘਰ ਵਿੱਚ ਹੀ ਹੋਣ ਤਾਂ ਬੰਦਾ ਕਰੇ ਤਾਂ ਕਿ ਕਰੇ ,ਕੰਮ v ਪੂਰਾ ਹੋਇਆ ਚਾਉਂਦੇ ਹੈ, ਉਪਰੋਂ ਰੋਹਬ ਵੀ ਜਮਾਉਂਦੇ ਹੈ, ਜਿੰਦਗੀ ਵੀ ਮਰਜੀ ਨਾਲ ਨਹੀਂ ਜਿਊਣ ਦਿੰਦੇ
Same here ਮੇਰੀ ਵੀ ਸੱਸ ਇਦਾਂ ਦੀ ਹੀ ਹੈ ਨਾ ਮੈਂ ਉਨਾ ਨਾਲ ਨਹੀਂ ਰਹਿ ਸਕਦੀ ਆਂ ਕੀ ਕਰਾਂ ਸਮਝ ਨਹੀਂ ਆਉਂਦੀ। ਹਰ ਵੇਲੇ demotivate ਕਰਦੇ ਰਹਿੰਦੇ ਨੇ
Ah gal sach a
Same situation
Same situation
Bas ignore kro te apne farz nibhde raho
ਧੰਨਵਾਦ ਭੈਣੇ। ਬਹੁਤ ਸਕੂਨ ਆ ਤੁਹਾਡੀਆਂ ਗੱਲਾਂ ਵਿੱਚ ❤
ਬਹੁਤ ਹੀ ਚੰਗੀ ਸਿੱਖਿਆ ਬੇਟੇ ਤੇਰੀਆਂ ਗੱਲਾਂ ਵਿੱਚ ।ਮੈਂ ਹਮੇਸ਼ਾ ਸੁਣਦੀ ਹਾਂ ।ਪਰਮਾਤਮਾ ਲੰਬੀ ਉਮਰ ਬਖਸ਼ੇ ।
Bilkul bhaine ......tuhadi galbat sunan ton baad main v 4 vaje Uthna start kar ditta.....uth k Ishnaan krdi aa fr path kardi aaa .....fr adha ghanta Bahar sair v kardi aaaa te apne husband nu v jaldi utha k Naal lai k jani aaaa ......fr ghr da sara kam v khatm kar laini aa 6.30 Tak free ho jani aaa .....onto baad apne bete Nu utha k school Lai ready kardi aaaa ......saara kam time naal nibad janda te energy v puri rehndi aaaa ....fr saara din boutique da kam v kardi aaa .....pehla jdo main late uthdi c tan saara din neend e aoundi rehndi c te legs v bohat pain kardiya c .....but hun saara kuj sahi aaaa .....waheguru eda hi mehar rakhan ..❤thnk u
ਸਤਿ ਸ੍ਰੀ ਆਕਾਲ, ਰੁਪਿੰਦਰ ਭੈਣੇ। ਧੰਨਵਾਦ positive energy ਦੇਣ ਲਈ। ਰਾਜਵਿੰਦਰ ਕੌਰ ਗੁਰਦਾਸਪੁਰ
ਸਤਿ ਸ੍ਰੀ ਆਕਾਲ ਭੈਣ ਅਸੀਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
🙏💗🙏💗
ਸਤਿ ਸ੍ਰੀ ਅਕਾਲ ਜੀ ਦੀਦੀ ਜੀ ਮੈਨੂੰ ਤੁਹਾਡੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਵੀ ਬਹੁਤ ਸੁਧਾਰ ਲਿਆਂਦਾ ਆਪਣੇ ਆਪ ਵਿੱਚ❤❤
ਰੁਪਿੰਦਰ ਮੈਂ ਤੁਹਾਨੂੰ ਪਹਿਲੀ ਵਾਰ ਕੁਮੈਟ ਕਰਨ ਲੱਗੀ ਹਾਂ ਜਬਾਬ ਜ਼ਰੂਰ ਦੇਣਾ
ਮੈਨੂੰ ਤੁਹਾਡੇ ਸੂਟ ਬਹੁਤ ਪਸੰਦ ਨੇ ਕਿੱਥੋਂ ਖ਼ਰੀਦਦੇ ਹੋ from canada
ਇੱਕ ਨਿਮਰ ਸੁਝਾ ' ਤੁਸੀਂ ' ਦੀ ਥਾਂ ' ਅਸੀਂ ' ਸ਼ਬਦ ਜੇ ਵਰਤਿਆ ਕਰੋਂ, ਤਾਂ ਸਰੋਤਾ ਨੀਵਾਂ ਨਹੀਂ ਉੱਚਾ ਮਹਿਸੂਸ ਕਰਦਾ ਹੈ। ਤੁਹਾਡੀ ਮਿਹਨਤ ਨੂੰ ਨਮਨ ਹੁੰਦਾ ਹਾਂ।
ਧੰਨਵਾਦ ਰੁਪਿੰਦਰ ਜੀ ਪ੍ਰੋਗਰਾਮ ਐਤਵਾਰ ਸ਼ੁਰੂ ਕਰਨ ਲਈ ਤੇ positive energy ਦੇਣ ਲਈ❤
ਬਹੁਤ ਹੀ ਵਧੀਆ ਵਿਚਾਰ ਨੇ ਭੈਣਾ ਜੀ
ਹਾਂ ਜੀ ਹਾਂ ਹੱਸਦੇ ਰਹੋ, ਚੜ੍ਹਦੀ ਕਲਾ ਚ ਰਹੋ, ਜਿੰਨਾਂ ਕਿਸੇ ਦੀ ਮੱਦਦ ਕਰ ਸਕਦੇ ਕਰੋ,ਮੰਗਣ ਵਾਲੇ ਨਾਂ ਬਣੋਂ, ਦੇਣਾ ਦੇਣਾ,ਹੱਥ ਦੇਣ ਵਾਲਾ ਹੋਵੇ
Waheguru ji ka Fateh
ਰੁਪਿੰਦਰ ਸੰਧੂ ਜੀ ਤੁਹਾਡੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਉਦਾਸੀ ਹਰੇਕ ਵਿਅਕਤੀ ਦਾ ਵਿਅਕਤੀਗਤ ਸੁਭਾਅ ਦਾ ਅੰਸ਼ ਐ। ਅਗਾਂਹਵਧੂ ਵਿਚਾਰ ਨਾਲ ਔਖੇ ਸਮੇਂ ਵੀ ਚੜ੍ਹਦੀ ਕਲਾ ਚ ਰਿਹਾ ਜਾ ਸਕਦਾ ਐ। ਔਰਤ ਨੂੰ ਚੁਗਲੀਆਂ ਦਿਲ ਹੌਲਾ ਤਾਂ ਕਰ ਦੇਣਗੀਆਂ ਪਰ ਅਖੀਰ ਉਦਾਸੀ ਹੀ ਦਿੰਦੀ ਐ। ਉਂਝ ਉਦਾਸੀ ਮਨੁੱਖੀ ਸੁਭਾਅ ਦਾ ਅੰਸ਼ ਐ। ਤੁਸੀਂ ਆਪਣੇ ਵਿਚਾਰਾਂ ਨਾਲ ਗਾਗਰ ਚ ਸਾਗਰ ਭਰ ਦਿੱਤਾ ਐ। ਮਨੋਵਿਗਿਆਨਕ ਤੌਰ ਤੇ ਰੁਝੇਵੇਂ ਵਾਲਾ ਵਿਅਕਤੀ ਬਹੁਤ ਘੱਟ ਉਦਾਸ ਹੁੰਦਾ ਐ।
Waheguru ji ka khalsa waheguru ji ki fateh🙏
Waheguru ji waheguru ji waheguru ji ❤❤❤❤
❤ rupinder teraa gelaa menu both badeaa lag theaa na ta menu both sohane lag the ha putter ji
Sonu miln nu v bohot Dil krda dii Sonu dekh ke v ae lgda v tci Sade apne he o. ..... God bless you
ਭੈਣ ਜੀ ,ਮੇਰਾ ਆਪਣਾ ਤਜਰਬਾ ਇਹ ਹੈ ਕਿ ਜਿਹੜੇ ਲੋਕ ਨਿਕੰਮੇ ਹੁੰਦੇ ਨੇ ਓਹਨਾਂ ਨੂੰ ਕੰਮ ਵਿੱਚ ਮਦਦ ਮਿਲ ਜਾਂਦੀ ਐ ,ਜਿਹੜੇ ਕੰਮ ਜਲਦੀ ਤੇ ਵਧੀਆ ਕਰ ਲੈਂਦੇ ਨੇ,ਓਹ ਇੱਕਲੇ ਰਹਿ ਜਾਂਦੇ ਨੇ, ਦੂਜੇ ਭੁੱਲ ਜਾਂਦੇ ਨੇ ਕਿ ਇਹ ਵੀ ਇਨਸਾਨ ਐ,ਜੀਹਨੂੰ ਸਰੀਰਕ ਤੇ ਮਾਨਸਿਕ ਥਕਾਵਟ ਹੋ ਸਕਦੀ ਹੈ,ਇਹਨੂੰ ਵੀ ਮਦਦ ਮਿਲਣੀ ਚਾਹੀਦੀ ਐ,ਇਹ ਗੱਲਾਂ ਪਰੇਸ਼ਾਨ ਕਰਦੀਆਂ ਨੇ,ਇਸ ਵਿਸ਼ੇ ਤੇ ਵੀ ਵਿਚਾਰ ਦਿਓ
Bahut vadiya sister tc great ho ❤
ਅਤਿਅੰਤ ਸਫ਼ਲ ਪ੍ਰੋਗਰਾਮ ਹੈ
। ਸਾ. ਬਾਸ਼!!!
SSA didi bot vadia episode tuhadian glln sun k Boht positive feel hunda chahe kine v dukh hon Tuhade galln sun kSukoon milda…. Waheguru Tanu tandrusti devs
ਬਹੁਤ ਵਧੀਆ ਗੱਲਾਂ ਤੁਹਾਡੀਆਂ ਰੁਪਿੰਦਰ ਭੈਣੇ
Rupinder Bhan. I always think when I listen you. You live in Gurbani. I am also like you. My kids tell me you are amazing. How you forget everything so fast. Love you Bhain. ❤️❤️❤️🇨🇦
chhoti bhain Rupinder Kaur ji Sandhu sat shri akaal ji ਘਰੇ ਰੰਗ ਰੋਗਨ ਵਾਲੇ ਮਿਸਤਰੀ ਲੱਗੇ ਹੋਣ ਕਾਰਨ ਮੈਂ ਤੁਹਾਡਾ 10 ਦਿਨ ਪ੍ਰੋਗਰਾਮ
ਵੇਖ ਨਹੀਂ ਸਕਿਆ ਮਾਫ਼ੀ ਚਾਹੁੰਦਾ ਹਾਂ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ🎉
Bhut bhut piyaar bhane ❤❤❤❤
ਬਹੁਤ ਵਧੀਆ ਬੇਟਾ ਰੁਪਿੰਦਰ ਕੌਰ ਜੀ 👍
ਆਓ ਗੁਰਬਾਣੀ ਗੁਰੂ ਨਾਲ ਜੁੜੀਏ ❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਬੇਟਾ ਧਨਵਾਦ
ਬਹੁਤ ਬਹੁਤ ਧੰਨਵਾਦ ਜੀ ਪਿਆਰੀ ਭੈਣ❤❤❤❤❤❤❤
Waheguru Ji 😊😊😊
M v Phelan bhut udaas rehndi c but jdo to tuhade program vekhne te sunne start kite ne Ta m us time to chrdikla ch rehna shuru kita specifically program atavair to jive pehla iss program di one week wait Fer sunna te issda positive expression ❤❤❤ schi jd mrji vekhleo hasde e rehneaa❤❤
Sat Shri Akal Rupinder ji. Thank so much for your positive Energy give to everyone 🙏. Stay healthy and stay blessed 🙏❤
ਹਮੇਸ਼ਾ ਚੜਦੀ ਕਲਾ ਵਿੱਚ ਰਹੋ ❤❤
Rupinder ji
Live long
ਧੰਨਵਾਦ ਰੁਪਿੰਦਰ ਭੈਣੇ 😊
Waheguru ji
Bhut vdia rupinder bhainne...... Kamall di. Motivational video. Thanks a lot
ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤
ਬਹੁਤ ਵਧੀਆ ਵਿਚਾਰ
ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ
Thank you so much for positive thoughts.❤❤
Charanjit Kaur
ਬਹੁਤ ਵਧੀਆ ਗੱਲਾਂ ਭੈਣ, 😊😊😊😊😊
Bhut vadia galbaat rupinder bhene thudia gallan sun k energy jhi a jandi a
ਸਤਿ ਸ੍ਰੀ ਅਕਾਲ ਰੁਪਿੰਦਰ ਕੌਰ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ।
ਬੇਗਾਨੇ ਨੂ ਪਹਿਲੀ ਮੁਲਾਕਾਤ ਚ ਭੇਤ ਦੇਣਾ ਅਪਣੇ ਨੂ ਸਾਰੀ ਉਮਰ ਭੇਤ ਨਾ ਦੇਣਾ
ਬਹੁਤ ਵਧੀਆ ਤਜਰਬਾ 🌹
ਬਹੁਤ ਵਧੀਆ ਭੈਣੇ 👍🙏
ਬਹੁਤ ਹੀ ਵਧੀਆ ਗੱਲ ਬਾਤ ਲੱਗੀ 🙏👍❤️
ਸਹੀ ਗੱਲ ਭੈਣੇ ਸਾਨੂੰ ਵੀ ਹਿੰਮਤ ਮਿਲ਼ਦੀ ਹੈ ਧੰਨਵਾਦ ਜੀ
ਰੁਪਿੰਦਰ ਬੇਟਾ ਤੁਹਡੀ ਮੰਮੀ ਸੱਸ ਕਰਮਾਂ ਵਾਲੀ ਆ ਤੇਰੇ ਵਰਗੀ ਲੜਕੀ ਮਿਲੀ
Sas nu hagi
ਭੈਣੇ ਸਾਰੀਆਂ ਗੱਲਾਂ ਬਹੁਤ ਵਧੀਆ ਸਨ ਪਰ ਈਸੀਜੀ ਵਾਲੀਆਂ ਲਾਈਨਾਂ ਵਾਲੀ ਗੱਲ ਵਧੀਆ ਹੈ ਸੱਚੀ ਜ਼ਿੰਦਗੀ ਇੰਝ ਹੀ ਏ
ਜੋ ਕੁਛ ਆਪਣੇ ਵੱਸ 'ਚ ਨਹੀੰ,ਉਹ ਰੱਬ ਤੇ ਛੱਡ ਦਿੳਂ।
Thanks, Rupinder...
Your words alwz have values of life..
Your background arrangements show your bright personality..
Khush raho
ਬਹੁਤ ਵਧੀਆ ਵਿਚਾਰ, ਰੁਪਿੰਦਰ ਜੀ
Bilkul sach tuvdi a galla
Hi Rupinder di.ਕੋਈ ਵੀ ਜਵਾਬ ਦੇਣਾ ਜੋ ਵੀ comments ਪੜ੍ਹਦੇ ਹੋਣ. ਆਪਾ ਬੇਗਾਨੇ ਬੰਦੇ ਤੋਂ ਦੂਰ ਹੋ ਸਕਦੇ ਹਾਂ avoid ਕਰ ਸਕਦੇ ਹਾਂ ਪਰ ਜੇ ਘਰ ਵਾਲੇ ਹੀ ਮਾਹੋਲ ਖਰਾਬ ਕਰਨ ਜਾ ਲੜਨ ਲੀ ਕੋਈ ਨਾ ਕੋਈ ਮੌਕਾ ਖੜਾ ਕਰਦੇ ਰਹਿਣ ਫੇਰ ਕੀ ਕਰੀਏ? ਆਪਾ ਚੁੱਪ ਕਿੰਨਾ ਟਾਈਮ ਰਹਿ ਸਕਦੇ ਹਾਂ? ਕਈ ਵਾਰ ਪਾਣੀ ਸਿਰ ਤੋਂ ਉੱਤੇ ਟੱਪ ਜਾਂਦਾ ਫੇਰ ਜਵਾਬ ਵੀ ਦੇਣਾ ਪੈਂਦਾ ਕੁਝ ਵੀ ਸਮਝ ਨਹੀ ਲੱਗਦੀ ਕੇ ਕੀ ਕਿਟਕ ਜਾਵੇ
Asli life nu samjaun wali gal baat always
Jeende rho khush raho parmatma ang sung sahaee hon puttar ji
Bhut bhut dhanbad Rupinder gbhut vadiya galhbat lagi
Thank you didi❤❤❤
ਬਹੁਤ ਵਧੀਆ ਗੱਲ ਬਾਤ
Waheguru chardikla vich rakha🙏
M thonu bhot psnd krdi a tuhanu dekh k motivate feel krdi a te jdo v udaas hiva bs thobu sun leni aa te aj v thik ni c thodi a video suni❤❤
ਭੈਣ ਜੀ!
ਮੈਨੂੰ ਤੁਹਾਡੇ ਪ੍ਰੋਗਰਾਮ ਦੀ ਬਹੁਤ ਉਡੀਕ ਰਹਿੰਦੀ ਹੈ ਅਤੇ ਮੈਂ ਤੁਹਾਡਾ ਹਰ ਇਕ ਪ੍ਰੋਗਰਾਮ ਜ਼ਰੂਰ ਸੁਣਦਾ ਹਾਂ।
ਧੰਨਵਾਦ ਜੀ।
Wonderful thoughts
ਵਾਹਿਗੁਰੂ ਜੀ 🙏🙏👍
Thanks sister 🙏
ਮੈ ਉਸ ਦਿਨ ਤੌ ਉਦਾਸ ਰਹਿਣੀ ਹਾ ਜਿਸ ਦਿਨ ਤਾਉ ਮੇਰੀ ਮਦਰ ਦੁਨੀਆ ਤਾਉ ਚਲੇ ਗਈ ਕਿਉ ਕੇ ਓਹੀ ਮਨੁ ਸਮਝਦੀ ਸੀ ਹੋਰ ਕੋਈ ਨ੍ਹੀ
Rupinder ma'am... I really appreciate u about ur nature.. Thoughts
Didi ajj kl pta ki hunda jo tuc dsde ho bht sohnia glln ne n bht jarori v bht shi aa sb kuj.....n sb to vdia gl k tuc straight forward ho n zindagi sohni bnon bare dsde ho bt pta ki hunda bht glln real life te apply hi ni ho pandia ajj b ah tym hai Punjab ch k Kudia de Parents even mere v kudia nu glt seh k v apna ghr vsa k rkhn li khnde aa..... kise de bure behave ya koi glt cheez jive k after marriage job krna hna ah sb ignore kr k apne in laws da bura behave ignore kr k ghr vason li khnde aa.....khnde aa k ik war bol lu do war fr ape Sharm kru bt eda ni hunda.....bht educated girls d life b ahi glln kr k kharab hoi pai aa k parents khnde aa ik war viah skde c asi viah krta sadde nl tn eda eda hunda c tere nl Tan fer v vdia tu ignore kr te kudia kr war apne parents nu dsdia v ni k sadde mom d health kharab hoju.... Apne mummy d health kharab hon to dar k apne chaa mar k bura seh k rhna penda te J ohna nu motivation walia videos dikhao jida k tuhadi tn oh eda khnde aa k ah tn ghar todn walia videos ne te ohna nu chaa k v smjhaya ni ja skda.....mainu khud nu smjh ni aa rea k es cheez da ki solution hai😢
Even though I have hard life. But I love myself. Who I am. I live my life in according to Gurbani. ❤🇨🇦
Thanks positive energy denn laye
Very nice vichar
ਬਹੁਤ ਵਧੀਆ ਬੇਟੀ।
Good. Positive energy. 😅😅😅
Very very good sis g God bless you 🙏🙏
Right g
I learning so much from your program I like it. Thanks 😊
Sunday di wait hunde aa menu tuhade episode lai❤ Thanku bhane
Vare nice ji❤😊
M jdo da thonu follow orea meri life ch bhot change aya thanku mam❤❤❤❤
ਅਸੀ ਵੀ ਪਰਮਾਤਮਾ ਦੀ ਰਜਾ ਵਿਚ ਹਮੇਸਾ ਖੁਸ਼ ਰਹਿੰਦੇ ਹਾਂ
Bahut vadhia keh reh ho Rupinder ji
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏
Veer good
ਰੁਪਿੰਦਰ ਪੁਤ ਸਤਿ ਸੀ ਅਕਾਲ 🙏🏻🙏🏻💖💖
Bilkul sahi hai ji
ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਅੱਜ ਦਾ ਵਿਚਾਰ ਮੈਂਨੂੰ ਬਹੁਤ ਤਾਕਤ ਮਿਲ ਦੀ ਤੁਹਾਡੇ ਪਰੋਗਰਾਮ ਸੁਣ ਕੇ ਧੰਨਵਾਦ ਭੈਣੇ ਚੜਦੀਕਲਾ ਵਿਚ ਰਹੋ
ਬਹੁਤ ਵਧੀਆ ਵਿਚਾਰ ਦਿੱਤੇ ਭੈਣਜੀ
Thank you ji dii😊
ਬਹੁਤ ਸੋਹਣੀਆਂ ਗੱਲਾਂ ਕਰਦੇ ਓ ਜੀ ❤
Thank u Rupinder
Bht vdiaa bhne ❤🎉🎉
Bahut vadhi
Excellent information for Successful Way Of Life , Thanks 🙏 Bhen
True aa Rupinder ji