ਗੱਲ ਨਿਆਣਿਆਂ ਦੀ... l Uncut By Rupinder Sandhu

Поделиться
HTML-код
  • Опубликовано: 16 янв 2025

Комментарии • 130

  • @darshansingh3904
    @darshansingh3904 Месяц назад +20

    🙏🏻🙏🏻 ਰੁਪਿੰਦਰ ਭੈਣ
    .. ਮਾਪੇ ਵੀ ਬਣੇ, ਬੱਚਿਆਂ ਦਾ ਪਾਲਣ-ਪੋਸ਼ਣ ਵੀ ਕਰ ਲਿਆ, ਪੜਾਈਆਂ ਲਿਖਾਈਆਂ ਕਮਾਈਆਂ ਵੀ ਕਰਵਾ ਦਿੱਤੀਆਂ, ਵਿਆਹ ਵੀ ਦਿੱਤੇ, ਪਰ ਅਜੇ ਵੀ ਬਹੁਤ ਵਾਰੀ ਲਗਦਾ ਕਿ ਕਿਧਰੇ ਨਾ ਕਿਧਰੇ ਕੋਈ ਘਾਟ ਜਾਂ ਕਮੀ ਕਮਜ਼ੋਰੀ ਜ਼ਰੂਰ ਰਹਿ ਗਈ ਹੋਵੇ। ਤੁਹਾਡੀਆਂ ਅੱਜ ਦੀਆਂ ਵੱਡੀਆਂ ਗੱਲਾਂ ਵਿਚੋ ਇਹ ਲੱਭੀ ਜਾ ਸਕਦੀ ਹੈ ਪਰ ਲੰਘੇ ਪਾਣੀ ਤੇ ਬੀਤੇ ਵਕਤ ਨਾ ਮੁੜਦੇ ਹਨ,ਨਾ ਪਿਛੇ ਮੁੜ ਕੇ ਦੇਖਦੇ ਹਨ।ਪਰ ਇਹ ਜ਼ਰੂਰ ਕਹਾਂਗਾ ਕਿ ਅਜਿਹੀਆਂ ਗੱਲਾਂ ਕਰਨੀਆਂ ਤੇ ਸੇਧਾਂ ਦੇਣੀਆਂ ਅਜੋਕੇ ਸਮੇਂ ਵਿੱਚ ਬਣਨ ਜਾ ਰਹੇ ਮਾਪਿਆਂ ਲਈ ਲੋੜ ਤੇ ਜ਼ਰੂਰੀ ਵੀ ਹਨ। ਖੂਬਸੂਰਤ ਵਿਸ਼ੇ ਦਾ ਖੂਬਸੂਰਤ ਨਿਭਾਅ.. 🙏🏻🙏🏻 ਭੈਣ

    • @baljitkaur5898
      @baljitkaur5898 Месяц назад +1

      ਖੂਬਸੂਰਤ ਵਿਸ਼ਾ,ਮੈਨੂੰ ਲੱਗਦੈ ਅੱਜਕੱਲ ਸਾੰਝੇ ਪਰਿਵਾਰਾਂ ਦੀ ਜਿਆਦਾ ਜਰੂਰਤ ਹੈ।

    • @darshansingh3904
      @darshansingh3904 Месяц назад

      @baljitkaur5898 ਸਹੀ ਕਿਹਾ, ਭੈਣ, ਪਰ ਹਰ ਘਰ ਦੀ ਕਹਾਣੀ ਤੇ ਰਿਸ਼ਤਿਆਂ ਨੇ ਅਜਿਹਾ ਮੋੜ ਲੈ ਲਿਆ ਹੈ ਕਿ ਸਾਂਝੇ ਪਰਿਵਾਰਾਂ ਦੀ ਗੱਲ ਲਗ਼਼ਭਗ ਅਸੰਭਵ ਜਾਪਦਾ ਹੈ ਪਰ ਜੇ ਅਜਿਹਾ ਹੋ ਜਾਵੇ ਤਾਂ ਬਹੁਤ ਕੁਝ ਵਧੀਆ ਹੋ ਸਕਦਾ ਹੈ.. ਭੈਣ।🙏🏻🙏🏻

    • @Maninder_brar
      @Maninder_brar Месяц назад +1

      ਅਸੀਂ ਸਾਂਝੇ ਪਰਿਵਾਰ ਚ ਹੀ ਰਹਿਣੇ ਆ ਜੀ ਬਹੁਤ ਵਧੀਆ ਲਗਦਾ,,, ਬੱਚੇ ਵੀ ਖੁਸ਼ ਮੋਹ ਪਿਆਰ ਬਣਿਆ ਰਹਿੰਦਾ ਸਾਰਿਆ ਚ❤

  • @ginderkaur6274
    @ginderkaur6274 Месяц назад +10

    ਬਹੁਤ ਖੂਬਸੂਰਤ ਗੱਲਾਂ ਬੇਟਾ ਜਿਓੰਦੇ ਵਸਦੇ ਰਹੋ ਸੇਧ ਲੈਣ ਦੀ ਜਰੂਰਤ

  • @AmritpalKaur-u4d
    @AmritpalKaur-u4d Месяц назад +5

    ਬਹੁਤ ਸੋਹਣੀ ਗੱਲਬਾਤ ਭੈਣੇ, ਮੈਂ ਇਥੇ ਨਰਸਰੀ ਚ ਕੰਮ ਕਰਦੀ ਹਾ, ਵੈਸੇ ਤਾਂ ਮੈਂ ਬਹੁਤ ਕੁਝ ਅਲੱਗ ਸਿੱਖਿਆ ਪਰ ਨਿਚੋੜ ਇਕ ਕੱਢਿਆ
    ‘There should be dialogue with the children, does not matter how old are they, starting from the early age.’

  • @NarinderKaur-i3i
    @NarinderKaur-i3i 14 дней назад

    Bahut sohni galbat bacheya de bare ❤❤❤

  • @narinderbhaperjhabelwali5253
    @narinderbhaperjhabelwali5253 Месяц назад +27

    ਭੈਣ ਜੀ ਸਾਡੇ ਵੇਲੇ ਪਹਿਲਾਂ ਚਾਚੇ ਤਾਇਆਂ ਦੀ ਅਤੇ ਪਿੰਡ 'ਚੋਂ ਲੱਗਦੇ ਵੱਡਿਆਂ ਦੀ ਬਹੁਤ ਸ਼ਰਮ ਕਰਦੇ ਸਨ ਨਿਆਣੇ

  • @manjeetkaurwaraich1059
    @manjeetkaurwaraich1059 Месяц назад +5

    🎉🎉 ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉😢🎉🎉

  • @Paliwala
    @Paliwala Месяц назад +4

    ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਆ

  • @harwinderkaur9178
    @harwinderkaur9178 15 дней назад

    Bahut vadhiya gallbaat❤

  • @sukhdeepsingh3548
    @sukhdeepsingh3548 26 дней назад +1

    Di tuci bot pyare ho sone ta bot lagade o didi tuci.minu❤❤❤😊😊

  • @jotwalia2300
    @jotwalia2300 Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ ਦੀਦੀ ਜੀ ਧੰਨਵਾਦ ❤❤

  • @sandhuhardeep5828
    @sandhuhardeep5828 28 дней назад

    Thankyou so much bhain ji bahut hi important topic 🙏

  • @baljitkaur5898
    @baljitkaur5898 Месяц назад +1

    ਅਜੋਕੇ ਸਮੇੰ ਸਾਂਝੇ ਪਰਿਵਾਰਾਂ ਦੀ ਜਿਆਦਾ ਜਰੂਰਤ ਹੈ।

  • @rimplejitjit2202
    @rimplejitjit2202 Месяц назад

    ਬਹੁਤ ਵਧੀਆ ਪ੍ਰੋ ਗਰਾਮ ਜੀ

  • @jagdishchahal9935
    @jagdishchahal9935 8 дней назад

    Really you are great

  • @Mankirat1080
    @Mankirat1080 12 дней назад

    ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ ਹੈ

  • @Paliwala
    @Paliwala Месяц назад +3

    ਬੁਹਤ ਹੀ ਵਧੀਆ ਲੱਗਿਆ g ਤੁਹਾਡਾ ਪ੍ਰੋਗਰਾਮ ਹਮੇਸ਼ਾ ਦੇਖਦੇ aa gurdeep madam g ਚੈਨਲ ਤੇ ਨਹੀਂ ਆ ਰਹੇ ਜੀ

  • @abgaming7672
    @abgaming7672 Месяц назад +1

    ਬਹੁਤ ਚੰਗੀ ਗੱਲ ਬਾਤ ਆ ਜੀ

  • @soniajagotra4171
    @soniajagotra4171 Месяц назад

    ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ ਭੈਣ ਜੀ 👌👌👌

  • @sukhvirkaur5938
    @sukhvirkaur5938 Месяц назад

    Bhut hi changi jankari lai thanks for everything mam 🙏🏻🙏🏻🙏🏻❤️🤗

  • @sabbs1205
    @sabbs1205 6 дней назад

    Thank you

  • @DeepSinghcraft
    @DeepSinghcraft 23 дня назад

    Good job 👏

  • @JasmeenSarkaria
    @JasmeenSarkaria Месяц назад

    Very informative program…ajj kal bhut important eh topic te awareness

  • @GurwinderSingh-lh2en
    @GurwinderSingh-lh2en Месяц назад

    Mam ji bahut vadia vichar 🙏

  • @BalwinderSingh-eq5sz
    @BalwinderSingh-eq5sz 5 дней назад

    ❤❤❤❤❤❤❤❤❤❤

  • @KAPOORHOME-m1e
    @KAPOORHOME-m1e Месяц назад +2

    Rupinder dii tuc hor v smart ho gye o so sweet ❤

  • @manjeetrani165
    @manjeetrani165 Месяц назад

    ਬਹੁਤ ਵਧੀਆ ਗੱਲ ਕੀਤੀ ਭੈਣੇ

  • @Sarbjitkaur-f1j
    @Sarbjitkaur-f1j 24 дня назад

    Thank you so much madam ji

  • @jagjitsingh3519
    @jagjitsingh3519 Месяц назад +1

    ਬਾ ਕਮਾਲ ਵਿਚਾਰ ਨੇ ਇਸੇ ਤਰਾ ਲੱਗੇ ਰਹੇਉ ਬਹੁਤ ਜਿਆਦੇ ਆਪ ਜੀ ਨੂੰ ਸੁਣ ਦੇ ਨੇ ਸਮਝਦੇ ਨੇ ਕਈ ਵਾਰ ਤੁਸੀ ਬਹੁਤ ਜਿਆਦਾ ਹੀ ਵਧੀਆ ਵਿਚਾਰ ਕਰ ਜਾਦੇ ਹੋ 🙏❤️

  • @JagrajsinghGill-vw7vf
    @JagrajsinghGill-vw7vf 28 дней назад

    K ਕਿਨੀਆ ਸੋਹਣੀan gallan kitiyan didi ne wow nice

  • @jagmaanbrar9090
    @jagmaanbrar9090 Месяц назад +1

    ਬਹੁਤ ਵਧੀਆ ਗੱਲਾ ਭੈਣ ਜੀ

  • @AbdulButt-q7f
    @AbdulButt-q7f Месяц назад +1

    Great topic, brillient lecture, keep up good work.

  • @BhupinderkaurJhand-ve9hj
    @BhupinderkaurJhand-ve9hj Месяц назад

    Bahut hi sahi glan c bhaine

  • @manisidhu7471
    @manisidhu7471 27 дней назад

    Very nice diii good ❤

  • @sumanmaan4392
    @sumanmaan4392 23 дня назад

    Thank you mam

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sukhjindermahil2995
    @sukhjindermahil2995 Месяц назад +3

    Good morning 🙏 very nice.

  • @DALJEETSINGH-n4l
    @DALJEETSINGH-n4l Месяц назад

    sat shri Aakkal sister
    Very nice talks
    THX

  • @mandeepgill4931
    @mandeepgill4931 Месяц назад +1

    Love your thoughts as well as your suits।.....

  • @GagandeepSingh-xe4pf
    @GagandeepSingh-xe4pf Месяц назад +2

    ਗੱਲਬਾਤ ਸਾਰਥਿਕ ਭੈਣ ਜੀ ਆਪ ਜੀ ਦੀ

    • @pargatsingh5928
      @pargatsingh5928 Месяц назад +1

      ਰੁਪਿੰਦਰ ਬੇਟਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ

  • @amanbrar273
    @amanbrar273 Месяц назад +1

    🙏🏻ਰੁਪਿੰਦਰ ਪੁਤ ਵਧੀਆ ਵਿਚਾਰ

  • @gagankailay3723
    @gagankailay3723 17 дней назад

    👌🏻👌🏻👍🏻

  • @FatehSandhu-l6g
    @FatehSandhu-l6g Месяц назад

    My favourite topic
    Excellent episode ❤❤❤❤

  • @parveersidhu2214
    @parveersidhu2214 24 дня назад

    Well done mam 👍

  • @NarinderSingh-kt8qq
    @NarinderSingh-kt8qq Месяц назад

    Very very good & nice msg❤🙏🙏🙏🙏🙏❤️👏🏼👏🏼👏🏼👏🏼👏🏼❤️

  • @preetkaur9896
    @preetkaur9896 Месяц назад +1

    ਬਹੁਤ ਵਧਿਆ ਭੈਣ ਜੀ ❤

  • @ParneetKaur-j8h
    @ParneetKaur-j8h Месяц назад +2

    Bhut vdhia gll kitia ji tusi iss program ch bhut sohne lgde o ♥ ❤sadgi ch God bless you 🙏you r my inspiration

  • @GurbinderKaur-y7t
    @GurbinderKaur-y7t Месяц назад

    Good topic ji 🎉

  • @balrajpathodhiya8766
    @balrajpathodhiya8766 Месяц назад

    Great bhen ji

  • @ranjitroomi63
    @ranjitroomi63 Месяц назад

    ਬਹੁਤ ਖੂਬ

  • @SukhvinderSingh-hq3ti
    @SukhvinderSingh-hq3ti Месяц назад

    Pen ji very nice ❤❤❤❤❤

  • @sandeepsidhu9485
    @sandeepsidhu9485 Месяц назад

    Very nice dear sister ❤❤❤

  • @BaljinderDhaliwal-f2m
    @BaljinderDhaliwal-f2m 27 дней назад

    Good 👍👍👍✅✅

  • @GurpreetKaur-fw5kr
    @GurpreetKaur-fw5kr Месяц назад

    ਵਧੀਆ ਸੰਦੇਸ਼

  • @Sehajdeepkaur337
    @Sehajdeepkaur337 Месяц назад

    Very good sister

  • @baljotkaur6234
    @baljotkaur6234 Месяц назад

    Bahut vadiya

  • @sukhdeepkaur3701
    @sukhdeepkaur3701 Месяц назад

    ਬਹੁਤ ਹੀ ਸੋਹਣਾ ਐਤਵਾਰ ❤

  • @muhammadazizulrehman298
    @muhammadazizulrehman298 Месяц назад

    Beautiful really ❤❤
    Punjab pakistan

  • @KuldevKaur-r7n
    @KuldevKaur-r7n Месяц назад

    Very nice g

  • @manjaapdeepsingh-hd2fj
    @manjaapdeepsingh-hd2fj Месяц назад

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ

  • @Amandeep-qb6yp
    @Amandeep-qb6yp 25 дней назад

    Right sister

  • @parmindersinghparmindersin1318
    @parmindersinghparmindersin1318 Месяц назад

    Bohot Vida gul sister

  • @harbanslal2810
    @harbanslal2810 Месяц назад

    Very useful Topic. Need of hour is joint family system

  • @rupindersingh5141
    @rupindersingh5141 Месяц назад +1

    Sachi didi tusi ta buth vadia Galla karde ho love so much❤❤❤❤

  • @sahil.sidhu.2008
    @sahil.sidhu.2008 Месяц назад +1

    Very nice didi ji

  • @gurjantsingh-kj3cc
    @gurjantsingh-kj3cc Месяц назад

    Very very very nice video sister g 🌺

  • @karamjitkaur384
    @karamjitkaur384 25 дней назад

    🙏👌👌👌👌👌👌👌

  • @RavinderKaur-tu9xm
    @RavinderKaur-tu9xm 20 дней назад

    Kuriya vasta maa da ghara rahana bhoot jarure ha and kuriya nal maa da friend ban ka rahana bhoot jarure ha

  • @RakeshKumar-pg3or
    @RakeshKumar-pg3or Месяц назад +1

    Good morning 🙏 🌄

  • @RupinderKaur-k7z
    @RupinderKaur-k7z Месяц назад

    Very nice ❤❤❤❤

  • @sweetymadaan6501
    @sweetymadaan6501 Месяц назад

    Very nice 👌 ❤

  • @Jasvindervlogs
    @Jasvindervlogs Месяц назад +1

    ਬੁਹਤ ਚੰਗੀ ਗੱਲ ਬਾਤ 👌👍🙏🏼

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏❤️❤️

  • @sewasingh5142
    @sewasingh5142 Месяц назад

    ਵਾ ਕਮਾਲ ਵਿਚਾਰ ਬੇਟਾ 🙏🙏👍

  • @pardeep9301
    @pardeep9301 Месяц назад

    ❤❤❤❤❤

  • @AnjuBala-e6g
    @AnjuBala-e6g Месяц назад

    Very nice

  • @narinderbhaperjhabelwali5253
    @narinderbhaperjhabelwali5253 Месяц назад +1

    ਨੌਕਰੀ ਪੇਸ਼ਾ ਪਤੀ -ਪਤਨੀ ਦੇ ਬੱਚੇ ਅਕਸਰ ਵਿਗੜ ਜਾਂਦੇ ਹਨ ਉਨਾਂ ਨੂੰ ਆਪਣੇ ਬੱਚਿਆਂ ਜੇ ਨਾਲ ਕੁਝ ਵਕਤ ਬਿਤਾਉਣਾ ਚਾਹੀਦਾ ਹੈ

  • @SukhDeep-bc6lm
    @SukhDeep-bc6lm Месяц назад

    ❤❤👌👌🙏🙏

  • @pargatsingh411
    @pargatsingh411 Месяц назад

    Nice talk

  • @rupinderkaur6744
    @rupinderkaur6744 Месяц назад

    U r looking beautiful in gray suit 😍

  • @Gur-y1y
    @Gur-y1y Месяц назад

    🎉🎉

  • @nishansinghbrar1462
    @nishansinghbrar1462 Месяц назад

    Nice👍

  • @NarinderpalKaur-z1d
    @NarinderpalKaur-z1d Месяц назад

    ❤👏

  • @parminderkaur6955
    @parminderkaur6955 Месяц назад

    🎉🎉❤

  • @thenature-giftofGod
    @thenature-giftofGod Месяц назад +3

    ਨਿਆਨਿਆ ਦੀ ਜਗਾ ਬੱਚੇ ਲਫ਼ਜ਼ ਜ਼ਿਆਦਾ ਵਧੀਆ

    • @JaspreetKumar-gl1di
      @JaspreetKumar-gl1di Месяц назад +5

      Theth Punjabi ch niane hee kehnde aa Sir

    • @Ramandeep-t5y
      @Ramandeep-t5y Месяц назад

      Mainu lagde theth punjabi ch juaak kehnde ne… te niyaana bahut chote bache nu… baaki shayad main galat hovaan 🤔

  • @HarmanSingh-g1r
    @HarmanSingh-g1r Месяц назад +1

    Good morning mam

  • @AmarjitKaur-vk9no
    @AmarjitKaur-vk9no Месяц назад

    Good

  • @JaskiratJattan
    @JaskiratJattan Месяц назад

    Very

  • @prabhleenkaursamra8894
    @prabhleenkaursamra8894 Месяц назад +2

    ਬਹੁਤ ਹੀ ਵਧੀਆ ਵਿਚਾਰ।

  • @SajjanSingh-t8i
    @SajjanSingh-t8i Месяц назад

    Phen g but vadia vichar nubar se

  • @GurwinderSingh-se5cx
    @GurwinderSingh-se5cx Месяц назад

    🌹🌹🙏🙏🌹🌹

  • @avtarsinghhundal7830
    @avtarsinghhundal7830 Месяц назад +1

    VERY GOOD PERFORMANCE

  • @karmanbirsohi1418
    @karmanbirsohi1418 Месяц назад

    Bahut vadiya bhaine but jyada ksoor school valeya da v aa bache dheetth kitey pye aa school ghat jail jyada lagde aa school

  • @GurmitBSingh
    @GurmitBSingh Месяц назад

    Be friends but discipline politely no means no ! Spend real time with them !
    Good school. ALWAYS SEE THEIR REMARKS BY TEACHER NOT JUST RESULTS JIO

  • @SimranMalhi-d9h
    @SimranMalhi-d9h Месяц назад

  • @karamjitbrar3535
    @karamjitbrar3535 Месяц назад

    Sat Sri akal sister

  • @IqbalSingh-kr3hm
    @IqbalSingh-kr3hm Месяц назад

    Sat shri akal di ji🎉

  • @AdvocateGursevakSinghSihal
    @AdvocateGursevakSinghSihal 23 дня назад

    ਸਤਿ ਸ਼੍ਰੀ ਆਕਾਲ
    ਬਹੁਤ ਵਧੀਆ ਵਿਚਾਰ ਨੇ ਜੀ
    ਪਰ ਮੈਂ ਤੁਹਾਡੇ ਕੁੱਝ ਕੂ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ
    ਇਸ ਲਈ very very sorry ਜੀ
    ਧੰਨਵਾਦ ਜੀ

  • @jatindersingh9762
    @jatindersingh9762 Месяц назад

    Bot vdia information

  • @bittitalwandisabo5343
    @bittitalwandisabo5343 Месяц назад +1

    ਗੱਲ ਬਾਤ ਦਾ ਵਿਸ਼ਾ ਬਹੁਤ ਵਧੀਆ ਹੈ ਜੀ

    • @narinderbhaperjhabelwali5253
      @narinderbhaperjhabelwali5253 Месяц назад

      ਨੌਕਰੀ ਪੇਸ਼ਾ ਪਤੀ ਪਤਨੀ ਦੇ ਬੱਚੇ ਅਕਸ਼ਰ ਵਿਗੜ ਜਾਂਦੇ ਹਨ

  • @RavinderKaur-tu9xm
    @RavinderKaur-tu9xm 20 дней назад

    Mere nal Ada he hunde se chota hunda roka toke bhoot jada karda se mere parents and mere mummy mere nal kada friend ban ka nhi Raha bachpan vich