ਜਿਨ੍ਹਾਂ ਔਰਤਾਂ ਦੇ ਬੱਚੇਦਾਨੀ 'ਚ ਰਸੌਲੀਆਂ ਜਾਂ ਹੋ ਚੁੱਕੇ ਨੇ ਅਪਰੇਸ਼ਨ, ਜ਼ਰੂਰ ਵੇਖੇ ਹਰ ਇੱਕ ਭੈਣ ਇਹ ਵੀਡੀਓ

Поделиться
HTML-код
  • Опубликовано: 9 янв 2025

Комментарии • 93

  • @HarjinderSingh-ul6lp
    @HarjinderSingh-ul6lp 2 дня назад +13

    ਬਹੁਤ ਵਧੀਆ ਵਿਚਾਰ ਰੱਖੇ ਹਨ ਧੰਨਵਾਦ ਭਾਈ ਪੱਤਰਕਾਰ ਥਲੀ ਵੀਰ ਜੀ

  • @GurcharansinghGhuman-z6h
    @GurcharansinghGhuman-z6h 8 часов назад +2

    ਸਾਰੀਆਂ ਹੀ ਬਿਮਾਰੀਆਂ, ਮੁਸੀਬਤਾਂ ਤੇ ਸਮੱਸਿਆਵਾਂ ਅਸੀਂ ਪੰਜਾਬੀ ਲੋਕਾਂ ਨੇ ਬਹੁਤ ਹੀ ਮਹਿੰਗੇ ਭਾਅ ਖਰੀਦੀਆਂ ਨੇ ਓਹ ਵੀ ਨਕਦ ਪੈਸੇ ਦੇਣ ਤੋਂ ਬਾਅਦ। ਜੇ ਪੰਜਾਬ ਦੇ ਲੋਕ ਤੰਦਰੁਸਤ ਰਹਿਣਾ ਚਾਹੁਣ ਤਾ ਸਭ ਪਰਿਵਾਰ ਅੱਜ ਤੋਂ 60-65 ਸਾਲ ਪੁਰਾਣੇ ਪੰਜਾਬ ਦਾ ਜੋ ਰਹਿਣ-ਸਹਿਣ ਖਾਣ ਪੀਣ ਪਹਿਨਣ ਦਾ ਲਾਈਫ ਸਟਾਈਲ ਸੀ ਓਸ ਹੀ ਤੌਰ ਤਰੀਕੇ ਅਪਣਾ ਲੈਣ ਤਾਂ ਸਿਹਤਮੰਦ ਹੋਣ ਦਾ ਤੋਹਫ਼ਾ ਮੁਫ਼ਤ ਵਿੱਚ ਮਿਲੇਗਾ। ਰੱਬ ਰਾਖਾ।

  • @MandeepKaur-be2hh
    @MandeepKaur-be2hh 2 дня назад +13

    ਤੇ ਫਿਰ ਗਰਮ ਚੀਜ ਤੇ ਸੂਟ ਹੀ ਨਹੀਂ ਕਰਦੀ ਸਰੀਰ ਵਿੱਚ ਬਹੁਤ ਗਰਮੀ ਪੈ ਗਈ ਕੋਈ ਵੀ ਡਰਾਈ ਫਰੂਟ ਨਹੀਂ ਤੇ ਨਾਲੇ ਸਰੀਰ ਵਿੱਚ ਬਹੁਤ ਸੁਈਆ ਚੁਭਦੀਆਂ ਮੇਰਾ ਤਾ ਸਰੀਰ ਬਹੁਤ ਪਤਲਾ ਹੈ

  • @Avtarsingh-p6p8f
    @Avtarsingh-p6p8f 3 дня назад +8

    ਮਹੱਤਵ ਪੂਰਨ ਜਾਣਕਾਰੀ ਲਈ ਧੰਨਵਾਦ

  • @ishersingh9446
    @ishersingh9446 2 дня назад +9

    ਬੱਚੇਦਾਨੀ ਅਤੇ ਪਿੱਤਾ ਕੱਢਣ ਤੋਂ ਬਾਅਦ ਵੀ ਮੇਥੀ ਦੀਆਂ ਪਿੰਨੀਆਂ ਦਾ ਫਾਇਦਾ ਹੋਵੇਗਾ ਜੀ ਵਾਹਿਗੁਰੂ ਜੀ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @AmrikSingh-h1r3f
    @AmrikSingh-h1r3f День назад +3

    ਮੇਰੀ ਵੀ ਸੇਮ ਹੀਂ ਸਮੱਸਿਆ ਹੈ ਜੀ ਬੱਚੇਦਾਨੀ ਦਾ ਅਪਰੇਸ਼ਨ ਹੋਇਆ ਹੈ ਵੀਰ ਜੀ

  • @dhindsa90000
    @dhindsa90000 3 дня назад +24

    ਬਾਈ ਜੀ,,,ਦੁੱਧ ਕਾੜਨ ਲਈ ਅੱਧਾ ਦੁੱਧ ਅੱਧਾ ਪਾਣੀ ਪਾਉਂਦੇ ਸੀ,,,ਫਿਰ ਦੁੱਧ ਕੜੀ ਜਾਂਦਾ,,ਪਾਣੀ ਖਤਮ ਹੋ ਜਾਂਦਾ ਫਿਰ ਦੁੱਧ ਬਚ ਜਾਦਾ,,,,ਓ ਦੁੱਧ ਪੀਂਦੇ ਸੀ,,,,

  • @kiransangha6113
    @kiransangha6113 2 дня назад +5

    ਮੈੰ ਵੀ ਇਸ ਡਾਕਟਰ ਕੋਲ ਗਈ ਸੀ ਮੇਰੇ ਵੀ ਰਸੌਲੀ ਸੀ ਪਰ ਇਹ ਡਾਕਟਰ ਕਹਿੰਦਾ ਤੁਹਾਡੇ ਤਾ ਗੁਰਦੇ ਵਿੱਚ ਫੈਕਸਨ ਹੈ ਇੰਨੇ ਸਾਨੂੰ ਜਿਹੜੀ ਦਵਾਈ ਦਿੱਤੀ ਉਸ ਦਵਾਈ ਨੇ ਸਾਡਾ ਬਹੁਤ ਨੁਕਸਾਨ ਕੀਤਾ ਪਰ ਮੇਰੇ ਸੀ ਰਸੌਲੀ ਦਵਾਈ ਇਸ ਡਾਕਟਰ ਨੇ ਗੁਰਦੇ ਦੀ ਦਿੱਤੀ

  • @kirandeepkaur8245
    @kirandeepkaur8245 2 дня назад +2

    Dr saab ji de podcast ch ik gl khaas hundi aa ke gl kise ik bimari bare hundi aa pr hor boht kucch sikhn nu milda aa polythene wala nuskha vadhia lga

  • @BaljeetKaur-fs5hg
    @BaljeetKaur-fs5hg 2 дня назад +7

    ਸਰ ਜੀ ਮੇਰੇ ਵੀ ਬੱਚੇ ਦਾਨੀ ਚ 😢 ਅਜੇ ਛੋਟੀਆ ਨੇ ਰੀਤ ਲੁਧਿਆਣਾ

  • @kirandeepkaur8245
    @kirandeepkaur8245 2 дня назад +6

    Dhanvad dr saab ji Thali veer ji jld hor podcast kreo ji

  • @hansaliwalapreet812
    @hansaliwalapreet812 2 дня назад +4

    That's very nice 👍 👌 information....thanks a lot bro 🙏🙏🙏

  • @SukhpalkaurSukhpalkaur-x5w
    @SukhpalkaurSukhpalkaur-x5w 2 дня назад +5

    🙏 waheguru ji

  • @jaisinghmarahar
    @jaisinghmarahar 6 часов назад

    ਬਹੁਤ ਵਧੀਆ ਜੀ

  • @AmrikSingh-h1r3f
    @AmrikSingh-h1r3f День назад

    Very good veer ji waheguru ji ka Khalsa waheguru ji ki Fateh 🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip 2 дня назад +4

    ਸੋਹਣਾ ਪ੍ਰੋਗਰਾਮ

  • @harpalkaur9336
    @harpalkaur9336 3 дня назад +13

    ਬਾਈ ਜੀ ਮੇਥੀ ਜਾ ਮੇਥਾ

  • @DS_Brar
    @DS_Brar День назад +6

    ਕੱਲਾ ਦੁੱਧ ਕਾੜ ਕੇ ਪੀਣ ਨਾਲ ਵੀ ਕੀ ਹੋ ਸਕਦਾ ਜੀ ਫਸਲਾਂ ਤੇ ਤਾਂ ਉਨੀਆਂ ਹੀ ਰੇਹਾਂ ਸਪਰੇਹਾਂ ਹੋਈ ਜਾਂਦੀਆਂ ਅਸੀਂ ਕਣਕ ਵੀ ਤਾਂ ਉਹੀ ਖਾ ਰਹੇ ਆ ਜੀ

  • @amarjitSingh-tz3lx
    @amarjitSingh-tz3lx 2 дня назад +5

    ਅਪ੍ਰੈਸਨ ਤੋਂ ਬਾਅਦ ਤਾ ਰੋਗੀ ਹੋਗੇ ਜੀ ਘਰਦੇ ਵੀ ਅੱਕਗੇ ਕੰਮ ਵੀਘਰਦਾ ਪੂਰਾਕਰਨਾ ਪੈਦਾ ਕਿਹੜਾ ਰੋਗ ਆ ਜਿਹੜਾ ਲੱਗਿਆ ਨੀ ਓਸ ਤੋਂ ਬਾਅਦ ਪੰਜ ਅਪ੍ਰੈਸਨ ਹੋਗੇ ਕੋੲਈ ਅੰਗ ਸ਼ਰੀਰ ਬਚਿਆ ਨਹੀਂ

  • @SukhwinderKaur-f8e
    @SukhwinderKaur-f8e 3 дня назад +4

    Eh sach hai ji👏

  • @darshanakaur523
    @darshanakaur523 2 дня назад +2

    Bhot vdhia jankari diti .... Sarian gla sach ny beta g🙏🙏🙏🙏🙏

  • @ManjeetKaur-bu7jc
    @ManjeetKaur-bu7jc 2 дня назад +2

    Very good information

  • @RoopMarok
    @RoopMarok 2 дня назад +2

    Think you sir

  • @jaswinderkaur36
    @jaswinderkaur36 3 дня назад +6

    M 2 month ch theek ho gei milk bnd krta c sugar bnd krti rotti bnd only milts nd vitamin c naal pranayam kita hun m bilkul theek aw reports theek aiyea

    • @indarjitsingh5417
      @indarjitsingh5417 3 дня назад +2

      Tuci ki madicine layi please daseyoo.,meri wife nu eh problem a 🙏

    • @ranapattu2707
      @ranapattu2707 3 дня назад

      Me tuhadi help kr sakda hmm 101%guarantee hai​@@indarjitsingh5417

    • @jaswinderkaur36
      @jaswinderkaur36 2 дня назад

      ​@@indarjitsingh5417hnji veer ji medicine sirf ik month khai m Or lifestyle bilkul chnge krta

    • @Kaur_prabh_pb72
      @Kaur_prabh_pb72 2 дня назад

      ​@@jaswinderkaur36kehdi medicine litti sister tusi

    • @jaswinderkaur36
      @jaswinderkaur36 2 дня назад

      ​@@Kaur_prabh_pb72 sudar premjit hospital cho dee

  • @GurpreetKaur-sm9si
    @GurpreetKaur-sm9si День назад +3

    Plzzz Pani wali resoli bare dso

  • @gurpartiksingh4421
    @gurpartiksingh4421 2 дня назад +2

    True a ji

  • @GurwinderSingh-tm3nz
    @GurwinderSingh-tm3nz День назад +2

    ਡਾਕਟਰ ਸਾਹਿਬ ਦਾ ਅਡਰੈਸ ਦੱਸੋ ਜੀ

  • @husanpreetsingh1380
    @husanpreetsingh1380 2 дня назад +4

    Thali vir jindabad❤

  • @harshsodhi9302
    @harshsodhi9302 День назад +2

    ਡਾਕਟਰ ਸਾਹਬ ਦਾ ਐਡਰੈੱਸ ਵੀ ਦੱਸੋ

  • @SukhpalkaurSukhpalkaur-x5w
    @SukhpalkaurSukhpalkaur-x5w 2 дня назад +1

    🙏🙏💐💐

  • @manjitkaur-dh2zg
    @manjitkaur-dh2zg 3 дня назад +9

    ਵੀਰ ਜੀ ਲਕੋਰੀਆ ਦੀ ਬਹੁਤ ਤਕਲੀਫ਼ ਹੈ ਉਸਦਾ ਹੱਲ ਦੱਸੋ

    • @lifevlogswithpooja1992
      @lifevlogswithpooja1992 2 дня назад +2

      zaroor dseo pls

    • @ranapattu2707
      @ranapattu2707 2 дня назад

      @@manjitkaur-dh2zg ਮੈ help kr sakda hmm

    • @manpreetkaur8184
      @manpreetkaur8184 2 дня назад +1

      ਲਕੋਰੀਏ lyi ਕਹਿ ਫਲ ਦਾ ਸਕ ਮਿਲਦਾ ਪੰਸਾਰੀ ਦੀ ਦੁਕਾਨ ਤੋਂ ਉਹ 3 ਜਾ 4 ਦਿਨ ਖਾ ਲਓ ਪਾਣੀ ਨਾਲ ਠੀਕ ਹੋ jnda

    • @manpreetkaur8184
      @manpreetkaur8184 2 дня назад

      ਅੱਧਾ ਚਮਚ ਖਾਣਾ

    • @GurcharansinghGhuman-z6h
      @GurcharansinghGhuman-z6h 9 часов назад

      ਦਿਨ ਵਿੱਚ ਤਿੰਨ ਚਾਰ ਵਾਰ ਜਾਂ ਜੇ ਹੋ ਸਕੇ ਤਾਂ ਬਾਥਰੂਮ ਜਾਣ ਤੋਂ ਬਾਅਦ ਚਾਟੀ ਦੀ ਲੱਸੀ ਜਾਂ ਨਿੰਮ ਦੇ ਪੱਤੇ ਉਬਾਲ ਕੇ ਉਸ ਦੇ ਪਾਣੀ ਨਾਲ ਚੰਗੀ ਤਰਾਂ ਧੋਣਾ ਸ਼ੁਰੂ ਕਰ ਦੇਵੋ ਜੀ। ਠੰਡਾ ਪਾਣੀ ਪੀਣ ਨਹਾਉਣ ਹੱਥ ਪੈਰ ਧੋਣ ਨੂੰ ਬਿਲਕੁਲ ਬੰਦ ਕਰ ਦਿਓ। ਅੱਜ ਦੀ ਲਾਈਫ ਸਟਾਈਲ ਵਿੱਚ ਜੇ ਤੰਦਰੁਸਤ ਰਹਿਣਾ ਹੈ ਤਾ ਸਾਨੂੰ ਸਭ ਨੂੰ ਹੀ ਖਾਸ ਤੌਰ ਤੇ ਬੀਬੀਆਂ ਨੂੰ ਠੰਡੀਆਂ ਚੀਜਾਂ ਖਾਣ ਪੀਣ ਤੋਂ 100% ਬਚਣਾ ਚਾਹੀਦਾ ਹੈ। ਇਹ ਪ੍ਰਹੇਜ਼ ਰੱਖ ਕੇ ਅਪਣੇ ਨੇੜਲੇ ਸਰਕਾਰੀ ਹਸਪਤਾਲ ਦੇ ਅਯੂਰਵੇਦਿਕ ਡਾਕਟਰ ਪਾਸੋਂ ਦੇਸੀ ਦਵਾਈ ਲੈਣਾ। ਤੁਸੀਂ ਬਿਨਾ ਖਰਚੇ ਤੋਂ ਠੀਕ ਹੋ ਜਾਵੋਂਗੇ। ਜੇ ਪ੍ਰਹੇਜ ਨਹੀਂ ਰਖੋਗੇ ਫੇਰ ਜਿਨੇ ਵੀ ਪੈਸੇ ਖਰਚ ਕਰ ਲਿਓ ਫਾਇਦਾ ਨਹੀਂ ਹੋਣਾ ਜੀ। ਰੱਬ ਰਾਖਾ।

  • @ParveenAkhtr-k1d
    @ParveenAkhtr-k1d 2 дня назад +3

    menu ve doctar ne dsya ki bacha dani vich rasoli a m oprasan ni krnna par wajan bahut bad raha hai a

  • @ashrindersran6706
    @ashrindersran6706 14 часов назад

    Alsi lain nal kde v harmon nal related koi v problem nhi hundi sabh to best h lady lai

  • @Khushi_1898
    @Khushi_1898 День назад

    Please Ripley me menu uertas bhut darad aa kafi dina to please jarur Ripley karna ke bache dani de koi problem koi tension wali gal nhe aa Ripley

  • @kuldeep_798
    @kuldeep_798 2 дня назад +2

    kidney stone ਦਾ ਉਪਾਅ ਦੱਸੋ ਜੀ

  • @DalwagDr-dx1gx
    @DalwagDr-dx1gx 6 часов назад

    Doctor sahib menu bulky uterus ha mere pain hunda ha mere ta menu ki karna chahiye

  • @kulwinderkaur3637
    @kulwinderkaur3637 Час назад

    Pills nal asi kayi thik kitey

  • @GurpreetSingh-sy9bx
    @GurpreetSingh-sy9bx 3 дня назад +2

    Methi ja methe Dasna ji

  • @ranapattu2707
    @ranapattu2707 3 дня назад +5

    ਜੇ ਕਿਸੇ ਔਰਤ ਨੂੰ ਇਹ problem ਹੋਵੇ ਤਾਂ ਮੈਂ ਹੈਲਪ ਕਰ ਸਕਦਾ ਹਾਂ 🙏🙏

    • @AmanDeep-o5g
      @AmanDeep-o5g 2 дня назад

      Hnji vire mainu hai problem

    • @japneetkaur295
      @japneetkaur295 2 дня назад +1

      ਵਾਹਿਗੁਰੂ ਜੀ ਮੇਰਾ ਅਪਰੇਸ਼ਨ ਹੋਇਆ ਹੈ ਸਰੀਰ ਬਹੁਤ ਕਮਜ਼ੋਰ ਹੋ ਗਿਆ ਕੁਝ ਦੱਸੋ ਜੀ

    • @ranapattu2707
      @ranapattu2707 2 дня назад

      @@AmanDeep-o5g ਤੁਸੀ ਆਪਣਾ ਕੋਈ contact dso ja mnu insta te msg kro m tuhanu pura address send kr devaga

    • @HarkiratDeol-h9h
      @HarkiratDeol-h9h 13 часов назад

      Same problem ha

  • @ManjeetKaur-e8y3e
    @ManjeetKaur-e8y3e 2 дня назад +4

    ਉਹ ਵੀਰ ਜੀ ਮੇਥੇ ਹੁੰਦੇ ਹਨ ਜੋ ਅਚਾਰ ਚ ਪੈਂਦੇ ਮੇਥੀ ਬਹੁਤ ਜ਼ਿਆਦਾ ਬਰੀਕ ਹੁੰਦਾ ਬੀਜ ਸਰੋਂ ਤੋ ਵੀ ਬਾਰੀਕ ਆਮ ਤੋਰ ਤੇ ਸਾਰੇ ਡਾਕਟਰ ਮੇਥੀਦਾਨਾ ਕਹਿੰਦੇ ਹਨ ਮੇਥੇ ਕਿਹਾ ਕਰੋ ਪੀਲ਼ੇ ਰੰਗ ਦੇ

    • @AmanDeep-o5g
      @AmanDeep-o5g 2 дня назад +2

      Main v ਮੈਥੀ ਦਾਣਾ ਹੀ ਖਾ ਰਹੀ ਵੀਰੇ ਭਿਓਂ ਕੇ
      ਕੀ ਮੈਥੇ ਖਾਣੇ ਚਾਹੀਦੇ
      ਮੈਂ ਕਿਸੇ video ch Dr rajive Dixit di video ch maithi dana hi suneya
      Hun confuse ho gyi

    • @davinderdhillon6376
      @davinderdhillon6376 2 дня назад

      Achar vale he keha jehri achar vich pandi a didi

    • @Lal_singh1
      @Lal_singh1 7 часов назад

      ਹਿੰਦੀ ਬੋਲਣ ਵਾਲੇ ਮੇਥੇ ਨੂੰ ਮੇਥੀ ਹੀ ਬੋਲਦੇ ਹਨ ਪੰਜਾਬ ਵਿੱਚ ਮੇਥੇ ਕਿਹਾ ਜਾਂਦਾ ਹੈ।।​@@AmanDeep-o5g

  • @bhupinderkaur9535
    @bhupinderkaur9535 День назад

    Mere 14 saal ho gye operation hoe nu mainu tan hale koi proo nhi

  • @sukjitsinghboparaiboparai3206
    @sukjitsinghboparaiboparai3206 14 часов назад

    Sir please podcast about nodes and cysts and fibroadenoma in female breast

  • @CHARNPREETSHORTS
    @CHARNPREETSHORTS 4 часа назад

    Veer ji me 3 mahine 21 din vali khandi c par me theek nahi hui manu sahi nahi laga to elaz chad dita

    • @CHARNPREETSHORTS
      @CHARNPREETSHORTS 4 часа назад

      Es galt elaz di vjah to Mera urin te cantrol nahi rahnda

  • @DalwagDr-dx1gx
    @DalwagDr-dx1gx 6 часов назад

    Menu koe medicine dso ji

  • @navneetkaur-s4w
    @navneetkaur-s4w 15 часов назад

    Sir no mil skada

  • @joginderkaur4433
    @joginderkaur4433 2 дня назад +1

    ਡਾਕਟਰ ਜੀ ਮੇਰੀ ਬੱਚੇ ਦਾਨੀ ਵਿਚ ਰਸੋਲੀਆ ਹਨ ਮੇਰੀ ਉਮਰ 51 ਹੈ ਜੀ ਮੈਨੂੰ ਇਸ ਬਾਰੇ ਜਾਣਕਾਰੀ ਦੱਸਿਆ ਜੀ 🙏🙏

  • @Kulveerdhothar
    @Kulveerdhothar 2 дня назад +2

    Dawai Dana ki hai

  • @ralmilesingh86
    @ralmilesingh86 День назад

    Ki ih sotia bacchia nu de sakde a

  • @user67125
    @user67125 3 дня назад +4

    Aisa kuch v nhi hai bleeding di bot prob c main utrress remove krayi meri life bach gyi , je maik operate na karondi ta mar gyi hundi ,

    • @AmanDeep-o5g
      @AmanDeep-o5g 2 дня назад

      Kinna size c ji tuhadi rasoli da

    • @Khushi_1898
      @Khushi_1898 День назад

      Sis ji please Ripley me menu Kai Dina to uresat ch darad ho reha aa ke bache dani ch koi problem menu tenshon ho rahi tuhnu keda pata laga c please Ripley me 😢😢😢😢

    • @user67125
      @user67125 23 часа назад

      @@Khushi_1898 daso ki puchna tusi

  • @indarjitsingh5417
    @indarjitsingh5417 3 дня назад +3

    Punjab di kheti hun poison wali ho gi lok bs pese de piche lage hoye ne . sarkar apna nazare lee rahi a .lol mar rahe ne .🙏🙏

    • @dhindsa90000
      @dhindsa90000 3 дня назад +1

      @@indarjitsingh5417 ਖੇਤੀ ਈ ਕਿਉਂ,,,???ਪੰਜਾਬ ਦੀ ਹਵਾ ਪਾਣੀ ਫੈਕਟਰੀਆ ਜਹਰਿਲਾ ਕਰ ਰਹੀਆ ਏ,,,24 ਘੰਟੇ ਕੈਮੀਕਲ ਵਾਲਾ ਧੂੰਆ ਹਵਾ ਵਿੱਚ ਛੱਡਦੀਆਂ ਨੇ ਪਾਣੀ ਕੈਮੀਕਲ ਵਾਲਾ ਸਿੱਧਾ ਧਰਤੀ ਵਿੱਚ ਪਾਉਂਦੀਆਂ ਨੇ,,,ਨਾਮ ਖੇਤੀ ਦਾ ਲੱਗ ਜਾਦਾ,,,ਖੇਤੀ ਤਾ ਪਹਿਲਾਂ ਤੋ ਈ ਹੁੰਦੀ ਆ ਰਹੀ ਐ,,ਲੋੜ ਉਨਸਾਰ ਕੀਟਨਾਸ਼ਕ ਵੀ ਪਾਏ ਜਾਦੇ ਸੀ,,,ਫੈਕਟਰੀਆ ਬਹੁਤ ਹੋ ਗਿਆ ਪੰਜਾਬ ਵਿੱਚ,,,ਤਾਈਓ ਘਰ ਘਰ ਬਿਮਾਰੀਆਂ ਆਈਆ ਨੇ,,,

    • @Lal_singh1
      @Lal_singh1 7 часов назад +1

      ਸਾਰੀ ਦੁਨੀਆ ਵਿੱਚ ਖੇਤੀ ਵਿੱਚ ਜ਼ਹਿਰਾਂ ਵਰਤੀਆਂ ਜਾਂਦੀਆਂ ਹਨ ਪਰ ਪੰਜਾਬ ਨੂੰ ਬਦਨਾਮ ਕਰਨ ਦਾ ਤਾਂ ਫੈਸ਼ਨ ਹੀ ਹੋ ਗਿਆ ਹੈ।

    • @indarjitsingh5417
      @indarjitsingh5417 7 часов назад

      @Lal_singh1 eh sach a veer ji.sabjiya te sprey ni hundi .jhone te kini sprey Hundi a.fer Punjab de ena kyu bimar ne hospital kyu bhare hoye .PGi ja k dekhyeoo.urea kina penda Punjab ch kile c panj panj thale ponde ne .???

    • @indarjitsingh5417
      @indarjitsingh5417 6 часов назад

      @Lal_singh1 Punjab nu badnam ni krde veer loka nu jagruk kr rahe v calical te urea na payo organic kheti krlo .hun Punjab ch jatta kol v danger ni hege.🙏

    • @dhindsa90000
      @dhindsa90000 3 часа назад +1

      @@indarjitsingh5417 ਤੈ ਮੇਰੇ ਵਾਲਾ ਕਮੈਂਟ ਡਲੀਟ ਕਿਉਂ ਕੀਤਾ?ਫੈਕਟਰੀਆ ਧਰਤੀ ਵਿੱਚ ਕੈਮੀਕਲ ਵਾਲਾ ਪਾਣੀ ਪਾ ਰਹੀਆਂ ਨੇ,,,ਕੈਮੀਕਲ ਵਾਲਾ ਧੂੰਆ ਹਵਾ ਵਿੱਚ ਛੱਡਦੀਆਂ ਨੇ,,,ਓ ਨੀ ਦਿੱਸਦਾ,,,ਕੈਂਸਰ ਓ ਗੰਦਗੀ ਨਾਲ ਫੈਲਦਾ,,,,ਫਸਲ ਉਪਰ ਲੋੜ ਉਨਸਾਰ ਕੀਟਨਾਸ਼ਕ ਛੜਕੇ ਜਾਂਦੇ,,,ਕਿਸੇ ਕੋਲ ਵਾਧੂ ਪੈਸਾ ਨੀ ਸਪਰੇਅ ਕਰਨ ਲਈ,,,,5000ਤੋ ਉਪਰ ਆਉਂਦੀ ਐ ਕੀਟਨਾਸ਼ਕ,,,ਓ ਵੀ ਨਕਲੀ,,,,

  • @Happy2136-h3w
    @Happy2136-h3w 2 дня назад +2

    Very good information

  • @GurcharanSingh-z7r
    @GurcharanSingh-z7r 7 часов назад

    Very good information