Это видео недоступно.
Сожалеем об этом.

ਦੂਜਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਸੁਣ ਲੋ ਇਸ ਬੀਬੀ ਦੀਆਂ ਗੱਲਾਂ....ਇਕ-ਇਕ ਗੱਲ ਸੁਣਨ ਵਾਲੀ ਹੈ

Поделиться
HTML-код
  • Опубликовано: 13 июл 2024

Комментарии • 63

  • @Sarbjitkaur-wb1uz
    @Sarbjitkaur-wb1uz Месяц назад +14

    ਬਹੁਤ ਵਧੀਆ ਵਿਚਾਰ ਲੱਗੇ ਧੰਨਵਾਦ 🙏🙏

  • @PG-gz1ez
    @PG-gz1ez Месяц назад +12

    ਮੇਰੇ ਫੀਜੀਉਥੇਰਪੀਸਟ ਨੇ ਸਿਖਾਇਆ ਸੀ ਕਿ ਪੇਪਰ ਤੇ ਲਿਖਣ ਨਾਲ ਤੁਸੀਂ ਅਪਣੇ ਤਕਲੀਫ਼ ਦਾ ਦਰਦ ਘੱਟ ਕਰ ਸਕਦੇ ਹਾ ਇਸ ਨਾਲ ਮੈਨੂੰ ਬਹੁਤ ਮਦਦ ਮਿਲਦੀ ਸੀ।

  • @user-su3kj8kf2j
    @user-su3kj8kf2j 6 дней назад

    ਬਹੁਤ ਬਹੁਤ ਹੀ ਵਧੀਆ ਵਿਚਾਰ

  • @meenableem8101
    @meenableem8101 Месяц назад +6

    ਮੇਰੀ ਬੇਟੀ 11 ਮਹੀਨੇ ਪਹਿਲਾਂ ਹੀ ਕਨੇਡਾ ਗਈ ਹੈ ਉਥੇ ਕੋਈ ਵੀ ਪੰਜਾਬੀ ਫੈਮਲੀ ਜਾਂ ਪੰਜਾਬੀ ਬੰਦਾ ਦਿਖਾਈ ਨਹੀਂ ਦਿੰਦਾ ਪਰ ਕਾਲਜ ਵਿੱਚ ਪੰਜਾਬੀ ਬੱਚੇ ਪੜ੍ਹਨ ਲਈ ਆਉਂਦੇ ਨੇ ਉਹ ਵੀ ਦੂਰੋਂ ਦੂਰੋਂ ਬੇਟੀ ਕਹਿੰਦੀ ਇਕ ਬਾਬਾ ਜੀ ਬੱਸ ਸਟਾਪ ਤੇ ਖੜ੍ਹਾ ਮੇਰੇ ਵੱਲ ਦੇਖ ਰਿਹਾ ਸੀ ਥੋੜ੍ਹੇ ਦਿਨਾਂ ਬਾਅਦ ਫੇਰ ਉਹੀ ਬਾਬਾ ਜੀ ਬੱਸ ਸਟਾਪ ਤੇ ਖੜ੍ਹੇ ਮਿਲੇ ਤੇ ਉਹ ਪੁੱਛਣ ਲੱਗੇ ਤੁਸੀਂ ਕਿਥੇ ਰਹਿੰਨੇ ਆਂ ਤੁਸੀਂ ਕਦੋਂ ਆਏ ਸੀ ਗੱਲਾਂ ਕਰਦੇ ਕਰਦੇ ਉਹ ਬਜ਼ੁਰਗ ਰੋਂਣ ਲੱਗ ਪਏ ਕਹਿਣ ਲੱਗੇ ਪੁੱਤ ਮੈਂ ਤਾਂ ਆਪਣੀਂ ਸਰਕਾਰੀ ਨੌਕਰੀ ਛੱਡ ਕੇ ਆਪਣੇਂ ਪੁੱਤ ਨੂੰਹ ਕੋਲ ਆਇਆ ਸੀ ਮੇਰੇ ਕੋਲੋਂ ਸਭ ਕੁੱਝ ਲੈ ਲਿਆ ਹੁਣ ਮੈਨੂੰ ਪੁੱਛਦੇ ਨੀਂ ਦੋ ਕੁੜੀਆਂ ਵੀ ਨੇਂ ਮੇਰੇ ਉਹ ਵੀ ਭਾਈ ਨਾਲ ਰਲੀਆਂ ਨੇਂ ਅਮਰੀਕਾ ਬੈਠੀਆਂ ਨੇ ਮੇਰੀ ਬੇਟੀ ਨੇ ਬਜ਼ੁਰਗ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ ਬਜ਼ੁਰਗ ਕਹਿਣ ਲੱਗਿਆ ਪੁੱਤ ਹੁਣ ਮੈਂ ਠੀਕ ਹੋ ਜਾਉਂਗਾ ਮੈਂ ਕਿੰਨੀ ਦੇਰ ਤੋਂ ਸੋਚਦਾ ਸੀ ਮੈਂ ਆਪਣਾਂ ਦੁਖ ਕਿਸ ਨੂੰ ਦੱਸਾਂ ਕਹਿਣ ਲੱਗਾ ਮੈਂ ਤਾਂ ਇਧਰ ਦਵਾਈ ਲੈਣ ਆਉਂਦਾ ਹਾਂ ਕਦੇ ਕਦੇ 😢😢

    • @meenableem8101
      @meenableem8101 29 дней назад

      ਮੇਰੀ ਬੇਟੀ ਦੀ ਵੀ ਸਪੋਟ ਕਰਿਓ ਜੀ ਉਸ ਨੂੰ ਵੀ ਗਾਉਂਣ ਦਾ ਸ਼ੌਕ ਹੈ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻

    • @GagandeepSinghGill-sc8gk
      @GagandeepSinghGill-sc8gk 29 дней назад

      ​@@meenableem8101ਕਿਸ ਚੈਨਲ ਤੇ ਇੰਟਰਵਿਊ ਹੈ ਜੀ ਬੇਟੀ ਦੀ

  • @KashmirKaur-j8b
    @KashmirKaur-j8b 29 дней назад +1

    ਬਹੁਤ ਹੀ ਵਧੀਆ ਵਿਚਾਰ ਹਨ ਕਿਸੇ ਰੋਜ਼ ਨੂੰਹ ਸੱਸ ਦੇ ਰਿਸ਼ਤੇ ਤੇ ਗਲਬਾਤ ਕਰੋ ਅਜਕਲ ਦ ਹਲਾਤਾ ਤੇ

  • @amarjitkaurbhinder5225
    @amarjitkaurbhinder5225 29 дней назад +2

    Very nice thoughts ❤

  • @kamleshkaur3253
    @kamleshkaur3253 5 дней назад

    Very good oll right good voice thanks

  • @sukhbirkaur7849
    @sukhbirkaur7849 Месяц назад +3

    Hanji bilkul sahi sister ji

  • @KuldeepBalYt
    @KuldeepBalYt Месяц назад +2

    Bohat hi vadia ajj da sach hi aa

  • @gurmailkaur3547
    @gurmailkaur3547 Месяц назад +4

    ਮ ਤੋਂ ਵਧ। ਨੇੜੇ ਦਾ ਰਿਸ਼ਤਾ ਕੋਈ ਨਹੀਂ ਹੋ ਸਕਦਾ। ਜਿਥੇ ਅਸੀਂ। ਮੋਢੇ ਤੇਸਿਰ ਰੇ ਸਕਤੇ ਹ

  • @rajeshkumar-lc3vp
    @rajeshkumar-lc3vp Месяц назад +1

    Very good programme God bless you all

  • @jagdevgill1406
    @jagdevgill1406 Месяц назад +1

    Very good thoughts. I totally agree with you guys.

  • @tibba-cm2mh5ov4h
    @tibba-cm2mh5ov4h Месяц назад +2

    Good Thoughts..Right .. Agree with you

  • @SachoSach6
    @SachoSach6 Месяц назад +2

    ਬਹੁਤ ਵਧੀਆ ਵਿਸ਼ਾ।🎉

  • @jogindersinghmahingu7782
    @jogindersinghmahingu7782 Месяц назад +2

    ਬਿਲਕੁੱਲ ਸਹੀ ਜੀ

  • @balwinderkour9247
    @balwinderkour9247 29 дней назад +1

    ਬਹੁਤ ਹੀ ‌ਵਧੀਆ ਜੀ

  • @ankitamalik6137
    @ankitamalik6137 28 дней назад

    Yes pasad aaya Thanks

  • @parwinderkaur2264
    @parwinderkaur2264 Месяц назад +1

    Very important talk show good job sister

  • @SachoSach6
    @SachoSach6 Месяц назад +1

    ਬਹੁਤ ਵਧੀਆ ਵਿਚਾਰ ਜੀਓ।

  • @BimalKaur-vr6ox
    @BimalKaur-vr6ox 5 дней назад

    100% right

  • @rajeshkumar-lc3vp
    @rajeshkumar-lc3vp Месяц назад +2

    Osho ne es layi mystic rose meditation banayi hai jis vich hasna ronah te sakshi bhav sadhna keeti jandi hai.

  • @baljinderdhillon1927
    @baljinderdhillon1927 Месяц назад +1

    very good information

  • @manjitgrewal65
    @manjitgrewal65 Месяц назад +1

    Agreed with you mam

  • @sukhminderkaur6719
    @sukhminderkaur6719 Месяц назад +1

    Bilkul sahi ji 🙏🏻 l.am agree with you always

  • @PARMINDERKAUR-yv2yc
    @PARMINDERKAUR-yv2yc Месяц назад +1

    Nice video 👌

  • @balwindergill2560
    @balwindergill2560 Месяц назад +1

    Very good thoughts ji thanks

  • @harjitkaur173
    @harjitkaur173 Месяц назад +2

    Ji didi ji bilkul sehi hai ji

  • @kulvinderdhanda5023
    @kulvinderdhanda5023 16 дней назад

    😊good

  • @SurinderKaur-zz4bi
    @SurinderKaur-zz4bi 23 дня назад

    Mam very very nice Catalan thanks❤❤

  • @reenakapoor1604
    @reenakapoor1604 17 дней назад

    Wonderful message 👏🏻

  • @rupindersinghsandhu7395
    @rupindersinghsandhu7395 Месяц назад +1

    We proud of u bhuaa ji🙏

  • @ravneetsingh7585
    @ravneetsingh7585 Месяц назад +1

    Very nice conversation

  • @jasbirkaur2472
    @jasbirkaur2472 Месяц назад +1

    Bhut nice vedio

  • @AmardeepBrar-fo4mz
    @AmardeepBrar-fo4mz Месяц назад +1

    Very nice thoughts

  • @sukhminderkaur6719
    @sukhminderkaur6719 Месяц назад +1

    True 👍 ✔️

  • @paramjitkaur3303
    @paramjitkaur3303 Месяц назад

    Very beautiful thought❤❤❤❤❤

  • @parminderkhangura8113
    @parminderkhangura8113 21 день назад

    Very nicely said ❤

  • @kulbirkaur-rj8tw
    @kulbirkaur-rj8tw Месяц назад +1

    Agree with you mam

  • @AmarKumar-bq8um
    @AmarKumar-bq8um 24 дня назад

    Very nice e🙏👍❤️

  • @sukhraj2187
    @sukhraj2187 26 дней назад +1

    SSA ji dede ma ve Dhillon ha app ji thea gala buhut vadiea ha ji

  • @humanrightsbulletin01
    @humanrightsbulletin01 Месяц назад +1

    💯 Right

  • @harmeetkaur5199
    @harmeetkaur5199 28 дней назад

    Bilkul theek ❤

  • @harmeetkaur5199
    @harmeetkaur5199 28 дней назад +1

    Apna dukh rubb de kann ch karo ❤

  • @rajinderpalkabbey1297
    @rajinderpalkabbey1297 Месяц назад +1

    Good thoughts right agree with you God bless you

  • @Sandynatt5911
    @Sandynatt5911 Месяц назад +1

    Very well said ji🙏

  • @amarjeetkaur7780
    @amarjeetkaur7780 Месяц назад +1

    !nice

  • @jagjittung9288
    @jagjittung9288 Месяц назад +1

    Very well said ji

  • @harmeetkaur5199
    @harmeetkaur5199 28 дней назад

    Per kabeer sahab ji ne kya hai dukh karke aapni hassi udwaayngaa

  • @jagiraulakh6138
    @jagiraulakh6138 Месяц назад +1

    Ture ji

  • @gagandeep9352
    @gagandeep9352 Месяц назад +1

    ਇਹਨਾਂ ਦਾ ਨੰਬਰ ਮਿਲ ਸਕਦਾ ji

  • @Eastwestpunjabicooking
    @Eastwestpunjabicooking Месяц назад

    ਭੈਣ ਜੀ ਤੁਸੀ ਦੱਸੋ ਕਿ ਗਲਾਸ ਢੱਕ ਕੇ ਰੱਖਿਆ ਏ। ਪੁੱਛੋ ਵਿੱਚ ਕੀ ਏ? ਠੰਢਾ ਏ? ਗਰਮ ਏ? ਮਿੱਠਾ ਜਾਂ ਲੂਣ ਵਾਲਾ ਜਾ ਫਿਰਾ। ਕਿਵੇ ਕੋ? ਜਦੋ ਆਪਾਂ ਉਸਦਾ ਢੱਕਣ ਲਾਬੋ ਤਾਂ ਦਿਖਾਈ ਦੇਵੇਗਾ ਪਰ ਜਦੋ touchਕਰੋ ਤਾਂ ਗਰਮ ਠੰਡੇ ਦਾ, ਕੱਜਦੇ ਉਸਨੂੰ ਘੁੱਟ ਭਰੋ ਪਤਾ ਲੱਗੇਗਾ tastਕੀ? ਫਿਰ ਇਨਸਾਨ ਦਾ ਪਤਾ ਕਦੋ ਲੱਗੇ? ਜੇਕਰ ਗੱਲ ਕਰੋ, ਵਰਤਾਰਾ ਸ਼ੁਰੂ ਕਰੋ, ਦੋਸਤੀ ਕਰੋ ਤਾਂ ਹੀ ਉਸਦੀ ਸੋਚ , ਸੁਭਾਅ, ਵਧੀਆ ਜਾਂ ਉਹ ਗਲਤ ਤਰਾ ਦਾ। ਕੀ ਇਹ ਗੱਲਾਂ ਸਹੀ ਨੇ ਮੇਰੀਆਂ ਜਾਂ ਪਰਖ ਦਾ ਬੋਰ ਕਿਰਨ ਵੀ ਬੋ ਸਕਦਾ ਏ?

  • @godiruma6602
    @godiruma6602 23 дня назад

    Mam nal gal krni c pls phn no send kro

  • @Bhajansingh-js6nh
    @Bhajansingh-js6nh Месяц назад +2

    ਕੋਈ ਖਾਸ ਚੰਗਾ ਨਹੀਂ ਲੱਗਾ ਇਹਨਾਂ ਦੀਆਂ ਗਲਾਂ ਦਾ
    "ਔਲਾਦ ਵਡ ਵਡ ਵੀ ਖਾਂਦੀ ਆ ਤੇ ਛੱਡੀ ਵੀ ਨਹੀਂ ਜਾਂਦੀ "
    ਤੁਹਾਡੀ ਇਹ wording ਬਿਲਕੁਲ ਗਲਤ ਔਲਾਦ 90% ਸਾਨੂੰ ਸੁਖ ਦਿੰਦੀ ਹੈ ਉਹ ਸਾਨੂੰ ਨਜਰ ਹੀ ਨਹੀਂ ਆਉਂਦੇ

    • @prabhjotkaurdhillon5177
      @prabhjotkaurdhillon5177 Месяц назад

      ਇਹ ਅਖਾਣ ਹੈ ਕਿ ਔਲਾਦ ਮਿੱਠੇ ਕੀੜੇ ਹੁੰਦੇ ਨੇ,ਜੋ ਖਾਂਦੇ ਨੇ ।ਇੰਜ ਹੀ ਅਖਾਣ ਹੈ ਕਿ ਪੁੱਤ ਪਿੱਛਲੇ ਜਨਮ ਵਿੱਚ ਸਾਡੇ ਸ਼ਾਹੂਕਾਰ ਸੀ,ਜੋ ਸਾਡੇ ਕੋਲੋਂ ਰੋਹਬ ਨਾਲ ਲੈਂਦੇ ਹਨ।ਅਖਾਣ,ਮੁਹਾਵਰਿਆਂ ਅਤੇ ਕਹਾਵਤਾਂ ਦੇ ਸ਼ਬਦੀ ਅਰਥ ਨਹੀਂ ਕੱਢੇ ਜਾਂਦੇ,ਨਿਚੋੜ ਸਮਝਣਾ ਹੁੰਦਾ ਹੈ।

    • @jagdevgill1406
      @jagdevgill1406 Месяц назад

      It's not true. Bahar ja key dekho.... Das uglan iko jihian nhi hundia ...

    • @user-es7qe7jn2s
      @user-es7qe7jn2s Месяц назад

      ਜਿੰਨਾ ਦੇ ਔਲਾਦ ਨੀ ਹੈਗੀ ਉਹਨਾ ਤੋ ਪੁੱਛੋ ਜੀ 😢

    • @paramjitkaur6737
      @paramjitkaur6737 15 дней назад

      Aulad nu mitheKeereKahn a changa nahi lagda

    • @prabhjotkaurdhillon5177
      @prabhjotkaurdhillon5177 15 дней назад

      @@jagdevgill1406 ਇਹ ਕਹਾਵਤ ਦੀ ਤਰ੍ਹਾਂ ਵਰਤਿਆ ਜਾਂਦਾ ਹੈ

  • @sukhraj2187
    @sukhraj2187 26 дней назад +1

    SSA ji dede ma ve Dhillon ha app ji thea gala buhut vadiea ha ji