ਕੀ ਸਮੇਂ ਨਾਲ ਲੋਕ ਬਦਲ ਜਾਂਦੇ ਨੇ ? | Why do People Change with Time? | Dr. Brar | RED FM Canada

Поделиться
HTML-код
  • Опубликовано: 14 окт 2024
  • “Times change, people change, situations change, relationships change… the only thing constant is change.”
    Guest: Dr Balwinder Kaur Bear
    Host: Gurpreet Kaur, RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #redfmcanada #change #time #people #changing #talkshow

Комментарии • 63

  • @ranvirkaur4973
    @ranvirkaur4973 2 месяца назад +6

    ਮੈਡਮ ਬਰਾਡ ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਵਿੱਚੋਂ ਆਪਣੇ ਦਾਦੀ ਜੀ ਨੂੰ ਦੇਖਦੀ ਹਾਂ ਮੈਨੂੰ ਤੁਹਾਡੀ ਹਰ ਗੱਲ ਬਹੁਤ ਚੰਗੀ ਤੇ ਦਿਲ ਨੂੰ ਖਿੱਚਣ ਵਾਲੀ ਲੱਗਦੀ ਹੈ ਮੇਰੇ ਦਾਦੀ ਜੀ ਬਿਲਕੁਲ ਤੁਹਾਡੇ ਵਾਂਗ ਸਾਨੂੰ ਸਮਝਾਉਂਦੇ ਔਰ ਦੁਨੀਆਂਦਾਰੀ ਸਿਖਾਉਂਦੇ ਸਨਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਦਾ ਖੁਸ਼ ਰਹੋ ਤੰਦਰੁਸਤ ਰਹੋ ਸਾਡੇ ਵਿੱਚ ਵਿਚਰਦੇ ਰਹੋ

  • @KabalBatth-q9c
    @KabalBatth-q9c 4 часа назад +1

    Very nice ❤

  • @shinderpalkaur1242
    @shinderpalkaur1242 Месяц назад +3

    ਪ੍ਰਮਾਤਮਾ ਕਰਨ ਤੁਹਾਡੀ ਉਮਰ 200 ਸਾਲ ਤੋਂ v ਜਿਆਦਾ ਲੰਬੀ ਹੋਵੇ ਤਾਂ ਜੋ ਆਉਣ ਵਾਲ਼ੇ ਜਵਾਕ ਤੁਹਾਡੇ ਤੋਂ ਸੇਧ lai ਸਕਣ

  • @sonusingh2553
    @sonusingh2553 Месяц назад +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏❤️❤️

  • @ranjitgill4173
    @ranjitgill4173 2 месяца назад +2

    ਬਹੁਤ ਵਧੀਆ ਲੱਗ ਦਾ ਤੁਹਾਡੀਆਂ ਗੱਲਬਾਤ ਸਣ ਕੇ thanks ਮੈਡਮ

  • @ParamjeetKour-wh1tx
    @ParamjeetKour-wh1tx 2 месяца назад +6

    ਭੈਣ ਜੀ ਮੈਂ ਤੁਹਾਨੂੰ ਬਹੁਤ ਸੁਣਦੀ ਆ ਬੁਹਤ ਵਧੀਆ ਵਿਚਾਰ ਆ

  • @ParamjeetKour-wh1tx
    @ParamjeetKour-wh1tx 2 месяца назад +3

    ਬਹੁਤ ਖੂਬ ਮੈਡਮ ਜੀ ਤੁਹਾਡੇ ਵਿਚਾਰ

  • @ravneetkaur6205
    @ravneetkaur6205 2 месяца назад +1

    Mam brar ji tuhanu sunke tn menu ena chgha feel hunda,ke words ni mere kol dsn lyi,sacchi mera bhut dil krda tuade kol bethke gllan krn nu,Waheguru ji meri eh cahat puri krn ,txxx mam brar ,tusi ena vdia guidense krde ho,🙏🏻

  • @HarvinderSingh-ft3ij
    @HarvinderSingh-ft3ij 2 месяца назад +3

    Sariaa gallan True ne. When we lost our love at young age kde ni bhulda oh. I always miss her. Past Yaad krke hurt hunda. And saria gallan true ne. We always miss and think about childhood friends.

  • @mandeepkaur7041
    @mandeepkaur7041 2 месяца назад

    Jo asi apne bazurga ch nhi Paya oh sab tohade ch milya.tohadia gallan zindagi da saar ne Mata g. Bohot bohot respect a tohade lyi Dil ch. ❤

  • @RAMANDEEPKAUR-tj2dp
    @RAMANDEEPKAUR-tj2dp 2 месяца назад

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @mandeepjohal4863
    @mandeepjohal4863 Месяц назад

    Jdo tuci bolde dil
    Krda suni jayie❤ bhut bhut pyar and respect❤

  • @jatinderkaur4685
    @jatinderkaur4685 11 дней назад

    Very nice good Message Mam Brar ji thudi gulbatt Kern da bahut Vadhyan Aadanjj honda i am Proud of you Mam Brar so nice of you ❤🎉

  • @RAMANDEEPKAUR-tj2dp
    @RAMANDEEPKAUR-tj2dp 2 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @GURPREETKAUR-zl9ly
    @GURPREETKAUR-zl9ly 2 месяца назад +1

    ਬਹੁਤ ਸੋਹਣੇ ਵਿਚਾਰ ਹਨ ਮੈਡਮ ਜੀ ਦੇ |

  • @gurlalsingh4157
    @gurlalsingh4157 2 месяца назад

    ਬੁਹਤ ਧੰਨਵਾਦ ਜੀ ❤

  • @Karanaulakh-e9p
    @Karanaulakh-e9p 11 дней назад

    ਸਮੇ ਦੇ ਨਾਲ ਬਦਲਣਾ ਹੀ ਸਹੀ ਏ।

  • @jasveetkaurbrar3618
    @jasveetkaurbrar3618 2 месяца назад

    ਬਹੁਤ ਹੀ ਵਧੀਆ ਵਿਚਾਰ

  • @baljitkaur5898
    @baljitkaur5898 Месяц назад +1

    ਜਵਾਨੀ ਦੇ ਨਸ਼ੇ ਵਿੱਚ ਸੱਚਾਈ ਨੂਂ ਭੁੱਲ ਜਾਂਦੇ ਨੇ।

  • @amanbrar273
    @amanbrar273 2 месяца назад +3

    ਮੈਡਮ ਬਰਾੜ ਆਪਣਾ ਸਮਾ ਬਹੁਤ ਵਧੀਆ ਹੁੰਦਾ ਸੀ

  • @sampreetkaur7231
    @sampreetkaur7231 Месяц назад +1

    Bhot sohne vichaar madam Brar

  • @shinderpalkaur1242
    @shinderpalkaur1242 Месяц назад

    Mam thadi dova di jodi bht sohni a ji
    Balwinder mam thada ikk ikk shbd bht positive energy dinda a

  • @ramandeepsingh2240
    @ramandeepsingh2240 Месяц назад

    respect barar mam , mai sunda han but km ch bussy hon karke podcast 3 week baad sunn reha , maffi chunaa deri lyi 👏👏

  • @dikshasharma555
    @dikshasharma555 7 дней назад

    Sachiya glha ji...shandaar lafj

  • @SukhwinderSingh-hi7kw
    @SukhwinderSingh-hi7kw 2 месяца назад +1

    Boht Sohne Vichaar #hatt's Off

  • @lavisingh503
    @lavisingh503 Месяц назад +6

    ਮੇਰੀ ਮੰਮੀ ਮੇਰੇ ਬਾਪੂ ਨੂੰ ਬਦਲਣ ਤੇ ਲੱਗੀ ਹੋਈ ਤਕਰੀਬਨ 35 40 ਸਾਲ ਤੋਂ ਪਰ ਮੈਨੂੰ ਬਹੁਤ ਅਫਸੋਸ ਆ ਕਿ ਹਾਲੇ ਤੱਕ ਕੋਈ ਪਜੀਟਿਵ ਰਿਸਪੋਂਸ ਨਹੀਂ ਆ ਰੀਹਾ ਤੁਸੀ ਂ ਮੇਰੇ ਬਾਪੂ ਨੂੰ ਟੀਠ ਕਹਿੰਨੇ ਉਂ❤❤❤😂😂😂😂😂😂😂😂😂

  • @rajandeeprai3024
    @rajandeeprai3024 2 месяца назад

    bohat hi sohne vichar ma'am Brar🙏

  • @HarjeetkaurMaan
    @HarjeetkaurMaan 27 дней назад +1

    Harjeetkaurmaanverygoodmadamji❤❤🎉🎉

  • @RamandeepKaur-ku9ih
    @RamandeepKaur-ku9ih Месяц назад

    ਮੈਂ ਤਹਾਨੂੰ ਬਹੁਤ ਸੁਣਦੀ ਆ
    mai ohi purane time ch jee rahi aa meri soch nai badal di time nal jo mnu depression ch lee k ja rahi aa ਉਮਰ ਵੱਡੀ ਹੋਈ ਜਾਂਦੀ ਆ ਸੋਚ nhi badal rahi .........😢😢😢😢

  • @sukhsingh664
    @sukhsingh664 2 месяца назад +1

    ਵਿਆਹ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਵਿਸ਼ਾ ਹੈਨੀ ਨਾ ਕੋਈ ਚੱਜ ਦਾ ਕੰਮ ਸਾਡੇ ਵਿਹਲੜਾਂ ਕੋਲ...

  • @HarpreetKaur-qw7or
    @HarpreetKaur-qw7or 2 месяца назад

    Bohot hi sahi vichar madam brar

  • @AmrikSingh-jy3zs
    @AmrikSingh-jy3zs 2 месяца назад +3

    ਸ਼ੁਰੂ ਵਿਚ ਮੈਡਮ ਨੇ ਵੀ ਕਿਹਾ, ਮੈਂ ਏਦਾਂ ਹੀ ਰਹਿਣਾ, ਬਦਲਾ ਼਼਼਼਼਼

    • @Kulvirwaraich
      @Kulvirwaraich 2 месяца назад

      Dr Brar is very interesting personally but in title Brar is written rong written Bear

  • @mandeeprandhawa8852
    @mandeeprandhawa8852 2 месяца назад

    superb madam brar ji

  • @davindersingh9109
    @davindersingh9109 2 месяца назад +2

    Good.bhut.vadia.soach.madem.di

  • @NishanSingh-hu4mr
    @NishanSingh-hu4mr Месяц назад

    Meri mummy daddy nhi but me jado maa tahdyi gala sun di bra sakoon aunda aa wehaguru g tahdi Umar labhi kray ❤ love you maa pta nhi kado melo gey

  • @kundanlal1680
    @kundanlal1680 21 день назад

    Vichare bahut vadiya lage expression Vichare & change aa rahi - kundan jalandhar punjab india 24.09.2024 time 12:02AM

  • @simmisingla2619
    @simmisingla2619 2 месяца назад

    Mam nu sun ke bhutt hi vdia lgda.

  • @ramindercheema4495
    @ramindercheema4495 2 месяца назад

    Nice talk show ❤

  • @ramjiboudh6106
    @ramjiboudh6106 2 месяца назад

    Super mam ji

  • @sandeepkaur-ds2lk
    @sandeepkaur-ds2lk 2 месяца назад +3

    Very nice Madam ji
    Badal bohat jarruri ha nahi ta life khare pani wargi hundi aa

  • @HARPREETKAUR-ge6gl
    @HARPREETKAUR-ge6gl 2 месяца назад +1

    ❤❤❤

  • @arshdeeprandhawa1503
    @arshdeeprandhawa1503 Месяц назад

  • @rikmandhillon4005
    @rikmandhillon4005 2 месяца назад

    Ryt mam

  • @The_Bosses100
    @The_Bosses100 2 месяца назад

    Dr Brar England kado a rahe daseo please

  • @HarmanHarpreetaulakh
    @HarmanHarpreetaulakh 2 месяца назад

    How we can contact dr. Balwinder mam

  • @Penduvibe92
    @Penduvibe92 2 месяца назад

    I want to be on the show! How many I contact? Kindly respond !

  • @pashaurasingh6227
    @pashaurasingh6227 2 месяца назад

    Very nice madam g

  • @KuldeepKaur-tl1gk
    @KuldeepKaur-tl1gk 2 месяца назад

    Mam l really like you very much..

  • @Eastwestpunjabicooking
    @Eastwestpunjabicooking 2 месяца назад +4

    ਸੋਚਿਆ ਨਹੀ ਸੀ ਕਿਇਵੇਂ ਦਾ ਵੀ ਹੋ ਸਕਦਾ? ਜਦੋ ਹਰ ਵਧੀਆ ਸਿੱਖਿਆ ਸਾਫ ਤਾਜ਼ਾ ਖਾਣਾ ਤੇ ਹਰ ਤਰਾ ਨਾਲ ਦਿੰਦਗੀ ਦੂਜਿਆਂ ਦੀ ਸੌਖੀ ਤੇ ਸੋਹਣੀ ਤੇ ਹੱਸਦਾ ਵੇਖਣ ਲਈ ਆਪਣੀ ਕੁਰਬਾਨੀ ਦਿੱਤੀ। ਕੁਝ ਵੀ ਪੱਲੇ ਨਹੀਂ ਰੱਖਿਆ ਤਾਂ ਹੁਣ ਤਾਰੇ ਵਿਖਾਈ ਗੇ ਰਹੇ। ਜਿੰਨਾ ਨੂ ਆਪਣੇ ਤੋ ਵੱਧ ਇੱਜ਼ਤ ਸੇਵਾ ਦਿੱਤੀ ਓਹ ਕਿੱਥੇ ਗਏ ? ਕਿੰਨਾ ਗੇ ਹੱਥਾਂ ਤੇ ਨੱਚਣ ਲੱਗ ਪਏ?

  • @amanbrar273
    @amanbrar273 2 месяца назад +1

    🙏🏻

  • @nkbnk8572
    @nkbnk8572 2 месяца назад +1

    "Par-updesh-kushal" bahutere.

  • @amanbrar273
    @amanbrar273 2 месяца назад +1

    ਮੈਡਮ ਅਜ ਦੇ ਬਚੇ ਆਪਣੇ ਆਪ ਨੂੰ ਬਿਲਕੁਲ ਨਹੀ ਬਦਲਣਾ ਚਾਹੁੰਦੇ

  • @Eastwestpunjabicooking
    @Eastwestpunjabicooking 2 месяца назад

    Pls contect no Madam Bear?

  • @user-wn5mf6ue7w
    @user-wn5mf6ue7w 2 месяца назад

    Kise hor nu vee bula lo , roz hee same person

  • @toddgraham8653
    @toddgraham8653 2 месяца назад

    I search my entire life in looking for my wife from the country India. I wish someone can help me

  • @GindaKomalseerat
    @GindaKomalseerat 2 месяца назад

    Dii number bhejio

  • @HarjeetkaurMaan
    @HarjeetkaurMaan Месяц назад +1

    Harjeetkaurmaanverygoodmadamji❤❤🎉🎉

  • @preetKaur-zr6jv
    @preetKaur-zr6jv 2 месяца назад +1