My sister became widow at the age of 31 she have a 2small kids one is 3month nd 2nd one is 6yers old she is vry brave she struggles with so many things she is vry strong.im proud of my sister❤️
I loss my wife to dementia. I loved and took care of my wife till the last minute. She was one of the best. One day life have to end for everyone. We must respect each other's regardless of marriage status . Thank you for sharing your wisdom and your story. Salute to both of you for this important topic.
High consciousness and deep understanding of ms dr Brar. You can change the thinking of the single mom and single father they feel after lossing their partners and the all criticism of ladies and males of the world. Appreciate your hardwork for the people suffering. Thanks
Well said auntie g. My mom went through same thing, we can totally understand what you been through. I always liked you as I was growing up, I went to school with your kids. You always seemed to be a brave woman
ਕਈ ਤਾ ਜਿਓੁਂਦਿਆ ਹੀ ਛੱਡ ਜਾਂਦੇ.. ਓੁਹਨਾ ਬਾਰੇ ਜ਼ਰੂਰ ਕੋਈ episode krna… aj kal Divorce nu bht hi normalise kita ja reha … ghrde v keh dinde nai bndi divorce lai lo… pr jine dilo rishta bnayea hnda odi jindagi kive tbah hndi waheguru hi jan de … aj kl extra marital affairs .. eh sb bht normal smjia jnda .. j ghr ch koi gl hoje, narajgi hoje ta divorce tk phnch jande lok… bht aukhe time cho jindagi lg rhi …
Brar ma’am tusi jado teacher si Tusi girls nu kehde si ki ke koi Boy tuhanu chedda ta us vich Tusi responsible ho Girl Di personality enni strong hove ta koi udni kuch nahi keh sajda That talk I really like ma’am
I have tried very hard to look for her first novel that she mentioned in the video. No luck in finding it please anyone if you guys have any idea where to get it from. ਸੱਭੇ ਸਾਕ ਕੁੜਾਵੇ ਡਾ. ਬਲਵਿੰਦਰ ਕੌਰ ਬਰਾੜ
ਮੈਡਮ ਜੀ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ।
ਜਿਸ ਤਨ ਲਾਗੈ ਸੋਹਿ ਜਾਣੇ ਜੀ ਪ੍ਰਮਾਤਮਾ ਕਿਸੇ ਦੀ ਧੀ ਐਸੀ ਸਜ਼ਾ ਨਾ ਦੇਵੇ ਜੋਂ ਸਾਡੇ ਵਰਗੀਆਂ ਹਿਸੇ ਆਈਆਂ ਹਨ
ਮੈਡਮ ਬਰਾੜ ਇਹ ਹਰ ਵਿਧਵਾ ਔਰਤ ਦੀ ਕਹਾਣੀ ਹੈ ਕਾਸ ਇਹ ਸਮਾਜ ਸਮਝ ਸਕੇ ਇਸ ਤੇ ਵਿਚਾਰ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ
Ryt
ਮੈਡਮ ਬਰਾੜ ਜੀ ਤੁਹਾਡੀ ਸੋਚ ਅਤੇ ਤੁਹਾਡੀ ਦਲੇਰੀ ਨੂੰ ਸਲੂਟ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤🎉
Theek h
ਆਜਿਹਾ ਮਾਮਲਿਆਂ ਵਿੱਚ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ
ਇਹ ਜ਼ਿੰਦਗੀ
ਬਹੁਤ ਔਖੀ ਹੈ ਜਿਸ ਨਾਲ਼ ਬੀਤਦੀ
ਹੈ ਉਹ ਹੀ ਸਮਝ ਸਕਦਾ ਹੈ ਲੋਕ
ਤੁਹਾਨੂੰ ਜਿਉਣ ਨਹੀ ਦਿੰਦੇ ਪਰ ਤੁਹਾਨੂੰ ਆਪਣੇ ਬੱਚਿਆਂ
ਲਈ ਖੜਾ ਹੋਣਾ ਪਵੇਗਾ ਵਾਹਿਗੁਰੂ ਤੁਹਾਡੇ ਨਾਲ ਖੜਦਾ ਹੈ ਇਹ ਮੇਰਾ ਖੁਦ ਦਾ ਤਜਰਬਾ ਹੈ 🙏🏽🙏🏽
ਸਲਾਮ ਹੈ ਤੁਹਾਡੀ ਸੋਚ ਨੂੰ ਤੁਹਾਡੇ ਪ੍ਰੋਗਰਾਮ ਦੇਖ ਕੇ ਮਨ ਭਰ ਜਾਂਦਾ
ਤੁਹਾਡੀ ਗੱਲ-ਬਾਤ ਵਿੱਚ ਕੁਝ ਲੱਭਦਾ ਹੈ ਪਰ ਸੱਚ ਆਖਾਂ ਤੇ ਕੁਝ ਬਚਦਾ ਹੀ ਨਹੀ। ਜਦੋਂ ਬੱਚੇ ਵੀ ਬੇਕਦਰੇ ਹੋਜਾਣ ਤਾਂ ਇਕ ਰੱਬ ਹੀ ਕੇਵਲ ਬਚਦਾ ਹੈ ਜਿਹੜਾ ਸੱਦਾ ਪਿਆਰਾ ਲੱਗਦਾ ਹੈ । ਮੈਂ ਵੀ ਮੋਤਾਂ ਤੇ ਹਾਲਾਤਾਂ ਦੀ ਝੰਬੀ ਹੋਈ ਹਾਂ ।
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਮੈ ਵੀ ਪੰਦਰਾ ਸਾਲ ਤੋਂ ਘਰ ਵਾਲੀ ਕੈਂਸਰ ਨਾਲ ਜੂਝ ਚਲ ਵੱਸੀ ਤੋਂ ਬਾਅਦ ਅਕੇਲਾਪਨ ਦਾ ਸੰਤਾਪ ਝੱਲ ਰਿਹਾ ਹਾਂ ਕੋਈ ਹਮਸਫਰ ਸਾਥ ਦੇਣ ਲਈ ਤਿਆਰ ਹੈ ਤਾਂ ਨੰਬਰ ਦਿਉ
My mother became widow at the age of 21,she was struggler/strong.i am proud of my mother❤❤
ਬਰਾੜ ਮਾਂ ਮੇਰਾ ਜੀ ਕਰਦਾ ਆਪ ਜੀ ਨੂੰ ਕਿਦੋ ਆਪਣੀ ਅੱਖਾ ਨਾਲ ਸਮਣੇ ਵੇਖੂ ਗੀ ਬਹੁਤ ਚੰਗੇ ਇਨਸਾਨ ਹੋ ਤੁਸੀ❤
eh Calgary, Alberta ch rehde ne..... me ehna nu 2 month pehla mili c, boht jada vadia lgeya mil k........ bohttt vadia soch de malak ne madam❤❤
ਬਹੁਤ ਕੌੜਾ ਸੱਚ ਪੇਸ਼ ਕੀਤਾ ਹੈ ਬਰਾੜ ਸਾਹਿਬਾ। ਮੇਰੀਆਂ ਅੱਖਾਂ ਪੂਰੀ ਵੀਡੀਓ ਸੁਣਦੇ ਹੋਏ ਨਮ ਹੀ ਰਹੀਆਂ। ਬਿਲਕੁਲ ਸਹੀ ਕਿਹਾ ਜੀ ਸਾਥੀ ਦੇ ਜਾਣ ਤੇ ਪਿੱਛੇ ਰਹਿ ਜਾਣ ਵਾਲੇ ਦੇ ਧੁਰ ਅੰਦਰ ਇੱਕ ਨਾ ਪੂਰਾ ਹੋਣ ਵਾਲਾ ਟੋਆ ਪੈ ਜਾਂਦਾ ਜੋ ਆਖਰੀ ਸਾਹ ਤੱਕ ਰਹਿੰਦਾ ਹੈ।
ਇਹ ਗੱਲਾਂ ਸੱਚ ਹੈ ਬਾਹਰ ਤੋਂ ਜਿਉਂਦੀਆਂ ਹਨ ਜ਼ਿੰਦਗੀ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ
ਬਿਲਕੁੱਲ ਸਹੀ ਬੋਲ ਰਹੇ ਹੋ ਤੁਸੀਂ ਬਹੁਤ ਹਿਮਤ ਵਾਲੇ ਹੋ ਤੁਹਾਡੀਆਂ ਗਲਾਂ ਸੁਣ ਕੇ ਰੋਣਾ ਆ ਰਿਹਾ ਹੈ ਦੀਦੀ ਤੁਸੀਂ ਬਾਕੀਆ ਨੂੰ ਵੀ ਸਟਰੋਗ ਬਨਾ ਰਹੇ ਹੋ ❤🌹🙏🏼🙏🏼
Salute to you Madam Brar 🙏🙏🙏
ਤੁਹਾਡੇ ਲਫਜਾ ਨਾਲ ਸੱਚੀ ਰੂਹ ਕੰਬ ਜਾਂਦੀ ਹੈ...🥰🥰
ਸਲਾਮ ਮੇਰੀ ਮਾਏ,
ਤੂੰ ਬਿਲਕੁੱਲ ਮੈਨੂੰ ਮਾਂ ਵਰਗੀ ਦਲੇਰ ਲੱਗਦੀ ਹੈ,
ਜਿਸ ਨੇ ਭਰ ਜਵਾਨੀ ਆਪਣੇ ਪਤੀ ਦੀ ਮੌਤ ਤੋਂ 3 ਮਹੀਨੇ ਬਾਅਦ ਪੈਦਾ ਹੋਏ ਮੈਨੂੰ ਦੁਨੀਆ ਦੇ ਸਾਹਮਣੇ ਸਫਲ ਰੂਪ ਚ ਖੜਾ ਕੀਤਾ ਜਦੋਂ ਮੇਰੇ ਦਾਦਕਿਆਂ ਨੇ ਜ਼ਮੀਨ ਜਾਇਦਾਦ ਪਿੱਛੇ ਮੇਰੀਆਂ ਜੜਾਂ ਵੱਡਣ ਚ ਕੋਈ ਕਸਰ ਨਹੀਂ ਛੱਡੀ,
ਜਿੰਦਗੀ ਦੇ ਕਿਸੇ ਮੋੜ ਤੇ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ
ਢੇਰ ਸਾਰਾ ਪਿਆਰ ਅਤੇ ਸਤਿਕਾਰ-ਗਗਨ ਰਾਣੂ
Bhut vadia bhean ji jankari dende ho confidence bhut h
My sister became widow at the age of 31 she have a 2small kids one is 3month nd 2nd one is 6yers old she is vry brave she struggles with so many things she is vry strong.im proud of my sister❤️
Madam ਬਰਾੜ ਪਤੀ ਦੇ ਜਾਣ ਦਾ ਦੁੱਖ ਝੱਲ ਹੋ ਜਾਂਦਾ । ਪਰ ਵਿਧਵਾ ਬਣਕੇ ਰਹਿਣਾ ਬਹੁਤ ਹੀ ਮੁਸ਼ਕਲ ਹੈ । ਹੋਰ ਗੱਲ ਜਦੋਂ ਪਤਨੀ ਮਰ ਜਾਵੇ ਤਾਂ ਉਸਦੇ ਪਹਿਰਾਵੇ ਤੇ ਕੋਈ। ਫਰਕ ਨਹੀਂ ਪੈਂਦਾ ਪਰ ਔਰਤ ਦਾ ਪਹਿਰਾਵਾ ਕਿਓਂ ਬਦਲ ਜਾਂਦਾ ਹੈ
❤❤
Sister apna pehrava badlan di lode nahi apne bachea di sukh mngo vdia bn ke raho is duniya me Sade bachea nu roti nahi Khan nu de deni
ਮੈਡਮ ਬਹੁਤ ਹੀ ਧੰਨਵਾਦ ਸਮਝਿਆ ਤੁਸੀਂ ਬਹੁਤ ਪਿਆਰ ਹੈ ਤੁਹਾਡੇ ਨਾਲ
ਗੁਰਪ੍ਰੀਤ ਜੀ ਤੇ ਬਰਾੜ
ਭੈਣ ਜੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
ਭੈਣ ਜੀ ਸੁਲਾਮ ਹੈ ਤੁਹਾਨੂੰ
ਤਹਾਡੀ ਸੋਚ ਨੂੰ 🙏
ਗੁਰਪ੍ਰੀਤ ਬਰਾੜ ਮੈਡਮ ਥੋਡੀਆਂ ਗੱਲਾਂ ਜਵਾ ਸੱਚ ਆ
Madam ji you are talking truth 100 % god Bless you Balraj France
Relationship of husband and wife is a spiritual relationship
ਬਹੁਤ ਵਧੀਆ ਵਿਚਾਰ ਹਨ ਮੇਡਮ ਜੀ ਮੇਰੇ ਪਤੀ ਨਹੀਂ ਹਨ ਮੇਰਾ ਦਿਲ ਨਹੀਂ ਲੱਗ ਦਾ 😢
ਸਤ ਸ਼ੀ ਅਕਾਲ ਜੀ,ਭਾਈ ਕਿੰਨੀ ਉਮਰ ਏ ਕਿਥੇ ਰਹਿੰਦੇ ਹੋ ਟੈਲੀਫੋਨ ਨੰਬਰ
🙏🙏
Wah I really like it
I loss my wife to dementia. I loved and took care of my wife till the last minute. She was one of the best. One day life have to end for everyone. We must respect each other's regardless of marriage status . Thank you for sharing your wisdom and your story. Salute to both of you for this important topic.
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
ਨਾ ਨਾ ਹਰ ਥਾਂ ਮਰਦ ਹੀ ਦੋਸ਼ੀ ਨਹੀਂਉ ਬਹੁਤ ਵਾਰ ਔਰਤ ਵੀ ਦੋਸ਼ੀ ਹੁੰਦੀਆ ਨੇ
ਤੁਹਾਡੀ ਇਟਰ ਵਿਓ ਸੁਣ ਦੇ ਮਨ ਬਹੁਤ ਭਾਵਕ ਹੋਇਆ। ਬਲਕਾਰ ਸਿੰਘ
ਸੁਣ ਕੇ ਮਨ ਬੜਾ ਦੁਖੀ ਹੋਇਆ।
ਵਾਹਿਗੁਰੂ ਜੀ ਸਭਨਾ ਤੇ ਆਪਣੀ ਮਿਹਰ ਬਣਾਈ ਰੱਖਣ ।
ਜਸਵੀਰ ਕੌਰ NZ
ਮੈਡਮ ਬਰਾੜ ਨੂੰ ਦਿਲੋਂ ਸਲੂਟ ਆ ❤❤❤
ਔਰਤ ਹੀ ਔਰਤ ਨਾਲ ਹਮਦਰਦੀ ਕਰੰਦੀ ਥਾ ਦੁਸ਼ਮਣ ਬਣ ਜਾਂਦੀ ਹੈ ਹੀ ਦੁਸ਼ਮਣ ਸਾਸ ਜੇਠਾਣੀ ਬੜੇ ਖ਼ਤਰਨਾਕ ਬਣ ਜਾਂਦੀਆਂ ਸਾਨੂੰ ਪਿਆਰ ਨਾਲ ਰਹਿਣਾ ਸਿੱਖਣਾ ਚਾਹੀਦਾ
ਵਾਕਿਆ ਸਹੀ ਗੱਲ ਆ ਔਰਤਾ ਚ ਇੱਕ ਜੈਲਸੀ ਇੰਨਸਿਕਿਉਰਟੀ ਬਹੁਤ ਜਿਆਦਾ ਹੁੰਦੀ ਸਾਰੀਆਂ ਚ ਨਹੀੰ ਬਹੁਤੀਆਂ ਚ
ਮੈਡਮ ਤੁਹਾਡੀਆਂ ਗਲਾ ਬਿਲਕੁਲ ਸਹੀ ਹਨ
ਤੁਹਾਡੀਆਂ ਗਲਾਂ ਬਿਲਕੁਲ ਡੂੰਘੀਆਂ ❤
ਬਹੁਤ ਸੋਹਣੇ ਵਿਚਾਰ ❤
Madam Brar,your words are comforting to a broken heart,l am very proud of you,as l am a widow too,,
ਜੇ ਬਾਬੇ ਨਾਨਕ ਨੇ ਆਸਾ ਜੀ ਦੀ ਵਾਰ ਵਿਚ ਔਰਤ ਪ੍ਰਿਤੀ ਲਿਖਿਆ ਏ (ਸੋ ਕਿਉ ਮੰਦਾ ਆਖੀਐ ਜਿਤ ਜਮਿਹ ਰਾਜਾਨ)ਪਰ ਅਗੇ ਜਾ ਕੇ ਲਿਖਿਆ ਏ (ਰੰਨਾ ਹੋਈਆਂ ਬੋਦੀਆਂ ਮਰਦ ਹੋਏ ਸਿਆਰ)
ਮੈਡਮ ਜੀ ਸਤਿ ਸ੍ਰੀ ਆਕਾਲ ਜੀ ਮੈਂਡਮ ਜੀ ਬਹੁਤ ਔਖਾਂ ਹੈ ਵਿਧਵਾਂ ਦੀ ਜ਼ਿੰਦਗੀ ਜਿਊਣਾ ਲੋਕ ਗੰਦੀ ਨਿੰਗਾ ਨਾਲ ਵੱਧ ਵੇਖਦੇ ਆ ਜੌ ਲੋਕ ਇੱਜ਼ਤ ਨਾਲ ਵੇਖਦੇ ਸੀ ਉਹ ਵੀ ਹੁਣ ਮਾੜੀ ਨਿਗਾ ਨਾਲ ਵੇਖਦੇ ਨੇ ਇਹ ਮੇਰਾ ਵੀ ਨਿੰਜੀ ਜ਼ਿੰਦਗੀ ਦਾ ਤਜ਼ਰਬਾ ਹੈ ਮੈਡਮ ਜੀ
Very Good Talk
Madam Brar meri v ehi story thnu sunn k bht positivity mildi.
High consciousness and deep understanding of ms dr Brar.
You can change the thinking of
the single mom and single father
they feel after lossing their partners
and the all criticism of ladies and males of the world. Appreciate your
hardwork for the people suffering.
Thanks
Tusi 💯 true meri sister nu sehna pe reha
Very nice good Message Mam Brar ji thudian gulbatt bahut hosla Milda so nice to meet you ❤🎉
We must respect humanity in all circumstances. 🙏
Very intelligent discussion.
Well said auntie g. My mom went through same thing, we can totally understand what you been through. I always liked you as I was growing up, I went to school with your kids. You always seemed to be a brave woman
ਬਿਲਕੁਲ ਸਹੀ ਮੈਡਮ ਜੀ ਮੈ ਵੀ ਇਹ ਸਭ ਕੁਝ ਹੰਢਾਇਆਂ ਉਹਮੈ ਹੀ ਜਾਣਦੀਆਂਜਾ ਜਿਸ ਤੇ ਬੀਤਦੀ ਆ 😢😢
Dr. Jee, you are a great lady. God bless you Ma'am 🙏
ਭਾਰਤੀ ਜਾਂ ਪੰਜਾਬ ਵਿਚਲੀਆਂ ਸਮੰਤੀ ਸਮਾਜਿਕ ਰਹੁ ਰੀਤਾਂ ਅਤੇ ਮਨੌਤਾਂ ਨੇ ਔਰਤਾ ਦੇ ਸਮਾਜਿਕ ਜੀਵਨ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਗੁਜਰ ਚੁੱਕੇ ਸਮਾਜਿਕ ਢਾਂਚੇ ਦੀ ਰਹੁ ਰੀਤਾਂ ਅਤੇ ਮਨੌਤਾਂ ਦੇ ਨਾਮ ਰੂੜੀ ਵਾਦੀ ਵਿਚਾਰ ਅਤੇ ਮਾਨਸਿਕਤਾ ਨਾਲ ਔਰਤ ਅਤੇ ਮਰਦ ਦੇ ਰਿਸ਼ਤੇ ਨੂੰ ਸਮਝਿਆ ਜਾਂਦਾ ਹੈ। ਸਾਰੀਆਂ ਸਮਾਜਿਕ ਰਹੁ ਰੀਤਾਂ ਅਤੇ ਮਨੌਤਾਂ ਸਿਰਫ ਔਰਤ ਤੇ ਹੀ ਕਿਉਂ ਥੋਪੀਆਂ ਜਾਂਦੀਆਂ ਹਨ? ਫਰ ਅਸੀਂ ਹੰਕਾਰ ਨਾਲ ਕਹਿੰਦੇ ਹਨ ਸਿੱਖ ਲੱਖ ਲਾਣਤ ਅਜਿਹੇ ਸਮਾਜ ਅਤੇ ਉਸ ਸਮਾਜ ਦੇ ਚੌਧਰੀਆਂ ਦੇ ਜਿਹੜੇ ਅਜੋਕੇ ਸਮੇਂ ਵਿੱਚ ਗਲੀਆਂ ਸੜੀਆਂ ਰੀਤਾਂ ਰਸਮਾਂ ਦਾ ਟੋਕਰਾ ਔਰਤ ਦੇ ਸਿਰ ਧਰਦੇ ਹਨ।
ਔਰਤ ਨੇ ਮਰਦ ਕੋ ਜਨਮ ਦੀਆ, ਮਰਦ ਨੇ ਔਰਤ ਕੋ ਬਜ਼ਾਰ ਦੀਆ।
God bless you always good health and long life mam.❤❤
Heart touching
ਬਹੁਤ ਕੁਝ ਸਿਖਣ ਨੂੰ ਮਿਲਿਆ ਜੀ
ਮੈਡਮ ਤੁਹਾਡੀਆਂ ਗੱਲਾਂ ਰੂਹ ਵਿੱਚ ਜਾਂਨ ਪਾ ਦਿੰਦੀਆਂ ਹਨ ਇਹ ਗਲਾਂ ਕਹੀਆਂ ਜਾਂਦੀਆਂ ਹਨ ਵਿਧਵਾ ਔਰਤ ਵਾਸਤੇ ਜਿਹੜੀਆਂ ਤੁਸੀਂ ਕਹਿੰਦੇ ਹੋ
ਸੱਚੀ ਮੈ ਕਹਿਨਾਂ ਯਾਰ ਇੱਕ ਔਰਤ ਜਾਂ ਬੰਦਾ ਮਹਿਸੂਸ ਕਰਕੇ ਤਾਂਵੇਖੇ ਕਿ ਇੱਕ ਵਖਤ ਮਾਰੀ ਔਰਤ ਨੂੰ ਵੀ ਲੋਕ ਇਸ ਹੱਦ ਤੱਕ ਟੋਰਚਰ ਕੀਤਾ ਗਿਆ ਲੱਖ ਦੀ ਲਾਹਨਤ ਐਸੇ ਲੋਕਾਂ ਤੇ
Proud of you madam
Such a reality in your words..
I proud of you maa❤
Madam barar you great lady in the world ❤
Proud of you madam brar.
ਮੈਡਮ ਬਰਾੜ ਧੰਨਵਾਦ
Thanks mam for motivational views.
ਮੇਰੀ ਮੰਮੀ ਨਾਲ ਏ ਸਭ ਸਲੂਕ ਹੁੰਦਾ ਆਇਆ। ਉਹਨਾਂ ਦਾ ਦੂਜਾ ਵਿਆਹ ਹੋਇਆ ਪਰ ਸਕੂਨ ਕੋਈ ਵੀ ਨਹੀਂ 😢। ਇਕ ਇਕ ਸ਼ਬਦ ਕਿਹਾ ਗਿਆ ਮੇਰੀ ਮੰਮੀ ਨਾਲ ਹੁੰਦਾ ਮੈਂ ਖੁਦ ਦੇ ਰਹੀ ਹਾਂ । ਵਾਹਿਗੁਰੂ ਜੀ ਦਾ ਸ਼ੁਕਰ
Very right Madam ji not only widow even divorce ladies.
we r proud of u Madam ,, par eh sach aa k bahut loka di soch halki aa par sab di nahi
Thanks ji 🙏 😊❤
I proud of u brar sis g waheguru g 🙏 ❤️ u
Very nice interview,Mrs Brar is very Gorgeous lady, I salute her for her courage..
love you mam n great respect for you
Bouht vdhia soach thuadi panji👍
You are great madam ji❤❤
Waheguru g mehr kro g barar mam ty
good talks love u madam brar ❤❤❤❤❤
Love u ❤tuhdiya galln bht shoniya
ਸਮਾਜ ਵਿੱਚ ਔਰਤ ਪਰਤਿ ਕਈ ਗਲਤ ਧਾਰਨਾ ਬਣਾਈਆਂ ਵੀ ਅਸੀਂ ਨੇ
Mam nu miln nu bhut dill krda ji mam Tsi kitho belong krdeo ji 🌹🌹🌹❤️❤️❤️🙏
This podcast was very nice to listen
❤ love you ma'am
You r a great mrs brar and so sweet Gurpreet 🙏🙏
You are great madam ji.
Turo nice interview God bless you
I salute Mam
Very true deep words
Thank you Mam
ਹਾਂ ਜੀ ਇਹ ਸੰਤਾਪ ਲਗਦਾ ਹਰ ਉਹ ਔਰਤ ਹੰਢਾਉਂਦੀ ਹੈ ਜਿਸ ਦਾ ਪਤੀ ਅੱਧ ਵਿਚਕਾਰ ਉਸ ਨੂੰ ਇਸ ਸੰਸਾਰ ਸਾਗਰ ਵਿੱਚ ਵਿਛੋੜਾ ਦੇ ਜਾਦਾ ਹੈ, ਮੇਰੀਆਂ ਸ਼ਰੀਕ ਅਨਪੜ੍ਹ ਔਰਤਾ ਸਨ ਪਰ ਆਪਣੇ ਆਪ ਨੂੰ ਇਸ ਕਦਰ ਸਮਝਦੀਆਂ ਸਨ, ਜਿਵੇ ਉਹ ਪਤਾ ਨਹੀ ਕੀ ਸ਼ੈ ਹਨ ਤੇ ਮੈ ਵੜੀ ਵੱਡੀ ਗੁਨਾਹਗਾਰ ਹੋਵਾ,ਉਸ ਵੇਲੇ ਦਿਲ ਕੁਰਲਾ ਉਠਦਾ ਮਨ ਲੀਰੋ ਲੀਰ ਹੋ ਜਾਂਦਾ ਸੀ,ਸੋ ਲਗਦਾ ਇਸਤਰਾਂ ਦੀ ਅਗਿਆਨਤਾ ਸਾਡੇ ਸਮਾਜ ਵਿੱਚ ਕਿਉਂ ਹੈ, ਸਮਾ ਤਾਂ ਕਿਸੇ ਨੇ ਨਹੀ ਫੜਿਆ ਹੋਇਆ ਕਦੋ ਕੀ ਹੋ ਜਾਵੇ ਪਤਾ ਨਹੀ ਲਗਦਾ ਮੈ ਕਹਿਣਾ ਨਹੀ ਚਾਹੁੰਦੀ ਮੈ ਉਨਾ ਦੀ ਦੁਰਦਸ਼ਾ ਹੁੰਦੀ ਦੇਖੀ ਉਨਾ ਨੂੰ ਬੁਰੀ ਤਰਾ ਬਰਬਾਦ ਹੁੰਦਿਆ ਦੇਖਿਆ। ਸੋ ਉਪਰ ਨੂੰ ਨਾ ਥੁੱਕੋ ਤਾਂ ਜੋ ਆਪਣੇ ਹੀ ਮੁੰਹ ਤੇ ਪੈ ਜਾਏ। ਸੋ ਇਹ ਜੀਵਨ ਹੈ ਕਈ ਰੰਗ ਬਦਲਦਾ ਹੈ।
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
ਕਈ ਤਾ ਜਿਓੁਂਦਿਆ ਹੀ ਛੱਡ ਜਾਂਦੇ.. ਓੁਹਨਾ ਬਾਰੇ ਜ਼ਰੂਰ ਕੋਈ episode krna… aj kal
Divorce nu bht hi normalise kita ja reha … ghrde v keh dinde nai bndi divorce lai lo… pr jine dilo rishta bnayea hnda odi jindagi kive tbah hndi waheguru hi jan de … aj kl extra marital affairs .. eh sb bht normal smjia jnda .. j ghr ch koi gl hoje, narajgi hoje ta divorce tk phnch jande lok… bht aukhe time cho jindagi lg rhi …
Sahi gll ji
ਆਪ ਸੱਚ ਕਿਹਾ ਹੈ ਜੀ, ਮੇਰੀ ਛੋਟੀ ਭੈਣ ਨੂੰ ਸਿਹਣਾ ਪਿਆ
ਕਿੰਨੀ ਉਮਰ ਹੈ ਅਤੇ ਬੱਚੇ ਕਿੰਨੇ
Mam nu dekh k menu mere principal mam yad a jande ne
I want to meet madam Brar one time in my life
Brar ma’am tusi jado teacher si
Tusi girls nu kehde si ki ke koi
Boy tuhanu chedda ta us vich
Tusi responsible ho
Girl Di personality enni strong hove ta koi udni kuch nahi keh sajda
That talk I really like ma’am
Bilkul Right hai madam g ❤
Very nice
ਬਹੁਤ ਔਖਾ ਹੁੰਦਾ ਇਕ ਵਿਧਵਾ ਔਰਤ ਲ ਈ ਮੇਰੀ ਮਾ ਨੇ ਬਹੁਤ ਤਕਲੀਫਾ ਚੋ ਜਿੰਦਗੀ ਜੀ ਰਹੇ
Ryt
I have tried very hard to look for her first novel that she mentioned in the video. No luck in finding it please anyone if you guys have any idea where to get it from. ਸੱਭੇ ਸਾਕ ਕੁੜਾਵੇ ਡਾ. ਬਲਵਿੰਦਰ ਕੌਰ ਬਰਾੜ
ਬਹੁਤ ਮੁਸ਼ਕਿਲਾਂ ਬਣ ਜਾਂਦੀਆ ਨੇ ਔਰਤ ਲਈ ਵੀ ਅਤੇ ਮਰਦ ਲਈ ਵੀ
I salute you
I proud of you sister 🙏💖
Salute you.
ਭੈਣ ਜੀ ਕੋਈ ਸੁਖਨਾ ਨਹੀ ਸੁਖ ਦਾ ਕਿ ਵਿਧਵਾ ਹੋ ਜਾ ਮਾਲਕ ਦਾ ਹੁਕਮ ਹੈ ਘਲੇ ਆਵੇ ਨਾਨਕਾ ਸੱਦੇ ਤੇ ਉਠ ਜਾ ਮਰਦ ਬਨ ਕੇ ਰਹੋ ਕਿਸੇ ਦੀ ਪ੍ਰਵਾਰ ਨ ਕਰੋ ਲੋਕ ਬਹੁਤ ਭੋਕਦੇ ਹਨ ਰਬ ਦੀ ਰਜਾ ਵਿਚ ਰਹੇ ਬਲਕਾਰ ਸਿੰਘ
J 20:57 great sister ji
Maa ਜੀ m v ਏ ਜਿੰਦਗੀ ਹੰਢਾਈ ਹੋਈ ਹੈ ਮੇਰੇ ਪਤੀ ਨੂੰ 12 ਸਾਲ ਹੋ ਗਏ ਦੁਨੀਆ ਤੋਂ ਚਲਦਾ ਗਿਆ ਸਹੁਰੇ ਪਰੀ ਵਾਰ ਨੇ ਸਾਥ ਨਹੀਂ ਦਿੱਤਾ ਪੇਕੇ ਜਾ ਕੇ m ਸਾਰੇ ਸ਼ਗਨ ਮਨਾ ਲੈਂਦੀ ਹਾਂ ਮੇਰੀ ਏ ਜ਼ 31 ਸਾਲ c ji m ਕਦੇ ਵੀ ਹਿੱਮਤ ਨਹੀਂ ਹਾਰੀ ਮੇਰੇ ਬੱਚੇ ਮੇਰਾ ਬਹੁਤ ਸਾਥ ਦਿੰਦੇ ਹਨ m ਆਪਣੇ ਬੱਚੇ ਆਂ ਚ ਬਹੁਤ ਖੁਸ਼ ਹਾਂ
My mother had four children, she did nursing job, v difficult to forget my mother. ❤