10 ਸਾਲ ਬਾਅਦ ਦੁਨੀਆਂ ਕਿਹੋ ਜਿਹੀ ਹੋਵੇਗੀ । Sukhwinder Singh l Gurdeep Grewal l B Social

Поделиться
HTML-код
  • Опубликовано: 7 фев 2025
  • 10 ਸਾਲ ਬਾਅਦ ਦੁਨੀਆਂ ਕਿਹੋ ਜਿਹੀ ਹੋਵੇਗੀ । Sukhwinder Singh l Gurdeep Grewal l B Social
    #Sukhwindersingh
    #BSocial
    #gurdeepgrewal
    Anchor : Gurdeep Kaur Grewal
    Guest : Sukhwinder Singh
    Cameraman : Varinder Singh & Harmanpreet Singh
    Editor : Jaspal Singh Gill
    Digital Producer : Gurdeep Grewal
    Label : B Social
  • РазвлеченияРазвлечения

Комментарии • 167

  • @arshpreetsingh3401
    @arshpreetsingh3401 6 месяцев назад +28

    ਬਹੁਤ ਹੀ ਵਧੀਆ ਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ । ਬੋਲੀ ਪਹਿਰਾਵਾ ਤੇ ਸੁਆਲ ਜਵਾਬ ਤੇ ਕੰਪਨੀ ਦਾ ਕਾਰ --ਵਿਹਾਰ ਸਭ ਕੁਝ ਚੰਗਾ ਲੱਗਿਆ । ਧੰਨਵਾਦ ਜੀ 🙏🏼🙏🏼

  • @ManjitSingh-no3qs
    @ManjitSingh-no3qs 6 месяцев назад +14

    ਬਹੁਤ ਵਧੀਆ ਇੰਟਰਵਿਊ। ਗਿਆਨ ਭਰਪੂਰ ਜਾਣਕਾਰੀ।

  • @jagjithanjra3509
    @jagjithanjra3509 5 месяцев назад +15

    ਮੈਂ ਇੱਕ ਛੋਟਾ ਜਿਹਾ ਵਿਚਾਰ ਦੇ ਰਿਹਾ..." ਪੰਜਾਬੀਆਂ ਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ" ਅਸੀਂ ਅਗਲੇ ਦੀ ਪੂਰੀ ਗੱਲ ਸੁਣਦੇ ਨਹੀ ਵਿਚੋਂ ਹੀ ਕੱਟ ਕੇ ਆਪ ਬੋਲਣ ਲੱਗ ਜਾਂਦੇ ਹਾਂ... ਬੜਾ ਬੇਸਿਕ ਜਿਆ ਫੰਡਾ

    • @jotsingh289
      @jotsingh289 5 месяцев назад +2

      ਇਹ ਬਹੁਤ ਵੱਡੀ ਗੱਲ ਅ ਗਲੇ ਦੀ ਗੱਲ ਪੂਰੀ ਨਹੀਂ ਹੁੰਦੀ jo ਸਾਡੇ ਅੰਦਰ ਗਿਆਨ ਹੁੰਦਾ ਅੱਗੇ ਵਾਲੇ ਨੂੰ ਰੋਕ ਕੇ ਦੱਸਣ ਲੱਗ ਜਾਨੇ

  • @punjabloveskitchen7226
    @punjabloveskitchen7226 6 месяцев назад +8

    ਇਸ ਇੰਟਰਵਿਊ ਵਿਚ ਬਹੁਤ ਵਧੀਆ ਜਾਣਕਾਰੀ ਦਿੱਤੀ ਇਨਾ ਖਤਰਨਾਕ ਮੋਇਬਲ ਕਿਸੇ ਨੂੰ ਕੁਝ ਨਹੀ ਪਤਾ ਹੱਥ ਵਿਚ ਬੰਬ ਚੱਕਿਆ ਹੋਇਆ ਸੀ ਇਸ ਤਰਾ ਦੀ ਜਾਣਕਾਰੀ ਬਹੁਤ ਲੋੜ ਏ ਇਹ ਇੰਟਰਵਿਊ ਮੈਂ ਆਪਣੇ ਭੈਣਾ ਭਰਾ ਨੂੰ ਜ਼ਰੂਰ ਸ਼ੇਅਰ ਕਰਾਂਗੀ ਭਲਾ ਕਿਸੇ ਨੂੰ ਕੋਈ ਵੀ ਗੱਲ ਸਮਝ ਆਜਾਵੇ ਧੰਨਵਾਦ ਭਰਾਜੀ ਨੇ ਇਨਾ ਕੁਝ ਸਮਝਾਉਣ ਵਾਸਤੇ 🙏🙏

  • @Kiranpal-Singh
    @Kiranpal-Singh 5 месяцев назад +17

    *ਤੁਹਾਡੀ ਵਿਚਾਰ-IT ਕੰਪਨੀ ਚਲਾਉਣ ਦਾ ਢੰਗ, ਬਹੁਤਿਆਂ ਲਈ ਪ੍ਰੇਰਨਾ ਸਰੋਤ ਬਣੇਗਾ* IT ਬਾਰੇ ਹੋਰ ਜਾਣਕਾਰੀ ਪੰਜਾਬੀ ਬੋਲੀ ਵਿੱਚ ਦੇਣ ਲਈ ਉਪਰਾਲਾ ਕਰਦੇ ਰਹੋ, *ਹੌਸਲੇ ਨਾਲ ਵਾਹਿਗੁਰੂ ਤੇ ਭਰੋਸਾ ਰੱਖ ਕੇ ਉੱਦਮ ਕਰਨਾ ਸਾਡਾ ਫਰਜ ਹੈ-ਦਾਤ ਦਾਤਾਰ ਦੇ ਹੱਥ ਹੈ* !

  • @prempal1895
    @prempal1895 6 месяцев назад +6

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਜੀ
    ਧੰਨਵਾਦ ਜੀ ❤

  • @DaraBajakhana.Official
    @DaraBajakhana.Official 6 месяцев назад +12

    ਸਾਡੇ ਜਿਲ੍ਹੇ ਫਰੀਦਕੋਟ ਤੋਂ ਆ ਬਾਈ ਜੀ ਬਹੁਤ ਵਧੀਆ

  • @goguisukwinder617
    @goguisukwinder617 5 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਨਹੀਂ ਤਾਂ ਰਾਜਨੀਤਿਕ ਜਾਂ ਢੋਲਕੀਆਂ ਛੇਣੈਆ ਵਾਲਿਆਂ ਤੋਂ ਬਗੈਰ ਹੋਰ ਕੁਝ ਨਹੀਂ ਸੁਣਨ ਨੂੰ ਮਿਲਦਾ

  • @ManjeetKaur-yt4wx
    @ManjeetKaur-yt4wx 5 месяцев назад +2

    Shukar aa ਵਾਹਿਗੁਰੂ ji Tusi Eni ਵਧੀਆ soch vale singh v bheje Jina to kujh sedh mili ਵਾਹਿਗੁਰੂ ji traki bakhse

  • @binder126
    @binder126 5 месяцев назад

    Waheguru ji tuhaanu sda trakkia bakhshan jio. This was one of the best interviews that I thoroughly enjoyed! Vaare vaare jaamva.

  • @SurinderSinghbhatoa
    @SurinderSinghbhatoa 5 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਾ ਪੰਜਾਬੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਜਰੂਰਤ ਹੈ ਆਈਟੀ ਸੈਕਟਰ ਦੇ ਵਿੱਚ ਬਹੁਤ ਸੰਭਾਵਨਾਵਾਂ ਹਨ

  • @Jaskarngillmusic
    @Jaskarngillmusic 6 месяцев назад +6

    bht sohni mulaqaat veeere bht kuj sikhan nu milea

  • @sukhjittiwana8136
    @sukhjittiwana8136 5 месяцев назад +8

    ਬਹੁਤ ਵਧੀਆ ਵੀਰ ਜੀ, ਤੁਸੀਂ ਬਿਲਕੁਲ ਸਹੀ ਦਸਿਆ । ਵਾਹਿਗੁਰੂ ਜੀ ਤੁਹਾਨੂੰ ਹੋਰ ਹੋਰ ਤਰੱਕੀ ਬਕਸ਼ੇ।

  • @onkartiwana6858
    @onkartiwana6858 5 месяцев назад

    👍🏻❤️👌🏻
    ਬਹੁਤ ਵਧੀਆ ਲੱਗਾ, ਦੇਖ ਅਤੇ ਸੁਣ ਕੇ |
    ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਰਹਿਣ 👏🏻

  • @mahinangalstudio
    @mahinangalstudio 6 месяцев назад +6

    ਬਹੁਤ ਖੂਬ ਵੀਚਾਰ ਚਰਚਾ ਕੀਤੀ ਗਈ ਹੈ ਸ਼ਾਬਾਸ਼ ❤❤❤❤❤❤

  • @Arwindersinghful
    @Arwindersinghful 5 месяцев назад +2

    ਵਾਹ ਸਿੰਘਾ ਵਾਹ

  • @sukhjitbrar4319
    @sukhjitbrar4319 5 месяцев назад +3

    Very polite gentle and above all very intelligent professionally. Very informative talk .

  • @singhbalwinder1617
    @singhbalwinder1617 5 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @HARJEETSINGH-yv1np
    @HARJEETSINGH-yv1np 6 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @punjabikisan713
    @punjabikisan713 5 месяцев назад +1

    ਬਹੁਤ ਵਧੀਆ ਜਾਣਕਾਰੀ ਜੀ

  • @AmritSarovar-x6o
    @AmritSarovar-x6o 5 месяцев назад +1

    Very good vichar Ji very nice office as well I thought it was somewhere abroad it’s very nice that you have it in Mohali more Punjabi youth can get benefits.

  • @ranjitkaur3513
    @ranjitkaur3513 5 месяцев назад +2

    ਤੁਹਾਡੀ ਗੱਲਬਾਤ ਬਹੁਤ ਹੀ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ 🙏ਵਾਹਿਗੁਰੂ ਆਪਜੀ ਨੂੰ ਹੋਰ ਵੀ ਤਰੱਕੀਆਂ ਬਖਸ਼ਣ ❤❤❤❤❤

  • @TarlochanSingh-rd6yv
    @TarlochanSingh-rd6yv 4 месяца назад

    Ek parbhabshali personality cool and calm like singer vir singh galbat.srdar sukhwinder singh kol jo tiko and wisdom dekhi menu but ghut deckhand nu mili khas kar gursikhi business deal under.God bless you.

  • @HarleenMokha
    @HarleenMokha 5 месяцев назад

    I love that you’re bringing in such role models for the Sikh youth. Incredible content…keep up the great inspiring work. ਸ਼ੁਕਰਾਨਾ❤

  • @pb43samrala
    @pb43samrala 6 месяцев назад +12

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ

  • @rajkaur9186
    @rajkaur9186 5 месяцев назад

    ਬਹੁਤ ਹੀ ਜਾਣਕਾਰੀ ਭਰਪੂਰ ਬਹੁਤ ਸੋਹਣੀ ਗੱਲ ਬਾਤ 🙏

  • @GurdevSingh-wj5fz
    @GurdevSingh-wj5fz 5 месяцев назад +1

    ਅੱਜ. ਤੋ. 30.ਸਾਲ.ਪਹਿਲਾ.ਪ੍ਹੜਿਆ.ਸੀ.ਮੈਂ.ਇਹ.ਸਹੀ.ਹੈ.ਗੱਲਾ.ਵਾਹਿਗੁਰੂ.ਜੀ.ਸੱਤ.ਸ੍ਰੀ.ਅਕਾਲ.ਜੀ

  • @Paramjitsingh-to2pc
    @Paramjitsingh-to2pc 5 месяцев назад

    ਵਾਹਿਗੁਰੂ

  • @Ikardass
    @Ikardass 6 месяцев назад +2

    Waheguru waheguru

  • @DeepSingh-kb4uv
    @DeepSingh-kb4uv 6 месяцев назад +6

    ਸਹੋਣੇ ਵੀਚਾਰ

  • @PB.-13
    @PB.-13 6 месяцев назад +16

    ਤਬਾਹੀ ਆ ਇਹ ਹੋਰ ਕੁਝ ਨਹੀਂ , ਚੰਗੀ ਗੱਲ ਆ ਵੀ ਤਕਨਾਲੋਜੀ ਤੋਂ ਦੂਰ ਰਹੋ ਵੱਧ ਤੋਂ ਵੱਧ...।

    • @GurdevSingh-vd5ie
      @GurdevSingh-vd5ie 6 месяцев назад +3

      ਲੀਡਰਾਂ ਨੇਤਾਵਾਂ ਕੋਲ ਇੱਕ ਹੋਰ ਨਵੀ ਕਾਡ ਆ ਗਈ।।😢 ਸਮਾਜ ਨੂੰ ਗੁਲਾਮੱ ਬਣੋਣ ਦੀ 😢ਜੇੜਾ ਅਪਣੇ ਬੱਚੇ ਦੀ ਜਿਦ ਨਹੀਂ ਪੂਰੀ ਕਰੂ।। ਬੇਸ਼ਕ ਦੀ ਜਿਦ ਬੱਚੇ ਆਪਣੀ ਅਤੇ ਆਪਣੇ ਪੇਰੈਂਟਸ ਦੀ ਤਬਾਹੀ ਦੀ ਕਹਾਣੀ ਲਿਖ ਰਹੇ ਹੋਣ 😢ਪਰ ਜਿਦ ਹਿੰਡ ਪੂਗਾ ਕੇ ਹੀ ਹਟਨ ਗੇ 😢😢😢😢ਚਾਲਾਕ ਅਤੇ ਠਗ ਬਿਰਤੀ ਲੀਡਰਾਂ ਨੇ ਹਰ ਘਰ ਨੂੰ ਬਰਬਾਦ ਕਰ ਦੇਣਾ ਹੈ।।।😢ਕਯੋਕਿ ਪੁੰਜੀਵਾਦ ਪੁੰਜੀਪਤੀ ਦੀ ਪਕੜ ਚ ਪੂਰੀ ਤਰ੍ਹਾਂ ਸਮਾਜ ਗੁਲਾਮ ਹੋ ਚੁੱਕਾ ਹੈ ਨੋਜਵਾਨ ਪੀੜੀ ਤੇ ਸਬ ਤੋਂ ਵੱਧ ਅਸਰ ਹੈ

  • @reshamsingh7609
    @reshamsingh7609 6 месяцев назад +2

    Bahut badhiya....
    Carry on.... keep it up....

  • @lovebajwa9605
    @lovebajwa9605 6 месяцев назад +5

    Jidda da Punjab angrej movie vele c plz oho jeha time vaapis le aao asi khush ravange

  • @LovePuri-hm1ej
    @LovePuri-hm1ej 5 месяцев назад +2

    WAHEGURU JI

  • @lovecheema313
    @lovecheema313 6 месяцев назад +2

    Boht vdiya ji

  • @amanjhinjer8195
    @amanjhinjer8195 6 месяцев назад +2

    Buht vdya jankari mili

  • @ManpreetHanjra-z4b
    @ManpreetHanjra-z4b 6 месяцев назад +3

    Bahut vadia interview g gurdeep didi tuci bahut pyare lag rahe o ❤

  • @bobbysingh7176
    @bobbysingh7176 5 месяцев назад

    Very good Sukhwinder ji, keep up the good work and i am truly impressed with your professionalism i mean not only yours but your team's professionalism and working ethics WMK

  • @HarpreetSingh_1313
    @HarpreetSingh_1313 5 месяцев назад +1

    ਬਹੁਤ ਵਧੀਆ 👍🏻👍🏻

  • @Rashpal_Singh
    @Rashpal_Singh 5 месяцев назад +9

    ਮਹੱਤਵਪੂਰਨ ਜਾਣਕਾਰੀ।
    ਸੁਝਾਅ ਹੈ ਕਿ ਪੰਜਾਬੀ ਬੋਲਦਿਆਂ 'ਬਟ' ਤੇ 'ਐਂਡ' ਦੀ ਵਰਤੋਂ ਨਾ ਕਰੀਏ ਜੀ

    • @Kiranpal-Singh
      @Kiranpal-Singh 5 месяцев назад +1

      ਬਿਲਕੁਲ ਸਹੀ ਸੁਝਾਓ

  • @satbirsingh7022
    @satbirsingh7022 5 месяцев назад +1

    Waheguru ji 🙏

  • @nazarsingh7560
    @nazarsingh7560 6 месяцев назад +1

    ❤ ਤੋਂ ਗੁਰੂ ਫ਼ਤਹਿ।। ਬਹੁਤ ਵਧੀਆ ਬਹੁਤ ਹੀ ਵਧੀਆ

  • @SukhwinderSingh-wq5ip
    @SukhwinderSingh-wq5ip 6 месяцев назад +11

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @preetkhushdil9662
    @preetkhushdil9662 5 месяцев назад +2

    Very good informatic Information..

  • @malagarsingh1742
    @malagarsingh1742 5 месяцев назад

    ਬਹੁਤ ਵਧੀਆ

  • @ktvDotca
    @ktvDotca 6 месяцев назад +4

    Faridkot ❤

  • @LotLot-et6qj
    @LotLot-et6qj 5 месяцев назад

    Bahut Vadhiyaa Vichaar ne Bai ji thode

  • @ParminderSingh-4567
    @ParminderSingh-4567 6 месяцев назад +2

    Bht sohni interview ❤

  • @gurtejsingh5833
    @gurtejsingh5833 6 месяцев назад +3

    I agree ☝️

  • @blocksingh8216
    @blocksingh8216 5 месяцев назад +2

    Very nice and true information ji, it make us very addicted any human, like kids, good luck for investing your knowledge and skills I like it, God bless you I guarantee you be good, sat ਸ੍ਰੀ Akal ਜੀ Australia 🇦🇺.

  • @harjindergill7190
    @harjindergill7190 5 месяцев назад +2

    Very informative programme. Keep up the good work. 🙏

  • @SukhaSingh-n1x
    @SukhaSingh-n1x 5 месяцев назад

    Very Good Bai G

  • @karamjitgill8047
    @karamjitgill8047 5 месяцев назад

    Very useful information, Thanks ❤from heart

  • @shamshersingh988
    @shamshersingh988 5 месяцев назад

    Bahut vadia Sardar Sahab

  • @MohitSharma-m7z
    @MohitSharma-m7z 5 месяцев назад

    Bahut badhiya

  • @shaminderbrar-lx5vd
    @shaminderbrar-lx5vd 5 месяцев назад

    Bhi g bhut vadiyaa punjabi boli nu boln da uprara ,it jankari bhut achi lgi. Thanvad

  • @Bluediamond1107
    @Bluediamond1107 6 месяцев назад +5

    Hello Everyone,
    What an incredible story from the grassroots level. As a proud Punjabi and a devoted Gursikh, this truly resonates all of us. It's stories like these that fill our hearts with pride and remind us of the strength and values of our community. This is the kind of message that I believe should be shared far and wide, especially with our younger generation, both in Punjab and across the globe. Let's hope it inspires them to uphold our rich heritage and contribute positively to society.
    🙌🥳🤞🙏🏻🇬🇧❣️
    P.s. My forefather belongs to Pind not far from Pipli ( Faridkot ). I m currently based in London,Uk. Love to unite with you if I am any help to you or your business. So proud of you brother ❣️🙏🏻

    • @arshpreetsingh3401
      @arshpreetsingh3401 6 месяцев назад +2

      ਤੁਸੀਂ ਇਹ ਸਾਰਾ ਪੰਜਾਬੀ ਵਿਚ ਲਿਖਦੇ ਤਾਂ ਹੋਰ ਵੀ ਵਧੀਆ ਹੁੰਦਾ

    • @Bluediamond1107
      @Bluediamond1107 6 месяцев назад

      @@arshpreetsingh3401
      ਸਤ ਸ੍ਰੀ ਅਕਾਲ ਸਾਰਿਆਂ ਨੂੰ,
      ਇਹ ਜ਼ਮੀਨੀ ਸਤਰ ਤੋਂ ਇੱਕ ਬੇਮਿਸਾਲ ਕਹਾਣੀ ਹੈ। ਇੱਕ ਗੌਰਵਮਈ ਪੰਜਾਬੀ ਅਤੇ ਸੱਚੇ ਗੁਰਸਿੱਖ ਵਜੋਂ, ਇਹ ਕਹਾਣੀ ਮੇਰੇ ਦਿਲ ਨੂੰ ਛੂਹਦੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਦਿਲਾਂ ਵਿੱਚ ਮਾਣ ਭਰ ਦਿੰਦੀਆਂ ਹਨ ਅਤੇ ਸਾਡੀ ਕੌਮ ਦੀ ਤਾਕਤ ਅਤੇ ਮੁੱਲਾਂ ਦੀ ਯਾਦ ਦਿਵਾਉਂਦੀਆਂ ਹਨ। ਇਹ ਉਹ ਸੁਨੇਹਾ ਹੈ ਜੋ ਮੈਂ ਸੋਚਦਾ ਹਾਂ ਕਿ ਪੰਜਾਬ ਅਤੇ ਵਿਦੇਸ਼ਾਂ ਵਿੱਚ ਸਾਡੇ ਨੌਜਵਾਨਾਂ ਤੱਕ ਪਹੁੰਚਣਾ ਚਾਹੀਦਾ ਹੈ। ਆਸ ਕਰੀਏ ਕਿ ਇਹ ਉਹਨਾਂ ਨੂੰ ਸਾਡੀ ਵਿਰਾਸਤ ਨੂੰ ਮਾਣ ਨਾਲ ਕਾਇਮ ਰੱਖਣ ਅਤੇ ਸਮਾਜ ਵਿੱਚ ਚੰਗੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇ।
      🙌🥳🤞🙏🏻🇬🇧

    • @Kiranpal-Singh
      @Kiranpal-Singh 5 месяцев назад

      ਤੁਹਾਡਾ ਵਿਚਾਰ ਬਹੁਤ ਵਧੀਆ ਹੈ, ਸਰਬੱਤ ਦੇ ਭਲੇ ਦੀ ਸੋਚ ਰੱਖ ਕੇ, ਰਲ ਕੇ ਕੰਮ ਕਾਰ ਵਧਾਏ ਜਾਣ !

  • @vikasmahajans
    @vikasmahajans 5 месяцев назад

    Awesome discussion

  • @RajwinderSingh-bp1zx
    @RajwinderSingh-bp1zx 6 месяцев назад +6

    Hanney hanney patshahi book dekh k bu vdia lga table te pye aa

    • @arshpreetsingh3401
      @arshpreetsingh3401 6 месяцев назад +1

      ਹਾਂਜੀ ਅਸੀਂ ਦੋਵੇਂ ਕਿਤਾਬਾਂ ਪੜ੍ਹੀਆਂ

  • @gurpalsingh3832
    @gurpalsingh3832 6 месяцев назад +2

    Very Nice Vechar

  • @KunwarpuneetsinghBrar
    @KunwarpuneetsinghBrar 6 месяцев назад +2

    Gud. Job❤❤

  • @gurdyalsingh6505
    @gurdyalsingh6505 5 месяцев назад

    I appreciate you thanks for update knowledge

  • @harmindertejay1243
    @harmindertejay1243 5 месяцев назад

    Sira

  • @Hargunbir-p6u
    @Hargunbir-p6u 4 месяца назад

    ਸਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਕਿੱਧਰ ਨੂੰ ਬੱਚਾ ਤੋਰਨਾ,

  • @Paramjitsingh-to2pc
    @Paramjitsingh-to2pc 5 месяцев назад

    ਭੈਣਾਂ nice work g

  • @kadduladdu9719
    @kadduladdu9719 6 месяцев назад +3

    Bht vadia ji ede de videoes hor hone cahide a❤❤😊

  • @dharamveersingh7627
    @dharamveersingh7627 5 месяцев назад

    26:00..ਭਗਵੰਤ ਸਿੰਘ ਮਾਨ…ਬਿਆਨ..ਅਮਲ..ਨਤੀਜੇ..ਪੰਜਾਬ ਤੇ ਪੰਜਾਬੀਆਂ ਵਾਸਤੇ ਨਤੀਜੇ ..
    33:00…robot…
    44:00…the great hack✨(documentary)

  • @Flowerbloomings
    @Flowerbloomings 6 месяцев назад +2

    Evng sunn k dekhde km te jnde ki galan kriye Tuc ajj mam♥️🙏🏻

  • @sahibsingh9321
    @sahibsingh9321 6 месяцев назад +6

    so gentle conversation.

  • @harbindersingh8432
    @harbindersingh8432 5 месяцев назад

    👍 Great

  • @SimranjeetKaur-kc9cf
    @SimranjeetKaur-kc9cf 6 месяцев назад +4

    Bhut hi vdia interview, bhut kujh sikhea. But meri eh v ikk request hai ki veer ji nu eh zrur dsna chahida c k further preventative methods kehri asi use kr skde han. For example- we cannot just eliminate AI from our lives as it is mandatory to cope up everyday life. New Iphone launch honge new system ayega, jidda ke oh Third Party authority de skde to access our data- what preventative measures can we put in place to keep ourselves safe. Kina hi data hun online hunda, sari bank transactions, cashless money and our personal data. Please eh zrur pucheo.
    Otherwise the interview was very good. Keep up the good work 🩵

  • @GurdeepSingh-mw7sj
    @GurdeepSingh-mw7sj 5 месяцев назад

    Good information about technology 👍

  • @SurjitSingh-bq6ci
    @SurjitSingh-bq6ci 5 месяцев назад

    Very good ji

  • @chahalkhant3040
    @chahalkhant3040 5 месяцев назад

    Bhot vadia information sis

  • @balwider2195
    @balwider2195 5 месяцев назад

    Very good ❤

  • @dajvirsingh6057
    @dajvirsingh6057 6 месяцев назад +2

    ❤️❤️

  • @GurmeetSingh-i5g
    @GurmeetSingh-i5g 6 месяцев назад +1

    ❤❤❤❤❤❤

  • @paramjitkaur3464
    @paramjitkaur3464 6 месяцев назад +1

    Very nice ideas

  • @ManjeetSingh-mp6oj
    @ManjeetSingh-mp6oj 5 месяцев назад

    Sardar shahib very good

  • @sahit07
    @sahit07 5 месяцев назад

    👏👏👏👏

  • @nachhatersingh-yo4ol
    @nachhatersingh-yo4ol 3 месяца назад

    Asi vee faridkot to a veer

  • @jasvirsinghgrewal7883
    @jasvirsinghgrewal7883 6 месяцев назад +1

    🙏🙏🙏🙏

  • @ammygill9769
    @ammygill9769 6 месяцев назад +11

    ਜੇ ਇਹ ਏਹਨਾਂ ਹੀ ਮਾੜਾ ਤਾ ਬਾਈ ਜੀ ਤੁਹਾਡੀ ਤਾ ਰੋਜੀ ਰੋਟੀ ਈ ਇਸ ਉੱਪਰ ਚਿਲ ਰਹੀ ਏ। ਹਰ ਚੀਜ ਦਾ ਚੰਗਾ ਮਾੜਾ ਪੱਖ ਹੁੰਦਾ ਏ ਸੋ ਇਸਦਾ ਵੀ ਹੋਵੇਗਾ ਬਾਕੀ ਅਗਰ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੁਸੀ ਇਹਨਾਂ ਸਬ ਦੀ ਵਰਤੋ ਕਰ ਰਹੇ ਓ ਤਾ ਫਿਰ ਕਿਓ? ਬਾਕੀ ਬਹੁਤ ਸੋਹਣਾ ਇੰਟਰਵਿਊ ਸੀ ਸਹਿਜਤਾ ਬੋਲਣ ਦੀ ਤੇ ਤੁਹਾਡਾ ਪਹਿਰਾਵਾ🙏🏻

    • @paramjit6312
      @paramjit6312 5 месяцев назад

      Bai ji thodi gal da koi jawab nahi ho sakta . kyuki bine mobile tu sir nahi sakda.jis tra loka nu pata honda ki zahar khan nal mout honi hai par fer v lok kha jandy aw

  • @MohanJeet-z9u
    @MohanJeet-z9u 5 месяцев назад +8

    ਭੈਣ ਜੀ ਜਦੋਂ ਕਿਸੇ ਗੁਰਸਿੱਖ ਵੀਰ ਜਾਂ ਭੈਣ ਨਾਲ ਇੰਟਰਵਿਊ ਕਰਦੇ ਹੋ ਤਾਂ ਸਿਰ ਢੱਕ ਰਖਿਆ ਕਰੋ ਜੀ 🙏, ਬਾਕੀ ਜਾਣਕਾਰੀ ਬਾ-ਕਮਾਲ ਹੈ ਜੀ❤🙏

    • @avnindergrewal
      @avnindergrewal 5 месяцев назад +4

      Your criticism is not considered authoritative.

    • @brindersahota6141
      @brindersahota6141 5 месяцев назад +4

      ਸ਼ਾਇਦ ਮੈਂ ਗ਼ਲਤ ਹੋਵਾਂ ਪਰ ਇਹ ਗੱਲਬਾਤ ਤਾਂ ਤਕਨਾਲੌਜੀ ਜਾਂ ਕੰਮ ਕਾਰ ਜਾਂ ਵਪਾਰ ਬਾਰੇ ਹੋ ਰਹੀ ਹੈ।

    • @punjabishayri6880
      @punjabishayri6880 5 месяцев назад +1

      tuc ess interview dekhan lyi eligible nhi o.

    • @harvindersingh4776
      @harvindersingh4776 5 месяцев назад

      Kyonke osne sir nahi dhakeya es karkey je madi moti vi sharam hya bachi hai ta eh interview dekhni turant band kar

  • @sukhjosan1992
    @sukhjosan1992 5 месяцев назад +1

    bai mera senior c GTB SCHOOL CH

  • @RamanpreetSinghMarketing
    @RamanpreetSinghMarketing 6 месяцев назад +2

    Name of Company = Fresco Web Services Mohali

  • @shivanisharma5562
    @shivanisharma5562 5 месяцев назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @economicswithnotes2636
    @economicswithnotes2636 6 месяцев назад +2

    Mam sharechat app te v aj Kal bahut kuj ho reha group chat,,group calls hundiaa eh insta to v zayda dangerous h,,thorha ehde baare v information gain krni c bhaaji hona to

  • @KsSingh-h5x
    @KsSingh-h5x 5 месяцев назад

    K.s.good

  • @kainthconsultants
    @kainthconsultants 5 месяцев назад +1

    Gurdeep ji aae hoye bandeya nu chaa pani v puch liq karo information aini laili bechaare nu chaa tau bina hi bhejta

  • @PalwinderSingh-y1j
    @PalwinderSingh-y1j 5 месяцев назад

    ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਇਹ ਵਿਚਾਰ ਸੁਣ ਕੇ ਬਹੁਤ ਖੁਸ਼ ਹਾਂ ਕਿਉਂਕਿ ਮੈਂ ਇਹ ਚੀਜ਼ ਜਿਹੜੀ ਜੁੱਤੀਆਂ ਬਾਹਰ ਲਾਉਣ ਵਾਲੀ ਜਿਹੜੀ ਸਕੀਮ ਹੈ ਮੈਂ ਖੁਦ ਇੱਕ ਆਪਰੇਟਰ ਦੇ ਵਿੱਚ ਬੈਠ ਕੇ ਜਾਂ ਮੈਂ ਆਪਰੇਟ ਕਰਦਾ ਤੇ ਜੋੜਾਂ ਨੂੰ ਨਕਾਰਾ ਤੇ ਮੈਂ ਵਧੀਆ ਫੀਲਿੰਗ ਚਲਾਉਣ ਵਿੱਚ ਮਹਿਸੂਸ ਕਰਦਾ ਹਾਂ

  • @GurmukhSingh-id7mx
    @GurmukhSingh-id7mx 5 месяцев назад

    Movie da ki name se

  • @kspanjwarh
    @kspanjwarh 5 месяцев назад

    ਬਦਲ ਜਾਂ ਬਚਾਓ ਦੇ ਤਰੀਕੇ ਦੱਸੋ😊

  • @davinderbhatti9528
    @davinderbhatti9528 5 месяцев назад

    Ehda matlab hai k I phone laina nahi chahida.

  • @baldevsinghgill6557
    @baldevsinghgill6557 6 месяцев назад +3

    Appropriate Discussion of the times

  • @pardeepkaur2547
    @pardeepkaur2547 5 месяцев назад

    Sun dia 7 rays naal 7 body creat hundian ne jina vichon dharti te Jo pehlan aindian ne us naal dharti de prani ik doojeje nu dekh sakde ne but kise hor grah di creation nu ni

  • @gurpalsingh3832
    @gurpalsingh3832 5 месяцев назад

    Buhat Siania Gala Han

  • @harminderkaursingh5336
    @harminderkaursingh5336 5 месяцев назад

    Ki asi sukhwinder singhji nal contact kar sakde ha

  • @AmritSarovar-x6o
    @AmritSarovar-x6o 5 месяцев назад

    Whatever CM said is not hasoheena but dangerous. They don’t want any Punjabi to stay in Punjab they want foreigners to occupy Punjab.

  • @nonubhullar5997
    @nonubhullar5997 6 месяцев назад +2

    Veer ji di company dae details ki han services chidi a

    • @satvirsingh1158
      @satvirsingh1158 6 месяцев назад

      Tusi Fresco Web Services, Mohali likh ke google search kro tuhanu details mil jan gia

    • @AnonymousAgent-c4b
      @AnonymousAgent-c4b 6 месяцев назад

      I have checked, You can search Fresco Web Services Mohali in google and you will find all the details.

    • @MarketingTeam1313
      @MarketingTeam1313 6 месяцев назад +3

      Fresco Web Services (Mohali)