Sant Giani Sukhjeet Singh Kanhaiya l Gurdeep Grewal l B Social

Поделиться
HTML-код
  • Опубликовано: 13 сен 2024
  • ਗਿਆਨੀ ਸੁਖਜੀਤ ਸਿੰਘ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ l Sant Giani Sukhjeet Singh Kanhaiya l Gurdeep Grewal l B Social
    #SantGianiSukhjeetSinghKanhaiya
    #BSocial
    #gurdeepgrewal
    Anchor : Gurdeep Kaur Grewal
    Guest : ਸੰਤ ਗਿਆਨੀ ਸੁਖਜੀਤ ਸਿੰਘ ਕਨ੍ਹਈਆ
    Cameraman : Varinder Singh & Harmanpreet Singh
    Editor : Jaspal Singh Gill
    Digital Producer : Gurdeep Grewal
    Label : B Social

Комментарии • 189

  • @monikaheer9407
    @monikaheer9407 2 дня назад +1

    ਮੈਨੂੰ ਸੰਤ ਗਿਆਨੀ ਸੁਖਜੀਤ ਸਿੰਘ ਜੀ ਦੇ ਵਿਚਾਰਾਂ ਤੋਂ ਮੈਂਨੂੰ ਬਹੁਤ ਕੁੱਝ ਸਿੱਖਿਆ ਨੂੰ ਮਿਲਿਆਂ ਹੈ ਵਾਹਿਗੁਰੂ ਜੀ ਇਦਾ ਹੀ ਮਿਹਰ ਕਰਾਓ ਸਭਨਾ ਤੇ 🙏🏻🙏🏻🙏🏻🙏🏻🙇🙇🙇

  • @amarjitkaur4568
    @amarjitkaur4568 17 дней назад +60

    ਮੇਰਾ ਬੇਟਾ ਤਿੰਨ ਸਾਲ ਦਾ ਸੀ ਜਦੋਂ ਦਾ japji ਸਾਹਬ jad kar ਲਿਆ ਸੀ 8 ਸਾਲ ਦਾ ਹੋਇਆ ਤਾਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਬਹੁਤ ਵਧੀਆ ਬਾਬਾ ਜੀ ਹੋਰਾਂ ਦੀ ਤਰ੍ਹਾਂ ਬੋਲਦਾ ਅਰਦਾਸ ਵੀ ਕਰ ਲੈਂਦੇ ਚੌਪਈ ਸਾਹਬ ਵੀ ਤੇ ਹੁਕਮਨਾਮਾ ਵੀ ਲੈ ਲੈਂਦੇ ਗੁਰੂ ਗ੍ਰੰਥ ਸਹਿਬ ਜੀ ਘਰ ਪ੍ਰਕਾਸ਼ ਹਨ ਸੇਵਾ ਕਰਦੇ ਹੁਣ 15 ਸਾਲ ਦਾ ਹੋਇਆ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @taranpreetkaurmaan9233
      @taranpreetkaurmaan9233 16 дней назад +9

      Dhan ne eho jihe maape, lakh vaar vandna aap g nu

    • @dhaliwalsaab1108
      @dhaliwalsaab1108 16 дней назад +6

      ਵਾਹਿਗੁਰੂ ਜੀ ਬੇਟੇ ਤੇ ਸਦਾ ਕ੍ਰਿਪਾ ਬਣਾਈ ਰੱਖਣ

    • @veerpalkaur2517
      @veerpalkaur2517 15 дней назад

      Waheguru Sahib Ji🙏♥️🙏

    • @veerpalkaur2517
      @veerpalkaur2517 15 дней назад +1

      Waheguru Sahib Ji🙏♥️🙏

    • @DHALIWALAUTO
      @DHALIWALAUTO 15 дней назад

      Dhanbhaag

  • @naharsingh3887
    @naharsingh3887 19 часов назад

    ਬੀਬੀ ਗੁਰਦੀਪ ਕੌਰ ਜੀ ਤੇ ਗਿਆਨੀ ਸੁਖਜੀਤ ਸਿੰਘ ਜੀ ਤੁਹਾਡੀਆਂ ਗੱਲਾਂ ਜੀ
    ਸੁਣਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranibasra601
    @ranibasra601 21 день назад +111

    ਗੁਰਦੀਪ ਤੁਸੀ ਹਮੇਸ਼ਾ ਸੋਹਣੇ ਲੱਗਦੇ ਹੋ ਪਰ ਸੱਚ ਕਹਿ ਰਹੀ ਹਾਂ ਅੱਜ ਜਿੰਨੇ ਸੋਹਣੇ ਕਦੀ ਨਹੀ ਲੱਗੇ ਸਿਰ ਤੇ ਦੁਪੱਟਾ ਚਾਰ ਚੰਨ ਲਾ ਰਿਹਾ ਵੈਸੇ ਹੀ ਬੜੇ ਸਿਆਣੇ ਹੋ ਤੁਸੀ ਪਰ ਅੱਜ ਬੜੀ ਸੁਚੱਜੀ ਸੁਆਣੀ ਲੱਗ ਰਹੇ ਹੋ ਤੁਹਾਨੂੰ ਦੇਖ ਕੇ ਮੈਨੂੰ ਐਨਾ ਅੱਛਾ ਲੱਗਾ ਮੈਂ ਹੁਣ ਸਦਾ ਸਿਰ ਢੱਕ ਕੇ ਰੱਖੂੰਗੀ ਬਹੁਤ ਜਚਦਾ ਸਿਰ ਢੱਕ ਕੇ ਰੱਖਣਾ

    • @ravindergill9225
      @ravindergill9225 16 дней назад +8

      ਬਿਲਕੁਲ ਠੀਕ, ਮੇਰੇ ਵਾਲਾ ਕੁਮੈਂਟ ਤੁੰਸੀ ਕਰ ਦਿੱਤਾ, ਚੁੰਨੀ ਵਿੱਚ ਬੜੀ ਹੀ ਸੁੰਦਰਤਾ ਲੁਕੀ ਹੋਈ ਹੈ.

    • @RajinderKaur-o5k
      @RajinderKaur-o5k 16 дней назад

      @@ravindergill9225 mera v comment c

    • @veerpalkaur2517
      @veerpalkaur2517 15 дней назад +2

      Right💯

    • @RainSingh-yt2hd
      @RainSingh-yt2hd 15 дней назад +1

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @RsGill-d4b
    @RsGill-d4b 12 дней назад +8

    ਬੀਬੀ ਗੁਰਦੀਪ ਕੌਰ ਤੇ ਭਾਈ ਸੁਖਜੀਤ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਬਹੁਤ ਵਧੀਆ ਵਿਚਾਰ ਐ।

  • @RajwantKaur-gj2xl
    @RajwantKaur-gj2xl 14 дней назад +8

    ਗੁਰਦੀਪ ਭੈਣ ਜੀ ਆਪ ਨੇ ਬਹੁਤ ਵਧੀਆ ਕੀਤੀ ਗਿਆਨੀ ਸੁਖਜੀਤ ਸਿੰਘ ਜੀ ਨੇ ਬਹੁਤ ਵਧੀਆ ਗੁਰੂ ਦਾ ਗਿਆਨ ਦਿੱਤਾ ਭਾਈ ਜੀ ਅੱਗੇ ਵੀ ਕਿਰਪਾ ਕਰੋ ਜੀ🙏🙏ਆਪ ਜੀ ਬਨੇਤੀ ਏ🙏🙏

  • @Kamaljitk
    @Kamaljitk 17 дней назад +10

    ਗੁਰਦੀਪ ਕੌਰ ਬਹੁਤ ਹੀ ਸਿੱਖਿਆਦਾਇਕ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਵਾਈ, ਬਹੁਤ ਧੰਨਵਾਦ ਤੁਹਾਡਾ |

  • @KawalNijjar-fd4pl
    @KawalNijjar-fd4pl 17 дней назад +12

    ਬਹੁਤ ਵਧੀਆ ਵਿਚਾਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ।

  • @ranibasra601
    @ranibasra601 21 день назад +15

    ਬਹੁਤ ਚੰਗੇ ਵਿਚਾਰ ਦੱਸੇ ਸੰਤ ਗਿਆਨੀ ਸੁਖਜੀਤ ਸਿੰਘ ਜੀ ਨੇ ਅਸੀਂ ਇਹ ਆਪਣੇ ਜੀਵਨ ਵਿੱਚ ਅਪਨਾਉਣ ਦੀ ਕੋਸ਼ਿਸ਼ ਕਰਾਂਗੇ

  • @RajwantKaur-gj2xl
    @RajwantKaur-gj2xl 14 дней назад +5

    ਭਾਈ ਜੀ ਆਪ ਦੇ ਇਸ ਪ੍ਰਰਗ੍ਰਾਮ ਤੋ ਬਹੁਤ ਕੁਝ ਸੱਖਣ ਨੂੰ ਮਿਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🙏

  • @sksandh06
    @sksandh06 День назад

    ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip 20 дней назад +13

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurdialsingh-uj8li
    @gurdialsingh-uj8li 17 дней назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasmeetkaur2512
    @jasmeetkaur2512 3 дня назад

    B social group da bohat bohat DHANWAAD ena sohna show full of right knowledge sade tak pohchaan ly Thank you Gurdeep mam keep it UP

  • @InderjitSingh-u5q
    @InderjitSingh-u5q 10 дней назад +1

    ਵਾਹਿਗੁਰੂ ਜੀ

  • @tajpreetsingh8035
    @tajpreetsingh8035 21 день назад +29

    ਧੰਨ ਭਾਗ ਭੈਣ ਜੀ ਨੇ ਅੱਜ ਸਿਰ ਢੱਕਿਅਾ

  • @bakhshinderpadda2804
    @bakhshinderpadda2804 6 дней назад

    Bohut vadia vichar ji 🙏🏻🙏🏻🙏🏻🙏🏻🙏🏻

  • @baldeepkaur9004
    @baldeepkaur9004 21 день назад +42

    ਸਿਰ ਤੇ ਦੁੱਪਟਾ ਬਹੁਤ ਸੋਹਣਾ ਲਗ ਰਿਹਾ 🙏❤️

    • @tejinderkaur5820
      @tejinderkaur5820 12 дней назад

      You are not listening to the subject what they are talking about

    • @narvir_4966
      @narvir_4966 2 дня назад

      Sarra sun ke Baad wich comment kita ​@@tejinderkaur5820

  • @RsGill-d4b
    @RsGill-d4b 12 дней назад +2

    ਜਿਵੇਂ ਵਿਦਿਆ ਵਾਸਤੇ ਸਾਨੂੰ ਟੀਚਰ ਦੀ ਲੋੜ ਹੈ ਉਸੇ ਤਰ੍ਹਾਂ ਪਰਮਾਤਮਾ ਨੂੰ ਜਾਨਣ ਵਾਸਤੇ ਸਾਨੂੰ ਸ਼੍ਰੋਤਿਆਂ ਬ੍ਰਹਮ ਨਿਸ਼ਟ ਗੁਰੂ ਦੀ ਜ਼ਰੂਰਤ ਐ।ਜਿਸ ਨੇ ਉਸ ਪ੍ਰਮਾਤਮਾ ਨੂੰ ਜਾਣਿਆ ਐ।

  • @ramdevsingh3436
    @ramdevsingh3436 12 дней назад +2

    Great 👍 👌. WE pray, God bless you both 🙏

  • @Wonder.girl_77
    @Wonder.girl_77 2 дня назад

    Bohut khubsurat waheguru ji satsriakal

  • @HarjinderKaur-nj3ds
    @HarjinderKaur-nj3ds 18 дней назад +6

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦਾ

  • @AishleenKaur-hx3tk
    @AishleenKaur-hx3tk 13 дней назад +1

    Waheguru Ji 🙏🏼🙏🏼❤️

  • @gagandeepkaur7731
    @gagandeepkaur7731 21 день назад +7

    ਬਹੁਤ ਵਧੀਆ ਗੱਲਬਾਤ ਸੀ ਬਹੁਤ ਭਰਮ ਭੁਲੇਖੇ ਦੂਰ ਹੋਏ ਵਾਹਿਗੁਰੂ ਜੀ ਮਿਹਰ ਕਰਨ🙏🙏

  • @manjindermadahar2669
    @manjindermadahar2669 10 дней назад +1

    Waheguru ji 🙏🙏🙏🙏

  • @coolmind5881
    @coolmind5881 16 дней назад +7

    ਸਾਡੇ ਬਚਪਨ ਵਿੱਚ। ਇਹ ਸਭ ਕੁਝ ਹੁੰਦਾ c jo baba ji ne smjaia he

  • @RAMANDEEPKAUR-tj2dp
    @RAMANDEEPKAUR-tj2dp 21 день назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @ramanmander2770
    @ramanmander2770 18 дней назад +10

    Main ikk bar bahut bimaar c k ghar mere ton cha nhi peeti jandi c ,1 roti vi digest nhi c hundi. 1 glaas ikattha paani da ni c pee sakdi. Ykeen karna aukha par main gurudwara sahib gyi matha tekan , langar khan nu dill kar ayea, main apne dill ch keha k khadi tan mere ton jani ni , fr main keha k waheguru plz ajj ajj rajj k roti kha lande. Fr main roj jandi c gurudwara sahib , langar kha k aoundi c , cha pee k aoundi c . Jehdi kudi ton 1 roti ni khadi jandi c othe main 4-4 rotian kha aoundi si. Fr jis din recover vi kita Waheguru agge ja k keha c k tun tan mera bapu a yr , tun aapi sambla hun ni mere ch himmat aap recover karan di . Mera surrender a bhave maut de de bhave recover karwa la. Ghar jandi ne apne husband nu phone karke keha c k hun main theek ho jana kyu k Waheguru kar denge . Kmaal di speed te main recover kita. Hun lagda k sari duniyan door ho jave par o aap na door hove . Ode bina asi kuz nhi 🙏🏼🙏🏼o sada asli bapu a😊

  • @user-hb7qz8mt5e
    @user-hb7qz8mt5e 3 дня назад

    Waheguru Ji waheguru ji waheguru Ji waheguru ji waheguru

  • @daulatissadass3923
    @daulatissadass3923 12 дней назад +1

    Bhut sohna program.i am Christian but geyani sardar ji de bhut vadyea vichar lge.

  • @Waheguru-cd7kw
    @Waheguru-cd7kw 21 день назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @arwinderkaur4011
    @arwinderkaur4011 21 день назад +6

    ਬਹੁਤ ਵਧੀਆ ਵਿਸ਼ਸਾ

  • @ranjitkaur2084
    @ranjitkaur2084 20 часов назад

    Wahaguruji❤

  • @surjitkaur1895
    @surjitkaur1895 11 дней назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣ, ਸਾਨੂੰ ਵੀ ਆਪਣੇ ਲੜ ਲਗਾ ਕੇ ਰਖਣ ਜੀ।

  • @KuldeepKaur-i9n
    @KuldeepKaur-i9n 19 дней назад +6

    Bhene eho je program leaea kro bhut ruh khush hoi baba ji de vichar sunke

  • @RAMANDEEPKAUR-tj2dp
    @RAMANDEEPKAUR-tj2dp 21 день назад +3

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @riprecords1372
    @riprecords1372 19 дней назад +4

    ਵਾਹਿਗੁਰੂ 🙏

  • @narindersinghghuman103
    @narindersinghghuman103 21 день назад +4

    Gurdeep betay ajj vali interview dil nu chhoo gai ejehe vishiyan te galbat karni v bahut jaruri hai

  • @jasminekaur-qe6zs
    @jasminekaur-qe6zs 12 дней назад +1

    Bhut hi vadia topic. Bhut kuch sikhan nu milya. Thank you so much. ❤

  • @jasbirjhajj9708
    @jasbirjhajj9708 8 дней назад +1

    🙏🙏🙏🙏

  • @tirthsingh9797
    @tirthsingh9797 4 дня назад

    ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਹਾਂ ਜਿੱਦਨ ਸਾਧੂ ਖਤਮ ਹੋ ਗਏ ਨਾ ਧਰਤੀ ਤੋਂ ਤੇ ਸਿਸ਼ਟੀ ਤੈਸ ਮੈਸ ਹੋ ਜਾਏਗੀ

  • @AIO1699
    @AIO1699 16 дней назад +1

    Dhanyawad waheguru ji apne balkul Satye keha waheguru ji koti koti dhanyawad waheguru ji 🙏🙏🙇🙇🌹🌹🌹🌹🌹💯💯

  • @gurwindergill9740
    @gurwindergill9740 12 дней назад +1

    Waheguru g ka khalsa waheguru ji ki fate waheguru g waheguru g waheguru g waheguru g waheguru g waheguru g waheguru g waheguru g

  • @Kanwaljitkaur-i7p
    @Kanwaljitkaur-i7p 21 день назад +4

    ਵਾਹਿਗੁਰੂ ਜੀ🎉🎉🎉

  • @harjeetgrover5382
    @harjeetgrover5382 13 дней назад +1

    Bahut vadiya soni sikhya mili pai sahib ji🙏🏻🙏🏻💐

  • @NavdeepSingh-wm6yc
    @NavdeepSingh-wm6yc 17 дней назад +2

    Ehna de vichar sun ke hor sunan nu Dil karda

  • @sdeep10
    @sdeep10 20 дней назад +3

    ਵਾਹਿਗੁਰੂ ਜੀ 🙏

  • @baljinderkaur933
    @baljinderkaur933 4 дня назад

    ਵਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਸਭਨਾਂ ਤੇ

  • @pamsran9940
    @pamsran9940 9 дней назад

    Bahut vadhia gyan a ji. Wahiguru ji ka khalsa Wahiguru ji ki Fateh.

  • @amandeepsinghshergill8393
    @amandeepsinghshergill8393 20 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-px6td5dc3r
    @user-px6td5dc3r 19 дней назад +2

    waheguru ji

  • @gursimars2603
    @gursimars2603 21 день назад +4

    ba kmaal
    peli vari kise sant mahpursh nu ene pyar teh hassde hoe gal krde dekhya ha

    • @satinderkaur7317
      @satinderkaur7317 18 дней назад

      ਕਿਰਪਾ ਕਰਕੇ ਪੰਜਾਬੀ ਲਿਖਿਆ ਕਰੋ 🙏

  • @harmeetsinghghumaan8601
    @harmeetsinghghumaan8601 21 день назад +4

    ❤ se very tru welcome beta ji gurdeep for good views to gyani ji thanks for better prospects

  • @CharnjeetKaur-z9g
    @CharnjeetKaur-z9g 17 дней назад +3

    🙏🙏🙏🙏🙏🙏🙏

  • @bindersinghsidhu4028
    @bindersinghsidhu4028 19 дней назад +4

    Waheguru..waheguru..waheguru..waheguru..waheguru. waheguru. Waheguru ji kirpa kro sab te 🙏

  • @rajwindercheema6890
    @rajwindercheema6890 14 дней назад +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @sukhbrar3506
    @sukhbrar3506 19 дней назад +6

    ਬਹੁਤ ਸੋਹਣੇ ਵਿਚਾਰ ਜੀ....ਗੁਰਦੁਆਰਾ ਸਾਹਿਬ ਵੀ ਸਕੂਨ ਭਰਿਆ ਜੀ

  • @kulwinderkaaur6083
    @kulwinderkaaur6083 18 дней назад +2

    Tan tana Ramdas Guru Jannat seria tinne sawariya❤❤

  • @ramanchahal4102
    @ramanchahal4102 4 дня назад

    ❤❤

  • @Balbirkaur-ez7so
    @Balbirkaur-ez7so 12 дней назад +1

    Bhai Sahib. Bahut. Sohnni. Jankari. Da. Reha. Ho.

  • @HARMEETSINGH-us8xh
    @HARMEETSINGH-us8xh 21 день назад +7

    काश सिख बाइबियाँ वी सिख बन के सिर ढकन लग जान! नहीं ता दाढ़ी वाले भद्र पुरशाँ नाल तुरी जानदिआं नंगीयाँ धड़गिआँ सिखी दा चंगा जलूस कढदिआँ प्रतीत हुनदिआं 🙏

  • @ArvinderkaurRiar
    @ArvinderkaurRiar 21 день назад +4

    ਬਹੁਤ ਹੀ ਸੋਹਣੇ ਵੀਚਾਰ ਧੰਨਵਾਦ ਜੀ🙏🙏

  • @RoopsinghDhiman
    @RoopsinghDhiman 11 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @gurpreetsingh-z9z7h
    @gurpreetsingh-z9z7h 21 день назад +1

    bot sundar vichar ne
    punjab nu aise sant chaide jo gurbani bare dassn teh pakhand toh bachaun

    • @satinderkaur7317
      @satinderkaur7317 18 дней назад +1

      ਪੰਜਾਬੀ ਵੀ ਲਿਖਣੀ ਸਿਖਾ ਦੇਵੇ

  • @SukhvinderSingh-sl6zv
    @SukhvinderSingh-sl6zv 14 дней назад +2

    Babey dee kothi ek mehal hei. Ammeeran da rab udd hunda hei.

  • @gaivibatth708
    @gaivibatth708 21 день назад +2

    Gurdeep thanks for sharing this 🙏

  • @pardeepkaile2991
    @pardeepkaile2991 8 дней назад

    🙏

  • @user-xf8kb4cz4q
    @user-xf8kb4cz4q 21 день назад +4

    Sat shre akal ji

  • @randeepkaur9068
    @randeepkaur9068 21 день назад +3

    Bauht vadia vichar

  • @tirthsingh9797
    @tirthsingh9797 4 дня назад

    ਜਿਹੜੇ ਕਹਿੰਦੇ ਹਨ ਧਾਰਮਿਕ ਬਣਨਾ ਹੈ ਹਾਲੇ ਉਹਨਾਂ ਨੂੰ ਪਿਆਸ ਨਹੀਂ ਲੱਗੀ ਪਿਆਸੇ ਨੂੰ ਪੁੱਛਣਾ ਨਹੀਂ ਪੈਂਦਾ ਪਾਣੀ ਕਿਵੇਂ ਪੀਣਾ ਹੈ

  • @jasvinderkaur2021
    @jasvinderkaur2021 10 дней назад

    Waheguru ji🙏🏻
    Very good ji💐🎈💐

  • @malakcheema7581
    @malakcheema7581 21 день назад +3

    🙏🏻🙏🏻

  • @factspk373
    @factspk373 21 день назад +4

    ਅੱਜ ਸਿੱਖ ਬਣਕੇ ਆਈ ਮੈਡਮ ਆਮ ਜਿੰਦਗੀ ਚ ਵੀ ਸਿੱਖ ਬਣੋ

    • @jaswantkaur73
      @jaswantkaur73 12 дней назад

      At least she tried .Please stop negative

  • @rashprashp45
    @rashprashp45 21 день назад +7

    ਸਾਡੀ ਮਾਂ ਹੁਣ ਵੀ ਇਸੇ ਤਰ੍ਹਾਂ ਕਰਦੇ ਹਨ

  • @satwinderkaur1901
    @satwinderkaur1901 19 дней назад +1

  • @amriksinghrandhawa8374
    @amriksinghrandhawa8374 11 дней назад

    WAHEGURU JI KA KHALSA WAHEGURU JI KE FTEH JI

  • @Dezysingh777Suraj
    @Dezysingh777Suraj 21 день назад +2

    wahgguruji ❤

  • @HarpreetKaur-kc7sk
    @HarpreetKaur-kc7sk 14 дней назад +1

    Waheguru ji Sade te v mehar kro ji 🙏

  • @GurjeetKaur-qe2tb
    @GurjeetKaur-qe2tb 17 дней назад

    Waheguru g bahut bahut vadia vichar

  • @gurmukhoughera523
    @gurmukhoughera523 9 дней назад

    Very good sister Ji you covered your head when you are talking with Bhai Sahib Ji Amritdhari Singh
    Thanks

  • @rupinderkaur7513
    @rupinderkaur7513 21 день назад +3

    Very nice interview

  • @harvirkaur8152
    @harvirkaur8152 15 дней назад

    Waheguru ji ka khalsa Waheguru ji ki fateh ji 🙏

  • @preetkaur-rg7ry
    @preetkaur-rg7ry 16 дней назад

    Waheguru ji tohade sohne vichar hn

  • @preetkaur-rg7ry
    @preetkaur-rg7ry 16 дней назад

    Waheguru jida khalsa waheguru Kiki fateh

  • @baljidersingh-ep1ef
    @baljidersingh-ep1ef 15 дней назад

    God bless you

  • @user-lh6nc7cv5h
    @user-lh6nc7cv5h 16 дней назад

    Waheguru g🙏🙏Bhut kuch sikhan nu milyea es Interview to 🙇🏻‍♀️🙇🏻‍♀️🙇🏻‍♀️🙇🏻‍♀️Dhanwad g bhut Bhut 🙏🙏🙏

  • @preetkaur-rg7ry
    @preetkaur-rg7ry 16 дней назад +1

    0:04 waheguru ji ka khalsa waheguru ji ki fateh

  • @paramjitkaur547
    @paramjitkaur547 18 дней назад

    Ba kamal ha beat Waheguru ji ❤

  • @parampreetkour8698
    @parampreetkour8698 15 дней назад

    waheguru waheguru 🙏🙏🙏🙏

  • @surinderkaur-oo9hk
    @surinderkaur-oo9hk 4 часа назад

    ਜੀ ਜੀ ਬੱਚੇ ਇਹ ਮੈ ਵੀ ਪੜਿਆ ਸੀ

  • @HardeepKaur-xc5np
    @HardeepKaur-xc5np 18 дней назад

    Bahut vadia baba g

  • @sahibsingh8761
    @sahibsingh8761 13 дней назад

    Very influential, hindi version is also required to reach this great information to those who are not able to understand Punjabi.

  • @preetkaur-rg7ry
    @preetkaur-rg7ry 16 дней назад

    Waheguru ji di kirpa sdka interview nu char Chan lg ge

  • @virkpalvki9629
    @virkpalvki9629 11 дней назад

    Gurdeep u always. Speak logically.gud question k parchark ki bolse aa stage ton.

  • @ranjitsandhu2326
    @ranjitsandhu2326 8 дней назад

    Gurdeep bhen eve dia kuj interviews hor kro plz. Thanku

  • @ranjitkaur806
    @ranjitkaur806 12 дней назад

    ❤🎉🎉🎉❤

  • @kaurjeet68
    @kaurjeet68 18 дней назад

    Bilkul ji 🙏

  • @jaswinderkaur4660
    @jaswinderkaur4660 14 дней назад

    wehguru

  • @preetbhangu5845
    @preetbhangu5845 9 дней назад +1

    Waheguru ji , eh kithe aa gurudwara sahib jithe tuci podcast kr rhe ho ji 🙏

  • @ikreetkaur9696
    @ikreetkaur9696 18 дней назад

    Good