ਸਿੱਖ ਇਤਿਹਾਸ ਵਿੱਚ ਔਰਤਾਂ ਦਾ ਯੋਗਦਾਨ! ਕੀ ਔਰਤਾਂ ਕਮਜ਼ੋਰ ਹਨ? ਗੁਰਬਾਣੀ ਰੱਬ ਨਾਲ ਕਿਵੇਂ ਜੋੜਦੀ ਹੈ? | AKTalkShow

Поделиться
HTML-код
  • Опубликовано: 12 сен 2024

Комментарии • 422

  • @Anmolkwatraofficial
    @Anmolkwatraofficial  23 дня назад +110

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @sonusamrai
      @sonusamrai 23 дня назад +5

      ਬਹੁਤ ਵਧੀਆ ਜੀ ਪੋਡਕਾਸਟ ਧੰਨਵਾਦ ਜੀ🙏🏽🙏🏽

    • @Gurbanivideocreator
      @Gurbanivideocreator 23 дня назад +2

      ❤❤❤

    • @GurdevSingh-vd5ie
      @GurdevSingh-vd5ie 23 дня назад +1

      ਕੁੱਝ ਵੀ ਜਾਣਕਾਰੀ ਨਹੀਂ ਔਹੀ ਜਾਣਕਾਰੀ ਜੋ ਹਜ਼ਾਰਾਂ ਵਾਰ ਪ੍ਰਚਾਰਕਾਂ ਤੋਂ ਸੁਣ ਚੁੱਕੇ ਹਾ।।।ਕੇਹਿਦੇ ਨੇ ਅਸਲੀ ਗਯਾਨੰ ਜਾਣਕਾਰੀ ਔਹੀ ਪਾ ਸਕਦਾ ਹੈ ਜੋ।।ਦੁਖ ਤਕਲੀਫਾਂ ਛੰਡਯੰਤਰ ਧੋਖਿਆ ਗਦਾਰਾਂ ਆਸਤਿਨ ਦੇ ਸੱਪਾਂ ਨਾਲ ਵਾਹ ਪਿਆ ਹੋਵੇ।।।ਜਿਸਨੇ ਅਸਲੀ ਗਯਾਨੰ ਗੁਰੂ ਦਾ ਲਿਆ ਹੋਵੇ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਯਾਨੰ ਤੋਂ ਸਮਾਜਿਕ ਗਯਾਨੰ ਦਾ ਰਸਤਾ ਤੈਅ ਕੀਤਾ ਹੋਵੇ।।।ਪਲ ਪਲ ਤੇ ਦੋ ਮੁੰਹੇ ਲੋਕਾਂ ਦਾ ਧੋਖੇ ਦਾ ਸ਼ਿਕਾਰ ਹੋਇਆ ਹੋਵੇ।।।😢ਔ ਹਾਂ ਮੈਂ 😢ਜੀ ਹਾਂ ਗਯਾਨੰ ਸਮੁੰਦਰ ਦੀ ਗੈਹਰਾਈ ਤੋਂ ਵੀ ਜ਼ਿਆਦਾ।।।😮ਸੁੰਣੋ ਫੇਰ ਅਗਲੇ ਕਮੇਟਾਂ ਅੰਦਰ 🎉

    • @gyananjunhighschoolbhainim2112
      @gyananjunhighschoolbhainim2112 23 дня назад

      Nice 👍

    • @dgnvlogs7722
      @dgnvlogs7722 23 дня назад +2

      Bahut changa veer ji...bahut kuch sikhan nu milya

  • @Itscreativeandlearningtym
    @Itscreativeandlearningtym 21 день назад +28

    ਵਾਹ ਵਾਹ ਦਿਨ ਬਣਾ ਤਾ ਗੁਰੂ ਸਾਹਿਬ ਜੀ ਦੀ ਸਿੰਘਣੀ ਨੇ ਗੁਰੂ ਸਾਹਿਬ ਜੀ ਦੀ ਲਾਡਲੀ ਧੀ ਧੰਨਵਾਦ ਭੈਣੇ ਬਹੁਤ ਬਹੁਤ🙏🏼🙏🏼, ਮੈਂ ਵੀ ਕੌਰ ਹਾਂ ਵਾਹਿਗੁਰੂ ਜੀ❤❤💐🌹🥀🌺

    • @nanakji5936
      @nanakji5936 5 дней назад

      ਵਾਹਿਗੁਰੂ ਜੀ ਨਾਮ ਕੀ ਹੈ?
      ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ.....
      ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ!
      ਰੈਣਿ ਅੰਧਾਰੀ ਨਿਰਮਲ ਜੋਤਿ ॥
      ਨਾਮ ਬਿਨਾ ਝੂਠੇ ਕੁਚਲ ਕਛੋਤਿ ॥
      ਬੇਦੁ ਪੁਕਾਰੈ ਭਗਤਿ ਸਰੋਤਿ ॥
      ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
      ਗੁਰ ਸਾਖੀ ਜੋਤਿ ਪਰਗਟੁ ਹੋਇ ॥
      ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
      ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
      ਨਾਮ ਪ੍ਰਕਾਸ਼ ਹੈ ਪ੍ਰਮਾਣ...
      ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
      ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
      ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
      ਅਨਾਸ ਹੈਂ॥ਪ੍ਰਕਾਸ ਹੈਂ ॥
      ਕਿ ਅਚਲੰ ਪ੍ਰਕਾਸ ਹੈਂ ॥
      ਕਿ ਅਮਿਤੋ ਸੁਬਾਸ ਹੈਂ ॥
      ਕਿ ਅਜਬ ਸਰੂਪ ਹੈਂ ॥
      ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥
      ਸਦ ਹੀ ਨਾਮੁ ਵੇਖਹਿ ਹਜੂਰਿ ॥
      ਗੁਰ ਕੈ ਸਬਦਿ ਰਹਿਆ ਭਰਪੂਰਿ ॥
      ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
      ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
      ਨਾਮ ਦਿਸਦਾ ਕਿਸ ਤਰਾਂ ਦਾ ਹੈ..
      ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ..
      ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥
      ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
      ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
      ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
      ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥
      ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
      ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
      ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
      ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
      ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥
      ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏

  • @AmandeepSingh-bu4wn
    @AmandeepSingh-bu4wn 15 дней назад +3

    ਬਹੁਤ ਵਧੀਆ ਵਿਚਾਰ ਜੀ

  • @s.sarvansingh5714
    @s.sarvansingh5714 23 дня назад +30

    ਬਹੁਤ ਵਧੀਆ ਗਲਬਾਤ ਕੀਤੀ।ਬੇਟੀ ਤੇ ਵਾਹਿਗੁਰੂ ਦੀ ਬਹੁਤ ਮੇਹਰ ਹੈ ਕਿਉਂਕਿ ਗੁਰਬਾਣੀ ਨਾਲ ਅੰਦਰੋ ਜੁੜੀ ਹੋਈ ਹੈ।

  • @PardeepRandhawa-hc1ph
    @PardeepRandhawa-hc1ph 23 дня назад +17

    ਵਹਿਗੁਰੂ ਜੀ ਸਭ ਤੇ ਮੇਹਰ ਕਰੋ ਸਭ ਨੂੰ ਤੰਦਰੁਸਤੀ ਬਖ਼ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਰੱਖੀ ਗ਼ਰੀਬ ਦੀ ਲਾਜ

  • @Lovenature-nt8zm
    @Lovenature-nt8zm 23 дня назад +25

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

    • @GurdevSingh-vd5ie
      @GurdevSingh-vd5ie 22 дня назад

      ਪੜੋ ਸੁਣੋ ਮੰਨੋ ਤੱਕ ਸੀਮਤ ਨਹੀਂ ਹੋਣਾ 😮ਬਾਣੀ ਨੂੰ ਜੀਉਣਾਂ ਕਰਨਾਂ ਵਾ ਤਾਂ ਹੀ ਗੱਲ ਬਣਨੀ ਹੈ।।।😮 ਇੱਕ ਦੁਨੀਆਂ ਵੀ ਉਦਾਹਰਣ।।ਪਿਉ ਅਤੇ ਪੁੱਤ।।। ਪੁੱਤ ਨੂੰ ਪਤਾ ਵਾ ਪਿਉ ਦੀ ਸੇਵਾ ਕਰਨੀ ਹੈ।।।। ਪਿਉ ਨੂੰ ਪਤਾ ਹੈ ਪੁੱਤ ਨੂੰ ਕਿਵੇਂ ਸੁਖ ਸੁਨੇਹਾ ਅਤੇ ਚੰਗੇ ਗੁਣ ਮਿਲ ਸਕਦੇ ਨੇ।।।।ਪਿਉ ਕਹਿੰਦਾ ਪੁੱਤ ਮੇਰੇ।।ਮੇਰੀ ਆਗਯਾ ਮੰਨ।।।। ਪੁੱਤ ਕਹਿੰਦਾ ਨਹੀਂ ਬਾਪੂ ਮੈਂ ਜੋ ਕਰਦਾ ਹਾ ਮੈਨੂੰ ਕਰਨ ਦਿਉ।।। ਥੋਨੂੰ ਕੱਪੜਾ ਲੱਤਾ ਖਾਣਾ ਪੀਣਾ ਆਰਾਮ ਸਬ ਮੈਂ ਦੇਉ ਗਾ 😮 ਜਦੋਂ ਪਿਉ ਉਸਦੇ ਕੰਮ ਦੇਖਦਾ ਹੈ ਇਹ ਤਾਂ ਕਰਜਾ ਚੁਕ ਕੇ ਫਾਲਤੂ ਦੇ ਪੈਸੇ ਏਵੇਂ ਹੀ ਉਜਾੜੀ ਜਾ ਰਿਹਾ ਹੈ।।ਪਿਉ ਨੇ ਬੜਾ ਸਮਝਾਇਆ ਕਿ ਪੁਤਰ ਕਰਜਾ ਲੈ ਰੇਹਾ ਹੈ ਮੋੜਨਾ ਔਖਾ ਵਾ 😢 ਇੱਕ ਦਿਨ ਪਿਉ ਦੀ ਗੱਲ ਸੱਚ ਨਿਕਲੀ ਉਸਨੂੰ ਕੰਗਾਲ ਫਟੇ ਹਾਲ ਵੇਖਕੇ 😢ਸੋ ਏਹੀ ਹਾਲ ਸਾਡਾ ਵਾ।। ਸਾਡੇ ਗੁਰੂ ਸਾਹਿਬਾਨ ਜੋ ਸਿੱਖਿਆ ਦੇ ਰਹੇ ਹਨ ਉਸਨੂੰ ਨਾ ਮੰਨਦੇ ਹੋਏ।।ਮੰਹਗੇ ਰੁਮਾਲੇ।। ਆਲੀਸ਼ਾਨ ਗੁਰਦੁਆਰਾ ਸਾਹਿਬ।।ਸੋਨੇ ਚਾਦੀ ਜੜਾਉ 😮ਕਈ ਖਰਚੇ ਫਜੂਲ ਜਿਸ ਨਾਲ ਕੋਮ ਦਾ ਕੋਈ ਭਲਾ ਨਹੀਂ।।।😢 ਕਰਕੇ ਸੋਚਦੇ ਹਾ ਸਾਡਾ ਗੁਰੂ ਪਿਉ ਖੁਸ਼ ਕਰ ਤਾ ਇਹ ਵੇਹਮੱ ਭਰਮ ਹੈ।। ਅਜੋਕੇ ਸਮੇਂ ਸਿੱਖਾਂ ਦੀ ਹਾਲਤ ਖਾਸ ਕਰਕੇ ਪੰਜਾਬ ਚ ਦੇਖ ਲੋ 😢😢😢😢

  • @lakhbirkaur993
    @lakhbirkaur993 22 дня назад +8

    Menu eh podcast bhut wadiya lgaya..ki sanu Gurbani ਪੜ੍ਹਨ tk ਸੀਮਿਤ nhi hona chahida osnu ਪੜ੍ਹ ਕੇ ਖੋਜਣਾ ਵੀ jroori hai te ਸਵਾਸ ਗ੍ਰਾਸ ਸਿਮਰਨ krna v jroori hai.

  • @Gopy_Pannu_Turh
    @Gopy_Pannu_Turh 23 дня назад +17

    ਗੁਰੂ ਘਰ ਜਾ ਕੇ ਰੱਬ ਤੋ ਨਾਮ ਜਪਣ ਸਿਮਰਨ। ਕਰਨਾ ਇਹੀ ਰੱਬ ਤੋਂ ਮੰਗਿਆ ਕਰੋ ਹੀ❤

    • @GurdevSingh-vd5ie
      @GurdevSingh-vd5ie 22 дня назад +2

      @@Gopy_Pannu_Turh ਸਾਡੇ ਪੜੋਸ ਚ ਰਹਿੰਦਾ ਹੈ। ਇੱਕ ਕੀ ਕਾਫੀ ਅਖੌਤੀ ਪੱਗਾਂ ਫਸਾਈ ਸਿਰਾਂ ਤੇ।। ਗੁਰਦੁਆਰਾ ਸਾਹਿਬ ਸਾਂਭਿਆ ਹੋਇਆ ਹੈ।। ਕਿਸੇ ਬਹੁਤ ਹੀ ਸ਼ਰੀਫ਼ ਸਾਉ ਗੁਰੂ ਦੇ ਗਿਆਨ ਆਧਾਰਿਤ ਆਵਦਾ ਦਿਨ ਬਤੀਤ ਕਰਨ ਵਾਲਾ ਸਿੱਖ।। ਏਨਾਂ ਕੋਲ ਆਪਣੀ ਤਕਲੀਫ ਲੈਕੇ ਗਿਆ ਕਿ ਨਾਲ ਦਾ ਗੁਜਰ ਜਾਟ।ਇਸ ਤਰ੍ਹਾਂ ਤੰਗ ਪ੍ਰੇਸਾਨ ਕਰ ਰੇਹਾ ਹੈ।।ਔਰਾਂ ਤੋਂ ਵੀ ਔਰ ਖੁਦ ਵੀ ਰੇਕੀ ਕਰ ਦਾ ਹੈ।। ਨਸ਼ੇੜੀਆਂ ਨੂੰ ਸਾਡੇ ਦਰਵਾਜ਼ੇ ਮੁਰੇ ਖੜਾਂ ਕਰ ਦਿੰਦਾ ਤੇ ਔਨਾ ਤੋਂ ਗਾਲੀ ਗਲੋਚ ਕਰਾਂਦੇ ਨੇ।।।।।।,ਏਹੀ ਨਾਮ ਜਪਣ ਵਾਲੇ।। ਗੁਰਦੁਆਰਾ ਸਾਹਿਬ ਸਾਂਭੀ ਬੈਠੇ ਧਰਮੀਂ ਲੋਕ।।।ਉਸ ਗੁਜ਼ਰ ਜਾਟ ਦੀ ਅੰਦਰੋਂ ਖਾਤੇ ਮੱਦਦ ਕਰਨ ਲੱਗੇ ਅਤੇ ਪ੍ਰੇਸ਼ਾਨ ਕਰਨ ਲਈ ਆਪ ਭੀ ਨਾਲ ਰਲ ਗਏ।। ਝੂਠੀਆਂ ਸੋਹਾਂ ਤੱਕ ਖਾ ਗੇ।।।।।।।।।।।।।।।।।।।।।।।।।।।। ਗੁਰਬਾਣੀ ਕੋਈ ਤੋਤਾ ਰਟਨੀ ਪਾਠ ਨਹੀਂ ਕਿ ਸਵੇਰੇ ਸ਼ਾਮੀ ਰਟੇ ਲਾ ਲੇ।।ਤੇ ਸਾਰਾ ਦਿਨ ਫਿਰ ਆਹੀ ਗਰਕੇ ਸਮਾਜ ਦੇ ਪਾਂਧੀ ਬਣਕੇ ਕਰਮ ਕਰਦੇ ਰਹੇ।।।। ਗੁਰਬਾਣੀ ਪੜ੍ਹੀ ਹੈ।।ਜੀਣੀ ਵੀ ਹੈ ਜ਼ਿੰਦਗੀ ਉਸ ਮੁਤਾਬਿਕ।।। ਗੁਰਬਾਣੀ ਜਿਉਣ ਵਾਲਾ ਝਟ ਪਤਾ ਲਾ ਲੈਂਦਾ ਕਿ ਕੋਣ ਕੇਹੋ ਜਿਹਾ ਹੈ।।ਮਾੜੇਆ ਬੁਰੇਆ ਦੇ ਤਾਂ ਔਹੋ ਪਰਛਾਵੇਂ ਤੋਂ ਵੀ ਨਫ਼ਰਤ ਕਰਦਾ।। ਏਥੇ ਇਹ ਭਾਈਚਾਰਾ ਬਣਾ ਕੇ ਸਮਾਜ ਚ ਸੱਚੇ ਲੋਕਾਂ ਦਾ ਹੀ ਸਫਾਇਆ ਕਰਨ ਤੇ ਲੱਗੇ ਨੇ

  • @janviamar2268
    @janviamar2268 23 дня назад +17

    ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਨੇ ਪਰਮਾਤਮਾ ਨੂੰ ਲੱਭ ਲਿਆ ਹੈ, ਉਸ ਨੂੰ ਸੰਸਾਰ ਵਿਚ ਸਭ ਕੁਝ ਮਿਲ ਗਿਆ ਹੈ ਕਿਉਂਕਿ ਸਾਰਾ ਸੰਸਾਰ ਪਰਮਾਤਮਾ ਵਿਚ ਵੱਸਦਾ ਹੈ:😊🙏🏻

  • @sukhmanijodhveer
    @sukhmanijodhveer 16 дней назад +3

    ਅੱਜ ਦਾ ਸਭ ਤੋਂ ਵਧੀਆ ਪ੍ਰੋਗਰਾਮ ਹੈ। ਸੱਚ ਵਿੱਚ ਸੁਣ ਕੇ ਅਨੰਦ ਆ ਗਿਆ। ਵਾਹਿਗੁਰੂ ਜੀ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ। 🙏

  • @rimplejitjit2202
    @rimplejitjit2202 22 дня назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬਹੁਤ ਵਧੀਆ ਵਿਚਾਰ ਬਿਲਕੁਲ ਸਹੀ ਕਿਹਾ ਭੈਣ ਨੇ ।ਬਾਣੀ ਨਿਰੰਤਰ ਪੜ੍ਹਨ ਨਾਲ ਵਾਹਿਗੁਰੂ ਆਪ ਸਭ ਕੁਝ ਸਵਾਰ ਦਿੰਦਾ ਸੁਭਾਅ ਵਿੱਚ ਵੀ ਫਰਕ ਪੈਣਾ ਸੁਰੂ ਹੋ ਜਾਦਾ ।

  • @shergill7696
    @shergill7696 20 дней назад +4

    ਅਨਮੋਲ ਕਵਾਤਰਾ ਜੀ ਅਤੇ ਭੈਣ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਪ ਜੀ ਕਰਦੇ ਦੇਸ਼ ਕੌਮ ਦੀ ਸੇਵਾ ਕਰਦੇ ਰਹੋ

  • @Jasvir-Singh8360
    @Jasvir-Singh8360 22 дня назад +6

    ਵੀਰ ਅਨਮੋਲ ਕਵਾਤਰਾ ਜੀ ਵਾਹਿਗੁਰੂ ਤੁਹਾਨੂੰ ਅਤੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਅਤੇ ਤੁਹਾਡੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਆਪਣੇ ਧਰਮ ਵਿੱਚ ਪਰਪੱਕਤਾ ਬਖਸ਼ਣ

  • @gurmailsingh78658
    @gurmailsingh78658 22 дня назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @thephotographersunny
    @thephotographersunny 22 дня назад +8

    ਅਨਮੋਲ ੨੨ ਜੀ ਮਹਾਰਾਜ ਤੁਹਾਨੂੰ ਚੜਦੀ ਕਲਾਂ ਚ ਰੱਖਣ 🙏🙏 ਬਹੁਤ ਬਹੁਤ ਬਹੁਤ ਵਧੀਆ ਪੋਡਕਾਸਟ🙏❤

  • @vickysinghvicky2618
    @vickysinghvicky2618 23 дня назад +13

    ਬਹੁਤ ਵਧੀਆ ਲੱਗਿਆ ਅਨਮੋਲ ਵੀਰੇ ❤

  • @harmankhehra5377
    @harmankhehra5377 14 дней назад +2

    Waheguru ji ❤❤

  • @tarnjeetkaur5482
    @tarnjeetkaur5482 17 дней назад +2

    Best podcast c eh 😇 ਬਹੁਤ ਕੁਝ ਸਿੱਖਣ ਨੂੰ ਮਿਲਿਆ। ਰੱਬ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @SandeepSingh-yz6zc
    @SandeepSingh-yz6zc 17 дней назад +3

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇਸ ਪੋਡਕਾਸਟ ਵਿੱਚ

  • @sakinderboparai3046
    @sakinderboparai3046 23 дня назад +14

    ਜੇ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ ਤਾਂ ਸਾਰੀ ਦੁਨੀਆ ਸੁਧਰ ਜਾਵੇਗੀ ।

    • @Anmolkwatraofficial
      @Anmolkwatraofficial  23 дня назад +5

      Bhut sohni te sachi gal kahi ❤️🙌🏻

    • @jaspreetdhillon3171
      @jaspreetdhillon3171 23 дня назад

      Good ​@@Anmolkwatraofficial

    • @GurdevSingh-vd5ie
      @GurdevSingh-vd5ie 22 дня назад

      ਜਿਸ ਦੀਆਂ ਆਦਤਾਂ ਪਕ ਜਾਂਦੀਆਂ ਨੇ।। ਉਸਨੂੰ ਦਿਖਾਈ ਨਹੀਂ ਦਿੰਦਾ ਕਿ ਮੈ ਗਲਤ ਹਾਂ।।ਔਹੋ ਆਪਣੀ ਆ ਆਦਤਾਂ ਦੇ ਨਾਲ ਹੀ ਜੀਵਨ ਜਿਉਣਾਂ ਕਰੀ ਜਾਂਦਾ ਹੈ 😢ਇਸ ਲਈ ਅਗਰ ਅਪਣੇ ਆਪ ਨੂੰ ਸੁਧਾਰਨਾਂ ਹੈ।। ਜਿਗਰਾਂ ਕਰਕੇ ਆਵਦੇ ਘਰ ਦੀਆਂ ਤੋ ਮਿਲ ਵਰਤਣ ਕਰਨ ਵਾਲੇ ਆਂ ਤੋਂ ਪੁੱਛੋ।।😮 ਮੇਰੇ ਚ ਜੋ ਕਮੀਆਂ ਨੇ ਬੁਰੀਆਂ ਆਦਤਾਂ ਨੇ ਮੈਨੂੰ ਦਸ 😮 ਮੈਂ ਲਿਖ ਲੈਂਦਾ ਹਾਂ ਔਰ ਧੀਰੇ ਧੀਰੇ ਸਬ ਛੱਡ ਜਾਉ ਗਾ 😮 ਫੇਰ ਤਾਂ ਗੱਲ ਹੈ।।। ਉਪਦੇਸ਼ ਦੇਣ ਵਾਲੇ ਆਪ ਮਾੜੀਆਂ ਆਦਤਾਂ ਨਾਲ ਜੀਵਨ ਜਿਉਂਦੇ ਆਮਂ ਦੇਖੇ ਨੇ 😢😢😢😢

  • @rajnikaurrj2115
    @rajnikaurrj2115 15 дней назад +2

    ਬਹੁਤ ਵਧੀਆ ਵਿਚਾਰ 🙏🙏🙏🙏👍👍👍👍ਬਹੁਤ ਵਧੀਆ ਪੌਡਕਾਸਟ

  • @rameshsingh6969
    @rameshsingh6969 22 дня назад +5

    ਵਾਹਿਗੁਰੂ ਜੀ ਬਹੁਤ ਵਧੀਆ ਅਨਮੋਲ ਜੀ ਬਹੁਤ ਵਧੀਆ

  • @gagandeepgrewal3267
    @gagandeepgrewal3267 22 дня назад +4

    Pehla podcast hai, jehda mein 2 war vekhya.. bht mann nu santushti mili❤❤❤

  • @GurjeetSingh-ux4dx
    @GurjeetSingh-ux4dx 22 дня назад +4

    ਚੰਗੇ ਵਿਚਾਰ ਹਨ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @EkamrBatthtsingh
    @EkamrBatthtsingh 22 дня назад +5

    ਬਹੁਤ ਵਧੀਆ ਗੁਰਬਾਣੀ ਬਾਰੇ ਗੱਲਾਂ ਕੀਤੀਆਂ❤❤

  • @GurpreetSingh-rb9hs
    @GurpreetSingh-rb9hs 18 дней назад +2

    ਸਤਿਨਾਮ ਸ਼ੀ ਵਾਹਿਗੁਰੂ ਜੀ ❤😢🙏

  • @dawindersinghsingh9961
    @dawindersinghsingh9961 23 дня назад +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @VarinderKumar-uc4qd
    @VarinderKumar-uc4qd 22 дня назад +4

    ਬਹੁਤ ਵਧੀਆ ਗੱਲ ਬਾਤ ਲੱਗੀ ਆਪ ਜੀ ਦਾਂ ਬਹੁਤ ਬਹੁਤ ਧੰਨਵਾਦ ji🙏🙏

  • @SukhwinderSingh-wq5ip
    @SukhwinderSingh-wq5ip 22 дня назад +6

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @MoneyBhagat-k7d
    @MoneyBhagat-k7d 23 дня назад +9

    Waheguru mehr kare sab te ❤

  • @sukhdeepsingh7322
    @sukhdeepsingh7322 21 день назад +3

    Words alone can’t describe what is just described by Harpreet Kaur. It like surrendering your sole to guru ji for exchange to see god. The god that is within you. It’s like very close to death. Then what you have at the moment is full bliss. But it has no tangible benefits to a human being where it can exchange for a bigger house, gold etc. But the bliss it equivalently to all the richness and happiness the planet earth can ever give. So far the best podcast. Brought tears to my eyes 😢.

  • @jaenailsingh446
    @jaenailsingh446 15 дней назад +2

    ਵਾਹਿਗੁਰੂ ਜੀ✌

  • @BlessingsofWaheguru-ds4zu
    @BlessingsofWaheguru-ds4zu 21 день назад +2

    Absolutely Brilliant! It is absolutely true that Dhan Shri Guru Granth Sahib Ji is the biggest sovereign who will guide you to your Divine goal. Mr Anmol! It is so heartening to see how eager you are to meet Almighty.

  • @gagansastavlogs4419
    @gagansastavlogs4419 7 дней назад

    ਵਾਹਿਗੁਰੂ ਜੀ ਤੁਹਾਡੇ ੳੱਤੇ ਹਮੇਸ਼ਾ ਕਿਰਪਾ ਬਣਾ ਕੇ ਰੱਖਣ

  • @arshsidhu9284
    @arshsidhu9284 18 дней назад +2

    Waheguru ji aapniay sariya bachiaya nu aesi kirpa kare

  • @Anu_Bharti22
    @Anu_Bharti22 23 дня назад +2

    Bahut hi shona podcast.. Bahut kuch sekhan nu miliya or bahut sare swala de jawab ve mele shi defination or clarity nal.. Jado insan sabar karna sekh lenda te iss gall nu smaj lenda ki jo ve ohdi life ch ho reha ohh ohde apne karma da natija hai kise dusre insan da iss vich koi role nhi hai ohdo shayd day by day ohdi life ch bht jayda stability or calmness aa jandi hai.. Sachhi bahut vadia feeling hai eh paramatma nal judan dii gall sunna or ohnu nu apni life ch implement karke rabb de hor nede jana.. Thanku so much sir eh chance den lai jihdi wjh nal assi khud nu or khud dii life dii reality nu pehchan sakiye or apnia kamiya nu door kar sakiye.. Always respect for U🙏

  • @tajinderkour8169
    @tajinderkour8169 21 день назад +2

    Bahut bakhshish hai biba ji te waheguru ji chardikala vich rakhan te sanu sattbudhi diya vichara samjho de rehan

  • @sandhu1689
    @sandhu1689 20 дней назад +3

    ਸਾਡੇ ਇਲਾਕੇ ਦਾ ਮਾਣ ਭੈਣ ਹਰਪ੍ਰੀਤ ਕੌਰ ਖਾਲਸਾ ਜਿਤ ਹਰ ਸੇਵਾ ਲਾਇ ਸੇਈ ਜਨ ਲਾਗੇ

  • @rajwinderkour2081
    @rajwinderkour2081 18 дней назад +2

    Waheguru ji mahar kare sab te 🙏🏻

  • @Rs_gaming985
    @Rs_gaming985 12 дней назад +1

    Dhan ho tusi guru granth sahib ji de badhai kity hai ji pur guru ravidas ji bhagat rub day sun saday ta guru hun saray hi bhagat hun guru sahib hun

  • @GurdevSingh-vd5ie
    @GurdevSingh-vd5ie 23 дня назад +7

    ਮੈਂ 🎉ਵੇਖਿਆ ਗੁਰੂ ਨਾਨਕ ਸਾਹਿਬ ਜੀ ਦਾ ਧੂਤ ਬਣਕੇ।।ਸਮਾਜ ਚ ਵਿਚਰਿਆ ਹਾਂ ਔਰ ਲਗਾਤਾਰ ਵਿਚਰ ਰੇਹਾ 😢 ਅੱਜ ਗੱਲ ਬੀਬੀਆਂ ਦੀ ਇਸ ਲਈ ਜਾਣਕਾਰੀ ਵੀ ਕੇਵਲ ਬੀਬੀਆਂ ਮਾਇਆਂ ਭੈਣਾ ਦੀ ਹੀ ਦੇਉਗਾ ‌‌।। ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਨੇ।।। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਸਮਾਜ ਨੂੰ ਕਿਵੇ ਚਲੋਣਾ ਸੀ 😮ਹੈ 😮ਇਹ ਵਡਮੁੱਲੀ ਜਾਣਕਾਰੀ ਸਾਂਝੀ ਕਰਦਾ ਪਹਿਲਾਂ ਆਪ ਜੀ ਦੇ ਵਿਚਾਰ ਸੁਣਦਾਂ ਹਾ 🎉

    • @user-dn1rw8ou6r
      @user-dn1rw8ou6r 23 дня назад +2

      God bless u Anmol.

    • @GurdevSingh-vd5ie
      @GurdevSingh-vd5ie 23 дня назад

      ਮੇਰੇ ਕਾਫੀ ਕਮੈਟ ਇਸ ਚ ਹੀ ਹੋਣਗੇ ਪੜੇਉ।।ਸਾਰੀ ਕਿਤਾਬ ਹੀ ਛਾਪ ਦੇਉ।।।ਅਸਲ ਕਹਾਣੀ ਸਮਾਜ ਦੀ ਗਰਕਣ ਤੋ ਲੈਕੇ।।ਉਪਾਅ ਕੀ ਨੇ ਠੋਸ ਉਪਾਅ।।।ਆ ਬੀਬੀ ਭੈਣ।।ਵਿਚਾਰੀ ਮੇਰੇ ਸਾਹਮਣੇ ਪੈਹਲੀ ਕਲਾਸ ਦੀ ਪੜਾਈ ਵਰਗਾ ਗਯਾਨੰ ਹੈ ਏਨਾਂ ਕੋਲ।।।😮 ਗੁਸਤਾਖੀ ਮੁਆਫ ਕਰਨਾ ਜੀ।। ਕਿਸੇ ਦਾ ਦਿਲ ਨੀ ਦੁਖੋਣਾ।।😮 ਚੱਕਰ ਹੈ ਗਯਾਨੰ ਔਥੈ ਹੀ।।ਜੇਤਾ ਪੜਿਆ ਤੇਤਾ ਕੜਿਆ।। ਮੁਸੀਬਤਾਂ ਪ੍ਰੇਸ਼ਾਨੀਆਂ ਮੁਸ਼ਿਕਲਾਂ ਇਹ ਸਬ ਗਯਾਨੰ ਦੇ ਸਰੋਤਰ ਨੇ।।।😮ਅਸਲ ਗਯਾਨੰ ਤੱਕ ਪਹੁੰਚਣ ਦੀ ਲੋੜ ਹੈ।। ਪ੍ਰਚਾਰਕਾਂ ਨੂੰ ਆਹੀ ਗੱਲ ਅਖੇ ਭੂਤਕਾਲ ਏਹੋ ਜਿਹਾ ਭਵਿੱਖ ਔਣ ਵਾਲਾ ਏਦਾਂ ਦਾ ਹੋਉ।।।ਜੀਅ ਅਸੀਂ ਵਰਤਮਾਨ ਚ ਹੈ 😢ਇਸਦੀ ਗੱਲ ਨਾ ਕਰੋ 😢😢😢😢

  • @sonusamrai
    @sonusamrai 23 дня назад +9

    ਸਤਿ ਸ਼੍ਰੀ ਅਕਾਲ ਜੀ🙏🏽

  • @jassichahal6341
    @jassichahal6341 9 дней назад

    ਬਹੁਤ ਹੀ ਪਿਆਰਾ ਪੋਡਕਾਸਟ ਹੈ ਜੀ ਵਾਹਿਗੁਰੂ 🙏ਜ਼ਿੰਦਗੀ ਦੀ ਅਟੱਲ ਸਚਾਈ ਹੈ ਜੀ 🙏🙏🙏ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਤੇ ਭੈਣ ਜੀ ਵਾਹਿਗੁਰੂ 🙏🙏🙏

  • @gurpreetchahal9565
    @gurpreetchahal9565 19 дней назад +1

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @nanakji5936
    @nanakji5936 5 дней назад

    ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ ।
    ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ ।
    ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥
    ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ
    ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ
    ਤੇ ਵਿਚਾਰ ਕਰ ਸੱਕਦੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @kuljinderkaur5587
    @kuljinderkaur5587 23 дня назад +3

    ❤❤waheguru ji ਆਨੰਦ ਹੀ ਆਨੰਦ ਹੈ

  • @SantoshKumari-nh3of
    @SantoshKumari-nh3of 22 дня назад +3

    Waheguru g da khalsa Waheguru g de fathey veer g bahut vadiya podcast ha g

  • @rajeshbhagat7851
    @rajeshbhagat7851 19 дней назад +3

    Waheguru. jai siya Ram ❤Radhe Radhe❤

  • @veerpalkaur2517
    @veerpalkaur2517 16 дней назад +2

    Waheguru Sahib Ji🙏♥️🙏

  • @sukhtube4219
    @sukhtube4219 22 дня назад +3

    ਧੰਨ ਧੰਨ ਗੁਰੂ ਰਾਮਦਾਸ🙏🙏 ਜੀ 🙏🙏ਵਾਹਿਗੁਰੂ🙏 ਜੀ 🙏🙏

  • @lallylallymachinetoolsludh733
    @lallylallymachinetoolsludh733 23 дня назад +3

    Waheguru ji pls kirpa kareyo baba ji mainu v Nittnem di sewa Hove ❤

  • @ParamjitKaur-x9o
    @ParamjitKaur-x9o 23 дня назад +3

    ਵਾਹਿਗੁਰੂ ਜੀ
    ਵਧੀਆ ਵਿਚਾਰ ਬੀਬੀ ਜੀ ਦੇ ਧੰਨਵਾਦ

  • @indergoldy3360
    @indergoldy3360 23 дня назад +3

    ਵਾਹਿਗੁਰੂ ਜੀ🙏🏻❤️

  • @charanjitkaur9692
    @charanjitkaur9692 23 дня назад +3

    ਵਾਹਿਗੁਰੂ ਜੀ ਮਿਹਰ ਕਰੋ ❤

  • @JatinderSingh-i4d
    @JatinderSingh-i4d 23 дня назад +5

    ਵਾਹਿਗੁਰੂ ਜੀ

  • @Nirmal66134
    @Nirmal66134 22 дня назад +2

    ਬਹੁਤ ਸੋਹਣੇ ਵਿਚਾਰ ਨੇ ਬੀਬਾ ਜੀ ਤੇ ਵਿਚਾਰ ਸਾਰੇ ਜਾਰੀ ਰਖਿਓ ਬਹੁਤ ਆਨੰਦ ਆਇਆ ਸੁਣ ਕੇ

  • @BalvirSingh-g7v
    @BalvirSingh-g7v 23 дня назад +7

    Waheguru g chardikala bakshe 🙏🏻

  • @Karmjitalika
    @Karmjitalika 8 дней назад

    ਫੁੱਲ ਸ਼ਾਂਤੀ ਮਿਲ ਗਈ ਵੀਰੇ ਵਾਹਿਗੁਰੂ ਜੀ ❤❤

  • @ranbirvirk0013
    @ranbirvirk0013 22 дня назад +3

    ਬਹੁਤ ਵਧੀਆ ਲੱਗਿਆ ਅਨਮੋਲ ਜੀ 🙏🙏

  • @rajveersidhu5953
    @rajveersidhu5953 23 дня назад +3

    ਬਹੁਤ ਵਧੀਆ ਪੋਡਕਾਸਟ ਵੀਰੇ

  • @Harman-iz2te
    @Harman-iz2te 22 дня назад +3

    ਬਹੁਤ ਅੱਛਾ 🙏🏻🙏🏻🙏🏻🙏🏻🙏🏻ਜੀ

  • @bharpursandhu7942
    @bharpursandhu7942 8 дней назад

    ਵਾਹਿਗੁਰੂ ਜੀ ਬਹੁਤ ਬਾਣੀ ਨਾਲ ਜੋੜਨ ਵਾਲਾ ਪੋਡਕੈਸਟ ਸੀ ਵਾਹਿਗੁਰੂ ਆਪ ਨੂੰ ਵੀ ਇਸ ਭੈਣ ਵਰਗਾ ਗੁਰੂ ਦੀ ਸੋਬਾ ਕਰਨ ਵਾਲਾ ਮੈਨੂੰ ਵੀ ਇਨਸਾਨ ਬਣਾਓੁਣ

  • @nanakji5936
    @nanakji5936 5 дней назад

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @VijayAhuja-o4d
    @VijayAhuja-o4d 22 дня назад +4

    These people are real celebrities,only bring such great personality.

  • @RanjitSingh-fs1vx
    @RanjitSingh-fs1vx 19 дней назад +1

    ਅਨਮੋਲ ਬਾਈ ਬੋਹੁਤ ਵਧੀਆ ਇਨਸਾਨ ਹੋ ਤੁਸੀਂ ਯਾਰ

  • @baljinderkaur6769
    @baljinderkaur6769 19 дней назад +1

    Waheguru g jo sada man aw eh tikda ni gurbani ch is lyi kj mhapurkh ginti de path dsde aw ta jo phla ehda man kabu ch awe waheguru ji te jdo fr mn tik je fr aap hi ginti to bahr ho jayida waheguru ji🎉

  • @GurdeepSingh-oz7ei
    @GurdeepSingh-oz7ei 23 дня назад +5

    Waheguru ji mehar Karo ji 🙏🌷🌹❤️

  • @TejinderKaurGodhi
    @TejinderKaurGodhi 22 дня назад +3

    Waheguru ji ka Khalsa waheguru ji ki Fateh ji

  • @baljitkaur7449
    @baljitkaur7449 22 дня назад +2

    ਬਹੁਤ ਵਧੀਆ podcast

  • @RomyKaur-r3k
    @RomyKaur-r3k 23 дня назад +6

    Waheguru ji 🙏

  • @harjeetdhindsa6813
    @harjeetdhindsa6813 22 дня назад +3

    Waheguru hor bal udam bakhshan 🎉

  • @harpreetrai985
    @harpreetrai985 23 дня назад +5

    Bahut vdia lgea waheguru ji

  • @SaroopSingh-pg8hi
    @SaroopSingh-pg8hi 22 дня назад +3

    ਵਾਹਿਗੂਰ ਜੀ ਵਾਹਿਗੂਰ ਜੀ

  • @harmanpreetsingh2632
    @harmanpreetsingh2632 23 дня назад +7

    Waheguru G❤

  • @Gururamdasji143
    @Gururamdasji143 23 дня назад +3

    Waheguru ji mehar bnai rakheyo

  • @lkaur4992
    @lkaur4992 23 дня назад +5

    Waheguru ji waheguru ji

  • @KamalpreetKaurUSA
    @KamalpreetKaurUSA 17 дней назад +1

    Guru Kirpa 🙏💕

  • @vandanasabharwal6797
    @vandanasabharwal6797 День назад

    Jai guru ji 🙏🏻 ananttam shukarana guruji 🙏🏻

  • @RaviKumar-tv7io
    @RaviKumar-tv7io 23 дня назад +6

    Good Bahi ji

  • @RajinderKaur-rt4ri
    @RajinderKaur-rt4ri 19 дней назад +1

    Waheguru ji kirpa karyeo

  • @navdeepkaur885
    @navdeepkaur885 22 дня назад +3

    Waheguru ji ❤❤

  • @Vinodkumar-eo3rd
    @Vinodkumar-eo3rd 23 дня назад +6

    ਵਾਹਿਗੁਰੂ ਜੀ 🙏🙏❤❤

  • @SukhiSp
    @SukhiSp 23 дня назад +3

    Satnam waheguru ji

  • @user-uq4vs8kn3o
    @user-uq4vs8kn3o 22 дня назад +3

    Waheguru ji ❤❤❤❤❤❤❤❤❤❤❤

  • @pindersandhu8008
    @pindersandhu8008 22 дня назад +3

    Dhan Paramtam Sahib Ji 🙏

  • @Gopy_Pannu_Turh
    @Gopy_Pannu_Turh 23 дня назад +3

    ਬਹੁਤ ਵਧਿਆ ਜੀ ਜਾਣਕਾਰੀ ਜੀ ਨਾਲੇ ਸਿਮਰਨ ਕਰੋ ਪਾਠ ਕਰੋ ਸਿਮਰਨ 3 ਘਿੰਟੇ ਹਰ ਰੋਜ਼ ਕਰਨਾ ਚਾਹੀਦਾ ਹੈ ਫ਼ਿਰ ਰੱਬ ਮਿਲਦਾ ਹੈ ਜੀ ਬੱਸ ਵਾਹਿਗੁਰੁ ਦਾ ਸਿਮਰਨ ਕਰੋ ਹੋਰ ਇਸ ਦੁਨੀਆ ਵਿਚ ਕੁਝ ਨਈ ਜੀ

  • @TarsemSingh13225
    @TarsemSingh13225 23 дня назад +2

    ਵਾਹਿਗੁਰੂ ਜੀ 🙏🙏

  • @pb43samrala
    @pb43samrala 22 дня назад +3

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ

  • @baljeetsingh1643
    @baljeetsingh1643 11 дней назад

    🙏🏼🙏🏼🙏🏼🙏🏼🙏🏼ਵਾਹਿਗੁਰੂ ਜੀ

  • @bakhshinderpadda2804
    @bakhshinderpadda2804 14 дней назад

    Waheguru ji 🙏 bohut vadia laga vichar sun ke waheguru ji sade te vi meher kran ji 🙏🙏🙏🙏🙏🙏

  • @preetathwal4171
    @preetathwal4171 4 дня назад

    ਬਹੁਤ ਵਧੀਆ ❤ਪਰ ਬਹੁਤ ਛੋਟਾ podcast

  • @nirmalakaur3798
    @nirmalakaur3798 17 дней назад

    Veer ji tusi chardikla che rho bht wadia podcast ji ate bibi ji guru nal jate gurbani nal jude ne waheguruji🙏 kirpa karan apne naam da ott asra bxn❤🎉

  • @JaspreetKaur-hs3wd
    @JaspreetKaur-hs3wd 11 дней назад

    Waheguru ji waheguru ji waheguru ji waheguru ji waheguru ji

  • @shilparani-bc8bj
    @shilparani-bc8bj 17 дней назад

    Bakamal podcast .ruh khush ho gyi 🙏🏼🙏🏼🙏🏼🙏🏼

  • @gaganwadhwa9535
    @gaganwadhwa9535 22 дня назад +1

    Very nice 👌👌
    Great Conversation 👍👍Thank you so much for this experience 🙏🙏

  • @BalmeetSandhu
    @BalmeetSandhu 13 дней назад

    Waheguru g sumat bhaksho

  • @sumeetkaur5411
    @sumeetkaur5411 3 дня назад

    Amazing podcast. Keep it up
    Bring more real people with real experiences

  • @user-re7vv9wd5d
    @user-re7vv9wd5d 6 дней назад

    Anmol ji bahut bahut thank you 🙏

  • @gurbaxkaur6813
    @gurbaxkaur6813 18 дней назад +1

    bhut he vadia podcast anmol beta ji god bless you every time

  • @sunehakatha1700
    @sunehakatha1700 21 день назад +2

    Amazing podcast.i am really enjoyed this podcast.very useful podcast ❤️🙏