S. Krishan Singh 'Sian' - ਸਹੀ ਕੀਮਤ ਬੜੀ ਮੁਸ਼ਕਿਲ ਮਿਲਦੀ ਹੈ ਆਖੇ ਮੂੰਹੋਂ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ

Поделиться
HTML-код
  • Опубликовано: 20 окт 2024

Комментарии • 408

  • @ParamjitSingh-we8ip
    @ParamjitSingh-we8ip Год назад +82

    ਸੱਚੀਂ ਇਹ ਰੱਬ ਦਾ ਰੂਪ ਹੈ,ਮੈਂ ਵੀ ਇਸ ਸੱਚੀ ਰੂਹ ਦੇ ਦਰਸ਼ਨ ਕਰਕੇ ਧੰਨ ਹੋ ਗਿਆ ਹਾਂ ,

  • @kartarsinghsingh6531
    @kartarsinghsingh6531 Год назад +40

    ਬਾਬਾ ਜੀ ਦੇ ਚਿਹਰੇ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਝਲਕ ਪੈਂਦੀ ਹੈ ਆਵਾਜ਼ ਵੀ ਬਹੁਤ ਮਿਠਾਸ‌ ਭਰੀ ਹੈ। ਸ਼ਾਇਦ ਗੁਰੂ ਨਾਨਕ ਜੀ ਦੀ ਆਵਾਜ਼ ਵੀ ਐਸੀ ਹੀ ਹੋਵੇਗੀ। ਬਾਕੀ ਗੁਰੂ ਸਾਹਿਬਾਨ ਦੀ ਕਿਰਪਾ ਬਾਬੇ ਉਪਰ ਜ਼ਰੂਰ ਹੈ।

    • @jasbirkaur7567
      @jasbirkaur7567 Год назад +2

      Bilkul. Baba. Ji. Wicho. Guru. Sahib. Ji. Di. Jhalak. Pendi. A. Baba. Ji. Guru. Sahib. Ji. Nu. Bahut. Piar. Karde. Hn

  • @Jupitor6893
    @Jupitor6893 Год назад +89

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੇਵਕ ਪਿਆਰ ਵਿਚ ਭਿੱਜ ਕੇ ਨਾਨਕ ਰੂਪ ਹੀ ਹੋ ਜਾਂਦੇ ਹਨ।🙏🙏🙏🙏

  • @amazinggamer9104
    @amazinggamer9104 Год назад +67

    ਅਸਲੀ ਭਗਤ ਜੀ ਤੁਸੀਂ ਹੋ ਬਾਬਾ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @gurvindersinghbawasran3336
    @gurvindersinghbawasran3336 Год назад +69

    ਜਿਹਨਾਂ ਨੂੰ ਅਸੀਂ ਸੁਣਨਾ ਸੀ ਓਹਨਾਂ ਨੂੰ ਅਸੀਂ ਸੁਣਿਆ ਨਹੀਂ। ਜਿਹਨਾਂ ਨੇ ਸਾਨੂੰ ਲੁੱਟਿਆ ਰਾਹੇ ਤੋ ਕੁਰਾਹੇ ਤੌਰ ਦਿੱਤਾ ਉਹਨਾਂ ਨੂੰ ਅਸੀਂ ਸਿਰਾਂ ਤੇ ਬਿਠਾ ਲਿਆ। ਲੋੜ ਹੈ ਇਹਨਾ ਵਰਗੇ ਹੀਰਿਆ ਨੂੰ ਬਚਾ ਸਕੀਏ।❤😢🙏

  • @nachhattarsingh2122
    @nachhattarsingh2122 Год назад +32

    ਰੱਬੀ ਰੂਹਾਂ ।।
    ਹਰ ਯੁਗ ਯੁਗ ਭਗਤ ਉਪਾਇਆ।।
    ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ।।
    ਪਰਮੇਸ਼ੁਰ ਦੇ ਨਾਮ ਰੰਗੀ ਰੂਹ ਬਾਬਾ ਜੀ। ਭਾਗਾਂ ਵਾਲਾ ਸ਼ਹਿਰ ਨਵਾ ਸ਼ਹਿਰ ਜਿੱਥੇ ਇਹ ਵਾਹਿਗੁਰੂ ਪਿਆਰ ਲਬਰੇਜ਼ ਰੂਹ ਵਸਦੀ ਆ।

  • @Mohneetkaur245
    @Mohneetkaur245 Год назад +2

    ਉਹ ਸਬ ਭਾਗਾਂ ਵਾਲੇ ਐ ਜੋ ਇਹਨਾਂ ਦੇ ਦਰਸ਼ਨ ਕਰ ਰਹੇ ਐ ਵਾਹਿਗੁਰੂ ਧਨ ਗੁਰੂ ਨਾਨਕ ਦੇਵ ਜੀਂ

  • @AbhiGaming-hn8yf
    @AbhiGaming-hn8yf Год назад +1

    ਬਾਬਾ ਜੀ ਰੱਬੀ ਰੂਹ ਦੇ ਦਰਸ਼ਨ ਕਰਵਾਏ ਬੇਟੀ ਆਪ ਦਾ ਵੀ ਧੰਨਵਾਦ

  • @nirmalsingh864
    @nirmalsingh864 Год назад +38

    ਪਿਆਰੀ ਅਤੇ ਗੁਲਾਬ ਦੇ ਫੁੱਲ ਵਰਗੀ ਸੋਹਣੀ ਮਿੱਠੀ ਅਵਾਜ਼ ਵਾਲੀ ਪੁੱਤਰੀ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤

    • @naibsingh7269
      @naibsingh7269 Год назад +1

      Okay yes ਵਾਹਿਗੁਰੂ ਜੀ🎉🎉🎉❤❤❤❤❤❤❤❤

  • @ਸ਼੍ਰੀਨਨਕਾਣਾਸਾਹਿਬਜੀ

    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ||ਜਪੁ||ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ||੧||

  • @gupreetsingh6845
    @gupreetsingh6845 4 года назад +24

    ਰਜੀ ਹੋਇ ਰੂਹ

  • @baldevsinghnangal
    @baldevsinghnangal Год назад +4

    ਮੈਨੂੰ ਤਾਂ ਗੁਰੂ ਨਾਨਕ ਦਾ ਰੂਪ ਹੀ ਦਿਸਦਾ ਹੈ ਬਾਬੇ ਵਿੱਚੋਂ।

  • @kulwantsingh9577
    @kulwantsingh9577 4 года назад +16

    ਸਿਆਣੀ ਧੀ ਸਿਆਣੀਆਂ ਗੱਲਾਂ

  • @nirmalsingh864
    @nirmalsingh864 Год назад +34

    ਵਧੀਆ ਕੀਤਾ ਧੰਨਵਾਦੀ ਸਦਕੇਜਾਈਏ ਪੁੱਤਰੀ ।ਇਸਪਵਿਤਰ ਰੂਹ ਬਚਨ ਅਤੇ ਦਰਸਨ ਕਰਾਇ ।ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤।।

  • @AntreevSoch
    @AntreevSoch Год назад +3

    ਬਾਬਾ ਜੀ ਤੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਹੈ 'ਦਸਾਂ ਨਹੁੰ ਦੀ ਕਿਰਤ ਕਰਦੇ ਹਨ ਇਹ ਸਾਜ਼ ਬਣਾਉਣ ਸਮੇ ਬਾਬਾ ਜੀ ਗੁਰੂ ਜੀ ਦੇ ਚਰਨਾ ਦਾ ਧਿਆਨ ਧਰ ਕਿ ਦੇਵ ਲੋਕ ਦਾ ਸਾਜ਼ ਤਿਆਰ ਕਰਦੇ ਹਨ ਪੂਰੀ ਕੀਮਤ ਦੇ ਕਿ ਬਾਬਾ ਜੀ ਤੋ ਅਸ਼ੀਰਵਾਦ ਲੈ ਕਿ ਜਾਣਾ ਚਾਹੀਦਾ ਹੈ ॥

  • @kanvalprabhjot8971
    @kanvalprabhjot8971 Год назад +12

    ਇਨ੍ਹਾਂ ਨੇ ਬਿਲਕੁਲ ਸੱਚ ਕਿਹਾ ਹੈ ਇਨ੍ਹਾਂ ਬਜ਼ੁਰਗਾ ਦੇ ਦਰਸ਼ਨ ਹੀ ਕਿਸਮਤ ਵਾਲਿਆਂ ਨੂੰ ਹੁੰਦੇ ਹਨ ਇਹੋ ਜਿਹੇ ਬਜ਼ੁਰਗਾ ਵਾਸਤੇ ਪੰਜਾਬ ਵਿੱਚ ਕੋਈ ਕਦਰ ਨਹੀਂ ਇਨ੍ਹਾਂ ਵਾਸਤੇ ਸ਼ੋਮਣੀ ਕਮੇਟੀ ਨੂੰ ਵੱਡੇ ਸਤਿਕਾਰ ਕਰਨੇ ਚਾਹੀਦੇ ਹਨ

  • @diljeetkaur5858
    @diljeetkaur5858 Год назад +20

    ਬਾਬਾ ਜੀ ਦਰਸ਼ਨ ਕਰ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਬਹੁਤ ਧੰਨਵਾਦ ❤️🙏🏻🙏🏻

  • @jogasinghsarpanch6269
    @jogasinghsarpanch6269 5 лет назад +32

    ਸੁਲਤਨਪੁਰ ਲੋਦੀ ਤੋ ਕੋਈ 10 +12 ਕਿਲੋ ਮਿਟਰ
    ਦੂਰੀ ਪਿੰਡ ਭਰੋਂ ਆਣਾ ਰਬਾਬ ਉਤਰੀ ਸੀ ਅਤੇ ਖੁਦ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਆਏਸੀ ਰੁਬਾਬਸਰ ਗੁਰਦਵਾਰਾ ਸ਼ੁਸ਼ੋਬਤ ਹੈ

  • @HarjitSingh-il4ce
    @HarjitSingh-il4ce Год назад +1

    ਵਾਹਿਗੁਰੂ ਜੀ ਸਤਿਨਾਮ ਜੀ

  • @satinderkaur7317
    @satinderkaur7317 Год назад +18

    ਤੁਹਾਡੇ ਬੱਚੇ ਇਸ ਕੰਮ ਵਿੱਚ ਇਸ ਲਈ ਨਹੀਂ ਪੈਂਦੇ ਕਿਉਂਕੇ ਇਸ ਕੰਮ ਵਿੱਚ ਮਿਹਨਤ ਬਹੁਤ ਮਿਹਨਤਨਾਮਾ ਨਹੀਂ ਮਿਲਦਾ ਖਰੀਦਣ ਵਾਲਿਆਂ ਇਸ ਮਿਹਨਤ ਦੀ ਕਦਰ ਕਰਨੀ ਚਾਹੀਦੀ ਐ. ਬਾਬਾ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਪ੍ਰਣਾਮ 🙏

  • @GurpreetSinghDev
    @GurpreetSinghDev Год назад +2

    ਬਾਪੂ ਦੀ ਨਿਮਰਤਾ ਦਸਦੀ ਆ ਕੇ ਬਾਬੇ ਨਾਨਕ ਦਾ ਸਿੱਖ ਆ। ਇਹੋ ਜਿਹੇ ਸਿੱਖਾਂ ਲਈ ਹੀ ਅਰਦਾਸ ਚ ਕਿਹਾ ਜਾਂਦਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ।

  • @BALWINDERSINGH-xy5we
    @BALWINDERSINGH-xy5we 3 года назад +24

    Excellent presentation
    ਮਰਦਾਨਿਆਂ ਰਬਾਬ ਵਜਾ, ਧੁਰ ਕੀ ਬਾਣੀ ਆਈ ਹੈ ।
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,
    ਧੰਨ ਨਾਨਕ ਤੇਰੀ ਵੱਡੀ ਕਮਾਈ

  • @balbirsinghbalbirsingh675
    @balbirsinghbalbirsingh675 Год назад +21

    ਪਰਤੱਖ ਭਾਈ ਲਾਲੋ ਜੀ ਦੇ ਦਰਸ਼ਨ ਹੋ ਗਏ ।❤❤❤❤❤❤❤❤❤ 🌹🌹🌹🌹🌹🌹🌹🌹🌹🌹

  • @GurjitSingh-dg7kd
    @GurjitSingh-dg7kd Год назад +4

    ਨਾਨਕ ਸਰੂਪ

  • @dalbirsinghgill6638
    @dalbirsinghgill6638 Год назад +2

    ਗੁਰੂ ਨਾਨਕ ਸਾਹਿਬ ਜੀਦੇ ਪਿਆ ਰ ਵਿਚ ਭਿਜੀ ਰੂਹ ਦਰਸ਼ਨ ਕਰਨ ਵਾਲੀ ਰੂਹ

  • @simisandhu320
    @simisandhu320 Год назад +7

    🌷🌸🙏ਧੰਨ ਗੁਰੂ ਨਾਨਕ🌷ਧੰਨ ਬਾਬਾ ਨਾਨਕ🌷

  • @bachittersinghaulakh4162
    @bachittersinghaulakh4162 Год назад +6

    ਪੰਜਾਬੀਓ ਅਨਮੋਲ ਹੀਰਾ ਤਾਂ ਲੁਕਿਆ ਹੀ ਰਿਹਾ।
    ਇਹਨਾਂ ਦੀ ਕਮਾਈ ਦੀ ਦਿਲੋਂ ਸਤਿਕਾਰ ਸਹਿਤ ਪ੍ਰਵਾਨ ਕਰਨਾ ਜੀ।
    ਵਾਹਿਗੁਰੂ ਜੀ ਭਲੀ ਕਰਨ।

  • @kakabullethomeroyalenfield7297
    @kakabullethomeroyalenfield7297 Год назад +2

    ਰੰਗੀ ਰੂਹ ਹਨ ਬਾਪੂ ਜੀ। ਬਾਕੀ ਅਮਾਜ਼ੋਨ ਵਾਲੇ। ਸਾਥੋਂ ਕਬਾੜ ਦਾ ਲੱਖਾਂ ਰੁਪਏ ਮੰਗ ਲੈਣ ਅਸੀਂ ਦੇ ਦੇਦੇਂ ਹਾਂ। ਪਰ ਕਾਰੀ ਗਰੀ ਦਾ ਮੂਲ ਦੇਣ ਲੱਗਿਆ ਸਾਡੀ ਜਾਨ ਨਿਕਲਦੀ ਹੈ।

  • @ranjodhsingh7174
    @ranjodhsingh7174 Год назад +1

    ਸੁਰ ਤਾਲ ਵਾਲੇ ਬਾਬਾ ਨਾਨਕ ਸਾਹਿਬ ਜੀ ਦੇ ਸ਼ਗਿਰਦ ਬਾਬਾ ਜੀ ਦੇ ਪਰਿਵਾਰ ਨੂੰ ਚੜਦੀਆ ਕਲਾ ਬਖਸ਼ੇ ਜੀ ਬਾਬਾ ।

  • @beantkaur2118
    @beantkaur2118 4 года назад +31

    ਬਾਬਾ ਜੀ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ

    • @jatt4169
      @jatt4169 4 года назад +1

      Baba ji nai rahe hun

    • @SukhdevSingh-fj6xe
      @SukhdevSingh-fj6xe 2 года назад

      adress ki a shop da

    • @davinderkaur5095
      @davinderkaur5095 Год назад +1

      ਸਦਕੇ ਜਾਈਏ। ਇਹੋ ਜਿਹੇ ਮਹਾਂ ਪੁਰਖਾਂ ਤੋਂ ਜਿਹੜੇ ਅਜ ਤਕ ਨਾਨਕ ਗੁਰੂ ਮਹਾਰਾਜ ਜੀ ਦੇ ਨਾਲ ਸਚੇ ਦਿਲੋਂ ਜੁੜੇ ਹੋਏ ਹਨ

  • @Jupitor6893
    @Jupitor6893 Год назад +8

    ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿਰਤ ਕਰ ਰਹੈ ਹਨ ਬਾਬਾ ਜੀ🙏🌹🙏

  • @gursewaksinghchahal3001
    @gursewaksinghchahal3001 5 лет назад +22

    ਅਰਪਨਪ੍ਰੀਤ ਜੀ ਬਹੁਤ ਵਧੀਆ ਤੁਸੀਂ ੫੫੦ ਵਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਇਕ ਚੰਗਾ ਅਤੇ ਸ਼ਾਂਤਮਈ ਪ੍ਰੋਗਰਾਮ ਲਿਆਂਦਾ,
    ਤੁਹਾਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ' ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ।

  • @surjitgill662
    @surjitgill662 Год назад +7

    ਸਰੰਗੀ ਦੀ ਆਵਾਜ ਕਿੰਨੀ ਪਿਆਰੀ ਹੈ ਬਾਬਾ ਜੀ
    ਸ਼ੁਕਰੀਆ ਔਰ ਬੇਟੀ ਤੇਰਾ ਵੀ ਸ਼ੁਕਰੀਆ ਜਿਸਨੇ ਬਾਬਾ ਜੀ ਦੇ ਦਰਸ਼ਨ ਕਰਵਾਇਆ

  • @aoopss
    @aoopss 4 года назад +42

    ਬਾਬਾ ਜੀ ਤੇਰੀ ਅਵਾਜ਼ ਕਿੰਨੀ ਮਿੱਠੀ ਆ 🤔

  • @ਖਾਲਿਸਤਾਨਜਿੰਦਾਬਾਦ-ਯ2ਠ

    ਰੱਬੀ ਰੂਹ ਏ ਬਾਬਾ ਜੀ

  • @SandeepKaur-oc4yh
    @SandeepKaur-oc4yh Год назад +1

    ਬਾਬਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਤੁਹਾਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੁੰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ

  • @Goodvibesone2
    @Goodvibesone2 2 года назад +11

    ਧੰਨ ਬਾਬਾ ਨਾਨਕ

  • @Sukhvindersingh1313-i2b
    @Sukhvindersingh1313-i2b 4 года назад +14

    🌷ਵਾਹਿਗੁਰੂ ਵਾਹਿਗੁਰੂ 🌹ਧੰਨ ਗੁਰੂ 🌷ਨਾਨਕ ਸਾਹਿਬ ਜੀ🌺 ਮਹਾਰਾਜ🙏ਕੱਲ ਤਾਰਨ 🌴ਗੁਰੂ ਨਾਨਕ 🌻ਆਇਆ

  • @baljitsinghbaljitsingh5812
    @baljitsinghbaljitsingh5812 5 лет назад +15

    Rab da roop baba ji

  • @nagindersingh4119
    @nagindersingh4119 Год назад

    ਨਾ ਨਿੰਦੋ ਕਿਸੇਨੂੰ ਸਭਨਾ ਜੋਤ ਹੈ ਰੱਬ ਦੀ। ਹਾਂ ਸਾਜ ਆਪਨੀ ਥਾਂ ਤੇ ਹੈ। ਪਰ ਬਾਬਾ ਜੀ ਨੇ ਦਸਿਆ ਮੇਹਨਤ ਪੂਰੀ ਨਹੀ ਮਿਲਦੀ ਫਿਰ ਭੀ ਬੜਾ ਸਬਰ ਹੈ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦੀ ਬਾਣੀ ਤੇ ਭੀ ਪੂਰਾ ਭਰੋਸਾ ਹੈ। 🎉🎉🎉🎉

  • @kashmirkaur8478
    @kashmirkaur8478 Год назад +4

    ਬਾਬਾ ਜੀ ਇੱਕ ਰੱਬੀ ਰੁੱ ਹੈ ਗੁਣਾਂ ਦੇ ਭਰੇ ਹੋਏ ਹਨ ਬਹੁਤ ਵਧੀਆ ਮਿੱਠੀ ਅਵਾਜ਼ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ

  • @gurjitkaur529
    @gurjitkaur529 Год назад +7

    ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @dayalsingh8519
    @dayalsingh8519 Год назад +3

    ਬਾਬਾ ਜੀ,ਤੁਹਾਡੇ ਅੱਗੇ ਸਿਰ ਝੁਕਦਾ ਹੈ। ਗੁਰੂ ਨਾਨਕ ਜੀ ਤੁਹਾਡੇ ਤੇ ਅਪਾਰ ਕ੍ਰਿਪਾ ਹੈ। ਤੁਸੀਂ ਇਸ ਮੁਲਕ ਦੇ ਹੀਰੇ ਹੋ।

  • @pardeepkaur2547
    @pardeepkaur2547 2 года назад +7

    Baba ji apni kala da varis jaroor banayo bhot khushi mildi a

  • @harindersingh3833
    @harindersingh3833 4 года назад +13

    ਵਾਹਿਗੁਰੂ ਜੀ
    🙏🌹🌹🌹🌹🙏

  • @malkitsingh411
    @malkitsingh411 Год назад +3

    ਬਾਬਾ ਜੀ ਤਾਂ ਰੱਬੀ ਰੂਹ ਹਨ ਬਹੁਤ ਹੀ, ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਹਨ। ਕਾਰੀਗਰ ਵੀ ਕਮਾਲ ਦੇ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀਕਲਾ ਬਖਸ਼ਣ।

  • @kaursingh127
    @kaursingh127 2 года назад +7

    Jeundi vasdi reh bhen ji parmatma tere te kirpa kare

  • @mrsmusafirsingh6671
    @mrsmusafirsingh6671 Год назад +158

    ਸਾਡੇ ਲੋਕਾਂ ਨੇ ਢਿੱਡਲ ਬਾਬੇ ਤਾਂ ਪਾਲ ਲਏ, ਪਰ ਅਜਿਹੇ ਅਨਮੋਲ ਹੀਰੇ ਰੋਲ ਦਿੱਤੇ

    • @HARJEETSINGH-yv1np
      @HARJEETSINGH-yv1np Год назад +4

      Right 👍💞♥️

    • @ProvenAssetsGroup
      @ProvenAssetsGroup Год назад +2

    • @gurdeepkhosa3751
      @gurdeepkhosa3751 Год назад

      Kai loka ne te apnie jananie te kudie v dhidla nu vartan nu de tira babe lende najare raat nu

    • @GurwinderSingh-qm3jc
      @GurwinderSingh-qm3jc Год назад +1

      ਸਹੀ ਅਾ ਜੀ

    • @JassgillSapanch
      @JassgillSapanch 11 месяцев назад +1

      ਸਹੀ ਕਿਹਾ ਵੱਡੇ ਵੀਰ ਜੀ ਇਹੋ ਜਿਹੇ ਹੀਰੇ ਬਹੁਤ ਘੱਟ ਮਿਲਦੇ ਨੇ ਰਬ ਨਾਲ ਜੁੜੀ ਰੂਹ ਹੈ ❤🙏🙏❤❤

  • @avtaravtar5993
    @avtaravtar5993 4 года назад +11

    love u baba g 😰😰😰😰

  • @mahimasingh4893
    @mahimasingh4893 Год назад

    ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਰੂਪ ਦਿਖਾਈ ਦੇ ਰਿਹਾ ਹੈ ਬਾਬਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @ssssddd3912
    @ssssddd3912 Год назад +3

    ਬਾਬਾ ਜੀ ਬਹੁਤ ਵਧੀਆ ਕਾਰੀਗਰ ਹਨ ਪਰਮਾਤਮਾ ਇਨਾਂ ਨੂੰ ਚੜ੍ਹਦੀ ਕਲਾ ਰੱਖੇ
    ਬਾਬਾ ਜੀ ਦਾ ਮੋਬਾਇਲ ਨੰਬਰ ਦੱਸੋ ਜੀ

  • @rajinderjitsingh506
    @rajinderjitsingh506 Год назад +1

    ਵਾਹਿਗੁਰੂ ਜੀ

  • @dayalsingh1163
    @dayalsingh1163 Год назад +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jaskaranSingh-yb2us
    @jaskaranSingh-yb2us Год назад

    🙏🙏ਧੰਨਗੁਰੂ ਨਾਨਕ ਦੇਵ ਜੀ ਦੇ ਸਰੂਪ ਹਨ ਜੀ ਲੰਡੂ ਬਾਬੇਆਂ ਨੂੰ ਬਹੁਤ ਸਪੋਟ ਕਰਦੋ ਉ ਇਹੋ ਜਿਹੀਆ ਰੂਹਾਂ ਨੂੰ ਸਬਾਲਣ ਦੀ ਲੋੜ ਹੈ ਸਾਧ ਸੰਗਤ ਜੀ

  • @gurbhajankaur3281
    @gurbhajankaur3281 Год назад +5

    Waheguru ji 🙏 Waheguru ji 🙏

  • @vickasandhu551
    @vickasandhu551 4 года назад +21

    Mere waheguru ji baba ji nu hamesha chardi kala vich rakheo 🙏

  • @alhequoqcrp3205
    @alhequoqcrp3205 Год назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @lalisingh4258
    @lalisingh4258 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ 🙏🙏🙏🙏🙏

  • @SandeepKaur-jt1kc
    @SandeepKaur-jt1kc Год назад +2

    ਬਾਬਾ ਜੀ ਵਿਚੋ ਅੱਜ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਬਾਬਾ ਜੀ ਨੂੰ ਦੇਖ ਕੇ ਅੱਖਾਂ ਵਿਚੋ ਪਾਣੀ ਨਹੀ ਰੂਕ ਰਿਹਾ

  • @kuldipbajwa8385
    @kuldipbajwa8385 Год назад +1

    ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਾਈ ਮਰਦਾਨਾ ਜੀ

  • @gurpremsingh4893
    @gurpremsingh4893 Год назад

    ਸਹੀ ਗੱਲ ਜੀ ਬਾਬੇ ਚ ਬਾਬੇ ਨਾਨਕ ਜੀ ਵਾਲਾ ਪਿਆਰ ਝਲਕਦਾ

  • @GurjitSingh-mu9si
    @GurjitSingh-mu9si Год назад +3

    ਵਾਹੇਗੁਰੂ ਜੀ

  • @husanpreetsingh5973
    @husanpreetsingh5973 Год назад

    ਵਾਹਿਗੁਰੂ ਜੀ ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਤਰ ਜਾਏ

  • @Ramsingh-tp1mf
    @Ramsingh-tp1mf Год назад

    ਸ਼ਾਖਸ਼ਾਤ ਬਾਬਾ ਨਾਨਕ ਜੀ ਦੇ ਦਰਸ਼ਨ ਹੋ ਗਏ

  • @harjitgodblessyoubajwa2676
    @harjitgodblessyoubajwa2676 2 года назад +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Itz_dilpreet06._
    @Itz_dilpreet06._ Год назад

    ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਬਚੀ ਨੂੰ ਵਾਹਿਗੁਰੂ ਮੇਹਰ ਕਰੀ ਜਿਸਨੇ ਰਬ ਰੂਪ ਰੂਹ ਦੇ ਦਰਸ਼ਨ ਕਰਵਾਏ ਜੀ

  • @kuldeeprattu100
    @kuldeeprattu100 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurditsingh2268
    @gurditsingh2268 Год назад +1

    ਬਾਬਾ ਜੀ ਦੀ ਇੰਟਰਵਿਊ ਪੇਸ਼ ਕਰਨ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ

  • @harjeetkaur8184
    @harjeetkaur8184 Год назад +3

    Dhan ho gye aap ji de darshan karke

  • @gurmeetsinghlearnmusic420
    @gurmeetsinghlearnmusic420 Год назад +21

    ਬਾਬਾ ਜੀ ਸੱਚੇ ਸੁੱਚੇ ਜੀਵਨ ਵਾਲੇ ਹਨ 🙏

  • @bhupinderkaur8661
    @bhupinderkaur8661 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmailsinghgill8487
    @gurmailsinghgill8487 Год назад

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਸੁਕਰੀਆ

  • @AvtarSingh-fk1bz
    @AvtarSingh-fk1bz Год назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @surjitdhanota5857
    @surjitdhanota5857 Год назад +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @itz_805
    @itz_805 Год назад +1

    Schi baba g nu sun k akha bhar aiyan....waheguru ji sanu v eda diya rooha de darshan ho jn ❤

  • @amriksinghrandhawa8374
    @amriksinghrandhawa8374 Год назад +5

    YERY WISE BACHI WISET TALKING. WAHEGURU JI KA KHALSA WAHEGURU JI KE FTEH

  • @PargatSingh-ye7sn
    @PargatSingh-ye7sn Год назад +4

    Satnam sree aheguru sahib Jee sarbat bhalla kro Jee

  • @jasvirgill8888
    @jasvirgill8888 Год назад +4

    Rabbi roop ruhh kini Mithi avaz hai baba g❤❤

  • @jasvinderpalsingh2232
    @jasvinderpalsingh2232 4 года назад +25

    I says he is a sant soul, I wanted to meet him. Never seen such a soul, Darshan Kare Ke Baba Guru Nanak Dev Ji Dee Yaad aa gayee

  • @davinderdhaliwal6531
    @davinderdhaliwal6531 Год назад +1

    baba jinu namaskar bibi i ji da dhananbad
    a

  • @rohitsuri5982
    @rohitsuri5982 Год назад +1

    Koti koti PARNAM Babba ji
    Maharaj ji

  • @raghbirsingh4016
    @raghbirsingh4016 Год назад +14

    This Baba ji is a great & pure soul ,,, that is why he starts weeping automatically ,,, whenever he talked about Guru Nanak ji & Bhai Mardana ji ,,, my father also starts weeping whenever he talks about Guru Ji,,,,,, Baba ji hamesha tuhaanu healthy rakhan...

  • @rishidhanju5782
    @rishidhanju5782 2 месяца назад

    ❤️❤️❤️❤️❤️❤️❤️❤️❤️❤️❤️❤️Dhan Guru Nanak Tu hi nirankar

  • @jaskiratsingh4214
    @jaskiratsingh4214 Год назад +4

    ਵਾਹਿਗੁਰੂ ਜੀ ਚੜੵਦੀ ਕਲਾ ਕਰਨ।

  • @satnansinghsatnamsingh5650
    @satnansinghsatnamsingh5650 Год назад +3

    Waheguru ji waheguru ji waheguru ji waheguru ji waheguru ji waheguru ji

  • @baldeepsingh7523
    @baldeepsingh7523 4 года назад +9

    Baba ji Waheguru ji tuhadi hr murad pori kre. Anand aa gya tuhade wechar sune ke.
    Baldeep Singh Bhullar.

  • @ManjitSingh-ui1hv
    @ManjitSingh-ui1hv Год назад +2

    Gurdev kirpa banai rakhan ji

  • @raahi8581
    @raahi8581 Год назад

    ਅਰਪਨਪ੍ਰੀਤ ਜੀ ਤੁਹਾਡੀ ਪੰਜਾਬੀ ਬੜੀ ਪ੍ਰਭਾਵਸ਼ੀਲ ਹੈ ਮੈਂ ਬੜੀ ਦੇਰ ਤੋਂ ਕਿਸੇ ਸਹੀ ਪੰਜਾਬੀ ਬੋਲਣ ਵਾਲੇ ਦੀ ਆਸ ਰੱਖਦਾ ਸੀ ਪਰ ਇੰਟਰਨੈਟ ਤੇ ਕੋਈ ਸੌ ਚੋਂ ਇੱਕ ਹੁੰਦਾ ਹੈ ਜਿਸ ਨੂੰ ਪੰਜਾਬੀ ਸਹੀ ਤਰੀਕੇ ਨਾਲ ਬੋਲਣੀ ਆਉਂਦੀ ਹੈ ਬਾਕੀ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਦਿਖਾਇਆ ਹੈ ਸ਼ੁਕਰੀਆ ਬਾਬਾ ਜੀ ਬਹੁਤ ਸੋਹਣੀ ਕਲਾ ਦੇ ਮਾਲਿਕ ਹਨ ਇਹੋ ਜਿਹੇ ਕਲਾਕਾਰਾਂ ਨੂੰ ਅੱਗੇ ਲਿਆਇਆ ਕਰੋ

  • @navpreet09998
    @navpreet09998 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ਸਿ਼ਕਾਰੀਗਰਮਜਲਦਾ

    ਲਾਜਵਾਬ

  • @singhreactionfun5897
    @singhreactionfun5897 Год назад +1

    Ena baba ji da sakhi sunan da treeka bhot vadia h , mennu bhavuk kar dita 😢

  • @bachittersingh9051
    @bachittersingh9051 Год назад +3

    Waheguru g kirpa krni satguru g baba g di tandrusti nall lambai umar krni g.

  • @jandwalianath7279
    @jandwalianath7279 Год назад +1

    ਬਹੁਤ ਵਧੀਆ ਜੀ ਕੰਮ ਕਰ ਰਹੇ ਜੇਧੰਨਵਾਦ ਬਾਬਾ ਜੀ

  • @mahabirsingh2931
    @mahabirsingh2931 Год назад +8

    Waheguru Ji 🌹🙏🌹

  • @amriksinghdhaliwal5253
    @amriksinghdhaliwal5253 Год назад +6

    Both Baba ji and the sister anchor are really blessed souls. Waheguru sda mehar bnaee rakhan 🙏🙏🙏🙏🙏

  • @sukhwinderkaur9402
    @sukhwinderkaur9402 Год назад

    ਧਨ ਧਨ ਗੁਰੂ ਨਾਨਕ ਦੇਵ ਜੀ

  • @gurbachansingh3593
    @gurbachansingh3593 Год назад +4

    Waheguru ji guru nankdev ji 🙏🙏🙏🙏🙏🙏🙏🙏🙏

  • @jaspreetdhaliwal9951
    @jaspreetdhaliwal9951 4 года назад +7

    WaheGuru Ji 🙏

  • @sukhpreetbrar2648
    @sukhpreetbrar2648 3 года назад +5

    Waheguru waheguru waheguru ji satnaam satnaam satnaam ji Dhan dhan satguru Nanak Dev ji

  • @HARJEETSINGH-yv1np
    @HARJEETSINGH-yv1np Год назад

    ਬਾਪੂ ਜੀ 💞💞♥️♥️♥️♥️♥️