ਕਿਸਾਨ ਕਿੱਥੇ ਵੇਚਣ ਝੋਨਾ!ਸਰਕਾਰ ਦਾ PLAN-B ਵੀ ਫ਼ੇਲ੍ਹ!ਮਰਦਿਆ ਅੱਕ ਚੱਬਿਆ,ਮੰਡੀਆਂ ਫਰੀਜ਼...PULAANGHTV | FARMER |

Поделиться
HTML-код
  • Опубликовано: 20 окт 2024

Комментарии • 210

  • @satindersingh9369
    @satindersingh9369 Час назад +11

    ਸ ਹਮੀਰ ਸਿੰਘ ਜੀ ਕੇਜਰੀਵਾਲ ਪੰਜਾਬ ਨੂੰ ਦਿੱਲੀ ਸਮਝਣ ਦੀ ਗਲਤੀ ਕਰ ਰਹੇ ਹਨ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਨਾ ਕਿ ਲਾਲਾ ਸਟੇਟ

  • @GurdevSingh-m3t
    @GurdevSingh-m3t 2 часа назад +14

    ਪੰਜਾਬ ਸਰਕਾਰ ਬਿਲਕੁਲ ਹੀ ਫੇਲ ਹੋ ਚੁੱਕੀ ਹੈ ❤❤❤

  • @chinderdhillon1199
    @chinderdhillon1199 26 минут назад +3

    ਬਹੁਤ ਵਧੀਆ ਜਾਣਕਾਰੀ ਦਿਤੀ ਸਰ Thanks

  • @pradeepsingh4750
    @pradeepsingh4750 3 часа назад +19

    ਜੇ ਜੱਟ ਦਾ ਝੋਨਾ ਨਾ ਵਿਕਿਆ ਫੇਰ ਸ਼ਹਿਰਾਂ ਵਿੱਚ ਵੀ ਦੁਕਾਨਾਂ ਤੇ ਗ੍ਰਾਹਕ ਨਹੀਂ ਹੋਣਾ।

  • @JarnailSingh-ud5kg
    @JarnailSingh-ud5kg 53 минуты назад +5

    ਬਹੁਤ ਹੀ ਸੀਰੀਅਸ ਮੁੱਦਾ ,ਹਮੀਰ ਸਿੰਘ ਜੀ। ❤

  • @manjinderdhillon5364
    @manjinderdhillon5364 2 часа назад +7

    ਪੰਜਾਬ ਨੂੰ ਖ਼ਤਮ ਕਰਨ ਦੀ ਸਾਜਿਸ਼

  • @rajwantsingh2523
    @rajwantsingh2523 53 минуты назад +3

    ਮਜ਼ਾ ਆ ਗਿਆ ਹਮੀਰ ਸਿੰਘ ਜੀ।ਬੱਸ ਇਕ ਸਾਲ ਫਸਲ ਰੋਕਣੀ ਪਵੇਗੀ।

  • @rajwantkaur5031
    @rajwantkaur5031 51 минуту назад +4

    ਝੋਨਾ ਪੰਜਾਬ ਨੂੰ ਬਰਬਾਦ ਕਰ ਰਿਹਾ

  • @sukhwindersinghsidhukaka5754
    @sukhwindersinghsidhukaka5754 7 минут назад

    ਪੰਜਬ ਸਰਕਾਰ ਇਕ ਫੇਲੀਅਰ ਸਰਕਾਰ ਹੈ ਤੇ ਪੰਜਾਬੀਆਂ ਤੋ ਵੱਡੀ ਗਲਤੀ ਹੋਈ ਹੈ ਜਿਸਦੇ ਨਤੀਜੇ ਹੁਣ ਭੁਗਤ ਰਹੇ ਹਾਂ ਸਰਦਾਰ ਹਮੀਰ ਸਿੰਘ ਜੀ ਜਿਸ ਤਰਾ ਗੜਸ਼ ਨਾਲ ਲੋਕਾਂ ਦੀ ਅਵਾਜ ਬਣਕੇ ਆਪਣੇ ਵਿਚਾਰ ਇਸ ਵੀਡਉ ਵਿੱਚ ਰੱਖੇ ਹਨ ਸਲਾਘਾਯੋਗ ਐ ਧੰਨਵਾਦ

  • @RanjitKaur-sw9mj
    @RanjitKaur-sw9mj Час назад +2

    Very nice sir

  • @surjitdher5431
    @surjitdher5431 47 минут назад +1

    Right

  • @rajwantsingh2523
    @rajwantsingh2523 48 минут назад +2

    ਕੰਜਰੀਵਾਲ ਦੇਸ਼ ਵਿਰੋਧੀ ਹੈ

  • @sahibsinghcheema4151
    @sahibsinghcheema4151 58 минут назад +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @Harjinderbrar-j2e
    @Harjinderbrar-j2e 2 часа назад +5

    ਸ.ਹਮੀਰ ਸਿੰਘ ਜੀ।
    ਪੰਜਾਬ ਦੀ ਸਰਕਾਰ ਵੱਲੋਂ ਅਗਾਂਹ ਤੋਂ ਕਿਸਾਨਾਂ ਨੂੰ ਮਜਬੂਰੀਵੱਸ ਇਹ ਝੋਨੇ ਦਾ ਬਦਲਾਅ ਕਰਵਾਉਣ ਲਈ ਪੰਜਾਬ ਦੇ ਵਿੱਚ ਵੀ U.P. ਦੀ ਸਰਕਾਰ ਵਾਂਗ ਪੰਜਾਬ ਵਿੱਚ ਵੀ ਵੱਧ ਤੋਂ ਵੱਧ ਖੁਦ ਸਰਕਾਰ ਦੇ ਵਲੋਂ ਖੰਡ ਦੀਆਂ ਮਿੱਲਾਂ ਨੂੰ ਲਗਾਉਣ ਦੀ ਬਹੁਤ ਜ਼ਰੂਰਤ ਹੈ।
    ਧੰਨਵਾਦ ਜੀ।

  • @Pankaj123_.-
    @Pankaj123_.- 51 минуту назад +3

    ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੈਲਰਾ ਦੀ ਗਿਣਤੀ 4500 ਤੋ 20000 ਕਰਦੇ।

  • @akaljoatsinghbrar4984
    @akaljoatsinghbrar4984 Час назад +6

    ਧੰਨਵਾਦ ਜੀ ਹਮੇਸ਼ਾਂ ਦੀ ਤਰਾਂ ਵਡਮੁੱਲੇ ਅਤੇ ਸਖ਼ਤ ਸ਼ਬਦਾ ਨਾਲ
    ਪੰਜਾਬ ਨਾਲ ਖੜਨ ਲਈ

  • @harpindersingh9192
    @harpindersingh9192 3 часа назад +5

    ਕਿਸਾਨ ਮੱਜਦੂਰ ੲੈਕਤਾ ਜਿੰਦਾਬਾਦ🚜👍

  • @rajinderbath5891
    @rajinderbath5891 21 минуту назад +2

    ਬਹੁਤ ਵਧੀਆ ਸਰਦਾਰ ਜੀ

  • @HarjinderSingh-hk7jh
    @HarjinderSingh-hk7jh 3 часа назад +10

    ਵਾਹਗਾ ਬਾਰਡਰ ਕੈਦਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਮਾਲਕੀ ਨਹੀ ਪੰਜਾਬ ਦੀ ਮਾਲਕੀ ਹੈ ਜੇ ਕਰ ਜਰਮਨ ਦੇ ਲੋਕ ਇਕੱਠੇ ਹੋ ਸਕਦੇ ਹਨ ਤਾਂ ਅਸੀਂ ਪੰਜਾਬ ਹਰਿਆਣਾ ਹਿਮਾਚਲ ਪਾਕਿਸਤਾਨ ਬੰਗਲਾ ਦੇਸ਼ ਕਾਬਲ ਕੰਧਾਰ ਜੰਮੂ ਕਸ਼ਮੀਰ ਇਕੱਠੇ ਕਿਉ ਨਹੀ ਹੋ ਸਕਦੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਪੁੱਛਣ ਦੀ ਲੋੜ ਨਹੀਂ ਬਾਡਰ ਆਪ ਹੀ ਖੁਲ ਜਾਣਗੇ ਜਦੋਂ ਲੋਕ ਇੱਕ ਹੋ ਗਏ

  • @amrikmalhi8485
    @amrikmalhi8485 40 минут назад +3

    ਹੰਬੜਾਂ ਏਰੀਏ ਂਵਿਚ ਕਿਸੇ ਮੰਡੀ ਚੋਂ ਇਕ ਬੋਰੀ ਵੀ ਨਹੀ ਚੱਕੀ ਗਈ

  • @Ranglapunjab103
    @Ranglapunjab103 57 минут назад +3

    ਕਿਸਾਨਾਂ ਨੂੰ ਜ਼ਮੀਨ ਦਾ ਚਾਲੂ ਠੇਕਾ ਦੇ ਦਿੰਦੇ ਤੇਕਹਿ ਦਿੰਦੇ ਕਿ ਝੋਨਾ ਨਾ ਲਾਓ ਹੋਰ ਜਿਹੜੀ ਮਰਜੀ ਫਸਲ ਬੀਜ ਲਓ, ਤਾਂ ਇਹ ਸੰਕਟ ਟਲ ਸਕਦਾ ਸੀ।

  • @Gursharanpreet133
    @Gursharanpreet133 40 минут назад +2

    Bilkul sahi keha Sardar Sahab

  • @Gagandeepg7960
    @Gagandeepg7960 4 часа назад +13

    WTO ਦੀਆਂ ਨੀਤੀਆਂ ਛਤੀਸਗੜ੍ਹ ਵਿਚ ਲਾਗੂ ਕਿਉਂ ਨਹੀਂ ਹੁੰਦੀਆਂ ? ਉਥੇ ਸਰਕਾਰ ਵੱਧ ਰੇਟ ਦੇ ਰਹੀ ਹੈ

    • @shivdevsingh4287
      @shivdevsingh4287 3 часа назад

      ਵਾਹ ਜੀ ਵਾਹ ਸਰਦਾਰ ਹਮੀਰ ਸਿੰਘ ਜੀ, ਅੱਜ ਦੇ ਲੈਸਣ ਵਿਚ ਤਾਂ ਤੁਸੀਂ ਮੇਰੇ ਵਰਗਿਆਂ ਦੇ ਅਧ ਮਰੇ ਦਿਮਾਗਾਂ ਨੂੰ ਵੀ ਜਿਊਂਦੇ ਕਰ ਦਿੱਤਾ ਹੈ।
      ਸਮਾਜ ਪ੍ਰਤੀ ਫ਼ਿਕਰਮੰਦ ਸੱਜਣਾ ਨੂੰ ਹਮੀਰ ਸਿੰਘ ਜੀ ਦੀ ਅੱਜ ਦੀ ਸਪੀਚ ਜ਼ਰੂਰ ਸੁਣਕੇ ਇਸ ਉੱਪਰ ਅਮਲ ਕਰਨਾ ਚਾਹੀਦਾ ਹੈ ਅਤੇ ਹਮੀਰ ਸਿੰਘ ਜੀ ਦਾ ਧੰਨਵਾਦ ਕਰਨ ਲਈ ਤਾਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹਨ।

  • @SatpalSingh-pw1mt
    @SatpalSingh-pw1mt 3 часа назад +6

    80% ਫਸਲ ਅਜੇ ਖੜੀ

  • @sukhvirsinghmaan4928
    @sukhvirsinghmaan4928 Час назад +3

    ਜੇ ਇਹੋ ਹਾਲ ਰਿਹਾ ਏਸ ਸੀਜ਼ਨ ਤਾਂ ਦੁਕਾਨਾ ਵਾਲਿਆ ਨੂ ਤੇ ਬਾਕੀ ਸਭ ਨੂ ਪਤਾ ਲੱਗ ਜਾਊ ਕਿ ਕਿਸਾਨ ਕਿੰਨੇ ਕ ਜ਼ਰੂਰੀ ਨੇ ਸਾਰਿਆ ਲਈ

  • @JasvirSidhu71
    @JasvirSidhu71 9 минут назад

    ਵਧੀਆ ਜਾਨਕਾਰੀ ਜੀ

  • @jagpreetsingh2022
    @jagpreetsingh2022 Час назад +3

    ਬਾਈ ਜੀ ਬੈਠਣ ਲਈ ਤਿਆਰ ਹੋਜੂ ਜਿਵੇਂ ਦਿੱਲੀ ਬੈਠੇ ਸੀ ਹੁਣ ਆਪਣੀ ਫਸਲ ਲਈ ਬੈਠਣਾ ਪੈਣਾ ਝੋਨਾ ਮੰਡੀ ਵਿੱਚ ਜਗ੍ਹਾ ਨਾ ਹੋਵੇ ਤਾਂ ਸਾਰੇ ਰਲ ਕੇ ਸੜਕ ਤੇ ਲਾ ਕੇ ਬੈਠ ਜਾਵੋ ਹਰਿਆਣਾ ਵਿਚ ਵੀ ਕਿਸਾਨ ਇੰਜ ਹੀ ਬੈਠੇ ਆ ਸਰਕਾਰ ਆਪੇ ਚਕੂ ਇਹੀ ਹੱਲ ਆ ਜੀ ਬੈਠਣਾ ਪੈਣਾ ਜਲਦੀ ਨਾ ਕਰੋ

  • @SatnamSingh-gn4ke
    @SatnamSingh-gn4ke 3 часа назад +4

    ਬਿਲਕੁਲ ਸਹੀ ਕਿਹਾ ਜੀ

  • @ajaibsingh3873
    @ajaibsingh3873 2 часа назад +4

    ਪੰਜਾਬ ਨੂੰ ਕੰਗਾਲ ਕਰਨ ਹੈ ਸਭ ਕੁਝ ਇਸ ਵਸਤੇ ਹੋ ਰਿਹਾ ਹੈ।

  • @rajwantsingh2523
    @rajwantsingh2523 58 минут назад +1

    ਕਮੇਡੀਅਨ ਯੋਧੇ ਨਹੀਂ ਹੁੰਦੇ,ਮਾਨ ਨਾ ਦਲੇਰ ਹੈ,ਨਾ ਬੁਧੀਜੀਵੀ ਹੈ ਤੇ ਨਾਹੀ ਘਾਗ ਰਾਜਨੀਤਕ ।ਲੀਡਰ ਹੈ,

  • @chandiboparai8843
    @chandiboparai8843 35 минут назад +2

    ਹਮੀਰ ਜੀ ਸਹੀ sajao ਹੈ

  • @dalipdhindsa8340
    @dalipdhindsa8340 58 минут назад +3

    ਬਹੁਤ ਵਧੀਆ ਜੁਤੀਆ ਮਾਰੀਆ ਨੇ ਜੀ

  • @zaildarsahb1831
    @zaildarsahb1831 2 часа назад +4

    ਮੈਂ ਏਸ ਵਾਰ ਝੋਨਾ ਵੇਚ ਕੇ ਬਾਜ਼ਾਰ ਵਿਚੋਂ 3 4 ਚੀਜ਼ਾ ਲੈਣੀਆ ਸੀ ਜੋ ਕੇ ਹੁਣ ਲਗਦਾ ਨਹੀਂ ਲਈਆਂ ਜਾਣਗੀਆਂ, ਮੇਰੇ ਵਰਗੇ ਕਈ ਹੋਣੇ ਜਿੰਨਾ ਸੋਚਿਆ ਹੁੰਦਾ ਫ਼ਸਲ ਤੋ ਬਾਅਦ ਆਹ ਚੀਜ਼ ਲੈਣੀ ਤਾਂ ਇਸ ਵਾਰ ਦੁਕਾਨਾਂ ਅਤੇ ਕਾਰਾਂ ਟਰੈਕਟਰਾ ਮੋਟਰਸਾਈਕਲ ਦੀਆਂ ਜੰਸੀਆਂ ਨੂੰ ਸਾਡੀ ਘਾਟ ਮਹਿਸੂਸ ਹੋਵੇਗੀ
    ਇਕ ਸਿਰਫ ਗੰਦੀ ਸਰਕਾਰ ਅਤੇ ਬਿਨਾ ਦਿਮਾਗ ਵਾਲੇ ਮੁੱਖ ਮੰਤਰੀ ਕਰਕੇ 🙏

  • @surinderpalsingh1547
    @surinderpalsingh1547 Час назад +3

    ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ

  • @amritpalsingh6872
    @amritpalsingh6872 46 минут назад +1

    😢😢

  • @Gagandeepg7960
    @Gagandeepg7960 3 часа назад +6

    ਵੋਟਾਂ ਸਮੇਂ ਲੋਕਾਂ ਨੂੰ ਧਰਮ ਚੇਤੇ ਆ ਜਾਂਦਾ, ਜਿਹੜੇ ਬੰਦੇ ਨੇ ਕਦੇ ਕਿਸਾਨ ਮਜ਼ਦੂਰ ਦੀ ਗੱਲ ਨਹੀਂ ਕੀਤੀ ਹੁੰਦੀ , ਉਸ ਨੂੰ ਵੋਟਾਂ ਪਾ ਦਿੰਦੇ ਹਨ

  • @sukhpreetsodhi7798
    @sukhpreetsodhi7798 Час назад +3

    ਪੋਸਤ ਖੇਤੀ ਦੀ ਇਜਾਜ਼ਤ ਮਿਲੇ, ਕਿਸਾਨਾਂ ਦੇ ਹਲਾਤ ਬਹੁਤ ਮਾੜੇ ਹਨ।

    • @GurmeetSingh-i4h
      @GurmeetSingh-i4h 37 минут назад +1

      😂😂 postt te sardi di crop eh jhone da badlaw ki eh oh te kank da badlaw

    • @sukhpreetsodhi7798
      @sukhpreetsodhi7798 24 минуты назад

      @@GurmeetSingh-i4h ਫਿਰ ਕਣਕ-ਝੋਨਾ ਦੀ ਫਸਲ ਕੋਈ ਨਹੀਂ ਕਰਦਾ

  • @ramindersingh2668
    @ramindersingh2668 Час назад +3

    ਮਾਨ ਸਰਕਾਰ ਬਿਲਕੁਲ ਫੇਲ੍ਹ ਹੈ

  • @harvinderkumarsharma5168
    @harvinderkumarsharma5168 45 минут назад +1

    Skm ਆਲੇ ਲੀਡਰ ਹੀ ਖਰੀਦਣਗੇ ਝੋਨਾਂ 😂

  • @beantsingh8325
    @beantsingh8325 2 часа назад +5

    ਹਮੀਰ ਜੀ ਪੰਜਾਬ ਨੂੰ ਕੰਗਾਲ ਸ਼ੀ ਤਾ ਕਰਨਾ ਇਸ ਤਰਾ ਹੀ ਕੰਗਾਲ ਹੋਵੇਗਾ ੳਗਰਾਹਾ ਵਾਲੇ ਪੰਜਾਬ ਸਰਕਾਰ ਖਿਲਾਫ਼ ਕਿੳਨਹੀ ਬੋਲਦੇ ਇਹ ਸਿਰਫ ਸੈਟਰ ਸਰਕਾਰ ਹੀ ਖਿਲਾਫ ਹੀ ਬੋਲਣਗੇ??

  • @mansimar43
    @mansimar43 3 часа назад +9

    ਕਿਸਾਨ ਵੀਰਾਂ ਨੂੰ ਝੋਨਾ ਨਹੀ ਬੀਜਣਾ ਚਾਹੀਦਾ

    • @shangarasingh7786
      @shangarasingh7786 3 часа назад +1

      ਤੁਹਾਡੀ ਮਾ ਦਾ ਸਿਰ ਬੀਜਣ

    • @mansimar43
      @mansimar43 Час назад

      @@shangarasingh7786 ਤੇਰੇ ਜੀਜਿਆਂ ਨੇ ਪਹਿਲਾਂ ਕਿਹਾ ਸੀ ਕਿ ਝੋਨੇ ਦੀ ਖਰੀਦ ਨਹੀ ਕਰਨੀ , ਫੇਰ ਵਾਰ ਵਾਰ ਆਪਣੀ ਨਿੱਕੀ ਕੋਡੀ ਕਰਦੇ ਉ

  • @kuljeetsingh3100
    @kuljeetsingh3100 Час назад +2

    ਬਾਈ ਦੀਪ ਸਿੰਘ ਸਿੱਧੂ ਨੇ ਸੱਚ ਹੀ ਦੱਸਿਆ ਸੀ ਕਿ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਭਗਵੰਤ ਮਾਨ ਦੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨੂੰ ਖਤਮ ਕਰਕੇ ਹੀ ਸਾਹ ਲਵੇਗੀ

  • @deepinder8484
    @deepinder8484 2 часа назад +3

    BJP ਨੂੰ ਪਿੰਡਾਂ ਵਿਚ ਨਾਂ ਵੜਨ ਦੇਣਾ ਇਕ ਵੱਡਾ ਕਾਰਨ ਹੈ

  • @GurpalSingh-qo9qc
    @GurpalSingh-qo9qc 2 часа назад +3

    ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਵਿੱਚ ਦਮ ਨਹੀਂ ਝੋਨਾ ਨਹੀਂ ਖਰੀਦਦੇ ਤਾਂ ਸਾਰਾ ਸਮਾਨ ਨੂੰ ਵੀ ਖਰੀਦਣਾ ਬੰਦ ਕਰੋ ਪੰਜਾਬ ਦੇ ਸਾਰੇ ਬਾਡਰਾਂ ਤੋਂ ਬੰਦ ਕਰੋ
    ਦਸ ਦਿਨਾਂ ਦੇ ਵਿੱਚ ਹੱਲ ਹੋਵੇਗਾ

  • @SukhwinderSingg-l9d
    @SukhwinderSingg-l9d 3 часа назад +3

    ਹੁਣ ਪੰਜ ਸਾਲ ਲਈ ਸਰਕਾਰ ਬਣੀ ਹੈ ਙੂਠੇ ਵਾਦੇਆ ਤੇ ਸਰਕਾਰ ਬਣਾਉਣ ਵਾਲੇ ਦਾ ਏਹ ਹੀ ਹਾਲ ਹੋਵੇਗਾ

  • @gursimratkaurcheema6000
    @gursimratkaurcheema6000 3 часа назад +6

    ਮਾਨ ਸਰਕਾਰ ਤੇ 92ਅਐਮ ਐਲ ਏ ਨਿਪੁੰਸਕ ਹਨ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @mangalsingh-oq5yf
    @mangalsingh-oq5yf 3 часа назад +5

    ਹਮੀਰ ਸਿੰਘ ਜੀ ਇਹ ਸਾਰੀਆ ਸਮੱਸਿਆਵਾ ਪੰਜਾਬੀਆ ਨੇ ਆਪ ਬਣਾਈਆ ਹੋਈਆ ਨੇ। ਹਰ ਟਾਇਮ ਕੇਂਦਰ ਸਰਕਾਰ ਨਾਲ ਡਾਗ ਚੁਕ ਕੇ ਹੀ ਗਲ ਕਰਨੀ ਏ। ਫਿਰ ਡਾਗ ਨਾਲ ਹਲ ਕਰ ਲਵੋ। ਅਸੀ ਹਲ ਦੀ ਬਜਾਏ ਸਿਰਫ ਲੜਾਈ ਹੀ ਕਰਨਾ ਜਾਣਦੇ ਆ। ਕਿਸਾਨਾ ਨੇ ਆਪ ਆਪਣੀ ਸਰਕਾਰ ਕਿਉ ਨਹੀ ਚੁਣੀ। ਖਾਵੋ ਧਕੇ ਹੁਣ।

    • @deepinder8484
      @deepinder8484 2 часа назад

      Bjp ਨੂੰ ਪਿੰਡਾਂ ਵਿੱਚ ਨਾਂ ਵੜਣ ਦੇਣਾ ਇਕ ਵੱਡਾ ਕਾਰਨ ਹੈ

  • @harneksingh52
    @harneksingh52 Час назад +2

    Sab to vadiya hal

  • @rajkumarkatwara
    @rajkumarkatwara 3 часа назад +4

    ਜਨਰਲਰਿਜਮ ਤਾਂ 80% ਸਰਕਾਰ ਦੇ ਥੱਲੇ ਵਿੱਕ ਗਿਆ, ਉਨ੍ਹਾਂ ਤੋਂ ਗੱਲ ਦੀ ਕੀ ਆਸ ਹੈ ਉਹ ਕੋਈ ਮੁੱਦੇ ਦੀ ਗੱਲ ਕਰਨ

  • @pawankumargoyal4255
    @pawankumargoyal4255 3 часа назад +12

    ❤❤ਜਦੋਂ ਅਨਜਾਣ ਬੰਦੇ
    92 ਚੁਨੇ ਸੀ ਓਦੋਂ ਹੀ ਪਤਾ ਸੀ
    ਕੀ ਕੀ ਰੰਗ ਵਿਖਾਉਂਦੇ ਨੇ ਅੱਗੇ ਅੱਗੇ
    ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ ❤❤

  • @Hargunbir-p6u
    @Hargunbir-p6u 28 минут назад +1

    ਸੈੱਲਰ ਵਾਲਿਆਂ ਦੀ ਕਸੂਰ ਆ ਦੂਜੀ ਹਾਈਬ੍ਰਿਡ ਬੀਜਾਂ ਦੀ।

  • @OfficialJasSingh
    @OfficialJasSingh 3 часа назад +3

    ਸਰਦਾਰ ਹਮੀਰ ਸਿੰਘ ਜੀ, ਮਾਮਲਾ ਖੇਤੀ ਕਾਨੂੰਨਾਂ ਦਾ ਹੀ ਹੈ। ਮਰਦੀ ਨੇ ਅੱਕ ਚੱਬਿਆ ਵਾਲੀ ਸਥਿਤੀ ਹੈ। ਜਿੰਨਾ ਵੀ ਬਾਰਦਾਨਾਂ ਮੰਡੀਆਂ ਵਿੱਚ ਆਇਆ ਹੈ ਉਸਦੇ ਉੱਤੇ ਅਡਾਨੀ ਦੀ ਮੋਹਰ ਹੈ। ਬਾਕੀ ਤੁਸੀਂ ਸਮਝ ਸਕਦੇ ਹੋ ਕਿਉਂ ਕਿਸਾਨ ਨੂੰ ਰੋਲਿਆ ਜਾ ਰਿਹਾ ਹੈ। ਇਹੀ ਹਾਲ ਰਿਹਾ ਤਾਂ ਦੇਸ਼ ਵਿੱਚ ਖਾਣ ਨੂੰ ਕਣਕ ਨੀ ਲੱਭਣੀ।

  • @ranjitsandle2213
    @ranjitsandle2213 3 часа назад +6

    ਸਤਿ ਸ਼੍ਰੀ ਅਕਾਲ ਸਰਦਾਰ ਹਮੀਰ ਸਿੰਘ ਜੀ, ਬਹੁਤ ਵਧੀਆ ਵਿਚਾਰ ਪਰ ਗੌਰਮਿੰਟਾ ਤੇ ਕੋਈ ਅਸਰ ਨਹੀਂ ਹੁੰਦਾ.

  • @gursimratkaurcheema6000
    @gursimratkaurcheema6000 4 часа назад +5

    ਕਟਾਰੂ ਚਕ ਝੂਠ ਬੋਲ ਰਿਹਾ

  • @KulbirSingh-es5bx
    @KulbirSingh-es5bx 2 часа назад +3

    ਅਜੇ ਤਾਂ ਬਾਰਿਸ਼ ਤੋਂ ਬਚਾਅ ਏ ਪੰਜਾਬ ਵਿਚ 😢

  • @Gursharanpreet133
    @Gursharanpreet133 29 минут назад +1

    ਸਾਰਿਆਂ ਨੂੰ ਇਕਜੁੱਟ ਹੋ ਲੜਾਈ ਲੜ੍ਹਨੀ ਚਾਹੀਦੀ ਹੈ

  • @jasvirsinghjasvirsingh8414
    @jasvirsinghjasvirsingh8414 2 часа назад +2

    ਸ: ਹਮੀਰ ਸਿੰਘ ਜੀ ਫੂਡ ਹੌਲੀਡੇਅ ਞਾਲਾ ਫਾਰਮੁੱਲਾ ਕਣਕ ਦੀ ਬਜਾਏ ਝੋਨਾ ਨਾ ਬੀਜ ਕੇ ਕਰਨਾ ਚਹਿਦਾ ਏ ।
    ਝੋਨਾ ਬੀਜੋ ਹੀ ਨਾ ਇੱਕ ਸਾਲ
    ਝੋਨਾ ਨਾ ਲਾਉਣ ਨਾਲ ਦੋ ਗੱਲਾਂ ਹੋਣਗੀਆਂ ਇੱਕ ਤਾਂ ਇੱਕ ਸਾਲ ਝੋਨਾ ਨਾ ਲਾਉਣ ਨਾਲ ਧਰਤੀ ਹੇਠਲਾ ਪਣੀ ਬਚੇਗਾ
    ਦੂਜਾ ਇੱਕ ਸਾਲ ਝੋਨਾ ਨਾ ਲਾਉਣ ਨਾਲ ਕੇਂਦਰ ਦੀਆਂ ਅੱਖਾਂ ਖੁਲ ਜਾਣਗੀਆਂ। ।

    • @HMT5911di
      @HMT5911di 2 часа назад

      ਝੋਨਾ ਤਾਂ ਪੁਰਾਣਾ ਹੀ ਪਿਆ ਹੋਇਆ ਹੈ, ਸਰਕਾਰ ਦੀਆਂ ਅੱਖਾਂ ਤਾਂ ਕਣਕ ਹੀ ਖੋਲ੍ਹ ਸਕਦੀ ਹੈ ਪਰ ਇਹ ਹੋਣਾ ਨਹੀਂ।

    • @HMT5911di
      @HMT5911di 2 часа назад

      ਕਣਕ ਦੀ ਬਿਜਾਈ ਘੱਟ ਕਰਨ ਨਾਲ ਹੀ ਕੋਈ ਫਰਕ ਪੈ ਸਕਦਾ ਹੈ, ਝੋਨਾ ਤਾਂ ਪਹਿਲਾਂ ਹੀ ਰੁਲ ਰਿਹਾ ਹੈ ਤੇ ਰੁਲਣ ਵਾਲੀ ਵਸਤੂ ਦਾ ਸਰਕਾਰ ਜਾਂ ਕਿਸੇ ਨੂੰ ਵੀ ਫਰਕ ਨਹੀਂ ਪੈਂਦਾ

  • @pradeepsingh4750
    @pradeepsingh4750 3 часа назад +4

    50% ਝੋਨਾ ਆ ਚੁੱਕਿਆ ਮੰਡੀ ਵਿੱਚ

  • @tarsemsingh4637
    @tarsemsingh4637 2 часа назад +4

    ਕੇਰਾਂ ਸਬ ਕੁਜ ਬੰਦ ਕਰਨਾ ਪੳ

  • @mangalsingh-oq5yf
    @mangalsingh-oq5yf 3 часа назад +3

    ਕਟਾਰੂਚੱਕ ਨੂ ਜੋ ਚਾਹੀਦਾ ਉਹ ਤਾ ਸਾਰਿਆ ਨੂ ਪਤਾ ਏ। ਕਰੋ ਪਰੋਵਾਈਡ।

  • @sukhjinder5501
    @sukhjinder5501 Час назад +3

    ਬਾਈ ਜੀ ਵਾਲੇਆ ਤੋਂ ਬਿਨਾਂ ਕੁਝ ਨੀ ਮਿੱਲ੍ਹ ਰਿਹਾ ਕੁਲਫੀ ਤਾਂ ਠੰਡੀ ਸੀ ਭਗਵੰਤ ਨੇ ਕਰਤੀ ਗਰਮ

  • @majordhanoa9670
    @majordhanoa9670 Час назад +1

    ਪੱਤਰਕਾਰ ਅਤੇ ਕਿਸਾਨ ਜਥੇਬੰਦੀਆ ਦੋਨੇ ਰਲਕੇ ਕਰਨ ਕਈ ਹੱਲ

  • @manmohan071
    @manmohan071 3 часа назад +3

    Right 👍👍👍

  • @majorsingh1900
    @majorsingh1900 39 минут назад +1

    Very good je thank you

  • @BalaSingh-uc2hd
    @BalaSingh-uc2hd 2 часа назад +2

    ਸ਼ੈਲਰ ਮਾਲਕਾਂ ਦੀ ਚੁਦੀ ਏ ਸਰਕਾਰ ਦਾ ਕੋਈ ਨੁਕਸ ਨੀ

  • @abijotsingh1b423
    @abijotsingh1b423 3 часа назад +2

    Very nice

  • @JagdeepSingh-lc6ll
    @JagdeepSingh-lc6ll 4 часа назад +5

    Sir 18 ਨੰਬਰ ਨਿਊਜ਼ ਚੈਨਲ ਅਬੰਨੀਆ ਵਾਲਾ ਬਰਾੜ ਅਜੇਪਾਲ ਬਰਾੜ ਬਿੱਲਕੁਲ ਵੀ ਕਿਸਾਨਾਂ ਤੇ ਤਰਸ ਨਹੀਂ ਕਰ ਰਿਹਾ।ਸਗੋ ਬਾਕੀ ਧਿਰਾਂ ਨੂੰ ਉਸਕਾਹ ਰਿਹਾ ਹੈ

  • @manminderkaur957
    @manminderkaur957 4 часа назад +3

    Very excellent vichar and knowledge kisan nu jagna jagan chahiye 🙏

  • @jarnailsingh-ko9de
    @jarnailsingh-ko9de 2 часа назад +2

    ਹਮੀਰ ਸਿੰਘ ਜੀ ਤੁਹਾਡੀ ਕਿਸੇ ਗੱਲ ਦਾ ਜਵਾਬ ਇਸ ਸਰਕਾਰ ਕੋਲ ਨਹੀ ਸਿਵਾਏ ਝੂਠ ਬੋਲਣ ਤੋੰ

  • @Harmeet_dhillon
    @Harmeet_dhillon Час назад +3

    ਬਾਈ ਜੀ 126 ਜੀਰੀ ਨੂੰ ਦਵਾਈਆਂ ਵਾਲੀਆਂ ਕੰਪਨੀਆਂ ਵੀ ਠੀਕ ਨਹੀਂ ਸਮਝਦੀਆਂ ਕਿਉਂਕਿ ਇਸ ਤੇ ਸਪਰੇ ਵੀ ਘੱਟ ਹੁੰਦੀ ਹੈ

  • @gursimratkaurcheema6000
    @gursimratkaurcheema6000 3 часа назад +3

    ਬਾਕੀ ਲੋਕਾਂ ਦੀ ਦੇਸ ਅਜ਼ਾਦ ਕਰਵਾਉਣ ਲਈ ਯੋਗ ਦਾਨ 0

  • @rajwantsingh2523
    @rajwantsingh2523 Час назад +1

    ਕਮੇਡੀਅਨ ਦੀ ਕਮੇਡੀ ਦੇਖੋ।

  • @manjinderdhillon5364
    @manjinderdhillon5364 2 часа назад +1

    ਬਿਲਕੁਲ ਸਹੀ, ਸਾਨੂੰ food holiday ਬਾਰੇ ਜਰੂਰ ਸੋਚਣਾ ਪਵੇਗਾ

  • @gursimratkaurcheema6000
    @gursimratkaurcheema6000 3 часа назад +1

    ਕਿਸਾਨਦੀ ਫਸਲ ਨਾ ਵਿਕਣ ਕਰਕੇ ਨ ਕੇ ਨ ਦੁਕਾਨ ਦਾਰ ਕੋਲ ਨ ਲੇਬਰ ਕੌਲ ਨ ਕੰਬਾਇਨ ਨ। ਅਾਰਤੀ ਨਰਕਾਂ। ਕੋਲ ਨ ਟਰਾਂਸਟਰਾਂਸਪੋਰਟ ਨੂੰ ਕਮ ਮਿਲਣਾ ਫੂਡ ਸਪਲਾਈ ਵਿਭਾਗ ਖਤਮ ਹੋ ਜਾਣਾ ਬਜ਼ਾਰ ਬੰਦ ਹੋ ਜਾਵੇ ਗਾ।

  • @jaspreetsinghsaggu295
    @jaspreetsinghsaggu295 Час назад +1

    Govt bilkul fail ay .. pb di

  • @GurdialSingh-g9n
    @GurdialSingh-g9n Час назад +2

    ਸਰਕਾਰ ਫੇਰ ਹੈ ਚੋਨੇ ਵਾਸਤੇ

  • @stratmanone490
    @stratmanone490 4 часа назад +5

    Jhona beejna band kar diyo. Dilli godean te aaju.

  • @BALDEVSINGH-k7s
    @BALDEVSINGH-k7s Час назад +1

    Kisaan di barbaadi puray Punjab di barbaadi hovegi isliye sarkaar nu pehle de aadhaar te kisaan di samasya da hall karna chahida hai.

  • @dilpreetsohi212
    @dilpreetsohi212 2 часа назад +2

    Sarkaar Nikame bandea d ban gai , Punjab galat loka de Hatha vich aa gya ....Nuksaan ho riha Punjab da ....

  • @Ranjeetdaliwal-kz2nc
    @Ranjeetdaliwal-kz2nc 3 часа назад +2

    ਸਤਿ ਸ੍ਰੀ ਆਕਾਲ ਜੀ।

  • @RANJEETSINGH-nu3cv
    @RANJEETSINGH-nu3cv 47 минут назад +1

    Great job sir

  • @MohinderMahrok
    @MohinderMahrok 3 часа назад +6

    Sir ਜੀ ਬਹੁਤ ਜ਼ਿਆਦਾ ਦਿੱਕਤ ਝੋਨਾ ਬਹੁਤ ਪੱਕ ਚੁੱਕਾ ਹੈ ਹੁਣ ਲਗਾਤਾਰ ਨੁਕਸਾਨ ਹੋ ਰਿਹਾ ਹੈ

  • @jagwinderjodha
    @jagwinderjodha 3 часа назад +2

    ਸਟੀਕ ਵਿਸ਼ਲੇਸ਼ਣ

  • @GurdeepsinghJanjua-rw9vy
    @GurdeepsinghJanjua-rw9vy 3 часа назад +2

    100 % Right

  • @sukhvirsingh9348
    @sukhvirsingh9348 2 часа назад +2

    Good idea Hamir ji I often says this.

  • @pannuhome722
    @pannuhome722 42 минуты назад +1

    👍

  • @jaspreetsinghsaggu295
    @jaspreetsinghsaggu295 2 часа назад +7

    ਪੰਜਾਬੀਆਂ ਦੀ ਕਿਸਮਤ ਹੀ ਮਾੜੀ ਆ ਜੀ । ਟਾਈਮ ਵਧੀਆ ਨੀ ਚਲ ਰਿਹਾ ਰਾਸ਼ਟਰ ਵਿੱਚ ਨਾ ਅੰਤਰਾਸ਼ਟਰ ਵਿੱਚ 😢

  • @SurjitSingh-tp8im
    @SurjitSingh-tp8im Час назад

    ਸ ਹਮੀਰ ਸਿੰਘ ਪੰਜਾਬ ਸਰਕਾਰ ਜਿਵੇ ਹਨੇਰੀ ਵਾਂਗ ਆਈ ਸੀ ਇਹਨੇ ਉਡਣਾ ਵੀ ਉਸੇ ਹਨੇਰੀ ਵਿੱਚ ਪੰਜਾਬ ਸਰਕਾਰ ਦਾ ਤਾ ਉਹ ਕੰਮ ਏ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ।ਤੁਸੀਂ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਪਰ ਜੇ ਕਿਸੇ ਦੇ ਕੰਨ ਤੈ ਜੂੰ ਸਰਕੇ ਤਾ ਜਾਣੀਏ ।

  • @gursimratkaurcheema6000
    @gursimratkaurcheema6000 3 часа назад +8

    ਵਾਹਗਾ ਬਾਰਡਰ ਖੋਲ ਦਿੱਤਾ ਜਾਵੇ

  • @BhagwanSingh-ky8ep
    @BhagwanSingh-ky8ep 46 минут назад +1

    EHANA TAA SAWRAJ DI VI HETHI KARTI SLIPPED SARKAAR NE

  • @mohanklair2076
    @mohanklair2076 3 часа назад +2

    Beautiful analysis

  • @KuldeepSingh-xe5mr
    @KuldeepSingh-xe5mr 2 часа назад +1

    ਕਣਕ ਬਾਰੇ ਸੋਚਣ ਕਿਸਾਨ ਇਸ ਤੋਂ ਵੀ ਮਾੜੇ ਹਾਲਤ ਹੋਣਗੇ

  • @jagsirsingh5188
    @jagsirsingh5188 10 минут назад +1

    Very goodji

  • @SukhdevSingh-fe5st
    @SukhdevSingh-fe5st 3 часа назад +3

    Very good hamir s ji

  • @stratmanone490
    @stratmanone490 4 часа назад +4

    Food holiday 😮

  • @PardeepSingh-v9j
    @PardeepSingh-v9j Час назад

    Bhaut vadhiya

  • @justgrewal
    @justgrewal 24 минуты назад +1

    ਪੁਲਾਂਗ ਕਰਕੇ ਪੰਜਾਬ ਟੈਲੀਵਿਜ਼ਨ ਤੇ ਫਰਕ ਪੈ ਰਿਹਾ ਸਿਰ ਓਸ ਤੇ ਹਜੇ ਤੱਕ ਵੀਡੀਓ ਨੀ ਆਈ

  • @harmanpreetvirk6724
    @harmanpreetvirk6724 18 минут назад +1

    🙏🙏🙏🙏

  • @harneksingh52
    @harneksingh52 Час назад

    Great thought❤❤❤

  • @tarsemsingh-yq3vc
    @tarsemsingh-yq3vc 4 часа назад +2

    Very true ji