Remix Katha || Shivji Avatar || Brahma || Vishnu || Guru Gobind Singh Ji || Sri Dasam Granth Katha

Поделиться
HTML-код
  • Опубликовано: 24 янв 2025

Комментарии • 1 тыс.

  • @Thomas84686
    @Thomas84686 Год назад +4

    ਬਹੁਤ ਵਧੀਆ ਕਥਾ ਸੁਣਾਈ ਹੈ ਬਾਬਾ ਜੀ ਨੇ।ਗੁਰੂ ਜਿਆਂ ਨੇ ਤਲਵਾਰ ਕੇਵਲ ਕਮਜੋਰ,ਮਜ਼ਲੂਮਾਂ ਦੀ ਰੱਖਿਆ ਅਤੇ ਜ਼ਾਲਿਮਾਂ ਦੇ ਖਾਤਮੇ ਲਈ ਉਠਾਉਣ ਲਈ ਆਖੀ ਹੈ। ਪਰ ਅੱਜ ਕੱਲ੍ਹ ਅਹੰਕਾਰ ਵਿੱਚ ਆ ਕੇ ਆਪਣੀ ਤਾਕਤ ਦੂਜਿਆਂ ਨੂੰ ਦਿਖਾਉਣਾ ਗੁਰੂਆਂ ਦੁਆਰਾ ਦੱਸੇ ਰਾਹ ਤੋਂ ਭਟਕਣਾ ਹੈ।ਅਸੀਂ ਇੰਨਸਾਨ ਹਾਂ ਇਕ ਦੁਜੇ ਦੇ ਸਹਿਜੋਗ ਨਾਲ ਮਿਲ ਕੇ ਰਹਿ ਸਕਦੇ ਹਾਂ,ਸਾਨੂੰ ਜਾਨਵਰਾਂ ਵਾਂਗ ਆਪਣੇ ਇਲਾਕੇ ਮੱਲਣ ਦੀ ਲੋੜ ਨਹੀਂ।

  • @hardeepsinghhardeepsingh5344
    @hardeepsinghhardeepsingh5344 Год назад +4

    ਸਿਵ ਜੀ ਦੀ ਕਥਾ ਨਾਲ ਮਨ ਨੂ ਸਾਨ,ਤੀ ਆ ਗ,ਈ. ਜਪੳੁ ਜਾਏ ਸਕਰ ਸਤ. ਨਾਮਾ ਹੋਵੇ ਹਿਰਦੇ ਤਰ,ਉਤ. ਵਿਸਰਾਮਾ

  • @balwantkkumarh5496
    @balwantkkumarh5496 Год назад +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਜੈ mahashiv ji ।।

  • @balbirgurjar221
    @balbirgurjar221 Год назад +156

    जय श्री राम 🙏🕉️ जय श्री शिव शंकर महादेव जी की जय हो 🙏🕉️ धन्य धन्य श्री गुरू गोबिंद सिंह जी की जय हो 🙏🕉️🕉️🔱

    • @GurpreetSingh-qm9uf
      @GurpreetSingh-qm9uf Год назад +1

      Start from Guru Granth Sahib Ji to understand Sikhi Better

    • @rajanpatwa7199
      @rajanpatwa7199 Год назад +1

      @@GurpreetSingh-qm9ufwe should teach our kids sikhism.. so they can open their eyes n understand. We aren’t different.

    • @GurpreetSingh-qm9uf
      @GurpreetSingh-qm9uf Год назад

      @@rajanpatwa7199 yes we aren't different but i hate when some ignorent Sikhs and Hindus fight over their own beliefs, hindus without understanding Sikhi target Sikhs for political environment, which is created by some hindu politicians to divide, Sikhi is essential for every Hindu to wash establish a strong dharmic Raaj also called Khalsa Raaj by Guru Sahib, which was achieved by Banda Singh bahadur and maharaja Ranjit Singh, Hindus got triggered by some Sikhs when they says we prey to formless God and don't idol worship, or worship different devtas, they don't know the purpose of oneness and formless being, worship as supreme it unite us, see what Muslims do they don't fight over God but we have nade hundreds of God differently, and fought over that, while everything come from one, which is described a ik on kar means one universal force or Also one supreme being, if we don't learn from our greatest Gurus we will get enslaved by Muslims again, we should unite and prey to one supreme God, and follow gurmat which includes the essence of vedic religion and as Guru Sahib says it's direct coming from God and it's complete truth so we should stick to Guru Sahib now who give as this path of Dharma in such a difficult time,

    • @RSB143
      @RSB143 Год назад +3

      ​@@rajanpatwa7199definitely both are sanatan and both are individually complete yet same thus seperate also complete,
      Sikh Dharm is ancient sanatan Dharm
      While Hindu Dharm are sociiloged form of the same sanatan.
      🙏🏻

    • @kamaljeetsingh8584
      @kamaljeetsingh8584 Год назад

      ​@@GurpreetSingh-qm9uf🎉

  • @nimo078
    @nimo078 Год назад +14

    Dharm ek hai , Hindu dharm bhagvan v ek hai ,om , ik om kar ohi vishnu roop ohi ram ne ohi krishan ohi waheguru, guru roop ban sikh panth di sathapna karke gae . Sare guru v ta pehla Hindu c na

    • @sanddeepkapoor7553
      @sanddeepkapoor7553 5 месяцев назад

      Hindu koi dharam nhi hai kya likhe ja rhe ho tussi ved or vedant pado phela fer thwane changi samjh ayegi

    • @navjotsayal
      @navjotsayal 2 месяца назад +1

      Ik v guru Hindu nahi c bai g

  • @pinkarandhawa244
    @pinkarandhawa244 Год назад +29

    ਬਹੁਤ ਵਧੀਆ ਜਾਣਕਾਰੀ ਦਿੱਤੀ ਭਗਵਾਨ ਸ਼ਿਵ ਜੀ ਬਾਰੇ 🙏🙏🙏🙏🙏🙏

  • @fakirsaida786
    @fakirsaida786 Год назад +106

    ਹਰ ਹਰ ਮਹਾਦੇਵ ਸ਼ਿਵ ਸ਼ੰਕਰ ਭੋਲੇ ਨਾਥ🥀🙏🏻🙏🏻🙏🏻🥀ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ💞🙏🏻🙏🏻🙏🏻💞

    • @rajeevkumarsharma5126
      @rajeevkumarsharma5126 Год назад +5

      ओंकार बणेया।

    • @cncfjf1979
      @cncfjf1979 Год назад +4

      Dhan dhan Shri guru Gobind Singh Ji 🙏🏻🙏🏻 Har har mahadev ji 🙏🏻🙏🏻 mehar karo mere te vmeri v jholi bhar do🙏🏻🙏🏻

    • @harbhajansingh160
      @harbhajansingh160 Год назад +2

      Jai ho

    • @AmaninderSingh-ud1dv
      @AmaninderSingh-ud1dv Год назад

      ​@@cncfjf1979
      ❤😂0:06

    • @ParamkRanh
      @ParamkRanh 6 месяцев назад

      😮😮

  • @RahulMeenu-m7i
    @RahulMeenu-m7i Год назад +19

    Har har mahadev ji ❤dhan dhan shri guru Gobind singh ji

  • @AbhayThakur-zr1rt
    @AbhayThakur-zr1rt 5 месяцев назад +3

    बड़े भाई ये भगवान की माया को ऋषि मुनि कोई भी नही समझ पाया ऐसे है मेरे प्रभु भगवान विष्णु शिव जी हर और हर एक ही है जय श्री हरी विष्णु❤जय श्री महाकाल❤

  • @S.U.sharma2961
    @S.U.sharma2961 Год назад +16

    Shri guru nanak dev ji shri guru gobind singh ji yeh sabi us rab da he avtar c . Waheguru ji 🙏

  • @user-ex8lw2cr4z
    @user-ex8lw2cr4z Год назад +26

    Har har maha Dev ji dhan dhan guru gobind shingh ji❤❤

  • @RaviSingh-yw2bw
    @RaviSingh-yw2bw Месяц назад

    Incredible thoughtful Katha done by Kaviraj Guru Gobind Singh Ji Khalsa in Sri Dasham Granth Sahib.. Jai Shree Hari Lakshminarayan Beejmanter of Kalyuga WAA-HEEH-GURU Allah Hoooh

  • @mahihans6390
    @mahihans6390 Год назад +13

    ਵਾਹਿਗੁਰੂ ਧੰਨ ਸ਼ੀ ਸ਼ਿਵ ਮਹਾਰਾਜ

  • @Sarveshwardeep1203
    @Sarveshwardeep1203 Год назад

    ਬਹੁਤ ਵਧੀਆ ਖ਼ਾਲਸਾ ਜੀ ਬਹੁਤ ਸੋਣੀ ਕਥਾ ਸੁਨਾਈ ਤੁਸੀਂ। ਕਿਰਪਾ ਕਰਕੇ ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਧਰਮ ਨਾਮ ਕਿੰਜ ਦਿੱਤਾ ਹੈ ਤੇ ਹਿੰਦੂ ਸਿੱਖ ਇਕ ਨਾ ਹੋਕੇ ਦੋ ਧਰਮ ਹਨ ਇਸ ਦੀ ਵੀ ਕਥਾ ਦੀ ਵਿਆਖਿਆ ਕਿੱਤੀ ਜਾਵੇਂ ਜੌ ਕਿ ਗੁਰੂ ਗੋਬਿੰਦ ਸਾਹਿਬ ਜੀ ਨੇ ਆਪ ਅਪਣੇ ਹਸਤ ਕਮਲਾ ਨਾਲ ਸਿਰਜੀ ਹੋਵੇ ਜਿਵੇਂ ਸ਼ਿਵ ਜੀ ਬਾਰੇ ਤੁਸੀਂ ਸੁਣਾਈ ਹੈ🙏

  • @BADKIN111
    @BADKIN111 Год назад +13

    शिव जी और श्री विष्णु जी की माया को बड़े बड़े रिऋ संत गुरु आदि नहीं समझ सके ।
    हम कैसे समझ सकते है।
    ❤❤ जै महाकाल मृत्यु के स्वामी हैं।
    श्मशान के राजा हैं।
    ❤❤🙌🙌

    • @Prakashkumarsharma-tc7uy
      @Prakashkumarsharma-tc7uy Год назад

      Pakhand babo aur brahman aur pandit ko sab cheez ko gyan hota andhivishwas aur pakhand se dhanda karna aur logo ko murkh banana hai aur hindu log chale jaynge iske badle me na ved puran padnege na ki shree rambhadwatgeeta padnge aur shivji kahi baar aur gye aur shiv ek energy jo kabhi marta nhi woh hai mahakal hai

    • @Prakashkumarsharma-tc7uy
      @Prakashkumarsharma-tc7uy Год назад

      Hindu log kabhi pakhand babao aur andvishwas padnit aur barhamin ko nhi samjah paye aur bhagwan ki murti bechakra aur murti banakar pooja karna ye sab pakhand hai

    • @Motivateyourself4563
      @Motivateyourself4563 4 месяца назад

      Aur akaal purakh ki maya ko tum jaise nahi samj paye vo akaal purakh ek light hai aur vo hi three energies ko daran karta hai aur vo akela hi mahan hai aur koi nahi

  • @Sardari____
    @Sardari____ Месяц назад +2

    Jai Om Namah Shivay ❤️🙏🌎🙏🕉️⚔️🕉️🙏❤️🙏

  • @hardeepsinghhardeepsingh5344
    @hardeepsinghhardeepsingh5344 Год назад +3

    ਜੈ ਮਹਾ ਕਾਲ. ਸਿਵ. ਉਮ. ਕਾਰ ਸਿਵ ਕਲ ਇਆਨ. ਕਾਰੀ ਮੁਕਤੀ ਦਾਤਾ ਸਿਵ. ਸਚ. ਏ

  • @Thindpajiaan-zv9hl
    @Thindpajiaan-zv9hl Год назад +6

    ❤❤❤❤❤❤❤FIRST THING IS TO FIND GOD , leave desires kaam krodh lobh moh ahankaar. Don’t fight or ਬਹਿਸ ਨਾ ਕਰੋ ਪਹਿਲਾਂ ਲੱਭੋ ਫਿਰ ਦੱਸੋ ❤ਜਦ ਕਿਸੇ ਨੇ chocolate 🍫 ਖਾਦਾ ਹੀ ਨਹੀਂ ੳਹ ਕਿਸ ਤਰਾਂ ਦਸ ਸਕਦਾ ਸਤਿਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਧੰਨਵਾਦ

  • @gursharansaini2741
    @gursharansaini2741 Год назад +19

    ❤ਓਮ ,ੴ ਸਤਿਗੁਰ ਪਰਸਾਦ ਧਰਮ ॥ਰੁਧਰ ,ਪਾਰਬਤੀ ਮਾਂ ਨਾਲ ਵਿਆਹ,ਸ਼ਾਸ਼ਤਰ ਫੜਨ ਲਈ ਗੁਰੂ ਗੋੰਬਿਦ ਸਿੰਘ ਜੀ ਅਵਤਾਰ ਲਿਆ ਅੋਰੰਗਜੇਬ ਨੂੰ ਂਖਤਮ ਕੀਤਾ

    • @Beant-cheema
      @Beant-cheema Год назад

      ਦੋਨਾਂ ਵਿੱਚ ਫਰਕ ਹੈ ਏਕੋਕਾਰ ਪ੍ਰਮਾਤਮਾਂ ਇਕ ਹੈ,, ਜਿਸ ਤੋ ਸਾਰੇ ਦੇਵੀ ਦੇਵਤੇ ਬਣਾਏ ਗਏ ਹਨ ਸ਼ਿਵਜੀ ਬਰਮਾ ਵਿਸਣੂ ਬੀ ਜਿਸ ਦੀ ਕਿਰਪਾ ਨਾਲ ਆਏ ਸਨ
      ਏਨਾ ਸਾਰੇ ਦਾ ਮਾਲਕ ਇਕ ਹਿ ਅਕਾਲ ਪੁਰਖ waheguru ji ਨੇ ਜੌ ਸਰਵਵਿਆਪਕ ਹੈ,,

    • @HinduvadiVansh137
      @HinduvadiVansh137 Год назад

      ​@@Beant-cheema Bhai ko bolda peya ay God sirf Brahma Vishnu Mahesh haige ne Brahma The Creator Vishnu The Saver and Creator of Multiverse Mahesh powerful god king of god he can saves you from everything even Mahadev can change your life that is written by Vishnu ji

    • @978025280
      @978025280 Год назад

      ​​@@Beant-cheemajinha nu tuci Ik onkar aakhde ho 🧐🤨😳ohhi 🕉️ kaar ji han 😳... 0.001% v fark nahi ess vich... Eh hun jyada syaane loki fark kar rahe ne..
      2) Jinha nu Tuci Waheguru ji jaa Akaal purkh aakhde hon oss parmatma Nu Shiv Mahakaal Narayan Hari Ram naama naal hee jaaneya jaanda 🧐🧐...
      Eh jehde dove tuci naam likhe ne eh dove sab toh navekle naam han oss Param Brahm Parmeshwar de 🧐🧐...
      Duji gal Hajara Brahma Vishnu Mahesh ji da jikar Bhagwat Puraan vich pichle 5000 saala toh likheya hoya...
      Brahma Vishnu Mahesh ji nu Prakat karn wali Supreme power 🕉️ kaar ji han jina da Saakar Roop Shiv Shakti hai 🧐😳...
      Gurbani ch likheya
      ਸ਼ਿਵ ਸ਼ਕਤੀ ਆਪੈ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ।
      (ਗੁਰੂ ਅਰਜਨ ਦੇਵ ਜੀ )
      ਜਹਾਂ ਦੇਖਾ ਤਹਾਂ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ
      ( ਗੁਰੂ ਨਾਨਕ ਦੇਵ ਜੀ)
      ਜਿੰਨਾ ਤੋ ਗੁਰੂ ਗੋਬਿੰਦ ਸਿੰਘ ਜੀ ਵਰ ਮੰਗ ਰਹੇ ਹਨ
      ਦੇਹ ਸਿਵਾ ਬਰ ਮੋਹੇ ਏ
      ਸ਼ੁਭ ਕਰਮਨ ਤੇ ਕਬਹੂੰ ਨਾ ਟਰੂ
      ਸ਼ਿਵ ਸ਼ਕਤੀ ਜੀ ਦੇ ਸੁਮੇਲ ਨੂੰ ਹੀ ਸ਼ਿਵਾ ਆਖਿਆ ਜਾਂਦਾ।
      ਬਾਕੀ ਜਿਹੜੀਆਂ ਤੁਸੀਂ ਅੱਡ ਅੱਡ ਉਸਤਤਿ ਵਿੱਚੋਂ ਤੁਕਾਂ ਲਿਖਿਆ
      ਖਾਸ ਤੋਰ ਤੇ
      ਮੈ ਨਾ ਪ੍ਥਮ ਗਨੇਸ ਮਨਾਊ
      ਇਹ ਸਤਰਾਂ ਮਾਂ ਆਦਿ ਸ਼ਕਤੀ ਦੀ ਉਸਤਤਿ ਵਿੱਚ ਲਿਖਿਆ ਹਨ
      ਇਹ ਮਾ ਆਦਿ ਸ਼ਕਤੀ ਜੀ ਦੀ ਸ਼ੀ੍ ਦਵੀ ਜੂ ਕਿ ਉਸਤਤਿ ਦੀਆਂ ਹਨ 😳😳।

  • @JeetuChaurasiya-x5e
    @JeetuChaurasiya-x5e 3 месяца назад

    हर हर महादेव ओम नमः शिवाय 🙏🙏🙏🙏🙏🙏🙏🙏🙏🙏🙏🙏🙏

  • @Ashokkumar-du4pg
    @Ashokkumar-du4pg Год назад +10

    Bahut hi Sundar Vyakhya ki hai bhai sahab aapane WaheGuru Ji ka Khalsa WaheGuru Ji ki Fateh Har Har Mahadev

  • @ravisharma5668
    @ravisharma5668 Год назад

    🕉 नमः शिवाय 🔱
    🌹🙏🌹 गुरु गोविंद जी जय

  • @B_S-H-I-V-A
    @B_S-H-I-V-A Год назад +51

    ਧੰਨ ਧੰਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ
    ਬਾਕੀ ਸ਼ਿਵ ਜੀ ਭਗਵਾਨ ਦੇ ਦੋ ਰੂਪ ਮੰਨੇ ਗਏ ਹਨ ਨਿਰਗੁਣ ਤੇ ਸਰਗੁਣ ਨਿਰਗੁਣ ਉਹ ਜੋ ਕਣ ਕਣ ਵਿੱਚ ਵਿਰਾਜਮਾਨ ਹੈ ਤੇ ਸਰਗੁਣ ਉਹ ਜੋ ਕੈਲਾਸ਼ ਪਰਵਤ ਤੇ ਵਾਸ ਕਰਦੇ ਹਨ ਜਟਾਵਾਂ ਵਿੱਚ ਗੰਗਾ ਮਾਂ ਮੱਥੇ ਤੇ ਚੰਦਰਮਾ ਨਾਲ ਮਾਤਾ ਪਾਰਵਤੀ ਜੀ ਪੁੱਤਰ ਭਗਵਾਨ ਕਾਰਤੀਕੈ ਜੀ ਤੇ ਸ਼੍ਰੀ ਗਣੇਸ਼ ਜੀ ਬਾਕੀ ਭੂਤ ਪ੍ਰੇਤ ਭਗਵਾਨ ਦੇ ਗਣ ਸੇਵਕ ਹਨ ਜਿਨ੍ਹਾਂ ਵਿੱਚੋ ਮੁੱਖ ਨੰਦੀ ਜੀ ਹਨ ਭਗਵਾਨ ਸ਼ਿਵ ਤੋਂ ਹੀ ਵਿਸ਼ਨੂੰ ਜੀ ਦੀ ਉਤਪਤੀ ਹੋਈ ਤੇ ਅੱਗੋ ਉਹਨਾਂ ਤੋਂ ਬ੍ਰਹਮਾ ਜੀ ਦੀ ਇਹ ਸ਼ਿਵ ਪੁਰਾਣ ਵਿੱਚ ਵਰਣਿਤ ਹੈ ਬਾਕੀ ਸ਼ੈਵ ਮੱਤ ਸ਼ਿਵ ਜੀ ਨੂੰ ਮੰਨਣ ਵਾਲੇ ਤੇ ਵੈਸ਼ ਮੱਤ ਵਿਸ਼ਨੂੰ ਜੀ ਨੂੰ ਮੰਨਣ ਵਾਲੇ ਦੋਨਾਂ ਦੇ ਵਿੱਚ ਆਪਸੀ ਵਿਚਾਰਕ ਮੱਤਭੇਦ ਹਨ

    • @sharryphotography4141
      @sharryphotography4141 Год назад +3

      Rytt

    • @premgupta6351
      @premgupta6351 Год назад +2

      Ppp

    • @Beant-cheema
      @Beant-cheema Год назад +1

      ਸ਼ਿਵਜੀ ਦੀ ਉਪਜ ਹੈ ਓਹ ਅਕਾਲ ਪੁਰਖ waheguru ਨੇ ਕੀਤੀ ਆ,, ਜੌ ਕਿ ਲੱਖਾ ਸ਼ਿਵਜੀ ਲੱਖਾ ਵਿਸ਼ਣੂ ਲੱਖਾ ਬਰਮਾ ਖ਼ਤਮ ਹੋ ਗਏ ਸਨ ਜਿਸ ਦੀ ਆਗਿਆ ਅਨੁਸਾਰ

    • @ManinderSingh-wq4kf
      @ManinderSingh-wq4kf Год назад

      Right

    • @ParwinderSingh-k8r
      @ParwinderSingh-k8r Год назад +7

      Nahi y nirgun te sargun akalpurkh waheguru ji nu keha shiv ji devte c parmatma nhi c

  • @SardoolSibgh
    @SardoolSibgh 14 дней назад +1

    ❤❤❤❤❤dhandhan.shiri..gobind.singh.ji..raye

  • @parveenwalia8757
    @parveenwalia8757 Год назад +28

    So beautifully presented and enlighten us about Dasham Granth and how it is close with Sanatan Teaching
    Regards

  • @its_avleenkaur.20
    @its_avleenkaur.20 Год назад +2

    ❤❤Har har Mahadev ji❤❤.....❤❤dhan guru nanak dev maharaj ji❤❤......❤❤dhan guru gobind singh maharaj ji❤❤

  • @Unlucky630
    @Unlucky630 Год назад +5

    ਇਹ ਸਭ ਗਲਤ ਹੈ, ਗੁਰੂ ਗੋਬਿੰਦ ਸਿੰਘ ਜੀ ਕਦੇ ਪਿੱਠ ਥਾਪੜ ਕੇ ਯੁੱਧ ਤੋਂ ਨਹੀਂ ਭੱਜੇ, ਬਾਕੀਆਂ ਬਾਰੇ ਨਹੀਂ ਕਿਹਾ ਜਾ ਸਕਦਾ।

    • @GuriSingh-hj9kd
      @GuriSingh-hj9kd 5 месяцев назад +1

      Eve apnia hi shadi janda eh.enu vi kuch pta nhi .

    • @GuriSingh-hj9kd
      @GuriSingh-hj9kd 5 месяцев назад +1

      Eh guru gobind singh ji san shivji nhi jehra bhasmasur ton dar ke bhaj gya si.jina ne apne puttar nhi rokey jung vich jaan ton oh aap kive da hou .

  • @Mona_shekhawat289
    @Mona_shekhawat289 Год назад +10

    जो बोले सो निहाल सत श्री अकाल 🙏🏻

  • @KirpalSingh-v6x
    @KirpalSingh-v6x Год назад +3

    God of god s king of kings shree shree dasmesh pita guru gobind sing ji shiv ji❤❤❤❤

  • @Sabar__6
    @Sabar__6 4 месяца назад

    ਧਨ ਧਨ ਸ਼ੰਕਰ ਭਗਵਾਨ ❤ 🩷🌸
    ਧਨ ਧਨ ਬਾਬਾ ਦੀਪ ਸਿੰਘ ਜੀ 🌹
    ਸਤਨਾਮ ਸ੍ਰੀ ਵਾਹਿਗੁਰੂ ਜੀ 🥰

  • @rajvansh619
    @rajvansh619 Год назад +163

    God of God's, king of kings, shree shree dasmesh pita Guru Gobind Singh Ji❤❤❤❤

    • @tejveersingh3882
      @tejveersingh3882 Год назад +10

      *ੴ*
      Ek Onkar
      Only One God
      *कोऊ दानेश को मनात है और कोऊ माहेश को एश बते हैं कोऊ काहे बिस्णु बिशनाएक जहि भजे अग औग घटे है बार हज़ार बिचार अरे जड़ (मूरख) अन्त समे सब ही तज जे हे*
      *महा देव को कहत सदा शिव निरंग्कार का चिनित नही भिव*
      महादेव को शिब ( परमात्मा ) बोला जाता है पर महादेव उतनी ही बात कर सकते है जितनी वो परमात्मा उन को बूढ़ी देता है
      *नरसिंहावातारन ।। वहे काल मर्म*
      (नरर्सिंह अवतार को बी उस काल ने पेदा किया और काल ने ही अन्त उस को खत्म कर दिया )
      *ब्रहमा और बिशन केते बेद और पुरन केते सिमृती समुहन के होए होए बितदे है।। एक शिव भये एक गए एक फिर भए रामचंदेर कृषण के अवतार बी अनेक है ।। जेते राम हुए ।। सबे अन्त मुए ।।जेते कृषण हुए ।। सबे अन्त जेहे ।।केते कृषण से कोटि किट ऊपाए उसारे घडे फेर मेटे बानये*
      (गुरु जी ने खुद को बी कीट ही बोला है जब भनगनी का युढ जीता तो बोले हे काल के बी काल तेरी किरपा से तेरे एक कीट ने जंग मे जीत प्रपत की ,)
      *जो पथर की पाय पाए ।। तीस की घाल अजए जए*
      *जो पथर को कहते देव ।। ता की बिर्था होवत सेव*
      *चकर चेहन और बरन जात ओर अरु पाति नाहिन जिह रुप रन्ग और रेख भेख को कह ना सकत के*अचल मूरत अनभो परकाश आमी तोज कहीजे*
      *दस अवतार राजे होए वरते महादेव अवधूता तीन बी अन्त ना पयो ताका लाए थके बेबुता*
      *पाए गहे जब ते तुमरे तबते कौऊ* *आख तरे नही अन्यो राम रहीम* *पुराण कुरान अनेक कहे मत एक ना मनियो सिमृती सस्तर बेद सबे बो भेद कहे हम एक ना जनियो*
      (गुरु जी बता रहे हे परमेशर मेने
      जबसे तुमरे चरन पकडे है उस के बाद राम ,कृषण और रहीम जितने बी हुए है उन को मैं कबी बी आखो के नीचे तक नही लाया उन के बारे मेँ सुना जरूर है )
      *छूटे हैं बाल महा बिकराल बिसाल लसे रद पंत उजियारो ।।छाडत जबाल लये कर बयाल सो काल सदा प्रितपाल तिहारो*
      *राम रहीम उबर ना सकि है जा कर नाम रटे हैं ।। ब्रह्म बिषु रुद सुह ससि ते बसि काल सबे है*
      *केते कृषण से कीट कोटि बनाए*
      *केते राम से मेट डारे उपाये*
      *कोट ब्रह्मांड को ठाकुर स्वामी सर्ब जीया का दाता रे ।।*
      (प्रभु करोडो अरबो ब्रह्मांडों के स्वामी हैं।
      वह सभी प्राणियों का दाता है।)
      *रूप ना रेख ना रंग कुछ तरे गुण ते प्रभ भीन*
      (परमत्मा का कोई रूप रन्ग और रेखा नही वो इन सब से परे है )
      *नारी पूजे नार होए*
      (जो नारी की पूजा करता है उस की सबी आदते और गुन घर्म नारी जिसे हो जाते है )
      *मै ना गणेश प्रथम मनियो । कृषण बिशन कभी नही ध्यो*
      (मै सिर्फ उस अकाल पुरख को ही प्रथम मनता हू जिस के हुक्म मे सब गणेश ,कृषण ,बिस्णू चलते है)
      *अकाल पुरख की देह मे कोटन बिशन माहेश*
      (उस परमात्मा के साजे अनंत ब्रहमांड मे रोज करोडो बिष्णु और महादेव जिसे जन्म ले रहे है और मर रहे है )
      *( गुरु गोविन्द सिंह जी )*

    • @Jagtarsingh-zn2gg
      @Jagtarsingh-zn2gg Год назад +4

      Bhut he vadia sohne tarike nal dsya veer ji🙏🙏

    • @nav8472
      @nav8472 Год назад +5

      Kio gap Mari Jana gurbani parh lia Karo

    • @poonamsandhu4759
      @poonamsandhu4759 Год назад +2

      But wadiha

    • @tarlochansingh9324
      @tarlochansingh9324 Год назад

      ​@@Jagtarsingh-zn2gg 😅😅😅⁸⁶lllllll
      Llll😊😊

  • @gangeshjha9349
    @gangeshjha9349 9 месяцев назад +2

    One of the best channels …I feel so privileged to have subscribed…….guru maharaj chaddikala bakshe…aap ji nu.

  • @rajinderjitsingh506
    @rajinderjitsingh506 Год назад +30

    ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @BossMusica-cu8nl
    @BossMusica-cu8nl 3 месяца назад

    Mahadev bht ਵੱਡੀ ਸ਼ਕਤੀ ਆ

  • @navijaiswal.209
    @navijaiswal.209 Год назад +5

    ❤❤ Om namah shivaya Jai Shree Shiv Parwati Maharaj ji 🙏🙏

  • @hardeepsinghhardeepsingh5344
    @hardeepsinghhardeepsingh5344 Год назад +2

    ਸਿਵ. ਮੁਕਤੀ ਦਾਤਾ ਕਾਲ ਣਾਨ ਕਾਰੀ

  • @Bharatiyasikh5
    @Bharatiyasikh5 Год назад +19

    Dhan dhan Guru Gobind Singh Ji . . . . . 🙏 Har Har mahadev ji 🙏

  • @sanjayrajput7747
    @sanjayrajput7747 Год назад +9

    🕉 Devon Ke Dev Mahadev Har Har Mahadev ❤❤🙏🙏

  • @fakirsaida786
    @fakirsaida786 Год назад +3

    ਇੱਕ ਇੱਕ ਸ਼ਬਦ ਬਹੁਤ ਹੀ ਸੰਖੇਪ ਨਾਲ ਪੇਸ਼ ਕੀਤਾ ਹੈ ਜੀ ਤੁਸੀਂ ਬਹੁਤ ਹੀ ਵਧੀਆ ਲੱਗਿਆ ਜੀ ਵਰ੍ਹਮਾਂ, ਵਿਸ਼ਨੂੰ,ਮਹੇਸ਼, ਜੀ ਵਾਰੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @harmailsingh6472
    @harmailsingh6472 Год назад +27

    ਬੁਹਤ ਵਧੀਆ 👌। ਭਾਈ ਤੁਹਾਨੂੰ ਵਾਹਿਗੁਰ ਚੜਦੀਕਲਾ ਵਿੱਚ ਰਖੇ।

    • @tejveersingh3882
      @tejveersingh3882 Год назад +1

      *ੴ*
      Ek Onkar
      Only One God
      *कोऊ दानेश को मनात है और कोऊ माहेश को एश बते हैं कोऊ काहे बिस्णु बिशनाएक जहि भजे अग औग घटे है बार हज़ार बिचार अरे जड़ (मूरख) अन्त समे सब ही तज जे हे*
      *महा देव को कहत सदा शिव निरंग्कार का चिनित नही भिव*
      महादेव को शिब ( परमात्मा ) बोला जाता है पर महादेव उतनी ही बात कर सकते है जितनी वो परमात्मा उन को बूढ़ी देता है
      *नरसिंहावातारन ।। वहे काल मर्म*
      (नरर्सिंह अवतार को बी उस काल ने पेदा किया और काल ने ही अन्त उस को खत्म कर दिया )
      *ब्रहमा और बिशन केते बेद और पुरन केते सिमृती समुहन के होए होए बितदे है।। एक शिव भये एक गए एक फिर भए रामचंदेर कृषण के अवतार बी अनेक है ।। जेते राम हुए ।। सबे अन्त मुए ।।जेते कृषण हुए ।। सबे अन्त जेहे ।।केते कृषण से कोटि किट ऊपाए उसारे घडे फेर मेटे बानये*
      (गुरु जी ने खुद को बी कीट ही बोला है जब भनगनी का युढ जीता तो बोले हे काल के बी काल तेरी किरपा से तेरे एक कीट ने जंग मे जीत प्रपत की ,)
      *जो पथर की पाय पाए ।। तीस की घाल अजए जए*
      *जो पथर को कहते देव ।। ता की बिर्था होवत सेव*
      *चकर चेहन और बरन जात ओर अरु पाति नाहिन जिह रुप रन्ग और रेख भेख को कह ना सकत के*अचल मूरत अनभो परकाश आमी तोज कहीजे*
      *दस अवतार राजे होए वरते महादेव अवधूता तीन बी अन्त ना पयो ताका लाए थके बेबुता*
      *पाए गहे जब ते तुमरे तबते कौऊ* *आख तरे नही अन्यो राम रहीम* *पुराण कुरान अनेक कहे मत एक ना मनियो सिमृती सस्तर बेद सबे बो भेद कहे हम एक ना जनियो*
      (गुरु जी बता रहे हे परमेशर मेने
      जबसे तुमरे चरन पकडे है उस के बाद राम ,कृषण और रहीम जितने बी हुए है उन को मैं कबी बी आखो के नीचे तक नही लाया उन के बारे मेँ सुना जरूर है )
      *छूटे हैं बाल महा बिकराल बिसाल लसे रद पंत उजियारो ।।छाडत जबाल लये कर बयाल सो काल सदा प्रितपाल तिहारो*
      *राम रहीम उबर ना सकि है जा कर नाम रटे हैं ।। ब्रह्म बिषु रुद सुह ससि ते बसि काल सबे है*
      *केते कृषण से कीट कोटि बनाए*
      *केते राम से मेट डारे उपाये*
      *कोट ब्रह्मांड को ठाकुर स्वामी सर्ब जीया का दाता रे ।।*
      (प्रभु करोडो अरबो ब्रह्मांडों के स्वामी हैं।
      वह सभी प्राणियों का दाता है।)
      *रूप ना रेख ना रंग कुछ तरे गुण ते प्रभ भीन*
      (परमत्मा का कोई रूप रन्ग और रेखा नही वो इन सब से परे है )
      *नारी पूजे नार होए*
      (जो नारी की पूजा करता है उस की सबी आदते और गुन घर्म नारी जिसे हो जाते है )
      *मै ना गणेश प्रथम मनियो । कृषण बिशन कभी नही ध्यो*
      (मै सिर्फ उस अकाल पुरख को ही प्रथम मनता हू जिस के हुक्म मे सब गणेश ,कृषण ,बिस्णू चलते है)
      *अकाल पुरख की देह मे कोटन बिशन माहेश*
      (उस परमात्मा के साजे अनंत ब्रहमांड मे रोज करोडो बिष्णु और महादेव जिसे जन्म ले रहे है और मर रहे है )
      *( गुरु गोविन्द सिंह जी )*

    • @SonaramKamboj
      @SonaramKamboj Год назад +2

      @@tejveersingh3882 pp ₩pp ₩p ₩₩

    • @SonaramKamboj
      @SonaramKamboj Год назад

      33

    • @978025280
      @978025280 Год назад

      jinha nu tuci Ik onkar aakhde ho 🧐🤨😳ohhi 🕉️ kaar ji han 😳... 0.001% v fark nahi ess vich... Eh hun jyada syaane loki fark kar rahe ne..
      2) Jinha nu Tuci Waheguru ji jaa Akaal purkh aakhde hon oss parmatma Nu Shiv Mahakaal Narayan Hari Ram naama naal hee jaaneya jaanda 🧐🧐...
      Eh jehde dove tuci naam likhe ne eh dove sab toh navekle naam han oss Param Brahm Parmeshwar de 🧐🧐...
      Duji gal Hajara Brahma Vishnu Mahesh ji da jikar Bhagwat Puraan vich pichle 5000 saala toh likheya hoya...
      Brahma Vishnu Mahesh ji nu Prakat karn wali Supreme power 🕉️ kaar ji han jina da Saakar Roop Shiv Shakti hai 🧐😳...
      Gurbani ch likheya
      ਸ਼ਿਵ ਸ਼ਕਤੀ ਆਪੈ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ।
      (ਗੁਰੂ ਅਰਜਨ ਦੇਵ ਜੀ )
      ਜਹਾਂ ਦੇਖਾ ਤਹਾਂ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ
      ( ਗੁਰੂ ਨਾਨਕ ਦੇਵ ਜੀ)
      ਜਿੰਨਾ ਤੋ ਗੁਰੂ ਗੋਬਿੰਦ ਸਿੰਘ ਜੀ ਵਰ ਮੰਗ ਰਹੇ ਹਨ
      ਦੇਹ ਸਿਵਾ ਬਰ ਮੋਹੇ ਏ
      ਸ਼ੁਭ ਕਰਮਨ ਤੇ ਕਬਹੂੰ ਨਾ ਟਰੂ
      ਸ਼ਿਵ ਸ਼ਕਤੀ ਜੀ ਦੇ ਸੁਮੇਲ ਨੂੰ ਹੀ ਸ਼ਿਵਾ ਆਖਿਆ ਜਾਂਦਾ।
      ਬਾਕੀ ਜਿਹੜੀਆਂ ਤੁਸੀਂ ਅੱਡ ਅੱਡ ਉਸਤਤਿ ਵਿੱਚੋਂ ਤੁਕਾਂ ਲਿਖਿਆ
      ਖਾਸ ਤੋਰ ਤੇ
      ਮੈ ਨਾ ਪ੍ਥਮ ਗਨੇਸ ਮਨਾਊ
      ਇਹ ਸਤਰਾਂ ਮਾਂ ਆਦਿ ਸ਼ਕਤੀ ਦੀ ਉਸਤਤਿ ਵਿੱਚ ਲਿਖਿਆ ਹਨ
      ਇਹ ਮਾ ਆਦਿ ਸ਼ਕਤੀ ਜੀ ਦੀ ਸ਼ੀ੍ ਦਵੀ ਜੂ ਕਿ ਉਸਤਤਿ ਦੀਆਂ ਹਨ 😳😳

  • @sukhpreetkaur8219
    @sukhpreetkaur8219 Год назад +25

    ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏🙏🙏

  • @Sardari____
    @Sardari____ Месяц назад +1

    Satnam Sri Waheguru jee ❤️🙏🌎🙏

  • @Harpreetkaur-xq7qj
    @Harpreetkaur-xq7qj Год назад +8

    Very knowledgeable and covered whole concept nicely

  • @vipandeepsingh7345
    @vipandeepsingh7345 10 месяцев назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ🙏

  • @yuvrajsingh-vq1pq
    @yuvrajsingh-vq1pq Год назад +10

    ਵਾਹਿਗੁਰੂ ਮੇਹਰ ਕਰੇ ਸਭ ਤੇ

  • @rickyrupal4031
    @rickyrupal4031 Год назад +6

    Jai Ho Har Har Shree Mahadev ji Mahakal ji 🙏🙏🙏🙏🙏🙏🙏🙏🙏🙏🙏 Jai Ho Shree Guru Gobind Singh Maharaj ji 🙏🙏🙏🙏🙏🙏🙏🙏🙏🙏🙏

  • @chillguy00987
    @chillguy00987 Год назад +4

    Sabse bada badshah rabh h ,, Akaal Purakh Waheguru ji Ka Khalsa waheguru Ji Ki fateh

  • @muhammdsaleem4521
    @muhammdsaleem4521 Год назад +1

    aapne bhut achi jankari di hai yeh sab ko pata hona a chachayi ki shree Gur tekbuhard ji nee Hindu daram ke liye aapni karbarni di thi

  • @namahshivay5442
    @namahshivay5442 Год назад +5

    Jai mahadev jai guru gobind singh ji

  • @sagarchouhan3445
    @sagarchouhan3445 Год назад +8

    Guru Gobind Singh Ji, shiv ji bhole da hi roop cige 🙏

    • @gill._.harnoor4435
      @gill._.harnoor4435 Год назад +1

      Oye bha kise hor nu na keh dvi🤣 Shri Guru Gobind Singh Sahib Ji khud Akaal di kirpa ess jagg vich aye c oh khud Akaal da roop cige

    • @Entity14
      @Entity14 Год назад

      ​@gill._.harnoor4435
      Ek duje nal sehmati nahi ban di ta Satnam Waheguru Bolo ek dusre nal Bahence karn di lor nahi,
      Gurbani vich dekho Bhata de Swaiye, likhia hai sab deveta da Roop Guru Nanak ji tou le ke Guru Arjan Dev ji Tak Sab Deveta da Roop dekhde aa.
      Check karo gurbani pado.

    • @prayrakbansal4855
      @prayrakbansal4855 Год назад +2

      @@gill._.harnoor4435 oye chal oye chavla 😂😂😂 . Bagwat geeta 20 Percent guru grant sahib vih bhi likheya gya hai 😂😂😂 .tu jo marzi keh

    • @gill._.harnoor4435
      @gill._.harnoor4435 Год назад

      @@prayrakbansal4855 klunn mantri oh ess krke likhiya ne kis nivi jaat de v padh sakan bhncho tade ch ta nivi jaat vale de hatho paani tk nahi pinde nale geeta padhi likhi ehda mtlb eh nahi oh tere shiv de roop si pehla padh la dasam di baani ki kehndi aa😂😂

    • @manrajsidhu9896
      @manrajsidhu9896 Год назад

      @@prayrakbansal4855 Eh v Guru Granth Sahib ji vich hi likhya
      1)
      ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥
      -----------------------------------------
      Also read it in Devanagari script
      मै न गनेशहि प्रिथम मनाऊं ॥ किशन बिशन कबहूं नह धिआऊं ॥कान सुने पहिचान न तिन सों ॥ लिव लागी मोरी पग इन सों ॥४३४॥
      Meaning - I do not adore Ganesh in the beginning of any task or anything else. I will never worship Kishan or Bishan, I don't know them, I just heard about them. I only worship, adore and pray the Akal Purakh (God), who lives in every particle of the Universe. (AkalPurukh is expalined in the Mul Mantr)
      -----------------------------------------
      2)
      ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ
      ਬੇਦ ਪੜੇ ਪੜਿ ਬ੍ਰਹਮੇ ਜਨਮ ਗਵਾਇਆ।। ਬ੍ਰਹਮਾਦਿਕ ਸਭ ਹੀ ਪਚਹਾਰੇ।।
      ਬ੍ਰਹਮਾ ਬਿਸਨ ਅੰਤ ਨਹੀ ਪਾਇਓ।।
      -----------------------------------------
      Meaning - Brahma spoke of him continually but could not find his limit. Brahma wasted his life away, continually reading the Vedas. Brahma and others have got tired in knowing the end. Brahma and Vishnu could not know the end.
      Je Sikh de 10 Guru Sehbana ne Hindu Dharm nu hi pujna c, ta ohna nu nva Dharm (Sikhi) Shuru krn di ki lod c, Dasam Granth da asli naam `Bachitar Natak` hai, Jis nu Guru Gobind Singh ji ne likhya c, jo k sirf ik aam natki kahani c, pr Hindu samaj de aaguan ne Maharaja Ranjit Singhde time te os to pehla v es vich boht milavat kiti, te us vich eh darshaya ke Hindu devte sabh tu utte han. Example - Deh Shiva Bar Mohe Eh, Eh salok kvi `sham` da likhya hoya hai, jis nu bahd vich Bachitar Natak vich paya gaya ta jo eh partit hove k `Shri Guru Gobind Singh Ji`, Shiva to bar mang rhe han, Es tra diyan hor boht udharan han jis vich Hindu samaj nu Sikh Naal jodya gaya hai, Eh Sikh Dharm nu Hindu Dharm vich mila k Khatm krn diyan sajisha han, jdke Guru Gobind Singh Ji likhde han
      -----------------------------------------
      3)
      Agya bhai Akal ki tabhi chalayo Panth. Sabh Sikhan ko hukam hai Guru manyo Granth.
      Guru Granth Ji manyo pargat Guran ki deh. Jo Prabhu ko milo chahe khoj shabad mein le.
      Raj karega Khalsa aqi rahei na koe,
      Khwar hoe sabh milange bache sharan jo hoe.
      -----------------------------------------
      Jad Guru Gobind Singh Ji ne saare Sikha aadesh deta, Guru Granth Sahib ji nu Guru Mannan Da, Ta hor kise nu mannan da sawal hi paida ni hunda, Pr je mann rhe ho, ta sikh nhi ho, Ohna ne Keha Guru Granth Sahib vich darj Shadbad Sikh da Guru hai
      Guru Granth Sahib Ji, vich bar bar Hindu Dharm de pakhandan da virod kita hai.

  • @Unlucky630
    @Unlucky630 Год назад +37

    गुरु गोविंद सिंह जी आप स्वयं अकाल पुरख के रूप में आए

    • @devwadhwa2157
      @devwadhwa2157 Год назад

      Ji

    • @baazcaptain6880
      @baazcaptain6880 Год назад

      akalpurakh kon aa pls dsdo

    • @baazcaptain6880
      @baazcaptain6880 Год назад +3

      m sunya jisda janam ni hunda Oo akalpurakh aa....guri gobind ji da janam hoya wa

    • @jagpreetjaggi
      @jagpreetjaggi Год назад +1

      Jo mujhe prmeshwar uchre .nrk kund me pr hai .mai hu param purkh udasa.dekhan aya jagat tamsha.dasam grnth pdo veer ji guru ji ne ap kaha😊 11:00

    • @Unlucky630
      @Unlucky630 Год назад +3

      अकाल पुरख वह है जिसने सबको बनाया जिसने 9 महीने कोख में रहे वह कभी भगवान नही

  • @MANJITSINGH-h2i
    @MANJITSINGH-h2i Год назад +1

    Waheguru Waheguru Waheguru Jai Mata Di Jay bholenath Hare Krishna

  • @gsasr778
    @gsasr778 Год назад +37

    A small amount of knowledge can mislead individuals into believing that they are more experienced and expert than what is actually the case. Lord Shiva is beyond the everything ... not comparable .. Har Har Mahadev .. Dhan guru Nanak dev ji .. Waheguru ..

    • @ObsessedBollywood
      @ObsessedBollywood Год назад +8

      you should read the first line of your comment . and get a full knowledge instead of commenting here

    • @Double13819
      @Double13819 Год назад +5

      Ehde dard hona hi ah

    • @satvinderkaur4853
      @satvinderkaur4853 Год назад

      ​@@ObsessedBollywoodexactly, intellectual reply 👍🏻👍🏻👌🏻👌🏻

    • @Ashok_kumar_Dolka
      @Ashok_kumar_Dolka Год назад +5

      No one is an expert or knowledgeable enough to comment on GOD. We humans can only express our own understanding. There is huge difference between an enlightened being like a GURU and Gods own manifestation. GOD is Nirakar and as per his wish he manifest as creator, protector and destroyer in different realms. Anyone with his intentions and practice can be a part of the GOD.

    • @RashpinderSingh-li1uj
      @RashpinderSingh-li1uj Год назад +1

      ​@@Ashok_kumar_Dolkaright

  • @Xhauej
    @Xhauej Год назад

    ਸਿਵ ਪੁਰਾਣ ਜਾਂ ਕੋਈ ਵੀ ਪੁਰਾਣ ਲੈ ਲਵੋ ਉਹ ਸੁਰੂਆਤ ਇਕ ਹੀ ਪਰਮਾਤਮਾ ਤੋਂ ਕਰਦੇ ਨੇ
    ਸਿਵ ਪੁਰਾਣ ਦੇ ਅਨੁਸਾਰ
    ਸਦਾ ਸਿਵ ਪਹਿਲਾਂ ਅਵਿਅਕਤ ਅਪ੍ਰਗਟ ਸੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਅਪ੍ਰਗਟ ਸ਼ਕਤੀ ਨੂੰ ਪ੍ਰਗਟ ਕੀਤਾ ਜੋਂ ਕੀ ਮਹਾਕਾਲੀ ਸਰੂਪ ਦੀ ਸੀ ਜਿਸ ਦੇ ਕਈ ਹੱਥ ਸੀ ਅਤੇ ਕਾਲਾ ਰੰਗ ਤੇ ਕਾਲੇ ਲੰਮੇ ਘੁੰਘਰਾਲੇ ਵਾਲ ਸੀ
    ਉਸ ਪ੍ਰਗਟ ਹੋਈ ਆਦਿ ਸ਼ਕਤੀ ਨੂੰ ਆਦੇਸ ਕੀਤਾ ਕਿ ਇਕ ਐਸੇ ਪੁਰਖ ਦੀ ਉਤਪੱਤੀ ਕੀਤੀ ਜਾਵੇ ਜੋ ਸੰਸਾਰ ਰਚਨਾ ਕਰੇ
    ਤਾਂ ਉਸ ਆਦਿ ਸ਼ਕਤੀ ਨੇ ਆਪਣੇ ਸੱਜੇ ਹਿੱਸੇ ਤੋਂ ਵਿਸ਼ਨੂੰ ਜੀ ਨੂੰ ਪ੍ਰਗਟ ਕੀਤਾ ਤੇ ਉਹਨਾਂ ਨੂੰ ਤੱਪ ਕਰਣ ਦਾ ਆਦੇਸ਼ ਦਿੱਤਾ ਤੱਪ ਕਾਰਣ ਉਹਨਾਂ ਦੇ ਤੇਜ ਤੋਂ ਬ੍ਰਹਮਾ ਜੀ ਪ੍ਰਗਟ ਹੋਏ ਜਿਹਨਾਂ ਨੇ ਸਰਿਸ਼ਟੀ ਦੀ ਰੱਚਨਾਂ ਕੀਤੀ ਤੇ ਸ੍ਰਿਸ਼ਟੀ ਰਚਨਾ ਕਰਦੇ ਹੋਏ ਉਹਨਾਂ ਚੋਂ ਹੀ ਸਦਾ ਸਿਵ ਆਪ ਆਪਣੇ ਸ਼ੰਕਰ ਰੂਪ ਵਿਚ ਪ੍ਰਗਟ ਹੋਏ
    ਵਿਸ਼ਨੂੰ ਪੁਰਾਣ ਦੇ ਹਿਸਾਬ ਨਾਲ ਨਾਰਾਇਣ ਹੀ ਆਦਿ ਪੁਰਖ ਅਜਨਮੇ ਅਵਿਨਾਸੀ ਪਰਮਾਤਮਾ ਹੈ ਤੇ ਉਹਨਾਂ ਨੇ ਹੀ ਆਪਣੀ ਜੋਗਮਾਇਆ (ਆਦਿ ਸ਼ਕਤੀ) ਨਾਲ ਬ੍ਰਹਮਾ ਵਿਸ਼ਨੂੰ ਸ਼ੰਕਰ ਆਦਿਕ ਨੂੰ ਪ੍ਰਗਟ ਕੀਤਾ
    ਭਾਗਵਤ ਪੁਰਾਣ ਦੇ ਅਨੁਸਾਰ ਸ੍ਰੀ ਕਿਸ਼ਨ ਹੀ ਪਰਮਾਤਮਾ ਹੈ ਜੋ ਕਿ ਆਪਣੇ ਕਈ ਰੂਪਾਂ ਵਿੱਚ ਸ੍ਰਿਸਟੀ ਵਿਚ ਮੋਜੂਦ ਨੇ

  • @melodioustunes9671
    @melodioustunes9671 Год назад +4

    Bahut khushi hui ek sath dekh ke ,sanatan dharam,or sikhi DHAN DHAN GURU GOBIND SINGH JI, HARE KRISHNA, ❤🫂
    Kash Gurudware sahib and mandir ek sath ho jaye 🙇‍♀️

    • @RSB143
      @RSB143 Год назад +1

      Sikh and Hindu both are sanatan
      and
      both are individually complete
      yet same
      Although both seperate also complete,
      🎉
      Sikh Dharm is ancient sanatan Dharm (Nirankar)
      .
      While Hindu Dharm is sociiloged( according to the requirement of society system) form of the same sanatan.
      🙏🏻

  • @MandeepSingh-ng6xq
    @MandeepSingh-ng6xq Год назад +4

    Bole...soh nhal sat Sri akal waheguru ji ka Khalsa waheguru ji ki fthe.

  • @InderBir-nu4hh
    @InderBir-nu4hh Год назад +12

    har har Mahadev 🙏 waheguru ji ka Khalsa waheguru ji ki Fateh 🙏♠️

  • @HarpreetKaur-db3xu
    @HarpreetKaur-db3xu 3 месяца назад

    Dhan dhan guru gobind Singh g 🙏🙏🙏🙏🙏🌹🌹🙏🌹🌹🙏🌹

  • @user-Vishalkumar8493
    @user-Vishalkumar8493 Год назад +3

    HAR HAR MAHADEV 🚩🚩🕉️🕉️
    MAHADEV hi Adi hai or tan 🕉️🕉️🚩🚩

  • @sharnjeetgorea9476
    @sharnjeetgorea9476 Год назад

    Waheguru waheguru waheguru waheguru waheguru waheguru waheguru waheguru ji।GOD SI ONE। ਇਕੋ ਪਿਤਾ ਏਕਸ ਕੇ ਹਮ ਬਾਰਿਕ।

  • @KS-gy5ij
    @KS-gy5ij Год назад +18

    Wow! The all great God. All hail aloud to Guru Going Singh ji maharaj, great brahma ji vishnu ji and mahesh ji, shiv Shankar bholeNath ji and and and Transcended God Guru Nanak dev ji. Dhan guru Nanak dev ji.

  • @ITALYDESItraveling
    @ITALYDESItraveling 11 месяцев назад +1

    waheguru ji jai shiv shanker ji

  • @jaishankar8670
    @jaishankar8670 Год назад +7

    Har har mahadev Jai bhole nath Jai shiv Shankar maharaj bum bum bhole waheguru ji ka Khalsa waheguru ji ki fathe🙏🏻

  • @kumarrajesh8434
    @kumarrajesh8434 Год назад +1

    Waheguru Vishnu ji han te Vishnu shiv to chote hn

  • @bhajansingh1302
    @bhajansingh1302 Год назад +3

    Beautiful kayha dhan dhan guru Gobind Singh Ji Maharaj

  • @sukhdevkaur9697
    @sukhdevkaur9697 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @jaskaransidhu1105
    @jaskaransidhu1105 Год назад +9

    OM namah shivay OM namah shivay OM namah shivay Har Har Mahdeev Ji

    • @tejveersingh3882
      @tejveersingh3882 Год назад +1

      *ੴ*
      Ek Onkar
      Only One God
      *कोऊ दानेश को मनात है और कोऊ माहेश को एश बते हैं कोऊ काहे बिस्णु बिशनाएक जहि भजे अग औग घटे है बार हज़ार बिचार अरे जड़ (मूरख) अन्त समे सब ही तज जे हे*
      *महा देव को कहत सदा शिव निरंग्कार का चिनित नही भिव*
      महादेव को शिब ( परमात्मा ) बोला जाता है पर महादेव उतनी ही बात कर सकते है जितनी वो परमात्मा उन को बूढ़ी देता है
      *नरसिंहावातारन ।। वहे काल मर्म*
      (नरर्सिंह अवतार को बी उस काल ने पेदा किया और काल ने ही अन्त उस को खत्म कर दिया )
      *ब्रहमा और बिशन केते बेद और पुरन केते सिमृती समुहन के होए होए बितदे है।। एक शिव भये एक गए एक फिर भए रामचंदेर कृषण के अवतार बी अनेक है ।। जेते राम हुए ।। सबे अन्त मुए ।।जेते कृषण हुए ।। सबे अन्त जेहे ।।केते कृषण से कोटि किट ऊपाए उसारे घडे फेर मेटे बानये*
      (गुरु जी ने खुद को बी कीट ही बोला है जब भनगनी का युढ जीता तो बोले हे काल के बी काल तेरी किरपा से तेरे एक कीट ने जंग मे जीत प्रपत की ,)
      *जो पथर की पाय पाए ।। तीस की घाल अजए जए*
      *जो पथर को कहते देव ।। ता की बिर्था होवत सेव*
      *चकर चेहन और बरन जात ओर अरु पाति नाहिन जिह रुप रन्ग और रेख भेख को कह ना सकत के*अचल मूरत अनभो परकाश आमी तोज कहीजे*
      *दस अवतार राजे होए वरते महादेव अवधूता तीन बी अन्त ना पयो ताका लाए थके बेबुता*
      *पाए गहे जब ते तुमरे तबते कौऊ* *आख तरे नही अन्यो राम रहीम* *पुराण कुरान अनेक कहे मत एक ना मनियो सिमृती सस्तर बेद सबे बो भेद कहे हम एक ना जनियो*
      (गुरु जी बता रहे हे परमेशर मेने
      जबसे तुमरे चरन पकडे है उस के बाद राम ,कृषण और रहीम जितने बी हुए है उन को मैं कबी बी आखो के नीचे तक नही लाया उन के बारे मेँ सुना जरूर है )
      *छूटे हैं बाल महा बिकराल बिसाल लसे रद पंत उजियारो ।।छाडत जबाल लये कर बयाल सो काल सदा प्रितपाल तिहारो*
      *राम रहीम उबर ना सकि है जा कर नाम रटे हैं ।। ब्रह्म बिषु रुद सुह ससि ते बसि काल सबे है*
      *केते कृषण से कीट कोटि बनाए*
      *केते राम से मेट डारे उपाये*
      *कोट ब्रह्मांड को ठाकुर स्वामी सर्ब जीया का दाता रे ।।*
      (प्रभु करोडो अरबो ब्रह्मांडों के स्वामी हैं।
      वह सभी प्राणियों का दाता है।)
      *रूप ना रेख ना रंग कुछ तरे गुण ते प्रभ भीन*
      (परमत्मा का कोई रूप रन्ग और रेखा नही वो इन सब से परे है )
      *नारी पूजे नार होए*
      (जो नारी की पूजा करता है उस की सबी आदते और गुन घर्म नारी जिसे हो जाते है )
      *मै ना गणेश प्रथम मनियो । कृषण बिशन कभी नही ध्यो*
      (मै सिर्फ उस अकाल पुरख को ही प्रथम मनता हू जिस के हुक्म मे सब गणेश ,कृषण ,बिस्णू चलते है)
      *अकाल पुरख की देह मे कोटन बिशन माहेश*
      (उस परमात्मा के साजे अनंत ब्रहमांड मे रोज करोडो बिष्णु और महादेव जिसे जन्म ले रहे है और मर रहे है )
      *( गुरु गोविन्द सिंह जी )*

    • @tejveersingh3882
      @tejveersingh3882 Год назад

      *खंडा प्रिथमै साज कै जिन सभ सैसारु उपाइआ ॥(*
      At first the Lord created the double-edged sword and then He created the whole world.
      *ब्रहमा बिसनु महेस साजि कुदरति दा खेलु रचाइ बणाइआ ॥*
      He created Brahma, Vishnu and Shiva and then created the play of Nature.
      *सिंधु परबत मेदनी बिनु थम्हा गगनि रहाइआ ॥*
      He created the oceans, mountains and the earth made the sky stable without columns.
      *सिरजे दानो देवते तिन अंदरि बादु रचाइआ ॥*
      He created the demons and gods and caused strife between them.
      *तै ही दुरगा साजि कै दैता दा नासु कराइआ ॥*
      O Lord! By creating Durga, Thou hast caused the destruction of demons.
      *तैथों ही बलु राम लै नाल बाणा दहसिरु घाइआ ॥*
      Rama received power from Thee and he killed Ravana with arrows.
      *तैथों ही बलु क्रिसन लै कंसु केसी पकड़ि गिराइआ ॥*
      Krishna received power from Thee and he threw down Kansa by catching his hair.
      *बडे बडे मुनि देवते कई जुग तिनी तनु ताइआ ॥*
      The great sages and gods, even practising great austerities for several ages
      *किनी तेरा अंतु न पाइआ ॥*
      None could know (brahma, vishnu ,mahadev) Thy end..
      *(Guru Gobind singh ji)*

    • @tejveersingh3882
      @tejveersingh3882 Год назад

      एको सिम्रो नानका जो जल थल रेहा सामय दूजा कहे सिमरिये जो जमे ते मर जाए
      ( गुरु नानक देव जी )
      संकट नही पड़े जोन ना आवे नाम निरंजन जको रे ।। कबीर का स्वामी असो ठाकुर जको माई ना बापो रे
      ( संत कबीर जी )
      कबीर रामे राम कहो कहेबे महे बिबेक || एक अनेके मिल गया एक समाना एक
      ( कबीर जी कहते है रमे हुए को राम कहो कहने मे बी भेद है एक राम कण कण मे वसा हुआ है एक दुसरा राम चन्द जो केबल एक सरीर मे ही वसा हुआ था )
      रविदास हमारा राम जी दसराथ का सुत (बेटा) नही
      राम हमारा रम रेहेओ विषब कुन्ट बे माही
      (संत रविदास जी )
      तू जू कहत हो नन्द को नन्दन नन्द सो नन्दन का को रे ।। धरण आकाश दसो दिस नही तब एह नन्द कहा थोरे ।। राहओ
      (सब बोलते हैं भगवन को नन्द ने पैदा किया कृषण नन्द का बेटा था, वो नन्द खुद किसका बेटा था जब कोई धरती असमान और दस दिसाए नही थे, उस समे जे नन्द कहा था )
      ( संत कबीर जी )
      जो कहो राम अजोनी अजे अत कहे को कोशल कुख ज्यो जू (जो कहते है रामचन्द अजोनी है तो कोशल के पेट से क्यो जन्मे )
      (संत नामदेव जी )
      पांडे तुमरा रामचंदू सो भी आवत देखेआ था । रावण सेती सरवर होई घर की जो गवाई थी
      (तुम कहाँ मूर्ख बना रहे हो हे पांडे ! मैंने तेरा रामचंद्र भी देखा था कि वह रावण से इसलिए लड़े क्योंकि उन्होंने अपनी पत्नी को खो दिया था। ऐसे सांसारिक लोगों की पूजा करने में अपना समय बर्बाद न करें और संपूर्ण सृष्टि के स्वामी एक परमेस्वर की पूजा करें। )
      (संत नामदेव जी )
      राम कहन मे भेद है ता मे एक विचार सोई राम सभे काहे सोई कोतक हार
      (राम कहने बी फर्क है एक राम जो कण कण म हुआ है एक वो राम चन्द्र जो नाटको मे चमत्कार दिखता है)
      (संत कबीर जी )
      शिव शिव करते जो नर धावए
      बलद चड़े दोरु धमकवे
      (जो शिव की पूजा करता है वो अगले जन्म मे बेल बन जता है )
      (संत नामदेव जी)
      महा माई की पूजा करे नर से नर होए ओटारे (जो महा माई की पूजा करता है वह एक महिला बन जाती है
      महा माई की पूजा करे नर से नार होए ओतारे
      (जो महा माई की पूजा करता है उस के घुन धर्म नारी जैसे हो जाते है नारी जैसा बन जाता है )
      (संत नामदेव जी)
      हक सच खालिक खलक मेंअने श्याम मुर्राती नहीं
      (जो हक सचा परमात्मा है वो कोई स्याम रंग की कृषण मूरत नही हैं )
      (संत कबीर जी )

    • @Vijay-sj8wf
      @Vijay-sj8wf Год назад +4

      ​@@tejveersingh3882 o asse v aahe kahendae ha. Per tenu samgh nahe aawanda. Sadda om he thoda ek onkar hae

    • @SangramBhardwajSirOfficial
      @SangramBhardwajSirOfficial Год назад +2

      हर हर महादेव

  • @saggymodgill2005
    @saggymodgill2005 Год назад +1

    Namaste astu bhagwan vishveshvaraya mahadevaya triumbhkaya tripurantkaya trikaagnikaraya kaalagnirudray neelkanthay marityunjayay sarveshvray sdashivay shree man mahadevay namah har har mahadev
    Dhan dhan guru nanak dev ji
    Dhan dasam pita
    Dhan shree guru granth sahib ji

  • @rahulp3177
    @rahulp3177 Год назад +3

    Har har Mahadev ji 🙏❤️ waheguru ji 🌷❤️

  • @awarazindagi6781
    @awarazindagi6781 Год назад

    Akaalpurakh❤ akaal hi akaal hai❤

  • @shrisai7
    @shrisai7 Год назад +16

    हर हर महादेव ❤️🙏
    वाहेगुरु जी 🙏♥️

  • @jaspslkumar9583
    @jaspslkumar9583 Год назад +2

    Har har mhadev Sab te kirpa reakha. Jai shree ram. Jai hare krishana.

  • @HardeepSingh-wi7xp
    @HardeepSingh-wi7xp Год назад +8

    Waheguru ji ⚘️ 🙏 ❤Waheguru ji

  • @AbhayThakur-zr1rt
    @AbhayThakur-zr1rt 5 месяцев назад +1

    ALAKH NIRANJAN ❤ SADASHIV 🚩🚩🚩❤️

  • @parveenwalia8757
    @parveenwalia8757 Год назад +3

    Very informative about Shiv Puran in Dasham Granth
    Regards

  • @akshaysharma7511
    @akshaysharma7511 Год назад +1

    Dhan Peta shiv shankar dhan dhan dasam Peta guru Gobind Singh ji

  • @daluatram3715
    @daluatram3715 Год назад +4

    यह सब धारणाए है । शक्ति जब अदृश्य रुप में है तो वह शक्ति है । शक्ति जब सदृश्य रुप बनाती है तो वह शिव बनती है ब्रह्म बनती है ।

    • @daluatram3715
      @daluatram3715 Год назад

      देखिए, सृष्टि को चलाने वाली एक ताकत है जब वह अदृश्य रुप मे है तो वह अपूर्ण है । क्यौंकि शक्ति को न तो इन्सान उसे देख सकता है न ऊस तक पहुँच सकता है ।इसलिए वह अपूर्ण है । शक्ति जब अपना सदृश्य रुप बनाती है उस रुप के तहत ही वह अपने गुणोँ , नियमों और शक्तियों का प्रदर्शन करती है । उस रुप को देखा भी जा सकता है उस तक पहुँचा भी जा सकता है । जिसे पुर्ण परमेश्वर कहते हैं । शक्ति सदृश्य रुप में पुर्ण बनती है ।

  • @vikassharma-lu2oy
    @vikassharma-lu2oy Год назад +1

    ਅਕਾਲ ਪੁਰਖ ਸ਼ਿਵ ਜੀ ਮਹਾਂਕਾਲ ਆਦਿ ਅਨਾਦਿ ਸ਼ਿਵ ਦੇਵ ਆਦਿ ਦੇਵ ਮਹਾਦੇਵ ਬਾਈ ਜੀ ਖੰਡੇ ਔਰ ਤ੍ਰਿਸ਼ੁਲ ਚ ਕੋਈ ਫ਼ਰਕ ਨਹੀਂ ਗੂਰੂ ਗੋਬਿੰਦ ਸਿੰਘ ਜੀ ਔਰ ਸ਼ਿਵਜੀ ਏਕੋ ਹੀ ਸੀ ਧਨ ਧਨ ਸ਼ਿਵਜੀ ਮਹਾਰਾਜ ਧਨ ਧਨ ਗੂਰੂ ਗੋਬਿੰਦ ਸਿੰਘ ਜੀ

  • @offlife4126
    @offlife4126 Год назад +13

    ਵਾਹਿਗੁਰੂ ਵਾਹਿਗੁਰੂ 👏🏻👏🏻

    • @tejveersingh3882
      @tejveersingh3882 Год назад

      *ੴ*
      Ek Onkar
      Only One God
      *कोऊ दानेश को मनात है और कोऊ माहेश को एश बते हैं कोऊ काहे बिस्णु बिशनाएक जहि भजे अग औग घटे है बार हज़ार बिचार अरे जड़ (मूरख) अन्त समे सब ही तज जे हे*
      *महा देव को कहत सदा शिव निरंग्कार का चिनित नही भिव*
      महादेव को शिब ( परमात्मा ) बोला जाता है पर महादेव उतनी ही बात कर सकते है जितनी वो परमात्मा उन को बूढ़ी देता है
      *नरसिंहावातारन ।। वहे काल मर्म*
      (नरर्सिंह अवतार को बी उस काल ने पेदा किया और काल ने ही अन्त उस को खत्म कर दिया )
      *ब्रहमा और बिशन केते बेद और पुरन केते सिमृती समुहन के होए होए बितदे है।। एक शिव भये एक गए एक फिर भए रामचंदेर कृषण के अवतार बी अनेक है ।। जेते राम हुए ।। सबे अन्त मुए ।।जेते कृषण हुए ।। सबे अन्त जेहे ।।केते कृषण से कोटि किट ऊपाए उसारे घडे फेर मेटे बानये*
      (गुरु जी ने खुद को बी कीट ही बोला है जब भनगनी का युढ जीता तो बोले हे काल के बी काल तेरी किरपा से तेरे एक कीट ने जंग मे जीत प्रपत की ,)
      *जो पथर की पाय पाए ।। तीस की घाल अजए जए*
      *जो पथर को कहते देव ।। ता की बिर्था होवत सेव*
      *चकर चेहन और बरन जात ओर अरु पाति नाहिन जिह रुप रन्ग और रेख भेख को कह ना सकत के*अचल मूरत अनभो परकाश आमी तोज कहीजे*
      *दस अवतार राजे होए वरते महादेव अवधूता तीन बी अन्त ना पयो ताका लाए थके बेबुता*
      *पाए गहे जब ते तुमरे तबते कौऊ* *आख तरे नही अन्यो राम रहीम* *पुराण कुरान अनेक कहे मत एक ना मनियो सिमृती सस्तर बेद सबे बो भेद कहे हम एक ना जनियो*
      (गुरु जी बता रहे हे परमेशर मेने
      जबसे तुमरे चरन पकडे है उस के बाद राम ,कृषण और रहीम जितने बी हुए है उन को मैं कबी बी आखो के नीचे तक नही लाया उन के बारे मेँ सुना जरूर है )
      *छूटे हैं बाल महा बिकराल बिसाल लसे रद पंत उजियारो ।।छाडत जबाल लये कर बयाल सो काल सदा प्रितपाल तिहारो*
      *राम रहीम उबर ना सकि है जा कर नाम रटे हैं ।। ब्रह्म बिषु रुद सुह ससि ते बसि काल सबे है*
      *केते कृषण से कीट कोटि बनाए*
      *केते राम से मेट डारे उपाये*
      *कोट ब्रह्मांड को ठाकुर स्वामी सर्ब जीया का दाता रे ।।*
      (प्रभु करोडो अरबो ब्रह्मांडों के स्वामी हैं।
      वह सभी प्राणियों का दाता है।)
      *रूप ना रेख ना रंग कुछ तरे गुण ते प्रभ भीन*
      (परमत्मा का कोई रूप रन्ग और रेखा नही वो इन सब से परे है )
      *नारी पूजे नार होए*
      (जो नारी की पूजा करता है उस की सबी आदते और गुन घर्म नारी जिसे हो जाते है )
      *मै ना गणेश प्रथम मनियो । कृषण बिशन कभी नही ध्यो*
      (मै सिर्फ उस अकाल पुरख को ही प्रथम मनता हू जिस के हुक्म मे सब गणेश ,कृषण ,बिस्णू चलते है)
      *अकाल पुरख की देह मे कोटन बिशन माहेश*
      (उस परमात्मा के साजे अनंत ब्रहमांड मे रोज करोडो बिष्णु और महादेव जिसे जन्म ले रहे है और मर रहे है )
      *( गुरु गोविन्द सिंह जी )*

  • @RaviSingh-yw2bw
    @RaviSingh-yw2bw Год назад

    Atta uttam Bhai sahab , Mahaparnaam Aap Koh Waheguru ji ka khalsa waheguru ji ki Fateh ji

  • @BittuSingh-qy7je
    @BittuSingh-qy7je Год назад +6

    Dhann dhann shri guru gobind singh ji pardesi putt te mehar krna ji ❤🙏🌹

  • @Jaggi52
    @Jaggi52 Год назад +1

    Shiv bhagwan ajar amar han ehna da koi adi na ant hai ehe aa jnme han har har mahadev

  • @hanssabb555
    @hanssabb555 Год назад +21

    ਵਾਹਿਗੁਰੂ ਸਾਹਿਬ ਜੀ 🙏🙏🙏🙏🙏

  • @Kirtiacharya712
    @Kirtiacharya712 Месяц назад +1

    Mera shivji ❤

  • @Armaaan696
    @Armaaan696 Год назад

    Deh Shiva varr mohe ihho shubh karman te kabhu na tarro. Guru ji Shiv Mahadev de sache bhagat san

  • @ashokkeshri3476
    @ashokkeshri3476 Год назад +4

    Har har Mahadev.dhan guru Govind Singh ji maharaj 🙏🙏

  • @JagtarSingh-ym1lp
    @JagtarSingh-ym1lp Год назад

    Kalsa ji tusi bhut vadia katha kardo hu tuda bhut bhut dhan bad

  • @jaspal7441
    @jaspal7441 Год назад +4

    Bhai sahib g aap g da bohtt bohtt dhnvaad jo sanu dasm granth g di katha suna de ho ,❤

  • @nareshthakur-kn5by
    @nareshthakur-kn5by Год назад

    Bahut sohni vyakhya🙏🙏

  • @redemsarkar7536
    @redemsarkar7536 Год назад +6

    Dhan Shri guru Gobind Singh Ji Maharaj

  • @raicara1
    @raicara1 Год назад +2

    😊❤

  • @kaur.khalsa84
    @kaur.khalsa84 Год назад +4

    Dhan gur gobind Singh ji♥️♥️♥️♥️♥️♥️♥️♥️

  • @Sidh.addviser
    @Sidh.addviser Год назад +1

    Shiv hi Avinashi hai 🙏🙏🙏

  • @honeydeol6389
    @honeydeol6389 Год назад +4

    ❤ waheguru ji waheguru ji ❤
    Dhan dhan damesh peeta ji

  • @MANJITSINGH-h2i
    @MANJITSINGH-h2i Год назад +1

    Jai Shanidev Jai Bholenath Jai Hanuman..

  • @ParamjitKaur-vf3vz
    @ParamjitKaur-vf3vz Год назад +7

    Waheguru ji🙏🙏🙏🙏🙏 tera sukher hai ji🎉🎉❤❤

  • @savjitsingh8947
    @savjitsingh8947 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @X1_sukhraj
    @X1_sukhraj Год назад +7

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sikhsingh0
    @Sikhsingh0 5 месяцев назад +2

    sikh guru save Hindu

  • @ParminderSingh-st1mr
    @ParminderSingh-st1mr Год назад +6

    HAR HAR MAHADEV ❤❤ DHAN DHAN BHAGWAN SHRI CHANDAR G MAHARAJ G ❤❤