Remix Katha || Krishna Avatar || Guru Gobind Singh Ji || Dasam Granth || Kans & Krishna || Part-1 ||

Поделиться
HTML-код
  • Опубликовано: 18 янв 2025

Комментарии • 397

  • @ravibhagat6448
    @ravibhagat6448 Год назад +223

    ਅਸੀ ਹਿੰਦੂ ਹਾਂ ਪਰ ਅਸੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਭ ਤੋਂ ਉੱਚਾ ਮੰਨਦੇ ਹਾਂ

    • @Vijay-sj8wf
      @Vijay-sj8wf Год назад +24

      Aase hindu haa per aase guru Gobind Singh nu v maandae haa

    • @jia20
      @jia20 Год назад +6

      🙏🙏

    • @krishanshergill9950
      @krishanshergill9950 Год назад +3

      ❤❤

    • @UttamSingh-rc9lz
      @UttamSingh-rc9lz Год назад

      ਹਿੰਦੂ ਲਫਜ਼ ਮੁਗਲਾਂ ਵੱਲੋ ਭਾਰਤੀ ਲੋਕਾਂ ਨੁੰ ਕੱਢੀ ਗਈ ਇਕ ਬਹੁਤ ਗੰਦੀ ਗਾਲ੍ਹ ਹੈ ਜਿਸ ਦਾ ਮਤਲਬ ਗਾਂਡੂ ਬੇਈਮਾਨ ਅਤੇ ਚੋਰ ਹੈ ਸੋ ਜਿਹਨੇ ਆਪਣੇ ਅਾਪ ਨੂੰ ਹਿੰਦੂ ਕਹਾਉਣਾ ਕਹਾਈ ਜਾਵੇ। ਬਾਕੀਆਂ ਅਖੌਤੀ ਦਸਮ ਗ੍ਰੰਥ ਜਿਸ ਕੲਈ ਵਾਰੀ ਨਾਮ ਬਦਲੇ ਹਨ ਇਹਤਾਂਹੁਣ ਆਹ ਕਥਾਕਾਰ ਹੀ ਦੱਸੇਗਾ ?ਬਰਹਮੇਂ ਨੇ ਆਪਣੀ ਬੇਟੀ ਨਾਲ ਹੀ ਬਲਾਤਕਾਰ ਕਰ ਦਿੱਤਾ ਸੀ ਜਿਸ ਤੋਂ ਇਕ ਬੇਟੀ ਨੇ ਜਨਮ ਵੀ ਲਿਆ, ਕਿਰਸ਼ਨ ਭਗਵਾਨ ਜੀ ਨੇ ਆਪਣੀ ਸਕੀ ਮਾਮੀਂ ਨੂੰ ਹੀ ਘਰ ਵਾਲੀ ਬਣਾ ਲਿਆ ਇਹਨਾਂ ਗੱਲਾਂ ਨੂੰਇਹਹੋ ਜਿਹੇ ਅਖੌਤੀ ਕਥਾਕਾਰ ਕਦੀ ਵੀ ਸੱਚਾਈ ਨਹੀਂ ਦੱਸਣਗੇ ਇਸ ਲਿਖਤ ਯਾਨੀ ਅਖੌਤੀ ਦਸਮ ਗ੍ਰੰਥ ਵਿਚ ਬਹੁਤ ਜਿਆਦਾ ਇਨਸਾਨੀਅਤ ਕਦਰਾਂ-ਕੀਮਤਾਂ ਤੋਂ ਗਿਰੀਆਂ ਗੱਲਾਂ ਲਿਖੀਆਂ ਗਈਆਂ ਹਨ ਜੋ ਕਿ ਗੁਰੂ ਸਾਹਿਬਾਨ ਜੀ ਦੇ ਵਿਰੋਧੀਆਂ ਨੇ ਸਾਡੇ ਦਸ਼ਮੇਸ਼ ਪਿਤਾ ਜੀ ਦੇ ਨਾਮ ਮੜ ਦਿੱਤੀਆਂ ਗਈਆ ਹਨ ਜਿਹਨਾ ਦਾ ਧੀਆਂ ਭੈਣਾਂ ਸਾਹਮਣੇ ਬੈਠ ਕੇ ਸੰਗਤ ਵਿੱਚ ਜਿਕਰ ਤੱਕ ਵੀ ਨਹੀਂ ਕੀਤਾ ਜਾ ਸਕਦਾ ਵਿਆਖਿਆ ਤਾਂ ਦੂਰ ਦੀ ਗੱਲ ਹੈ।
      ਯਾ

    • @BalwinderKaur-lk4cd
      @BalwinderKaur-lk4cd Год назад +3

      Wahguru ji🙏🙏🙏🙏🙏

  • @KashmirSingh-im2lf
    @KashmirSingh-im2lf 3 месяца назад +24

    ਕ੍ਰਿਸਨ ਭਗਵਾਨ ਖੁਦ ਹੀ ਅਕਾਲ ਪੁਰਖ ਹੈ ਸਾਨੂੰ ਗੁਰੂਆਂ ਦੀ ਬਾਣੀ ਨੇ ਇਹੀ ਸਿਖਾਇਆ ਹੈ.... ਸਿਮਰੋ ਨਰ ਨਾਰਾਇਣ....❤❤❤❤❤

    • @daljitkaur5004
      @daljitkaur5004 3 месяца назад

      Mera naam Gagan ae .je duniya khn lge mera naam Gagan ae te m hi aasman Haan .Mera naam aasman te pea pr m aasman nii Haan .mera naam aasman te pea .Jo mere to pehla vi mojood si .

    • @balwindersinghsandhu9231
      @balwindersinghsandhu9231 3 месяца назад

      ਕਿਸਨ ਬਿਸਨ ਕਬਹੌ ਨ ਧਿਆਹੋ

    • @Vandematram-e6x
      @Vandematram-e6x 2 месяца назад +2

      ​@@balwindersinghsandhu9231Tell me Ang no. In Guru Granth Sahib where it's written 😂
      I Challenge You🤣
      😂Phir Sudama ji bhi​
      Dwapar jug vich hue h
      Phir Ye Kyon Likha h
      Chhad Singhashan Hari(i) Ji Aaye 😅
      Phir ye kyon Likha h Dhan dhan tu Mata Devaki jeh gye ramaiya kamalpati (Lord of Lakshmi) Dhan dhan tu Ban Khand brindabana Jeh Khele Sree Narayana (Sree Krishna ji To baad hue h To Narayana Kaise 🫡🤣)
      Phir ye ang 1082 kya likha h
      Mohan Madhav Krishan murare ik Daata aar sab h Manga 🤣 Vo to baad hue h Guru Arjun dev ne glt Likha h Aap Unko bta do 😂

    • @balwindersinghsandhu9231
      @balwindersinghsandhu9231 2 месяца назад

      @Exmusli ਭਗਤਾ ਦੀ ਬਾਣੀ ਹੈ
      ਪੂਰੇ ਦੇਸ਼ ਵਿਚੌ ਭਗਤਾ ਦੀ ਬਾਣੀ ਦਰਜ ਹੈ
      ਤੁਸੀ ਬਦਦਿਮਾਕ ਲੋਕ ਸਿਰਫ ਦੂਸਰੇ ਧਰਮਾ ਤੇ ਆਵਦੇ ਧਰਮ ਦਾ ਚਿਕੜ ਹੀ ਸੁਟਣਾ ਜਾਣਦੇ ਹੋ
      ਸੋ ਆਪਣੇ ਧਰਮ ਵਾਲੇ ਚਿਕੜ ਚ
      ਖੁਦ ਲਿਬੜੋ
      ਦੂਸਰਿਆ ਤੇ ਸਿਟੇ ਨ ਪਾਉ
      ਧੰਨਵਾਦ ਜੀ

    • @Vandematram-e6x
      @Vandematram-e6x 2 месяца назад

      @@balwindersinghsandhu9231 write in english hindi I know punjabi but can't read punjabi words ✅
      jasarath rai na(n)dh raajaa meraa raam cha(n)dh pranavai naamaa tat ras a(n)mrit peejai ||4||4||
      My Sovereign Lord King is Raam Chandra, the Son of the King Dasrat'h; prays Naam Dayv, I drink in the Ambrosial Nectar.
      Ang/Page 973

  • @jaggusingh3346
    @jaggusingh3346 Год назад +12

    m hindu ha te sri guru granth sahib ji nu sab to ucha-sucha manhda ha,lakh lakh namaskar sahib ji nu.

  • @jassi.tv6860
    @jassi.tv6860 3 месяца назад +9

    ਜੈ ਸ਼੍ਰੀ ਕਿ੍ਸ਼ਨ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @deeprandhawa2346
    @deeprandhawa2346 5 месяцев назад +12

    ਭਗਵਾਨ ਸ਼੍ਰੀ ਕ੍ਰਿਸ਼ਨ ਹੀ ਪ੍ਰਮੇਸ਼ਵਰ ਹੈ🙏

    • @balwindersinghsandhu9231
      @balwindersinghsandhu9231 2 месяца назад

      @@deeprandhawa2346 ਅਠਾਰਾ ਜੰਗਾ ਹਾਰਿਆ ਸੀ
      ਕਿਰਸ਼ਣ

  • @balbirgurjar221
    @balbirgurjar221 Год назад +64

    जय श्री राम 🙏🕉️ जय जय श्री कृष्ण भगवान जी की जय हो 🙏🕉️ धन्य धन्य श्री गुरू गोबिंद सिंह जी की जय हो 🙏🕉️🕉️🔱

  • @surjitsingh1975
    @surjitsingh1975 Год назад +6

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਕਾਲ ਪੁਰਖ ਦਾ ਰੂਪ

  • @KulwantSingh-bw7wr
    @KulwantSingh-bw7wr 9 месяцев назад +6

    खालसा जी आप जी नू कोटि-कोटि प्रणाम।आप जी बिलकुल सही कह रहे हो। श्री गुरू नानक देव जी तो लै के श्री
    दशमेस पिता तक किसे वी गुरू साहिबान ने ,श्री राम-कृष्ण जी अते होर
    जो नारायण जी ने अवतार धारण कीते हन ओहना दी कदे वी निन्दा नही कीती ।
    बल्की ओहना दा आदर सनमान ते पूजा
    कीती है।आप जी ने श्री भागवत पुराण पढा है या नही लेकिन आप जी नू श्री भागवत पुराण अते श्री नारायण जी दे
    सरगुण अवतारा बारे पूर्ण ज्ञान है।पर सिक्ख धर्म दे आङू ठेकेदार कदे वी ऐह
    ज्ञान दी गल मनण वास्ते त्यार नही।

  • @nangajoginderdaskhakhi8556
    @nangajoginderdaskhakhi8556 Год назад +7

    धंन धंन श्री गुरु गोबिंद सिंह जी महाराज जी जय श्री कृष्णा बलराम जी वाहेगुरु जी वाहेगुरु जी

    • @raghvirsarao1446
      @raghvirsarao1446 Год назад

      ਫੇਰ ਤੁਸੀ ਕਿਓਂ ਨੀ ਬਣਦੇ ਗੁਰੂ ਗੋਬਿੰਦ ਜੀ ਸਿੱਖ ਪੰਜ ਕਕਾਰੀ

  • @satinderkumar4966
    @satinderkumar4966 Год назад +6

    Hare Ram Hare Ram Ram Ram Hare Hare
    Hare Krishan Hare Krishan Krishan Krishan Hare Hare

  • @Sarbjeet-ry1de
    @Sarbjeet-ry1de Год назад +37

    O h akala purkh khud krishan hi a hre krishan ❤❤❤

    • @rudrasihag9974
      @rudrasihag9974 Год назад +1

    • @shakuntla9670
      @shakuntla9670 11 месяцев назад +6

      Hanji te shri krishna ne shrimad bhagwad gita vich v khud keha hai ki main hi prbrahm hu sansar ch koi v cheez mere toh add nhi ae te banda jehde v bhagwan di pooja krda ae main hi uss roop ch uss nu darshan dinda han te mere bhagtan di kade iss sansar ch vapsi nhi hundi islyi he arjun tu menu hi ishwar mann te bhaj tera moksh howega

    • @GurjitSingh-br9um
      @GurjitSingh-br9um 8 месяцев назад +3

      ਭਾਈ ਸਾਹਿਬ ਜੀ ਰਾਮ ਕ੍ਰਿਸ਼ਨ ਸ਼ਿਵਜੀ ਮਹਾਰਾਜ ਇਹ ਭਗਵਾਨ ਨਹੀਂ ਹਨ ਇਹ ਤਿੰਨ ਦੇਵਤਾ ਨੇ ਪਰਮਾਤਮਾ ਨੇ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਨੇ ਇਸ ਲਈ ਸਾਨੂੰ ਇਹ ਲੱਗਦਾ ਵੀ ਇਹ ਪਰਮਾਤਮਾ ਨੇ ਪਰਮਾਤਮਾ ਦੇ ਇੱਕ ਰੋਮ ਵਿੱਚ ਕਰੋੜਾਂ ਵਿਸ਼ਨੂ ਕਰੋੜਾਂ ਸੇਵਕ ਕਰੋੜਾਂ ਕ੍ਰਿਸ਼ਨ ਕਰੋੜਾਂ ਹੀ ਸੂਰਜ ਸਮਾ ਜਾਂਦੇ ਨੇ ਇਹ ਤਿੰਨੇ ਤੁਹਾਨੂੰ ਧਨ ਦੌਲਤ ਲਾਦ ਸਾਰਾ ਕੁਝ ਦਿਆ ਇਹਨਾਂ ਲਵੇ ਮੁਕਤੀ ਨਹੀਂ ਮੁਕਤੀ ਇਹਨਾਂ ਦੀ ਖੁਦ ਦੀ ਨਹੀਂ ਹੋਈ

    • @GurjitSingh-br9um
      @GurjitSingh-br9um 8 месяцев назад +1

      ਸਨਾਤਨੀਆਂ ਦੇ ਇਸ਼ਟ ਰਾਮ ਕ੍ਰਿਸ਼ਨ ਦੇਵੀ ਦੇਵਤਾ ਹਨ ਮਹਾਦੇਵ ਹਨ ਵਿਸ਼ਨੂ ਭਗਵਾਨ ਹਨ ਪਰੰਤੂ ਇਹ ਸਮੇਂ ਦੇ ਅਵਤਾਰ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਖੁਦ ਭਗਵਾਨ ਨਹੀਂ ਹਨ ਉਹਨਾਂ ਨੇ ਕਹਿ ਦਿੱਤਾ ਦਸੇ ਗੁਰੂ ਭਗਵਾਨ ਨਹੀਂ ਉਹਨਾਂ ਵੀ ਸਰੀਰ ਧਾਰਨ ਕੀਤਾ ਜਦੋਂ ਕਿ ਅਕਾਲ ਪੁਰਖ ਤਾਂ ਨਿਰਾਕਾਰ ਹੈ ਉਹਦੀ ਕੋਈ ਸਕਲ ਆਕਾਰੀ ਨਹੀਂ ਹੈ ਉਸ ਨੇ ਸਾਰਿਆਂ ਨੂੰ ਭੇਜਿਆ ਗਾ ਉਹਦੇ ਹੁਕਮ ਵਿੱਚ ਸਾਰੇ ਆ ਗਏ ਤੇ ਚਲੇ ਗਏ ਉਹਨਾਂ ਦੀ ਜੋਤ ਕ੍ਰਿਸ਼ਨ ਭਗਵਾਨ ਦੀ ਜੋਤ ਸ਼੍ਰੀਮਦ ਭਾਗਵਤ ਕਥਾ ਦੇ ਵਿੱਚ ਸਮਾ ਗਈ ਤੇ ਗੁਰੂਆਂ ਦੀ ਜੋਤ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਗਏ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰੀਰ ਭਗਵਾਨ ਸਰੀਰ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਣਾ ਕੀਤੀ ਆ ਰਾਮ ਕ੍ਰਿਸ਼ਨ ਸ਼ਿਵ ਜੀ ਸਾਰਿਆਂ ਦਾ ਸਰੀਰ ਭਗਵਾਨ ਨਹੀਂ ਇਹ ਤਾਂ ਨਾਸਵਾਨ ਹੈ ਪਰਮਾਤਮਾ ਤਾਂ ਨਾਸ ਤੋਂ ਪਰੇ ਆ ਉਹਦਾ ਤਾਂ ਨਾਸ ਹੋ ਹੀ ਨਹੀਂ ਸਕਦਾ ਜਿਹੜੀ ਇਸ਼ਾਰਿਆਂ ਦੇ ਵਿੱਚ ਜੋਤ ਆਤਮਾ ਕਹਿੰਦੇ ਹਨ ਉਹੀ ਪਰਮਾਤਮਾ ਦਾ

    • @GurjitSingh-br9um
      @GurjitSingh-br9um 8 месяцев назад

      ਮੁਸਲਮਾਨ ਕਹਿੰਦੇ ਹਨ ਕਿ 13 ਸੂਰਜ ਹਨ ਉਹਨਾਂ ਦੇ ਪੈਗੰਬਰ ਕਹਿੰਦੇ ਹਨ ਕਿਉਂਕਿ ਉਹ ਉੱਥੇ ਤੱਕ ਹੀ ਸੀਮਤ ਤੇ ਜਿੰਨਾ ਕਹੋ ਪਰਮਾਤਮਾ ਦੇ ਨਜਦੀਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਨਾਲ ਕੁਰਾਨ ਲਿਖਤੀ ਸਨਾਤਨੀਆਂ ਦੇ ਰਿਸ਼ੀ ਮੁਨੀ ਜਿੰਨੇ ਭਗਤ ਪੈਗੰਬਰ ਹੋਏ ਨੇ ਉਹ ਜਿੱਥੇ ਤੱਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਗਿਆਨ ਚਾਰੇ ਵੇਦਾਂ ਵਿੱਚ ਲਿਖਤਾ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਪੂਰਨ ਗਿਆਨ ਅਕਾਲ ਪੁਰਖ ਬਾਰੇ ਪੂਰਾ ਗਿਆਨ

  • @jagtarsingh1186
    @jagtarsingh1186 Год назад +14

    ਵਾਹਿਗੂਰੂ ਜੀ ਜੈ ਸਿਰੀ ਰਾਮ ਸਿਰੀ ਕਰਿਸਨ

  • @pramodkumarsharma4633
    @pramodkumarsharma4633 Год назад +7

    हरे कृष्णा I गुरु जी को शत शत नमन I

  • @jaggusingh3346
    @jaggusingh3346 Год назад +5

    dunia da great te sada piyara satkarit granth,siri guru granth sahib ji maharaj ji.satnam siri waheguru ji.

  • @rojoratatatata4002
    @rojoratatatata4002 Год назад +6

    Dhan dhan Guru Gobind Singh ji, dhan dhan shree Krishan

  • @सुरेंद्रसिंह-ध5य

    geyan teyan kichh karm na jana saar na jana teri..sabton badda .satguru hai nanak .jine meri laaj rakh diti❤

    • @raghwindersingh9794
      @raghwindersingh9794 Год назад

      Sab vada satgur nanak, jin kal rakhi meri

    • @सुरेंद्रसिंह-ध5य
      @सुरेंद्रसिंह-ध5य Год назад +2

      @@raghwindersingh9794 sabto vada nanak nahi veer . sabto vadda satguru hai jine guru nanak di laaj rakhi

    • @naviii949
      @naviii949 Год назад

      ​@@सुरेंद्रसिंह-ध5य satpurkh jini janeya satguru tis ka nao. ( Sri sukhmani sahib). Dhan Guru Nanak Dev Ji aap Vaheguru satgur han.

  • @deepaksingh-rp9ds
    @deepaksingh-rp9ds 8 месяцев назад +4

    Jai shri Krishan 🙏🙏

  • @hardevsingh3101
    @hardevsingh3101 Год назад +27

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @hardevsingh3101
    @hardevsingh3101 Год назад +11

    ਬਹੁਤ ਵਧੀਆਂ ਕਥਾ ਲਗੀ ਜੀ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tarasingh3904
    @tarasingh3904 Год назад +52

    ਧੰਨ ਧੰਨ ਪ੍ਰੇਮ ਦੀ ਮੂਰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ।ਬਹੁਤ ਸੁੰਦਰ ਕਥਾ ।Thank you🙏❤️🙏❤️👍👍

    • @mrden6519
      @mrden6519 Год назад +2

      Guru gobind singh ne jissnu bhagwan mannnya shri krishan oos da satkaar kar.....sarre brahmand da maalak shri krishan.....hari mandir vi tan hi bnnya si gurruan ne...

    • @singhgurchran-kh7rd
      @singhgurchran-kh7rd Год назад +3

      @@mrden6519 galt keh rhe ho tusi!

    • @assdefb9027
      @assdefb9027 Год назад +4

      @@mrden6519 harmandir nahi harmandar sahib ya darbar sahib ha
      A rab da darbar a jitha koi bi a sakda ha
      Mandir da matlab ha mann da andar
      Ta nal hari da matlab sirf krishan nahi
      Hari da nam la ka guru maharaj na us akalpurakh jo nirankar oor sab to upr ha us nu sambodhit kita ha
      Thora jaya akal ta paya parda hatao nal
      Ma hi ma wala ghamand na karo
      Is tarha ta allah, khuda vi guru granth sahib vich la ta ka matlab sikh musalman na

    • @mrden6519
      @mrden6519 Год назад

      @@assdefb9027 ..Nanak ton phelan tan duniya hai nhi si.....😁😁😁😁Nanak bechara saari oomar Ram krishan shiv shakti durga nu dhiaande rahe...tusi insaana nu guruan nu hi Rabb mannan lagg paye oh 1 percent......Radha soami thodde gurdwarayan ch nhi vadd de,,,crores sikh sirse walle pichhe ne tuhaada Akaal purkh ta bachhara ikkala hi reh gya jidde picche kuch ka lakh lokk reh gya....baki dunniya ta fuddu hi jehri Ram krishan de picche pagal ne....guru gobind singh vi durga, chandi picche pagal si...chandi di vaar likh ke oos da parchand roop nu poojda reha..ya ta guru gobind singh ton pooch ke ohh kehri chandi di gal karr reha c....appne aap to hi matalb kaddi jaunde ho...kadde dashm granth vi padd le..kadde apna granth vi padd le...kuch akal aave..aa video vekh le..

    • @assdefb9027
      @assdefb9027 Год назад

      @@mrden6519 putt iyo ta para sahani ha tuadi a thongi babao nu sun sun ka budhi brust hoa ha tuadi tai ta tuada ta mughla na rajj kita maa behan di izat nal khalya oor tusi gand marvata rah gai baki sikh kada kisi DHARAM DA VARA MARA BOLDA NI TUSI LANDU IS DA FIDA UTHA KA KUCH BI BOLAN CHURU KAR DANDA O JA ITNA HI DUM SI TA JAB MUGHAL AAI SI US LA MARDANGI DASNI SI NA TUSSI SARA TA HIJRA JAMA NA
      OOR THORA TAMIS NAL GAL KAR GURU DA NAM NAL JI Kon lai ga
      Tuanu sa ap ki bhasha sanskrit ni aandi tusi sada granth kitho par lao ga
      Ta jado thuhada modi yogi raj vich aai ta bari takat dasda o us. La dasni si na
      Sala hijra jamma na
      Oor dyan nal guru da nam tamiz nal la

  • @RajeshKumar-nj3xv
    @RajeshKumar-nj3xv Год назад +17

    ਜੈ ਸ਼੍ਰੀ ਕ੍ਰਿਸ਼ਨ

  • @satishkumargarg164
    @satishkumargarg164 Год назад +6

    Agar kisi bhai ji ne shri krishna ji ka sabad krishna teri murli..... gaya to katarh panthia ne halla machaa ditta .satnam waheguru, jai shri krishna.

  • @HarpreetKaur-db3xu
    @HarpreetKaur-db3xu 3 месяца назад +3

    Dhan dhan guru gobind Singh g 🙏🙏🙏🙏🙏

  • @balrajsungh4659
    @balrajsungh4659 Год назад +6

    Babaji tussi erika nu Mata dhan ne gurugobind singh ji katha bohat shoni si dhan wad

  • @pawansharmalicofindia586
    @pawansharmalicofindia586 Год назад +12

    ਵਾਹਿਗੁਰੂ ਜੀ ਜੈ ਸ੍ਰੀ ਕ੍ਰਿਸ਼ਨ ਭਗਵਾਨ ਜੀ

  • @kumarsambhav7981
    @kumarsambhav7981 Год назад +5

    ਵੀਰ ਜੀ ਇਹਨੀ ਸੋਹਨੀ ਕਥਾ ਕਰਨ ਵਾਲੇ ਮਹਾਂਪੁਰਖ਼ ਦਾਂ ਨਾਮ ਕੀ ਹੈਂ।

  • @jobanjawandha9265
    @jobanjawandha9265 Год назад +19

    ਜਿਹੜੇ ਨੀਚ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝ ਪਾਏ
    ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮ ਬਾਣੀ ਤਾਂ ਉਨ੍ਹਾਂ ਨੀਚ ਮਨੁੱਖਾਂ ਤੋਂ ਅਰਬਾਂ ਖਰਬਾਂ ਯੁੱਗਾਂ ਦੂਰ ਹੈ,,,

    • @Vijay-sj8wf
      @Vijay-sj8wf Год назад

      Kahena ke cahunda

    • @JassDadra-ox4rc
      @JassDadra-ox4rc 7 месяцев назад +1

      Main daliton ka ladka hun main fir bhi Krishna Ji ko Sahi manta hun. Koi bada Chhota nahin hai. Sab ek saman hai. Sab par Mahatma ke bacche Hain. Niche vahi hai jiska andar nicha hai. Jiski soch nichi hai. Vahi niche jaati ka hai.

    • @JassDadra-ox4rc
      @JassDadra-ox4rc 7 месяцев назад

      😮

  • @raghwindersingh9794
    @raghwindersingh9794 Год назад +13

    ਸਹਿਬ ਏ ਕਮਾਲ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @nirmalpant501
    @nirmalpant501 Год назад +4

    श्री भगवान उवाचः
    सर्वधर्मान् परित्यज्य मामेकं शरणम व्रज।
    अहम त्वाम सर्वपापेभ्यो ,मोक्षयिस्मामि मा शुच:।।
    आखो जी सतनाम वाहेगुरु
    जय श्री हरि
    जय श्री कृष्णा
    जय जय लड्डू गोपाल
    जय जनार्दन
    श्रीमन नारायण नारायण हरि हरि।।

  • @varunvarun2471
    @varunvarun2471 Год назад +5

    Koi Dharm mada nhi hunda lok hunde aa jede bhed bhav krde aa jai sanatan ek omkar satnam🙏🙏🙏

  • @AshokSharma-yd2gw
    @AshokSharma-yd2gw Год назад +8

    सरदार यानी लीडर सिख का मतलब ट्रेंड ऐसा व्यक्ति जो बहादुर हो शास्त्र एवं शास्त्र में पारंगत हो ऐसा व्यक्ति जब किसी सेना का नेतृत्व करेगा

    • @AshokSharma-yd2gw
      @AshokSharma-yd2gw Год назад +2

      गुरु गोविंद सिंह ने सनातन धर्म की रक्षा की थी हम हिंदू सनातनी लोग हमेशा वाहेगुरु के दास रहेंगे हमारे पूजनीय रहेंगे धन धन वाहेगुरु

  • @rickygsp1807
    @rickygsp1807 Год назад +30

    ਅਕਾਲਪੁਰਖ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜੈ 🙏🙏🙏

    • @SaxyGamingYT
      @SaxyGamingYT Год назад +1

      bhagwan vishnu is akal purakh and his avatars

    • @assdefb9027
      @assdefb9027 Год назад +2

      @@SaxyGamingYT bhai lagda fir tu katha sahi tarha nahi suni
      Akal purakh sab to ucha na ta krishn bhagwan nu akalpurakh na bulaya ta dasya tarti ka bara ta kashta bara
      Bro sahi tra ta sun la

    • @mrden6519
      @mrden6519 Год назад +2

      @@assdefb9027 ..bro jehre kanna naal tuu sun rehaa hai oh kann gobind singh nu sun rahe ne..par gobind singh de kann parmatama shri krishan nuu sun rahe ne

    • @assdefb9027
      @assdefb9027 Год назад +2

      @@mrden6519 bro shri krishan us akalpurakh da pajya avtar hun na ki khud shri krishan parmatma ek var hor sun lo katha uthada shyad pala ni pai

    • @Xhauej
      @Xhauej Год назад +2

      ​@@assdefb9027Ohi Akaal Purakh shri Krishan Hi hai Jinu Hari Vishnu Bathere Nam nal Janeya Gya hai
      oh aap hi krda jo krda Ohnu Kise Dalaal Nu Pejan di zrurat nhi
      Allah wang😂

  • @LovepreetGill-w6o
    @LovepreetGill-w6o 8 месяцев назад +3

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @narinderkaur2089
    @narinderkaur2089 Год назад +10

    ❤ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

  • @nitinyadav1908
    @nitinyadav1908 Год назад +5

    Jai shree Krishna Jai guru Gobind Singh Ji❤

  • @sukhabakshi7970
    @sukhabakshi7970 10 часов назад

    भगवान श्री कृष्णा ने गीता मे लिखा है im da good जानी मे ही भगवान हु मे ही निराकार हु 🙏

  • @Singh_saab_pvc
    @Singh_saab_pvc Год назад +7

    ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿਚ ਬੇਨਤੀ ਹੈ ਕਿ ਛੰਦਾਂ ਦਾ ਵੀ ਨਾਲ ਉਚਾਰਨ ਕਰਿਆ ਕਰੋ ਅਨੰਦ ਬਹੁਤ ਆਉਂਦਾ ਹੈ ਜੀ ਬੇਨਤੀ ਪ੍ਰਵਾਨ ਕਰਿਓ ਮਹਾਰਾਜ 🙏🙏🙏🙏🙏🙏

  • @jagroopsandhu2219
    @jagroopsandhu2219 8 месяцев назад +3

    ਵਾਹਿਗੁਰੂ ਜੀ🙏

  • @kullardiljit2731
    @kullardiljit2731 Год назад +4

    Dhan dhan Shri guru gobind Singh ji mehar kroo parivaar te ji ❤️❤️🙏🙏

  • @saneheart
    @saneheart Год назад +4

    Hail Satguru ji...Hail Shri Krishna...Jai Gobind 🙏

  • @harjindarsingh1975
    @harjindarsingh1975 Год назад +22

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਥਾ ਵੀ ਜ਼ਰੂਰ ਸੁਣਾਉ

  • @india.u.a.e3302
    @india.u.a.e3302 Год назад +10

    Jai Shree Krishna 🙏

  • @professorblack7629
    @professorblack7629 Год назад +4

    Sri VaheGuru Ji Ka Khalsa * Sri VaheGuru Ji Ki Fateh * Dhan Dhan Sri MahaGuru Govind Singh Ji Maharaj * Jai Sri Krishna

  • @HardeepSingh-wi7xp
    @HardeepSingh-wi7xp Год назад +4

    Waheguru ji ⚘️💖⚘️ Dhan Dhan Guru Gobind Singh Sahib Ji pitaji WaheGuru Ji ka Khalsa WaheGuru Ji ki Fateh ji

  • @James-Prinsep
    @James-Prinsep Год назад +11

    ਗੁਰੂ ਗੋਬਿੰਦ ਸਿੰਘ ਜੀ ਸੱਚੇ ਹਿੰਦੂ ਸਨ।
    ਕੈਸਾਧਾਰੀ ਹਿੰਦੂ ਸਨ।

    • @balwindersinghsandhu9231
      @balwindersinghsandhu9231 2 месяца назад

      @@James-Prinsep
      ਜੇ ਅਕਲ ਨਾ ਹੋਵੇ
      ਤਾ ਕਿਸੇ ਇਤਿਹਾਸ ਕਾਰ ਤੋ
      ਇਤਿਹਾਸ ਜਾਣ ਲਓ

    • @balwindersinghsandhu9231
      @balwindersinghsandhu9231 2 месяца назад

      @@James-Prinsep
      ਗਲਤ ਭਾਸ਼ਾ ਦਾ ਪ੍ਰਯੋਗ

    • @James-Prinsep
      @James-Prinsep 2 месяца назад

      @@balwindersinghsandhu9231 ਦੱਸਮ ਚ ਲਿਖਿਆ, ਗੁਰ ਪ੍ਰਤਾਪ ਚ ਲਿਖਿਆ, ਸਰਬਲੋਹ ਗ੍ਰੰਥ ਚ ਲਿਖਿਆ ਪੜ੍ਹੋ

    • @James-Prinsep
      @James-Prinsep 2 месяца назад

      @@balwindersinghsandhu9231 ਦਸਮ ਪੋਥੀ ਪੜ੍ਹ ਲਵੀ

  • @gurleenkaur-ng5fg
    @gurleenkaur-ng5fg Год назад +8

    ਸਾਹਿਬ ਏ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ🌷💐🎋🍁🌹🌴🌲🎄☘️🍁🍂🌹🌷💐🌸🌼🌻🌹🌷🌺🌾🍁🍂🎋💐🌷🌹🌺🌸🥀🌹🌷🌼🌾

  • @pushparokana4742
    @pushparokana4742 Год назад +11

    प्रणाम श्री गुरु साहिबानो को जिन्होंने अपना सारा जीवन मनुख भलाई में लगाया।🙏🙏

  • @manjotsingh8529
    @manjotsingh8529 Год назад +8

    🙏waheguru ji 👏ਸਾਤਿਨਾਮ ਵਰਿਗੁਰੂ ਜੀ 🤲♥️💝🌹💕❤️🤲♥️💝🌹💕❤️🤲

  • @SukhwinderKaur-lj3hg
    @SukhwinderKaur-lj3hg Год назад +6

    Dhan guru dasmes ji dhan shri karishan bhagwan ji

  • @yudhvirsingh809
    @yudhvirsingh809 11 месяцев назад +3

    Gobind Ram krishan nanak sub ek hai...

  • @tinkuthakur7600
    @tinkuthakur7600 Год назад +5

    Jai shree Krishna 🙏 g

  • @ramarani2388
    @ramarani2388 Год назад +3

    ਸਿੱਖ ਧਰਮ ਦਾ ਸ਼ੁਰੂ ਕੁਝ ਹੀਰ ਸੀ।ਉਦੇਸ਼ ਕੁੱਝ ਹੋਰ ਸਨ।ਹੋਈ ਹੌਲੀ ਇਹਦੇ ਉੱਤੇ ਕੋਈ ਹੋਰ ਵਿਚਾਰਧਾਰਾ ਕਾਬਜ ਹੁੰਦੀ ਗਈ।ਹੁਣ ਬਿਲਕੁਲ ਅਲਗ ਹਿੰਹੋ ਗਿਆ।ਅਸਲ ਕੁੱਝ ਹੋਰ ਸੀ।ਬਾਅਦ ਵਿੱਚ ਲੋਕਾਂ ਨੇ ਕੁੱਝ ਹੋਰ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ।ਹੁਣ ਅਲਗ ਹੀ ਹੋਣ ਲਗ ਪਏ।ਇਹ ਸੋਚ ਸ਼ੁਰੂ ਵਾਲੀ ਸੋਚ ਨਹੀਂ ਹੈ,ਪਰ ਲੋਕ ਅਰਭ ਤੋਂ ਦੂਰ ਹੁੰਦੇ ਰਹੇ।

  • @hanssabb555
    @hanssabb555 Год назад +14

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @rojoratatatata4002
    @rojoratatatata4002 Год назад +2

    Hare Krishna

  • @ParamjitKaur-vf3vz
    @ParamjitKaur-vf3vz Год назад +22

    Waheguru ji💐💐🙏 Dhan guru gobind singh ji, jai shri krishna ji🎉🎉

  • @devkamal7705
    @devkamal7705 Год назад +6

    ਧੰਨ ਗੁਰੂ ਗੋਬਿੰਦ ਸਿੰਘ ਜੀ।।

  • @jasssingh2573
    @jasssingh2573 Год назад +11

    ❤❤❤ waheguru ji ka khalsa wahe guru ji ki Fateh

  • @DeepakkumarDeepa-sg6bt
    @DeepakkumarDeepa-sg6bt Год назад +3

    Kya baat hai veer g waheguru g aap nu chardi kala bakshay jai Shri Sidh Baba Balak Nath Dhan guru dev jai guru Dev Dhan guru Nanak Teri vaddi kamai Dhan guru gobind Singh g Maharaj

  • @pushpachauhan4795
    @pushpachauhan4795 Год назад +3

    Dhan dhan shree guru govind 15:44 sing ji maha Raj ji namskar namskar namskar ji shame sunder ji namskar ji atti sundear ditty aanaedhit kar dipayre bhri thanks ❤❤❤❤❤❤❤❤r atti sunder katha barre payar bhri aanedeit k

  • @GurjitSingh-br9um
    @GurjitSingh-br9um 8 месяцев назад +2

    ਮਹਾਭਾਰਤ ਦੇ ਵਿੱਚ ਜਦੋਂ ਅਰਜਨ ਨੇ ਗੰਗਾ ਪੱਤਰ ਭੀਸ਼ਮ ਪਿਤਾ ਨਾਲ ਯੁੱਧ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਕ੍ਰਿਸ਼ਨ ਦੇ ਅੰਦਰ ਜੋ ਬੈਠਾ ਅਕਾਲ ਪੁਰਖ ਦੀ ਜੋਤ ਦੇ ਰੂਪ ਵਿੱਚ ਆਤਮਾ ਦੇ ਰੂਪ ਵਿੱਚ ਬੈਠਾ ਤਾਂ ਉਸ ਨੇ ਆਪਣਾ ਵਿਰਾਟ ਰੂਪ ਧਾਰਨ ਕੀਤਾ ਕ੍ਰਿਸ਼ਨ ਨੇ ਮਹਾਭਾਰਤ ਦੇ ਵਿੱਚ ਖੁਦ ਕਿਹਾ ਕਿ ਨਾਮ ਹੈ ਕ੍ਰਿਸ਼ਨ ਹੁਣ ਨਾਮੇ ਵਾਸੂਦੇਵ ਹੂੰ ਨਾ ਹੀ ਮੈਂ ਦੇਵਕੀ ਨੰਦਨ ਹੂੰ ਮੈਂ ਪਾਰਬ੍ਰਹਮ ਹੂ ਤਾਂ ਉਥੇ ਜੋ ਅਕਾਲ ਪੁਰਖ ਉਹਦੇ ਅੰਦਰ ਦੀ ਫਿਰ ਉਸਨੇ ਅਰਜਨ ਨੂੰ ਵਿਰਾਟ ਰੂਪ ਦਿਖਾਇਆ ਨਾ ਕਿ ਕ੍ਰਿਸ਼ਨ ਨੇ ਸਰੀਰ ਨੇ ਇਸ ਲਈ ਇਸ ਚੀਜ਼ ਨੂੰ ਸਮਝਣਾ ਇਕ ਸਰੀਰ ਇੱਕ ਆਤਮਾ ਹੈ ਪਰਮਾਤਮਾ ਤੇ ਸਰੀਰ ਇੱਕ ਨਹੀਂ ਹੈ ਅਲੱਗ ਅਲੱਗ ਨੇ ਸਰੀਰ ਤਾਂ ਸਾਰਿਆਂ ਦੇ ਨਾਸਵਾਨ ਹੋ ਗਏ ਕ੍ਰਿਸ਼ਨ ਦਾ ਵੀ ਹੋ ਗਿਆ ਰਾਮ ਦਾ ਵੀ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਸਾਰਿਆਂ ਦੇ ਨਾਮ ਸਮਾਨ ਹੋ ਗਏ ਕ੍ਰਿਸ਼ਨ ਭਗਵਾਨ ਦੀ ਆਤਮਾ ਭਾਗ ਸ੍ਰੀਮਦ ਭਾਗਵਤ ਗ੍ਰੰਥ ਦੇ ਵਿੱਚ ਸਮਾ ਗਈ ਔਰ ਗੁਰੂਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਵੇ ਅਰਥਾਤ ਪਰਮਾਤਮਾ ਸਮਾ ਗਿਆ ਸਰੀਰ ਉਹਨਾਂ ਦਾ ਨਾਸ ਹੋ ਗਿਆ ਇਹ ਤਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਪਰਮਾਤਮਾ ਨੇ ਇਹਨਾਂ ਨੂੰ ਭੇਜਿਆ ਸੀ ਸਖਤੀਆਂ ਦੇ ਕੇ ਜਦੋਂ ਇਹਨਾਂ ਦੇ ਅੰਦਰੋਂ ਜੋਤ ਨਿਕਲ ਗਈ ਤਾਂ ਸਰੀਰ ਦਾ ਨਾਸ ਹੋ ਗਿਆ ਪਰਮਾਤਮਾ ਤੋਂ ਬਿਨਾਂ ਤਾਂ ਰਾਮ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ ਜੀ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਤੋਂ ਪਰਮਾਤਮਾ ਕਰ ਰਿਹਾ ਦੀ

  • @AshokSharma-yd2gw
    @AshokSharma-yd2gw Год назад +8

    गुरु गोविंद सिंह भगवान कृष्ण यानी गोविंद के अवतार बनकर अवतरित हुए थे धर्म रक्षा के लिए भारत भूमि पर मैं ऐसे प्रभु को जगतगुरु को साष्टांग प्रणाम करता हूं सत्य सनातन की जय हो

    • @Rajveer_sandu
      @Rajveer_sandu Год назад

      Bhai bolne se pehle soch liya kro🤦🏻‍♂️🤦🏻‍♂️🤦🏻‍♂️🙏🙏🙏 43 years ki age thi guru Gobind Singh ji ki or tumhare 500 saal rehke bhi kuch nhi kr ske or guru Gobind Singh ji jaise koi nhi he is one and only....... Or koi unke jaisa nhi, please kuch bhi mat bnaya kro yr🙏🙏

  • @GagandeepSingh-fn1fb
    @GagandeepSingh-fn1fb Год назад +4

    Jai sri Krishna

  • @कखग-भ5ब
    @कखग-भ5ब Год назад +9

    जय श्रीराम।

  • @SukhwinderKaur-yd7qt
    @SukhwinderKaur-yd7qt Год назад +5

    Dhan dhan guru Gobind Singh Ji Maharaj ji.

  • @salwantsingh2619
    @salwantsingh2619 Год назад +7

    Sahib Guru Gobind Singh ji

  • @HarminderKaur-gr8py
    @HarminderKaur-gr8py Год назад +8

    🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @KUChBHI-zb6cj
    @KUChBHI-zb6cj 11 месяцев назад +3

    Tuci keha bhagwaan dharti te au ge isda matlab ta ahi hai na ke krishan hi bhawan hai 🙏

    • @harkiratsingh406
      @harkiratsingh406 9 месяцев назад

      Eda mtlb aa rabb da roop

    • @KUChBHI-zb6cj
      @KUChBHI-zb6cj 4 месяца назад +1

      7:00 te suno

    • @Vandematram-e6x
      @Vandematram-e6x 2 месяца назад

      ​@@harkiratsingh406😂Phir Sudama ji bhi​
      Dwapar jug vich hue h
      Phir Ye Kyon Likha h
      Chhad Singhashan Hari(i) Ji Aaye 😅
      Phir ye kyon Likha h Dhan dhan tu Mata Devaki jeh gye ramaiya kamalpati (Lord of Lakshmi) Dhan dhan tu Ban Khand brindabana Jeh Khele Sree Narayana (Sree Krishna ji To baad hue h To Narayana Kaise 🫡🤣)
      Phir ye ang 1082 kya likha h
      Mohan Madhav Krishan murare ik Daata aar sab h Manga 🤣 Vo to baad hue h Guru Arjun dev ne glt Likha h Aap Unko bta do 😂

  • @prashantverma8743
    @prashantverma8743 Год назад +5

    Keht nanak tatav vichara bin hari bhajan nai chutkara....bhut achi hari katha ki apne

  • @hannukour8036
    @hannukour8036 Год назад +6

    Akalpurkh ik hai te o sirf us Akalpurkh de kirpa nal milda waheguru ji 🙏💐

    • @SaxyGamingYT
      @SaxyGamingYT Год назад +1

      according to gurur granth sahib bhagwan vishnu is akal purakh and his avatars

  • @jorawargill4899
    @jorawargill4899 6 месяцев назад +2

    Isn't Sri Krishan also Akal Purakh as you said in the previous video that Ram ji was Akal Purak avatar

  • @jagirsingh5196
    @jagirsingh5196 Год назад +5

    ਤਰਕ ਤੋ ਪਰੇ ਮਤਲਬ ਅਕਲ ਗੁਆ ਕੇ।

  • @bholik8707
    @bholik8707 Год назад +7

    Kirpa kar ke dasam di sari katha sunayo ji tusi jiba nu parem da sandesh diya ji dhan dhan h guru ji maharaj

  • @-pw3sf
    @-pw3sf Год назад +6

    OM NAMAH SHIVAYE ❤🧡💛💚💙💖💗💓💞💕💝🙏🙏🙏🙏🙏🙏🙏🙏🙏🙏🙏🙏

    • @satnamsinghsatnamsinghsatn1908
      @satnamsinghsatnamsinghsatn1908 Год назад

      Ye kaal ke pass hi rakhegha manter kaal ke 3putar bhrama Vishnu shiv sab kaal adeen hai

    • @jaggigrewal1461
      @jaggigrewal1461 Год назад +1

      @@satnamsinghsatnamsinghsatn1908 bosdu kaal time nu kehde hunde aa, Tu ni marna tu vi marna Tu vi kaal da

  • @SandeepSingh-fk2rx
    @SandeepSingh-fk2rx Год назад +3

    ਵਾਹਿਗੁਰੂ ਜੀ

  • @saneheart
    @saneheart Год назад +4

    Satguru Teri oat❤

  • @akhilmalhotra6220
    @akhilmalhotra6220 Год назад +7

    Jai shree krishna ji

  • @SurjitSingh-du9fp
    @SurjitSingh-du9fp Год назад +14

    ਧੰਨਵਾਦ ਭਾਈ ਸਾਬ ਜੀ ਕਥਾ ਸੁਣਾਕੇ ਨਿਹਾਲ ਕੀਤਾ ❤

  • @GurmukhSingh-t6s
    @GurmukhSingh-t6s Год назад +4

    Assi hindu ha. Pur. Jaap. Baba. Nanak dev Ji ka. He.

  • @sonyvalu6137
    @sonyvalu6137 Год назад +4

    ਵਾਹਿਗੁਰੂ ਜੀ🙏🙏🙏🙏🙏, ਹਰੇ, ਰਾਮ, ਹਰੇ,

  • @SangramBhardwajSirOfficial
    @SangramBhardwajSirOfficial Год назад +4

    जय श्री कृष्ण

  • @ranadheera5770
    @ranadheera5770 Год назад +5

    Hindu de sikh dharm di ijaat prati ajj da sikh andha ha, sikh dharm nu hindu dharam vicho bahar kadd do ge, pr sikh dharam nu hindua de dila vicho kida bahar kado ge, othe tadi divide and rule krn wali politics fail ho jani
    Ma hindu aa, te guru gobind singh hi de charna nu apne sir uthe rakh ke jeena wa🙏🙏

  • @pradeepthakur4481
    @pradeepthakur4481 Год назад +6

    Jai Shree Ram.

  • @roopchandsharma1406
    @roopchandsharma1406 Год назад +4

    Dhan guru gobind Singh ji

  • @manveerdhsingh4695
    @manveerdhsingh4695 Год назад +4

    wahegru ji hari om amen🙏🙏

  • @BittuSingh-qy7je
    @BittuSingh-qy7je Год назад +4

    Dhann dhann shri guru gobind singh ji ❤,🙏🙏

  • @hariomsen2655
    @hariomsen2655 Год назад +5

    always respect Guru Maharaj ji ❤

  • @AdarshBhatt-jt1fl
    @AdarshBhatt-jt1fl Год назад +2

    Waheguru ji 🙏🙏🙏🙏🚩🚩🦅🦅🚩🚩🚩

  • @ਕੁਦਰਤਹੀਰੱਬਹੈ

    ਜਦੋਂ ਤੱਕ ਸਾਡੇ ਕੋਲ਼ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੀ ਪੁੱਠ ਚੜ੍ਹਾਉਣ ਵਾਲ਼ਿਆਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ।

    • @Vijay-sj8wf
      @Vijay-sj8wf Год назад +1

      O bhai guru granth sahib de wicho he Gul hoe rahe hae

    • @sukhabakshi7970
      @sukhabakshi7970 9 часов назад

      ਓਸ ਸਮੇਂ ਸਿੱਖ਼ ਨਹੀਂ ਸੀ ਤੇ ਗੁਰੂ ਸਾਹਿਬ ਤਾਂ ਆਪ ਰਾਜਪੂਤ ਖੱਤਰੀ ਨੇ ਤੇ ਸਾਰੇ ਦੇ ਸਾਰੇ ਸਨਾਤਨੀ ਬ੍ਰਾਹਮਣਾ ਤੋ ਸਿੱਖਿਆ ਪ੍ਰਾਪਤ ਕਰਦੇ ਰਹੇ, ਵੱਡੀਆ ਸ਼ਹੀਦੀਆ ਵੀ ਰਾਜਪੂਤ ਬ੍ਰਾਹਮਣਾ ਦੀਆ ਹੀ ਹਨ,
      ਮਤੀ ਦਾਸ
      ਸਤੀ ਦਾਸ
      ਬੰਦਾ ਸਿੰਘ ਬਹਾਦਰ
      Todder ਮੱਲ
      ਮੋਤੀ ਰਾਮ ਮਹਿਰਾ
      ਹਰਿ ਸਿੰਘ ਉੱਪਲ
      10 ਗੂਰੂ ਵੀ ਕੱਟੜ ਹਿੰਦੂ ਸਨਾਤਨੀ ਸਨ

  • @JagroopSingh-cy7ou
    @JagroopSingh-cy7ou Год назад +4

    Har har Mahadev ji

  • @saanviwalde3739
    @saanviwalde3739 Год назад +6

    अपने माता पिता की सेवा करना, ईश्वर की सेवा करने के बराबर है। #kathakahanidrishtant

  • @kawalsingh3359
    @kawalsingh3359 Год назад +4

    Satnam wahey guru🙏🏻

  • @ritu9812
    @ritu9812 Год назад +11

    ਕ੍ਰਿਸ਼ਨ ਅਤੇ ਰਾਧਾ ਵਾਰੇ ਦਸਿਆ ਜਾਵੇ ਅੱਗੇ ਜੀ.waheguru ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ..

  • @pardaphashdoordarshan2994
    @pardaphashdoordarshan2994 Год назад +4

    ਬਹੁਤ ਵਧਿਆ ਜੀ

  • @baldevsharma8752
    @baldevsharma8752 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @satkartar1313
    @satkartar1313 Год назад +9

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏

  • @daljitkaur5004
    @daljitkaur5004 3 месяца назад +1

    Satguru ne sikha nu sb kuj de dita .Guru Granth Sahib ji de naal dasam granth .soch nu thoda jeha broad krn di jarurat ae . dasam baani itihas vich jehade jehade avatar hoye devi devta hoye .uhna bare jankari denda ae .

  • @nitinyadav1908
    @nitinyadav1908 Год назад +1

    Proud Hindu Sikh ❤

  • @sharanbrar9241
    @sharanbrar9241 Год назад +2

    Waheguru Ji Ka Khalsa
    Waheguru Ji Ki Fateh

  • @rajsidhu6916
    @rajsidhu6916 Год назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏❤❤❤❤❤❤❤

  • @davinderkaur5424
    @davinderkaur5424 Год назад +6

    ❤waaaaaaah waaaaheguru ji🌹🙏