Bachittar Natak | ਬਚਿੱਤਰ ਨਾਟਕ | G. Bangla Sahib | Baba Banta Singh Ji | Part: 1

Поделиться
HTML-код
  • Опубликовано: 23 ноя 2024

Комментарии • 618

  • @ParamjeetSingh-qv1gg
    @ParamjeetSingh-qv1gg 4 года назад +42

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲ ਆ ਦਸ਼ਮ ਗ੍ਰੰਥ ਜੀ ਦੀ ਜੋ ਆਪ ਕਥਾ ਕਰਕੇ ਦਸਮ ਗ੍ਰੰਥ ਜੀ ਦੇ ਨਿੰਦਕਾਂ ਦੇ ਮੁਹ ਬੰਦ ਕਰ ਦਿੱਤੇ ਹਨ ਆਪ ਜੀ ਦਾ ਬਹੁਤ ਧੰਨਵਾਦ ਜੀ , ਅਸੀਂ ਵੀ ਆਪਦਾ ਪ੍ਰੋਗਰਾਮ ਇਸੇ ਕਰਕੇ ਹੀ ਕਰਾਉਂਦੇ ਹਾਂ ਸਾਡੇ ਵੀ ਇਲਾਕੇ ਵਿੱਚ ਅੈਸੇ ਨਰਕਧਾਰੀਏ ਹਨ ਸੋ ਆਪ ਜੀ ਦਾ ਬਹੁਤ ਧੰਨਵਾਦ ਜੀ ਅਸੀਂ ਯੂ ਪੀ ਤੋਂ ਪਰਮਜੀਤ ਸਿੰਘ ਭੰਗੂ ਸਾਹਬ

    • @chardapunjab1599
      @chardapunjab1599 4 года назад

      Uncle ji fir apne bete ja apne sister nu baciter natak ve read karvao ohna nu ve patta lage kai sade bare ke likeya

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

    • @sarabjitsingh6279
      @sarabjitsingh6279 4 года назад

      Bachiter natak vich brother sister nal sex karda hai Bachiter natak wale sare natki lok aa Guru Gobind Singh ji de virodhi aa eh

  • @harinderkaur3219
    @harinderkaur3219 Год назад +33

    ਕੋਈ ਸ਼ੰਕਾ ਰਹਿਣ ਹੀ ਨਹੀਂ ਦਿਤਾ ਭਾਈ ਸਾਹਿਬ ਜੀ ਨੇ ਇੰਨਾ ਵਧੀਆ ਤਰੀਕੇ ਨਾਲ ਸਮਝਾਇਆ ਹੈ 🙏

  • @manjitkahlo5828
    @manjitkahlo5828 4 года назад +4

    ਸਾਡੀ ਕੋਮ ਨੂ ਕੋਈ ਵੀ ਖਤਮ ਨਹੀ ਕੋਈ ਸਕਦਾ ਏਸ ਧਰਤੀ ਤੇ ਏ ਦਸਮ ਪੀਤਾ ਜੀ ਦਾ ਖ਼ਾਲਸਾ ਹੈ ਬੱਬਰ ਸ਼ੇਰਾ ਦੀ ਕੋਮ ਆ

  • @nirmalkaur5570
    @nirmalkaur5570 2 года назад +9

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿਂਦ ਸਿੰਘ ਜੀ ਮਹਾਰਾਜ ਜੀ ਤੁਸੀਂ ਮਿਹਰ ਕੀਤੀ ਦਸਮ ਗਰੰਥ ਜੀ ਬਾਬਤ ਸਿਖਾਂ ਦੇ ਸੰਕੇ ਨਵਿਰਤ ਕਰਵਾਉਨ ਲਈ ਕੋਟਾਂ ਕੋਟਾਨ ਸ਼ੁਕਰਾਨਾ।🙏🙏🙏🙏🙏🙏🚩🚩🚩⚘💐💐🥀🥀🌷🌹🌹🌹🌷🥀🥀💐❤

  • @ConfusedOutdoors-hx6mn
    @ConfusedOutdoors-hx6mn 10 месяцев назад +2

    ❤ ਵਾਹਿ ਗੁਰੂ ਸਾਹਿਬ ਜੀ ❤

  • @xxcccanansnsbe7255
    @xxcccanansnsbe7255 2 года назад +15

    Baba Banta singh ji is. 💎 gem of sikh kom 🚩

  • @bittukalsi1714
    @bittukalsi1714 4 года назад +6

    ਵਾਹਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਹਨ ਜੀ, ਅਤੇ ਦਸਮ ਗ੍ਰੰਥ ਵਾਹਿਗੁਰੂ ਜੀ ਸਾਗਰ ਹਨ ਜੀ, ਵਾਹਿਗੁਰੂ ਜੀ

    • @chardapunjab1599
      @chardapunjab1599 4 года назад +1

      fir apne bete ja apne sister nu baciter natak ve read karvao ohna nu ve patta lage kai sade bare ke likeya

    • @karpetcabin
      @karpetcabin 4 года назад +2

      @@chardapunjab1599 eh video banta singh katha sunao apne maa bhena nu ta fir puccho ki is vich galt ki he.

  • @tejindersingh2575
    @tejindersingh2575 Год назад +2

    ,ਬਾਬਾ ਜੀ,ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ,,ਬੋਹੁਤ ਵਦੀਆ ਬਾਣੀ ਦੀ ਵਿਚਾਰ ਤੇ ਪਹਿਚਾਣ ਕਰਾਈ ਤੁਸਾਂ ਨੇ,,,🙏🙏🙏🌹🌹

  • @ਸਮੁੰਦਰਸਿੰਘਯਾਤਰੀ

    ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਸੱਚੇ ਪਿਤਾ ਜੀ

  • @nirmalkaur5570
    @nirmalkaur5570 4 года назад +3

    ਵਾਹਿਗੁਰੂ ਜੀ ਪੰਥ ਦੀ ਚੜਦੀ ਕਲਾ ਕਰੋ। ਖਾਲਿਸਤਾਨ ਜਿੰਦਾ ਬਾਦ।👏👏👏👏👏👏👏👏👏

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @jaskaransingh7931
    @jaskaransingh7931 2 года назад +2

    ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਕਥਾ ਕੀਤੀ ਹੈ ਜੀ

  • @PB16ਵਾਲੇ
    @PB16ਵਾਲੇ Год назад +2

    ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਕੀਤੇ ਗਏ , ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @rangicable5031
    @rangicable5031 2 года назад +6

    Dhan Dhan Shari Guru Gobind Siingh ji Satnam Shri Waheguru ji

  • @zaildarmusic9538
    @zaildarmusic9538 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Akaalsingh1996
    @Akaalsingh1996 2 года назад +2

    ਲੱਖ ਲਾਹਨਤਾ ਆਪਣੇ ਵਰਗੇ ਸਿੱਖਾ ਤੇ ਸਿੱਖਾ ਨੂੰ ਸਮਝਾਉਣ ਲਈ ਉਦਾਹਰਣਾ ਵੀ ਹੋਰ ਧਰਮਾ ਚੋ ਲੈਣੀਆ ਪੈਂਦੀਆ। ਸਿੱਖ ਅਕਾਲ ਪੁਰਖ ਨੂੰ ਮੰਨਦਾ ਤੇ ਸਭ ਗ੍ਰੰਥਾਂ ਦਾ ਆਦਰ ਕਰਦਾ ਭਾਵੇ ਕਿ ਦਸਮ ਗ੍ਰੰਥ ਹੋਵੇ ਜਾ ਹੋਰ। ਅਕਾਲ ਹੀ ਅਕਾਲ ਖਾਲਸਾ ਪੰਥ ਚੜਦੀ ਕਲ੍ਹਾ

  • @AmritBhullar
    @AmritBhullar 4 года назад +34

    ਵਾਹਿਗੁਰੂ ਜੀ ਪਹਿਲਾਂ ਕੁਝ ਲੋਕ ਗੁਰਦੁਆਰੇ ਸਾਹਿਬ ਤੇ ਮਾੜਾ ਬੋਲਣ ਲੱਗੇ ਫਿਰ ਦਸਮ ਗ੍ਰੰਥ ਨੂੰ ਤੇ ਹੁਣ ਕਈ ਸੀ੍ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਸਵਾਲ ਖੜ੍ਹੇ ਕਰਨ ਲੱਗ ਪਏ 🙏

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

    • @sarabjitsingh6279
      @sarabjitsingh6279 4 года назад

      Ki kriye hor bachiter natak wale sare natki lok aa

    • @sarabjitsingh6279
      @sarabjitsingh6279 4 года назад

      Banta Singh v natki aa

    • @hanshissingh3288
      @hanshissingh3288 4 года назад +1

      @@sarabjitsingh6279 tu sacha na. Tenu sari bani da pta hai na chwla

    • @hanshissingh3288
      @hanshissingh3288 4 года назад

      @@bobbysingh6517 tu apni maa viahi di hai cmnt section ch Jere bar bar ake putha link pas reha hai

  • @RaviSingh-fm1hd
    @RaviSingh-fm1hd 2 года назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @SatnamSingh-ng9yw
    @SatnamSingh-ng9yw 3 года назад

    ਦਸ਼ਮ ਗਰੰਥ ਸਾਹਿਬ ਜੀ ਦੇ ਵਿਰੋਧੀਆਂ ਨੂੰ ਜਵਾਬ ਦਿੱਤਾ ਬਾਬਾ ਜੀ ਨੇ

  • @jssingh863
    @jssingh863 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasbirkaur4917
    @jasbirkaur4917 2 года назад

    Wahguru g ਧਨੰਵਾਦ ਬਾਬਾ ਜੀ ਬਹੁਤ ਸੁੰਦਰ ਉਪਦੇਸ਼ ਹੈ🙏🙏💐💐❤❤

  • @balbeersingh8773
    @balbeersingh8773 5 месяцев назад

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤🙏

  • @politicalsocialmedia9484
    @politicalsocialmedia9484 2 года назад +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
    ਬਹੁਤ ਬਹੁਤ ਧੰਨਵਾਦ ਭਾਈ ਸਾਬ ਭਾਈ ਬੰਤਾ ਸਿੰਘ ਜੀ ਬਹੁਤ ਵਧੀਆ ਉਪਰਾਲਾ ਜੀ ।

  • @pritamkaur5438
    @pritamkaur5438 Год назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਕੋਈ ਸ਼ੰਕਾ ਨਾ ਪਹਿਲਾਂ ਸੀ ਹੂਨ ਤਾਂ ਬਹੁਤ ਵਧੀਆ ਸਮਝ ਆ ਗਿਆ ਹੈ ਬਹੁਤ ਮਿਹਰਬਾਨੀ ਬਾਬਾ ਜੀ ❤🙏🙏

  • @SatnamSingh-pg1ig
    @SatnamSingh-pg1ig Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਧੀਚੰਦ ਛੀਨਾਂ ਗੁਰੂ ਕਾ ਸੀਨਾ

  • @shernikaur3890
    @shernikaur3890 3 года назад +15

    God bless you for all of your Katth’s detailed explanation.... Whaeguru ji 🙏🙏🙏🙏 ...very great full 🙏🙏,,!,!,

  • @manbirsinghaulakh5514
    @manbirsinghaulakh5514 4 года назад +26

    ਅਪਗ੍ਰੇਡਾਂ ਨੂੰ ਵਧੀਆ ਜਵਾਬ ਦਿੱਤਾ ਜੀ।

    • @harbilassingh832
      @harbilassingh832 4 года назад +1

      ਮੂੰਹ ਸਿਰ ਭਾਵੇ ਮੁੰਨੀ ਬਹਿਠਾ ਪਰ ਗੁਰੂ ਦੀ ਕ੍ਰਿਪਾ ਹੈਂ ਜੁੜ੍ਹੇ ਗਾ ਗੁਰੂ ਦੇ ਚਰਨਾਂ ਨਾਲ

    • @manbirsinghaulakh5514
      @manbirsinghaulakh5514 4 года назад +3

      @@harbilassingh832 ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਜਰੂਰ ਕਰਨਗੇ।

    • @harbilassingh832
      @harbilassingh832 4 года назад +1

      ਮਨ ਹੋਰ ਮੁੱਖ ਹੋਰ ਨਾ ਕਰੀ ਫੇਰ ਦੇਖ ਗੁਰੂ ਦੀ ਕ੍ਰਿਪਾ ਦਾ ਅਨੰਦ ਕਿਵੇਂ ਹੁੰਦਾ ਨਿਤਨੇਮ ਕੰਠ ਕਰਨਾ ਸੁਰੂ ਕਰਦੇ

    • @manbirsinghaulakh5514
      @manbirsinghaulakh5514 4 года назад +1

      @@harbilassingh832 ਠੀਕ ਆ ਜੀ।ਜਿਵੇਂ ਤੁਸੀਂ ਕਹੋ।

    • @harbilassingh832
      @harbilassingh832 4 года назад +2

      ਦਿਲ ਤਾ ਤੇਰਾ ਆਵਦਾ ਕਰਦਾ ਮੈਂ ਕੁਜ ਨਹੀਂ ਕਿਹਾ ਵੀਰ ਬਾਕੀ ਅਪਗ੍ਰੇਡ ਅੱਜ ਇਕ ਅਮੋ ਸਾਮਣੇ ਆ ਮਿਲਿਆ ਬਹੁਤ ਹਾਸਾ ਆਉਦਾ ਸੀ ਉਦੇ ਤੇ ਮੈਨੂੰ ਕਾਇਦਾ ਮੈਂ ਘੱਗਰੀਆਂ ਵਾਲੇ ਦਾ ਚੇਲਾ ਮੈਂ ਵੀ ਕੈਹਤਾ ਗੁਰੂ ਗ੍ਰੰਥ ਸਾਹਿਬ ਦਾ ਸਿੰਘ ਆ ਸੁਰੂ ਕਰ 5ਬਾਣੀਆਂ ਸੁਣਾਉਣੀਆਂ ਕਿਹਦਾ ਕੋਈ ਨਹੀਂ ਆਉਦੀ ਫੇਰ ਝੁਕਗਿਆ ਸਮਜਾਇਆ ਓਨੂੰ ਇਕੱਲੇ ਵਿਵਾਦ ਲੈਕੇ ਹੀ ਨਾ ਮਾਰਜੋ ਜੇ ਬਾਣੀ ਵੀ ਪੜ੍ਹੋ ਜਾਦ ਕਰੋ ਤੇ ਮਨ ਨੂੰ ਡਰਾਓ ਭੈੜ੍ਹੇ ਕੰਮਾ ਤੋਂ ਵਰਜੋ

  • @jagjitkaur7203
    @jagjitkaur7203 Год назад +4

    🙏🙏 Waheguru ji bless you for everything explaining Gurbani Katha in very clear way 🙏🙏

  • @GurmukhSingh-e8i
    @GurmukhSingh-e8i 25 дней назад

    Satnam shiri wahe guru ji ❤❤❤❤❤❤❤❤❤❤❤❤

  • @ਜਸਵਿੰਦਰਸਿੰਘ-ਵ2ਲ

    ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ

    • @n.srandhawaindustries2190
      @n.srandhawaindustries2190 4 года назад

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 222222222

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @9815565333
    @9815565333 3 года назад +4

    ਕੋਟੀ ਕੋਟੀ ਨਮੰਨ ਬਾਬਾ ਬੰਤਾ ਸਿੰਘ ਜੀ
    ਤੁਹਾਡੇ ਵਰਗੇ ਪ੍ਰਚਾਰਕਾਂ ਦੀ ਬੋਹੋਤ ਲੋੜ ਹੈ ਪੰਥ ਨੂੰ
    ਵਾਹਿਗੁਰੂ ਵਾਹਿਗੁਰੂ

  • @Dagger1J
    @Dagger1J 3 года назад +4

    Fantastic guru ji you spoke the real Truth the light of guru Nanak

  • @satinderkaur7190
    @satinderkaur7190 4 года назад +3

    Anand bani g🙏 sikh Hove ta Gursikh Hove wrna na hove🙏Waheguru g 💐💐🙏🙏

  • @manpreetkaur9846
    @manpreetkaur9846 4 года назад +58

    Thank you Waheguru ji for explaining every fact in a very clear way.....🙏🙏

    • @gurisingh5642
      @gurisingh5642 4 года назад +5

      sis. meriye sari katha na sun layi dasam granth dì tere to suni nhi jani

    • @karamjitkaur2459
      @karamjitkaur2459 4 года назад +13

      Hum Hindu Nahi : Meri beti science student a. 16 years old. She has shyness by nature. Jo gallan asi us naal kde kitian hi nhi, but she knows. Subject ch sabh knowledge diti gai h. Her biology subject teacher is a Sikh Sardar. He told everything to all students about re-production process. As ajjkl lockdown krke online study krva rhe hn, so eh lecture v read krvaya gya ha. J child eh topic study nhi kruga, then student couldn’t crack exam. Fir oh doctor nhi bann sakuga. So, human body di study krna v jrurat ha, tan hi doctor bnn k treatment kita ja sakda. Parmatma ne hi human body banai a. Apni koi marji nhi chldi. Parmatma de Vidhi Vidhan ch hi dunia paida ho rhi a and deaths ho rhian hn.

    • @khela92
      @khela92 4 года назад +2

      @@karamjitkaur2459 great reply mam .

    • @colesprouse7893
      @colesprouse7893 4 года назад

      Karamjit Kaur o

    • @Punjabi.Pandit.Secular
      @Punjabi.Pandit.Secular 4 года назад

      Bibi dassam Granth chon hazaraan hee porn movies ban jaan
      Sidha hee lun fudi kitta hoyeya ai uss granth ch...

  • @BhupinderSingh-on2gm
    @BhupinderSingh-on2gm 3 года назад +2

    Waheguru ji 🙏🏻🙏🏻🙏🏻🙏🏻🙏🏻🎂🎂🌿🦜🦜💕🌱🌱🌱🍀🚜🚜🌱🌱🎂🎂💕🚜🚜🍀🦚🍃🍃❤️🍂☘️☘️❤️🎉🎉🍃🍃🎋🦚🦚🍀🍀🚜🚜💕🎉🎉🍃🎂🎂🍂🌿👏🏻👏🏻👏🏻👏🏻🌿🦜🦜🙏🏻🙏🏻🙏🏻🚜🚜🍀🦜🦜🦜💕🦚🦚🦚🦚🍀🦜🦜🦜☘️❤️🍂💕🌱🙏🏻🦜🦜🍀🦚🎋🎋🎉🎉🍂🎂🎂🌿💕💕🚜🍀🎉🍃❤️❤️🍂🍂🎂🌿🌿🌿🦜🦜🙏🏻🙏🏻🚜🍀🦚🎋🍃☘️☘️☘️❤️🍂🎂🎂🌿👏🏻👏🏻👏🏻🌿🦜🦜🙏🏻🙏🏻🚜🍀🦚🎋🎋🍃🎉🎉🍂🎂🌿🌿🎂🍂❤️☘️☘️🍃🍃🎋🎋🦚🦚🦚🍀🍀🚜🚜🚜🙏🏻🙏🏻🦜🦜🦜💕🌱🌱🎉🎉🍃☘️☘️❤️❤️🍂🎂🎂🎂🌿👏🏻👏🏻🍁🎂🍂🌱🌱🍃☘️☘️🍁🍁🍂🎂🎂🍂❤️🎉🎉🎂🍂🍂🌱🌱☘️☘️❤️🍂🎂🌿🌿🦜🦜🙏🏻🚜🍀🦚🦚🎋🍃🍃🍃🎉🎉🌱💕💕🦜🦜🙏🏻🚜🚜🍀🦚🦚🎋🎋🍃🍃🎉🎉🌱🦜🦜🌿🌿🎂👏🏻👏🏻🎂🍂❤️❤️☘️🌱🌿🌱🌱🎍🍀🌳☘️☘️☘️🍀🎍🚜🚜🚜🦚❤️🍀🍀🌱🎂🎉👏🏻👏🏻👏🏻👏🏻🚜🦚❤️☘️☘️🚜👏🏻🎉🍃🦜🎂🚜🎂🎂🎂🎉🚜🚜👏🏻🎋👏🏻🚜🎋🎉🍃🙏🏻🙏🏻🎋🎋🍁🍁🍁👏🏻👏🏻🚜🦚🌿☘️☘️🍀🌱🎂🦜🦜🍃🍃🎉🍂🍂❤️🦚🚜👏🏻🎋🙏🏻🙏🏻🍃🍃🦜🎂🎂🍀🍀☘️🌿🌿🦚🦚💕💕💕🚜🚜👏🏻👏🏻🎋🙏🏻🙏🏻🍃🍃🦜🦜🎂🌱🌱🍀🍀☘️🌿🌿🦚🦚🚜👏🏻🎉🎉🍂❤️🌿🚜🚜👏🏻🎉🎉🍃🍃🙏🏻🙏🏻🎋🎉🎉🎂🎂🍃🙏🏻🙏🏻🎋👏🏻🚜❤️🍀🌿🌿🚜🎋🍃🦜🌱🍀🚜🚜🌿❤️🍂🎉👏🏻🚜💕💕💕❤️❤️🎉🍃🎋🙏🏻🙏🏻🍃🎂🍂❤️❤️🦚🚜🚜🌱🍀🍀☘️☘️🦜🦜🌳🦚🦚☘️☘️🍀🍀🌱🎂🍀🍀☘️☘️🌱🌿🍂🎉🌱🍀🍀☘️🚜🚜🚜🦚🦚❤️🎂🎂🦜🦚🦚🦚🌿☘️🍂🚜🚜👏🏻👏🏻waheguru ji

  • @JeetSingh-gc6dj
    @JeetSingh-gc6dj Год назад

    Waheguru ji chardikala vich rakhe baba banta singh ji nu 🙏🙏🙏🙏🙏🙏🙏🙏🙏

  • @nirmalkaur5570
    @nirmalkaur5570 2 года назад

    🙏🙏🙏🙏🙏ਸਰਬਤ ਸੰਗਤਾਂ ਨੂੰ ਵੀ ਸਭ ਭੁਲਾਂ ਚੁਕਾ ਗਲਤੀਆਂ ਸਤਿਗੁਰੂ ਜੀ ਮਾਫ ਕਰਨ ਕਥਾ ਕੀਰਤਨ ਸੁਨਦਿਆਂ ਇਕ ਦੂਜੇ ਨਾਲ ਕਥਾ ਸਾਂਝੀਆਂ ਕਰਦਿਆ ਅਖਰ ਵਾਧਾ ਘਾਟਾ ਗੁਰੂ ਜੀ ਭੁਲਾ ਚੁਕਾਂ ਤਹਿ ਦਿਲੋਂ ਸਰਬਤ ਸੰਗਤ ਨੂੰ ਮਾਫ ਕਰਨ। 🙏🙏🙏🙏🙏🌷🌷🥀🌷🌹🚩🚩🚩🚩🚩🚩⚘⚘❤❤

  • @hardipsinghkhalsa5273
    @hardipsinghkhalsa5273 4 года назад +1

    ਬਿਧੀਚੰਦੀਏ...... ਅਕਾਲ

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @preetkhetla1077
    @preetkhetla1077 4 года назад +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @khalsachanal7436
    @khalsachanal7436 4 года назад +8

    ਅਨੰਦ ਜੀ

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @natureb3306
    @natureb3306 Год назад +3

    Waheguru ji these explaination is all true❤ and very clear must listen ❤

  • @SSlsingh5877
    @SSlsingh5877 3 года назад +4

    Waheguru ji ka Khalsa Waheguru ji ki Fateh.🙏

  • @ShamsherSingh-ew1vt
    @ShamsherSingh-ew1vt 2 года назад +2

    Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji sab nu khos rkan waheguru ji ka khalsa waheguru ji ka fateh satnam shri waheguru ji ka khalsa waheguru ji ka fateh waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @lohwalmedia5725
    @lohwalmedia5725 3 года назад +3

    Dhan dhan sri guru granth sahib g
    Hazra hazoor mahahaj g

  • @AVTARSINGH0010
    @AVTARSINGH0010 4 года назад +1

    Thanks too baba Banta Singh ji waheguru ji ka khalsa waheguru ji ki fatea

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

  • @Aishpreetdairyfarm
    @Aishpreetdairyfarm 4 года назад

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਜੀ

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @Varinder1469
    @Varinder1469 3 года назад +8

    ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
    Those who practice falsehood are dogs; those who slander the Guru shall burn in their own fire.

  • @swarnsingh7691
    @swarnsingh7691 2 года назад +1

    ਵਾਹਿਗੁਰੂ ਜੀ 🙏

  • @GM-Real
    @GM-Real 3 года назад +1

    Dhanwaad waheguru akal purakh jio.
    Dhanwad baba g tusi sab kuch clear kr ditta sab shankey duur kr ditte. Tuhada lakh lakh dhanwaad

  • @Jeetgill1
    @Jeetgill1 9 месяцев назад

    Baba banta singh

  • @jatinderkaur4634
    @jatinderkaur4634 4 года назад +2

    WaheGuru ji ka Khalsa WaheGuru Ji ki Fateh 🙏🏻🙏🏻🙏🏻👍🏻

  • @amandepdhaliwal5141
    @amandepdhaliwal5141 4 года назад +1

    ਵਾਹਿਗੁਰੂਵਾਹਿਗੁਰੂਜਜੀ

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @baljitcheema4241
    @baljitcheema4241 4 года назад +14

    Baba ji bhut udik karde c app ji di Guru Harkirshan sahib ji ne ajj oh subhag wala din app ji de bol sun ke man khush ho gay bhut kirpa Guru Nanak dev ji di app ji te te nindika nu karn do ninda

    • @preetkhetla1077
      @preetkhetla1077 4 года назад

      ਸਿੱਖ ਨਾਦ ਚੈਨਲ ਵਾਲੇ ,ਬਾਬਾ ਜੀ... ਬਚਿੱਤਰ ਨਾਟਕ ਦੀ ਬਾਣੀ ਦਾ ਜੱਗੀ ਸਿੰਘ ਦੇ ਟੀਕੇ ਜ਼ਰੀਏ , ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਚਿੱਤਰ ਨਾਟਕ ਦੀ ਲਿਖਤ ਦਾ ਸਿਧਾਂਤਕ ਭੇਦ (ਮੱਤਭੇਦ) ਜੱਗ ਜ਼ਾਹਰ ਕਰੀ ਜਾਂਦੇ ਨੇ?

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @KuldeepKaur-zz7mm
    @KuldeepKaur-zz7mm 2 года назад +1

    Dhan dhan Shiri Guru Gobind Singh Sahib ji Maharaj Mehr Karo ji 🙏🙏♥️♥️💐🌷💐♥️

  • @politicalsocialmedia9484
    @politicalsocialmedia9484 2 года назад

    ਮੈਂ ਹਿੰਦੂ ਹਾਂ ਭਾਈ ਸਾਬ ਜੀ ਗੁਰੂ ਗ੍ੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਾਂ ਦਸਮ ਗ੍ੰਥ ਨੂੰ ਵੀ ਮਾਨਤਾ ਦਿੰਦੇ ਹਾਂ ਸਤਿਕਾਰ ਦਿੰਦੇ ਹਾਂ ਅਸਲ ਚ ਹਿੰਦੂ ਮੁਨਕਰ ਨਹੀਂ ਹਨ ਭਾਈ ਸਾਬ ਜੀ ...ਬਲਕਿ ਕੁੱਲ ਸਿੱਖ ਵਿਦਵਾਨ ਤੇ ਸੰਪਰਦਾਇ ਹੀ "ਦਸਮ ਗ੍ੰਥ" ਤੇ ਕਿੰਤੂ ਪ੍ੰਤੂ ਕਰ ਰਹੇ ਹਨ ..ਸਾਡੇ ਲਈ ਜਿਵੇ ਗੀਤਾ ਰਮਾਇਣ ਹੈ ਉਵੇਂ ਹੀ ਗੁਰੂ ਗ੍ੰਥ ਸਾਹਿਬ ਜੀ ਅਤੇ ਦਸਮ ਗ੍ੰਥ ਹੈ ਜੀ🙏🙏

  • @gurgurgur
    @gurgurgur 4 года назад +25

    Not everyone blessed for dasam rich bani .Guru ji said 🙏 khalsa mayre jan ki jan .Hindu or everyone in this world is khalsa's family .khalsa is always ready for the family to give them right spiritual knowledge. Guru ji said jin pram kio tin hi parabh payo .so spread always love that's Gurbani teaches us .gurbani is for every countries. It's blessing for whole universe

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

    • @sarabjitsingh6279
      @sarabjitsingh6279 4 года назад

      Bachiter natak wale sare natki lok aa

    • @hanshissingh3288
      @hanshissingh3288 4 года назад +1

      @@sarabjitsingh6279 maa viahi di hai tu cmnt section ch. jera bar bar putha cmnt kar reha hai

  • @gurpreetsinghbrar6960
    @gurpreetsinghbrar6960 4 месяца назад

    Bhai ji bhut vadia ji

  • @satnamsingh8494
    @satnamsingh8494 Год назад

    Wehguru ji wehguru ji wehguru ji wehguru ji wehguru ji wehguru ji wehguru ji

  • @SehajJotSingh123
    @SehajJotSingh123 4 месяца назад

    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*. 🙏🙏🙏🙏🙏🙏🙏🙏
    🍃🌺🍃🌺🍃🌺🍃🌺
    *💥 WAHEGURU JI💥*

  • @labhsinghsidhu5214
    @labhsinghsidhu5214 Год назад

    Baba banta Singh ji Bahut wadhiya treeke nal samjhaayea 🙏🙏

  • @jindsingh5817
    @jindsingh5817 4 года назад +1

    ਭਾਈ ਸਾਹਿਬ ਜੀ ਤੁਸੀਂ ਕਥਾ ਕਰ ਰਹੇ ਹੋ ਪ੍ਰਭੂ ਦੀ ਅਰਾਧਨਾ ਕਰਨ ਨਾਲ ਸੁਰਗ ਦੀ ਪ੍ਰਾਪਤੀ ਹੁੰਦੀ ਹੈ
    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਕਹਿੰਦੀ ਹੈ
    ਸੁਰਗ ਬਾਸੁ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ

    • @bobbysingh6517
      @bobbysingh6517 4 года назад

      Bachittar Natak explain ruclips.net/video/g1ajNH6GFVA/видео.html

  • @RupinderSingh-gh1md
    @RupinderSingh-gh1md 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @kuldipsidhu7246
    @kuldipsidhu7246 2 года назад +1

    Waheguru ji 🙏🙏🌹🌻🙏🙏🌷🌹🙏🙏🌹🌷🙏🙏waheguru ji waheguru ji waheguru ji waheguru ji waheguru ji waheguru ji waheguru ji

  • @Ramanjitkaur-vu7be
    @Ramanjitkaur-vu7be Год назад

    ਵਾਹਿਗੁਰੂ ਜੀ ਮੇਹਰ ਕਰੋ

  • @HarpalSingh-ho8jk
    @HarpalSingh-ho8jk 7 месяцев назад

    ❤ satnam seri Waheguru sahib ji

  • @amandeepsaroa5125
    @amandeepsaroa5125 2 года назад

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @SwarnSingh-c4f
    @SwarnSingh-c4f 9 месяцев назад

    WaheGuru ji ka khalsa WaheGuru ji ki

  • @samkahlon9957
    @samkahlon9957 4 года назад +1

    Waheguru bless you Veer Banta Singh jio

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @harbilassingh832
    @harbilassingh832 4 года назад +2

    ਵਾਹਿਗੁਰੂ ਜੀ

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

    • @harbilassingh832
      @harbilassingh832 4 года назад

      ਦਸਮ ਗ੍ਰੰਥ ਸਿੰਘਾਂ ਦੀ ਜਾਨ ਆ ਬੀਰ ਰਸ ਸਿੰਘ ਦਸਮ ਗ੍ਰੰਥ ਤੋਂ ਹੀ ਲੈਂਦੇ ਆ

  • @sukhjindersingh7586
    @sukhjindersingh7586 9 месяцев назад +1

    WAHEGURU ❤

  • @mrsingh3362
    @mrsingh3362 2 года назад +1

    WaheGuru ji 🚩🚩🚩🚩🚩

  • @rusikumari2716
    @rusikumari2716 10 месяцев назад +1

    ਬੰਤਿਆ j ਹਿੰਮਤ ਹੈ ਤਾਂ ਪੂਰਾ ਬਚਿੱਤਰ ਨਾਟਕ ਸੁਣਾ,,ਜੋਂ ਜੋਂ ਉਸ ਵਿੱਚ ਗੰਦ ਲਿਖਿਆ ਹੈ

  • @navneetkaur5418
    @navneetkaur5418 Год назад

    ਵਾਹਿਗੁਰੂ🙏

  • @Ajit532
    @Ajit532 3 года назад +1

    💐💐WAHEGURU JI 💐💐WAHEGURU JI💐💐

  • @jayera2011
    @jayera2011 3 года назад +1

    dhan gurupita gurudev guru gobing singh ji maharaj

  • @msidhu3601
    @msidhu3601 4 года назад +16

    Manmukh always criticized at Dasam granth,why not scared to god

  • @hardeepsingh6325
    @hardeepsingh6325 4 года назад +12

    bohat dhanwad g katha upload krn lyi...kirpa krke sari katha upload krni g ta k asi download kr skiye te guru pita g di rachi hoi bani nu samjh sakiye

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

  • @mahalsaabh8526
    @mahalsaabh8526 4 года назад +2

    Dhan dhan guru gobind Singh ji

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @jassludhiana1995
    @jassludhiana1995 3 года назад +16

    ਧੰਨ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @singhsaab-cg8id
    @singhsaab-cg8id 4 года назад +1

    Bilkul sahi keha khalsa ji

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @ishpreetkaur1234
    @ishpreetkaur1234 6 месяцев назад

    Well explained baba ji but there are lot of ppl some sikhs actually who don't understand the real meaning of gurbani for example they read ram krishan in our gurbani then thru usy start claiming that yes we are hindu because its written in our holy Scriptures and they mialead ppl like tyat so blessed that ppl lokr you exust who fight and elaborate the identity we have ❤

  • @surjitsinghshahabpur9637
    @surjitsinghshahabpur9637 4 года назад

    ਗੁਰਬਰ ਆਕਾਲ ਜੈ ਤੇਗੰ

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

    • @surjitsinghshahabpur9637
      @surjitsinghshahabpur9637 4 года назад

      @@bobbysingh6517 ਨਿੰਦਕ ਲਾਣੈ ਦਾ ਲਿੰਕ

  • @GurpreetKaur-ht8te
    @GurpreetKaur-ht8te 4 года назад +21

    Baba ji eh morakh log a jo dasam bani nu nahi bande ehnu Loga ne bahut pachtauna

    • @chardapunjab1599
      @chardapunjab1599 4 года назад

      Bhen tusi bachiter natat read keta ik orat bare ke likeya ,jo likeya tusi ve odha de ho

    • @bobbysingh6517
      @bobbysingh6517 4 года назад

      Bachittar Natak Exposed ruclips.net/video/g1ajNH6GFVA/видео.html

    • @sarabjitsingh6279
      @sarabjitsingh6279 4 года назад

      Bachiter natak wale sare natki lok aa

    • @sarabjitsingh6279
      @sarabjitsingh6279 4 года назад

      @@bobbysingh6517 bilkul thik veer ji

    • @bobbysingh6517
      @bobbysingh6517 4 года назад +1

      @@sarabjitsingh6279 veer ji vd to vd link share kro apne guru saheb t humla aa. Baki aa sb fake ID n RSS d. Ma hr ik msg t aa link send keta aa pr mun return c gala kadi jande n...

  • @ManjitSingh-nc5xn
    @ManjitSingh-nc5xn 2 года назад +1

    🙏🏻🌹🌹🌹🌹🌹🌹Satnam sri waheguru ji🌹🌹🌹🌹🌹 🌹🙏🏻

  • @JaspreetSingh-eq2id
    @JaspreetSingh-eq2id 4 года назад +1

    waheguru app no chadekala bakhshan

    • @bobbysingh6517
      @bobbysingh6517 4 года назад

      Bachittar Natak explain ruclips.net/video/g1ajNH6GFVA/видео.html

  • @charanjeetsingh3151
    @charanjeetsingh3151 4 года назад +1

    Wahagru ji bahut mahan katha keti

    • @bobbysingh6517
      @bobbysingh6517 4 года назад

      Bachittar Natak ruclips.net/video/g1ajNH6GFVA/видео.html

  • @ShamsherSingh-ew1vt
    @ShamsherSingh-ew1vt 2 года назад

    Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji sab nu khos rkan waheguru ji ka khalsa waheguru ji ka fateh satnam shri waheguru ji ka khalsa waheguru ji ka khalsa waheguru ji ka fateh satnam shri waheguru ji ka khalsa waheguru ji ka fateh waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ShamsherSingh-ew1vt
    @ShamsherSingh-ew1vt 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhwindersingh-gh2pg
    @sukhwindersingh-gh2pg 3 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navvvirk44
    @navvvirk44 2 года назад

    ਵਾਹਿਗੁਰੂ

  • @Rajwant-kd6cc
    @Rajwant-kd6cc 8 месяцев назад

    Waheguru ji❤❤🎉🎉😊😊

  • @n.srandhawaindustries2190
    @n.srandhawaindustries2190 4 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    • @bobbysingh6517
      @bobbysingh6517 4 года назад

      Bachittar Natak explain ruclips.net/video/g1ajNH6GFVA/видео.html

  • @gurtsingh1180
    @gurtsingh1180 4 года назад

    Vaheguru Ji ka khalsa Vaheguru Ji ki fateh Ji baba Ji chardikala hey Ji te guru Ji da anand vich hey Ji. Kushiya da jakhara vajaveh nihal ho javeh sat Sri Akaal Gurbar Akaal degh tegh fateh Dhan Dhan Sri Guru Nanak Dev Ji maharaj Dhan Dhan Sri Guru Gobind Singh sahib Ji maharaj Dhan Dhan Sri Guru Granth sahib Ji maharaj guru JI DA KHALSA JAPEH AKAAAL AKAAAAAAL

  • @sukhwinderSingh-bo4uc
    @sukhwinderSingh-bo4uc 2 года назад

    धन धन साहिब श्री गुरु दसम ग्रंथ साहिब जी महाराज

  • @inderjeetsinghinderjeetsin2948
    @inderjeetsinghinderjeetsin2948 4 года назад +1

    Waheguru ji ka khalsa waheguru ji ke fateh

    • @bobbysingh6517
      @bobbysingh6517 4 года назад

      Bachittar Natak explain ruclips.net/video/g1ajNH6GFVA/видео.html

  • @gurinderkaurrandhawa000gin4
    @gurinderkaurrandhawa000gin4 3 года назад +2

    ਵਾਹਿਗੁਰੂ ਜੀ👏👏💕💕

  • @kangbatteryhouse-gg4kd
    @kangbatteryhouse-gg4kd Год назад

    🙏🙏waheguru waheguru ji🙏🙏

  • @jagroophundal6079
    @jagroophundal6079 Год назад

    Waheguru ji ka khalsa Waheguru ji ki fate

  • @jagwindersinghdhaliwal752
    @jagwindersinghdhaliwal752 4 года назад +1

    WaheGuru waheguru waheguru waheguru waheguru ji

    • @bobbysingh6517
      @bobbysingh6517 4 года назад

      Bachittar Natak explain ruclips.net/video/g1ajNH6GFVA/видео.html

  • @jasbirkaur4917
    @jasbirkaur4917 11 месяцев назад

    Wahguru g🙏🙏❤❤