Remix Katha || Chandi Da Yudh || Dusht Daman Guru Gobind Singh Ji || Dasam Granth ||Giani Sher Singh

Поделиться
HTML-код
  • Опубликовано: 27 дек 2024

Комментарии • 745

  • @obsessedforgoal2455
    @obsessedforgoal2455 Год назад +25

    ਜੈ ਮਾਂ ਦੁਰਗਾ ਚੰਡੀ । ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

    • @gursangatsandhu5919
      @gursangatsandhu5919 8 месяцев назад +4

      ਜੈ ਮਾਂ ਚੰਡੀ ਸੀ਼ ਗੁਰੂ ਗੌਬਿੰਦ ਸਿੰਘ ਜੀ

  • @HarjeetSingh-sn8gx
    @HarjeetSingh-sn8gx Год назад +16

    ਕੋਈ ਯੋਧਾ ਸੂਰਮਾ ਬਣਨਾ ਪਵੇਗਾ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਅਸਰ ਤੇ ਅੱਤ ਦਾ ਬੀਰ ਰਸ ਤਾਕਤ ਸ਼ਕਤੀ ਕੋਈ ਆਮ ਪੰਜ ਭੂਤਕ ਨਹੀ ਝੱਲ ਸਕੇਗਾ!
    ਮੌਤ ਹੋ ਜਾਵੇਗੀ ਆਮ ਪੰਜ ਭੂਤਕ ਦੀ
    ਇਸ ਸੰਸਾਰ ਨਾਲ਼ੋਂ ਨਾਤਾ ਟੁੱਟ ਜਾਂਦਾ ਹੋਰ ਹੀ ਦੁਨੀਆ ਚੱਲਣ ਲੱਗ ਪੈਂਦੀ ਹੈ ਆਪ ਮੁਹਾਰੇ
    -ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ ਪਾਤਸ਼ਾਹ ਜੀ ਵਰਗਾ - ਕਰਤਾਰ ਕੀ ਸੋਗੰਦ ਹੈ ਗੁਰੂ ਨਾਨਕ ਕਸਮ ਹੈ
    ਜਿਤਨੀ ਬੀ ਹੋ ਮੇਰੇ ਪਾਤਸਾਹ ਗੁਰੂ ਗੋਬਿੰਦ ਜੀ ਕੀ ਤਾਰੀਫ਼ ਵੋ ਕਮ ਹੈ
    ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ
    ਅਕਾਲਲਲਲਲਲ🐊🏹⚜️🔱🪓🗡️⚔️

  • @chanpreet4
    @chanpreet4 Год назад +31

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਜੀ 👏

  • @pardaphashdoordarshan2994
    @pardaphashdoordarshan2994 Год назад +12

    ਬਾਬਾ ਜੀ ਚੰਡੀ ਦੀ ਵਾਰ ਤਾਂ ਬਹੁਤ ਵਾਰ ਸੁਨੀੰ ਪਰ ਅਰਥਾੰ ਸਹਿਤ ਪਹਿਲੀ ਵਾਰ ਤੁਹਾਡੇ ਮੁਖਾਰਵਿੰਦ ਤੋੰ ਸੁੰਨ ਕੇ ਅਨੰਦ ਆ ਗਿਆ ਧੰਨ ਹੋ ਤੁਸੀੰ ਤੇ ਧੰਨ ਗੁਰੂ ਸਾਹਿਬ

  • @manjindersingh1353
    @manjindersingh1353 Год назад +33

    ੴ ਸ਼ੀ੍ ਵਾਹਿਗੁਰੂ ਜੀ।।
    ਸ਼ੀ੍ ਮਹਾਮਾਈ ਜਗਤ ਮਾਤਾ ਭਵਾਨੀ ਜੀ।।
    ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼

  • @HarjeetSingh-sn8gx
    @HarjeetSingh-sn8gx Год назад +13

    ਬਹੁਤ ਵਧੀਆ ਦਸਮੇਸ਼ ਪਿਤਾ ਜੀ ਲਾਡਲੀਆਂ ਫੌਜਾਂ ਸੱਜ ਗੱਈਆਂ ਹਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਰਾਜ ਕਰੇਗਾ ਖ਼ਾਲਸਾ, ਪੰਥ ਪੰਥ ਕੀ ਜੀਤ

  • @KarnailSingh-hj7pb
    @KarnailSingh-hj7pb Год назад +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਂ ਤਾਂ ਮੈਂ ਹਿੰਦੂ ਪਰ ਮੈਨੂੰ ਗੂਰੂ ਜੀ ਦੀ ਬਾਣੀ ਸੂਣ ਕੇ ਮੰਨ ਨੂੰ ਸ਼ਾਂਤੀ ਮਿਲਦੀ ਏਂ ਤੇ ਮੈਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਾਂ ਤੇ ਗੁਰੂ ਰੂਪ ਵਿੱਚ ਵੇਖਦਾਂ ਹਾਂ ਵੀ ਗੁਰੂ ਜੀ

    • @kaursikh_
      @kaursikh_ Год назад +6

      ਕੋਈ ਹਿੰਦੂ ਸਿੱਖ ਨਹੀਂ ਹੁੰਦਾ , ਗੁਰੂ ਨਾਨਕ ਦੇਵ ਜੀ ਵੀ ਬੇਦੀ ਜਾਤ ਦੇ ਸੀ, ਏਦਾ ਦਾ ਕੁੱਝ ਨਹੀਂ ਹੁੰਦਾ ,ਵਾਹਿਗੁਰੂ ਲਈ ਸਭ ਇਕੋ ਜਿਹੇ ਨੇ🙏🏻🙏🏻

  • @balbirgurjar221
    @balbirgurjar221 Год назад +26

    जय श्री राम ❤🙏 धन्य धन्य श्री गुरु गोबिंद सिंह जी महाराज जी 🙏🔱🕉️🚩♥️

  • @amarjeetkaur2927
    @amarjeetkaur2927 Год назад +49

    ਵਾਹਿਗੁਰੂ ਜੀ ਕਥਾ ਸੁਣ ਕੇ ਬਹੁਤ ਬਹੁਤ ਅਨੰਦ ਆਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ❤❤

    • @rajinderrajindersingh2848
      @rajinderrajindersingh2848 Год назад +2

      Waheguru ji waheguru ji ka Khalsa waheguru ji ke fatha Baba ji 💐🌹🙏🌹🙏💐🙏💐🌹🙏💐🌹🙏🌹🙏💐

  • @virenderkumar6625
    @virenderkumar6625 Год назад +30

    🙏🙏वाहेगुरु जी 🙏🙏
    बहुत सोनी कथा सुनाई आप जी ने अंतर आत्मा विच इक नवी शक्ति दा संचार होया जी🙏🙏 वाहेगुरु जी 🙏🙏

  • @JagsirSingh-ph5tg
    @JagsirSingh-ph5tg Год назад +16

    ਭਾਈ ਸ੍ਰ.ਬੰਤਾ ਸਿੰਘ ਜੀ ਆਪ ਜੀ ਪਾਸੋਂ ਸ਼੍ਰੀ ਦੁਸ਼ਟ ਦਮਨ ਦੀ ਕਥਾ ਸੁਣ ਬਹੁਤ ਅਨੰਦ ਆਇਆ ਜੀ।🙏 ਵਾਹਿਗੁਰੂ ਜੀ!ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🌹

    • @harjindersingh-iy7wp
      @harjindersingh-iy7wp Год назад +6

      96 crori Buddha dal gaini sher singh ji

    • @Rabb_mehar_kre
      @Rabb_mehar_kre Год назад

      Giani Sher Singh Ji 96 crori Khalsa Budha Dal head quarter Patiala Punjab India...

    • @interiordecorator3863
      @interiordecorator3863 Год назад

      bahi sher singh g de katha

    • @Parmeet098
      @Parmeet098 10 месяцев назад

      ​@@Rabb_mehar_kreVeer Giani ji Patiala nahi Ambala toh han.

    • @Rabb_mehar_kre
      @Rabb_mehar_kre 10 месяцев назад

      @@Parmeet098 hnji Giyani Ji Ambale ton hn....main ohna di samprda da HQ likhya veere Patiale. Modi college de kol aa... Budha Dal da HQ....tan kr k ohna de naam nal likh ditta 😊

  • @LovePreet-vo5jt
    @LovePreet-vo5jt Год назад +303

    ਜੇਕਾਰਾਂ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਅਕਾਲ ਸਰੂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੰਨ ਨੂੰ ਭਾਵੇਂ ਸੰਤ ਸ਼੍ਰੀ ਆਕਾਲ 🙏🙏🙏🙏🙏🙏

    • @sukhjindersingh6982
      @sukhjindersingh6982 Год назад +10

      ਸਤਿ ਸ੍ਰੀ ਅਕਾਲੋ

    • @sikhism6724
      @sikhism6724 Год назад +5

      ਸਤਿ ਸ੍ਰੀ ਅਕਾਲ ਜੀਓ ⚔️⚔️

    • @avi2137
      @avi2137 Год назад +2

      Satt Shree akal

    • @ramansidhu1418
      @ramansidhu1418 Год назад +4

      @@sikhism6724 p

    • @zutsoz3175
      @zutsoz3175 Год назад +7

      Amrit Chak Kay Hoyo Nihal Nihal Nihal

  • @hip-hopindia7420
    @hip-hopindia7420 Год назад +54

    Your channel is so addictive. Rozzz sunta hu main subha shaam bhot Shanti or confidence milta hai 😭

  • @akashluxman5251
    @akashluxman5251 Год назад +13

    अति सुंदर। मन को बड़ा आनन्द हुआ। अकालपुरुख की अपार कृपा आप जी पर सदा बनी रहे जी।

  • @sukhbhullarfzk3012
    @sukhbhullarfzk3012 8 месяцев назад +3

    ❤❤❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਸੰਸਾਰ ਦਾ ਭਲਾ ਕੀਤਾ ਤੇ ਕਰਦਾ ਹੀ ਰਹੋਗੇ ਮਹਾਰਾਜ ਪਰਮਾਤਮਾ ਦਾ ਸਭ ਨੂੰ ਗਲ ਨਾਲ ਲਾਉਂਦਾ ਹੈ🎉🎉🎉🎉

  • @AmitSharma-ri8ny
    @AmitSharma-ri8ny Год назад +22

    Baba g tussi
    Akha hi khol
    Dittia
    Jai naal shakti
    Jai khalsa
    Jai waheguru

    • @simergill7510
      @simergill7510 Год назад +2

      Sikhaan nu te hinduaan nu bhaut kuch padhna paina , Sikh dasam baani ton tutte hoye ne , te Hindu akal purakh ton tutt k dev pooja ch lag geya , dowaan nu apniya jadaan ch muddan di lod aa.

  • @GreenBloodPatiala
    @GreenBloodPatiala 11 месяцев назад +5

    Shakti Roop Bani sun ke Khalsa ji Di rongte khade ho gaye ne tan Shri Guru Govind Singh Maharaj Badshah De Badshah kalgi Dharm Badshah

  • @MrSingh-il9uq
    @MrSingh-il9uq Год назад +47

    ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻

  • @balkarsinghkangsaab4673
    @balkarsinghkangsaab4673 Год назад +2

    ਵਾਹ ਜੀ ਵਾਹ ਸਦਕੇ ਜਾਈਏ ਤੁਹਾਡੇ ਸਚ ਤੋ ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਜੀ ਧੰਨਵਾਦ

  • @Bik998
    @Bik998 Год назад +60

    Every Sikh should listen to this katha

    • @Historical_Traveller003
      @Historical_Traveller003 Год назад +9

      Hindus nu v sunnni chahidi aa

    • @___1984_
      @___1984_ Год назад +1

      ​@@Historical_Traveller003 veer kisse nu kisse de dharam ch interefere nahin karna chahida

    • @singhSingh-pi5gv
      @singhSingh-pi5gv Год назад +4

      ​@@Historical_Traveller003 ਸੁਣ ਦੀ ਸ਼ਕਤੀ ਵੀ ਹੋਣੀ ਚਾਹੀਦੀ ਆ 🙏🙏🙏

    • @Historical_Traveller003
      @Historical_Traveller003 Год назад

      @@___1984_ interfare ma ni kr reha ... Oh kar reha , ohnu kho

    • @Historical_Traveller003
      @Historical_Traveller003 Год назад

      @@singhSingh-pi5gv 🙏

  • @panveersingh6632
    @panveersingh6632 Год назад +8

    ਧੰਨ ਧੰਨ ਸਾਹਿਬ ਸ਼੍ਰੀ ਅਕਾਲ ਪੁਰਖ ਜੀ ਤੁਹਾਨੂੰ ਸਮਝਿਆ ਹੀ ਨਹੀ ਜਾਦਾ ਮੇਰੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ 💐💐💐💐💐

  • @10-S.S.Rannot...
    @10-S.S.Rannot... Год назад +47

    🌹🙏🌹🙏🌹⚔️ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ⚔️🌹🙏🌹🙏🌹

  • @sharryphotography4141
    @sharryphotography4141 Год назад +4

    वह वह क्या बात है बहुत बाडिया कथा kiti aaa baba ji waheguru ji waheguru waheguru

  • @hemanthem1594
    @hemanthem1594 Год назад +47

    ਚੰਡਿ, ਰਕਤ ਬੀਜ, ਚੰਡ, ਮੁੜੰ, ਸਮੁੰਦ ਰਿਸੀ , ਦੁਸ਼ਟ ਦਮਨ - ਇਹ ਸਨਾਤਨ ਧਰਮ ਵਿਚ ਵਿਚੋਂ ਹੀ ਹੈ ,
    🙏🙏ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🙏

    • @gursewaksingh2655
      @gursewaksingh2655 Год назад +10

      parmatma da koi dharam nhi hunda chandi koi dharam nhi c oh akalpurkh khud app chandi da roop le k pargat hoye c

    • @gurpreetsingh-ef5rw
      @gurpreetsingh-ef5rw Год назад +4

      Ha snatan vicho hi hai fr dushat daman di gl manlo. Smundh rishi di gl sunlo. Jo oh keh rhe k singh sajjo te lgjo akhe fr. Kio eh kalyug hai es yug fr singh sajj k ho bhla hovega nai ta marji tuhadi

    • @P.Babrah58
      @P.Babrah58 Год назад

      ਇਹ ਸਾਰਾ ਝੂਠ ਹੈ। ਇਹ ਕਾਲਪਨਿਕ ਕਥਾਵਾਂ ਬਚਿੱਤਰ ਨਾਟਕ ਵਿੱਚ ਸ਼ਿਆਮ (श्याम ) ਨਾਂ ਦੇ ਕਵੀ ਨੇ ਲਿਖੀਆਂ ਸਨ। ਇਹਨਾਂ ਡੇਰੇਦਾਰ ਸਾਧਾਂ ਨੇ, ਨਕਲੀ ਟਕਸਾਲ ਨੇ ਆਪਣੇ ਨਿਜੀ ਹਿੱਤਾਂ ਅਤੇ ਤੋਰੀ ਫੁਲਕਾ ਚਲਾਉਣ ਲਈ ਇਸਨੂੰ ਗੁਰੂ ਗੋਬਿੰਦ ਦੀ ਰਚਨਾ ਦੱਸ ਕੇ ਪ੍ਰਚਾਰਿਆ ਤੇ ਹੌਲੀ ਹੌਲੀ 'ਦਸਮ ਗ੍ਰੰਥ ' ਦਾ ਨਾਂ ਦੇ ਦਿੱਤਾ। ਅੱਜ ਜਦੋਂ ਭਾਰਤ ਵੀ ਚੰਦ੍ਰਮਾ ਤੇ ਜਾ ਕੇ ਵੇਖ ਚੁੱਕਾ ਹੈ, ਵਿਗਿਆਨ ਸਭ ਰਹੱਸਾਂ ਤੋਂ ਪਰਦਾ ਲਾਹ ਚੁੱਕਾ ਹੈ। ਇਹ ਸਭ ਗੱਲਾਂ 100% ਝੂਠ ਅਤੇ ਕਾਲਪਨਿਕ ਹਨ। ਹੁਣ ਤਾਂ ਹਿੰਦੂ ਧਰਮ ਦੇ ਸਕਾਲਰ ਵੀ ਇਹ ਗੱਲ ਮੰਨਣ ਲੱਗ ਪਏ ਹਨ ਕਿ ਇਹ ਕਹਾਣੀਆਂ ਵਿਹਲੜਾਂ ਨੇ ਅਫੀਮ ਦਾ ਨਸ਼ਾ ਕਰਕੇ ਲਿਖੀਆਂ ਹਨ।

    • @jassigaming3638
      @jassigaming3638 Год назад

      🙏🏻🌹Parmatma da koi Dharm nhi chandi akal purakh da he ik roop h oh osdi shakti h awe diya beant shaktiyaan ne os ik rab diya🌹🙏🏻

    • @indiandynamitegaming6291
      @indiandynamitegaming6291 Год назад

      ​@@jassigaming3638sanathan Dharma da matlab religion nii hunda sanathan Dharma da asli matlab hai jiska koi ant nhi jiska koi janam nii wo hii sach hai use se sab janam lete hai bhai akal purak de Bachna nu hii sanathan Dharma samjonda hai Dharma da matlab sach hai.

  • @ParamjitSingh-ts1kx
    @ParamjitSingh-ts1kx Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @preetuniverse3712
    @preetuniverse3712 Год назад +29

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🌺🏵️🌹🌼

  • @Rabb_mehar_kre
    @Rabb_mehar_kre Год назад +5

    Dhan Smund Rishi ji jihna ne Shri Guru Teg Bahadur Sahib Ji Maharaj da avtar dharya....dhan dhan Akaal Purakh.... ISI de agent sunn lvo sare...

  • @JagroopSarabha
    @JagroopSarabha Месяц назад

    ਮੇਰਾ ਬਾਜ਼ਾਂ ਵਾਲਾ ਸਾਈਂ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
    🙏🙏🙏

  • @nirmalsingh-f9p4x
    @nirmalsingh-f9p4x 11 месяцев назад +2

    ਭੈਣ ਜੀ ਸਹੀ ਗੱਲ ਵਾਹਿਗੁਰੂ ਜੀ ਬਹੁਤ ਬੇਅੰਤ

  • @madhurstoysreview6294
    @madhurstoysreview6294 Год назад +94

    ਬਾਬਾ ਜੀ ਏਦਾਂ ਲਗਦਾ ਜੀਵੇ ਕਰੋਨਾ ਇਸੀ ਕਥਾ ਨੇਂ ਖਤਮ ਕੀਤਾ ਹੈਾ ੴ ਮਨ ਰੌਂ ਨਾਲ ਭਰ ਗਿਆ ਜੀਾ

    • @uzumakinaruto816
      @uzumakinaruto816 Год назад +18

      ਕਰੋਨਾ ਕੋਈ ਬਿਮਾਰੀ ਨਹੀਂ ਸੀ
      ਮੋਦੀ ਦੀ ਇੱਕ ਚਾਲ ਸੀ।।
      ਭੈਣ ਜੀ
      ਵੀਰ ਜੀ

    • @happysingh-ez3tm
      @happysingh-ez3tm Год назад +1

      right ji

    • @HarrySingh-om6rg
      @HarrySingh-om6rg Год назад

      ਇਡੀਆਂ ਵਿੱਚ ਮੋਦੀ ਚਾਲ ਸੀ ਚੱਲੋ ਮੰਨ ਲੈਦੇ ਆਂ ਜਿਹੜੇ ਇਟਲੀ USA uk ਚਾਈਨਾ ਹੋਰ ਐਨੇ ਮੁਲਕਾ ਦੁਨੀਆਂ ਦੇ ਸਾਹਮਣੇ ਮਰੇ ਆ ਕਰੋਨਾ ਨੇ ਡਾਕਟਰ ਨੀ ਛੱਡੇ

    • @sukhjindersinghbajwa2452
      @sukhjindersinghbajwa2452 Год назад

      ​@@uzumakinaruto816😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @jagmann5390
      @jagmann5390 Год назад

      Je korona modi ne layi si, ta china toh Kate shuru hoyi???

  • @kamaljitsingh7741
    @kamaljitsingh7741 Год назад +8

    Param pita dasmesh guru Gobind Singh Ji ❤❤❤❤
    Sanu bakshna maff krna mare Maharaj ji ase bhule bhakte firde aa 😢

  • @SinghSingh-dq8dr
    @SinghSingh-dq8dr Год назад +8

    Akal purk ka roop Shree Guru Gobind Singh Ji

  • @ekampreetsinghnigah5251
    @ekampreetsinghnigah5251 Год назад +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🌹💐👏🌹💐👏🌹💐👏🌹💐👏🌹💐👏🌹💐👏

  • @mannsingh5739
    @mannsingh5739 Год назад +3

    ਬਾਣੀ ਸੁਣ ਆਨੰਦ ਹੋਇਆ, ਆਪ ਜੀ ਨੂੰ ਕੋਟਿ ਕੋਟਿ ਨਮਨ

  • @creativity4175
    @creativity4175 Год назад +6

    Baba ji eh katha eni sohni hai eh khatm nahi honi c dil kardi sunde rahiye🙏🙏🙏🙏🙏🙏

  • @harshgujjar3127.
    @harshgujjar3127. Год назад +3

    Nice video jai Shree Ram
    Dhan Dhan shree Guru Gobind Singh Ji Maharaj 🙏🙏

  • @JasmeenKaur-np1hh
    @JasmeenKaur-np1hh Год назад +6

    ਵਾਹਿਗੁਰੂ ਜੀ ਮੇਹਰ ਕਰੋ

  • @jinder_shayarr
    @jinder_shayarr Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @unlimitedpower2364
    @unlimitedpower2364 Год назад +7

    🙏 DHAN DHAN SHRI GURU GOBIND SINGH SAHIB JI MAHARAJ JI 🙏🙏 WAHEGURU JI 🙏

  • @HarjeetSingh-be6uq
    @HarjeetSingh-be6uq Год назад +13

    WaheGuru ji ka khalsa WaheGuru ji ki Fateh

  • @sundeepkajla6069
    @sundeepkajla6069 Год назад +5

    Satguru k Sigh sab ji eh ta tusi gean Da mudda hi end kar ditta.es toh agey hai ve kush nahi main ve app ji dey gean nu kot kot nasashkar kar Da ha ji.very best veakhiya

  • @rajinderrajindersingh2848
    @rajinderrajindersingh2848 Год назад +11

    WAHEGURU JI KA KHALSA WAHEGURU JI KE FATHA BABAJI 💐🙏🌹

  • @LEGENDS_ForEver
    @LEGENDS_ForEver Год назад +8

    🙏🏻❤️ ਧੰਨ ਗੁਰੂ ਨਾਨਕ ❤️🙏🏻

  • @malkitsimghbraich9979
    @malkitsimghbraich9979 3 месяца назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸਟ ਦਮਨ ਨਾਨਕ ਕੋਟਿ ਕੋਟਿ ਪ੍ਰਨਾਮ ਸਲੋਕ

  • @JASWINDERSINGH-np8vo
    @JASWINDERSINGH-np8vo Год назад +36

    Roota of Sikhism and Sanatan faith is one🙏🙏🙏

    • @jogindersingh3447
      @jogindersingh3447 Год назад

      Sanatan now looted by Rakahs

    • @hip-hopindia7420
      @hip-hopindia7420 Год назад +7

      We both believe in peace and humanity . Waheguru ji jai shree ram ❤️❤️❤️❤️❤️❤️❤️❤️❤️❤️❤️❤️❤️

    • @singhlion9668
      @singhlion9668 Год назад +9

      Yes thank you for saying this. Many extremists will abuse you for saying this but truth can never be hidden for long. Buddha dal has also said that Maharaj ji pragat sanatana Dharma di raksha karan layi hin hui si

    • @singhlion9668
      @singhlion9668 Год назад +7

      Hind da peer Guru Gobind Singh Ji

    • @bhaskardubey4625
      @bhaskardubey4625 Год назад +3

      ​@@singhlion9668 ,🙏

  • @Bal450
    @Bal450 Год назад +3

    Thanks!🙏🌹🙏

  • @jasbirpalsingh8910
    @jasbirpalsingh8910 Год назад +11

    Waheguru ji dhan guru gobind singh ji maharaj ji

  • @lovepreetjabbal7685
    @lovepreetjabbal7685 9 месяцев назад +1

    Bhut vdiaa

  • @AmandeepKaur-o1l2x
    @AmandeepKaur-o1l2x Год назад +1

    Thank you baba g. boht soni ktha sunai tusi.sada sma lekhe laya

  • @singhdhaliwal7651
    @singhdhaliwal7651 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jatindersingh4952
    @jatindersingh4952 9 месяцев назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @vikramjeetsingh967
    @vikramjeetsingh967 Год назад +7

    🙏❤️ਵਾਹਿਗੁਰੂ ਜੀ ਮੇਹਰ ਕਰਨ❤️🙏

  • @skookum224
    @skookum224 9 месяцев назад

    ਵਾਹਿਗੁਰੂ ਜੀ🙏ਬੜਾ ਤਕੜਾ ਇਤਿਹਾਸ ਹੈ ਸਾਡਾ

  • @AmrinderSingh-d7n
    @AmrinderSingh-d7n Год назад +1

    Dhan dhan guru gobind singh ji maharaj pita ji jai mata kali dev ji baba ji bahut sundar katha ji

  • @kartikverma6738
    @kartikverma6738 Год назад +11

    Jai mata di ❤❤❤❤❤
    Waheguru G ❤❤❤❤❤

  • @vikaschaudhary4735
    @vikaschaudhary4735 11 месяцев назад +1

    Waheguru ji jine v swaal man wich aunde c sab da jawab milgeya aaj

  • @GreenBloodPatiala
    @GreenBloodPatiala 11 месяцев назад +1

    WaheGuru Ji ka Khalsa WaheGuru Ji ki Fateh Bole So Nihal Sat Shri Akaal

  • @nicksharma4168
    @nicksharma4168 Год назад +8

    Baba g greatest speacher ne

  • @sukhabakshi7970
    @sukhabakshi7970 Год назад +2

    jai ho ma chandi .bhut man pavuk ktha hai ji

  • @gillgandiwind4148
    @gillgandiwind4148 Год назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।।🙏🙏🙏

  • @gurcharansinghsandhu8427
    @gurcharansinghsandhu8427 Год назад +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @JatinderSingh-mt3eg
    @JatinderSingh-mt3eg Год назад +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @chanpreet4
    @chanpreet4 Год назад +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ 👏

  • @gurmeetkaur85
    @gurmeetkaur85 Год назад +1

    Satnam waheguru ji 🙏bohat vadiatarike naal baba ji ne sakhi smjai ha. Waheguru ji ka khalsa waheguru ji ki fteh.🙏🙏dhan dhan shri guru Teg bahadar sahib ji 🙏🙏dhan dhan dasm pita shri guru Gobind singh ji maharaj 🙏🙏🌹🌹🌹🌹🌹❣️

  • @shubamla
    @shubamla Год назад +14

    Jai Maa. Chandii

  • @SinghKharku
    @SinghKharku 11 месяцев назад +2

    dhan dhan dusht daman sri guru Gobind Singh Ji Maharaj ji waheguru waheguru

  • @GdgdgXvdvdh-ri3jj
    @GdgdgXvdvdh-ri3jj Год назад +2

    Akal purakh Dhan guru gobind singh sahib ji mahraj sarb kla samrath ..

  • @jatindersingh1809
    @jatindersingh1809 Год назад +2

    Waheguru waheguru waheguru waheguru waheguru ji chardikla kari

  • @Bik998
    @Bik998 Год назад +37

    Shakti is not a Hindu Devi. It’s the strength of Waheguru . Adi Shakti - the Power of Almighty. Today I understood. Thank you Waheguru ji.

  • @harmansingh8880
    @harmansingh8880 Год назад +2

    Kotan kotan parnam guru de sewaka nu jehde sanu enniiii doongiii gal smjonde aaaa..Gurbanii ch ki darj hoyeaaa Oh sabhhh dsdeeee aaaa…Ajj eh katha sunkeee akhaaa khulgiaaa..meriyaaa.. Akal purakh Kirpa kre sabhte.. Sabh lok eh sunan t samjan t ghar vapsi aunn..Singh sajjan.. Waheguru Ji ka khalsa Waheguru ji ki fateh🙏🏻🙏🏻

  • @harman4009
    @harman4009 Год назад +13

    ਜੈ ਮਾ ਚੰਡੀ 🙏

  • @janni_5283.
    @janni_5283. Год назад +8

    Dhan Dhan Shri Guru Gobind Singh Sahib Ji Maharaj Ji 🙏🙏🙏🙏🙏🙏🙏

  • @jagtarsingh1186
    @jagtarsingh1186 Год назад +2

    bhut wadia awaj te andaj

  • @tksandhu6190
    @tksandhu6190 Год назад +17

    Bahut Bahut dhanwaad ji
    . Now understood the real meaning of SHAKTI .🙏🙏🙏🙏

    • @davindersinghnambardar1766
      @davindersinghnambardar1766 Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ
      🙏🙏
      🙏
      ❣️

  • @kuldeepsingh-yc7ls
    @kuldeepsingh-yc7ls Год назад +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @amarjitkaur8318
    @amarjitkaur8318 Год назад +4

    Waheguru ji ka khalsa waheguru ji ki fateh waheguru jio 🙏🏻🙏🏻🙏🏻🙏🏻

  • @jindhusidhu5045
    @jindhusidhu5045 Год назад +5

    🙏🏻🙏🏻🙏🏻Mare kol shbad ni hin g bhot bhot dhnyia waadg

  • @nirmalsingh-f9p4x
    @nirmalsingh-f9p4x 11 месяцев назад +1

    ❤❤ਵਾਹਿਗੂਰੁ ਜੀ❤❤

  • @navjotsingh2ndbsingh562
    @navjotsingh2ndbsingh562 Год назад +4

    He mere waheguru dunia de sab jeev jantuan te hamesha kirpa rakheo waheguru waheguru waheguru waheguru g

  • @Harivanshsharnam
    @Harivanshsharnam Год назад +10

    सतनाम श्री वाहेगुरु 🙏🙏🙏 धन्य गुरु गोविंद सिंह

  • @AvtarNirman
    @AvtarNirman 8 месяцев назад +1

    ਵਾਹਿਗੁਰੂ ❤❤❤❤❤❤❤❤❤

  • @SatwinderKaur-sc1kz
    @SatwinderKaur-sc1kz 11 месяцев назад +1

    Dhan dhan sri guru gobind singh sahib ji

  • @jaidevbhogal01
    @jaidevbhogal01 Год назад +9

    Waheguru ji🙏🏼

  • @kuldeepsingh-yc7ls
    @kuldeepsingh-yc7ls Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @nirmalsingh-f9p4x
    @nirmalsingh-f9p4x 11 месяцев назад +1

    ਹਾਜੀ ਭੈਣ ਜੀ ਪਰਮਾਤਮਾ ਘਰ ਦੇਰ ਪਰ ਹਾਨੈਰ ਨਹੀ

  • @preetpalsingh-tn7tu
    @preetpalsingh-tn7tu 6 месяцев назад +1

    waheguru ji

  • @ParamjeetSingh-kq1he
    @ParamjeetSingh-kq1he Год назад +2

    Dhan Shiri Guru Granth Saheb Ji Maharaj Ji,Bhai Sahib Ji nu Chardikala bakshan Ji,Pavitter Nek Sewa Kar Rahe Hun Ji,Balehar Jio.( Giyani Paramjeet Singh Ji)

  • @SatnamSingh-ds9dc
    @SatnamSingh-ds9dc Год назад +3

    ਬਾਬਾ ਜੀ ਮੈਨੂੰ ਦੋ ਸਿੰਘਾਂ ਦੇ ਦਰਸ਼ਨ ਹੋਏ ਇਕ ਦੀ ਦਸਤਾਰ ਤੇ ਹੀਰੇ ਮੋਤੀ ਜੜੇ ਹੋਏ ਸੀ ਓਹ ਕੌਣ ਸੀ ਜੀ

    • @Parmeet098
      @Parmeet098 10 месяцев назад

      Kithe Darshan hoye si veer?

  • @Mind_Trading
    @Mind_Trading 11 месяцев назад +2

    Waheguru

  • @arshgill4259
    @arshgill4259 Год назад +15

    Dhan Dhan Guru Nanak Dev Ji Maharaj 🙏❤️ Waheguru ji 🙏 ❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️

  • @SD-ie2lx
    @SD-ie2lx 9 месяцев назад

    Rabb kush bee kar sakda Bahut dair baad samaj ayee. Vaheguru Satnam.

  • @rajdeepbagha3609
    @rajdeepbagha3609 Год назад +6

    Dhan Guru Gobind Singh Ji 🙏🏻

  • @virenderkumar6625
    @virenderkumar6625 Год назад +1

    🙏🪯 वाहेगुरु जी का खालसा 🪯🙏
    🙏🪯 वाहेगुरु जी की फ़तेह 🪯🙏

  • @gurmitsingh1432
    @gurmitsingh1432 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jodhsingh8570
    @jodhsingh8570 Год назад +2

    Dhan Dhan Guru Gobind Singh ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼 🙏🏼

  • @Vaishnavjan11
    @Vaishnavjan11 10 месяцев назад

    Jai ho anad a gya jai mata di waheguru 🙏🙏🙏

  • @sanjeevpb3111
    @sanjeevpb3111 Год назад +7

    Thanks bro katha layi

  • @bachiterbhullar1259
    @bachiterbhullar1259 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @beimaan395
    @beimaan395 Год назад +2

    ਵਾਹਿਗੁਰੂ ❤ਜੀ

  • @gursimran4459
    @gursimran4459 Год назад +1

    Dhan dhan kalgidhar shenshah Ji Maharaj app Ji dian dhan kamaian vaheguru Ji ka khalsa vaheguru Ji ki phate .❤❤❤❤❤❤