ਗੁਰਦੁਆਰਾ ਲੰਗਰ ਸਾਹਿਬ ਨਾਂਦੇੜ 'ਚ ਹੋਏ ਅਲੌਕਿਕ ਕਰਿਸ਼ਮੇ, ਸੁਣੋ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਮੂੰਹੋਂ !

Поделиться
HTML-код
  • Опубликовано: 3 янв 2025

Комментарии • 535

  • @fatehsingh6688
    @fatehsingh6688 5 месяцев назад +6

    ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ।।। 🙏 ਬ੍ਰਹਮ ਗਿਆਨੀ ਆਪਿ ਪਰਮੇਸਰਿ।।। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨਿਧਾਨ ਸਿੰਘ ਸਾਹਿਬ ਜੀ ।🙏🙏🙏🙏🙏🌺🏵️🌷🌹🌼😢

  • @harjindersingh8687
    @harjindersingh8687 Год назад +21

    ਬਹੁਤ ਵੱਡੀ ਸੇਵਾ ਵਾਹਿਗੁਰੂ ਇਸ ਤਰਾਂ ਹੀ ਇਹ ਸੇਵਾ ਨਿਰੰਤਰ ਜਾਰੀ ਰੱਖਣ ਦਾ ਬਲ ਬਖਸ਼ਣ

  • @sakinderboparai3046
    @sakinderboparai3046 9 месяцев назад +17

    ❤💚 ਸੰਤ ਬਾਬਾ ਨਰਿੰਦਰ ਸਿੰਘ ਜੀ । ਸੰਤ ਬਾਬਾ ਬਲਵਿੰਦਰ ਸਿੰਘ ਜੀ ਉਪਰ । ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਕਿਰਪਾ ਹੈ। ਸੰਗਤਾਂ ਦੀ ਬਹੁਤ। ਸੇਵਾ ਕਰਦੇ ਨੇ।❤💚❤💚❤💚❤💚❤💚❤💚

  • @komalSran-j6v
    @komalSran-j6v 9 месяцев назад +14

    ਧੰਨ ਧੰਨ ਬਾਬਾ ਨਰਿੰਦਰ ਸਿੰਘ ਜੀ ਤੇ ਧੰਨ ਧੰਨ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਬਹੁਤ ਵਧੀਆ ਸੋਚ ਆ
    ਬਾਬਾ ਜੀ ਦੀ ਸੋਚ ਆ ਜਿੰਨੀ ਵੀ ਸੰਗਤਾਂ ਇਥੇ ਆਉਣ ਹਰੇਕ ਨੂੰ ਕਮਰੇ ਤੇ ਵਧੀਆ ਲੰਗਰ ਮਿਲੇ

  • @davindersinghbawa3857
    @davindersinghbawa3857 9 месяцев назад +7

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏
    ਧੰਨ ਹਨ ਬਾਬਾ ਨਰਿੰਦਰ ਸਿੰਘ ਜੀ ਅਤੇ ਸੇਵਾਭਾਵ

  • @dapindersingh2023
    @dapindersingh2023 Год назад +10

    ਬਹੁਤ ਵਧੀਆ ਉਪਰਾਲਾ ਜੀ।🙏🏻

  • @sukhdialsinghcheema2016
    @sukhdialsinghcheema2016 2 года назад +16

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ।

  • @gurnamsingh7
    @gurnamsingh7 2 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏

  • @TaranvirGill-s6g
    @TaranvirGill-s6g 8 месяцев назад +5

    ਧੰਨ ਧੰਨ ਬਾਬਾ ਨੰਦ ਸਿੰਘ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gogosinghgogasingh8298
    @gogosinghgogasingh8298 2 года назад +9

    ਸਤਿਨਾਮ ਵਾਹਿਗੁਰੂ ਜੀ

  • @harjindersinghgill3821
    @harjindersinghgill3821 2 года назад +13

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਥੇ ਬੈਠ ਗੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗਗੇ

  • @harpreetsinghbrar1417
    @harpreetsinghbrar1417 Год назад +6

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🏻

  • @talwandikhalsa7039
    @talwandikhalsa7039 Год назад +6

    ਕਲਗੀਧਰ ਪਾਤਸ਼ਾਹ ਸਾਰਿਆਂ ਦਾ ਭਲਾ ਕਰੀ

  • @ShamsherSingh-sn4ni
    @ShamsherSingh-sn4ni 2 года назад +36

    ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਬਾਬਾ ਨੰਦ ਸਿੰਘ ਜੀ ਧੰਨ ਬਾਬਾ ਨੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @saravjeetvirk7730
    @saravjeetvirk7730 Год назад +9

    ਸਤਿਨਾਮ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harvindersingh4374
    @harvindersingh4374 Год назад +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @BalbirSingh-rr2wx
    @BalbirSingh-rr2wx 2 года назад +27

    ਬਾਬਾ ਜੀ ਸਤਿਨਾਮ ਵਾਹਿਗੁਰੂ ਜੀ

  • @KulwantSingh-b9l
    @KulwantSingh-b9l 4 месяца назад +2

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ 🙏🙏🙏🙏🙏

  • @balwinderpadda2311
    @balwinderpadda2311 2 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @avtarsinghsandhu9338
    @avtarsinghsandhu9338 2 года назад +28

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ।।
    ਅਪਾਰ ਕ੍ਰਿਪਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕ੍ਰਿਪਾ ਕਹਿ ਸਕਦੇ ਹਾਂ ਜੀ ।।
    ਸਤਿਕਾਰ ਯੋਗ ਜਥੇਦਾਰ ਨਰਿੰਦਰ ਸਿੰਘ ਜੀ , ਜਥੇਦਾਰ ਬਲਵਿੰਦਰ ਸਿੰਘ ਜੀ ਚੜਦੀ ਕਲਾ ਦੇ ਸੇਵਕ ਹਨ ਜੀ ।।
    ਧੰਨ ਮੇਰਿਆ ਮਾਲਕਾ ਚੜਦੀ ਕਲਾ ਰੱਖ ਜੋ ਖਾਲਸੇ ਦੀ ਚੜਦੀ ਕਲਾ ਹੋਏ ਗੀ ।।

  • @navtejkaoni2081
    @navtejkaoni2081 2 года назад +13

    ਬਾਬਾ ਜੀ ਦਾ ਵਧੀਆ ਪਰਬੰਧ ਹੈ

  • @GurdeepSingh-su5ev
    @GurdeepSingh-su5ev 9 месяцев назад +4

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @amandeepsinghmohal
    @amandeepsinghmohal 2 месяца назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @satnams2920
    @satnams2920 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deepsharma6515
    @deepsharma6515 2 года назад +39

    ਬਹੁਤ ਵਧੀਆ ਮੈ ਆਪ ਇਸ ਗੁਰੂਘਰ ਵਿਖੇ 10 ਦਿਨ ਰਹਿ ਕੇ ਵਾਪਸ ਆ ਰਿਹਾ ਆ । ਸੰਗਤ ਦੀ ਬਹੁਤ ਵਧੀਆ ਸੇਵਾ ਹੁੰਦੀ ਆ ।

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc Год назад +9

    ਧੰਨ ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਸੰਤ ਬਾਬਾ ਨਿਧਾਨ ਸਿੰਘ ਜੀ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਦੀਆਂ ਰਹਿਣਗੀਆਂ 🙏🙏🙏🌹🌹🌹🌺🌺🌺

  • @GurjeetSingh-cv9op
    @GurjeetSingh-cv9op 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Bal450
    @Bal450 11 месяцев назад

    Thanks!

  • @dayasingh3989
    @dayasingh3989 8 месяцев назад +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @BaljitKaur-yk3xg
    @BaljitKaur-yk3xg 3 месяца назад

    ਧੰਨ ਧੰਨ ਬਾਬਾ ਨਰਿੰਦਰ ਸਿੰਘ ਜੀ ਧੰਨ ਧੰਨ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ

  • @manjeetkaurwaraich1059
    @manjeetkaurwaraich1059 8 месяцев назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @manjeetsinghpawar1383
    @manjeetsinghpawar1383 9 месяцев назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏ਧੰਨ ਧੰਨ ਸੰਤ ਬਾਬਾ ਨਿਧਾਨ ਸਿੰਘ ਜੀ🙏🙏

  • @baljitsidhu8912
    @baljitsidhu8912 2 года назад +41

    ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਤੇਰੀ ਅਦੁੱਤੀ ਮਿਸਾਲ ਰਹਿੰਦੀ ਦੁਨੀਆਂ ਤੱਕ ਸੰਗਤਾਂ ਲਾਹਾ ਲੈਂਦੀਆਂ ਰਹਿਣਗੀਆਂ।

    • @healthherpreetkaur2892
      @healthherpreetkaur2892 2 года назад +2

      Waheguru ji sarbat da bhala karna.🙏🙏

    • @JatinderSingh-wu7ei
      @JatinderSingh-wu7ei 2 года назад +1

      @@healthherpreetkaur2892 ਊਊਯ

    • @sarpanchkhalsa735
      @sarpanchkhalsa735 2 года назад

      ਗੱਪ ਤੇ ਗੱਪ ਇਸ ਕੇਸਾਧਾਰੀ ਹਿੰਦੂ ਨੂੰ ਇਹ ਵੀ ਨਹੀਂ ਪਤਾ ਕਿ ਲੰਗਰ ਅਤੇ ਰਸੋਈ ਦੇ ਗੁਰਮਤਿ ਅਨੁਸਾਰ ਕੀ ਅਰਥ ਹੁੰਦੇ ਹਨ ਇਸ ਦੇ ਅਰਥ ਗੁਰਬਾਣੀ ਵਿੱਚ ਕਲੀਅਰ ਹਨ। ਕੋਈ ਵੀ ਜਗਿਆਸੂ ਸਮਝ ਸਕਦਾ ਹੈ।

    • @sarpanchkhalsa735
      @sarpanchkhalsa735 2 года назад

      ਇਹੋ ਜਿਹੇ ਸਾਰੇ ਸੰਤ ਅੰਗਰੇਜ਼ਾਂ ਦੀ ਫ਼ੌਜੀ ਹੀ ਕਿਉਂ ਹੁੰਦੇ ਹਨ।

    • @mohanmohan-tg2ep
      @mohanmohan-tg2ep 2 года назад +1

  • @jobansingh9302
    @jobansingh9302 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dayasingh3989
    @dayasingh3989 8 месяцев назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਜੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ArvinderKaur-ri5ez
    @ArvinderKaur-ri5ez 8 месяцев назад +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @lalisidhu8108
    @lalisidhu8108 2 года назад +13

    ਵਾਹਿਗੁਰੂ ਮੇਹਰ ਕਰੇ ਜੀ ਬਾਬਾ ਜੀ ਤੇ

  • @GURJITSINGH-in9wb
    @GURJITSINGH-in9wb Год назад +3

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @LovejeetPARMAR2017
    @LovejeetPARMAR2017 2 года назад +2

    ਮੇਰੇ ਪਿੰਡ ਵਿੱਚ ਜਨਮ ਹੋਇਆ ਸੀ ਮੈਂ ਧਨ ਹਾਂ ਵਾਹਿਗੁਰੂ ਜੀ ❤

  • @navdeep5245
    @navdeep5245 2 года назад +28

    ਵਾਹਿਗੁਰੂ ਮੇਹਰ ਕਰੀ 🙏🎉

    • @RavinderSingh-xg2bf
      @RavinderSingh-xg2bf 2 года назад +1

      Waheguru ji ka khalsa waheguru ji ki Fateh baba g dhan dhan baba g

  • @nishanmarmjeetkour.verygoo1903
    @nishanmarmjeetkour.verygoo1903 2 года назад +33

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਪਿਤਾ ਦਸ਼ਮੇਸ਼ ਜੀ ਤੇਰੀ ਵੱਡੀ ਵੱਡਿਆਈ।ਤੇ ਧੰਨ ਤੇਰੇ ਪਿਆਰੇ ਸਿੱਖ। ਸਰਬਤ ਦਾ ਭਲਾ ਕਰਨਾ ਜੀ।।

  • @balwimdersingh8701
    @balwimdersingh8701 2 года назад +20

    Waheguru ji ka Khalsa, waheguru ji ki fateh📿📿📿🚩🚩🚩

  • @SonuVerma-or1pi
    @SonuVerma-or1pi 2 года назад +15

    ਵਾਹਿਗੁਰੂ ਜੀ 🙏❤️🙏💐💐

  • @davindergill8177
    @davindergill8177 2 года назад +3

    ਵਾਹਿਗੁਰੂ ਜੀ

  • @ladisidhu9010
    @ladisidhu9010 2 года назад +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਆਪਣੀ ਮਿਹਰ ਕਰੋ ਜੀ ਮਹਾਰਾਜ ਜੀ

  • @HarbhajanSingh-ep1ne
    @HarbhajanSingh-ep1ne 8 месяцев назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @debasishsarkhel6068
    @debasishsarkhel6068 2 года назад +5

    DHAN DHAN SANT BABA NIDHAAN SINGH JI 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @NavdeepSingh-dt1je
    @NavdeepSingh-dt1je 2 года назад +38

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ajaibsingh2592
      @ajaibsingh2592 Год назад +1

      W

    • @darshansingh2499
      @darshansingh2499 Год назад

      ​@@ajaibsingh2592np 5uhttruuuyydwgyy❤

    • @AmrikSingh-ow2js
      @AmrikSingh-ow2js Год назад

      ​@ajaibsingh2592 😂❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤😂😊

    • @AvtarSingh-im6qy
      @AvtarSingh-im6qy Год назад

      🎉🎉🎉🎉🎉

  • @jagroopgillgill443
    @jagroopgillgill443 2 года назад +3

    ਆਪਾ ਆਪਦੇ ਕੁਝ ਕਰਨ ਜੋਗੇ ਨਹੀਂ ਮਹਾਪੁਰਸ਼ਾਂ ਉਤੇ ਕਿੰਤੂ ਪ੍ਰੰਤੂ ਕਰਨ ਨੂੰ ਤਿਆਰ ਰਹਿੰਦੀ ਤੇ ਸੇਵਾ ਕਰ ਕੇ ਵੇਖੋ ਹੱਥੀਂ ਆਪਣੇ

  • @ManoharSingh-ub9lo
    @ManoharSingh-ub9lo Год назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ

  • @majorsingh4247
    @majorsingh4247 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸੇਵਾ ਬਾਬਾ ਨਰਿੰਦਰ ਸਿੰਘ ਜੀ ਕਰਾ ਰਹੇ ਇਕ ਬੇਨਤੀ ਹੈ ਆਪ ਦੇ ਮੀਡੀਆ ਜਰੀਏ ਇਹ ਗੱਲ ਬਾਬਾ ਜੀ ਨੂੰ ਦੱਸੀ ਜਾਵੇ ਪੂਰੀ ਸੰਗਤ ਦਾ ਇਹੀ ਪੈਸਾ ਸਾਰੀਆਂ ਸੇਵਾਵਾਂ ਵਾਸਤੇ ਆਉਂਦਾ ਹੈ ਫਿਰ ਅਸੀਂ ਸੰਗਤ ਕੋਲੋਂ ਇੱਕ ਰਾਤ ਦਾ 1100 ਰੁਪ ਕਿਤੇ 500 ਰੁਪਈਆ ਇੱਕ ਰਾਤ ਦਾ ਕਿਉਂ ਵਸੂਲ ਕਰਦੇ ਹਾਂ ਜਦੋਂ ਸਾਰਾ ਕੁਝ ਸੰਗਤ ਦਾ ਹੈ ਫਿਰ ਅਸੀਂ ਸੰਗਤ ਨੂੰ ਕਿਉਂ ਪਰੇਸ਼ਾਨ ਕਰਦੇ ਫਿਰ ਅਸੀਂ ਸੇਵਾ ਸੰਗਤ ਕੋਲੋਂ ਹੀ ਮੰਗਦੇ ਹਾਂ ਜਦੋਂ ਸਾਨੂੰ ਪਤਾ ਹ ਸਾਰੀ ਸੇਵਾ ਸੰਗਤ ਨੇ ਹੀ ਕਰਨੀ ਫਿਰ ਅਸੀਂ ਇਨਾ ਪੈਸਾ ਕਿਉਂ ਵਸੂਲ ਕਰ ਰਹੇ ਇਸ ਬਾਰੇ ਵੀ ਸਾਧ ਸੰਗਤ ਜੀ ਵਿੱਚ ਬੈਠ ਕੇ ਚਰਚਾ ਹੋਣੀ ਚਾਹੀਦੀ ਹੈ ਕਿਆ ਸਾਡਾ ਗੁਰੂ ਗੋਬਿੰਦ ਸਿੰਘ ਜੀ ਦੱਸ ਕੇ ਗਏ ਨੇ ਕਿ ਗਰੀਬ ਨੂੰ ਵੀ ਇਸ ਤਰ੍ਹਾਂ ਹੀ ਲੁੱਟ ਲੈਣਾ ਠੀਕ ਹ ਕੁਝ ਤਾਂ ਲੈ ਲਵੇ ਪਰ ਲੇਕਿਨ ਗਰੀਬ ਕਿਸ ਜਗਾ ਤੇ ਜਾਵੇ ਸਿਵਿਲ ਦੇ ਹੋਟਲ ਦਾ ਤੇ ਗੁਰੂ ਘਰ ਦੀ ਸਰਾਂ ਦਾ ਕੀ ਅੰਤਰ ਛੱਡਿਆ ਇਹ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਕਰ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepsingh-xc3zv
    @mandeepsingh-xc3zv 2 года назад +15

    Dhan dhan waheguru ji

  • @BalvirSingh-zo3rl
    @BalvirSingh-zo3rl 2 года назад +5

    ਧੰਨ ਗੁਰ ਗੋਬਿੰਦ ਸਿੰਘ ਜੀ

  • @majorsingh7725
    @majorsingh7725 2 года назад +7

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @ManpreetKaur-tb3ho
    @ManpreetKaur-tb3ho 8 месяцев назад

    Waheguru ji chardikla kern

  • @baljeetsidhu3550
    @baljeetsidhu3550 2 года назад +8

    Dhan Dhan Sri Guru Gobind Singh Ji Khalsa Maher Karn Sri Waheguru Ji

  • @mangatsingh3711
    @mangatsingh3711 2 года назад +7

    ਸ੍ਰੀ ਵਾਹਿਗੁਰੂ

  • @harbansbhullar7318
    @harbansbhullar7318 8 месяцев назад +1

    ਵਾਹਿਗੁਰੂ ਵਾਹਿਗੁਰੂ ਜੀ

  • @Thecaneda-w3e
    @Thecaneda-w3e Год назад +2

    🙏ਵਹਿਗੁਰੂ ਵਹਿਗੁਰੂ

  • @LalSinghbudhlada
    @LalSinghbudhlada 2 года назад +4

    ਵਾਹਿਗੁਰੂ ਮੇਹਰ ਕਰੀ ਦਾਤਿਆ ਸਭ ਤੇ

  • @harpreetkaur8063
    @harpreetkaur8063 2 года назад

    ਵਾਹਿਗੁਰੂ ਜੀਕਾਖਾਲਸਾਵਾਹਿਗੁਰੂਜੀਕੀਫਹਿਤੇਬਾਬਾਜੀਵਚਨਸੁਣਕੇਮਨਨਿਹਾਲਹੋਗਿਆਧੰਨਧੰਨਗੁਰੂਗੋਬਿੰਦਸਿੰਘਜੀਉਕੋਟਿਕੋਟਿਨਮਸਕਾਰਜੀਉ

  • @satvinderkaur6291
    @satvinderkaur6291 2 года назад +1

    ਧੰਨ ਮੇਰੇ ਪਿਆਰੇ ਵਾਹਿਗੁਰੂ ਸਾਹਿਬ ਜੀ

  • @SatwantSingh-yt5ih
    @SatwantSingh-yt5ih 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lachhmansinghsingh2069
    @lachhmansinghsingh2069 2 года назад +4

    Satnam Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji

  • @gurditsingh3161
    @gurditsingh3161 2 года назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @ਜਬਰਤੋੜਸਿੰਘਖਾਲਸਾ

    ਹਮੇਸ਼ਾ ਹੀ ਪੰਜਾਬ ਦੇ ਸਿਰ ਉਪਰ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmanSingh-f8f
    @HarmanSingh-f8f 11 месяцев назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏 ਧੰਨ ਧੰਨ ਬਾਬਾ ਨਿਧਾਨ ਸਿੰਘ ਜੀ 🙏

  • @balwinderkaur5330
    @balwinderkaur5330 Год назад +3

    waheguru waheguru waheguru waheguru waheguru waheguru 💐🌷💐🌷💐🙏🏻

  • @gurbachansingh3943
    @gurbachansingh3943 5 месяцев назад

    ਸਾਰੇ ਸਿੰਘ ਅਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @Satwinder-ip7ty
    @Satwinder-ip7ty 4 месяца назад

    ਧੰਨ ਗੁਰੂ ਗੋਂਬਿੰਦ ਸਿੰਘ ਜੀ ।

  • @kamaldeepsinghbrar1235
    @kamaldeepsinghbrar1235 2 года назад +2

    ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਿ ਕੋਟਿ ਪ੍ਰਣਾਮ

  • @SatnamSingh-gs4md
    @SatnamSingh-gs4md 9 месяцев назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @jagroopgillgill443
    @jagroopgillgill443 2 года назад +8

    ਅਸੀਂ ਬਾਰਾਂ ਸੌ ਜਾਤਰੀ ਲੈ ਕੇ ਜਾਨੇ ਗੁਰਦੁਆਰਾ ਢਾਬਸਰ ਤੋਂ ਵਾਧੂ ਕਮਰੇ ਮਿਲਦੇ ਕਦੀ ਕਿਸੇ ਚੀਜ਼ ਕਮੀ ਨਹੀਂ ਆਈ

  • @navtejkaoni2081
    @navtejkaoni2081 2 года назад +7

    Waheguru waheguru waheguru ji

  • @Lovepreetsngh
    @Lovepreetsngh Год назад +2

    Dhan sant baba nidhan Singh ji ,dhan sant baba harnam Singh ji , dhan sant baba Aatma Singh ji , dhan sant baba shisha Singh ji , dhan sant baba narinder Singh ji ,aap ji de charna vich das vallon sat Sri akal waheguru ji da Khalsa waheguru ji di Fateh

  • @jashanpreetsingh7582
    @jashanpreetsingh7582 8 месяцев назад +1

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏

  • @gurnamsingh7
    @gurnamsingh7 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @HarpreetSingh-jf8zu
    @HarpreetSingh-jf8zu 4 месяца назад

    🙏🏻🌷🌹🌻⚘️💐ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ 💐⚘️🌻🌹🌷🙏🏻

  • @ravindrasinghkhanuja3434
    @ravindrasinghkhanuja3434 9 месяцев назад +2

    वाहेगुरू साहिब जी

  • @ranjitchahal3250
    @ranjitchahal3250 2 года назад +6

    Wahaguru ji dhan dhan

  • @rashpalsingh9452
    @rashpalsingh9452 2 года назад +2

    ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਿਹਰ ਕਰਨ ਜੀ।

  • @jaspindersingh5120
    @jaspindersingh5120 7 месяцев назад

    ਗੁਰੂ ਸਾਹਿਬ ਦੀ ਕਿਰਪਾ ਹੁੰਦੀ ਰਹੇ ਜੀ

  • @gurvindersingh5993
    @gurvindersingh5993 2 года назад +10

    Waheguru Ji ka Khalsa
    Waheguru Ji ki fateh
    Guru sahib ji tey BABA ji de charna vich parwan hove ji ❤

  • @SurjeetSangha-qh5hg
    @SurjeetSangha-qh5hg 2 года назад +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @gurwinderkaur1494
    @gurwinderkaur1494 8 месяцев назад

    Waheguru waheguru waheguru waheguru waheguru ji Sade te b Mehar kro ji

  • @Msbrarbrar
    @Msbrarbrar 5 месяцев назад

    Remarkable knowledge about History of revered Gurudwara Langar Sahib Ji.Guru's blessings ever shower.

  • @lakhbirsingh7485
    @lakhbirsingh7485 2 года назад +6

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ

  • @gurvindersinghsekhon
    @gurvindersinghsekhon 2 года назад +1

    ਸਤਿਨਾਮ ਵਾਹਿਗੁਰੂ ਜੀ 🙏🙏🙏

  • @sukhbeerbrar5423
    @sukhbeerbrar5423 Год назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @jobansingh9302
    @jobansingh9302 2 года назад +1

    ਧੰਨ ਬਾਬਾ ਨਿਧਾਨ ਸਿੰਘ ਜੀ

  • @gurpalsingh5609
    @gurpalsingh5609 9 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SIMRAN249
    @SIMRAN249 5 месяцев назад

    ਵਾਹਿਗੁਰੂ ਵਾਹਿਗੁਰੂ

  • @GurpreetSingh-wx2qj
    @GurpreetSingh-wx2qj Год назад +3

    Satnam Sri Waheguru ji🙏🙏🙏🙏🙏🙏...

  • @partapsingh9831
    @partapsingh9831 2 года назад +4

    Waheguruji ka kalsha waheguru ji ki Fateh ji god bless you ji Baba ji

  • @BabajiSongh
    @BabajiSongh 9 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @harbanskalsi9808
    @harbanskalsi9808 2 года назад +4

    Waheguru waheguru waheguru waheguru waheguru je 👏

  • @satinderpalsingh6055
    @satinderpalsingh6055 2 года назад +9

    Waheguru ji ka khalsa waheguru ji ki fateh 👏👏👏👏👏

  • @HarpreetSingh-jf8zu
    @HarpreetSingh-jf8zu Год назад

    🙏🌷🌹⚘️ਸਤਿਨਾਮ ਵਾਹਿਗੂਰੂ ਸਤਿਨਾਮ ਵਾਹਿਗੂਰੂ ਸਤਿਨਾਮ ਵਾਹਿਗੂਰੂ ਜੀ⚘️🌹🌷🙏

  • @रजिदरसिंहसिंह
    @रजिदरसिंहसिंह 9 месяцев назад

    Satnam waheguru ji

  • @KashmirSingh-je1wb
    @KashmirSingh-je1wb 9 месяцев назад +1

    Dhan dhan. Shri. Guru gobind singh. Je. Dhan. Ho satguru. Je. Amrit de. Dat da deo. Tandrusti. Da deo