Punjabi Culture and Heritage: Amritsar ਦੇ ਉਹ ਬਾਜ਼ਾਰਾਂ ਦੇ ਦਰਵਾਜ਼ੇ, ਜੋ Golden temple ਤੱਕ ਜਾਂਦੇ ਹਨ |𝐁𝐁𝐂

Поделиться
HTML-код
  • Опубликовано: 8 мар 2024
  • ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਚੀਆਂ ਦੀਵਾਰਾਂ ਬਣਵਾਈਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਾਣ ਵਾਸਤੇ 12 ਗੇਟ ਬਣਾਏ ਸਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦਾ ਵਿਸਥਾਰ ਹੋਇਆ। ਭਾਵੇਂ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ ਵਿੱਚ ਬਹੁਤ ਵੱਡੇ ਮਾਲ ਬਣ ਚੁੱਕੇ ਹਨ,
    ਵੱਡੀਆਂ- ਵੱਡੀਆਂ ਮਾਰਕੀਟਾਂ ਬਣ ਗਈਆਂ ਹਨ ਪਰ ਪੁਰਾਤਨ ਅੰਮ੍ਰਿਤਸਰ ਤੇ ਬਾਜ਼ਾਰਾਂ ਦੀ ਰੌਣਕ ਅਤੇ ਜਲੌਅ ਅਜੇ ਤੱਕ ਬਰਕਰਾਰ ਹੈ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
    EP# 06 #maharajaranjeetsingh #goldentemple #amritsar #heritage #culture
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 62

  • @rkaur7649
    @rkaur7649 4 месяца назад +46

    ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ। ਸਾਡਾ ਸੋਹਣਾ ਅੰਮ੍ਰਿਤਸਰ ♥️🙏

  • @rajbirkaur9037
    @rajbirkaur9037 4 месяца назад +15

    ਗੁਰੂ ਕੀ ਨਗਰੀ
    ਧੰਨ ਗੁਰੂ ਰਾਮਦਾਸ ਮਹਾਰਾਜ।

  • @prabhdyalsingh4722
    @prabhdyalsingh4722 4 месяца назад +17

    ਅੰਮ੍ਰਿਤਸਰ ਸਿਫਤ ਦਾ ਘਰ 🙏

  • @jssingh-xf7qt
    @jssingh-xf7qt 4 месяца назад +13

    ❤ਧੰਨ ਗੁਰੂ ਰਾਮਦਾਸ ਜੀ ❤

  • @parminderkaur-tl6rw
    @parminderkaur-tl6rw 3 месяца назад +3

    ਧੰਨਵਾਦ ਵੀਰ ਜੀ, ਸਾਡੇ ਸ਼ੑੀ ਅੰਮਿ੍ਤਸਰ ਸਾਹਿਬ ਜੀ ਬਾਰੇ ਜਾਣਕਾਰੀ ਦੇਣ ਦਾ 🥰🙏🙏

  • @ashishgarg5677
    @ashishgarg5677 3 месяца назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @babachahal9381
    @babachahal9381 3 месяца назад +4

    ਧੰਨ ਧੰਨ ਗੁਰੂ ਰਾਮਦਾਸ ਜੀ❤❤❤❤❤❤

  • @musiclover.3901
    @musiclover.3901 4 месяца назад +12

    Ek Anmol jagah Guru ki kirpa bhakti se Bharpoor.Satnam Waheguruji 🙏

  • @m.goodengumman3941
    @m.goodengumman3941 14 дней назад +2

    Dhan Guru Ramdas ji 🙏🪯🚩🌹

  • @MANPREETSINGHKAPOOR007
    @MANPREETSINGHKAPOOR007 4 месяца назад +8

    ਜੁਗ ਜੁਗ ਜੀਵੇ ਸਾਡਾ ਪੰਜਾਬ❤

  • @harmandeepkaur3687
    @harmandeepkaur3687 4 месяца назад +16

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਹੁਣੇ ਹਾਲ ਮਾਰਕੀਟ ਘੁੰਮ ਕੇ ਆਏ ਹਾਂ। 😊

  • @user-he4jj5qz2j
    @user-he4jj5qz2j 4 месяца назад +8

    ਵਾਹਿਗੁਰੂ ਜੀ

  • @luckluck9112
    @luckluck9112 4 месяца назад +8

    Safe City of world 💕

  • @manmeetsingh3147
    @manmeetsingh3147 3 месяца назад +3

    Waheguru ji❤❤❤❤❤

  • @luckysingh-po1gh
    @luckysingh-po1gh 4 месяца назад +6

    Waheguru ji 🙏🌹
    I love guru nagari Amritsar ji🙏🌹

  • @VisitPunjab
    @VisitPunjab 3 месяца назад +2

    Waheguru ji

  • @harjitkaur2743
    @harjitkaur2743 4 месяца назад +6

    Dhan dhan guru Ramadas ji

  • @babachahal9381
    @babachahal9381 3 месяца назад +3

    ਬਹੁਤ ਵਧੀਆ ❤❤❤❤❤

  • @ibharat6000
    @ibharat6000 4 месяца назад +5

    ਧੰਨ ਗੁਰੂ ਰਾਮਦਾਸ ਜੀ 🙏🏻🙏🏻

  • @colourcloud65
    @colourcloud65 3 месяца назад +8

    Lahore and amritsar are two brothers cities ❤ love from lahore Pakistan 🇵🇰

  • @dilshauksinghbalbal5264
    @dilshauksinghbalbal5264 3 месяца назад +2

    Dhan dhan shri guru ramdass ji

  • @niranjansinghjhinjer1370
    @niranjansinghjhinjer1370 3 месяца назад +3

    Waheguru ji Ka Khalsa Waheguru ji Ki Fateh 🙏

  • @ManojKumar-sh4ym
    @ManojKumar-sh4ym 4 месяца назад +4

    Satnam waheguru

  • @Jupitor6893
    @Jupitor6893 4 месяца назад +5

    Thnx.BBC

  • @user-ov5ii4iu2h
    @user-ov5ii4iu2h 4 месяца назад +5

    Love it.
    I m punjabi syed kazmi family nd lawyer .
    I love amritsar
    Same street like
    Our
    Rawalpindi streets
    Bhspra bazar
    Shah chan Chiragh
    Linda bazar
    Sarafa bazar
    All street mandi are all same ❤❤❤❤❤

  • @singhsaab6992
    @singhsaab6992 4 месяца назад +17

    ਅਮ੍ਰਿਤਸਰ ਸਿਫਤੀ ਦਾ ਘਰ 🙏

    • @prabhdyalsingh4722
      @prabhdyalsingh4722 4 месяца назад +3

      ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।

  • @Editverse324
    @Editverse324 4 месяца назад +3

    Dhann siri Guru Ramdas ji 🙏

  • @jasnsingh6380
    @jasnsingh6380 3 месяца назад +4

    Punjab❣️🙌

  • @GurmeetSingh-tj2ct
    @GurmeetSingh-tj2ct 4 месяца назад +2

    Dan Siri Guru Ramdas ji maharaj ❤️🌹🙏

  • @Editverse324
    @Editverse324 4 месяца назад +3

    beutiful city Amritsar

  • @TourismPromoterMrSinghIndia
    @TourismPromoterMrSinghIndia 3 месяца назад +2

    Very nice ji 👌 👍 👏

  • @tharmindersingh897
    @tharmindersingh897 3 месяца назад +1

    ਗੁਰੂ ਮਹਾਰਾਜ ਜੀ ਦਾ ਵਸਾਇਆ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ

  • @veersinghsanyasi1304
    @veersinghsanyasi1304 4 месяца назад +2

    ❤Tank's Teacher brother for Documentter

  • @chiragthareja1041
    @chiragthareja1041 4 месяца назад +4

    Good information vdeio gurudev pure Amritsar or poore Punjab par series banao gurudev

  • @gaganpreetsinghchauhan
    @gaganpreetsinghchauhan 4 месяца назад +2

    Dhan dhan ramdas guru.

  • @amriksingh6828
    @amriksingh6828 3 месяца назад +2

    ਅੰਮ੍ਰਤਸਰ ਵਧੀਆ ਵਿਰਾਸਤੀ ਪੁਰਾਤਨ ਸਹਿਰ ਹੈ

  • @abidarajput4380
    @abidarajput4380 4 месяца назад +3

    Nice vedio 👍😊 i love punjabi culture ❤

  • @amarjeetsinghjohal5899
    @amarjeetsinghjohal5899 3 месяца назад +1

    Good job veer ji ❤❤❤❤❤

  • @navinkm6352
    @navinkm6352 3 месяца назад +3

    🎉 good Robin g

  • @user-sn1ob1uz6t
    @user-sn1ob1uz6t 4 месяца назад +2

    Jay Amritsar

  • @Kkulvir0401
    @Kkulvir0401 3 месяца назад +1

    🙏🏽🙏🏽👍🏽

  • @Amanat_Gaming_Studio
    @Amanat_Gaming_Studio 3 месяца назад +1

    Dhan dhan guru Randas ,sanu teri aas.dhan teri nagri g

  • @GagandeepSingh-lz5bg
    @GagandeepSingh-lz5bg 4 месяца назад +2

    Wah oye ranjit singh, aj Teri fir lor aa Punjab nu

  • @inderjitkeepitupcheerssing6573
    @inderjitkeepitupcheerssing6573 3 месяца назад +2

    Jado me ਮਾਨਾਵਾਲਾ ਪਾਰ ਕਰਦਾ ਮੈਰਾ ਖੂਨ ਇੱਕ ਕਿਲੋ ਵੱਧ ਜਾਦਾ ਹੈ (ਇੰਦਰਜੀਤ ਸਿੰਘ ਉਸਾਹਨ)

  • @lovysaini6195
    @lovysaini6195 3 месяца назад +1

    wasdi saghan apaar anoop ramdasspur Dhan Dhan Sri Guru Ramdass jio

  • @rajbirkaur9037
    @rajbirkaur9037 4 месяца назад +3

    ਏਦਾਂ ਹੀ ਲੁਧਿਆਣਾ ਦੀ ਵੀ ਪਾ ਦਿਓ ਜੀ।

  • @kanwaljitsingh8391
    @kanwaljitsingh8391 4 месяца назад +4

    Can you do a story on the place where old rababies used to reside

  • @mankind905
    @mankind905 4 месяца назад +5

    ਸਿੱਖ ਕੌਮ ਦੀ ਧਾਰਮਿਕ ਰਾਜਧਾਨੀ ।

  • @unwantedmoonlight148
    @unwantedmoonlight148 3 месяца назад +2

    Famous papad di dukan?

  • @ramanicchpunani5828
    @ramanicchpunani5828 Месяц назад

    Real Singh is a Real King 👑

  • @kuldeepkaurkhosa838
    @kuldeepkaurkhosa838 4 месяца назад +1

    New Amritsar b dikhao g

  • @Harmansinghsaini_pb39
    @Harmansinghsaini_pb39 4 месяца назад +2

    ਪਟਿਆਲਾ ਤੇ ਬੀ ਚਾਨਣਾ ਪ ਦਿਓ ਰੋਬਿਨ ਜੀ

  • @mrpendujantacom8951
    @mrpendujantacom8951 3 месяца назад +1

    ਟਾਬੀ ਮਾਰਕੀਟ ਕੋਈ ਹੈ ਅਮ੍ਰਿਤਸਰ ਚ

  • @user-yy9jo3tw4m
    @user-yy9jo3tw4m 4 месяца назад +3

    Waheguru ji

  • @RAVINDERSINGH-wj8ol
    @RAVINDERSINGH-wj8ol 3 месяца назад +1

    Dhan dhan Shri guru Ramdas ji