ਕੱਪੜੇ ਦੇ ਕਾਰੋਬਾਰ ਦੀ ਪੂਰੀ ਜਾਣਕਾਰੀ 🤘🏻how to do suit business 😍 punjabi vlog
HTML-код
- Опубликовано: 14 мар 2024
- @TheHappiestCouple2015
Call or WhatsApp - +918469482636/
+916358863702
Direct On Whats App - api.whatsapp.com/send?phone=9...
Ajmera Fashion Private limited.
G-1, Ground Floor,
Surana 101, Sahara Darwaja,
Ring Road, Surat, Gujarat - 395002
Email - ajmerafashion@gmail.com
Ajmera Fashion Hindi :- / ajmerafashionsynthetic...
#AjmeraFashion
#Suratsaree
#AJM2678
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ❤❤
ਸਤਿ ਸ੍ਰੀ ਅਕਾਲ ਜੀ......ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
😂
@@balwindersingh-eh2so ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ। ਅਰਦਾਸ ਹੈ ਵਾਹਗਿੁਰੂ ਜੀ ਆਪ ਜੀ ਨੂੰ ਨਾਮ ਧੰਨ ਚੜ੍ਹਦੀ ਕਲ੍ਹਾ ਵਾਲਾ ਜੀਵਨ ਬਖਸ਼ਣ। ਹਮੇਸ਼ਾਂ ਅੰਗ-ਸੰਗ ਰਹਣਿ।
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੀਤੀ 🙏🙏
ਵੀਰ ਜੀ ਨੇ ਬਹੁਤ ਮਿਹਨਤ ਕੀਤੀ ਹੈ, ਵਾਹਿਗੁਰੂ ਜੀ ਵੀਰ ਜੀ ਨੂੰ ਹੋਰ ਵਧੇਰੇ ਤਰੱਕੀਆਂ ਬਖਸ਼ੇ ਜੀ🙏🙏
ਸਤਿ ਸ੍ਰੀ ਆਕਾਲ ਜੀ। 🙏
ਮੈਡਮ ਜੀ ਅਤੇ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਕੱਪੜੇ ਸਬੰਧੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।ਅਸੀ ਏਜਮੇਰਾ ਗਰੁੱਪ ਰਾਹੀ ਜ਼ਿਲ੍ਹਾ ਪਟਿਆਲਾ ਪੰਜਾਬ ਵਿਖੇ ਕਪੜੇ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ।ਏਜਮੇਰਾ ਗਰੁੱਪ ਫਰੇਨਚਾਇਜੀ ਬਾਰੇ ਵੀ ਪੁਛਣਾਂ ਚਾਹੁੰਦੇ ਸੀ ਪ੍ਰੰਤੂ ਮੈਡਮ ਜੀ ਉਥੇ ਫੋਨ ਨਹੀਂ ਚੁੱਕਿਆ। ਕਿਰਪਾ ਕਰਕੇ ਕੋਈ ਹੋਰ ਫੋਨ ਨੰਬਰ ਦਿਓ ਜੀ।
ਬਹੁਤ ਹੀ ਵਧੀਆ ਬੇਟੀ ਕਿੰਨਾ ਸੋਹਣਾ ਬੋਲਦੀ ਏ ਬਹੁਤ ਵਧੀਆ ਕੱਪੜੇ ਨੇ ਅਸੀ ਵੀ ਤੁਹਾਡੇ ਨਾਲ ਜੁੜਾਗੇ
ਦੁਕਾਨ ਨੂੰ ਕੀ ਬੱਚਦਾ ਹੋਉ? ਕਾਰੀਗਰਾਂ ਨੂੰ ਕਢਾਈ ਲਈ ਕੀ ਤਨਖਾਹ ਦਿੰਦੇ ਹੋਣਗੇ? ਲਹਿੰਗਿਆਂ ਤੇ ਕਿੰਨੀ ਕਢਾਈ ਕੀਤੀ ਹੋਈ ਹੈ। ਕਈ ਦਿਨ ਲੱਗਦੇ ਹੋਣੇ ਕੱਢਾਈ ਕਰਨ ਲਈ ਲਹਿੰਗੇ ਉੱਤੇ।
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਵੀਰ ਜੀ ਇਹ ਸੇਲ ਹੈ ਕਿੱਥੇ ਕੱਪੜੇ ਵਾਲੀ ਫੈਕਟਰੀ ਹੈ ਕਿੱਥੋਂ ਹੁੰਦੀ ਹੈ ਸਾਨੂੰ ਇਹ ਤਾਂ ਪਤਾ ਚੱਲੇ ਫਿਰ ਹੀ ਅਸੀਂ ਇਸ ਫੈਕਟਰੀ ਦੀ ਪਹੁੰਚ ਪਾਵਾਂਗੇ
ਬਾਈ ਮੈਂ ਵੀ call ਕੀਤੀ ਸੀ ਇਹ ਵੀਡਿਓ ਵਿਚ ਕੁਛ ਹੋਰ ਦਸਦੇ ਆ ਤੇ ਫੋਨ ਤੇ ਬਹੁਤ ਮੇਂਹਗਾ rate ਦਸਦੇ ਆ ਇਹ ਤਾਂ ਫਰਾਡ ਹੈ
it's Froud, don't trust wholesaler
Thanku ji aware karn lyi.. Blogger nu chahiye ki thik information dane
Yes it's fraud 😏😏😏😏
Madam ne bahut sohne tarike naal dsea
Very nice nafmsh ha bhut Vada 👌👌👌
ਅਜਮੇਰਾ ਫੈਸ਼ਨ ਘਟ ਤੋਂ ਘਟ ਕਿਨੇ ਦਾ ਆਰਡਰ ਲੈ ਦੇ ਸਕਦੇ ਹਨ ਜਰੂਰ ਦਸੋ ਜੀ ।
Satshti akal ji waheguru ji waheguru ji very good butiful
ਵੀਰ ਜੀ👌👌
Mam daily wear cotton de suits or reoon de suit mil sakde tuhade kolo.
Madam ਬਹੁਤ ਵਧੀਆ ਸਮਜਾ ਰਹੀ ਪੰਜਾਬੀ ਸੋਹਣਾ ਬੋਲ ਰਹੇ ਮੈਡਮ
Thankyou Paji 🙏🏻
Madam jis tran tusi packing karde dikhya hai bahut badia hai kintu jab yeh pckng transport se jatti hain toh driver log box khol k nikal lete hain aur galin mein ek ek suit bed sheets sale karke jatte hain .
35000 wala lehga dekha ke 2000 to start 😂😂😂😂😂😂😂
I'm Punjabi v v nice collection madam Ji
Helpful video Ji 🙏 thanks
Single piece mill jaye ga kya
Very nice veer ji nd madam.god bless uuh.
❤❤ ਮਿਹਨਤੀ ਲੋਕ ਜਿੰਦਾਬਾਦ
Nice presentation by both
Bai ne bolyea 25, hajar to ghar start nai kar sakde good work veer ji ❤
What about if I Just wants to order some suits for me? Can I do that too and that number?
From Canada l want to do please let me know how l do thank you ❤
ਜੇ ਕਿਸੇ ਨੇ ਫੌਰਨ ਸਟਾਟ ਕਰਨਾ ਹੌਵੇ ਸਿੱਪ ਦਾ ਕੀ ਹਿਸਾਬ ਹੈ
Paji ek benti jara price ka rahe ho 49 oh same piece nhi dikha ka dinde es to starting ha but jara piece dikha rahe ha on camera oda price nhi das rahe ?
Hlo veer ji sara daso surat keve punch kyuke main handicap aa main ja sakdi aa surat daso veer ji kene pase lage surat jan lare
Kina price vich order landa aa ajmerafashion
Mam asi aa ni sakde tuhade nal jurdna hai mam no secreen vala hai very nice❤
ਵੀਰ ਜੀ ਜਿਹੜਾ ਕਪੜਾ ਪੰਜਾਬ ਵਿੱਚ ਚਲਦਾ ਉਸ ਤੇ ਵੀ ਵਿਡੀਉ ਬਣਾਉਣਾ
ਮੈਡਮ ਬੋਹਤ ਸੋਹਣੇ ❤ਆ
Thx paji
Madam ji j four five suit lane hon te mil jan gay
If they are good and cheap then why this COUPLE is not doing bussing with them.......😅😅😅 This is just talk of money they should pay them for advertising
Nice information
Very nice volg
As long as ladies exist in this world,clothing business will never ever go down 😂😂😂😂❤❤
ਵਧੀਅਆ
Quality kes tra hai
Very nice veer ji.thank you ❤❤
V.nice collection 😍 ✨️
Procedure of franchise ??
Intersting aa but ahali ta Jaa k hi pta lagna
rupiye kine dene payange madam ji farenchaiji layan vaste pahan ji , 😂😂 rupiye daso
Ohna nu asi call keti a bha g 5,6 bar ohna ne phone ni chukya
Call or what'sup te Bekar to bekar bridal lehnga 10,000 to start krde ih ..jhooth bolde 😏😏😏😏
Eh only view lain lyi ghtt price dsde...real ch cost jyada
Wow good price 👌🏻👌🏻👌🏻👌🏻👌🏻
Punjab to kitni doori te aa
Ajmera ?
Waheguru ji
Branded suits like ganga ramtex rakhi
Thanku so much Veer ji god bless you ❤️
Location
Bhaj ji bhut bhut Vidya ji 🌹🎈💐
Sir Shop Location kyahi ji
Waheguruji waheguruji
Veer ji eh kahnde Punjabi simple saste suit Verity hai nahi ji
Very nice video
Quality vadiya hai??
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਵੀਰ ਜੀ ਜੀਉਣ ਸਿੰਘ ਜੀ
👌
Veer ji 🙏🏼
Location??
Wahaguru ji
Very nice veer ji❤
Contact no te gall ta sahi treeke nal krr ni rhe
20 25 hajar de suits Lifaafe ch aa jande Veer g
Khan nu ta kuch v kho
Har ek piece price dasan na jara dikha rahe ha oda price
Hello sat shri akal ji cotton suit
Location vi daso veer ji
Ajmera Fashion Wale, De Call All The You tube Vlogger's Wale....... From Punjab🤣🤣
Bhut vadiya veerji🙏🙏
Good information
ਵਾ ਜੀ ਵਾ ਬਹੁਤ ਖੂਬ
ਅਸੀਂ ਵੀ ਜੁੜਨਾ ਚਾਹੁੰਦੇ ਹਾਂ
ਕਿੰਨੇ ਦਾ ਆਰਡਰ ਕਰ ਸਕਦੇ ਹਾਂ ਕੰਮ ਸ਼ੁਰੂ ਕਰਨ ਲਈ
Punjabi shoot daso g
ਇਹ ਫਰੈਨਚਾਈਜ ਕੀ ਕਿਹਾਸੀ,ਕੀ ਹੁੰਦੈ ਇਹ ਦੱਸਿਓ ਜਰੂਰ
❤❤
Very nice
Ek besakhi kee sath kaise chalte ho dasso veer ji
ਅਸੀਂ ਅੱਜ ਵੀਰੇ ਫੂਨ ਕੀਤਾ ਪਰ ਸਹੀ ਗੱਲ ਨਹੀਂ ਕੀਤੀ ਅਸੀਂ ਵੀ ਏਨੇ ਕੀ ਪੈਸੇ ਨਾਲ ਕੰਮ ਕਰਨ ਹੈ ਜੀ 🙏
ਬਹੁਤ ਵਧਿਆ ਜੀ🙏
Nice bro
yellow3000
Location please
Very good
Good beta ji hum be kush der bad Kam suru karne Wale hai aap se jaruru jurage
god blessed you ❤❤❤❤
Madam bahut vadiya tarikke nal samjhaya thank you aap dona da or paaji aap nu special salute aap bahut mehnat kar rahe ho❤
Hi kithe ji ajmara fashion address daso
Surat kithoo kar k pura address daso..
Very good 💯💯💯
Very nice 👍
🙏🙏
very informative
Madam tuhada name ki hai
Minimum order
Sir mai enna nu col keeti but eh log Hindi language vich gal kar rahe c but gal v nhi kar rahe
ਬਚ ਜਾਓ ਇਹਨਾਂ ਲੋਕਾਂ ਤੋਂ ਕੋਈ 25 ਹਜਾਰ ਦਾ ਕੰਮ ਜਦੋਂ ਨਹੀਂ ਹੁੰਦਾ ਲੱਖਾਂ ਦੇਈਆਂ ਗੱਲਾਂ ਹਨ ਆਪ ਜਾ ਕੇ ਉਥੇ ਵੇਖਿਓ ਕੱਪੜਾ ਕੁਝ ਹੋਰ ਨਿਕਲੇਗਾ