how to become rich | Property Gurukul | Rajwant Singh Mohali Interview | zero to hero | Sirlekh

Поделиться
HTML-код
  • Опубликовано: 28 авг 2024
  • how to become rich | Property Gurukul | Rajwant Singh Mohali Interview | zero to hero | Sirlekh
    ਰਾਜਵੰਤ ਸਿੰਘ ਮੋਹਾਲੀ ਬੈਂਕ ਦੀ ਨੌਕਰੀ ਛੱਡਕੇ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ । ਅੱਜਕਲ੍ਹ ਬਿਜ਼ਨਸ ਅਤੇ ਰੀਅਲ ਅਸਟੇਟ ਦੀ ਟ੍ਰੇਨਿੰਗ ਦਿੰਦੇ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    ਟ੍ਰੇਨਿੰਗ ਲੈਣ ਲਈ ਸੰਪਰਕ :-
    BUSINESS COACH - RAJWANT SINGH MOHALI 8288834445,7837464646
    how to become rich with loan,how to make money,how to invest,how to get rich,how to become rich,loan,rich with loan,Rajwant Singh Mohali,rajwant mohali show,Property Gurukul,rich,rich vs broke,rich vs poor,rich girl,rich man,Businessman,personal loan,instant loan,free loan,Rajwant Mohali,real estate,real estate agent,real estate investing,how to invest in real estate,rajwant,mohali,money,how to make money online,how to invest money,sirlekh
    #rich #crorepati #loan #investment #money #millionaire #motivation #motivational #punjab #shorts #sirlekh

Комментарии • 118

  • @sirlekh
    @sirlekh  2 года назад +25

    Property Gurukul | Rajwant Singh Mohali Interview | Sirlekh ਸਿਰਲੇਖ

  • @surjeetbanger4368
    @surjeetbanger4368 3 дня назад +1

    ਸਰ ਗਾਇਡ ਕਰਨ ਲਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਗਾਈਡ ਕੀਤਾ ਪੰਜਾਬੀਆਂ ਨੂੰ ਅਸੀਂ ਤੁਹਾਡਾ ਦਿਲੋਂ ਧੰਨਵਾਦ ਹੈ ਬਾਕੀ ਕਿਸਮਤ ਆਪਣੀ ਆਪਣੀ ❤

  • @labbiladda6020
    @labbiladda6020 4 месяца назад +10

    ਕਵਿਤਾ ਕਹਾਣੀਆਂ ਤਾਂ ਹਰੇਕ ਲਿਖ ਰਿਹਾਂ ਪਰ ਰੁਜ਼ਗਾਰ ਸੰਬੰਧੀ ਨੌਜਵਾਨਾਂ ਨੂੰ ਲਗਵਾਉਣਾ ਵੱਡੀ ਗੱਲ ਹੈ

  • @paramjitKaur-bf4rc
    @paramjitKaur-bf4rc 15 дней назад +5

    ਮੇਹਨਤ ਦੀ ਕਦਰ ਕਰੋ ਘਰ ਵਿੱਚ ਚੀਜ਼ਾਂ ਦੀ ਕਦਰ ਕਰੋ ਕਿਸੇ ਨੂੰ ਦੇਖ ਪੈਰ ਨਾ ਛੱਡੋ ਰੱਬ ਦਿੰਦਾ ਹੈ ਤਾਂ ਕਦਰ ਕਰੋ ਜੋ ਹੈ ਸ਼ੁਕਰ ਮਨਾਈਏ ਸਾਰੇ ਹੀ ਜਾਣਦੇ ਹਨ 💯💯

  • @Samundri_Daaku
    @Samundri_Daaku 4 месяца назад +11

    ਮੇਂ ਖ਼ੁੱਦ 2014 ਤੋਂ ਰੇਲਵੇ ਚ ਸਰਕਾਰੀ ਨੋਕਰੀ ਕਰਦਾ ਹਾਂ ਫਗਵਾੜੇ
    ਮੈਨੂੰ ੧੦ ਸਾਲ ਹੋਗੇ ਅੱਜ ਪਰ ਮੇਂ ਇਹੋ ਕਹਿੰਨਾ ਕਿ ਵੱਡੇ ਨੌਕਰ ਨਾਲੋਂ ਨਿੱਕਾ ਮਾਲਕ ਚੰਗਾਂ,
    ਕਿਉਕੀ ਕੋਵੀ ਵੀ ਨੋਕਰੀ ਆ ਤੇ ਉਹਦੇ ਚ ਜੋ ਕਮਾਈ (ਤਨਖਾਹ) ਵਾ ਉਹ ਮਾਲਿਕ ਜਾਂ ਸਰਕਾਰ ਦੀ ਮਰਜੀ ਦੀ ਤੇ ਕੰਮ ਵੀ ਉਹਨਾ ਦੀ ਮਰਜੀ ਨਾਲ, ਪਰ ਜੇ ਬੰਦਾ ਮਾਲਕ ਆ ਚਾਂਹੇ ਕਿਸੇ ਨਿੱਕੇ ਕੰਮਕਾਰ ਦਾ ਵੀ ਤੇ ਬੰਦਾ ਆਪਣੀ ਮਰਜੀ ਨਾਲ ਕੰਮ ਕਰ ਸਕਦਾ ਤੇ ਆਪਣੀ ਮਰਜੀ ਨਾਲ ਕਮਾਈ ਕਰ ਸਕਦਾ ਆਪਣੀ ਮਿਹਨਤ ਨਾਲ

  • @arjitsingh6083
    @arjitsingh6083 5 месяцев назад +50

    ਮਿਹਨਤ ਤਾਂ ਰਿਕਸ਼ਾ ਵਾਲਾ ਵੀ ਕਰਦਾ ਹੈ ਲੇਕਿਨ ਬਿਨਾਂ ਕਿਸਮਤ ਤੇ ਉਹਦਾ ਬੇੜਾ ਪਾਰ ਨਹੀਂ ਹੁੰਦਾ ਨਿਰਾ ਮਿਹਨਤ ਤੇ ਭਰੋਸਾ ਕਰਨਾ ਵੀ ਮਹਿਜ ਭਰਮ ਹੀ ਹੁੰਦਾ ਹੈ ਸਭ ਨਾਲ ਵੱਡੀ ਚੀਜ਼ ਰੱਬ ਦੀ ਮਿਹਰ ਹੈ।

    • @notoriusbuntyvlogs
      @notoriusbuntyvlogs 5 месяцев назад

      Bilkul 💯

    • @palmeetsingh7138
      @palmeetsingh7138 5 месяцев назад

      100 % shi veer .

    • @deepbhullar6442
      @deepbhullar6442 5 месяцев назад +5

      Depend eh krda veer appa mehnat kar kehde track te rahe a and kes treeke nal rahe a , Sara kuj kismat te ni chdi da

    • @satnamsinghsidhu9648
      @satnamsinghsidhu9648 4 месяца назад +2

      You are wrong Mehnat nal kismat badle ja Sakde a

    • @arjitsingh6083
      @arjitsingh6083 4 месяца назад

      @@satnamsinghsidhu9648 ਜੀ ਜਰੂਰ, ਮੇਰਾ ਜਬਾਬ ਸੀ ਸਾਰੀ ਉਮਰ ਨਿਰੀ ਮਿਹਨਤ ਕੀਤੀ ਹੈ, ਜਦੋਂ ਇਹ ਕੋਈ ਬੋਲਦਾ ਹੈ ਤਾਂ ਉਸਦਾ ਅੰਹਕਾਰ ਹੀ ਬੋਲਦਾ ਹੈ। ਬਿਨਾ ਮਿਹਰ ਸਾਰੀ ਉਮਰ ਰਗੜੇ ਜਾਓ ਕੁਛ ਨਹੀਂ m
      ਹੁੰਦਾ, ਇਦਾ ਤੇ ਸਾਰੇ ਮਜ਼ਦੂਰ ਵੀ ਕਰੋੜ ਪਤੀ ਹੋ ਜਾਂਦੇ, ਕੋਈ ਵਿਰਲਾ ਹੀ ਹੁੰਦਾ ਜੇੜਾ ਉਣਾ ਵਿੱਚੋ ਵੱਡਾ ਠੇਕੇਦਾਰ ਬੰਡਣ ਲਾਇਕ ਹੈ ਜਾਂਦਾ ਜਿਸਤੇ ਮਿਹਰ ਹੋਂਦੀ ਏ।

  • @msjsconstruction
    @msjsconstruction 4 месяца назад +9

    ਬਾਈ ਜੀ ਇੰਟਰਵਿਊ ਲੈਣ ਲਈ ਆਏ ਹੋ ਦੇਣ ਲਈ ਨਹੀਂ ਉਹਨਾਂ ਦੀ ਗੱਲ ਸੁਣੋ ਗੱਲ ਨੂੰ ਅੱਧ ਚੋਂ ਕੱਟ ਕੇ ਸਾਰੀ ਗੱਲ ਦੀ ਜੜ ਕੱਢ ਦਿੰਦੇ ਆ

  • @gurcharansingh7094
    @gurcharansingh7094 Год назад +6

    बहुत बढ़िया राजवंत सिंह जी। आज तक आपकी वीडियो सुनते रहे हैं ।आपके द्वारा किन्ही कामयाब लोगों की ली हुई इंटरव्यू सुनते रहे ।पहली बार आपकी इन्टरव्यू सुन रहे हैं। वह भी पंजाबी में। बहुत ही अच्छा लगा।

  • @KewalSiddhu
    @KewalSiddhu 15 дней назад +4

    ਜਿਸ ਕੋਲ ਪੈਸਾ ਆ ਜਾਂਦਾ ਉਹ ਰੱਬ ਬਣ ਜਾਂਦਾ
    ਹੁਣ ਇਹ ਮੱਤਾਂ ਦੇਣ ਲੱਗ ਪਿਆ
    ਇਹ ਆਮ ਲੋਕ ਮੱਤਾਂ ਦਿੰਦੇ ਆ
    ਅਡਾਨੀ ਅਬਾਨੀ ਵਰਗੇ ਮੱਤਾਂ ਦਿੰਦਾ ਕੋਈ ਕਿਸੇ ਨੂੰ
    ਇਸ ਦੀ ਮੱਤ ਆ ਵੀਂ ਮੇਰੇ ਉੱਪਰ ਹੁਕਮ ਨਾ ਕਰੇ ਕੋਈ
    ਸਾਡੇ ਵੀ ਮੱਤਾਂ ਦੇਣ ਵਾਲੇ ਹੈਗੇ ਆ ਇਸ ਤਰਾਂ ਦੇ
    ਜੋ ਕਰਦਾ ਪ੍ਰਮਾਤਮਾ ਸਹੀ ਕਰਦਾ
    ਇਸ ਮਗਰ ਨਾ ਲੱਗਿਓ

  • @AvtarSingh-hf8gs
    @AvtarSingh-hf8gs Месяц назад +5

    ਤੁਸੀਂ ਤਾ ਅਪਣਾ ਫਾੲਿਦਾ ਸੋਚਣਾ ਉੁਹ ਵੀ ੲੇ ਸੀ ਕਮਰੇ ਵਿੱਚ ਬੈਠ ਕੇ ਪੱਤਰਕਾਰ ੲੇ ਸਵਾਲ ਪੁਛਣ ਪਰਲ ਕੰਪਨੀ ਨੇ ਲੋਕਾ ਨੂੰ ਕੀ ਦਿਤਾ ਅਮੀਰ ਤੁਸੀ ਬਣ ਜਾਣਾ
    ਮੁਫਤ ਵਿਚ ਸਲਾਹ ਦਿਉ

  • @lavisingh503
    @lavisingh503 15 дней назад +2

    ਵੀਰ ਪੱਤਰਕਾਰ ਜੀ ਥੋੜਾ ਪਰਸੈਨਲਟੀ ਤੇ ਬੋਲਣ ਚਾਲਣ ਧਿਆਨ ਦਿਉ ਹੋਰ ਵਧੀਆ ਹੋ ਸਕਦਾ ਸੀ ਬਾਕੀ ਬਹੁਤ ਵਧੀਆ ਗੱਲਬਾਤ ਸੀ

    • @rahulrp4745
      @rahulrp4745 3 дня назад

      Right bro press wale nale koi topic te gall nai kite sahi

  • @rajwantsinghmohali
    @rajwantsinghmohali 2 года назад +6

    ਧੰਨਵਾਦ ਸੁਖੀ ਜੀ

    • @sandipa93
      @sandipa93 5 месяцев назад

      Sir ਤੁਹਾਡੀਆਂ ਕਿਹੜੀਆਂ books ਨੇ ਮੈਂ ਪੜਨੀਆ ਨਾਮ ਦਸਦੋ books ਦਾ????

  • @sukhhardevsingh4067
    @sukhhardevsingh4067 5 месяцев назад +4

    ਵਿਚਾਰ ਤੇ ਤੁਸੀਂ ਬਹੁਤ ਵਧੀਆ ਦਿੱਤੇ ਪਰ ਸਾਰੀ ਵੀਡੀਓ ਵਿੱਚ ਇਹ ਨਹੀਂ ਦੱਸਿਆ ਕੇ ਇਜ਼ਹਾ ਕੀ ਕੀਤਾ ਕੇ ਜਿਸ ਨਾਲ ਤੁਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ

  • @sukhimaghanian707
    @sukhimaghanian707 2 года назад +7

    ਕਾਮਯਾਬੀ ਦਾ ਰਾਹ ਚੁਣਨ ਲਈ ਇਹ ਸਾਰੇ ਦੇਖੋ ਅਤੇ ਸ਼ੇਅਰ ਕਰੋ

  • @mastkalander1065
    @mastkalander1065 2 года назад +19

    ਵਿਚਾਰ ਬਹੁਤ ਵਧੀਆ ਪਰ ਮੁੱਦੇ ਦੀ ਗੱਲ ਨਹੀਂ ਕੀਤੀ ਕਿ ਇਹ ਬੰਦਾ ਕਰਦਾ ਕੀ ਬਿਜ਼ਨਸ ਹੈ

    • @narindersinghrai6812
      @narindersinghrai6812 2 года назад

      Property business

    • @romanticjatt7711
      @romanticjatt7711 5 месяцев назад

      Keha ta hai osne ki ' real estate ' da kam krda
      Yani jameen jaidad da kam

    • @harpalkaur408
      @harpalkaur408 Месяц назад

      Real estate

    • @NarinderSingh-dn8dg
      @NarinderSingh-dn8dg 14 дней назад

      Tusee apna attitude set kroo jnaab...oho a akhde hun k asee simple c.. simple haan ..tusee v kar sakde ho jo me krda ...j inna ton kuj sukna fer inna di baki hor vedio v dekho....but j tusee kuj sikhna he nhee fer dosh qeon de de ho....ki gall jealousy ho gi

    • @NarinderSingh-dn8dg
      @NarinderSingh-dn8dg 14 дней назад

      Very funny starting ton oho bol rhey hun.....k, property da kum krde hun

  • @msjsconstruction
    @msjsconstruction 4 месяца назад +3

    ਉੱਤਮ ਖੇਤੀ ਮੱਧਮ ਵਪਾਰ ਬਾਈ ਜੀ ਠੱਗੀਆਂ ਮਾਰਨੀਆਂ ਸਿੱਖਣੀਆਂ ਕਿਤੋਂ ਮਰਜ਼ੀ ਸਿੱਖ ਲਓ

  • @hunterhappy0073
    @hunterhappy0073 5 месяцев назад +4

    Waheguru Ji Main Kudh Share Markit 5000 Rs.Ley K Kamm Kita ajj Apna Tiffin Service da Kam Band Karke 1 Lakh Month da Kama Reha,Jalad hi eh 2 Lakh Tay Phir Boom Profit karanga.🎉🎉🎉🎉

    • @khamzatbrar9162
      @khamzatbrar9162 5 месяцев назад

      Koi strategy dso ji

    • @hunterhappy0073
      @hunterhappy0073 5 месяцев назад

      @@khamzatbrar9162 13 EMA And VWAP Upper Green Candle Or Neeche Red Candle Close Kare Ta Entry karo 70-80% Accurecy Matlub agar tusi 10 Trade lawogay ta Taqreebun 7-8 Trade Mota Profit dey k Janndiya,Bewshak Option Vich Ja Stocks Kise vich vi.

  • @darshansingh7013
    @darshansingh7013 4 месяца назад +1

    Excellent,Sahitkara bare jo kiha. ( Sir ji,You are doing,The Best)

  • @AmritSingh-dh2su
    @AmritSingh-dh2su 11 дней назад +1

    Well said sardar sahib jdo tk tusi financial stable ni tuhadi salah ni laida hukam ta ki laina

  • @Propertyplace11
    @Propertyplace11 4 месяца назад +1

    आपने बहुत अच्छी जानकारी दी

  • @reerpazi9935
    @reerpazi9935 5 месяцев назад +6

    ਪਰਲ ਕੰਪਨੀ ਵਾਲਾ ਬੰਦਾ ਭੰਗੂ ਵੀ ਰਾਜਪੁਰਾ ਨੇੜੇ ਦਾ ਹੈ ਉਸ ਬੰਦੇ ਬਾਰੇ ਕੀ ਕਹਿਣਾ

  • @jagrajsingh114
    @jagrajsingh114 8 месяцев назад +2

    Thanks sir ji, your advice is useful for everyone....🎉🎉

  • @MalkitSingh-nl1sg
    @MalkitSingh-nl1sg 5 месяцев назад +16

    ਜਦੋ ਪੈਸਾ ਆ ਜਾਦਾ ਅਕਲ ਤਾ ਆਟੋਮੈਟਿਕ ਆ ਜਾਦੀ ਐ

    • @sukhdeepsinghsingh1248
      @sukhdeepsinghsingh1248 5 месяцев назад

      Sahi aa veere

    • @balwindersagar8811
      @balwindersagar8811 13 дней назад

      Sahi kiha

    • @GurdevSingh-vd5ie
      @GurdevSingh-vd5ie 6 дней назад

      ਅਕਲ ਚਲੀ ਵੀ ਜਾਂਦੀ ਹੈ 😮 ਪੈਸਾ ਅਚਾਨਕ ਆ ਜਾਏ।। ਜਿਵੇਂ ਕੋਈ ਪਲਾਟ ਅਚਾਨਕ ਮੈਹਿਗਾ ਹੋ ਗਿਆ ਜ਼ਮੀਨ ਕਰੋੜਾ ਦੀ ਕਨੇਡੇ ਜਾ ਕੇ ਦੋ ਤਿੰਨ ਸਾਲ ਚ ਕਮਾਈ 😮ਬਸ ਫੇਰ ਪੈਰ ਧਰਤੀ ਤੇ ਨਹੀਂ ਲੱਗਦੇ।।।ਦਿਲ ਦੇ ਅਰਮਾਨ ਪੂਰੇ ਕਰੋ।।। ਕਪੜੇ ਮੋਬਾਈਲ ਆਈ ਫੋਨ ਕਾਰਾ ਬੁਲੈਟ ਮੋਟਰਸਾਈਕਲ ਕੋਠੀ ਤੇ ਮਣਾ ਮੁਣਾ ਪੈਸਾ ਸ਼ਰਾਬ ਦੀਆਂ ਪੇਟੀਆਂ ਹੀ ਨਹੀਂ ਬਹੁਤ ਮੈਹਗੀ ਦਾਰੂ।।।।ਘੁਮੰਣਾ ਫਿਰਨਾਂ ਦੂਰ ਤੱਕ।।ਘਰੇ ਖਾਣਾ ਨ ਖਾਕੇ ਹੋਟਲਾਂ ਤੇ 😢

  • @chhinderpalkaur9438
    @chhinderpalkaur9438 5 месяцев назад +2

    Very nice talk.

  • @user-mg8pl5pb8t
    @user-mg8pl5pb8t 9 дней назад +1

    Jab kismat sath na ho to mehhnat nal koy farak nahi peda

  • @futurecareeducation1
    @futurecareeducation1 3 дня назад

    Guru ji ajj tan shirra kra ta poem ala❤

  • @pawankumar-tl6ym
    @pawankumar-tl6ym 2 года назад +2

    Thanks Sir ji bhut Vadia Salute hai sir ji

  • @bikarsingh7883
    @bikarsingh7883 5 месяцев назад +2

    ਸਹੀ ਹੈ ਜੀ ਗਲ

  • @user-ln4xv9jl7m
    @user-ln4xv9jl7m 3 месяца назад +1

    ਸਿਆਣਿਆਂ ਦੀ ਕਹਾਵਤ ਹੈ ਜੀ
    ਪੇਟ ਨਾ ਪਈਆਂ ਰੋਟੀਆਂ ਤਾਂ
    ਸਭੇ ਗੱਲਾਂ ਖੋਟੀਆਂ
    ਸਾਰੀਆਂ ਗੱਲਾਂ ਇਸੇ ਗੱਲ ਦਾ ਵਿਸਥਾਰ ਐ
    🙏🙏🙏

  • @sanjubhardwaj4928
    @sanjubhardwaj4928 2 года назад +2

    Salute to you sir..🙏🙏🙏🙏🙏

  • @MalkitSingh-gz6zb
    @MalkitSingh-gz6zb 5 месяцев назад

    Very good Speech Sir

  • @jagrajsingh114
    @jagrajsingh114 10 месяцев назад +1

    Very best suggestions sir ji

  • @sukhdeepsinghclass-7broll-442
    @sukhdeepsinghclass-7broll-442 Год назад +1

    Bahut badhiya ver ji

  • @DeepSingh-zi8rc
    @DeepSingh-zi8rc 26 дней назад

    Absolutely right sir

  • @SukhwinderSingh-nk2nn
    @SukhwinderSingh-nk2nn 2 года назад +3

    Tnx sir

  • @BahadurSingh-ey6zg
    @BahadurSingh-ey6zg 12 дней назад +1

    Good 22g

  • @majbisikhcomwwwRAGRETE
    @majbisikhcomwwwRAGRETE 5 месяцев назад +1

    ਪਾਪੈ ਕੰਮ ਤਾ ਦੱਸੋ ਕਿ ਕਰਿਆ ਸਾਰੀ ਵੀਡੀਓ ਜਲਦੀ ਜਲਦੀ ਵਿਚ ਬੋਲ ਕੇ ਇਟਰਵੂਉ ਦਾ ਫਾਹਾ ਬੜਤਾ

  • @harmanbabbu2900
    @harmanbabbu2900 16 дней назад

    Buot vidha sir g

  • @user-tj8fw2nw2t
    @user-tj8fw2nw2t 8 месяцев назад +2

    Sir Please share pdf format for all the books, I am in Canada and I can’t access the books here.

  • @suggarcontrolatta4962
    @suggarcontrolatta4962 2 года назад +2

    V Good Sir

  • @rajaramprasad2751
    @rajaramprasad2751 8 месяцев назад +1

    Very nice talk

  • @gurmukhsingh2679
    @gurmukhsingh2679 2 месяца назад

    Good interview

  • @ashok52822
    @ashok52822 2 года назад +2

    Bhot vadia lgea sukhi g bhot kaim dia gala ne sir dia slut hai shi lekhk ne sr bhot vadia gala kh rhe ne,,,,like ,

  • @varinderestate4932
    @varinderestate4932 2 года назад +2

    Verry good

  • @SarbatDaBhlaChannel
    @SarbatDaBhlaChannel 4 месяца назад

    Great video😊🎉

  • @anchorjassi8730
    @anchorjassi8730 2 года назад +2

    Good work

  • @harpreetSingh-co4mn
    @harpreetSingh-co4mn 2 года назад +2

    Good ji

  • @GulabSingh-xe2kx
    @GulabSingh-xe2kx 5 месяцев назад +1

    Nice Guru ji🙏🙏🙏🎁🎁🎁

  • @NikaSingh-rs6md
    @NikaSingh-rs6md 4 месяца назад

    Very good 💐

  • @gurindersingh8634
    @gurindersingh8634 2 года назад +1

    Salute sir 🙏

  • @kuldipsingh481
    @kuldipsingh481 7 месяцев назад +1

    Sahi gal sir ... 😊
    Mai v ehi chouhna

  • @sukhmankaur8663
    @sukhmankaur8663 2 года назад +2

    Good job

  • @sukhpreetjalwehra9787
    @sukhpreetjalwehra9787 2 года назад +2

    👍

  • @jagseersidhu7439
    @jagseersidhu7439 3 дня назад

    😂😂😂ਡੱਕਾ ਨਹੀਂ ਪੱਲੇ ਪਿਆ, ਐਵੇਂ ਗਿਆਨ ਘੋਟਿਆ ਕੱਲਾ।।।
    ਇਹ ਵਿਚਾਰ ਦੇਣ ਲਈ ਬੰਦੇ ਕੋਲ ਦਸ ਲੱਖ ਰੁਪਏ ਜੇਬ ਵਿੱਚ ਕੈਸ਼, ਪੰਜਾਹ ਕਿੱਲੇ ਜ਼ਮੀਨ, ਵੱਡੀ ਕੋਠੀ ਹੋਣੀ ਚਾਹੀਦੀ ਹੈ 😂😂😂

  • @DeepSingh-zi8rc
    @DeepSingh-zi8rc 26 дней назад

    Vvv nice Gal sir

  • @ParamjitSidhu-pl3mh
    @ParamjitSidhu-pl3mh 24 дня назад

    Good brother

  • @user-vk6gz4ki5l
    @user-vk6gz4ki5l 5 месяцев назад +1

    Goop

  • @partapseemar7394
    @partapseemar7394 9 дней назад

    ਪੱਤਰਕਾਰ ਬੜਾ ਢਿੱਲਾ ਜਿਹਾ ਬੋਲਦਾ,, ਭਰਾ ਥੋੜਾ ਐਕਟਿਵ ਹੋ। ਮੋਦੀ ਚੈਨਲ ਦੀਆਂ ਨਿਓਜ ਐਕਰਾ ਸੁਣਿਆ ਕਰ

  • @manumahajan8641
    @manumahajan8641 Месяц назад

    ❤❤

  • @jagseersinghjagseersingh5166
    @jagseersinghjagseersingh5166 2 года назад +1

    👌👌👌👌

  • @baltejsinghdhillon691
    @baltejsinghdhillon691 5 месяцев назад +1

    Good

  • @amarjitsingh345
    @amarjitsingh345 5 месяцев назад

    J saare hukam den wale hoge tan fr hukam kihnu dioge, Rajwant ji nu paise da hankaar ho gia, is cheej ton bachna chahida a,

  • @Sandhu_Punjabi_kitchen123
    @Sandhu_Punjabi_kitchen123 4 месяца назад

    Paise wale nu gala aundia bakia nu nai garib di masa mehnat krke roti dawai puri hundi

  • @user-ux1wo9hp8b
    @user-ux1wo9hp8b 5 месяцев назад +1

    ऐना,दि,किताब, पड़के,हि, मंजिल,मिल,सकती, है जी,मैंनू,तां, ऐसे,तरहां,हि, लगदा है, जी

  • @thebull7
    @thebull7 4 месяца назад

    Matlab nokri chadan da fesla karde karade 18saal lag ge uncle nu
    Wah ji Wah😂

  • @veerpalkaurkaur8991
    @veerpalkaurkaur8991 2 года назад

    Good job 👍

  • @GurpreetSinghProcha
    @GurpreetSinghProcha 4 месяца назад +1

    Sanjan wala samj Gia olo aa nu kuj pata ni lagia

  • @aroratele5442
    @aroratele5442 5 месяцев назад

    Karu badsha AAJ kehte hai jesnay 40 gaj jory c

  • @NareshKumar-sg8eb
    @NareshKumar-sg8eb 5 месяцев назад +2

    Five star hotel wich khana ek dan kah ka jandge pure ho jawa ge galt kam kar hotal wich ja sakda ha

  • @RajwinderSingh-rs9ln
    @RajwinderSingh-rs9ln 29 дней назад

    Apne nam nal mahali hi q. Laia pind da q nahi laia

  • @mbrecord6877
    @mbrecord6877 2 года назад

    ✌️✌️

  • @sukhjiit
    @sukhjiit 5 месяцев назад +1

    ਕਿਹੜਾ ਤਜਰਬਾ ਸਾਂਝਾ ਕੀਤਾ ਇਸ ਬਾਰੇ ਤੇ ਕੁਝ ਪਤਾ ਈ ਨਹੀਂ ਚੱਲਿਆ...

  • @kabbadi_35
    @kabbadi_35 2 года назад

    🙏🙏

  • @user-zs6ty8oy9t
    @user-zs6ty8oy9t 7 месяцев назад

    ਆਹੋ ਜੀ

  • @user-ck9qc9wg7d
    @user-ck9qc9wg7d 5 месяцев назад

    sir tuhda no.dio plees slah leni ma.ik ma bhut preshan rhndi.an sir plees

  • @manindersingh7162
    @manindersingh7162 25 дней назад

    2000,,rs,,de,,game,,a,,sari,,hor,,kush,,ne,,hai

  • @amandeepsinghbhullar192
    @amandeepsinghbhullar192 5 месяцев назад

    18 sall bapu tu bank nokri kaar hi geya 😂😂nall nall side busness karooo ehh daso bapu ji

  • @KamalKumar-tt5yq
    @KamalKumar-tt5yq 5 месяцев назад

    Shar markit busneas

  • @prabhjitsingh6689
    @prabhjitsingh6689 20 дней назад

    Bena kesmet tu kojj nhi honda jo mrjie kr lo

  • @mandeepkamal
    @mandeepkamal 7 дней назад

    Lut Jo jisne lutna lokan da bewakoof bnaun te lage aaa ehe

  • @user-mv9yh4gy5k
    @user-mv9yh4gy5k 15 дней назад

    Bura maran vala isnu pta lag ge ki Instagram te paise bnde ne ihe burra lalchi h pag bni h guru nanak dev khnde ne mehnat kro roti Khao so jao koi ni janda tenu

  • @user-mv9yh4gy5k
    @user-mv9yh4gy5k 15 дней назад

    Menu ta gappi lgda

  • @user-mv9yh4gy5k
    @user-mv9yh4gy5k 15 дней назад

    Ki sikha ta 😂😂😂 ina ta sab nu pta ki paise nu smbal ke rkho

  • @kamaldeepsinghh4745
    @kamaldeepsinghh4745 5 месяцев назад

    Bkwas video,, time waste 31:00 Mint

  • @AdvNirvalsinghAulakh
    @AdvNirvalsinghAulakh 5 месяцев назад +1

    Yrr fukra banda

  • @baljindervirk910
    @baljindervirk910 5 месяцев назад

    ਕਿਸਮਤ ਦੇ ਨਾਲ਼ ਹੀ ਪੈਰ ਥੱਲੇ ਬਟੇਰਾ ਆ ਗਿਆ ਛਕਾਰੀ ਬਣ ਗਿਆ property ਦਾ ਬਿਜਨਸ ਕਰਕੇ

  • @TarsemSingh-qq4so
    @TarsemSingh-qq4so 6 месяцев назад

    Sir main vi alag karna chahunda han

  • @GurpreetSinghProcha
    @GurpreetSinghProcha 4 месяца назад

    Dasia kyo ni dass ta dita property dealer aa

  • @KrishanSingh-js4vg
    @KrishanSingh-js4vg 5 месяцев назад

    Bcho jo loko

  • @sidhu31396
    @sidhu31396 26 дней назад

    ਇਹ ਬੁੜਾ ਵੀ ਪੈਸੇ ਇਕੱਠੇ ਕਰਦਾ ਫੀਸ ਰੱਖੀ ਬੈਠਾ 2000/5000 ਅਗਲੇ ਕੋਲ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੁੰਦਾ

  • @rajdeepkaurrajdeepkaur140
    @rajdeepkaurrajdeepkaur140 2 года назад

    Good work