Punjabi Culture and Heritage: ਅੰਮ੍ਰਿਤਸਰ ਦੇ ਅਮੀਰ ਵਿਰਸੇ ਦੀ ਵਿਲੱਖਣ ਛਾਪ Heritage street ਵੇਖੋ
HTML-код
- Опубликовано: 22 фев 2024
- ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਹੋਣ ਜਾਂ ਫਿਰ ਸੈਲਾਨੀ, ਉਨਾਂ ਦੀ ਚਹਿਲ ਪਹਿਲ ਇਸ ਹੈਰੀਟੇਜ ਸਟਰੀਟ ਉੱਤੇ ਹਰ ਵਕਤ ਨਜ਼ਰ ਆਉਂਦੀ ਹੈ। ਹੈਰੀਟੇਜ ਸਟਰੀਟ ਸ਼ਰਧਾਲੂਆਂ ਨੂੰ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਤੱਕ ਲੈ ਕੇ ਜਾਂਦੀ ਹੈ, ਰਸਤੇ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਟਾਊਨ ਹਾਲ , 13 ਅਪ੍ਰੈਲ 1919 ਵਿੱਚ ਵਾਪਰਿਆ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਾਲਾ ਮੈਮੋਰੀਅਲ ਵੀ ਆਉਂਦਾ ਹੈ।
ਅੰਮ੍ਰਿਤਸਰ ਦੀਆਂ ਪੁਰਾਤਨ ਗਲ਼ੀਆਂ ਵਿੱਚੋਂ ਇੱਕ ਇਸ ਸਟਰੀਟ ਦਾ ਮੌਜੂਦਾ ਸਰੂਪ ਅਕਾਲੀ ਦਲ ਦੀ ਸਰਕਾਰ ਵੇਲੇ ਅਕਤੂਬਰ 2016 ਵਿੱਚ ਬਣਿਆ ਸੀ। ਭਾਵੇਂ ਕਿ ਦਰਬਾਰ ਸਾਹਿਬ ਜਾਣ ਵਾਲੇ ਮੁੱਖ ਰਾਹ ਉੱਤੇ ਭੰਗੜੇ-ਗਿੱਧੇ ਦੇ ਬੁੱਤਾਂ ਬਾਰੇ ਕੁਝ ਲੋਕਾਂ ਨੇ ਇਤਰਾਜ਼ ਵੀ ਪ੍ਰਗਟਾਏ ਪਰ ਬਾਹਰੋਂ ਆਉਣ ਵਾਲਿਆਂ ਲਈ ਇਹ ਥਾਂ ਪੰਜਾਬ ਦੀ ਸੱਭਿਆਰਚਾਕ ਵਿਰਾਸਤ ਦਾ ਝਲਕਾਰਾ ਦਿੰਦੀ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
EP# 04 #amritsar #punjabheritage #heritagestreet
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Waheguru ji 🙏🏼🙏🏼
Sikh motherland ❤
India motherland❤️
Sikh motherland India.
Asi Punjabi , Bharatiye Haan te bhaaratiye raavan ge🇮🇳🇮🇳❤️❤️👍
Punjabi supereo kom a
@@multanifamily4312 Hindu maharajya di Kom aaaa CHATRAPATI shivaji maharaj, Maharana Pratap, Ashoka, chandragupt, Balaji baji Rao
Hindustan Bharat India 🇮🇳 Always Jindabad
@@HinduismLibrary. jehra 100 sal muslim da gulam raha
Dhan guru Ramdas ji
naice bohot badhiya 👍
Very beautiful city
Asse passe di kini dukana ghar tod ke ih heritage street banayi gayi hi, ih vi das deyo 😊😊
Fir kuch paun lyi kuch gwona v painda hi a
Jinne ram mandir bnaun layi tode, osto bahut ghat
There's a protest happening there right now for Bhai Amritpal Singh 🙏 #FreeBhaiAmritpalSingh
Waheguru ji
वाहेगुरु ji🙏🏻🙏🏻
There was a time when the Golden Temple was full of greenery, nature has been removed from the Golden Temple and now it is called Heritage Street
Love from Lahore❤
لاہور تیں امرتسر ایک ورگے ہی شہر لگدے نے
Te cheema sikh ne muslim nhi😂
Tusi converted ow sikh dharm toh muslim bane ow😂
But unlike Lahore here all religions are welcome
Because lahore and Amritsar are twins City
@@kissanjattkissan9976
Allah da shukar a bhai asi Muslim ho gy Allah na sida rsta dakhya
Puri series banao is program ki
Sade Guru Ramdas ji di nagri hai
Sukhbir badal
Why only one street? Why not repair all the streets of old Amritsar, conserve old heritage structures.
Sukhbir badal good
😂😂 the best joke I've heard in a long time. You should try comfy
*comedy
@@sandeepk4093 hor tere papa ne banaya c
@DUSHMAN-bk4in Guru Ram Das ji ne Amritsar banaya si
@@sandeepk4093 fr bharawa mai ta enna hi keha ki sukhbir badal ne heritage street banwai wadia gal aa ehde ch sach hi keha ...j galat aa ta dass deo
punjab banega khalishetan de narre nahi lagaye kise ne 😂😂😂
ਮਰਨ ਤੋਂ ਪਹਿਲਾਂ ਬਣਿਆ ਵੇਖ ਕੇ ਹੀ ਜਾਵੇਂਗਾ ਕਾਕਾ
@@singhsaab27790 ਤੂੰ ਪੌੜੀ ਚੜ੍ਹ ਜਾਵੇਗਾ, ਪਰ ਉਹ ਦਿਨ ਕਦੇ ਨਹੀਂ ਆਵੇਗਾ 😂😂😂
@@singhsaab27790 Hindustan Bharat India 🇮🇳 Always Jindabad
@@singhsaab27790 Bhindrawla ne vi ehi sochya si😂
@manmeetmehra29 relax. India was invented by the British in 1947
Pl give report in hindi also
Why BBC is not showing the culture of 40% non Punjabis who live in Amritsar? This is discrimination
Thnks BBC news,,eko kam sahi kita badal ne sirf aa bna k ,,baki ta usde sare kam puthe c,,
Waheguru ji 🙏