Maharaja Ranjit Singh : Lahore ਤੋਂ ਇਤਿਹਾਸਕਾਰ ਨੇ ਦੱਸਿਆ ਰਾਜ ਤੋਂ ਪਹਿਲਾਂ ਕੀ ਹਾਲ ਸਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 28 авг 2024
  • ਮਹਾਰਾਜਾ ਰਣਜੀਤ ਸਿੰਘ 1799 ’ਚ ਲਾਹੌਰ ਦੀ ਗੱਦੀ 'ਤੇ ਬੈਠੇ, ਪਰ ਦੋ ਸਾਲ ਬਾਅਦ 12 ਅਪ੍ਰੈਲ 1801 ਨੂੰ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਉਨ੍ਹਾਂ ਜਲਦੀ ਹੀ ਆਪਣੀ ਤਾਕਤ ਨੂੰ ਮਜ਼ਬੂਤ ਕੀਤਾ ਅਤੇ ਸਾਂਝੇ ਪੰਜਾਬ ਉੱਤੇ ਰਾਜ ਕੀਤਾ।
    ਲਾਹੌਰ ਕਿਲ੍ਹੇ ਦੇ ਵਿਹੜੇ, ਜਿਸ ਤਖ਼ਤ ’ਤੇ ਉਹ ਰਹੇ, ਉੱਥੇ ਉਨ੍ਹਾਂ ਦੇ ਸਨਮਾਨ ਵਿੱਚ 2019 ’ਚ ਇੱਕ ਬੁੱਤ ਦਾ ਉਦਘਾਟਨ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਕੱਟੜਪੰਥੀਆਂ ਵੱਲੋਂ ਬੁੱਤ ਨੂੰ ਦੋ ਵਾਰ ਤੋੜਿਆ ਜਾ ਚੁੱਕਾ ਹੈ, ਦਾਅਵਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਪ੍ਰਤੀ ਜ਼ਾਲਮ ਸੀ।
    ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ’ਤੇ 40 ਸਾਲ ਤੱਕ ਰਾਜ ਕੀਤਾ, ਪਰ ਉਨ੍ਹਾਂ ਦੇ ਰਾਜ ਤੋਂ ਪਹਿਲਾਂ ਪੰਜਾਬ ਦੇ ਕੀ ਹਾਲ ਸਨ? ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਇਤਿਹਾਸਕਾਰ ਡਾ. ਖੋਲਾ ਚੀਮਾ ਨਾਲ ਗੱਲ ਕੀਤੀ
    #ranjitsingh #lahore
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 223

  • @gurdeepsarao5
    @gurdeepsarao5 Год назад +63

    ਬਹੁਤ ਸਹੀ ਗੱਲ ਕੀਤੀ ਹੈ ਕੁੜੀ ਨੇ, ਉਹ ਨਾ ਭਾਰਤੀ ਨਾ ਪਾਕਿਸਤਾਨੀ ਸਿਰਫ ਪੰਜਾਬੀ ਸੀ, ਪੰਜਾਬ ਹੀ ਉਸਦੀ ਧਰਤੀ ਸੀ, ਉਸਦੀ ਆਖਰੀ ਔਲਾਦ ਸਮੇਤ ਉਹ ਲਾਹੌਰ ਵਿਚ ਹੀ ਦਫ਼ਨ ਹੈ।

    • @Its_me.89
      @Its_me.89 5 месяцев назад

      Aakhri aulaad ta uk a dafn

  • @PremSingh-vz9fy
    @PremSingh-vz9fy Год назад +43

    ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
    ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
    ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
    ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
    ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
    ਸਿੱਕਾ ਆਪਣੇ ਨਾਮ ਚਲਾਇ ਗਿਆ ।
    ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
    ਹੱਛਾ ਰੱਜ ਕੇ ਰਾਜ ਕਮਾਇ ਗਿਆ ।

  • @mrraretatla
    @mrraretatla Год назад +66

    ਠੇਠ ਪੰਜਾਬੀ ਬੋਲੀ ਵਿੱਚ ਇਤਿਹਾਸ ਸੁਣ ਕੇ ਵਧੀਆ ਲੱਗਿਆ .. bbc Punjabi and dear cheema sister..thank you very much for sharing the glorious history of Punjabis.🙏.

  • @HarinderSingh-vd7ow
    @HarinderSingh-vd7ow Год назад +19

    ਬੀਬੀ ਜੀ ਨੂੰ ਬਹੁਤ ਬਹੁਤ ਮੁਬਾਰਕ ਇਸ ਖਾਸ ਰਿਪੋਰਟ ਨੂੰ ਬਨਾਬੁਣ ਦੀ। ਬਹੁਤ ਵਧੀਆ ਅਤੇ ਸੁਲਝੇ ਤਰੀਕੇ ਨਾਲ ਇਸ ਰਿਪੋਰਟ ਨੂੰ ਬਣਾਇਆ ਗਿਆ। 🙏🙏

  • @user-cg1sz7oh2d
    @user-cg1sz7oh2d 3 месяца назад +3

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @JatinderSingh-kx6mp
    @JatinderSingh-kx6mp Год назад +2

    ਦੁਨੀਆ ਦਾ ਇੱਕੋ ਇੱਕ ਸੱਚਾ ਅਤੇ ਮਹਾਨ ਰਾਜਾ ਜਿਸ ਨੇ ਸਿੱਖ ਧਰਮ ਦਾ ਨਾਮ ਰੌਸ਼ਨ ਕੀਤਾ ਤੇ ਹਰ ਧਰਮ ਦਾ ਸਤਿਕਾਰ ਕੀਤਾ , ਸੱਚ, ਇਨਸਾਫ਼ ਪਸੰਦ ਰਾਜਾ ਮਹਾਰਾਜਾ ਰਣਜੀਤ ਸਿੰਘ 🙏 ਸ਼ੇਰ ਏ ਪੰਜਾਬ 🙏

  • @charanjeetsingh8943
    @charanjeetsingh8943 Год назад +51

    ਰਾਜਿਆਂ ਲਾਹੌਰ ਦਿਆਂ ਲੈ ਸਾਡੀ ਸਾਰ ਵੇ,
    ਇੱਕ ਅੱਖ ਨਾਲ ਸਾਨੂੰ ਵੇਖੇ ਸਰਕਾਰ ਵੇ।।

  • @singhhardeep2006
    @singhhardeep2006 Год назад +26

    ਸਾਨੂੰ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੋ ਜਿੰਨੇ ਹੀ ਪਿਆਰੇ ਨੇ ਹਕੂਮਤਾਂ ਲੱਖ ਕੋਸ਼ਿਸ਼ਾਂ ਕਰ ਲੈਣ ਪੰਜਾਬੀਆਂ ਵਿਚੋਂ ਆਪਣੀ ਮਿੱਟੀ ਦਾ ਮੋਹ ਨਹੀਂ ਤੋੜ ਸਕਦੀਆਂ।

  • @DilbagSingh-dt8cn
    @DilbagSingh-dt8cn Год назад +3

    ਬਹੁਤ ਵਧੀਆ ਪੰਜਾਬੀ ਬੋਲੀ ਬੋਲ ਕੇ ਇਤਹਾਸ ਦਸਿਆ ,ਸਭ ਤੋਂ ਪਿਆਰੇ ਬੋਲ ,ਮਹਾਰਾਜਾ ਰਣਜੀਤ ਸਿੰਘ ਲੀ, ਓਹ ਅਫ਼ਗਾਨੀ ਨਹੀ ਓਹ ਯੂਰੋਪੀਅਨ ਨਹੀ ਸੀ,ਓਹ ਕਿਤਿਉਂ ਬਾਹਰੋਂ ਨਹੀਂ ਸੀ ਆਇਆ ,ਓਹ ਇਥੋਂ ਦਾ ਹੀ ਸੀ ਓਹ ਇਸ ਪੰਜਾਬ ਦਾ ਸੀ

  • @BaljinderSingh-ri9gw
    @BaljinderSingh-ri9gw Год назад +12

    ਬਹੁਤ ਵਧੀਆ ਜੀ
    ਮਹਾਰਾਜੇ ਵਰਗਾ ਰਾਜ ਕਿਤੇ ਨਹੀਂ ਹੋਇਆ

  • @gurindersingh2981
    @gurindersingh2981 Год назад +9

    ਵਾਹ ਗੁਰੂ , ਇਕ ਅੱਖ ਨਾਲ ਹਰ ਇਕ ਨੂੰ ਇਕ ਵੇਖਣ ਵਾਲਾ( ਮਹਾਰਾਜਾ ਰਣਜੀਤ ਸਿੰਘ ਸੰਧਾਵਾਲੀਆ)

  • @gurmitsingh4415
    @gurmitsingh4415 Год назад +20

    The Raj kingdom of the Sikhs is not far, it will return soon on the land of the Great Guru's🙏⚔️🏹

  • @GurdeepDhillon1984
    @GurdeepDhillon1984 Год назад +7

    ਵਾਹ ਮੇਰੀਏ ਧੀਏ ਕਿੰਨੀ ਸੋਹਣੀ ਪੰਜਾਬੀ ਬੋਲਦੇ o ਤੁਸੀਂ ਖੁੱਸ਼ ਰਹੋ ਅਸੀਂ ਸਿਰਫ ਪੰਜਾਬੀ ਹਾ ਕਿਤੇ ਦੁਬਾਰਾ ਅਕਠe ਹੋ ਜਾਈਏ

  • @BhajanMan
    @BhajanMan Год назад +23

    Great to know the facts, Maharaja Singh was selected by historians around the world as "The Greatest Leader Ever In The World"

    • @yogendrasingh257
      @yogendrasingh257 Год назад +1

      Please share link

    • @MackyMehra
      @MackyMehra Год назад

      ​@@yogendrasingh257 Sikhs never ever had any significant population in global population. Currently too Sikhs are 0.30% of World Population, yet many people, to my surprise not Muslims but Hindus are jealous and butt hurt seeing our accomplishments.

    • @MackyMehra
      @MackyMehra Год назад +1

      ​@@yogendrasingh257 The only Hindu which is considered the great leader of all time is not Shivaji, nor Maharana Pratap, but he is Gandhi ji, which in today's Hindutva India is hating for no reason.

    • @MackyMehra
      @MackyMehra Год назад +1

      ​@@yogendrasingh257 Tere comment da statistics vekhya ke es channel te. Tera bund badi jali hui aa Hindua.

    • @yogendrasingh257
      @yogendrasingh257 Год назад

      @@MackyMehra
      Main ta Hindu aa tu maine kisi da najaiaz beej lagda tahi tenu jyada khurak aa.
      Main ta link share karan di gaal kitti si ??
      Kuch galat da main boleya nahi.
      Ranjeet singh was great king obviously but haven't heard about such survey who didn't it and when it was done .
      The greatest king from this subcontinent was first King Ashoka the great a Hindu and second was Mughal emperor Akbar.

  • @RizwanAhmed-up1cj
    @RizwanAhmed-up1cj Год назад +6

    Excellent research with appealing presentation. Salute to Maharaja Ranjit Singh -pride of Punjab.

  • @DalvirSingh1320
    @DalvirSingh1320 Год назад +23

    ਕਿੰਨੀ ਚੰਗੀ ਪੰਜਾਬੀ ਬੋਲਦੀ ਹੈ ਬੀਬੀ ਸੁਣ ਕੇ ਰੂਹ ਖੁਸ਼ ਹੋ ਗਈ।

  • @sukhwindersingh-on6gv
    @sukhwindersingh-on6gv Год назад +5

    ਬਹੁਤ ਵਿਸਤਾਰ ਨਾਲ਼ ਜਾਣਕਾਰੀ ਦਿੱਤੀ। ਸਲਾਮਤ ਰਹੋ। 🙏

  • @bnayyar5204
    @bnayyar5204 Год назад +25

    The lady speaks very fine Punjabi..very impressive
    May Guru Nanak Bless you

  • @DeepS555
    @DeepS555 Год назад +26

    Well researched insights into the Maharaja Ranjit Singh’s truly SECULAR governance when Secular term wasn’t even coined by the Western World. Awesome report

  • @AJ-cv3lx
    @AJ-cv3lx Год назад +8

    Beautifully narrated history! 🎉❤😊

  • @GURPREETSINGH-dw8qe
    @GURPREETSINGH-dw8qe Год назад +7

    ਸਰਦਾਰਾ ਅੱਜ ਤੇਰੇ ਵਾਰਿਸ ਤੇਰੇ ਤੋ ਬਗੈਰ ਰੁਲਦੇ ਫਿਰਦੇ ਆ

  • @ohigill
    @ohigill Год назад +9

    eho jeha raaj koi nahi kar sakda 🙏☘️🌾

  • @zippysingh1
    @zippysingh1 7 месяцев назад +1

    Enni sohni Punjabi mai aaj tak nahi suni. Baba Guru Nanak di Zuban Bolan vali Bhan ji tuhade te hamesa os Alah/Waheguru da hath rhe.

  • @umairiqbalumair3962
    @umairiqbalumair3962 Год назад +6

    Salute to great Maha Raja Ranjeet Singh 🌷

  • @KGSinghSF
    @KGSinghSF Год назад +5

    Thanks for great historical information and thanks for sharing

  • @Cheema2023
    @Cheema2023 Год назад +18

    "Big shoutout to Dr. Khola Cheema for her exceptional work. Her dedication, expertise and commitment to making a positive impact are truly inspiring. Thank you for all that you do!" #Appreciation #Inspiration #GreatWork

  • @MackyMehra
    @MackyMehra Год назад +14

    Maharaja Ranjit Singh ji Zindabaad 🪯🚩
    Khalsa Raj Zindabaad 🪯🚩
    Khalistan Zindabaad 🪯🚩🪯

  • @tehsinahmed9065
    @tehsinahmed9065 Год назад +10

    No doubt he was a great hero of Punjab,irrespective of religion,cast or any.difference what so ever.

    • @MackyMehra
      @MackyMehra Год назад +1

      However in reality, those great heros were mostly Sikhs !!
      TAKHT-E-KHALSA ZINDABAAD 🪯🚩

  • @MuhammadAmeerHamza-sw3xe
    @MuhammadAmeerHamza-sw3xe Год назад +10

    MashAllah Mam Stay blessed 🎉

  • @Avi_Bhullar
    @Avi_Bhullar Год назад +21

    Apne india wale punjab vich hindi ya English boln nu moden samjhde ah sunlo kini vdia punjabi bol rahe doctor sahib ..pure Punjabi

    • @naintarabatool1150
      @naintarabatool1150 Год назад +9

      Ethe wi Punjabian ne Urdu te English nu sir te charaya hoya hai.

    • @Sher-Da-Abba
      @Sher-Da-Abba Год назад

      @@naintarabatool1150 HAN JI PUNJABI DOWAIN PASSAY HI KHATRAY WICH HE . PUNJABI HI SANGDAA HE PUNJABI BOLAN LAGGYAAN

  • @AamirBilal
    @AamirBilal Год назад +3

    Raja Ranjit Singh sada fakhar. Punjab da sher.

  • @jatinderbajwa4478
    @jatinderbajwa4478 Год назад +2

    My dear daughter you are brilliant panjabi speaker. We are really happy to hear history in beautiful panjabi….

    • @jatinderbajwa4478
      @jatinderbajwa4478 Год назад

      May Waheguru ji bless you long and happy life beta..💐💐

  • @milwantsingh8796
    @milwantsingh8796 Год назад +6

    we feel proud on such respectable researcher sister God bless us punjabis with such daughters

  • @parteekbajwa3606
    @parteekbajwa3606 Год назад +11

    Lahore Jana te eh sab mehsus krna bht ghat charde punjabiyan de naseeb vich hai ! Dusre mulkhaan ch ghum ke sab kuch vekh lya prr eh tasveeran ohna nalo kite zaida akarshat krdiyan ne…. Umeed krda haan ki main vi kadi oss paar ja ska ! Waheguru sab Di zindagi ch ek vaar eh sabab zarur banaun !
    P.S. Saal vich 2 vaar Kartarpur sahib ja ke jini rooh khush hundi hai ohni Videsh ja ke nhi hundi 🙏🏻

  • @Itzbhullar0008
    @Itzbhullar0008 Год назад +2

    ਬੁਹਤ ਖੂਬ ਫ਼ਿਲਮਾਇਆ ਧੰਨਵਾਦ ਜੀ

  • @traders3289
    @traders3289 Год назад +8

    God bless you sister

  • @NadeemKhan-lz3sm
    @NadeemKhan-lz3sm Год назад +2

    Maharaja Ranjit Singh great emprror of Punjab belong to my native City Gujranwala.

  • @prg2457
    @prg2457 Год назад +1

    Bht bht vadiya lagya ah sab sun k, sanu own kran di lod ah Punjab, Punjabi culture aur sadi history.

  • @soniasingh3832
    @soniasingh3832 Месяц назад

    Vadia video hey. Maharaja Ranjit singh punjabi see, Punjab nu afgania to bachaia, khushhal banai, majboot banaai. Thowa punjaba nu manana chahida hey. Baljit singh Amritsar.

  • @nsdhillon9937
    @nsdhillon9937 4 месяца назад +1

    Bibi Dr khola Iftekhar cheema sahiba tuhanu salam 🎉from charhda Punjab India 🇮🇳

  • @dhillon11
    @dhillon11 Год назад +3

    ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ,
    ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ,

  • @user-rv8gk7rp5j
    @user-rv8gk7rp5j 3 месяца назад +1

    ਧੀਏ ਅਸੀਂ ਫਿਰ ਰਾਜ ਕਰਾਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ

  • @shortcreater6863
    @shortcreater6863 Год назад +1

    yr TUHDI UMAR BHT LAMMI HOYE BBC ALYO TUC HAMESHA SACH BOLYA AAGE HOKE BAAKI MEDIA NE EHH CHEEZ KADI VI NI DIKHANI JO TUC DIKHA DITTI HATS OFF LOVE YOU BBC PUNJABI FOR PUNJABIYAT HIGH

  • @HarjitSingh-yk2ho
    @HarjitSingh-yk2ho 24 дня назад

    Bahut bahut shukriya Punjab gurdaspur ❤❤🙏🙏👰🧕❤️🙏

  • @onkar_buttar_
    @onkar_buttar_ Год назад +3

    ਦੁੱਖ ਦੀ ਗਲ ਐ ਕੇ ਪਾਕਿਸਤਾਨ ਪੰਜਾਬ ਚ ਹੀ ਨਹੀ ਬਲਕਿ ਭਾਰਤ ਚ ਵੀ ਮਹਾਰਾਜਾ ਰਣਜੀਤ ਸਿਓਂ ਦੀ ਤਾਲੀਮ ਨੀ ਦਿਤੀ ਗਈ
    ਪਾਕਿਸਤਾਨ ਚ ਤਾਂ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੀਆ ਬਹੁਤ ਸਾਰੀਆ ਇਤਿਹਾਸ ਥਾਵਾ ਹਨ ਤਾ ਲੋਕਾ ਚ ਓਨਾ ਪ੍ਰਤੀ ਜਗਿਆਸਾ ਹੈ ਭਾਰਤ ਚ ਤਾਂ ਬਹੁਤ ਘਟ ਲੋਕ ਓਨਾ ਨੂੰ ਜਾਣਦੇ ਨੇ

  • @user-nf8pj4kl5n
    @user-nf8pj4kl5n 23 дня назад

    Bohat sohni Punjabi boli sister ❤❤

  • @studystalks2361
    @studystalks2361 Год назад +2

    Maharaja Ranjit Singh was the chief ruler of Punjab society, he did a lot for Punjab, but in today's time, Sikh Panth gives his example. It is impossible for a Maharaja to be born in a Sikh community like those who attacked Afghanistan. The state has become a state, he has done many things for the betterment of the country.

  • @_TheTruth_
    @_TheTruth_ 9 месяцев назад

    Great you really told the history how Sikhs of 17th century save our Hindustani people of every religion hindu and muslim from foreign invaders and Maharaja was great because he gave respect to every religion.. proud of you sister for telling truth of our ancestors.. nice to hear history from your Eastside( lehnda punjab). Waheguru bless you.

  • @rounakdholewalia3906
    @rounakdholewalia3906 Год назад +13

    Respect deo bhenji apne shabda nal...shakshiyat koi choti nhi ci maharaja ji

    • @ParminderKaur-zm4kw
      @ParminderKaur-zm4kw Год назад +1

      Exactly mein v whi soch ri c , being a PhD scholar she don’t even know how to respect him.
      Doest matter ehnu kini knowledge hai , at the end The way she speaks is so weird.

    • @jimbocho660
      @jimbocho660 Год назад +1

      Maharaja Ranjit Singh was a warrior and a king not a Guru or a Pir.

    • @rounakdholewalia3906
      @rounakdholewalia3906 Год назад +1

      @Iqbal Bakht 🤏🧠 use it

  • @sunnybaidwan1458
    @sunnybaidwan1458 Год назад

    ਸਾਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੂਰਮਾ ❤❤❤ਭੈਣ ਨੇ ਬਹੁਤ ਹੀ ਸੋਹਣੀ ਪੰਜਾਬੀ ਵਿੱਚ ਸਭ ਕੁੱਝ ਦੱਸਿਆ 👌👌👌

  • @karanpreetsinghkang5732
    @karanpreetsinghkang5732 7 месяцев назад +1

    Salute your research and your education belong the truth and secular being punjabi and live punjabi

  • @bhullarpp
    @bhullarpp Год назад

    ਬੀਬਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਜਾਣਕਾਰੀ ਦਿੱਤੀ ਤੇ ਅਗਲੀ ਪੀੜ੍ਹੀ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬ ਪੰਜਾਬੀਅਤ ਹੋਣ ਦਾ ਸੁਨੇਹਾ ਦੇਣਾ ❤ ਨੂੰ ਬਹੁਤ ਪਿਆਰਾ ਲੱਗਾ 🎉🎉

  • @harjindersingh7755
    @harjindersingh7755 Год назад +7

    ਕਿਸੇ।ਧੀ।ਭੈਣ। ਇੱਜ਼ਤ। ਨਹੀਂ ਲੁਟੀ ਸਬ।ਦਾ।ਸਤਕਾਰ।ਕਰਦਾ।ਸੀ

  • @jaspalsingh150
    @jaspalsingh150 Год назад +1

    A very beautiful narrative. Lot of credit must go to the anchor for having done justice to the personality of Maharaja Ranjit Singh. I would like to repeat an sentence of anchor, that inspite of coming from minority community, he could rule over 80 % majority (comperising Hindus & muslims of that time) Because he cold keep them satisfied.

  • @Baazsingh12
    @Baazsingh12 Год назад +2

    Sher E Panjab Maharaja Ranjeet Singh

  • @watchonlythetruthking1632
    @watchonlythetruthking1632 Год назад

    Bhohat vadiya punjab put punjab da maharaja ranjeet Singh punjab hi jameya punjab de vich hi pora hoeya shere punjab Maharaja ranjeet Singh ji

  • @Randy-eg6dk
    @Randy-eg6dk Год назад +2

    Ma'am cheema ur doing good job

  • @sarwansingh8867
    @sarwansingh8867 Год назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @balbirsingh3742
    @balbirsingh3742 Год назад +1

    Well researched and narrated in pure punjabi .congratulations and thankful to her Waheguru will bless her

  • @RavinderSingh-qw7yp
    @RavinderSingh-qw7yp Год назад +1

    good girl dauter of punjab

  • @JasveerSingh-ji4sl
    @JasveerSingh-ji4sl 7 месяцев назад

    ਵਾਹ ਜੀ ਵਾਹ ਕਿਆ ਬਾਤ ਭੈਣ ਮੇਰੀਏ

  • @Raman42002
    @Raman42002 Год назад +3

    Maharaja Ranjit Singh ikko Ik Banda si jisne Jammu,Kashmir Leh,Ladakh,Tibet,Sind Lahore,Peshawar,Jamrud, Sind,Multan, Khyber Pass,Kohinoor,Zamzama Taop Mughalan to Jitti si.

  • @kulwinderkulwinder6341
    @kulwinderkulwinder6341 11 месяцев назад +1

    Great king of all time

  • @user-nf8pj4kl5n
    @user-nf8pj4kl5n 23 дня назад

    Very informative video ma'am thanks 🙏

  • @rattankharbanda1930
    @rattankharbanda1930 Месяц назад +1

    Mohtarama Khola Iftikhar Cheema Ji,
    Sat Sri Akal,
    Tusa achi video banai hai,
    Is mozzu tey hor malumat hasil karne waste, Gurmukhi te Farsi Numa Urdu which , March 1905 dey which likhi hoi Baba Prem Singh Hoti Mardan di kitab da mutalva karo, bahot he tafseel nal Sher e Punjab di Hayati de barre which likhya Hoya hai.
    Shukariya.

  • @Simar_Cheema
    @Simar_Cheema Год назад +1

    Bhut vadia Jankari diti sister 👍

  • @harmeetsingh9446
    @harmeetsingh9446 Год назад +3

    Sanjha Punjab

  • @sarwansinghsarwan1215
    @sarwansinghsarwan1215 Год назад +1

    Some people jealousy with maharaja ranjeet singh ji.because so that maharaja ranjeet is brave and royal punjabi and good king.

  • @karanvirdhillon3115
    @karanvirdhillon3115 Год назад +1

    Your Punjabi is very good 😊

  • @Jasssidhu-1616
    @Jasssidhu-1616 Год назад +1

    Sach kade v nahi marda chae us nu kina v dba lain kuj n lok jo Maharaja Ranjit Singh Bare galt speach krde ne Proud to be Maharaja Ranjit Singh ji♥️🙏

  • @Taj-maan
    @Taj-maan Год назад

    Beautifully explained 👏

  • @apsingh2484
    @apsingh2484 Год назад

    Shaandaar👌

  • @DavinderSingh-rx3hg
    @DavinderSingh-rx3hg Год назад +2

    God bless you beta ji 🙏🏻🙏🏻

  • @manindersingh5954
    @manindersingh5954 Год назад +2

    Pure duniya tae raaj hove teaa khalsae deaa

  • @bsjawanda3733
    @bsjawanda3733 4 месяца назад

    Very respectable researcher sister. You have done excellent job. God bless you ❤

  • @lakhdeepsingh1983
    @lakhdeepsingh1983 Год назад +3

    Of all the people in the government, Sardar Bahadar Maharaja Ranijt Singh valued the opinion of Faqir Azizuddin the most. Even on his deathbed, affected by paralysis and unable to speak, it was only Faqir sahb who could understand Maharaja. May be we should install a statue of Faqir Azizuddin sahb in Eastern Punjab.

  • @harnekbhangu5005
    @harnekbhangu5005 Год назад

    ਬਹੁਤ ਵਧਿਆ

  • @amershabir8079
    @amershabir8079 Год назад

    Sher re punjab, pride of punjab ,😢

  • @jrequipments
    @jrequipments Год назад

    Nice post Bless you

  • @baldevsinghbrar4335
    @baldevsinghbrar4335 Год назад

    ਭੈਣ ਕੋਟ ਕੋਟ ਧੰਨਵਾਦ ਸੇਰੇਪੰਜਾਬ ਦਾ ਇਤਹਾਸ ਸਨਾਉਣ ਤੇ🙏🙏

  • @apsinghg
    @apsinghg Год назад +1

    Shukar ai Pakistan vich v kujh educated lok wasde ne

  • @jugveersingh5695
    @jugveersingh5695 Год назад +1

    Madam bhut vdiya kam tuhada.. sikh ithas sade bachya nu pta hona chida

  • @user-zf3ow6rv9u
    @user-zf3ow6rv9u 7 месяцев назад

    Very good information ❤

  • @balrajbajwa71
    @balrajbajwa71 Год назад

    Very nice God bless you sister

  • @Heroheralal0001
    @Heroheralal0001 Год назад

    Really good and very informative news! Thanks BBC Punjabi 🤗

  • @user-wd4ml5qc7x
    @user-wd4ml5qc7x 11 месяцев назад

    Wmk❤

  • @trucker518
    @trucker518 Год назад

    Bahut vadhyaa information ji

  • @AasraTeraa
    @AasraTeraa 2 месяца назад

    proud of cheema ji

  • @gagandeepsingh5760
    @gagandeepsingh5760 Год назад +1

    Sade jodhe❤❤❤

  • @azmatnawaz1994
    @azmatnawaz1994 Год назад +2

    Good job Mam no doubt in saying that great historian not Born daily....

  • @mohansingh3290
    @mohansingh3290 Год назад

    V nice god bless you

  • @gurindersingh3001
    @gurindersingh3001 Год назад

    Punjabi boli sab to mithi…❤

  • @rcentertainment5674
    @rcentertainment5674 5 месяцев назад

    SHER E PUNJAB MAHARAJA RANJEET SINGH JI AMAR RAHE. HIS KINGDOM WAS FROM PESHAWAR TO JAMMU AND KASHMIR, TIBET BORDERING CHINA. HE USED TO LOOK UPON ALL RELIGIONS WITH RESPECT. HE NEVER INFLICTED DEATH SENTENCE TO ANYBODY, DURING HIS RULE. MAHARAJA RANJEET SINGH JI HAS BEEN DESCRIBED, GLOBALLY, RECOGNISED AS ONE OF THE GREATEST EMPEROR OF HIS TIMES WORLDWIDE.

  • @dhanwantmoga
    @dhanwantmoga 2 месяца назад

    Great

  • @user-bg3ou1mz5k
    @user-bg3ou1mz5k Год назад

    Thanvaad bhene

  • @BhupinderKhurana
    @BhupinderKhurana Год назад +2




    BBC World Histories Magazine had asked its readers to vote for the greatest leader from the names nominated by several renowned historians.

    The readers were asked to choose a leader who "exercised power and had a positive impact on humanity and to explore their achievements and legacy".

    Maharaja Ranjit Singh was described by nominating historian Matthew Lockwood as a modernising and uniting force, whose reign "marked a golden age for Punjab and northwest India".

    ❤❤

  • @SinghJasbir-ez4pi
    @SinghJasbir-ez4pi 4 месяца назад

    Exilant

  • @user-ox6mp7nb4s
    @user-ox6mp7nb4s 21 день назад

    We are the ancestors of ranjeet singh
    Living in sargodha

  • @mand195
    @mand195 Год назад

    ❤❤❤❤

  • @Babbudandiwalmusic
    @Babbudandiwalmusic Год назад

    ❤❤❤