ਕੀ Maharaja Ranjit Singh ਅਤੇ Napoleon ਦੀ ਹੋ ਸਕਦੀ ਸੀ ਜੰਗ? Dr Sukhpreet Singh Udhoke

Поделиться
HTML-код
  • Опубликовано: 10 сен 2024

Комментарии • 59

  • @FatehSingh-hl8cp
    @FatehSingh-hl8cp Год назад +7

    ਡਾਕਟਰ ਸਾਹਿਬ ਜੀ ਬੇਨਤੀ ਹੈ ਕਿ ਇਕ ਇਤਹਾਸ ਵਾਰੇ ਹੋਰ ਜਾਣਕਾਰੀ ਦੇ ਦਿਓ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਜੰਡ ਸਾਹਿਬ (ਫਤਿਹ ਪੁਰ) ਹੁੰਦੇ ਹੋਏ ਝਾੜ ਸਾਹਿਬ ਤੋਂ ਮਾਛੀਵਾੜਾ ਸਾਹਿਬ ਪਹੁੰਚੇ ਸਨ

  • @kanwaljitsingh3293
    @kanwaljitsingh3293 Год назад +10

    ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ

    • @jagjitsidhu3354
      @jagjitsidhu3354 Год назад +1

      ਜੀ ਬਿੱਲਕੁੱਲ ਸਹੀ ਗੱਲ ਐ ਤੁਹਾਡੀ ਪੰਜਾਬੀ ਬੋਲੋ, ਪੰਜਾਬੀ ਲਿਖੋ ਤੇ ਪੰਜਾਬੀ ਪੜ੍ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtar9311
    @jagtar9311 10 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepram154
    @kuldeepram154 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਡਾਕਟਰ ਸਾਹਿਬ ਆਪ ਜੀ ਦਾ ਇਤਿਹਾਸ ਨੂੰ ਵਰਣਨ ਕਰਨ ਦਾ ਤਰੀਕਾ ਇੰਨਾ ਅਸਰਦਾਰ ਹੈ ਕਿ ਕਈ ਵਾਰ ਅੱਖ ਝਮਕਣ ਤੋਂ ਵੀ ਪਰਹੇਜ਼ ਕਰੀਦਾ ਹੈ ਕਿ ਕੋਈ ਹਿੱਸਾ ਦੇਖਣ ਤੋਂ ਸੁਣਨ ਤੋਂ ਰਹਿ ਨਾ ਜਾਈਏ । 🙏🙏🙏🙏🙏

  • @paramjitkaursandhu8752
    @paramjitkaursandhu8752 Год назад +5

    Woooow mere sohne heere veere parmatma aap ji nu hamesha tandrust rakhan lambi omar den te tusi kaom te desh de seva karde raho❤❤🙏🙏

  • @youtubebaba3489
    @youtubebaba3489 Год назад +7

    Waheguru ji 🙏🏻❤

  • @DavinderSingh-eu6hi
    @DavinderSingh-eu6hi Год назад +4

    Waheguru ji Mehar karna Veer ji te.

  • @SatpalSingh-xx5co
    @SatpalSingh-xx5co Год назад +2

    Wahaguru g

  • @amarsaini1986
    @amarsaini1986 Год назад +26

    ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਵਿਆਹ ਕਰਵਾਏ ਸੀ ਉਸ ਤੇ ਇੱਕ ਵੀਡੀਓ ਬਣਾ ਸਕਦੇ ਹੋ . ਇਸ ਵਾਰੇ ਬਹੁਤ ਪ੍ਰਸ਼ਨ ਖੜੇ ਕੀਤੇ ਜਾਂਦੇ ਹਨ. ਕੀ ਮਾਤਾ ਅਜੀਤ ਕੌਰ ਅਤੇ ਮਾਤਾ ਸੁੰਦਰੀ ਜੀ ਇੱਕੋ ਹੀ ਸਨ ਕਿਰਪਾ ਕਰਕੇ ਇਸ ਤੇ ਰੌਸ਼ਨੀ ਪਾਓ ਧੰਨਵਾਦ ਸਹਿਤ

    • @kawaljeetkaur9420
      @kawaljeetkaur9420 Год назад +1

      ਹਾਂਜੀ ਹੋਰ ਵੀ ਬਹੁਤ ਸੰਗਤ ਇਹ ਜਾਨਣਾ ਚਾਹੁੰਦੀ ਹੈ

    • @Sk-hw1rt
      @Sk-hw1rt Год назад +1

      ਹਾਂ ਜੀ

    • @MandeepSingh-xe8jo
      @MandeepSingh-xe8jo Год назад

      ਹਾਂਜੀ ਮੈਂ ਵੀ ਇਕ ਵਾਰ ਫੋਨ ਕੀਤਾ ਸੀ ਬਾਈ ਜੀ ਨੂੰ ਇਸ ਬਾਰੇ

    • @PalSingh-ol1cv
      @PalSingh-ol1cv Год назад

      ਹਾਂਜੀ ਇੱਕ ਈ ਵਿਆਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ

    • @bhattisaab4091
      @bhattisaab4091 Год назад +1

      Amarsaini1986 ... veer g tusi success da raah channel te ess Vishe baare video dekh sakde ho...
      ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @pardeepsingh-qm6oi
    @pardeepsingh-qm6oi Год назад +1

    Waheguru Ji

  • @Hot_nd_spicy
    @Hot_nd_spicy Год назад +1

    I have been waiting for This one for a long time…💀💀💀💀💀💪

  • @amankang310
    @amankang310 Год назад +2

    Thanks

  • @baltejsingh816
    @baltejsingh816 Год назад +3

    👍

  • @PremSingh-yb5gr
    @PremSingh-yb5gr Год назад +2

    Dhan.vaheguru.jee.

  • @PremSingh-yb5gr
    @PremSingh-yb5gr Год назад +2

    Dhan.dhan.guru.dasmesh.pita.te.dhan.una.de.sikh.jee.

  • @MandeepSingh-nn5pz
    @MandeepSingh-nn5pz Год назад +2

    🙏

  • @taminderkour1400
    @taminderkour1400 Год назад +3

    ਵਾਹਿਗੁਰੂ ਜੀ ❤🙏

  • @nariansinghbajwa9921
    @nariansinghbajwa9921 Год назад +1

    , ਵਾਹਿਗੁਰੂ ਜੀ

  • @Sk-hw1rt
    @Sk-hw1rt Год назад +1

    ਸਤਿਗੁਰੂ ਜੀ ਆਪ ਤੁਹਾਡੇ ਨਾਲ ਸਦਾ ਸਹਾਈ ਹੋਣ ਭਾਈ ਸਾਹਿਬ

  • @gurdeepsingh1616
    @gurdeepsingh1616 Год назад +2

    Yes

  • @tigerbrar3625
    @tigerbrar3625 Год назад +1

    Wahe guru ji

  • @gursewaksingh9698
    @gursewaksingh9698 Год назад +1

    Bht vdia Dr Saab aap ji ne ithaas baare daseya aa ji

  • @ranbeerdhingra2557
    @ranbeerdhingra2557 Год назад +2

    SAT NAM SHREE WAHE GURU JI

  • @punia5709
    @punia5709 Год назад +2

    Waheguru ji 🙏

  • @PUNJABREGIONKHALISTAN
    @PUNJABREGIONKHALISTAN Год назад +2

    ❤❤❤❤

  • @harjeetmann9976
    @harjeetmann9976 Год назад +3

    Dr Sahib, please advise where to find books on Punjab's history in English ...... I will be indebted indeed....

  • @HappySingh-jd5uq
    @HappySingh-jd5uq Год назад +2

    🙏🙏🙏🙏🙏

  • @HarpalSingh-nv2zp
    @HarpalSingh-nv2zp Год назад +3

    ਮੇਰਾ ਖਾਲਸਾ ਮਹਾਨ ਹੈ🙏🙏🙏🙏🙏

  • @inderjitsingh893
    @inderjitsingh893 Год назад +2

    Hlo veer g 🙏 🙏

  • @money5434
    @money5434 Год назад +2

    Udoke Sahib Please Iqbal Da O Shair Sunao Jide Ch Oh Ik Baadshaah Takht Te Saun De Dhaung Nu Pesh Karda Hei.

  • @AmandeepKaur-ps2mr
    @AmandeepKaur-ps2mr Год назад +3

    Veer ji maharaja ranjit singh te likhi books detail daso

  • @Growing011
    @Growing011 Год назад +4

    ਜਰਨੈਲ ਜ਼ੋਰਾਵਰ ਸਿੰਘ

  • @DILPREETSINGH-gl1ct
    @DILPREETSINGH-gl1ct Год назад +2

    Waheguru ji ka khalsa Waheguru ji ki Fateh
    Tuhade nl contect karna chanda kida kra tuhade nl contect

  • @rajinderbevli6130
    @rajinderbevli6130 Год назад +1

    please post complete lecture

    • @caramansidhu5367
      @caramansidhu5367 Год назад

      Bai ji akali phula singh ji wala lecture sunlo ik hr wala os ch h e zikr

  • @GurmeetSingh-rf7dv
    @GurmeetSingh-rf7dv Год назад +1

    Raj karega khalsa

  • @user-eo4gr8qh8x
    @user-eo4gr8qh8x Год назад +2

    Mob No Dr Sukhpreet G

  • @sahijpalsingh2225
    @sahijpalsingh2225 Год назад +3

    Ki maharaja Ranjit Singh sharabi San te ਨਸ਼ੇੜੀ ਸਨ??ਕਿਉਕਿ emily eden di book up the country vich ਲਿਖਿਆ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ਰਾਬੀ ਸੀ ਅਤੇ ਉਸਦੇ ਦਰਬਾਰੀ ਵੀ ਸ਼ਰਾਬ ਪੀਣ ਦੇ ਆਦੀ ਸਨ ਕਿ ਇਸ ਗੱਲ ਚ ਕੋਈ ਸਚਾਈ ਹੈ। ਕਿਰਪਾ ਕਰਕੇ ਚਾਨਣਾ ਪਾਇਆ ਜਾਵੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਨੀਵਰਸਟੀ ਅਤੇ ਸਕੂਲਾਂ ਕਾਲਜਾ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਾਬੀ ਤੇ ਨਸ਼ੇੜੀ ਦਸਿਆ ਜਾ ਰਿਹਾ ਹੈ।

    • @gurkiratsingh854
      @gurkiratsingh854 Год назад +2

      please read the real sources such as bir margesh granth, sikh empire history written by s.prem singh ji hotimardan, sikh raaj by s.sohan singh ji seetal. brother ehe sabb galat history aa maharaja saheb nu badnaam krn lai, jadki reality ehe aa k oho amritdhari sikh snb🙏🙏🙏

    • @sahijpalsingh2225
      @sahijpalsingh2225 Год назад +1

      @@gurkiratsingh854 hanji brother tusi thik keh rhe ho main baba Prem Singh ji nu padeya ohna ne ajehi koi gal nhi kiti par tusi ik baar up the country book by Emily Eden nu padeyo Jo ke maharaja sahib nu Milan ayi lahor usne apni book vich maharaja sahib nu sharabi daseya hai ate oh likhdi hai ke Lahore de Shahi Mahal vich roj parties hundian san jis vich sharab vartai jandi si..

    • @gurkiratsingh854
      @gurkiratsingh854 Год назад +3

      @@sahijpalsingh2225 veer emily eden governor general of india di sister si, ohne taa etho tkk likhya k shere punjab ji te apni mother nu katal krn de dosh lgde ne, le dsso hun eda ki jwab dyea??bai ikk gll dsa, ehe sab british raaj to le k hun hindu raaj tkk policy de tehet ho ria sikh yodhia nu basnaam krn lyi. Bir marhgesh granth vich pandit sher singh ji ne likya ki shere punjab ji nu sri dasam granrh sahib di saari baani mooh jubani yaad si, ehe ajj tkk kise historian ne dsya??bss veer ehe hun apni sikh generation di responsibility bn di aa k shi historry vall aap focus kitta jaave⚔️🙏🙏🙏🙏🙏

    • @garvitmunjal2655
      @garvitmunjal2655 Год назад

      @@gurkiratsingh854 waheguru ji

    • @sahijpalsingh2225
      @sahijpalsingh2225 Год назад

      ​@@VikramSingh-vf2utyou are too illiterate person!!

  • @Yadwinder_sandhu
    @Yadwinder_sandhu 6 месяцев назад

    2nd part ?

  • @RajRaj-wl3ux
    @RajRaj-wl3ux 5 месяцев назад

    Dr sahab hun Gurudwara Sahib ch kundia Wale 90% baithe aa

  • @RanjitSingh-hi7rw
    @RanjitSingh-hi7rw Год назад +2

    ਭਾਈ ਸਾਹਿਬ ਹਿਦੋਸਤਾਨ ਕਿਸੇ ਮੁਲਖ ਦਾ ਨਾ ਨਹੀ ਹੈ ਭਾਰਤ ਜਾਂ ਇੱਡੀਆ ਕਿਹਾ ਕਰੋ ਪਲੀਜ🙏

    • @rajinderbevli6130
      @rajinderbevli6130 Год назад

      You are requested to read Shri Guru Granth Sahib Ji Ang 722 and 723......ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ.......

  • @MandeepSingh-nn5pz
    @MandeepSingh-nn5pz Год назад +2

    🙏

  • @nariansinghbajwa9921
    @nariansinghbajwa9921 Год назад +1

    ਵਾਹਿਗੁਰੂ ਜੀ