ਸਿੱਖਾਂ ਅਤੇ ਯਹੂਦੀਆਂ ਦੇ ਸੰਘਰਸ਼ ਦੀਆਂ ਸਾਂਝਾਂ ਅਤੇ ਵਖਰੇਵੇਂ I Dr Sukhpreet Singh Udhoke

Поделиться
HTML-код
  • Опубликовано: 10 сен 2024
  • label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

Комментарии • 111

  • @user-kq7xn5iw6t
    @user-kq7xn5iw6t Год назад +55

    ਸਾਰੇ ਸਿੱਖ ਪਰਿਵਾਰਾਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀਆਂ ਵੀਡੀਓਜ਼ ਦਿਖਾਇਆ ਕਰੋ ਤਾਂ ਜੋ ਅਸੀਂ ਆਪਣੇ ਸਿੱਖ ਇਤਿਹਾਸ ਤੇ ਦੁਨੀਆਂ ਦੇ ਇਤਿਹਾਸ ਜਾਂ ਕਿਹ ਲਵੋਂ ਸਚਾਈ ਬਾਰੇ ਪਤਾ ਲੱਗਦਾ ਰਹੇ

  • @bsingh7247
    @bsingh7247 Год назад +11

    ਬਹੁਤ ਹੀ ਅਣਮੁੱਲੀ ਜਾਣ ਕਾਰੀ ਹੈ ਬਾਈ ਜੀ ਬਹੁਤ ਬਹੁਤ ❤️ ਧੰਨਵਾਦ ਜੀ ਬਾਈ ਜੀ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਓ ਜੀ 👏👏👏👏

  • @gurpreetsidhufzr
    @gurpreetsidhufzr Год назад +7

    veer ji keep it up you are the best

  • @gurmin9062
    @gurmin9062 Год назад +6

    👏👏ਧੰਨਵਾਦ ਡਾਕਟਰ ਸਾਹਿਬ ।

  • @BaljitSingh-bj4vm
    @BaljitSingh-bj4vm Год назад +4

    ਉਦੋਕੇ ਸਾਹਿਬ ਬਹੁਤ ਹੀ ਵਧੀਆ ਗਹਿਰਾਈ ਦਾ ਵਿਸ਼ਲੇਸ਼ਣ ਕਰਦੇ ਹਨ। ਬਹੁਤ ਬਹੁਤ ਧੰਨਵਾਦ ਹਰ। ਸਿੱਖ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਬਚਿਆਂ ਨੂੰ ਉਦੋਕੇ ਸਾਹਿਬ ਜੀ ਦੀਆਂ ਵਿਸ਼ਲੇਸ਼ਨ ਸੁਣਾਉਣ ਅਜ ਜਰੂਰਤ ਹੈ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ

  • @sohanmahil4298
    @sohanmahil4298 Год назад +9

    Wehaguru ji ka Khalsa waheguru ji ki Fateh ji 🙏

  • @ParamjitSingh-ts1kx
    @ParamjitSingh-ts1kx Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @paramjitkaursandhu8752
    @paramjitkaursandhu8752 Год назад +3

    ਵਾਹ ਓ ਮੇਰਿਆ ਸੁਹਣਿਆ ਵੀਰਾ ਕਮਾਲ ਦੀ ਜਾਣਕਾਰੀ ਦਿੱਤੀ ਹੈ ਆਪ ਜੀ ਨੇ ਪਰਮਾਤਮਾ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਤੇ ਆਪ ਜੀ ਨੂੰ ਤੰਦਰੁਸਤੀ ਦੇ ਨਾਲ ਨਾਲ ਲੰਮੀ ਉਮਰ ਬਖਸ਼ਣ ਦਿਲ ਦੀਆਂ ਪੂਰਨ
    ਡੂੰਘਾਈਆਂ ਤੋਂ ਪਿਆਰ ਭਿਜੀ ਫਤਿਹ ਪ੍ਰਵਾਨ ਕਰਨੀ❤❤🙏🙏

  • @kawaljeetkaur9420
    @kawaljeetkaur9420 Год назад +6

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਡਾਕਟਰ ਸਾਹਿਬ ਤੁਸੀ ਜਲਦੀ ਜਲਦੀ ਲੈਕਚਰ ਦਿਆ ਕਰੋ ਜੀ

  • @jaswinderjaswinder9101
    @jaswinderjaswinder9101 Год назад +10

    ਵਾਹਿਗੂਰ ਜੀ ਵੀਰ ਜੀ ਤੇਰੀ ਲੰਮੀ ਉਮਰ ਹੋਵੇ ਤੁਸੀ ਸਾਨੂ ਬਹੁਤ ਚੰਗੀਆਂ ਗੱਲਾ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਜੀ 🙏🏼❤

  • @AmritpalSingh-cf4iv
    @AmritpalSingh-cf4iv Год назад +2

    ਜਿਵੇਂ ਕਿ ਅਤਿੰਦਰਪਾਲ ਸਿੰਘ ਜੀ c5ਚੈਨਲ ਵਾਲਿਆਂ ਦਾ ਨਿਸ਼ਾਨਾਂ ਸਟੀਕ ਤੇ ਸੱਚਾ ਸੁੱਚਾ ਹੈ ਜੀ

  • @DNAPANJAB
    @DNAPANJAB Год назад +3

    ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਾਗਦੀ ਜ਼ਮੀਰ ਵਾਲਾ ਸਿੰਘ,,, ਧੰਨਵਾਦ ਵੀਰ ਜੀ

  • @inderjitsingh893
    @inderjitsingh893 Год назад +7

    Waheguru ji 🙏 🙏

  • @dharamsingh1224
    @dharamsingh1224 Год назад +4

    ਯਹੁਦੀ ਦਾ ਜੁਨੀਸਾਇਡ ਕਰਨ ਵਾਲਾ ਹਿਟਲਰ ਸੀ ਇੰਡੀਆ ਵਿਚ ਜੁਨੀਸਾਇਡ ਕਰਨ ਵਾਲੀ ਕਾਂਗਰਸ ਅਤੇ ਹਿੰਦੋਸਤਾਨ ਦੀ ਸਰਕਾਰ ਸੀ 47ਤੋ ਹੁਣ ਤੱਕ ਪੰਜਾਬ ਵਿਚ ਸਿੱਖ ਤੇ ਹੋ ਰਿਹਾ ਹੈ

  • @manjitsingh4831
    @manjitsingh4831 Год назад +4

    Good👍 Presentation🙏

  • @jagtarsidhu3758
    @jagtarsidhu3758 Год назад +8

    So nice of you my friend. Waheguru sahib geo bless you with everything in life.

  • @mohtamsingh3376
    @mohtamsingh3376 Год назад +2

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਡਾਕਟਰ ਸਾਹਿਬ ਜੀ

  • @jaspalmavi9323
    @jaspalmavi9323 Год назад +4

    Your each andeverylecture is exceptional.I haveno word to appreciate you.

  • @sukhmaan40
    @sukhmaan40 Год назад +4

    Waheguru ji ka khalsaa Waheguru ji ki Fateh🙏

  • @gurtejsingh5360
    @gurtejsingh5360 Год назад +2

    ਉੱਦੋਕੇ ਸਾਹਬ ਸਾਡੀ ਕੌਮ ਦੇ ਕੋਹਿਨੂਰ ਨੇ। ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਇਹਨਾਂ ਦੀ ਕਾਬਲੀਅਤ ਦਾ ਸਾਨੂੰ। ਦੂਜੀ ਗੱਲ ਹੈ ਕਿ ਸਾਡੇ ਹਰਜ਼ਲ ਨੂੰ ਬਹੁਤ ਘੱਟ ਸਮਾਂ ਸਿਰਫ਼ ਡੇਢ ਸਾਲ ਮਿਲਿਆ ਆਪਣੀ ਕੌਮ ਬਾਰੇ ਕੰਮ ਕਰਨ ਲਈ। ਪਰ ਫ਼ੇਰ ਵੀ ਛੇਤੀ ਭੁੱਲਣ ਵਾਲ਼ਾ ਨਹੀਂ ਜਿੰਨਾਂ ਉਹ ਕਰ ਗਿਆ।

  • @ranjitkaur8609
    @ranjitkaur8609 Год назад +4

    🙏🌷WAHEGURU❤🙏

  • @buntysingh3183
    @buntysingh3183 Год назад +5

    Waheguru Ji

  • @suratsingh5968
    @suratsingh5968 Год назад +4

    ਮੈਂ ਤੇ ਮੇਰੇ ਬੇਟੇ ਦੋਹਾਂ ਨੇ ਇਹ ਲੈਕਚਰ ਸੁਣਿਆ

  • @bhajansinghriar7020
    @bhajansinghriar7020 Год назад +1

    Wonderful knowledge.ਇਸ ਲੈਕਚਰ ਨੂੰ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਅਤੇ ਗਰਹਿਣ ਕਰੋ।
    ਧਨਵਾਦ ਜੀ।

  • @gurkiratsingh854
    @gurkiratsingh854 Год назад +6

    wahguru ji khalsa waheguru ji ki fateh🙏🙏🙏

  • @narinderkour317
    @narinderkour317 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @damanbhatia7
    @damanbhatia7 Год назад +2

    Grateful towards Dr. Sahib for sharing such great knowledge with us.

  • @balwindersingh-zh6oi
    @balwindersingh-zh6oi Год назад +4

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @JasvirSingh-bn3nx
    @JasvirSingh-bn3nx Год назад

    Thanks sir ji

  • @PUNJABREGIONKHALISTAN
    @PUNJABREGIONKHALISTAN Год назад +3

    ❤❤❤❤❤❤

  • @HARJINDERSINGH-km9ee
    @HARJINDERSINGH-km9ee Год назад

    ਸਬਨੁ ਅਪਣੇ ਕੌਮ ਦੇ ਇਤਿਹਾਸ ਤੋਂ ਜਾਣੂ ਹੋਣਾ ਜਰੂਰੀ ਹੁੰਦਾ
    ਸਿੱਖਾਂ ਵਾਸਤੇ dr ਸਾਹਿਬ ਜੀ ਦੀਆਂ ਵੀਡੀਓ ਬਿਲਕੁਲ ਸਹੀ ਸਰੋਤ ਹੈ

  • @LotayConstructions
    @LotayConstructions Год назад +2

    ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਸਿੱਖ ਨਿਸ਼ਾਨ ਸਾਹਿਬ ਦੀ ਪੁਰਾਤਨ ਦਿੱਖ ਖਤਮ ਕਰਕੇ ਚੋਕੋਰ ਕਰ ਦੇਣੀ ਚਾਹੀਦੀ ਹੈ...

  • @InderjeetSinghKainth-qv1xx
    @InderjeetSinghKainth-qv1xx 5 месяцев назад

    Very nice ji

  • @chananrayat7267
    @chananrayat7267 Год назад +6

    ਲਗਦਾ ਸਾਡੀ ਨਸਲਕੁਸੀ ਹੁਣ ਪੰਜਾਬ ਵਿਚ ਵੀ ਹੋਵੇਗੀ। ਲਗਦਾ ਢੱਡਰੀ ਗਦਾਰੀ ਕਰੇਗਾ।

  • @ManjitSingh-jt1tm
    @ManjitSingh-jt1tm 2 месяца назад

    ਜਦ ਕਿਸੇ ਕੌਂਮ ਦੀ ਨਸਲ ਕੁਸ਼ੀ ਹੁੰਦੀ ਹੈ ਉਸ ਵਕਤ ਸਾਡਾ ਬੁਧੀਜੀਵੀ ਵਰਗ

  • @mankomal1664
    @mankomal1664 2 месяца назад

    ਕਿਰਪਾ ਕਰਕੇ ਯਹੂਦੀਆਂ ਦੀ education politics te full vedio upload kro

  • @khushk7953
    @khushk7953 Год назад +1

    Very well explained

  • @bhompoo
    @bhompoo Год назад

    Very informative and interesting
    WaheGuru bless you

  • @GurmeetSingh-rf7dv
    @GurmeetSingh-rf7dv Год назад +3

    Raj karega khalsa

  • @gurpinderkaurbrar9260
    @gurpinderkaurbrar9260 Год назад

    EYE OPENING CONCEPT

  • @suratsingh5968
    @suratsingh5968 Год назад

    ਧੰਨਵਾਦ ਵੀਰ ਜੀ

  • @ManjitSingh-vq4ee
    @ManjitSingh-vq4ee Год назад

    Dr. SaHib. Ji. Sat. Sri. Akal. Pb

  • @balvinderkaurkhalsa5336
    @balvinderkaurkhalsa5336 Год назад

    Waheguru ji good information thankx ji but ..........

  • @SukhdeepSingh-oz2qg
    @SukhdeepSingh-oz2qg Месяц назад +1

    God job sir je❤

  • @manpreets.multani115
    @manpreets.multani115 Год назад

    GREAT

  • @ssssboy2790
    @ssssboy2790 Год назад

    ਖਾਲਸਾ ਜੀ ਆਪਣੀ ਮਾਨਸਤਿਕਾਂ ਦੇਸ਼ ਪ੍ਰਤੀ ਵਫਾਦਾਰੀ ਦੀ ਹੋਣੀ ਚਾਹੀਦੀ ਹੈ। ਹਿੰਦੂ ਸਿੱਖ ਦੀ ਸ਼ੁਰੂ ਵਿੱਚ ਸਾਂਝ ਰਾਹੀਂ ਹੈ। ਪਰ ਹੁਣ ਸਾਡੇ ਵਿੱਚ ਵਖਰੇਵੇ ਪੈਦਾ ਕੀਤੇ ਗਏ। ਆਪਣੇ ਦੇਸ਼ ਪ੍ਰਤੀ ਲੋਕਾਂ ਵਿਚ ਗਲਤ ਵਿਚਾਰ ਨਾਂ ਦਿਉ ਤੁਹਾਡੀ ਆਪਣੀ ਮਾਨਸਿਕਤਾ ਦੇਸ਼ ਪ੍ਰਤੀ ਜ਼ਾਹਿਰ ਉਗਲ ਰਹੀ ਹੈ।

  • @gkflowerasr7016
    @gkflowerasr7016 Год назад +6

    Yahudiya ne aapna desh bana hi liya aasi aapna gawa liya

  • @harindersingh8811
    @harindersingh8811 Год назад

    Great ❤

  • @ManjitSingh-jt1tm
    @ManjitSingh-jt1tm 2 месяца назад

    ਉਸ ਦਾ ਬੁਧੀਜੀਵੀ ਵਰਗ ਜਾਂ ਤਾਂ ਵਿਕਿਆ ਹੁੰਦਾ ਜਾਂਡਰਿਆ ਹੁੰਦਾ ਡਰੇ ਹੋਏ ਚੁਪ ਕਰ ਜਾਂਦੇ ਹੰਨ ਤੇ ਵਿਕੇ ਹੋਏ ਮੇਂਣੇ ਦੇਣ ਲੱਗ ਜਾਂਦੇ ਲਹਿਰਾਂ ਨੂੰ ਗੁਮਰਾਹ ਕਰਨ ਲਈ ਮਨਸੂਈ ਸੂਰਮੇ ਖੜੇ ਕਰਕੇ ਤਾਂਕਿ ਅਪਣੀਂ ਕੀਮਤ ਵਧਾ ਲਈਏ ਸੰਚ ਦਾ ਬੂਟਾ ਪੱਟਕੇ ਤੇ ਸਰਮਾਏਦਾਰੀ ਦਾ ਬੂਟਾ ਲਗ ਸਕੇ ਮਜਦੂਰ ਕਿਸਾਨ ਦੀ ਹਿਕ ਉਤੇ ਉਗਰਵਾਦ ਨੂੰ ਹੌਸਲਾ ਦੇਕੇ ਭਾਈਚਾਰੇ ਨੂੰ ਖਤਮ ਕਰਨ ਲਈ ਬਾਨਣੇਂ ਬੰਨਦੇ ਨੇਂ ਅਪਣੇਂ ਲਾਲਚ ਲਈ

  • @prabhpalsingh38
    @prabhpalsingh38 Год назад

    Kya baat a

  • @Gurvir_hans143
    @Gurvir_hans143 Год назад

    🙏🏻👌🏻

  • @kuldeepsinghbhullar1229
    @kuldeepsinghbhullar1229 Год назад

    ❤❤❤❤🙏🙏🙏🙏

  • @jagseersingh8084
    @jagseersingh8084 Год назад +1

    ਵੀਰ 1980 ਦੇ ਆਸ਼ੇ ਪਾਸੇ ਪਿੰਡ ਦੀ ਵੱਡੀ ਸੱਥ ਚ ਕੁਝ ਬੁਧੀਜੀਵੀ ਲੈਕਚਰ ਦਾ ਡਰਾਮੇ ਕਰਨ ਆਉਂਦੇ ਸੀ ਲੋਕ ਉਹਨਾਂ ਨੂੰ ਕਾਮਰੇਡ ਜਾ ਹੋਰਾਂ ਨਾਵਾਂ ਨਾਲ ਸੰਬੋਧਤ ਕਰਦੇ ਸਨ। ਉਹਨਾਂ ਦੇ ਲੈਕਚਰ ਦਾ ਨਤੀਜਾ ਇਹ ਹੁੰਦਾ ਸੀ ਕਿ ਆਪਣੀ ਖੇਤੀ ਦੇ ਬੀਜ ਆਪ ਤਿਆਰ ਤੇ ਪਿੰਡ ਪੱਧਰ ਤੇ ਚੰਗੀ ਫਸਲ ਦੇ ਬੀਜ ਤਿਆਰ ਕਰੋ ਭਾਵੇਂ ਉਹ ਜਵਾਰ ਦਾ ਮੱਕੀ ਵੀ ਹੋਵੇ ਇਹਨਾਂ ਕੰਪਨੀਆਂ ਦੇ ਬੀ ਨਾ ਵਰਤੋ ਜੇਕਰ ਇਹਨਾਂ ਦੀ ਆਦਤ ਪੈ ਗਈ ਤਾਂ ਇਹ ਕੰਪਨੀਆਂ ਜਦੋਂ ਚਾਹੁਣਗੀਆਂ ਇਹ ਕਾਲ ਪਾ ਦੇਣਗੀਆ ਤੇ ਤੁਹਾਡੇ ਕੋਲ ਫਸਲ ਬੀਜਣ ਲਈ ਵੀ ਬੀ ਨਹੀਂ ਹੋਵੇਗਾ। ਉਸ ਸਮੇਂ ਦੀ ਲੋਕ ਕਹਿੰਦੇ ਜੀ ਢਿੱਡੋਂ ਭੁੱਖੇ ਐ ਐਵੇਂ ਯਬਲੀਆਂ ਮਾਰੀ ਜਾਂਦੈ ਐ। ਪਰ ਇਹ ਅੱਜ ਸੱਚ ਹੋ ਗਿਆ ਏ ਸਾਡੇ ਕੋਲ ਬੀ ਨਹੀਂ ਐ ਚਾਹੇ ਉਹ ਫ਼ਸਲੀ ਹੋਵੇ ਜਾਂ ਪੰਜਾਬ ਦਾ ਨਸਲੀ ਬੀਜ

  • @SukhwinderSingh-yb1vn
    @SukhwinderSingh-yb1vn Год назад

    ਸਾਡੇ ਸਮਾਜ ਤੇ ਸਾਡੀ ਲੀਡਰਸਿਪ ਵਿੱਚ ਆਕਲਮੰਦੀ ਤੇ ਗਿਆਨ ਦੀ ਭਾਰੀ ਕਮੀ ਰਹੀ ਆ

  • @SukhbirSingh-mi6dt
    @SukhbirSingh-mi6dt Год назад

    Kalgiyan Wale Sache Patshah aap ji nu hamesha Chardikla baxish karan

  • @JoginderSingh-up6qz
    @JoginderSingh-up6qz Год назад

    ਪਾਇਆ ਤਖ਼ਤ ਅਬਦੁਲ ਹਮੀਦ ਐਪੀਸੋਡ ਟੀ ਆਰ ਟੀ ਜੋ ਜਾਣਕਾਰੀ ਭਾਈ ਸਾਹਿਬ ਜੀ ਹੋਣਾ ਦਿੱਤੀ ਗਈ ਆ ਬਿਲਕੁਲ ਅਰਬ ਖਰਬਾਂ ਤੋਂ ਵੀ ਜ਼ਿਆਦਾ ਪਰ ਜੇਕਰ ਤੁਸੀਂ ਜੋ ਉਪਰ ਅੈਪੀਸੋਡ ਦਾ ਨਾਮ ਦੱਸਿਆ ਹੈ ਉਹ ਦੇਖੋ ਜੀ ਜਰੂਰੀ ਬਹੁਤ ਵੱਡੀ ਜਾਣਕਾਰੀ ਦਿੱਤੀ ਗਈ ਹੈ

  • @jagdishpalsingh2049
    @jagdishpalsingh2049 Год назад

    Sikh leaders must communicate to Israeli leaders not to act against Sikhs through Mossad as both communities had suffered from dictatorship.

  • @yakubmasih2815
    @yakubmasih2815 Год назад +2

    Bhi shab ji, you do not know the Jews history if you really want to know read the Bible and you will will find out why the the Jews are so intelligent and strong. They are the chosen people of God. They will rule the world one day which you peoples call khalsa Raj, in the Bible says the day of the Lord .
    ISRAEL just not
    Made 1948 it was the promise Land to Abraham then to Isck his son and then to Jacob his son. Jacob became a Israel, God give him self name of Israel and Jacob had 12 sons and God bless them and called them Bunny Israel .Jews are the one tribe of Israel .Israel was created 4 thousand years ago by the God himself and he called them his peoples.
    Please get the knowledge prolly not to put the things here and there.
    I hope you will get more knowledge and of the Jews history.
    Ymm.

  • @sukhdevsingh4796
    @sukhdevsingh4796 Год назад +1

    ਮੇਰੇ ਵੀਰ ਸਾਡੇ ਲੋ ਕ ਉਹ ਨਹੀਂ ਆ ਜਹੁਦੀਆ ਵਰਗੇ ਨਹੀਂ ਆ। ਇਹ ਜੁੱਤੀਆਂ ਖਾ ਕੇ ਉਸ ਨੂੰ ਹੀ ਸ ਪੋਟ ਕਰਦੇ ਨੇ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਮੇਰੇ ਵੀਰ

    • @SukhwinderSingh-yb1vn
      @SukhwinderSingh-yb1vn Год назад

      ਬਿਲਕੁੱਲ ਸਹੀ ਕਿਹਾ ਬਾਈ ਜੇ ਆਪਾ ਇਸ ਤਰਾ ਦੇ ਹੁੰਦੇ ਤਾ ਮਾਰ ਹੀ ਕਿਉ ਖਾਦੇ ਤਾਹੀ ਤਾ ਗੁਲਾਮ ਆ ਆਪਾ ਪਰ ਇਸ ਵਿੱਚ ਕਸੂਰ ਸਾਡੇ ਸਮਾਜ ਦੀ ਲੀਡਰਸਿਪ ਦਾ ਵੀ ਹੈ ਪੁਰਾਤਨ ਸਮੇ ਤੋ

  • @uukk302
    @uukk302 Год назад +2

    Saadi Kom nu te sade leadraaa ne hi maaryaaa Delhi di dalali karr karr ke

  • @MannyChadha
    @MannyChadha Год назад

    Please compare with Chams as well, it is another extreme.

  • @prabhjeetsingh1861
    @prabhjeetsingh1861 11 месяцев назад

    ਟਿਊਬਾਂ ਤੋੜ. ਹਦਵਾਣੇ ਭੰਨ. ਬਣ. ਇਹ. ਕੌਮ.

  • @tjbawa7923
    @tjbawa7923 10 месяцев назад

    ਇਹ ਕਾਫੀ ਡੁੰਗਾਈ ਵਿਚ ਚਲੇ ਗਏ ਨੇ , ਦਿਮਾਗ ਹਿਲ ਗਆ ਹੈ , ਆਗਰੇ ਦੇ ਪਾਗਲਖਾਨੇ ਲੈ ਕੇ ਜਾਨਾ ਪਉਗਾ ।

  • @hellomark57
    @hellomark57 Год назад

    Dr Sahib... Keep going..
    Koi bhi naksha pahle dimag ch banda hai..

  • @kashmirsingh-oc9yb
    @kashmirsingh-oc9yb Год назад

    gil.saibh.vidwana.di.bari.ghat.kom.noo.na.virod.karo.odho.ke.saibh.da

  • @KuldeepSingh-ir7qx
    @KuldeepSingh-ir7qx Год назад +2

    Dr. Saab...ਤੁਹਾਡੇ debates ਬਹੁਤ ਵਧੀਆ ਨੇ ਤੇ ਤੁਹਾਡੀਆਂ debates ਬਹੁਤ ਵਧੀਆ knowledge ਦਿੰਦੀਆਂ ਨੇ...ਪਰ ਦੀਪ ਸਿੱਧੂ ਨੂੰ ਬਾਬਾ ਬਣਾ ਕੇ ਸਾਡੇ ਸਿਰ ਤੇ ਨਾ ਬਿਠਾਉ.....

    • @kbbrars
      @kbbrars Год назад +1

      Deep sidhu koi apna business nahi wadha riha see, oh sade desh punjab lye larr riha, sikh kom lyee larr riha see , , kise kutte gaddar komrade waag delhi dia juttia chatt ke punjab da nuksaan nahi karda see

  • @anandsarup3503
    @anandsarup3503 Год назад

    Beta ji gurubani na samzi na parai kite sirf hall sheri v na samzi nall, asi obc, st, sc, sehaj dhari, etc loga no joria nahi toria jarror hea, raj kare ga khalsa not sikh but pure/sach aki mean un pure/jhuta rahe na koi nahi samza sake jo samzede nea una no door kita jis kar kea dera vad bania.

  • @nankanasahib5494
    @nankanasahib5494 Год назад

    ਖਾਲਿਸਤਾਨ ਦਾ ਸੰਘਰਸ਼ ਪਾਕਿਸਤਾਨ ਵਾਸਤੇ ਹੇ ਨਾਕਿ ਸਿੱਖ ਕੌਮ ਜਾਂ ਧਰਮ ਪ੍ਰਚਾਰ ਵਾਸਤੇ ?ਜੇ ਕੋਮ ਵਾਸਤੇ ਹੂਂਦੇ ਫੇਰ ਖਾਲਿਸੇਤਾਨੀ ਖੋਤੇ 1849 ਵਾਲੇ ਖਾਲਸਾ ਰਾਜ ਦੀ ਗੱਲ ਕਰਦੇ ਜਿਸ ਚ ਅੱਧਾ ਪਾਕਿਸਤਾਨ ਤੇ ਪੂਰਾ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਸੀ🤪

  • @harpreetSingh-oh2ev
    @harpreetSingh-oh2ev Год назад

    Sikha ch gardar ne zahudi kom ch gardar nhi ne

    • @SukhwinderSingh-yb1vn
      @SukhwinderSingh-yb1vn Год назад

      ਨਹੀ ਹਰ ਕੌਮ,ਸਮਾਜ ਤੇ ਦੇਸ਼ ਵਿੱਚ ਗੱਦਾਰ ਹੁੰਦੇ ਨੇ ਉਹਨਾ ਦਾ ਇਲਾਜ ਕਰਨਾ ਪੈਂਦਾ ਆ ਯਹੂਦੀਆ ਦੇ ਮਾੜੇ ਹਾਲਾਤ ਵੀ ਗੱਦਾਰਾ ਕਾਰਨ ਹੋਏ ਸੀ

  • @ManjitSingh-jt1tm
    @ManjitSingh-jt1tm Год назад

    ਉਦੋਕੇ ਇਹ ਤਾ ਤੂੰ ਦੱਸ ਦਿਤਾ ਰਾਜਾ ਰਣਜੀਤ ਸਿੰਘ ਕਿਵੇਂ ਮਰਿਆ ਪਰਇਹ ਲਕੋ ਗਿਆਂ ਉਸ ਖਾਂਨਦਾਂਨ ਨੂ ਵੀਉਹਨਾਂ ਖਾਂਨਦਾਨਾਂ ਨੇਂ ਬਰਬਾਦ ਕੀਤਾ ਜੋ ਬੰਦੇ ਬਹਾਦਰ ਰਾਜ ਨੂ ਖਤਮ ਕਾਰਨ ਦਾ ਕਾਰਨ ਬਣੇਂ ਇਸ ਕਰਕੇ ਜੇ ਤੂੰ ਸੱਚ ਦਾ ਮਜੱਸਮਾਂ ਤਾਂ ਬੰਦੇ ਬਹਾਦਰ ਦੇ ਵਰੋਧਿਆਂ ਦਾਜਿਕਰ ਅਤੇ ਵਿਆਖਿਆ ਕਰ

    • @Kreatorisbackyt
      @Kreatorisbackyt Год назад

      Baba Banda singh bahadur ji da raj kade kayam nahi hoya oh area Bahot shota siga atte sirf 7 saal layi
      Khud diya galtiya karke raaj gaya

    • @ManjitSingh-jt1tm
      @ManjitSingh-jt1tm Год назад

      @@Kreatorisbackyt ਰਾਜ ਉਂਮਰਾਂ ਜਾਂ ਵਰਗਾਂ ਦੇ ਮੁਹਥਾਜ ਨਹੀਂ ਹੁੰਦੇ ਉਹ ਅਪਣੇਂ ਲਏ ਫੈਸਲਿਆਂ ਨਾਲ ਅਪਣੀਂ ਪਹਿਚਾਂਣ ਬਣਾਉਂਦੇ ਹੰਨ ਜੋ ਬੰਦਾ ਸਿੰਘ ਬਹਾਦਰ ਨੇਂ ਬਾਹੀਕਾਰਾਂ ਨੂੰ ਜਮੀਂਨਾਂ ਦੇ ਮਾਲਕ ਬਣਾਇਆ ਅਤੇ ਗੁਰੂਆਂ ਦੇ ਨਾਂਮ ਤੇ ਸਿਕਾ ਜਾਰੀ ਕੀਤਾ ਹੁੰਣ ਤੂੰ ਦੱਸ ਉਸ ਰਾਜ ਤੋਂ ਕਿਹੜਾ ਕਾਜ ਚੰਗਾ ਸੀ ਜਿਸ ਨੂੰ ਤੂੰ ਰਾਜ ਸਮਜਦਾਂ ਉਸ ਦੀ ਵਿਆਖਿਆ ਹੀ ਕਰਦੇ ਜੇ ਬੰਦੇ ਬਹਾਦਰ ਦੇ ਰਾਜ ਤੋਂ ਡਰ ਲੱਗਦਾ ਕਿ ਕਿਤੇ ਸਰਮਾਏਦਾਰੀ ਰੁਸ ਨਾਂ ਜਾਵੇ

    • @Kreatorisbackyt
      @Kreatorisbackyt Год назад

      @@ManjitSingh-jt1tm Bai koi jameena de haqadar nahi banaya gaya kise nu
      Baba Banda singh bahadur ji da raaj sirf north haryana and South himachal+ Poadh da kuch area siga baaki sara Punjab Suba Lahore, Suba Multan and Suba Delhi under onda si
      Banda singh bahadur ji ne sirf 25% tax rate nu 15% keeta
      Parr Odo bi uss jwaane de jagiradar continue rahe for example Ajj da Chandigarh Mughala atte banda singh bahadur ji de time Chaudhary Gharib rai Dhillon di jagir si
      Jagirdari Odo bi continue rahi sirf tax reduction hoya uss wele duniya bich sirf Patte hunde si dooje documents nahi sann
      Jagirdari/Zaildari/Chaudhar/taluqdari eh systems 1953 bich jaake india bich ban hoya udo takk kisaan tax Dinde rahe
      1880 bich jaake pehle Ajj de modern ownership de documents launch hoye mainly canal colony de time
      Maharaja Ranjit Singh ji de time eh tax rate 12% siga
      Sikdar , faujdar eh Sann odo bi exist karde rahe
      Mai eh saara deeply study keeta hoya
      Hor jankari layi tussi Division headquarters de land and revenue department de gazatter padh sakde ho

    • @ManjitSingh-jt1tm
      @ManjitSingh-jt1tm Год назад

      @@Kreatorisbackyt ਓ ਮਨਸੂਈ ਕਿਰਦਾਰਾ ਤੂੰ ਅਪਣੀਂ ਲਿਖੀ ਕਿਤਾਬ ਦੇ ਪਰਚਾਰ ਲਈ ਪਹਿਲੇ ਸਿਖ ਰਾਜ ਦਾ ਵਰੋਧ ਨਾਂ ਤਰ ਉਹ ਵਧ ਵੁਲ ਕਿਓਂ ਨਹੀਂ ਸਕਿਆ ਉਸ ਦੀ ਵਿਆਖਿਆ ਕਰ ਜੇਕਰ ਤੂੰ ਸਟੱਡੀ ਕੀਤੀ ਹੋਈ ਆ ਇਹ ਵੀ ਦੱਸ ਦੇਈਂ ਤੱਤ ਖਲਸਾ ਤੇ ਬੰਦਈ ਖਾਲਸੇ ਦਾ ਵਰੋਧ ਕਿਵੇਂ ਅਤੇ ਕਿਓਂ ਸੁਰੂ ਹੋਇਆ

    • @Kreatorisbackyt
      @Kreatorisbackyt Год назад

      @@ManjitSingh-jt1tm O anpadha kitaaba official records aa na ke meri likhi hoyi 😂😂 andh bhagti karna shad de
      Naale Tatt khalsa bi taahi add hoya siga kyon ke Banda singh bahadur ji guru sahab de dasse marg utte nahi challe
      Guru sahab ji ne 5 pyaare atte panth di tabya de thalle challan layi keha si Parr banda singh ji khud nu panth mannan lagge
      Akal takht sahib naal takhat utte baith ke Banda Singh Bahadur ji da chor firwona bi sikh sardara atte 5 pyareya nu pasand nahi aaya si
      Baad bich tatt khalsa bichho agge jaake Nawab Kapur singh ji hi Sikha de pehle king thaape gaye
      Atte oh path di tabya challe
      Poora gyaan lai leya karo khaali dimaag bhonk ke jloos kadwona aa te kadwala

  • @rajugill4615
    @rajugill4615 Год назад +4

    ਬਾਈ ਇਤਿਹਾਸ ਦੇ ਨਾਲ ਤਾਂ ਨਾਇਨਸਾਫੀ ਕਰ ਰਹੇ ਹੋ ਬੜਾ ਹੁਬ ਕੇ ਕਹਿ ਰਿਹਾ ਪਰ ਤੂੰ ਗੁਰੂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਾਇਨਸਾਫੀ ਕਰ ਰਿਹਾ ਬਾਈ ਕਿਤੇ ਇਹ ਇਤਿਹਾਸ ਵੀ ਦੱਸ ਦੇ ਫੂਲਾ ਸਿੰਘ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿਉਂ ਹੋਈ ਸੀ ਮੂਰਤੀਆਂ ਵਾਲਾ ਕਿਸਾ ਦੂਜਾ ਤੇਰਾ ਆ ਰੌਥ ਚਾਇਲਡ ਵਾਲਾ ਕਿਸਾ ਹੁਣ ਖੁੱਲ੍ਹ ਕੇ ਬਾਹਰ ਕੱਢਣਾ ਪੈਣਾ ਕਿਉਂਕਿ ਗੁਰੂ ਵਾਲੇ ਗੁਰੂ ਗਰੰਥ ਸਾਹਿਬ ਨੂੰ ਸਹੀ ਅਰਥਾਂ ਨਾਲ ਮੰਨਣ ਵਾਲੇ ਕਿਤਾਬਾਂ ਦੇ ਮਗਰ ਲਾਉਣ ਵਾਲਿਆਂ ਤੋਂ ਜਵਾਬ ਤਾਂ ਮੰਗਣ ਗੇ ਬੜਾ ਵੀਰ ਦਸਮ ਗ੍ਰੰਥ ਬਾਰੇ ਬੋਲ ਚੁਕਾ ਹੁਣ ਅਰਥ ਕਰਵਾਵਾਂਗੇ ਰਾਜ ਨਾ ਚਾਹੂੰ ਮੁਕਤੀ ਨਾ ਚਾਹੂੰ ਏਹ ਭੂਪਤੀ ਸਬ ਦਿਵਸ ਚਾਰ ਕੋਈ ਹਰ ਸਮਾਨ ਨੀ ਰਾਜਾ ਬਾਈ ਹਟਜਾ ਯਾਰ ਤੁਸੀਂ ਆਪ ਹੀ ਕਹਿੰਦੇ ਹੋ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਦਾ ਸਰਵਨਾਸ਼ ਹੋਇਆ ਬਾਈ ਤੂੰ ਨਾ ਤਾਂ ਗੁਰੂ ਘਰ ਨਾਲ ਨਾ ਹੀ ਗੁਰੂ ਨਾਲ ਮੱਥਾ ਲਾਇਆ ਤੂੰ ਤਾਂ ਸਿੱਧਾ ਬਾਣੀ ਨਾਲ ਮੱਥਾ ਲਾਇਆ ਤਕੜਾ ਰਹੀਂ ਤੈਨੂੰ ਦਸਮ ਗ੍ਰੰਥ ਦਾ ਵਿਰੋਧ ਕਰਦੇ ਨੂੰ ਸੁਣ ਲਿਆ ਵੀਰੇ ਉਸ ਦਿਨ ਤੋਂ ਬੜਾ ਭੈੜਾ ਇਨਸਾਨ ਲੱਗ ਰਿਹਾ ਤੂੰ ਜੋ ਆਪਣੇ ਹੀ ਲੋਕਾਂ ਨੂੰ ਗੁਰੂ ਬਾਣੀ ਦੇ ਗਲਤ ਅਰਥ ਕਰ ਗੁਰੂ ਤੋਂ ਦੂਰ ਕਰ ਰਿਹਾ ਬਾਬਾ ਧਰਮ ਸਿੰਘ ਨਿਹੰਗ ਦੀਆਂ ਗੱਲਾਂ ਦਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਜੇ ਜਵਾਬ ਨਹੀਂ ਦਿੰਦੇ ਤਾਂ ਤੁਸੀਂ ਲੋਕ ਬੜੇ ਗੰਦੇ ਹੋ

    • @gaganjassar953
      @gaganjassar953 Год назад +7

      J thonu ena geaan hai ta ver ji tuc aap kyu nhi Sikh dharm da parchar krdeee
      Tuc aap aao Medan ch taa suaad wali gal aa verr eda kise de mode dhar k chloni gdara da km hundaaa

    • @GurumeetSingh-yj1lp
      @GurumeetSingh-yj1lp Год назад +4

      ਗਿਲ ਜੀ ਤੁਸੀ ਚਾਹੀਦੇ ਕਈ ਜੇ ਸਾਡੀ ਕੌਮ ਦੇ ਕੋਲ ਵਰਤਮਾਨ ਚ ਨਿਧੜਕ ਖੋਜ ਕਾਰ ਤੇ ਬੁਲਾਰਾ ਆ ਰਬ ਦਾ ਵਾਸਤਾ ਏਦਾ ਨ ਕਰੋ ਕੋਈ ਮਤਭੇਦ ਹੋ ਸਕਦਾ ਬਹਿਕੇ, ਹਲ ਕਰੋ ਏਦਾ ਝਗੜਾ ਨਹੀ ਚੁਕੀ ਦਾ ਸਿਆਣੇ ਬਣੋ ਬੜਾ ਘਾਟਾ ਪੈ ਗਿਆ ਅਗੇ ਹੀ ਪਰ ਤੁਸਾ ਸਮਝਣਾ ਨਹੀ ਕਿਉ ਕਿ ਤੁਹਾਡੀ ਡਿਪਟੀ ਹੀ ਲਗੀ ਅ ਤੁਸੀ ਨਿਭਾ ਰਹੇ ਹੋ

    • @gurpreetsidhufzr
      @gurpreetsidhufzr Год назад +2

      veer ji es da lac v dr sukhpreet singh uduke da hai akali phula singh da sampuran ethas os vich ehne ne daseya hai ke kyu ldai hoi c te akali phula singh hi kyu anandpur shaib chale gye c you tube te search karo sab kush mil jau ga but pls eda de comment na kareya karo phele koi sikh history di khoj nai karda je koi karda tan tuci eda de comment karde o agr pher v koi doubt hai tan us nall personal ch discussion karo eda publicly nai kise te dosh lai de

    • @gurpreetgedu
      @gurpreetgedu Год назад +4

      Chal oye ghusya

    • @rajugill4615
      @rajugill4615 Год назад

      @@gurpreetgedu ਬਹੁਤ ਬਹੁਤ ਧੰਨਵਾਦ ਵੀਰ ਤੁਹਾਡੀ ਭਾਸ਼ਾ ਹੀ ਸਬ ਬਿਆਨ ਕਰ ਗਈ ਤੁਹਾਡੇ ਨਾਲ ਕੀ ਕੋਈ ਗੱਲ ਕਰ ਲਊ ਜਾਂ ਵਿਚਾਰ ਹੋਊ ਵਿਚਾਰ ਦਾ ਮਤਲਬ ਆਪਣੇ ਆਪਣੇ ਗਿਆਨ ਨਾਲ ਤਰਕ ਕਰੋ ਜਿਸ ਦਾ ਤਰਕ ਭਾਰੀ ਉਹ ਵਿਜੇਤਾ ਹੁੰਦਾ ਸੀ ਭਰਾ ਪਤਾ ਨਹੀਂ ਅੱਜ ਕੱਲ੍ਹ ਤੁਸੀਂ ਇਹ ਬੰਦ ਕਰ ਕੇ ਦਬਕੇ ਨਾਲ ਧਰਮ ਚਲਾ ਰਹੇ ਹੋ ਇਕ ਗੱਲ ਯਾਦ ਰੱਖੋ ਦਿਮਾਗ ਵਿੱਚ ਗੁਰੂਆਂ ਨੇ ਏਸੇ ਦਬਕੇ ਥੱਲਿਓਂ ਕੱਢਿਆ ਸੀ ਵੀਰ ਸਿੱਖ ਆਰੇ ਨਾਲ ਚੀਰਿਆ ਜਾਵੇਗਾ ਪਰ ਦਬਕਾ ਨਹੀਂ ਜੇ ਲੋੜ ਪਈ ਤਾਂ ਸ਼ਾਇਦ ਆਕਾਲ ਪੁਰਖ ਮੇਹਰ ਕਰੇ ਕਿਤੇ ਖੜ ਵੀ ਜਾਵਾਂਗੇ ਬਾਕੀ ਗੱਲ ਪਰਚਾਰ ਦੀ ਸਿੱਖੀ ਭਾਣੇ ਦਾ ਨਾਂ ਐ ਜੋ ਪ੍ਰਚਾਰਿਆ ਨੀ ਸਮਝਿਆ ਜਾ ਸਕਦਾ ਵੀਰ ਮੈਂ ਕੋਈ ਉਦੋਕੇ ਨੂੰ ਗਲਤ ਢੰਗ ਨਾਲ਼ ਤਾਂ ਪੇਸ਼ ਨਹੀਂ ਆਇਆ ਸੀ ਬਾਣੀ ਦੇ ਸ਼ਬਦ ਦੱਸ ਕੇ ਅਰਥ ਪੁੱਛੇ ਸੀ ਵੀਰ ਅਰਥ ਤੁਸੀਂ ਨਹੀਂ ਦੱਸੇ ਫੂਦੂ ਮੈਂ ਹੋ ਗਿਆ ਬਹੁਤ ਹੋ ਗਿਆ ਵੀਰ ਹੁਣ ਜੋ ਸੱਚ ਪਤਾ ਲੱਗ ਚੁਕਾ ਹੈ ਛੁਪਣਾ ਨੀ ਤਲਵਾਰ ਚਲਾ ਕੇ ਵੇਖ ਲਵੋ ਉਧਰ ਵੀ ਉਡੀਕ ਏਸੇ ਟਾਇਮ ਦੀ ਆ ਪਹਿਲਾਂ ਜਵਾਬ ਦੇਣ ਬਾਬਾ ਧਰਮ ਸਿੰਘ ਨਿਹੰਗ ਨੂੰ ਵੀਰ ਕੋਈ ਫੂਦੂ ਗੱਲ ਨਹੀਂ ਆਇਡੀ ਉਰੀਜਨਲ ਆ ਕੋਈ ਫੇਕ ਨੀ ਕੋਈ ਗੱਲ ਨਹੀਂ ਸਮਾਂ ਬੜਾ ਬਲਵਾਨ ਹੈ ਫਿਰ ਵੀ ਸਤਿ ਸ੍ਰੀ ਅਕਾਲ ਭਰਾਵੋ ਤੁਸੀਂ ਗਾਲਾਂ ਕੱਢ ਸਕਦੇ ਹੋ ਸਾਡੇ ਤੋਂ ਨੀ ਨਿਕਲਦੀਆਂ

  • @sikhtraveller8860
    @sikhtraveller8860 Месяц назад

    Jhooth da takht😂

  • @taminderkour1400
    @taminderkour1400 Год назад +6

    Waheguru ji 🙏 ❤

  • @sohanmahil4298
    @sohanmahil4298 Год назад +1

    Wehaguru ji ka Khalsa waheguru ji ki Fateh ji 🙏

  • @Gurdeepsingh-ck4dv
    @Gurdeepsingh-ck4dv Год назад +2

    ❤️❤️❤️❤️❤️

  • @harleenkaur6thbrollno.48
    @harleenkaur6thbrollno.48 Год назад +2

    Waheguru ji