ਸਿੱਖਾਂ ਨੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਵਾਸਤੇ ਕਿਹੜੀ ਇਹੋ ਜਿਹੀ ਜੰਗ ਨਿਤੀ ਅਪਣਾਈ I Dr.Sukhpreet Singh Udhoke

Поделиться
HTML-код
  • Опубликовано: 14 окт 2024
  • ਸਿੱਖਾਂ ਨੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਵਾਸਤੇ ਕਿਹੜੀ ਇਹੋ ਜਿਹੀ ਜੰਗ ਨਿਤੀ ਅਪਣਾਈ ਜਿਸ ਨਾਲ ਅਬਦਾਲੀ ਨੂੰ ਮੂਹ ਤੋੜ ਜਵਾਬ ਮਿਲਿਆ I Dr.Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

Комментарии • 32

  • @AmritpalSingh-cf4iv
    @AmritpalSingh-cf4iv Год назад +5

    ਮੂਰਖ ਕਮਲੇ ਪ੍ਰਬੰਧਕ ਪ੍ਰਧਾਨ ਵਾਰ ਵਾਰ ਉਦੋਕੇ ਜੀ ਨੂੰ ਰੋਕ ਰਹੇ ਹਨ

  • @BSMANN-ll2cp
    @BSMANN-ll2cp Год назад +11

    ਪੈਂਤੀ ਹਜ਼ਾਰ ਸਿੱਖ਼ਾਂ ਦੀਆਂ ਸਹੀਦੀਆ ਨੂੰ ਸ਼ਾਰਟ ਕੱਟ ਕਰ ਕੇ ਹੋਰ ਕਿਹੜਾ ਜ਼ਰੂਰੀ ਵਿਸ਼ਾ ਜਾਂ ਬੁਲਾਰਾ ਪੇਸ਼ ਕਰਨਾ ਹੈ। ਇੰਨਾ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਮਾਨਮੱਤਾ ਇਤਿਹਾਸ । ਅੱਧ ਵਿਚਕਾਰ ਰੋਕਣਾ ਬਹੁਤ ਦੁੱਖਦਾਈ ਹੈ ।

  • @dupindersinghgill2923
    @dupindersinghgill2923 Год назад +3

    ਪ੍ਰਨਾਮ ਸ਼ਹੀਦਾਂ ਨੂੰ 🙏🙏🙏🙏🙏 ਸਰੀ ਕਨੇਡਾ ਤੋਂ

  • @ranjitkaur8609
    @ranjitkaur8609 Год назад +1

    🙏🌷WAHEGURU❤🙏

  • @arjunkumararjunkumar3418
    @arjunkumararjunkumar3418 Год назад

    Aina doonga geyan dr saab nu vaheguru charddi cala vich rakhna

  • @narinderkour317
    @narinderkour317 Год назад

    Waheguru ji ka khalsa waheguru ji ki fateh g

  • @ਕਲੇਰਸਾਬਜੀ
    @ਕਲੇਰਸਾਬਜੀ Год назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SandeepKumar-w2c5p
    @SandeepKumar-w2c5p 8 месяцев назад

    Waheguru ji 🙏

  • @taminderkour1400
    @taminderkour1400 Год назад

    Waheguru ji 🙏 ❤

  • @khushk7953
    @khushk7953 Год назад

    You are so right there is no shortcut to explain Sikh history

  • @Singhanshd2
    @Singhanshd2 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurwindersingh6802
    @gurwindersingh6802 Год назад +2

    ਕਾਦੇ ਪ੍ਰਬੰਧਕ ਨੇ ਇਨੀ ਵੀ ਅਕਲ ਨਹੀਂ ਸਥਾਨ ਨਾਲ ਸਬੰਧੀ ਜਾਣਕਾਰੀ ਵੀ ਸੁਣ ਨਹੀਂ ਸਕੇ ਜੋ ਵਾਪਰੀ ਘਟਨਾ ਓਸ ਦਾ ਹੀ ਇਤਿਹਾਸ ਓਸ ਜਗਾ ਤੇ ਨਹੀਂ ਸੁਣ ਸਕੇ ਅਮਲ ਇਹਨਾਂ ਕਿ ਕਰਨਾ

  • @HarjeetSingh-pt7sd
    @HarjeetSingh-pt7sd Год назад +2

    WAHEGURU JI

  • @rajwantkaur9639
    @rajwantkaur9639 Год назад +1

    🙏💐💐💐💐

  • @rachapolth
    @rachapolth Год назад +2

    Wah veer jio. Thank you for explaining so well. Can visualize whole scene with closed eyes. Waheguru hamesha tuhanu chardi kala wich rakhan ji 🙏🏻🙏🏻❤️❤️

    • @jaspalmavi9323
      @jaspalmavi9323 Год назад

      Bahut vadhia ithas sunaya ate bahut vadhia dhang naal .

  • @naveentamsingh9943
    @naveentamsingh9943 Год назад +3

    ਸਮੇਂ ਦੀ ਘਾਟ ਨਹੀਂ, ਸਮੇਂ ਦੇ ਹਾਕਮਾਂ ਦੇ ਸੰਦ

  • @mrsingh6622
    @mrsingh6622 Год назад

    Please link share Karo, next part.

  • @somannirman9072
    @somannirman9072 Год назад +5

    ਡੰਗਰ ਪ੍ਰਬੰਧਕ, ਜਿਹਨਾਂ ਨੂੰ ਆਪਣੇ ਇਤਿਹਾਸ ਤੇ ਮਾਣ ਨਾ ਹੋਵੇ ਓਹ ਆਪਣਾ ਇਤਿਹਾਸ ਨਹੀਂ ਸੁਣ ਸਕਦੇ

  • @karamjitsingh4754
    @karamjitsingh4754 Год назад +1

    How to saves life of Sikh family's now.

  • @G1gill4683
    @G1gill4683 Год назад

    @ dr.sukpreet singh ji mera ek question se ,ma muslim vira nal job karda ta ona menu pochia vi thonu kida pta vi sikhism ek sacha dharm a ta ja sade gharda na follow karda sikhi ta ki as person sikhi kyo accept karda eh dono question menu ona poch ta mera kol koi answer ni se ja tusi dasdo ta bhot thanbad

  • @naveentamsingh9943
    @naveentamsingh9943 Год назад +2

    ਪ੍ਰਬੰਧ ਬਹੁਤ ਮਾੜਾ,

  • @iqbalsinghmann1411
    @iqbalsinghmann1411 Год назад

    ਕੋਈ ਸੱਜਣ ਇਹ ਦੱਸ ਸਕਦਾ ਹੈ ਕਿ ਇੱਥੇ ਕੁਤਬੇ ਢਾਬ ਹੈਗੀ ਜਿੱਥੇ ਦੋਨਾਂ ਪਾਸੇ ਦੀਆਂ ਫੌਜਾਂ ਨੇ ਪਾਣੀ ਪੀਤਾ ਸੀ।

  • @yaartandeto
    @yaartandeto Год назад

    First veiw

  • @yaartandeto
    @yaartandeto Год назад

    Baba ji tusi mera pichle comment da jawaab nhi dita

  • @ravindrasinghkhanuja3434
    @ravindrasinghkhanuja3434 Год назад

    लख लानत ऐसे प्रबंधका नू

  • @anshugambhir8986
    @anshugambhir8986 Год назад +2

    Badi taqleef waali gal aaj de sikha ate prabandhakan kol sade shaheed de baare sunan da wi time nhi

  • @harcharan-ht5iz
    @harcharan-ht5iz Год назад

    What a lousy organising committee... You have the best spokesperson on the agenda of the day, and you have to ask him to cut short.. No wonder why we never learn.

  • @amandeepsinghofficial9516
    @amandeepsinghofficial9516 Год назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @personathwal928
    @personathwal928 Год назад

    Waheguruji 🙏🏻🙏🏻🙏🏻🙏🏻

  • @inderjitsingh893
    @inderjitsingh893 Год назад

    Waheguru ji 🙏 🙏