Sachmuch He Baba Deep Singh Ji Bina Sees to Lare San | Dr. Sukhpreet Singh Udhoke

Поделиться
HTML-код
  • Опубликовано: 18 сен 2024

Комментарии • 94

  • @jagseersingh8084
    @jagseersingh8084 2 года назад +31

    ਸ੍ਰੀ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬੁ ਜੀ ਤੱਕ ਸਾਰੇ ਗੁਰੂ ਸਾਹਿਬਾਨਾ ਨੇ ਸਬਦ ਗੁਰੂ ਜੀ ਨਾਲ ਜੋੜਿਆ ਏ। ਹੁਣ ਅਸੀ ਸਬਦ ਗੁਰੂ ਨਾਲੋ ਦੂਰ ਹੋ ਰਹੇ ਹਾ। ਇਤਿਹਾਸ ਪੜਨਾ ਛੱਡ ਦਿੱਤਾ ਏ ਜੇਕਰ ਕੋਈ ਵੀਰ ਇਤਿਹਾਸ ਸੁਣਾ ਰਿਹਾ ਏ ਤਾ ਅਸੀ ਲੋਕ ਤਰਕ ਕਰਦੇ ਹਾ ਤੇ ਕੂਮੈਟਾ ਦੀ ਭਾਸ਼ਾ ਵੀ ਮਾੜੀ ਹੁੰਦੀ ਐ। ਇਤਿਹਾਸ ਪੜਿਆ ਜਾਵੇ ਸਹਿਜ ਵਿੱਚ ਆ ਕੇ ਫੇਰ ਹੀ ਮਾਲਕ ਕੋਈ ਸਮਝ ਦੀਆ ਰਮਜਾ ਬਖਸ਼ ਦਿੰਦਾ ਏ। ਡਾ ਸਾਹਿਬ ਬਹੁਤ ਹੀ ਵੱਡਾ ਉਦਮ ਕਰ ਰਹੇ ਨੇ ਇਤਿਹਾਸ ਦਾ ਮਾਲਕ ਹੋਰ ਸਮਝ ਦੀਆ ਰਮਜਾ ਬਖਸ਼ਣ ਗੋਬਿੰਦ ਜੀ। ਸੋ ਫਤਿਹ ਬੁਲਾਉਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੂਟ ਐ ਡਾ:ਸਾਹਿਬ ਜੀ

    • @mitterpalsingh2392
      @mitterpalsingh2392 Год назад

      Fg777777777777777777

    • @hatindersingh5669
      @hatindersingh5669 Год назад

      ਧੰਨਵਾਦ ਡਾਕਟਰ ਸਾਹਿਬ

    • @majorsingh8647
      @majorsingh8647 Год назад

      ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਪ੍ਰੀਤ ਸਿੰਘ ਜੀ ਅੱਜ ਅੱਜ ਇੱਸ ਤਰ੍ਹਾਂ ਦੇ ਫੈਸਲੇ ਲਾਗੂ ਕਰਵਾਉਣ ਵਾਲਿਆਂ ਨੇ ਹੀ ਅਪਣੇ ਸਿੰਘ ਫੱੜਵਾ ਕੇ ਇਨਾਮ ਪ੍ਰਾਪਤ ਕਰ ਲੈਣੇ ਨੇ ਪਰ ਫਿਰ ਵੀ ਇਹ ਫੈਸਲੇ ਲੈਣੇ ਚਾਹੀਦੇ ਨੇ ਪਰਜਾ ਨੂੰ ਤੰਗ ਕਰਨਾ ਨਹੀ ਚਹੀਦਾ ਤੇ ਸਰਕਾਰ ਨਾਲ ਮੱਥਾ ਲਾਉਣ ਤੋ ਡਰਨਾ ਨਹੀ ਚਾਹੀਦਾ ਵੀਰ ਜੀ ਤੁਸੀ ਮਹਾਨ ਹੋ ਜੋ ਸਿੱਖ ਪੰਥ ਨੂੰ ਇਤਿਹਾਸ ਤੋ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjeetSingh-ks9gj
    @ManjeetSingh-ks9gj 4 месяца назад

    Wahe guru wahe guru saib mere ji dhan dhan baba deep singh

  • @fatehDhillon143
    @fatehDhillon143 2 года назад +13

    ਵਾਹਿਗੁਰੂ ਸਾਹਿਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏🏻 ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਬ 🙏🏻

  • @singhsonu3057
    @singhsonu3057 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mukhtiarsingh2747
    @mukhtiarsingh2747 Год назад +2

    ਧੰਨ ਹੋ ਭਾਈ ਸੁਖਪ੍ਰੀਤ ਸਿੰਘ ਉਦੋਕੇ ਜੀ ਅਤੇ ਧੰਨ ਹਨ ਤੁਹਾਡੇ ਮਾਤਾ ਪਿਤਾ।

  • @NihangGharangna
    @NihangGharangna 2 года назад +6

    Bahot hi sohna lgea ਸੁਣਕੇ ਜੀ ਬਹੁਤ ਬਹੁਤ ਧੰਨਵਾਦ ਜੀ

  • @ਸਿੰਘਸਿੰਘਸਿੰਘ
    @ਸਿੰਘਸਿੰਘਸਿੰਘ 2 года назад +5

    Fantastic!!keep up the good work!!Sikh history!!dhan hoge ji!!dhanwad!!

  • @jaggis4914
    @jaggis4914 2 года назад +3

    ਜੀਅ ਕਰਦਾ ਸੁਣੀ ਜਾਈਏ ਡਾਕਟਰ ਸਾਹਿਬ ਨੂੰ

  • @sukhjindersingh7586
    @sukhjindersingh7586 Год назад +1

    🙏🌷WAHEGURU❤🙏

  • @amansaini922
    @amansaini922 2 года назад +2

    Dhan Dhan Sarbansdaani Pita Sahib Shri Guru Gobind Singh Jee🙏❤️🌹🌺🌷

  • @jagirsingh7369
    @jagirsingh7369 Год назад +1

    ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ
    ਧੰਨ ਗੁਰੂ ਦਾ ਸਿੰਘ ਬਾਬਾ ਦੀਪ ਸਿੰਘ ਜੀ ।

  • @baljindersinghnahal6710
    @baljindersinghnahal6710 Год назад +1

    🙏🙏🙏🙏🙏💕💕

  • @karandeepsidhu6280
    @karandeepsidhu6280 Год назад +3

    Dr. Your history lectures are never boring
    Keep going.. ❤

  • @onehope8779
    @onehope8779 2 года назад +4

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊

  • @jaspreetsingh-li4te
    @jaspreetsingh-li4te 2 года назад +1

    Guru sahib app ji nu chardi kala bakshan ji

  • @SATNAMSINGH-oc5sj
    @SATNAMSINGH-oc5sj Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @user-vd6pz6rc3s
    @user-vd6pz6rc3s 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @VaryamSingh-vk9xc
    @VaryamSingh-vk9xc 7 месяцев назад

    Dr.sahib u r great historian.tuhanu parnam ha.

  • @rajindersinghgill6531
    @rajindersinghgill6531 2 года назад +2

    Very good in your recherche our Sikh history is depend on sertha(bleaver)

  • @DavinderSingh-cy6ls
    @DavinderSingh-cy6ls 2 года назад +1

    Dhan c Sade Sikh Kom de jode ..thoda bhot dhanwad ji Sade Kom de jodya da ithas dasn lai🙏🙏

  • @user-ny5tk6cd9r
    @user-ny5tk6cd9r 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @missiondrivingtrafficschoo9649

    Great Service to Sikhism. Deep research of of Sikh History

  • @SukhwinderSingh-zy6tv
    @SukhwinderSingh-zy6tv 2 года назад +2

    Waheguru ji waheguru ji waheguru ji waheguru ji waheguru ji waheguru ji

  • @prabhdeepsingh3838
    @prabhdeepsingh3838 2 года назад +6

    🙏 Bahut bahut bahut dhanyawad Sir, eh Sikh history di jo tusi sewa nibha rahe ho, Aap ji di Sikh library and R&D of facts and Incidences of related history. Eh sab jo tusi hun tkk saambh ke rakhiyaan nein agee future ch bade kamm aaun giyaan. I must say this is not less than a treasure.
    🙏WAHEGURU JI KA KHALSA, WAHEGURU JI KI FATEH🙏

  • @harsimratkaur3857
    @harsimratkaur3857 11 месяцев назад

    Dhanwaad dr.saahb

  • @sabiagroindustries1888
    @sabiagroindustries1888 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @AmandeepSingh-ow2mt
    @AmandeepSingh-ow2mt Год назад

    ਭਾਈ ਸਾਹਿਬ ਜੀ ਲੈਕਚਰ ਬੋਰਿਗ ਨਹੀਂ ਲਗਦੇ ਸਗੋਂ ਬਹੁਤ ਆਨੰਦ ਆਉਂਦਾ ਹੈ

  • @karanranshi4695
    @karanranshi4695 Год назад

    Ik aam jhe mnukh de bnaye farmi murge da jdo ser laah dyida te oh v kreeban 3-4 mint tk fadh fadhona h jis da wjjn bs 7-800 grms hunda h, Dhan Dhan Baba Deep Singh ji umar bhagti te parbhu de prem rass vich bteet hoi te ohna ne partakh guru sahib ji de nal hona v maneya h te guru sahib ji da ser te hath v reha h ohna de, so es gll te tarak krni k ik insan jo guru sahib de ina nazdeek te ohna nu ina pyara howe, oh bina sheesh nhi larh skda blkl glt tarak h, nale Baba ji koi bhti der zinda nhi rhe Sheesh kalam hon to bad, bs apna Pran pura kita te is fani sansar nu alvida keh k guru ji di sharan vich jaa biraje

  • @HarpalSingh-nv2zp
    @HarpalSingh-nv2zp 8 месяцев назад

    ਬਹੁਤ ਵਧੀਆ ਲੱਗਾ ਜੀ 🙏🙏🙏🙏🙏

  • @RajeshKumar-pi4vo
    @RajeshKumar-pi4vo 2 года назад

    Majbi Singh Saheed baba Deep Singh

  • @gurbajsingh8735
    @gurbajsingh8735 Год назад

    Nice information 🎉🎉🎉

  • @parkashsingh2850
    @parkashsingh2850 Год назад

    Wonderful knowledge of history

  • @baljit2625
    @baljit2625 8 месяцев назад

    Waheguru ji 🙏🙏🙏🙏🙏🙏

  • @sahebsingh4819
    @sahebsingh4819 2 года назад

    Aaapka bahut bahut dhanyawaad Sir.
    Ham sabko yeh sunna chahiye. Hume apna itihaas janna chahiye aur pat ahona chahiye ki hum kiske waris hai.
    Dhan Dhan Baba Deep Singh Ji
    Satnam Shri Waheguru

  • @Mrviksandhu
    @Mrviksandhu 2 года назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ!!

  • @jasmailkaurgrewal2621
    @jasmailkaurgrewal2621 2 года назад

    Waheguru ji 🌹🌹🌹🌹 Sab the bhala kro koi shak hi nahin Baba Deep Singh Ji bahut daler Bahadur c,🌹💕🙏

  • @jagbirsingh9900
    @jagbirsingh9900 2 года назад

    excellent w

  • @manpreetriar4511
    @manpreetriar4511 Год назад

    ਵਾਹਿਗੁਰੂ

  • @ManjitKaur-wr5zz
    @ManjitKaur-wr5zz 2 года назад

    Waheguru ji ka khalsa waheguru ji ki fateh

  • @jasmailkaurgrewal2621
    @jasmailkaurgrewal2621 2 года назад

    Waheguru ji Baba Deep Singh Ji Bina Sear to lad sakde c🌹🌹🌹🌹💪💪🙏🙏🙏🙏

  • @VikramSingh-ky6jo
    @VikramSingh-ky6jo Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️।।

  • @user-dd1bm6ub9f
    @user-dd1bm6ub9f 2 года назад

    Waheguru ji da khalsa Waheguru ji di Fateh ⚘🦅🏹🙏

  • @Lakhwinder-vu7ez
    @Lakhwinder-vu7ez 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @palklair6228
    @palklair6228 2 года назад +3

    ਕਾਸ਼ ! ਕਿ ਇਸ ਬੀਡੀਓ ਨੂੰ ਸੰਕਾ ਕਰਨ ਵਾਲੇ ਢਢਰੀ ,& ਨਿਊਜੀਲੈਂਡ ਜੈਸੇ ਸੁਣ ਲੈਣ!!

  • @jdsinghofficial8325
    @jdsinghofficial8325 2 года назад

    ਵਾਹਿਗੁਰੂ ਜੀ 🙏🙏🙏🙏

  • @garvitmunjal2655
    @garvitmunjal2655 2 года назад

    Wahe guru paar utaran haar wahe guru

    • @garvitmunjal2655
      @garvitmunjal2655 2 года назад

      Nanak nam jahaj hai cahdhy so uatary paar jo sardha sevdhe guru paar utaran haar

  • @BaljitSingh-qm2kp
    @BaljitSingh-qm2kp 2 года назад +1

    Waguru ji

  • @dalvindersingh7782
    @dalvindersingh7782 2 года назад +1

    💯👍🙏

  • @ManjitKaur-wr5zz
    @ManjitKaur-wr5zz 2 года назад

    Waheguru ji mehar karn sikh kàom te

  • @ranbirsingh2730
    @ranbirsingh2730 2 года назад

    Waheguru.ji

  • @amansaini922
    @amansaini922 2 года назад

    Waheguru Jee 🙏🌹🌷🌺❤️

  • @amansaini922
    @amansaini922 2 года назад +1

    Dhan Dhan Baba Deep Singh Ji Shaheed🙏🌹🌷🌺❤️

  • @jasmailkaurgrewal2621
    @jasmailkaurgrewal2621 2 года назад

    Waheguru ji 🌹🌹🌹🌹 Sab the bhala kro 🙏🙏🙏🙏

  • @as272829
    @as272829 2 года назад

    🙏🙏

  • @user-co6px6pi9k
    @user-co6px6pi9k 2 года назад

    🙏

  • @punjablover83
    @punjablover83 2 года назад +1

    ਡਾਕਟਰ ਸਾਹਿਬ ਅਖੀਰ ਵਿੱਚ ਸੱਚਾਈ ਦੱਸਣ ਤੋਂ ਕਤਰਾ ਗਏ।

  • @harddeepphysicswithhardeep2339
    @harddeepphysicswithhardeep2339 2 года назад +2

    ਸਤਿ ਸਿਰੀ ਅਕਾਲ ਭਾਈ ਸਾਹਿਬ ਜੀ।
    ਇਕ ਬੇਨਤੀ ਹੈ ਜੀ।
    ਕੁਝ ਲੋਕਾਂ ਨੇ ਗੁਰਬਾਣੀ ਦੇ ਸ਼ਬਦਾਂ ਉੱਪਰ ਕ੍ਰਿਸ਼ਨ ਜੀ ਦੀਆਂ ਫੋਟੋਆਂ ਲਾ ਕਰਕੇ ਚੈਨਲ ਬਣਾ ਰੱਖੇ ਹਨ ਜੀ।

    • @palklair6228
      @palklair6228 2 года назад +2

      ਢਢਰੀ & ਨੇਕੀ ਨਿਊਜੀਲੈਂਡ ਜੈਸੇ ਵੀ ਤਰਕ ਤੇ ਸੰਕਾ ਕਰਦੇ ਹਨ। ਸ਼ਾਇਦ!!

  • @zorawarsunnder7053
    @zorawarsunnder7053 2 года назад

    V, good, History,,,, Azadi👍👏👍👏👍👏👍👏👍👍👏 Hi Hall way to start your Refendurm voting is a👍👍👍👍👍 great time⌚⌚ with your Refendurm freedom good👍👍👍👍👍

  • @ਸਿੰਘਸਿੰਘਸਿੰਘ
    @ਸਿੰਘਸਿੰਘਸਿੰਘ 2 года назад +3

    Jis kaum nu history da nahi pata oo kaum khatam

  • @theoneindiaekbharat4673
    @theoneindiaekbharat4673 7 месяцев назад

    Waheguru ji kirpa kar ke katha vich vigyapan / advertisement na pao ji

  • @Jitujot
    @Jitujot 2 года назад

    Waheguru ji kirpa krna

  • @udhoke
    @udhoke  2 года назад

    Ki Sachmuch He Baba Deep Singh Ji Bina Sees to Lare San | Dr. Sukhpreet Singh Udhoke
    ruclips.net/video/Mb3ixMiyWis/видео.html

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj 2024

  • @kavitakaur2365
    @kavitakaur2365 Год назад

    Baba deep Singh ji ne jo parshian vich beed sahib ji likhi si oh hun kithe hai 🙏🏻

  • @ਮਨਜੀਤਸਿੰਘਚੱਢਾ

    🙏ਭਾਈ ਸਾਬ ਜੀ ਅਵਾਜ ਦਾ ਧਿਆਨ ਰੱਖਿਆ ਕਰੋ ਜੀ ਗੱਡੀ ਸੁਣਨ ਲਈ ਧਮਕ ਪੈਂਦੀ ਆ ਜੋ ਕਿ ਸਮਝਣ ਚ ਸੁਣਨ ਚ ਕਠਿਨਾਈ ਆਓਂਦੀ ਜੀ 🙏

  • @Johnsmith-wj5tk
    @Johnsmith-wj5tk 2 года назад

    Why tamas khan didnt give detail of baba deep singh carry his head., it seem after this battle sikh Historian have written fairly tales story of baba deep singh

  • @suff2muffins341
    @suff2muffins341 2 года назад

    Bhai saheb 2nd part ni mil riha ji plz bhejo

  • @SH-rb4nl
    @SH-rb4nl 2 года назад +2

    This is practically a repeat of Part 1. Does not add anything to Part 2. I am surprised, how the Sangat sat listening to a historical discourse of nearly 2 hours+

  • @punjabpunjab1973
    @punjabpunjab1973 2 года назад

    punjabiyo,partiya nu vota chahidiya hundiya fir v kise v party ne kisana da sath nai dita, khalse panth ne kise to kuj ni laina fir v kisana da end tak sath dita, khalistan banao guru Gobind singh ji de puttra da raj lai k aaiye 🙏.

  • @sukhsingh5101
    @sukhsingh5101 2 года назад

    How manny war baba deep singh fought ..he was harijan cast is that true or false

  • @HarpreetKaur-yx7cy
    @HarpreetKaur-yx7cy 2 года назад +1

    Delhi based victim Sikh girl commits sucide why is truth

  • @onkarsahota1677
    @onkarsahota1677 2 года назад

    ਕਦੇ ਸੰਗਤ ਵਲ ਵੀ ਕੈਮਰਾ ਘੁਮਾਂ ਦਿਆ ਕਰੋ, ਕੀ ਪੱਕੀ ਸੌਂਹ ਗ੍ਰਹਣ ਕਿਤੀ ਹੈ ਸੰਗਤਾਂ ਦੇ ਦਰਸ਼ਨ ਨਹੀਂ ਕਰਵਾਉਂਣੇ

    • @galaxynote2488
      @galaxynote2488 2 года назад

      Tusi kde sunan hi aaye video iss channel tey

  • @TrueknowledgeNothingfake-cd9lj
    @TrueknowledgeNothingfake-cd9lj 8 месяцев назад

    It's not possible k BABA deep Singh fight without head .nobody can survive 1min.rverythimg is lie

  • @gurbanivicharstudio3596
    @gurbanivicharstudio3596 Год назад

    Waheguru ji kirpa kare tuhade te Dr Saab g aaj sundeya raat ho gi per aap jaisa sucha parchar ajkal de log ni krde tanbaad g plz apna watsapp number send kreo g ik baar jroor jaad kra ge aap g nu ma bich bdi Isha haa aap nu magwaan di

  • @ajgamin129
    @ajgamin129 Год назад

    Waheguru ji waheguru ji waheguru ji waheguru ji waheguru ji

  • @lakhwindersingh164
    @lakhwindersingh164 2 года назад

    Waheguru jiji

  • @harpindersingh2039
    @harpindersingh2039 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ManpreetSingh-by9sm
    @ManpreetSingh-by9sm 2 года назад

    Waheguru ji waheguru ji waheguru ji waheguru ji waheguru ji

  • @nilanchalsinghbehera5657
    @nilanchalsinghbehera5657 2 года назад +1

    Waheguru ji

  • @HarjeetSingh-pt7sd
    @HarjeetSingh-pt7sd 2 года назад

    Waheguru ji

  • @rajbirkhinda_pb0518
    @rajbirkhinda_pb0518 2 года назад

    Waheguru g

  • @jagajagajaga8239
    @jagajagajaga8239 2 года назад

    Waheguru waheguru ji