ਛੋਟਾ ਘੱਲੂਘਾਰਾ (1746), ਵੱਡਾ ਘੱਲੂਘਾਰਾ (1762) ਅਤੇ ਤੀਜਾ ਘੱਲੂਘਾਰਾ (1984) I Dr Sukhpreet Singh Udhoke

Поделиться
HTML-код
  • Опубликовано: 17 янв 2025

Комментарии • 78

  • @BalwantSingh-xh7ir
    @BalwantSingh-xh7ir Год назад +5

    Veer rab tenu meri v Umar lagade taki tusi sache suche ithas to sangta nu janu karvawo

  • @funnyclips8680
    @funnyclips8680 Год назад +3

    Waheguru ji ka Khalsa waheguru ji ki Fateh

  • @RajKumar-ds1ex
    @RajKumar-ds1ex Месяц назад

    🙏🙏वीर जी धन धन खलसा❤🙏🙏जी

  • @Kaurpunia5709
    @Kaurpunia5709 Год назад +8

    ਪ੍ਰਣਾਮ ਸ਼ਹੀਦਾਂ ਨੂੰ 🙏🌹

  • @surindersinghuppal2892
    @surindersinghuppal2892 Год назад +2

    Dr saab bahut wadia itihas dasde ho parmatma tuhanu tandrusi bakhshan

  • @jagjitsandhuz5206
    @jagjitsandhuz5206 Год назад +2

    ਬਹੁਤ ਹੀ ਖੂਬਸੂਰਤੀ ਬਿਆਨ ।

  • @PawanKumar-eo8kq
    @PawanKumar-eo8kq Год назад +2

    Waheguru Waheguru ji kirpa karo ji

  • @ranjitkaur8609
    @ranjitkaur8609 Год назад +2

    🙏🌷WAHEGURU ❤🙏

  • @narinderkour4905
    @narinderkour4905 Год назад +1

    PARNAAM SHAHEEDA NU

  • @atmasingh2284
    @atmasingh2284 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ManpreetSingh-xc5uz
    @ManpreetSingh-xc5uz Год назад +1

    Satnam shri waheguru ji

  • @sohanmahil4298
    @sohanmahil4298 Год назад +1

    Wehaguru ji ka Khalsa waheguru ji ki Fateh ji 🙏

  • @daleepkumarkoul6239
    @daleepkumarkoul6239 Год назад

    Lakh Lakh pranam Guru Maharaj de Charna nu.🙏🙏🙏

  • @supindersingh5425
    @supindersingh5425 Год назад +1

    Parnam sahidaa noo

  • @DavinderKaur-tv6gg
    @DavinderKaur-tv6gg Год назад +1

    Wàheguruji ❤kot kot parnaam shahidan nu

  • @MalkeetSingh-lt8yq
    @MalkeetSingh-lt8yq Год назад +1

    Waheguru ji teri kirpa 🙏

  • @gursangamsingh11
    @gursangamsingh11 Год назад +3

    🙏🏻ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🏻

  • @SatpalSingh-xx5co
    @SatpalSingh-xx5co Год назад +6

    ਖਾਲਸਾ ਜੀ ਬੇਨਤੀ ਹੈ ਜੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੀ ਦੇ ਜੀਵਨ ਤੇ ਇਕ ਵੀਡੀਓ ਬਣਾਈ ਜਾਵੇ ਜੀ

  • @jaswindersingh-qz5sx
    @jaswindersingh-qz5sx Год назад

    ❤ parnam sheedan nu ❤

  • @gurdeepsingh1616
    @gurdeepsingh1616 Год назад +1

    Bohat vadiya ji

  • @jagjitsandhuz5206
    @jagjitsandhuz5206 Год назад +2

    ੧- ਨਿਸ਼ਾਨਾ - ਪਾਤਸ਼ਾਹੀ ਦਾਵਾ
    ੨- ਦੁਸ਼ਮਣ ਦੀ ਪਛਾਣ

  • @Sandeep.Singh.17655
    @Sandeep.Singh.17655 Год назад +2

    ਵਾਹਿਗੁਰੂ ਜੀਓ 🙏

  • @RavinderBhullar
    @RavinderBhullar Год назад +1

    Waheguru ji 🙏

  • @kawaljeetkaur9420
    @kawaljeetkaur9420 Год назад +11

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ੮੪ ਨਾ ਭੁੱਲਣਯੋਗ ਨਾ ਬਖਸ਼ਣਯੋਗ ਗੁਰੂ ਜੀ ਸਵਾਲ ਜ਼ਰੂਰ ਆਵੇਗਾ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @SatnamSingh-xf9iv
    @SatnamSingh-xf9iv Год назад +2

    ਮੇਰੇ ਹਿਸਾਬ ਨਾਲ ਸਾਡੀ ਲੀਡਰਸ਼ਿਪ ਜਿੰਨੀ ਨਿਕੰਮੀ 1947 ਵੇਲੇ ਸਾਬਿਤ ਹੋਈ, ਉਸ ਤੋਂ ਜਿਆਦਾ ਕਮਜ਼ੋਰ ਹੋਰ ਕਿਸੇ ਵੀ ਦੌਰ ਵਿੱਚ ਨਹੀਂ ਜਾਪਦੀ (ਇਹ ਅਜੋਕੀ ਲੀਡਰਸ਼ਿਪ ਨੂੰ ਮੈਂ ਸਿੱਖਾਂ ਦੀ ਲੀਡਰਸ਼ਿਪ ਨਹੀਂ ਮੰਨਦਾ ਕਿਉਂ ਕਿ ਇਹ ਸਿਆਸੀ ਲੋਕ ਹਨ), ਗੱਲ ਕਰੀਏ 1947 ਦੀ ਤਾਂ ਇਹ ਉਹ ਦੌਰ ਸੀ ਜਦੋਂ ਸਾਡੇ ਆਗੂਆਂ ਨੇ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਲਈ ਸਭ ਤੋਂ ਜਿਆਦਾ ਆਵਾਜ਼ ਬੁਲੰਦ ਕਰਨੀ ਸੀ,(ਮੇਰੇ ਮੁਤਾਬਕ ਪੰਜਾਬ ਦੇ ਸਾਰੇ ਭਾਈਚਾਰੇ ਸਾਡੇ ਆਪਣੇ ਹਨ ਪਰ ਕਿਉੰਕਿ ਗੱਲ ਸਿੱਖਾਂ ਦੀ ਹੋ ਰਹੀ ਹੈ) ਪਰ ਇਸ ਦਾ ਉਲਟਾ ਸਾਡੀ ਲੀਡਰਸ਼ਿਪ ਉਸ ਸਮੇਂ ਸਭ ਤੋਂ ਵੱਧ ਕਮਜ਼ੋਰ ਸਿੱਧ ਹੋਈ। ਪੰਜਾਬ ਦਾ ਬਟਵਾਰਾ ਸਿਰਫ਼ ਇੱਕ ਨਵਾਂ ਦੇਸ਼ ਬਣਾਉਣ ਕਾਰਨ ਹੀ ਨਹੀਂ ਸੀ ਹੋਇਆ। ਉਸ ਸਮੇਂ ਜਾਂ ਤਾਂ ਬੰਗਾਲ ਜਾਂ ਪੰਜਾਬ ਜਿਆਦਾ ਮਜ਼ਬੂਤ ਨਜ਼ਰ ਆਉਂਦੇ ਸੀ ਜਿਨ੍ਹਾਂ ਦੀ ਭਾਰਤੀ ਸਿਆਸਤ ਵਿੱਚ ਪਕੜ ਮਜ਼ਬੂਤ ਹੋ ਸਕਦੀ ਸੀ। ਇਸ ਦਾ ਹੱਲ ਸਿਰਫ਼ ਇਹ ਹੀ ਸੀ ਕਿ ਜੇਕਰ ਦੁਸ਼ਮਣ ਨੂੰ ਮਾਰ ਨਹੀਂ ਸਕਦੇ ਤਾਂ ਕਮਜ਼ੋਰ ਕਰ ਦਿਓ। ਇੱਧਰ ਪੰਜਾਬ ਤੇ ਉਧਰ ਬੰਗਾਲ ਦੀ ਵੰਡ ਕਰ ਦਿੱਤੀ ਗਈ। ਜਦੋਂ ਫ਼ਿਰ ਵੀ ਸਿੱਖਾਂ ਨੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣੀ ਬੰਦ ਨਾ ਕੀਤੀ ਤਾਂ ਭਾਸ਼ਾ ਦੇ ਨਾਂ ਤੇ ਪੰਜਾਬ ਦੇ ਹੋਰ ਟੁਕੜੇ ਕਰ ਦਿੱਤੇ ਗਏ ਅਤੇ ਹੋਰ ਵੀ ਕਮਜ਼ੋਰ ਕਰ ਦਿੱਤਾ ਗਿਆ। 1984 ਵਾਲਾ ਦੌਰ ਵੀ ਇਸੇ ਕੜੀ ਦਾ ਹਿੱਸਾ ਹੈ। ਅੱਜ ਪੰਜਾਬ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਹੈ ਕਿ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਮੁਸ਼ਕਲ ਜਾਪਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਸਿੱਖ ਵੱਡੀ ਸੰਖਿਆ ਵਿੱਚ ਹੀ ਤਾਕਤਵਰ ਹੋਏ ਹਨ ਕਿਉਂ ਕਿ ਸਾਡਾ ਇਤਿਹਾਸ ਗਵਾਹ ਹੈ ਕਿ ਸਿੱਖ ਉਸ ਦੌਰ ਵਿੱਚ ਵੀ ਕਮਜ਼ੋਰ ਨਹੀਂ ਹੋਏ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ। ਪਰ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ। ਸਾਡੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਸਿੱਖ ਕੌਮ ਵਿੱਚ ਪੈਦਾ ਹੋਣਾ ਅਸਲ ਵਿੱਚ ਕੀ ਹੁੰਦਾ ਹੈ।

  • @funnyclips8680
    @funnyclips8680 Год назад +1

    Waheguru ji

  • @shamsherdhillon640
    @shamsherdhillon640 Год назад +1

    🙏🙏🙏🙏🙏🙏

  • @BaldevSingh-jk8jz
    @BaldevSingh-jk8jz Год назад +1

    Udhoke g fefredm vota bare kush daso

  • @MandeepSingh-nn5pz
    @MandeepSingh-nn5pz Год назад +1

    🙏

  • @RavinderSahota-m7t
    @RavinderSahota-m7t 8 месяцев назад

    Parna shahida nu 👏

  • @harbhajansingh3293
    @harbhajansingh3293 Год назад +1

    Khalsa ji operation black thunder bare v chanana pao

  • @YashpreetKaur-i8c
    @YashpreetKaur-i8c 9 месяцев назад

    ਵਾਹਿਗੁਰੂ ਜੀ

  • @GurpreetKaura11
    @GurpreetKaura11 7 месяцев назад

    🙏🙏

  • @jagjitsandhuz5206
    @jagjitsandhuz5206 Год назад +8

    Yes still full stop 🛑
    ਬਹੁਤ ਹੀ ਜੋਸ਼ੀਲੇ ਬੋਲ, ਇਹ ਸਿੱਖ ਕੌਮ ਕਦੇ ਖਤਮ ਨਹੀਂ ਹੋਣੀ।
    ਧੰਨਵਾਦ ਜੀ|

    • @kulwinderjohal9671
      @kulwinderjohal9671 7 месяцев назад

      Fir tu hi ban ja vade kahanikaar
      Tenu te sikha baare ik chiz Tak pta ni honi

  • @mohanvirsingh5066
    @mohanvirsingh5066 11 месяцев назад

    🙏🏻🙏🏻💐💐

  • @gurpreetmallhi5840
    @gurpreetmallhi5840 Год назад +1

    ਕਦੇ ਨਾ ਭੁੱਲਾਂਗੇ ਤੀਸਰਾ ਘੱਲੂਘਾਰਾ

  • @pritamsingh3101
    @pritamsingh3101 Год назад +1

    Never forget 1984..waheguru ji sadi koum nu chardikala bakshan ...

  • @vodafone2116
    @vodafone2116 Год назад +1

    Akal takhat cho happy bar kdo
    Sukhpreet vrge nu jathedar bnao ta sikh kom da bhla hoskda

  • @serjitgill3405
    @serjitgill3405 Год назад +1

    Veer ji tuhedey muqabley wich hor koi paidhah nahin ho sakda

  • @shankarsharma9655
    @shankarsharma9655 Год назад +4

    Ek din esa ave ga sikh kaum da dushman desh nakse to mit jave ga

  • @SukhwinderSingh-yb1vn
    @SukhwinderSingh-yb1vn Год назад

    ਹਰ ਇਨਸਾਨ,ਪਰਿਵਾਰ,ਸਮਾਜ,ਦੇਸ਼ ਤੇ ਸੱਭਿਅਤਾ ਤੇ ਇਹੋ ਜਿਹਾ ਮਾੜਾ ਸਮਾ ਆਉਂਦਾ ਹੈ ਜਿਹੜਾ ਤਾ ਇਹਨਾ ਤੋ ਸਿੱਖ ਲੈ ਲਿਦਾ ਉਹ ਤਾ ਫੇਰ ਮੁੜ ਕੇ ਮਾਰ ਨਹੀ ਖਾਦਾ ਪਰ ਜਿਹੜਾ ਸਿੱਖ ਨਹੀ ਲਿਦਾ ਉਹ ਫੇਰ ਮਾਰ ਖਾਦਾ ਹੈ ਦੁੱਖ ਦੀ ਗੱਲ ਇਹ ਕੀ ਸਿੱਖ ਸਮਾਜ ਨੇ ਇਹਨਾ ਮਾੜੇ ਹਲਾਤਾ ਤੋ ਸਿੱਖ ਨਹੀ ਲਈ

  • @paul2direct
    @paul2direct Год назад +4

    Great History explained in Punjabi.
    It would be great if all your wordings can be in English & or Hindi -- for much more wider audiences. 🙏.
    This would also be able to gather you money to manage expenses because of Much more views 🙏

  • @techpointz2722
    @techpointz2722 Год назад +1

    ਡਾਕਟਰ ਸਾਬ ਜਿਹੜੇ ਲੋਕ ਪੰਜਾਬ ਦੇ ਇਤਿਹਾਸ ਨੂੰ ਲੀਰਾ ਲੀਰਾ ਕਰ ਰਹੇ ਨੇ ਅੱਜ ਕੱਲ ਕਦੇ ਓਹਨਾ ਦੇ ਸਵਾਲਾਂ ਦੇ ਜਵਾਬ ਵੀ ਦੀਆ ਕਰੋ ਯਾ ਵੀਡਿਓ ਸਿਰਫ ਵਿਊ ਲਈ ਬਣਾਂਦੇ ਹੋ

  • @surindersinghuppal2892
    @surindersinghuppal2892 Год назад +1

    Sanu te Sade bachya nu history vich sirf abdali diya jittan hi padaiya gaiya sada itihas dasya hi nahi gya fer saanu te sadya bachya nu kida pata lagu eh Sade lyi baddi Sharm wali gal hai baki na hi kise leader ne es badlan di koshish kiti

  • @surindersinghuppal2892
    @surindersinghuppal2892 Год назад +1

    Sada itihas Jaan buj k khatm kita gya kyu sikh koum maaran naal nahi khatm hoyi

  • @RRR-ty6gk
    @RRR-ty6gk 9 месяцев назад

    ghalughara oh vi jehde punjab ch hindu veer maare gye.

  • @manidersingh3086
    @manidersingh3086 Год назад

    Tejey. Ghalukarey. De. Jumevar. Mrs. Gandhi. Ghar. Te. Congress. Agent. Vadh. Hn. Agg. N. Lao

  • @mpsingh7320
    @mpsingh7320 Год назад +5

    ਬੰਦ ਕਰੋ ਇਤਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ । ਉਝ ਮੈਂ ਤੇਰੀ ਰਗ ਰਗ ਤੋ ਜਾਣੂ ਹਾਂ ਵੱਡੇ ਇਤਿਹਾਸਕਾਰ ।

    • @gurjitsingh297
      @gurjitsingh297 Год назад +2

      ਹਾਂਜੀ ਵੀਰੇ ਕੀ ਤੋੜ ਮਰੋੜ ਕੀਤੀ ਸਾਨੂੰ ਵੀ ਦੱਸਿਓ ..????

    • @singhsaroop1675
      @singhsaroop1675 Год назад

      Deh deh ehdi rag-2 da veirva

    • @boharsingh563
      @boharsingh563 Год назад +1

      ਵੀਰ ਜੀ ਤੂੰ ਵੀ ਇਤਿਹਾਸ ਦੀ ਜਾਣਕਾਰੀ ਸਾਨੂੰ ਵੀਡੀਓ ਬਣਾ ਕੇ ਦਸ ਇਤਿਹਾਸ ਅਸਲ
      ਸੱਚ ਕੀ ਐ

    • @History-world2374
      @History-world2374 10 месяцев назад

      Asha veere tuci a jihne sikh hoke gaddari kiti, changa hoya das dita

    • @GillMajari
      @GillMajari 10 месяцев назад

      Aa gaddar kon jam geya

  • @mpsingh7320
    @mpsingh7320 Год назад +2

    ਬਕਵਾਸ
    ਆਪੇ ਬਣਿਆ ਇਤਿਹਾਸਕਾਰ ਗੁਮਰਾਹ ਕਰ ਰਿਹਾ ਸਿੱਖਾਂ ਨੂੰ । ਬਚਣ ਦੀ ਲੋੜ ਹੈ ।

  • @lakhvirsingh5946
    @lakhvirsingh5946 11 месяцев назад +2

    Satnam shri waheguru ji 🙏

  • @sukhjindersingh7586
    @sukhjindersingh7586 Год назад +3

    🙏🌷WAHEGURU❤🙏

  • @funnyclips8680
    @funnyclips8680 Год назад +3

    Waheguru ji ka khalsa waheguru ji ki Fateh

  • @taminderkour1400
    @taminderkour1400 Год назад +2

    ਵਾਹਿਗੁਰੂ ਜੀ 🙏❤️

  • @MandeepSingh-nn5pz
    @MandeepSingh-nn5pz Год назад +1

    🙏

  • @funnyclips8680
    @funnyclips8680 Год назад +2

    Waheguru ji ka Khalsa waheguru ji ki Fateh

  • @hardeepsidhu767
    @hardeepsidhu767 Год назад +1

    🙏

  • @paul2direct
    @paul2direct Год назад +2

    Waheguru ji ka Khalsa Waheguru ji ki Fateh