ਦਸਮ ਪਿਤਾ ਦੀ ਪਹਿਲੀ ਜੰਗ || First Battle of Guru Gobind Singh Ji || Dr. Udhoke ||

Поделиться
HTML-код
  • Опубликовано: 12 дек 2024

Комментарии • 121

  • @dilbagsingh9582
    @dilbagsingh9582 5 лет назад +10

    ਤੁਹਾਡੀ ਮੇਹਨਤ ਨੂ ਵੇਖ ਕੇ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਵਾਣੀ ਨਾਲ ਖੁੱਦ ਹੀ ਜੁੜਨਾ ਚਾਹੀਦਾ ਹੈ

  • @sukhjeetchahalpappichahal371
    @sukhjeetchahalpappichahal371 9 месяцев назад +1

    ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @SukhbirSingh-mi6dt
    @SukhbirSingh-mi6dt 4 года назад +2

    Kalgiyan Wale Satguru sache Patshah kirpa karan aap ji nu hamesha chardikala baxish karan.

  • @batth0021
    @batth0021 5 лет назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjitsoni9676
    @manjitsoni9676 2 года назад

    🙏🌹ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏

  • @nirbhaisingh8894
    @nirbhaisingh8894 Год назад

    Dhan Dhan Shri Guru Gobind Singh Sahib ji 🙏 ♥️ 🌷💖💐💛🥀💙🌻💓⚘️💜🌺💗🌹💞🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @SukhwinderSingh-ws2uy
    @SukhwinderSingh-ws2uy 5 лет назад +2

    ਅਨਮੋਲ ਹੀਰਾ ਖਾਲਸੇ ਪੰਥ ਦਾ ਡਾ.ਜੀ

  • @manmohansinghbhullar2554
    @manmohansinghbhullar2554 4 года назад +1

    Dr Udhoke - Tuhanu bahut bahut dhanwad ki tusi sangatan nu Sikh itihaas baret jagruk kar rahe ho. Main vi tuhadi ithihaskari facts nu sun ke apni knowledge wadha paya han.
    Waheguru ji da khalsa te Waheguru ji di fateh.

  • @Gurikksarao234
    @Gurikksarao234 2 года назад

    Bilkul sahi keha Mr udoke singh ji ne

  • @sandipgrewal192
    @sandipgrewal192 5 лет назад +15

    ਵਾਹਿਗੁਰੂ ਜੀ ਬਹੁਤ ਹੀ ਡੂੰਘੀ ਖੋਜ ਕਰਕੇ ਆਪ ਜੀ ਗੁਰੂ ਸਾਹਿਬ ਜੀਆਂ ਦੀਆਂ ਜੰਗਾਂ ਦਾ ਵਰਨਣ ਕਰਦੇ ਹੋ।ਆਪ ਜੀ ਤੇ ਮਾਲਕ ਦੀ ਕਿਰਪਾ ਹੈ ਤੇ ਬੇਨਤੀ ਹੈ ਕੇ ਆਪ ਏਦਾਂ ਹੀ ਸਿੱਖ ਪੰਥ ਦੀ ਸੇਵਾ ਕਰਦੇ ਰਹੋ। ਗੁਰੂ ਸਾਹਿਬ ਤੇ ਸਾਹਿਬਜਾਦਿਆਂ ਅਤੇ ਸਿੰਘਾਂ ਦੀਆਂ ਕੁਰਬਾਨੀਆਂ ਸੁਣ ਕੇ ਜੋਸ਼ ਤੇ ਜਲੌਅ ਪੈਦਾ ਹੁੰਦਾ ਹੈ ਜੋ ਕੇ ਜਰੂਰੀ ਹੈ ਸੋ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ 🙏

  • @singhvirkvirk1597
    @singhvirkvirk1597 5 лет назад +1

    ਵਾਹਿਗੁਰੂ ਜੀ ।

  • @singhraman4039
    @singhraman4039 4 года назад +1

    ਬਹੁਤ ਵਧੀਅਾਾਾਾਾਾਾਾਾਾ

  • @sukhdevSingh-cg8bk
    @sukhdevSingh-cg8bk 3 года назад

    Waheguru waheguru waheguru waheguru waheguru waheguru waheguru waheguru waheguru waheguru waheguru

  • @sarvjitdeol9622
    @sarvjitdeol9622 5 лет назад

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰੌੜ ਵਾਰ

  • @sarvjitdeol9622
    @sarvjitdeol9622 5 лет назад

    ਵੀਰ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਤੇ ਚਾਨਣਾ ਪਾਇਆ
    ਇਸ ਵਾਰ ਤੁਹਾਡੀ ਆਵਾਜ਼ ਸਾਫ ਸੁਣ ਨਹੀਂ ਰਹੀ
    ਕਮਰੇ ਵਿਚ ਗੂੰਜ ਪੈ ਰਹੀ ਹੈ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਅਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ
    ਧੰਨਵਾਦ 🙏

  • @averageguy78
    @averageguy78 5 лет назад +11

    I am impressed that how Gobind Singh JI know About 1st line of defence i am literally Impressed with his Tactics and Quality of Fighting Troops My Great Respect to Gobind Singh JI Sir can you make more Videos on his Battles

  • @gulzarsingh3681
    @gulzarsingh3681 4 года назад

    Bahut Shukriya.

  • @luckygill5259
    @luckygill5259 4 года назад +1

    Wah kya baaatta❤🌊 sea of📚 knowledge

  • @kulwantsingh5508
    @kulwantsingh5508 5 лет назад

    ਸਿੱਖ ਕੌਮ ਦੇ ਮਹਾਨ ਇਤਿਹਾਸ ਨੂੰ ਪੰਥ ਦੇ ਮਹਾਨ ਰਤਨ ਡਾਕਟਰ ਸਾਹਿਬ ਜੀ ਨੇ ਠੀਕ ਕਰਕੇ ਸਾਡੀਆਂ ਝੋਲੀਆਂ ਭਰ ਦਿੱਤੀਆ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੰਮੀ ਉਮਰ ਤੰਦਰੁਸਤੀ ਬਖਸ਼ਿਸ਼ ਕਰਨ ਸਦਾ ਚੜ੍ਹਦੀ ਕੱਲਾ ਦੀ ਬਖਸ਼ਿਸ਼ ਕਰਨ

  • @balwindersinghsingh8510
    @balwindersinghsingh8510 3 года назад

    Great singh sahb
    Great khalsa g

  • @JaswantSingh-ce8gp
    @JaswantSingh-ce8gp 3 года назад

    Jai hove gursikh ki

  • @m4engineering
    @m4engineering 5 лет назад +2

    ਬਹੁਤ ਵਧੀਆ ਜੀ।

  • @ਸੱਤਾਦਿਆਲਪੁਰਾ

    ਰੌਸ਼ਨ ਦਿਮਾਗ ਸ਼ਖਸੀਅਤ ਵੱਡੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ

  • @amankhairamusic
    @amankhairamusic 4 года назад

    BHT BHT meharbani dr. Sahb waheguru mehar kre tuhde te

  • @ramindersingh5457
    @ramindersingh5457 5 лет назад +1

    V good ji

  • @jasbirkaurmalhi4968
    @jasbirkaurmalhi4968 4 года назад +2

    Great effort 🙏

  • @SuperNavdip
    @SuperNavdip 5 лет назад +1

    wah, dr. sahib kol ithas da khana hai waheguru kra is tran sangt dian Gillian bhrda rho, waheguru tuhanu tndrusti bkhsan

  • @satindersingh7406
    @satindersingh7406 4 года назад +18

    ਜਿਨ੍ਹਾਂ ੧੮ ਜਾਣੇਆਂ ਨੇ ਡਿਸਲਾਇਕ ਕੀਤਾ ਹੈ ਉਹ ਸਿੱਖ ਨਹੀਂ ਹੋ ਸਕਦੇ। ਜੇ ਸਹਿਮਤ ਹੋ ਤਾਂ ਦੱਸੋ।

    • @khushdhillon3511
      @khushdhillon3511 3 года назад +3

      ਵੀਰ ਮੇਰਿਆ ਸਿੱਖ ਤਾਂ ਛੱਡੋ ਡਿਸਲਾਈਕ ਕਰਨ ਵਾਲੇ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਹੋ ਸਕਦੇ

    • @5aab65
      @5aab65 9 месяцев назад +1

      The people who dislike the history of the sikhs or sikh Gurus are either Non-Sikhs indians or those Keshadhari Hindus which look like sikhs but are Biparvadhi. Most probably its these latter ones.

    • @5aab65
      @5aab65 9 месяцев назад

      Dr Sahib appa nu narrow minded ni hona chahida, appa nu lectures punjabi, English te hindi vich karne chahide ne ya English te Hindi vich subtitles laone chahide ne so apna itihaas broader audience daikh sakaan. I am more then willing and happy to translate your speeches into English, unfortunately I don't know hindi.

  • @DilpreetSingh-up9rz
    @DilpreetSingh-up9rz 5 лет назад

    ਵਾਹਿਗੁਰੂ ਜੀ

  • @harbhindersingh5402
    @harbhindersingh5402 5 лет назад +2

    Waheguru jio

  • @ankushsingla6103
    @ankushsingla6103 4 года назад +1

    🌹waheguru ji🌹👋

  • @jaskiratsingh8362
    @jaskiratsingh8362 5 лет назад +2

    Waheguru ji

  • @ਸੱਤਾਦਿਆਲਪੁਰਾ

    ਗਿਆਨ ਦੀ ਅਨੋਖੀ ਮਿਸਾਲ ਨੋਲਿਜ ਤੇ ਗਿਆਨ ਦਾ ਫ਼ਰਕ ਹੈ ਨੋਲੀਜ ਭਾਵ ਜਾਣਕਾਰੀ ਹੋਣਾ ਗਿਆਨ ਦਾ ਭਾਵ ਨੌਲਿਜ ਵਿਚੋਂ ਨਿਕਲੀ ਜਾਣਕਾਰੀ ਸਹੀ ਤੱਥ ਕੀ ਨੇ ਸੱਚ ਕੀ ਹੈ ਇਸਦੀ ਹੋਂਦ ਪਿੱਛੇ ਲੁੱਕੇ ਸੱਚ ਨੂੰ ਸਾਹਮਣੇ ਲਿਆਉਣਾ ਹੀ ਅਸਲੀ ਗਿਆਨ ਦੀ ਭਰਭਾਸ਼ਾ ਹੈ

  • @bikarjitsingh34bikarjitsin10
    @bikarjitsingh34bikarjitsin10 3 года назад

    very good

  • @swarnsinghajji1224
    @swarnsinghajji1224 4 года назад

    Veer ji bhut vadea Jo tusi sikh com De ithas bare sikh com nu nano karwa rahe oo

  • @harkiratsinghmarwah7036
    @harkiratsinghmarwah7036 5 лет назад +1

    Thank you ji bohot wadia lecture♥️

  • @NaturesonHerbals
    @NaturesonHerbals 5 лет назад +18

    ਖਾਲਸਾ ਜੀ ਜ਼ਫ਼ਰਨਾਮਾ ਦਾ ਸਹੀ ਤੇ ਸਟੀਕ ਅਨੁਵਾਦ ਕਿਵੇਂ ਜਾ ਕਿਸ ਕਿਤਾਬ ਚ ਮਿਲ ਸਕਦਾ
    ਚੰਗਾ ਹੋਵੇ ਜੇ ਤੁਸੀਂ ਹੀ ਪੂਰਾ ਜ਼ਫਰਨਾਮਾ ਪੰਜਾਬੀ ਚ ਟ੍ਰਾਂਸਲੇਟ ਕਰੋ youtube ਤੇ

    • @GURDIT17
      @GURDIT17 5 лет назад

      Natureson Herbals kita hoya

    • @NaturesonHerbals
      @NaturesonHerbals 5 лет назад

      @@GURDIT17 ਵੀਰੇ ਲਿੰਕ ਦੇ ਸਕਦੇ ਹੋ??? ਇੱਕ ਵੀਡੀਓ ਹੈ ਇਹਨਾਂ ਦੀ ਮੇਰੇ ਕੋਲ ਪਰ ਉਹਦੇ ਚ ਸਾਰੇ ਜ਼ਫਰਨਾਮਾ ਦਾ ਅਨੁਵਾਦ ਨਹੀਂ ਹੈ ਕੁਝ ਚੋਣਵੀਆਂ ਗੱਲਾਂ ਹੀ ਆ

    • @GURDIT17
      @GURDIT17 5 лет назад

      ਵੀਰ ਸਰਚਕਰੋ ਜਫਰਨਾਮਾ ਡਾ ਸੁਖਪ੍ਰੀਤ ਗਿੰਘ ਵਲੋ

    • @GURDIT17
      @GURDIT17 5 лет назад

      ਵੀਰ ਸਾਇਦ ਓਹੀ ਹੋਨੀ

    • @NaturesonHerbals
      @NaturesonHerbals 5 лет назад +1

      @@GURDIT17 ਹਾਂਜੀ ਉਹ ਵੇਖੀ ਆ ਵਿਚਾਰ ਗੋਸ਼ਟੀ ਵਾਲੀ ਪਰ ਮੰਨ ਨੂੰ ਤਸੱਲੀ ਨਹੀਂ ਹੋਈ ਮੇਰੇ ਬਾਜਾਂ ਵਾਲੇ ਬਾਰੇ ਹੋਰ ਜਾਣਨਾ ਤੇ ਇਸ ਲਈ ਜ਼ਫਰਨਾਮਾ ਤੋਂ ਉਪਰ ਕੀ ਹੋ ਸਕਦਾ

  • @JeetSingh-bn5ff
    @JeetSingh-bn5ff 3 года назад +1

    🙏🌹👍

  • @manmeetbhinder5406
    @manmeetbhinder5406 4 года назад

    thanks so much bhai shieb sir

  • @sohan-qo3dv
    @sohan-qo3dv 3 года назад

    Thanks

  • @preetrandhawa6548
    @preetrandhawa6548 3 года назад

    Sir hats off to the pious work you are doing in preserving our history.

  • @KamalSinghBhinder
    @KamalSinghBhinder 5 лет назад

    ਧਨਵਾਦ ਜੀ

  • @balbindarkaur6842
    @balbindarkaur6842 4 года назад

    Waheguru ji🚩🚩🙏🏻🙏🏻

  • @jodhasandhu2944
    @jodhasandhu2944 4 года назад

    Wahe Guru ji...

  • @vickybadwal406
    @vickybadwal406 5 лет назад

    wah kmaal geyaan dr sahib.

  • @saranjitsinghravi3447
    @saranjitsinghravi3447 5 лет назад

    Waheguruji waheguruji waheguruji waheguruji waheguruji

  • @jugjeetsingh7192
    @jugjeetsingh7192 3 года назад +1

    ਸਾਈਡਾਂ ਤੋ ਆਵਾਜਾਂ ਬਹੁਤ ਆ ਰਹੀਯਾਂ ਹੈ

    • @jogasingh1326
      @jogasingh1326 3 года назад

      Use Headphones and Concentrate... And sit on a peaceful area

  • @saytruth1382
    @saytruth1382 5 лет назад +4

    What we Sikh can deduce from this battle.?
    We are to establish our own State of independence.

  • @jimmysingh5286
    @jimmysingh5286 5 лет назад

    Waheguruje

  • @shinderbal3014
    @shinderbal3014 4 года назад

    Good aa veer g I am big fan of you 🙏

  • @BalwinderSingh-ec9kj
    @BalwinderSingh-ec9kj 4 года назад +2

    dr saab akali fulla singh di history daso plz

  • @SatnamSingh-ds9dc
    @SatnamSingh-ds9dc 6 месяцев назад

    ਗੁਰਬਾਣੀ ਤਾਂ ਸਮੁੰਦਰ ਨਾਲੋ ਵੀ ਡੂੰਘੀ ਹੈ ਜੀ
    ਜੈਸੀ ਡੁੱਬਕੀ ਮਾਰੋਗੇ ਵੈਸਾ ਹੀ ਗਿਆਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਝੋਲੀ ਪਾ ਦੇਣਗੇ ਜੀ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @satbirsingh976
    @satbirsingh976 5 лет назад

    Very good ji

  • @shinderchaihal9027
    @shinderchaihal9027 3 года назад

    🙏🙏

  • @RDSingh-xc1ln
    @RDSingh-xc1ln 5 лет назад +5

    Waheguru ji ka khalsa
    Waheguru ji ki fateh
    Singh sahab ji, volume vich eco ban rhi h ji.

  • @GurdeepSingh-xx4tt
    @GurdeepSingh-xx4tt 5 лет назад

    Waheguru ji waheguru ji 🙏🙏

  • @bawasingh9359
    @bawasingh9359 5 лет назад +2

    Bhai sahib lead with historian team so you can correct all Sikh history which will help our Sikh generations no one else willbdo this work

  • @mediaworld3214
    @mediaworld3214 5 лет назад +4

    Veer ji ikk swaal c ki baba deep singh ji ate baba banda singh bahadur kadi mile c......? Ate taksal da ithaas ki hai ki taksaal sahi vich baba dewp singh ji ne banai c..?
    Pls jroor reply karna

  • @jagjotsingh4441
    @jagjotsingh4441 4 года назад

    🙏🙏🙏🙏🙏

  • @dilbagsingh9582
    @dilbagsingh9582 5 лет назад +1

    ਵੀਰ ਜੀ ਚਾਣਨ ਪਾਓ ਕਿ ਸਿੰਘ ਸ਼ਬਦ ਜਦੋਂ ਹੋਂਦ ਵਿਚ ਆਇਆ

  • @gurbanishabad8143
    @gurbanishabad8143 5 лет назад +2

    Voice clear nhi h dr.sahab..plz ek alag to video bnake upload krdo you tube te iss Jung bare ji

  • @inderpalsingh2148
    @inderpalsingh2148 5 лет назад +1

    ਭਾਈ ਸਾਹਿਬ ਜੀ ਪਹਿਲੀ ਲੱਕੜ ਦੀ ਤੋਪ ਵਰਤਣ ਦੀ ਪੁਸ਼ਟੀ ਕਰਿਓ ਕਿ ਛੇਵੇਂ ਪਾਤਸ਼ਾਹ ਜੀ ਨੇ ਜੰਗਾਂ ਵਿੱਚ ਵਰਤੀ ਕਿ ਸਰੂਆਤ ਹੀ ਦਸਮ ਪਾਤਸ਼ਾਹ ਜੀ ਨੇ ਕੀਤੀ , ਵਰਤੋਂ ਵਿੱਚ ਲਿਆਂਦੀ?

  • @Navjotsingh-od5gv
    @Navjotsingh-od5gv 4 года назад

    Maan aa sanu tuhadai tai.

  • @jagdeepkaur5039
    @jagdeepkaur5039 5 лет назад

    👍👍👍👍👍🙏

  • @harch620
    @harch620 5 лет назад +2

    What is the name of Punjabi translation of chankya niti.

  • @Hardeep1984sing
    @Hardeep1984sing 5 лет назад

    🙏

  • @kalertarsem160
    @kalertarsem160 5 лет назад

    💓

  • @harmeetsingh8611
    @harmeetsingh8611 5 лет назад

    ♥️♥️♥️♥️

  • @pritamsingh6662
    @pritamsingh6662 4 года назад +1

    ਕੀ ਗੁਰੂ ਤੇਗ ਬਹਾਦਰ ਨੇ ਸਿਰਫ਼ ਹਿੰਦੂਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ ਜਾਂ ਜਨਤਾ ਦੇ ਮੌਲਿਕ ਹੱਕਾ ਦੀ ਰਾਖੀ ਲਈ ਇਹ ਕਹਿਕੇ ਕਿ ਗੁਰੂਸਾਹਿਬ ਨੇਹਿੰਦੂਧਰਮ ਲਈ ਬਲੀਦਾਨ ਦਿੱਤਾ ਅਸੀਂ ਬਲੀਦਾਨ ਦਾ ਘੇਰੇ ਥੋੜ੍ਹਾ ਕਰਨ ਯਤਨ ਨਹੀਂ ਕਰ ਰਹੇ

  • @amandhindsa2195
    @amandhindsa2195 4 года назад

    ਅਵਾਜ਼ ਸਾਫ਼ ਨੀ,ਕਿਰਪਾ ਕਰਕੇ ਇਸ ਵਿਚ ਸੁਧਾਰ ਕਰੋ ਜੀ

  • @mo9ucool
    @mo9ucool 5 лет назад

    Sir rani jinda je bare. Koi pakki jankari v sanji kro plz. Dilo benty hai

  • @terachann9897
    @terachann9897 5 лет назад

    Bhai sahib ji ek video es problem te vi share karo ki sikh itihas to rileted imarta Kyo karsewa de na te khatam kar ke new imarta banaiya gayia like as chamkaur di garhi jo ki 1962 tak sahi salamat si and thanda burj sarhind aur kila siri anandgarh sahib poora change kar ditta gya mai mere friends nal sarhind and anandpur sahib darshan karan gya ta man Bahot hi dekhi hoya Kyo ki asi special historical mounaments vekhan hi gye si but sab change milya sade kola new generation kol mahah itihas diya nishaniya hi nahi han jo si sgpc ne khatam kar dittiya ya change kar ditiya

  • @human3385
    @human3385 3 года назад

    3:20

  • @pbx0325
    @pbx0325 5 лет назад

    ਅਵਾਜ ਸਾਫ ਨਹੀਂ ,, ਕਿਰਪਾ ਕਰਕੇ ਇਸ ਚ ਸੁਧਾਰ ਕਰੋ।

  • @sakaranbirsingh1545
    @sakaranbirsingh1545 4 года назад

    Volume clear nahi hai.

  • @harjotsingh6574
    @harjotsingh6574 4 года назад

    Veer g voice pls cleer krn nu keha kro

  • @sunnys1756
    @sunnys1756 4 года назад +1

    Quam de upar kodh hai sgpc

  • @msingh4454
    @msingh4454 5 лет назад

    Echo bahut hai.voice editing etc karke upload karo plz.
    Sunan Wich pareshani hundi aa.

  • @onmoveindia
    @onmoveindia 5 лет назад +1

    awaj saf nhi

  • @terachann9897
    @terachann9897 5 лет назад +1

    I think ki itihasik imarta nal chedchad karan waleya nu sikh kaum to saja milni chahidi hai. why ????????????????????

  • @deepgharu6076
    @deepgharu6076 5 лет назад +1

    bai volume samjh ni ondi pai sounde da backup biht aw .....

  • @sukhjindersingh1675
    @sukhjindersingh1675 5 лет назад

    ਭਗਾਣੀ ਦੀ ਜੰਗ ਵਿੱਚ ਭਾਈ ਮਨੀ ਸਿੰਘ ਵੀ ਲੜਿਆ ਸੀ ਜਾਂ ਨਹੀ।

  • @deepakmehmi8129
    @deepakmehmi8129 5 лет назад +4

    khalsa ji pehla te hindustan kehna bnd kro

  • @deepakmehmi8129
    @deepakmehmi8129 5 лет назад +2

    sade desh da name india ja bharta as

  • @KulvirTrip
    @KulvirTrip 5 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kalwandarsandhu5929
    @kalwandarsandhu5929 4 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasbirSingh-ux4vu
    @JasbirSingh-ux4vu 5 лет назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manipreet896
    @manipreet896 5 лет назад +3

    waheguru ji

  • @mukhwindersingh7328
    @mukhwindersingh7328 4 года назад

    Waheguru jui

  • @rajwantchakkal2430
    @rajwantchakkal2430 5 лет назад

    Waheguru ji 🙏🙏

  • @kalwandarsandhu5929
    @kalwandarsandhu5929 4 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwarnsingh688
    @kulwarnsingh688 3 года назад

    Waheguru ji 🙏

  • @sarvansinghgill6333
    @sarvansinghgill6333 5 лет назад

    Waheguru ji

  • @BalwinderSingh-pe9bq
    @BalwinderSingh-pe9bq 3 года назад

    Waheguru ji 🙏🙏

  • @AmritSingh-ur8xx
    @AmritSingh-ur8xx 5 лет назад

    Waheguru ji

  • @inderjitsingh893
    @inderjitsingh893 2 года назад

    Waheguru ji 🙏

  • @rockysingh7661
    @rockysingh7661 5 лет назад

    Waheguru ji

  • @karnkarm3373
    @karnkarm3373 5 лет назад

    Waheguru ji

  • @manpreetdhindsa9332
    @manpreetdhindsa9332 5 лет назад +1

    Waheguru ji

  • @gurwindersinghkahllon4153
    @gurwindersinghkahllon4153 4 года назад +2

    Waheguru ji