Maharaja Ranjit Singh Ji De Katal Di Sajish | Dr. Sukhpreet Singh Udhoke |

Поделиться
HTML-код
  • Опубликовано: 25 окт 2024

Комментарии • 21

  • @harpreetkaur5022
    @harpreetkaur5022 3 года назад +102

    ਪੰਜਾਬੀ ਨਾਲ ਬਹੁਤ ਪਿਆਰ ਹੈ ਪਰ ਵਿਦੇਸ਼ ਵਿੱਚ ਰਹਿਣ ਨਾਲ ਸ਼ਾਇਦ ਮੈਂ ਵੀ ਲਿਖਦਿਆਂ ਗਲਤੀ ਕਰਦੀ ਹੋਵਾਂ ਪਰ ਜਦੋਂ ਪੰਜਾਬ ਜਾ ਕੇ ਦੇਖਦੀ ਹਾਂ ਪਿੰਡਾਂ ਦੇ ਤੇ ਰਾਹਾਂ ਦਾ ਨਾਂ ਦਾ ਗਲਤ ਲਿਖਿਆਂ ਆਤਮਾ ਰੋਂਦੀ ਹੈ ਕੀ ਬਣੇਗਾ ਮਾਂ ਬੋਲੀ ਪੰਜਾਬੀ ਦਾ

  • @harpreetkaur5022
    @harpreetkaur5022 3 года назад +54

    ਬਹੁਤ ਹੀ ਜਾਣਕਾਰੀ ਭਰਪੂਰ ਸਾਰੀ ਪੇਸ਼ਕਸ਼ ਸ਼ਬਦ ਨਹੀਂ ਹਨ ਕਿਸ ਤਰਾਂ ਧੰਨਵਾਦ ਕਰਾ.ਡਾਕਟਰ ਸਾਹਿਬ ਪੰਜਾਬੀ

  • @ਥਿੰਦਸਾਬ
    @ਥਿੰਦਸਾਬ 3 года назад +123

    ਡਾਕਟਰ ਸਾਹਿਬ ਜੀ ਤੁਸੀਂ ਕੌਮ ਦੇ ਕੋਹਿਨੂਰ ਹੀਰੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਾਣਕਾਰੀ ਸਾਂਝੀ ਕਰਨ ਲਈ ਵਾਹਿਗੁਰੂ ਤੁਹਾਨੂੰ ਤਰੱਕੀ ਦਵੇ ਤੇ ਕੌਮ ਨੂੰ ਦੁਵਾਰਾ ਖਾਲਸਾ ਰਾਜ

  • @singhsaroop1675
    @singhsaroop1675 3 года назад +58

    ਮੀਰੀ -ਪੀਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਕੋਟ ਕੋਟ ਵਧਾਈਆਂ

  • @kishansinghbhalla1883
    @kishansinghbhalla1883 3 года назад +35

    ਸਰਦਾਰ ਸੁਖਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ
    ਮਾਨਯੋਗ ਹਸਤੀ ਸਿਰਦਾਰ ਬਾਵਾ ਸਾਹਿਬ ਪ੍ਰੇਮ singh ਜੀ ਹੋਤੀ ਮਰਦਾਨ ਵਾਲਿਆਂ ਨੇ ਇਸ ਬਾਰੇ ਜ਼ਿਕਰ ਕੀਤਾ ਸੀ ਕਿ ਮਹਾਰਾਜਾ ਸਾਹਿਬ ਜੀ ਨੂੰ ਖਾਣੇ ਵਿਚ ਹਲਕਾ ਜ਼ਹਿਰ ਡੋਗਰੇ ਧਿਆਨ ਸਿੰਘ ਨੇ ਸਾਜਿਸ਼ ਕਰਕੇ ਦਿਤਾ ਸੀ.

  • @gurjeetsingh5079
    @gurjeetsingh5079 3 года назад +8

    ਵਾਹਿਗੁਰੂ ਜੀ

  • @inderjitsingh6276
    @inderjitsingh6276 3 года назад +11

    ਡਾਕਟਰ ਸਾਹਿਬ ਜੀ ਬਹੁਤ ਖੂਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gurmelsingh1040
    @gurmelsingh1040 3 года назад +16

    Lovely information thanks

  • @karmantransport4636
    @karmantransport4636 3 года назад +63

    ਰਣਜੀਤ ਸਿੰਘ ਸਾਡੇ ਸਿੱਖ ਧਰਮ ਦਾ ਰਾਜਾ ਸੀ

  • @sarbjitkaur7217
    @sarbjitkaur7217 3 года назад +23

    Waheguru ji ka khalsa waheguru ji ki fateh 🙏🏻🙏🏻🙏🏻🙏🏻

  • @MALKITSINGH-si5dx
    @MALKITSINGH-si5dx 3 года назад +5

    Bahut hi Vadhia gal hai khalssa ji

  • @jasbirkaurmalhi4968
    @jasbirkaurmalhi4968 3 года назад +30

    WAHEGURU mehar kre 🙏

  • @ਮਾਲਵਾਕਬੂਤਰਕਲੱਬ-ਣ1ਰ

    ਬਹੁਤ ਵਧੀਆ ਚੈਨਲ👌👌

  • @amrinderpalsinghjazzy3462
    @amrinderpalsinghjazzy3462 3 года назад +40

    ਖੋਜ਼ ਕੀ ਕਰਨੀ ਆਂ ਕਿਸੇ ਨੇ ਬਾਈ ਜੀ ਖੋਜ਼ ਕਰਨ ਤੋਂ ਪਹਿਲਾ ਤਾਂ ਜਾਤ ਪਾਤ ਆਂ ਜਾਂਦੀ ਆਂ ਸਾਹਮਣੇ

  • @GurpreetSINGHOZSIKH
    @GurpreetSINGHOZSIKH 3 года назад +14

    Really good video

  • @myselfsikh1790
    @myselfsikh1790 3 года назад +7

    Waheguru ji 🙏🏻🙏🏻

  • @balwantsingh6240
    @balwantsingh6240 2 года назад +1

    🙏🏻🙏🏻🙏🏻🙏🏻

  • @jobangill3090
    @jobangill3090 3 года назад +6

    🙏

  • @BaljitSingh-do9zs
    @BaljitSingh-do9zs 3 года назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

  • @amolaksingh951
    @amolaksingh951 3 года назад +3

    Bahut hi badmuli jaankaari diti aa ji