ਲਾਹੌਰ ਕਿਲ੍ਹਾ-ਇੱਥੋਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਦੁਨੀਆ ਦਾ ਸਭ ਤੋਂ ਵਧੀਆ ਰਾਜ ਕੀਤਾ ~ Lahore Fort - Pak 23

Поделиться
HTML-код
  • Опубликовано: 2 янв 2025

Комментарии • 561

  • @NishanSinghAustralia
    @NishanSinghAustralia  Год назад +108

    ਇਹ ਵੀਡੀਓ ਜ਼ਰੂਰ ਵੇਖੋ ਤੇ ਸ਼ੇਅਰ ਕਰੋ 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @singhadichardikalaofficial
      @singhadichardikalaofficial Год назад +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @nirmalghuman6077
      @nirmalghuman6077 Год назад +9

      ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ ਵਿੱਚ ਹੋਇਆ ਸੀ ਜੀ, ਜੋ ਇਸ ਸਮੇਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਦੇ ਨੇੜੇ ਹੈ ਜੀ !
      ਮੈਨੂੰ ਪੂਰੀ ਤਰਾਂ ਯਾਦ ਨਹੀਂ ਆ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਕਿਸੇ ਮੁਸਲਿਮ ਇਤਿਹਾਸਕਾਰ ਨੇ ਆਪਣੀ ਕਿਤਾਬ ਚ ਇਸ ਪਿੰਡ ਬਡਰੁੱਖਾਂ ਨੂੰ ਬਦਰੂਖਾਨ ਕਰਕੇ ਲਿਖਿਆ ਹੈ
      ਇਹ ਮਹਾਰਾਜੇ ਦਾ ਜਨਮ ਗੁੱਜਰਾਂਵਾਲੇ ਹੋਣਾ ਪਤਾ ਨਹੀਂ ਕਿਹੜੇ ਹਿਸਾਬ ਕਿਤਾਬ ਨਾਲ ਲਿਖਿਆ ਗਿਆ ਹੈ
      ਵੈਸੇ ਵੀ ਪੁਰਾਤਨ ਕਾਲ ਤੋਂ ਹੀ ਪੰਜਾਬ ਚ ਇਹ ਪਰੰਪਰਾ ਰਹੀ ਹੈ ਕਿ ਪਹਿਲੇ ਬੱਚੇ ਦਾ ਜਨਮ ਬੱਚੇ ਦੇ ਨਾਨਕੇ ਘਰ ਹੀ ਹੁੰਦਾ ਆ !

    • @Psytgaming56
      @Psytgaming56 Год назад +1

      D

    • @JaspalSingh-pe5bg
      @JaspalSingh-pe5bg Год назад +2

      Gaini jii app jii dhan hu dhan hu dhan hu

    • @jagsirchahal9357
      @jagsirchahal9357 Год назад +4

      ਬਡਰੁੱਖਾਂ ਵਿੱਚ ਹੀ ਹੋਇਆ ਸੀ

  • @rajinderSingh-ix3xq
    @rajinderSingh-ix3xq Год назад +6

    ਪੰਜਾਬ ਚੜਦਾ ਵੀ ਸਾਡਾ ਅਤੇ ਲੈਂਦਾ ਵੀ ਸਾਡਾ ਤੀਸਰੇ ਵਿਸ਼ਵ ਯੁੱਧ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਕੱਠਾ ਹੋ ਜਾਵੇਗਾ ਤੇ ਮਿਲ ਕੇ ਬਣੇਗਾ ਪੰਜਾਬ

  • @randeepsingh7252
    @randeepsingh7252 Год назад +4

    ਸਾਡਾ ਇਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਸਿੱਖ ਰਾਜ ਨੂੰ ਪਿਆਰ ਕਰਨ ਵਾਲੇ ਸਿੱਖ ਸਰਦਾਰ ਪੰਜਾਬੀਆ ਦੀ

  • @nav_sidhu118
    @nav_sidhu118 Год назад +45

    ਸਾਡਾ ਸਿੱਖ ਰਾਜ ਬਹੁਤ ਵੱਡਾ ਤੇ ਸ਼ਾਂਤੀ ਵਾਲਾ ਹੁੰਦਾ ਸੀ ਕਾਸ਼ ਉਹ ਵਾਲਾ ਸਮਾਂ ਵਾਪਿਸ ਆ ਜਾਵੇ🙏😊🌺🌺🌺🌺🌺

  • @jaspalsingh9068
    @jaspalsingh9068 Год назад +176

    ਪਾਕਿਸਤਾਨ ਵਾਲੇ ਵੀਰਾ ਨੂੰ ਭੈਣਾਂ ਨੂੰ ਕੋਟ ਕੋਟ ਧੰਨਵਾਦ ਜਿਹੜੀ ਸ਼ਾਂਤੀ ਸਾਨੂੰ ਮਿਲਦੀ ਹੈ ਇਹ ਪਾਕਿਸਤਾਨ ਵਾਲੇ ਭੈਣਾਂ ਅਤੇ ਵੀਰਾ ਦੀ ਬਦੌਲਤ ਹੈ

    • @Ramjatin
      @Ramjatin Год назад +2

      Oh bas kr oye tenu Hly ina da pta hi nhi

    • @gurusahibsingh4155
      @gurusahibsingh4155 Год назад +4

      ​@@Ramjatin sahi keha sale ehve hi guh da pahad bna dende ya vesse ehna nu pakistan pej do ohna ehna mulla bna ke pejna india

    • @harwinderdhindsa8608
      @harwinderdhindsa8608 Год назад +1

      Es nu pakistan vich guru gjra di halt dekh k skoom milda hona

    • @resputin8012
      @resputin8012 Год назад

      Nafrat pata lagdi ohna di , maharaja sade da butt bhan ditta, ohna di painting to ohna da face kharab kar ditta. Fir v kuj change hege ne, par sikh raaj diya yada ta chaddiya hi nhi, kille nu bilkul Mughal roop de ditta. Sainik v Mughal pushaka pa ke khade ne. Mein v sikh ha. Par sanu panjab Sara wapis lena chahida. Panjab sikha da c. Angrez sale faisla nhi kar skde. Bhawe kuj change muslim bhara hege ne. Par jehde sikha to nafrat karde ne jinna butt todeya, jinna painting kharab kitti ohna naal ik din do hath jroor krne ne. Waheguru oh time leke awe ta sikh kon hunde ne pata lagg jawega.

    • @amandeepsingh-dq3wj
      @amandeepsingh-dq3wj Год назад +5

      @@gurusahibsingh4155 ethe India. Ch v tainu hindu rashtarwadi bnaan nu firde ne...bss aapne ch damm hona chahida...na te Pakistani sada kujh kr skde na hindustani

  • @sukhpalsingh3275
    @sukhpalsingh3275 Год назад +95

    ਵਾਹਿਗੁਰੂ ਜੀ ਲਹਿੰਦੇ ਚੜ੍ਹਦੇ ਪੰਜਾਬ ਨੂੰ ਤਰੱਕੀਆ ਬਖਸ਼ਣ ਜੀ ਕਾਸ ਕਿਤੇ ਸਾਡੀ ਜ਼ਿੰਦਗੀ ਵਿੱਚ ਵੀ ਉਹ ਦਿਨ ਆ ਜਾਵੇ ਜਦੋਂ ਅਸੀਂ ਪਾਕਿਸਤਾਨ ਪੰਜਾਬ ਵੇਖ ਸਕੀਏ ਬਹੁਤ ਦਿਲ ਕਰਦੈ 🙏🙏

    • @ssgamingboss
      @ssgamingboss Год назад +2

      Jaldi aaaga

    • @mrangrejmechanical2225
      @mrangrejmechanical2225 Год назад +4

      ਆਵੇਗਾ ਵੀਰ ਜੀ ਬਹੁਤ ਛੇਤੀ ਹੀ ਪਾਕਿਸਤਾਨੀ ਪੰਜਾਬ ਹਿੰਦੁਸਤਾਨੀ ਪੰਜਾਬ ਇੱਕ ਹੋਵੇਗਾ

    • @firegaming-wj6ll
      @firegaming-wj6ll Год назад +2

      Whaeguru ji

  • @GurwinderSingh-zi4fd
    @GurwinderSingh-zi4fd Год назад +32

    ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਬਾਬਾ ਜੀ, ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਬੈਠਦੇ ਸਨ ਤਾਂ ਇਹ ਧਿਆਨ ਸਿੰਹੁ ਡੋਗਰਾ, ਮਹਾਰਾਜੇ ਦੇ ਪੈਰ ਆਪਣੀ ਝੋਲੀ ਵਿੱਚ ਰਖ ਲੈਂਦਾ ਸੀ, ਤੇ ਇਹੋ ਜਿਹੇ ਝੋਲੀ ਚੁੱਕ ਹੀ, ਸਿਖ ਰਾਜ ਦੇ ਪਤਨ ਦਾ ਕਾਰਨ ਬਣੇ,,ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ,

  • @balkourdhillon5402
    @balkourdhillon5402 Год назад +48

    ਵਾਹ ਭਾਈ ਸਾਹਿਬ ਨਿਸ਼ਾਨ ਸਿੰਘ ਖਾਲਸਾ ਜੀ ਅੱਜ ਤਾਂ ਮਨ ਖੁਸ਼ ਹੋ ਗਿਆ ਦੇਖ ਕੇ ਧੰਨ ਧੰਨ ਹੋ ਗਿਆ ਮਨੀ ਰਾਮ ਜੀ।ਸ਼ੁਕਰ ਹੈ ਵਾਹਿਗਰੂ ਜੀ ਤੇਰਾ।

  • @sharanjitr3446
    @sharanjitr3446 Год назад +20

    ਖਾਲਸਾ ਜੀ ਧੰਨਵਾਦ ਲਗਦਾ ਜਿਵੇਂ ਮੈਂ ਪਾਕਿਸਤਾਨ ਪਹੁੰਚ ਗਈ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਧੰਨ ਸੀ।

  • @nam5601
    @nam5601 Год назад +19

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਵੀਡਿਓ ਦੇਖ ਕੇ ਇੰਝ ਲੱਗਾ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਹਾਂ, ਦਿਲ ਖ਼ੁਸ਼ ਹੋ ਗਿਆ ਜੀ

  • @jattjameson7704
    @jattjameson7704 Год назад +5

    ਪਾਕਿਸਤਾਨ ਵਾਲੇ ਵੀਰ ਕਿਲਾ ਸਾਭੀ ਬੈਠੇ ਆ.. ਸਾਡੇ ਤੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੜੀ ਨਹੀਂ ਸਾਭੀ ਗਈ 😢

  • @jaspreetsinghladdi6014
    @jaspreetsinghladdi6014 Год назад +1

    ਬੇੜਾ ਬਹਿ ਜਾਵੇ ਉਨ੍ਹਾਂ ਬੰਦਿਆਂ ਦਾ ਜਿਨ੍ਹਾਂ ਨੇ ਸਾਥੋਂ ਸਾਡੀ ਰਿਆਸਤ ਦੇਸ਼ ਦੀ ਵੰਡ ਦੇ ਬਹਾਨੇ ਖੋਹ ਲਈ, ਸਿੱਖ ਇਤਿਹਾਸ ਵਿਚ ਬਹੁਤ ਕੁਝ ਹੈ ਤੇ ਪਾਕਿਸਤਾਨ ਵਿਚ ਬਹੁਤ ਨਿਸ਼ਾਨੀਆਂ ਹਨ, ਜੋ ਕਿ ਮੇਰੇ ਵਰਗਾ ਆਮ ਇਨਸਾਨ ਕਦੇ ਵੀ ਨਹੀਂ ਦੇਖ ਸਕਦਾ।

  • @charanjitsingh4388
    @charanjitsingh4388 Год назад +18

    ਵਾਹਿਗੁਰੂ ਜੀ ਮੇਹਰ ਕਰੋ ਜੀ। ਜਥੇਦਾਰ ਨਿਸ਼ਾਨ ਸਿੰਘ ਜੀ ਇਹ ਕਿਲਾ ਪਹਿਲੀ ਵਾਰ ਵੇਖਿਆ ਹੈ । ਆਪ ਜੀ ਧੰਨਵਾਦ ਜੀ ।

  • @Jupitor6893
    @Jupitor6893 Год назад +27

    ਵਾਹਿਗੁਰੂ ਜੀ ਆਪਣੈ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸਿ਼ਓ ਜੀ🙏🙏

  • @AkashSandhu-vh1hx
    @AkashSandhu-vh1hx Год назад +2

    Bahut sohna uprala khalsa jee dil khush hogeya ❤️❤️❤️❤️ehh sbb dekh ke sher a punjab da raaj da mehl ,, kash sada oh purana punjab sara hoje charde lainde ikathe ho jaan im #viramsandhu

  • @SukhwinderSingh-wq5ip
    @SukhwinderSingh-wq5ip Год назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @paramjitsinghsingh251
    @paramjitsinghsingh251 Год назад +21

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ , ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🙏🏻🙏🏻

  • @kiranpreetkaur1370
    @kiranpreetkaur1370 Год назад +9

    ਬਹੁਤ ਵਧੀਆ ਵੀਡੀਓ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kn-et1ob
    @kn-et1ob Год назад +15

    🙏ਖ਼ਾਲਸਾ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ 🙏 ਸੱਚ ਦੱਸਾਂ ਤਾਂ ਅੱਖਾਂ ਨਮ ਹੋ ਗਈਆਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @prabhdyalsingh4722
    @prabhdyalsingh4722 Год назад +2

    ਆਪਣਿਆਂ ਦੀ ਖਿੱਚ ਉਮਰ-ਭਰ, ਪੀੜੀ-ਦਰ-ਪੀੜੀ ਬਣੀ ਰਹਿੰਦੀ ਹੈ। ਇਹ ਥਾਂਵਾਂ, ਇਹ ਕਿਲੇ ਆਪਣਤ ਮਹਿਸੂਸ ਕਰਾ ਰਹੇ ਹਨ।

  • @sehajpreet1552
    @sehajpreet1552 Год назад +2

    Mera supna hai lahore Jana and ess Sikh Raj de chin nu dekh ke Dil nu sukoon davona

  • @JasvirKaur-cp6oo
    @JasvirKaur-cp6oo Год назад +8

    ਬਹੁਤ ਧੰਨਵਾਦ ਵੀਰ ਜੀ ਸਾਰੀਆਂ ਯਾਦਗਿਰਾਂ ਦਿਖਾਉਣ ਲਈ 👌🙏

  • @gurudawarashridamdamasahib5803
    @gurudawarashridamdamasahib5803 Год назад +7

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਕੀਮਤੀ ਜਾਣਕਾਰੀ ਵਾਸਤੇ 🙏

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @sukhbeerbrar5423
    @sukhbeerbrar5423 Год назад +1

    ਜਥੇਦਾਰ ਜੀ ਆਪ ਜੀ ਨੇ ਬਹੁਤ ਬਹੁਤ ਬਹੁਤ ਵਧੀਆ ਕੰਮ ਕੀਤਾ ਏ ਜੀ ਸਿੱਖਾਂ ਦੇ ਰਾਜਭਾਗ ਬਾਰੇ ਜਾਣਕਾਰੀ ਦਿੱਤੀ ਗਈ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਾਹੋਰ ਕਿਲੇ ਦੇ ਦਰਸ਼ਨ ਕਰਵਾਏ ਆ ਜੀ

  • @kaurkhalsa9200
    @kaurkhalsa9200 Год назад +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
    ਤੁਹਾਡੀ video ਦੇਖ ਕੇ ਤਾਂ ਇੰਝ ਲਗਦਾ ਜਿਵੇਂ ਅਸੀ ਉਸੇ ਸਮੇਂ ਵਿੱਚ ਪਾਉਂਚਗੇ ਆ 🤗😍

  • @gurpartapsingh2975
    @gurpartapsingh2975 Год назад +13

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

  • @baljitsidhu8912
    @baljitsidhu8912 Год назад +3

    ""ਕੱਲ੍ਹ ਜਹਾਂ ਬਸਤੀ ਥੀ ਖੁਸ਼ੀਆਂ ਆਜ ਹੈ ਮਾਤਮ ਵਹਾਂ। ਵਕ਼ਤ ਲਾਇਆ ਥਾ ਬਾਹਾਰੇਂ ਵਕ਼ਤ ਲਾਇਆ ਹੈ ਖ਼ਿਜ਼ਾਂ। ਵਕ਼ਤ ਸੇ ਦਿਨ ਔਰ ਰਾਤ ਵਕ਼ਤ ਸੇ ਕੱਲ ਔਰ ਆਜ। ਵਕ਼ਤ ਕੀ ਹਰ ਸ਼ੈ ਗੁਲਾਮ ਵਕ਼ਤ ਕਾ ਹਰ ਸ਼ੈ ਪੇ ਰਾਜ। ।"" ਕਿੰਨੀਆਂ ਰੌਣਕਾਂ ਹੁੰਦੀਆਂ ਹੋਣਗੀਆਂ ਇਸ ਜਗ੍ਹਾ ਤੇ ਅੱਜ ਉਦਾਸੀਆਂ ਨਾਲ ਘਿਰਿਆ ਪਿਆ ਇਹ ਮੁਬਾਰਿਕ ਅਸਥਾਨ।

    • @kskahlokahlo
      @kskahlokahlo Год назад

      You are absolutely right Sidhu Sahib.

  • @tarsemwalia2401
    @tarsemwalia2401 Год назад +1

    पाकिस्तानी वीरों भेहनो बेजर्गों और बजुर्ग माताओं को कोटी कोटी प्रणाम
    जानकारी के लिए निशान सिंह का बहुत बहुत धन्यवाद

  • @savinderanand4935
    @savinderanand4935 Год назад +4

    ਇਨ੍ਹਾਂ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਕੌਟਿਨ ਕੌਟਾਨਿ ਧੰਨਵਾਦ ਸ਼ੁਕਰਾਨਾ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴੴ

  • @HarjinderSINGH-gh6hr
    @HarjinderSINGH-gh6hr 26 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਿੰਘ ਸਾਹਿਬ ਜੀ!
    ਧੰਨਵਾਦ 🙏

  • @harmandhindsa6371
    @harmandhindsa6371 5 месяцев назад +1

    Bahut Sohni Video G ❤😘

  • @rooplal2294
    @rooplal2294 Год назад +2

    ਸ਼ਾਹੀ ਕਿਲੇ ਦਾ ਇਤਿਹਾਸ ਸੁਣ ਕੇ ਮਾਣ ਮਹਿਸੂਸ ਹੋਇਆ ਹੈ

  • @Kuldeepsingh-zx9cm
    @Kuldeepsingh-zx9cm Год назад +15

    🙏🌹ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🏚️

  • @parminderkaur-tl6rw
    @parminderkaur-tl6rw Год назад +6

    ਬਹੁਤ ਵਧੀਆ, ਪਰ ਮਨ ਦੁੱਖੀ ਵੀ ਹੋਇਆ, ਕਿੰਨਾ ਵਧੀਆ ਸੀ ਸਾਡਾ ਸਿੱਖ ਰਾਜ।
    ਕਿੰਨਾ ਸੋਹਣਾ ਕਿਲੵਾ ਸੀ ਸਾਡਾ, ਪਰ ਧਿਆਨ ਚੰਦ ਡੋਗਰੇ ਦੇ ਵਿਸ਼ਵਾਸਘਾਤ ਕਾਰਨ ਸਾਡਾ ਸਿੱਖ ਰਾਜ ਦਾ ਸੂਰਜ ਡੁੱਬ ਗਿਆ 😢😢🙏🙏

  • @gurpritsingh9301
    @gurpritsingh9301 Год назад +1

    ਪਾਕਿਸਤਾਨ ਦੀ ਸਰਕਾਰ ਨੇ ਇਮਾਰਤਾਂ ਸੰਭਾਲ ਕੇ ਰੱਖੀਆਂ ਹਨ ਤੇ ਸਾਡੇ ਅਖੌਤੀ ਪਹੁੰਚੇ ਹੋਏ ਸੰਤਾਂ ਬ੍ਰਹਮ ਗਿਆਨੀਆਂ ਨੇ ਮਲੀਆਮੇਟ ਕਰ ਦਿਤੀਆਂ ਹਨ l ਇੱਕ ਮੁਸਲਮਾਨ ਤੇ ਬ੍ਰਹਮ ਗਿਆਨੀਆਂ ਵਿੱਚ ਇਹੋ ਫਰਕ ਹੈ ll ਸਤਿਕਾਰ ਦੇ ਪਾਤਰ ਮੁਸਲਮਾਨ ਹਨ ਇਹ ਬ੍ਰਹਮ ਗਿਆਨੀ ਜੁੱਤੀਆਂ ਦੇ ਯਾਰ ਹਨ, ਸਤਿਕਾਰ ਦੇ ਨਹੀਂ l

  • @gurjeetboparai62
    @gurjeetboparai62 Год назад +13

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @jaspreetsingh9308
    @jaspreetsingh9308 Год назад +1

    Dil khus ho ga jado aa kila dekha khalsa raj khas davara aava

  • @MOR.BHULLAR-PB05
    @MOR.BHULLAR-PB05 Год назад +7

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਖਾਲਸਾ ਜੀ ਸਤਿ ਸ੍ਰੀ ਆਕਾਲ ਜੀ

  • @jasbirsingh4534
    @jasbirsingh4534 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @NirmalSingh-bz3si
    @NirmalSingh-bz3si Год назад +1

    ਇਹਨਾ ਲਹੌਰੀਆ ਨੂੰ ਦੇਖ ਕੇ ਆਪਣਾ ਪਣ ਮਹਿਸੂਸ ਹੂੰਦਾ

  • @balkaransingh8661
    @balkaransingh8661 Год назад +1

    ਆੱਜ ਵੀ ਆਕਸ ਇਹ ਰਾਜੇ ਹੁਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasveerSingh-ji4sl
    @JasveerSingh-ji4sl Год назад +3

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦੇ ਰਾਜ ਆਵੇ 🙏

  • @gurjeetsingh7002
    @gurjeetsingh7002 Год назад +1

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਰਣਜੀਤ ਸਿੰਘ ਜੀ ਦੇ ਮਹਿਲ ਦੇ ਦਰਸ਼ਨ ਕਰਵਾਏ

  • @god1......
    @god1...... Год назад +2

    ਭਾਰਤ ਦੀ ਆਜ਼ਾਦੀ ਪੰਜਾਬ ਦੀ ਬਰਬਾਦੀ

  • @bharatsidhu1879
    @bharatsidhu1879 9 месяцев назад

    ਬਹੁਤ ਚੰਗੀਆਂ ਜਾਣਕਾਰੀਆਂ ਮਿੱਲੀਆਂ ਸਿੱਖ ਇਤਿਹਾਸ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @jaspreet.singhbrar8496
    @jaspreet.singhbrar8496 4 месяца назад +2

    ਦੁਨੀਆਂ, ਵਿੱਚ, ਮਹਾਰਾਜਾ, ਰਣਜੀਤ, ਸਿੰਘ, ਜੀ, ਵਰਗਾ, ਰਾਜ, ਦੁਨੀਆਂ, ਦੇ, ਕਿਸੇ, ਕੋਨੇ, ਵਿੱਚ, ਇੱਕ, ਘੰਟਾ, ਵੀ, ਨਹੀ, ਹੋਇਆ, ਸੰਤ, ਸਿਪਾਹੀ, ਦੀ, ਸੋਚ, ਵਾਲੇ, ਸਨ, ਮਹਾਰਾਜਾ, ਰਣਜੀਤ, ਸਿੰਘ, ਜੀ, ਜਿੰਨਾਂ, ਦੇ. ਰਾਜ, ਵਿੱਚ, ਕੋਈ, ਦੰਗਾ, ਨਹੀ, ਹੋਇਆ, ਨਾ, ਹੀ, ਕਿਸੇ, ਵਿਅਕਤੀ, ਨੂੰ, ਸਜ਼ਾ-ਏ-ਮੌਤ, ਦਿੱਤੀ, ਗਈ, ਅਤੇ, ਪੂਰੇ, ਪੰਜਾਬ, ਮੁਲਕ, ਵਿੱਚ, ਕੋਈ, ਜੇਲ, ਸੀ, ਕੋਟ-ਕੋਟ, ਪ੍ਰਣਾਮ, ਹੈ, ਮਹਾਰਾਜਾ, ਰਣਜੀਤ, ਸਿੰਘ, ਜੀ, ਦੇ, ਸਤਯੁਗੀ, ਰਾਜ, ਪ੍ਰਬੰਧ, ਨੂੰ, ਦੋਸਤੋ,।🙏🙏🙏🙏🙏🙏🙏🙏🙏🙏🙏🙏🙏🙏

  • @kanwarjeetsingh1086
    @kanwarjeetsingh1086 Год назад +2

    ਹੱਸਦਾ ਵੱਸਦਾ ਰਹੇ ਮੇਰੇ ਗੁਰੂ ਨਾਨਕ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਪਾਕਿਸਤਾਨ।

  • @punjjaabdesh8659
    @punjjaabdesh8659 Год назад +4

    ਵਾਹਿਗੁਰੂ ਮਿਹਰ ਕਰੇ । ਅਸੀਂ ਜੋ ਗਵਾਇਆ, ਉਹਦਾ ਅਹਿਸਾਸ ਦਿਲ ਚੋਂ ਮਰਨ ਨਾ ਦਿਓ ।

  • @DhanminderSingh-r5y
    @DhanminderSingh-r5y Год назад

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਇਤਿਹਾਸ ਵਾਰੇ ਜਾਣਕਾਰੀ ਦੇਣ ਲਈ

  • @ganjitsinghkaler3489
    @ganjitsinghkaler3489 Год назад +3

    ਮੇਰੀਆਂ ਅੱਖਾਂ ਨਮ ਹੋ ਗਈਆਂ ਕਿਲਾ ਦੇਖ ਕੇ ਹੁਣ ਪਤਾ ਨੀ ਕਦੋਂ ਆਏਗਾ ਸਿੱਖ ਰਾਜ 😔

    • @NishanSinghAustralia
      @NishanSinghAustralia  Год назад +1

      ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏

    • @gamingsquarestudios7968
      @gamingsquarestudios7968 Год назад +1

      Sheti aavega sikh raaj 100 sakhi vich likheya hai

    • @Kkkk-to5vm
      @Kkkk-to5vm Год назад

      Sardar Parkash Singh Badal
      Da Sikh Raaj Panthak sarkar
      Aa k dubara chlea gya

  • @jashanmobile1593
    @jashanmobile1593 Год назад +1

    ਸਾਰੇ ਪਾਕਿਸਤਾਨ ਦਾ ਦਿਲ ਦੀਆਂ ਗਹਿਰਾੲਈਆਂ ਤੌ ਧੰਨਵਾਦ
    ਜਿੰਨਾ ਸਾਡੀ ਵਿਰਾਸਤ ਨੂੰ ੲਏੰਨਾ ਸਭਾਂਲ ਕੇ ਰਖਿਆ
    ਨਹੀ ਤਾਂ ਜੇ ਇਹ ਕਿਲਾ ਭਾਰਤ ਵਿਚ ਹੂੰਦਾ ਤਾਂ ਸ਼ਾਇਦ ਇਸ ਦੀ ਨਿਸ਼ਾਨੀ ਵੀ ਨਾ ਲਭਦੀ
    ਹੁਣ ਤਕ ਏਸ ਉਪਰ ਪਤਾ ਨੲਈ ਕਿੰਨੇ ਕੁ ਹਮਲੇ ਹੋ ਜਾਣੇ ਸੀ ਏ ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਦਾ ਹਰਿਮੰਦਿਰ ਸਾਹਿਬ ਵਾਗਂ
    ਕਿਉ ਕਿ ੲਏ ਕਿਲਾ ਸਿਖੱ ਧੱਰਮ ਨਾਲ ਸਬੰਧ ਰੱਖਦਾ
    ਧੰਨਵਾਦ ਪਾਕਿਸਤਾਨ
    Miss you pakistan❤❤❤

  • @sarvjitsingh1880
    @sarvjitsingh1880 10 месяцев назад

    ਬਹੁਤ ਵਧੀਆ ਜਾਣਕਾਰੀ ਨਿਸ਼ਾਨ ਸਿੰਘ ਜੀ

  • @harvinderkaur7966
    @harvinderkaur7966 Год назад +13

    Waheguru ji ki KALSA Waheguru ki fata🙏🙏

  • @balkourdhillon5402
    @balkourdhillon5402 Год назад

    ਭਾਈ ਸਾਹਿਬ ਜੀ ਸਭ ਤੋਂ ਵਧੀਆ ਗਲ ਇਹ ਹੋਈ ਕਿ ਭਾਈ ਬਿਧੀਚੰਦਜੀਦੁਵਾਰਾ ਗੁਲਬਾਗਤੇਦਿਲਬਾਗ ਘੋੜੇ ਨੂੰ ਵਾਰੀ ਵਾਰੀ ਕਿਲੇ ਤੋਂ ਦਰਿਆ ਰਾਵੀ ਦਰਿਆ ਵਿੱਚ ਛਾਲਾਂ ਮਰਵਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਂਦੇ ਹੋਏ ਭਾਈ ਰੂਪਾ ਨਗਰ ਵਿੱਚ ਪਹੁੰਚੇ ਘੋੜਿਆਂ ਸਮੇਤ ਭਾਈ ਬਿਧੀਚੰਦਜੀ।

  • @gurpreetsinghladdy9750
    @gurpreetsinghladdy9750 Год назад +1

    Bhot sunder uprala kitta veer jio
    Man karda hai ki asi vi vekh ke ayie apne maharaja shere punjab da kila

  • @SatnamSingh-uw5fn
    @SatnamSingh-uw5fn Год назад

    ਪੰਜਾਬ ਦੇ ਸਿੱਖ ਰਾਜ ਦਾ ਸੱਭਿਆਚਾਰਕ ਇਤਿਹਾਸ ਼ ਜੋ ਅੱਜ ਸਾਡੇ (ਭਾਰਤੀ ਪੰਜਾਬ) ਤੋਂ ਕੋਹਾਂ ਦੂਰ ਕਰ ਦਿੱਤਾ .

  • @KulwinderSingh-oo3su
    @KulwinderSingh-oo3su Год назад

    ਵਾਹਿਗੁਰੂ ਮਿਹਰ ਕਰਨ ਕਿ ਪਹਿਲਾਂ ਵਾਲਾ ਪੰਜਾਬ ਦੁਬਾਰਾ ਬਣ ਜਾਵੇ l

  • @babanewyorki9271
    @babanewyorki9271 9 месяцев назад +1

    Maharaja Ranjit Singh Ji Zindabaad 🙏

  • @reshamsingh7618
    @reshamsingh7618 Год назад +1

    Sada vi bahut Dil karda Pakistan dakhan nu

  • @kamaljeetsingh81
    @kamaljeetsingh81 Год назад +2

    Historical place sambh ke rakhe hoye ne pakistan wale veeran ne vekhn nu bada dil karda ki kariye hun😢

  • @RajkaurBrar
    @RajkaurBrar Год назад +1

    ਵਾਹਿਗੁਰੂ ਜੀ,ਬਹੁਤ ਹੀ ਵਧੀਆ ਜਾਣਕਾਰੀ ਐ।

  • @swarnsingh6145
    @swarnsingh6145 Год назад

    ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਆ ਹੈ ਆਪ ਜੀ ਤੇ ਼਼ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @user.DeepBrar
    @user.DeepBrar 7 месяцев назад

    ਏਨੇ ਸੋਹਣੇ ਤੇ ਏਡੇ ਵਿਸ਼ਾਲ ਕਿਲੇ ਚ ਜਦ ਮਹਾਰਾਜਾ ਬੇਸ਼ਕੀਮਤੀ ਸ਼ਾਹੀ ਲਿਬਾਸ ਪਾ ਕੇ ਚੱਲਦਾ ਹੋਣਾ ਇਕ ਵਾਰ ਤਾਂ ਹਵਾਵਾਂ ਵੀ ਰੁਕ ਕੇ ਰਾਜੇ ਦਾ ਠਾਠ ਬਾਠ ਤੱਕਦੀਆਂ ਹੋਣੀਆਂ.. ਉਹਦਾ ਰੋਹਬ ਦੇਖ ਕੇ ਦੁਸ਼ਮਣ ਵੀ ਓਹਦਾ ਕਾਇਲ ਹੋ ਜਾਂਦਾ ਸੀ, ਓਹਦੀ ਅੱਖ ਦੇ ਇਸ਼ਾਰੇ ਤੇ ਪੰਜਾਬ ਚਲਦਾ ਸੀ, ਇਹ ਰਾਜ ਰਣਜੀਤ ਸਿੰਘ ਨੇ ਰਣ ਜਿੱਤ ਜਿੱਤ ਕੇ ਲਿਆ ਸੀ, ਓਹਦੀ ਤਲਵਾਰ ਨੇ ਕਈ ਧੌਣਾਂ ਧੜਾ ਤੋਂ ਵੱਖ ਕੀਤੀਆਂ ਸੀ, ਓਹਦੇ ਰਾਜ ਚ ਸ਼ਾਂਤੀ ਸਿਰਫ ਓਹਦੇ ਇਨਸਾਫ ਕਰਕੇ ਨਹੀਂ ਸੀ, ਉਹ ਸ਼ਾਂਤੀ ਓਹਦੀ ਦਹਿਸ਼ਤ ਦੀ ਗੁਲਾਮ ਸੀ

  • @AvtarSingh-f1o7c
    @AvtarSingh-f1o7c 9 месяцев назад

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਧੰਨਵਾਦ ਹੈ ਜੀ

  • @JaspalSingh-ku3vl
    @JaspalSingh-ku3vl Год назад

    ਬਹੁਤ ਵਧੀਆ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @ramankaur1934
    @ramankaur1934 Год назад +1

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੇ ਪ੍
    ਪਾਕਿਸਤਾਨ ਦੇ ਵੀਰਾਂ ਤੇ ਭੈਣ ਜੀ ਦਾ ਬਹੁਤ ਧੰਨਵਾਦ

  • @jilesingh831
    @jilesingh831 Год назад +1

    ਸਾਡੇ ਮਹਾਰਾਜ ਰਣਜੀਤ ਸਿੰਘ ਜੀ ਨੇ 40ਸਾਲ ਰਾਜ ਕੀਤਾ ਹੈ ਪੰਜਾਬ ਦੀ ਰਾਜਧਾਨੀ ਲਾਹੌਰ ਹੁਦੀ ਸਿ

  • @CharanjitSingh-nd8my
    @CharanjitSingh-nd8my Год назад +4

    ਬਹੁਤ ਬਹੁਤ ਧੰਨਵਾਦ ਖਾਲਸਾ ਜੀ🙏🙏

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @kangfarmpb1126
    @kangfarmpb1126 Год назад

    ਬਹੁਤ ਚੰਗਾ ਸੁਨੇਹਾ ਦਿੱਤਾ ਤੁਸੀ ਬਹੁਤ ਧੰਨਵਾਦ ਵਡਮੁਲੀ ਜਾਣਕਾਰੀ ਸਾਂਝੀ ਕਰਨ ਲਈ❤

  • @gurdeepsinghpindbagrianusa4550

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਆਨੰਦ ਆ ਰਹਿ ਆ ਵੀਰ ਜੀ Darsan ਕਰ ਕਿ. ਸਿੱਖ ਰਾਜ ਭਾਗ ਦੀ ਜਾਦ ਘਰ 🙏🙏🙏🚩🚩🚩

  • @singhjaspal8875
    @singhjaspal8875 Год назад +16

    Waheguru ji ka khalsa shri waheguru ji ki Fateh Ji 🙏

  • @bakhshishsingh8335
    @bakhshishsingh8335 Год назад +1

    Kmaal kmaal bhut wadmula khjana avirasat a jo tusi samb ke rakhi khuda eda hi mihar kari rakhe

  • @gurvindersinghbawasran3336
    @gurvindersinghbawasran3336 Год назад +2

    ਸਾਡੇ ਸਿੱਖਾਂ ਨਾਲ਼ 1947 ਵਿੱਚ ਥੋਖਾ ਕੀਤਾ ਗਿਆ,,,, ਸਿੱਖ ਧਰਮ ਦਾ ਸਾਰਾ ਇਤਹਾਸ ਪਾਕਿਸਤਾਨ ਵਿੱਚ ਰਹਿ ਗਿਆ 😢😢

  • @jashanpreetsingh7582
    @jashanpreetsingh7582 Год назад

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕਰਕੇ ਸਮਝਿਆ ਜੀ 🙏🙏

  • @sarbjeetsingh8638
    @sarbjeetsingh8638 Год назад

    ਬਹੁਤ ਧੰਨਵਾਦ ਵੀਰ ਜੀ

  • @YuvrajSingh-og3or
    @YuvrajSingh-og3or Год назад +2

    Bhot sohna sada purana panjab or pakistan ....love you pakistan brothers dil khush krta tuc yrr sada ❤❤

  • @gurmukhsingh6126
    @gurmukhsingh6126 Год назад +1

    ਵਾਹ ਵਾਹ ਭਾਈ ਸਾਬ ਜੀ ਬਹੁਤ ਵਧੀਆ

  • @rajwinder1968
    @rajwinder1968 Год назад

    ਮਹਾ ਰਾਜਾ ਰਣਜੀਤ ਸਿੰਘ ਦੀ ਮੋਤ ਤੋ ਬਾਦ ਪੰਜਾਬੀਆ ਦੀ ਤਕਦੀਰ ਹੀ ਸੜ ਗਈ

  • @hardevsingh5279
    @hardevsingh5279 Год назад

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੇ ਵੀਰ ਭਾਈ ਨਿਸ਼ਾਨ ਸਿੰਘ ਜੀ ਨੇ

  • @inderdeepsingh8646
    @inderdeepsingh8646 Год назад

    ਪਾਕਿਸਤਾਨ ਹੈਰੀਟੇਜ ਵਾਲਿਆਂ ਨੂੰ ਇਤਿਹਾਸਕ ਗੁਰਦੁਆਰਿਆਂ ਦੀ ਵੀ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ, ਕੇਵਲ ਟੂਰਿਸਮ ਲਈ ਹੀ ਜਾਂ ਮੁਗਲ ਇਮਾਰਤਾਂ ਦੀ ਹੀ ਦੇਖ ਰੇਖ ਨਹੀਂ ਕਰਨੀਂ ਚਾਹੀਦੀ। ਵੀਰ ਨਿਸ਼ਾਨ ਸਿੰਘ ਨੇ ਕਈ ਇਤਿਹਾਸਕ ਅਤੇ ਮਹੱਤਵਪੂਰਨ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਅਤੇ ਨਾਜ਼ੁਕ ਹੈ ਜੋ ਬਹੁਤ ਦੁਖ ਦੀ ਗੱਲ ਹੈ।

  • @mobilecranesallheavylifter6953

    ਨਿਸ਼ਾਨ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਨੂੰ ਘਰ ਬੈਠੇ ਲਹੌਰ ਕਿਲਾ ਵਿਖਾ ਦਿੱਤਾ,ਜਿੰਦਗੀ ਚ ਕੀ ਪਤਾ ਪਹੁੰਚਿਆ ਜਾਣਾ ਕਿ ਨਹੀਂ ਲਹੌਰ

  • @Movies-es7qf
    @Movies-es7qf Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬਾਬਾ ਜੀ ਤੁਹਾਡੀ ਇਹ ਵੀਡੀਓ ਦੇਖ ਕੇ ਅਸੀਂ ਇਸ ਕਿੱਲੇ ਦੇ ਦਰਸ਼ਨ ਘਰ ਬੈਠੇ ਹੀ ਕਰ ਲਏ ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ।

  • @sidhumazara9134
    @sidhumazara9134 Год назад +1

    Jeonde raho sade duje Punjab wale.rabb tuhanu har ik Khushi deve.rabb rakha

  • @DilbagSingh-dt8cn
    @DilbagSingh-dt8cn Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਅੱਜ ਦੀ ਵੀਡਿਓ ਚੋ ਅਸੀਂ ਜੋਂ ਇਤਹਾਸਿਕ ਕਿਲ੍ਹੇ ਬਾਰੇ ਪੜ੍ਹਿਆ ਸੀ ਜਿੰਨਾ ਇਮਾਰਤਾਂ ਬਾਰੇ ਸੁਣਿਆ ਓਹ ਅੱਜ ਆਪਾਂ ਤੁਹਾਡੀ ਵੀਡਿਓ ਨਾਲ ਦੇਖ ਲਿਆ ਇਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਸਾ ਜੀ

  • @HUKAM32
    @HUKAM32 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kantakaur4364
    @kantakaur4364 Год назад +11

    WAHEGURU JI KA KHALSA 🙏 WAHEGURU JI KI FATEH 🙏 WAHEGURU ji CHARDIAA KALAAN CH RAKHEN 🙏 ♥

  • @AnjuSharma-it1nu
    @AnjuSharma-it1nu Год назад +6

    Waheguru ji ka Khalsa waheguru ji ke Fateh aapke videos se hme ache information milti hai apne history ke baare Mai so nice 👍👍🙂🙂 of u thanx

  • @bittusingh7513
    @bittusingh7513 Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਕਿਸਤਾਨ ਅਤੇ ਪੰਜਾਬ ਤੇਰੇ ਹੀ ਹਨ ਆਪ ਜੀ ਇਹਨਾਂ ਨੂੰ ਇਕੱਠੇ ਹੀ,ਰੱਖੋ ਸ਼ਾਂਤੀ ਬਖਸ਼ੋ

  • @Sitarrajpuryia
    @Sitarrajpuryia Год назад +3

    Sare sade lehnde punjab walea nu salaam mere walo ji

  • @makhansinghranu132
    @makhansinghranu132 Год назад +2

    Bahut vadhia information from SINGH SAHIB JI.

  • @sidhumusicsm8056
    @sidhumusicsm8056 Год назад +1

    ਬਹੁਤ ਵਧੀਆ video ji

    • @NishanSinghAustralia
      @NishanSinghAustralia  Год назад

      🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏

  • @rajinderjitsingh506
    @rajinderjitsingh506 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @Mr__Mrs_andhu
    @Mr__Mrs_andhu Год назад

    ਕਦੋਂ ਦੁਬਾਰਾ ਸਰਕਾਰ ਏ ਖ਼ਾਲਸਾ ਬਣੁਗੀ ਅੱਜ ਪੰਜਾਬ ਦੇ ਹਾਲਾਤ 84 ਵਰਗੇ ਬਣੇ ਪਏ ਨੇ ਸਾਡੇ ਹੀਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਨੂੰ ਅਗਵਾ ਕੀਤਾ ਹੋਇਆ ਕੁਝ ਪਤਾ ਨਹੀਂ ਦਾ ਰਹੇ

  • @punjabisongwriterbazida6269
    @punjabisongwriterbazida6269 6 месяцев назад

    ਖਾਲਸਾ ਜੀ ਇਥੇ ਮੇਰੇ ਪਿਤਾ ਜੀ ਵੀ ਆਏ ਸੀ ਕਿਲ੍ਹੇ ਵਿੱਚ, ਜਦੋਂ ਉਹ ਸਿੱਖ ਜਥੇ ਨਾਲ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਸੀ

  • @gulzarsingh3930
    @gulzarsingh3930 Год назад

    ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਬਾਬਾ ਜੀ ਨੇ ਜੀ ਧੰਨਵਾਦ 🚩🙏🐅💪

  • @AmanDeep-zd3ux
    @AmanDeep-zd3ux Год назад +6

    ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਨਹੀ ਮਿਲਿਆ ਦੁਆਰਾ

  • @Sachderaahi
    @Sachderaahi Год назад +2

    Ik babe nanak ji jithe jithe gye ik oh jgaah te dujji maharaja ranjit singh bare jo dikhda ja jo sunnda main oh sunnke yr akhaan ch hanju a jande ne ..oh time ch ja ke jeoun nu dil krda ..ohna de didar krn nu dil krda ..sochda huna v kde ik raat de supne vich hi baba nanak te maharaja ranjit singh a jan te sari history akhaan muhre hove ...😢

  • @SukhjinderSingh-wu6sc
    @SukhjinderSingh-wu6sc Год назад +3

    Bahut Changi gal ha ke Pakistan Govt walon historical places dee vadhia tareekey naal sambhaal kar rhe han . Bahut bahut dhanwad S Nishan Singh ji daa jinaa eh darshan karwaaey han . S Nishan Singh ji daa Bol chaal Majha region daa lagdaa ha ji 🙏

    • @NishanSinghAustralia
      @NishanSinghAustralia  Год назад

      ਹਾਂਜੀ ਮਾਝੇ ਦੇ ਹੀ ਹਾਂ ਜੀ 🙏
      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @SukhjinderSingh-wu6sc
      @SukhjinderSingh-wu6sc Год назад

      @@NishanSinghAustralia 🙏🙏🙏🙏🙏

  • @agalesumeet5414
    @agalesumeet5414 Год назад +21

    Watching these historical places ruled by sikh empire in Pakistan. It is very informative video for me. I am from Mumbai