Veerji, when you said, “Kadi saada vi Maharaja hunda si” I had tears in my eyes when I heard that. It is true. We used to have a Maharaja too. Great job with all of your video series but Lahore Gurughar and palaces series are by far my favorite. Thank you to both you and Khushi for taking us through our history. Love Khushi’s black and pink suit, now I gotta get it too😅I have been watching your vlogs for a couple years but made a comment for the first time.
1947 ma ap logo ne hindu logo ka sath dea tha or Muslims par zulam Ki entaha kar de the es lea he sikh kom ka apna koe country ni ab yad Karo ap ka b maharaja tha
Muslims logo ka bohat bara Dil ha ap ka walcom Karte ha ni to Jo ap logo ne 1947 ma kea Tha ap ko 100 1000 jote parne chahea I heat sikh because ap logo ne bohat zolam kea ha
@@DeepakKumar-lm3xq putt singha dia khawish sri guru Gobind singh ji. Puria kar gye. Jo ana sohna desh punjab dita te head upar rakhan li taz trbn diti. Asto wadi hor khawish ki hoo skdi. Bki. Tuc hindu dhrm to vlng kar deo. Tavnu tavda a pta janam kive te sikha de kehde guru sahib ji to milia va. Gal nu soch ke te smj te kari da hunda va orangjeb c jo hinduia de jo janahu pia hunda hae. O svva mann la ke roti khanda ਸੀ. Fer sade sikha de 9 mae guru sahib ji. sri guru teg bahadar ji ne hindu bhaichare li apna sis kurban karta c. Bai sadi hi kom hai. Kise da dharam bachon li apna hi sis dita c. Asi hi thade ser de taz ha. Kadi sri guru teg bahader ji da ithas khol ਕੇ dekheo. Fer agyle janam di gal kareo. 🙏
We Punjabis and Sikhs are proud of Maharajaa Ranjit Singh ji. Sher e Punjab Maharaja Ranjit Singh ji te Maharani Jind Kaur ji di Tasveer dekh ke bahut wadia lagga. Saade Raja te Raani. Thanku Ripan Sir and whole team.👍
Dil bhar aaya eh soch k kadi sade vade dade pardade es jgah te aaye honge..kida vada kila c sade mahraje da..asi bhot kuch gva k beh gye aa..eh dekh k ander dard uthda aa..bhot bhot dhanwad tuhada 🙏🏼
@@SatalSodha no sir my grandfather had 35 ekad land in pakistan..and that time he had 8-9 year old...we are not belong a royal family..but I thing we have same feeling..and today I am 3rd officer in merchant navy..but its my bad luck. They are not with me
Waah bai bhot vdia bnai vdo...dekh k bdi khushi hoyi pr naal e dukh hoiya bi asi oh cheej gwa bethe jehri kde ni mill skdi😢😢..dhan c maharaja ranjit singh❤
Welcome to LAHORE,PUNJAB,PAKISTAN YOU people need more than8 hours to see this full fort you are in so hurry ,anyhow love to see you in LAHORE, Lot of love &respect from Punjab Pakistan, G Aaya NU,
The Lahore Fort (Shahi Qila) in Lahore, Pakistan is a large complex of fortifications, marble mosques and palaces built by Mughal Emperor Akbar, known as Akbar the Great
ਜੋ ਮਰਜੀ ਕਹੋ ਪਰ ਪਾਕਿਸਤਾਨ ਦੀ ਸਿਫਤ ਕਰਨੀ ਬਣਦੀ ਹੈ ਜਿਹਨਾ ਨੇ ਮੁਸਲਿਮ ਦੇਸ ਵਿੱਚ ਵੀ ਹਾਲੇ ਤੱਕ ਸਿੱਖਾਂ ਦੀ ਵਿਰਾਸਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਸੰਭਾਲ ਕੀਤੀ ਹੈ ਬਹੁਤ ਮਾਣ ਵਾਲੀ ਗੱਲ ਹੈ ਜੀ ਵਾਹਿਗੁਰੂ ਮੇਹਰ ਕਰਨ ਜੀ
ਬਹੁਤ ਮਾਣ ਕਰਨਾ ਬਣਦਾ ਮਹਾਰਾਜਾ ਰਣਜੀਤ ਸਿੰਘ ਤੇ,,,,ਦੁੱਖ ਵੀ ਸਾਰੀ ਉਮਰ ਰਹੂਗਾ ਕਿ ਅਸੀਂ ਆਪਣੀ ਕਿੰਨੀ ਅਮੀਰ ਵਿਰਾਸਤ ਗਵਾ ਚੁੱਕੇ ਆ,,ਜੇਕਰ ਸਾਡਾ ਮਹਾਰਾਜਾ ਆਪਣੀ ਪੂਰੀ ਉਮਰ ਭੋਗ ਕੇ ਮਾਰਦਾ ਤਾਂ ਲਾਹੌਰ ਸਾਥੋ ਵੱਖ ਨਾ ਹੁੰਦਾ,,ਸਾਡੇ ਵਡੇਰਿਆਂ ਨੂੰ ਯਾਦ ਕਰਕੇ ਚੀਸ ਜਿਹੀ ਉੱਠਦੀ ਆ
ਭੁੱਬ ਨਿੱਕਲ ਜਾਂਦੀ ਆ ਬਾਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ਼ ਦੇ ਖਾਤਮੇ ਦੇ ਵਕ਼ਤ ਨੂੰ ਯਾਦ ਕਰਕੇ ਕਿੰਨ੍ਹਾਂ ਸੋਹਣਾਂ ਵਕ਼ਤ ਸੀ ਸਿੱਖ ਕੌਮ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ਼ ਸੀ ...
ਬਾਈ ਸੱਚ ਹੈ ਜੀ 😢
ਪੁੱਤਰ ਜੀ ਬਹੁਤ ਧੰਨਵਾਦੀ ਹਾਂ ਤੁਹਾਡੇ 🙏 ਤੁਸੀਂ ਘਰ ਬੈਠਿਆਂ ਨੂੰ ਬਹੁਤ ਹੀ ਅਣਮੁੱਲੀ ਵਿਰਾਸਤ ਦੇ ਦਰਸ਼ਨ ਕਰਵਾ ਦਿੱਤੇ,ਸਹੀ ਕਿਹਾ ਕਿ ਸਾਡਾ ਵੀ ਕਦੀ ਰਾਜ ਹੁੰਦਾ ਸੀ,ਤੇ ਉਹ ਵੀ ਸਭ ਤੋਂ ਚੰਗਾ ਰਾਜ 🙏,ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਕਿਸੇ ਨਹੀਂ ਬਣ ਜਾਣਾ
ਕਿੰਨਾ ਸਬਦਾਂ ਨਾਲ ਸੋਡਾ ਧੰਨਵਾਦ ਕਰਿਏ, ਹਰ ਸ਼ਬਦ ਘੱਟ ਲਗਦਾ ਜੀ ਵਾਹਿਗੁਰੂ ਮੇਹਰ ਰੱਖੇ। ਰੂਹ ਖੁਸ਼ ਹੋ ਗਈ ਵੀਰ ਅੱਜ🎉
ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਤੇ ਉਹਨਾਂ ਨਾਲ ਸਬੰਧਤ ਥਾਵਾਂ ਵੇਖ ਕੇ ਮਨ ਬੇਹੱਦ ਖੁਸ਼ ਵੀ ਤੇ ਉਦਾਸ ਵੀ ਹੋਇਆ ਕਿ ਕਾਸ਼ ਅਸੀਂ ਉਸ ਸਮੇਂ ਜਨਮੇ ਹੁੰਦੇ । ਅੱਜ ਦੇ ਬੁੱਚੜ ਰਾਜਿਆਂ (ਲੀਡਰਾਂ) ਦੇ ਮਨਹੂਸ ਚਿਹਰੇ ਨਾ ਵੇਖਣੇ ਪੈਂਦੇ।
ਕੀ ਰਾਜ ਸੀ ਸਾਡੇ ਸਿੱਖ ਰਾਜ ਦੇ
ਰਾਜਾ ਸ਼ੇਰੇ ਪੰਜਾਬ ਮਹਾਰਾਜਾ
ਰਣਜੀਤ ਸਿੰਘ ਜੀ ਦਾ🙏
ਓਸ ਟਾਈਮ ਤੇ 1ਸੁਣਾਇਆ ਰਾਜੇ
ਦਾ ਹੁਕਮ ਸਬ ਮੰਨਦੇ ਸੀ ਤੇ ਅਮਲ
ਕਰਦੇ ਸੀ ਸਾਰੇ ਸੁਖੀ ਸੀ।
ਅੱਜ ਤਾਂ ਜੰਗਲ ਰਾਜ ਆ
ਕੌਣ ਕਿਸਨੂੰ ਜਾਣਦਾ ਤੇ
ਕਿਸਦੀ ਮੰਨਦਾ
ਧੰਨ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਤੇ ਸਾਨੂੰ ਅੱਜ ਵੀ ਮਾਣ ਹੈ ਸਾਨੂੰ ਮਾਣ ਹੈ ਕਿ ਅਸੀਂ ਸਿੱਖ ਧਰਮ ਵਿੱਚ ਜਨਮੇ ਹਾਂ ਜੀ ਵਾਹਿਗੁਰੂ ਜੀ ਮਿਹਰ ਕਰੇ ਸਭ ਤੇ 🙏🙏🙏ਗੁਰਵਿੰਦਰ ਕੌਰ ਆਹਲੂਵਾਲੀਆ from usa texas
ਧੰਨ ਮਹਾਰਾਜ ਰਣਜੀਤ ਸਿੰਘ
ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤❤
❤❤
Waheguruji🤢🤧😀🤮😣👋
@@GurtejSinghSandhu-fo7bd ਵਾਹਿਗੁਰੂ ਜੀ ਤਾ ਠੀਕ ਹੈ ਯਾਰ ਇਹ ਉਲਟੀ ਵਾਲੇ ਤੇ ਨੱਕ ਚੋ ਨਲੀ ਵਾਲੇ ਇਮੋ ਕਿੳ ਭੇਜੇ ਹਨ
@@satnamsinghsatta3464❤❤❤❤❤❤❤❤❤❤❤❤❤❤
😊😅 ।।àa@@satnamsinghsatta3464
ਕਿਲ੍ਹਾ ਵੀ ਪਿੰਡ ਦਾ ਪਿੰਡ ਹੀ ਏ, ਵਾਹ ਸ਼ੇਰ ਏ ਪੰਜਾਬ, ਕਆ ਰੋਹਬ ਹੁਣਾ ਸਰਦਾਰਾਂ ਦਾ ,ਕੈਸੀ ਠਾਠ ਬਾਠ ਸੀ ਸਿੰਘ ਸੂਰਮਿਆਂ ਦੀ
ਧੰਨ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ❤❤
ਰਿਪਨ ਖੁਸ਼ੀ ਵਿਕਾਸ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ❤ਧੰਨ ਧੰਨ ਮਹਾਰਾਜਾ ਰਣਜੀਤ ਸਿੰਘ ਜੀ🙏
ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਕੀਤਾ
ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਦੇ ਦਰਸ਼ਨ ਕਰਵਾ ਦਿੱਤੇ ❤
ਧੰਨਵਾਦ ਪਾਕਿਸਤਾਨ ਦੇ ਪਵਿੱਤਰ ਸਥਾਨ ਦਿਖਾਉਣ ਲਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਧੰਨ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ।
ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਭੁੱਖ ਗੁਰੂ ਬਖਸ਼ੇ ਗਾ ਜਦੋਂ ਹਵਾ ਬਦਲੂ ਗੀ ਰੁੱਖ ਖੌਹਰੇ ਕਿਹੜਾ ਹੋਊ ਦੌਰ ਬਿਨਾਂ ਰੁਕੇ ਤੋਂ ਲਾਹੌਰ ਕੋਈ ਅੰਬਰਸਰੋਂ ਜਾਵੇ ਕੋਈ ਅੰਬਰਸਰੋਂ ਜਾਵੇ ਐਤਕੀ ਦਲੀਪ ਸਿਆਂ ਤੂੰ ਰਾਜ ਕਰੇ ਜਦ ਸਿੱਖ ਰਾਜ ਆਵੇ🙏🙏🙏🙏🙏
ਅੱਜ ਸਾਨੂੰ ਫੂਲਕੀਆਂ ਮਿਸਲ ਅਤੇ ਸਾਡੇ ਦੋਹਤੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਰੀਪਨ ਅਤੇ ਵਿਕਾਸ ਬਾਈ ਜੀ
ਭਾਈ ਸਾਹਿਬ ਕੀ ਬਾਤਾਂ ਨੇ ਤੁਹਾਡੀਆਂ ਜੀਓ ਵਾਹਿਗੁਰੂ ਹਰ ਮੁਰਾਦ ਪੂਰੀ ਕਰੇ
Veerji, when you said, “Kadi saada vi Maharaja hunda si” I had tears in my eyes when I heard that. It is true. We used to have a Maharaja too. Great job with all of your video series but Lahore Gurughar and palaces series are by far my favorite. Thank you to both you and Khushi for taking us through our history. Love Khushi’s black and pink suit, now I gotta get it too😅I have been watching your vlogs for a couple years but made a comment for the first time.
@@SatalSodhaaur hindu 5000 years,,
Sikhs made a major mistake by joining RoI and by it dividing Punjab forever 💔
1947 ma ap logo ne hindu logo ka sath dea tha or Muslims par zulam Ki entaha kar de the es lea he sikh kom ka apna koe country ni ab yad Karo ap ka b maharaja tha
Muslims logo ka bohat bara Dil ha ap ka walcom Karte ha ni to Jo ap logo ne 1947 ma kea Tha ap ko 100 1000 jote parne chahea I heat sikh because ap logo ne bohat zolam kea ha
ਲਾਹੌਰ ਚੜ੍ਹਦੇ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਬਦਲੇ ਚ ਸਾਡਾ ਫਿਰੋਜ਼ਪੁਰ ਚਲਾ ਜਾਂਦਾ ਤਾਂ ਕੋਈ ਗੱਲ ਨਹੀਂ ਸੀ 😊
ਕੋਟਿਨ ਕੋਟ ਸਲਾਮ ਪਾਕਿਸਤਾਨ ਦੇ ਲੋਕਾਂ ਤੇ ਸਰਕਾਰ ਦਾ ਜਿੰਨਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਥਾਵਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤❤
ਧੰਨ ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🫶❤️👌🙏❤️❤️❤️❤️
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Good ❤
ਰਿਪਨ ਪਾਜੀ ਖੁਸ਼ੀ ਭੈਣ ਜੀ ਵਿਕਾਸ ਪਾਜੀ ਤੁਸੀਂ ਸਾਨੂੰ ਪਾਕਿਸਤਾਨ ਵਿੱਚ ਸਾਰੇ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਹੋਰ ਕਿਲਾ ਪੂਰੇ ਲਾਹੋਰ ਸ਼ਹਿਰ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏❤️❤️❤️❤️❤️🌹🌹🌹🌹🌹🌹🌹
ਬਹੁਤ ਕੁਝ ਦਿਖਾਇਆ ਵੀਰੇ ਆਪਣੇ ਪੁਰਖਿਆਂ ਬਾਰੇ ਬਹੁਤ ਜਾਣਕਾਰੀ ਮਿਲੀ,,
ਧੰਨਵਾਦ ਵੀਰੇ।
ਬਹੁਤ ਹੀ ਵਧੀਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ 👍👍🙏🙏
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਬਹੁਤ ਅੱਛੀ ਜਾਣਕਾਰੀ ਮਿੱਲੀ ਇਸ ਵਲੌਗ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਧੰਨਵਾਦ ਪਾਕਿਸਤਾਨ ਸਰਕਾਰ ਦਾ ਜਿਨਾਂ ਨੇ ਸਾਡੇ ਰਾਜ ਤੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਿਆ
ਤੇ ਦੂਜੇ ਪਾਸੇ ਇਹ ਸਾਡੇ ਵਾਲੇ ਜਿਨ੍ਹਾਂ ਤੋ ਦਿਵਾਨ ਟੋਡਰਮਲ ਜੀ ਦੀ ਹਵੇਲੀ ਵੀ ਨੀ ਸੰਭਾਲਨੀ ਹੋਈ😢😢😢
ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ।ਸਾਨੂੰ ਮਾਣ ਹੈ ਆਪਣੇ ਸਿੱਖ ਧਰਮ ਤੇ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਲਿਆ।ਖਾਲਸਾ ਰਾਜ ਵਿੱਚ ਸਭ ਨੂੰ ਬਰਾਬਰ ਦੇ ਹੱਕ ਮਿਲਦੇ ਹਨ।🌹🌹🌹🌹🌹🙏🙏🏼
Soch keh bhut dil dukhi hunda 😢 kde asi ve malak hunde c desh de ajj sanu gulam banai jaan dai
Kon gulam bana raya a tano
ਇਸ ਲਈ ਅਸੀਂ ਕਹਿਨੇ ਹਾਂ ਕਿ ਖਾਲਸਾ ਰਾਜ ਹੋਵੇ ਕਿਉਂਕਿ ਖਾਲਸਾ ਸਭ ਨੂੰ ਬਰਾਬਰ ਦਾ ਹੱਕ ਦਿੰਦਾ ਹੈ
Bai ji jo gardar ne una da ki hoga 😂 ja ta pehla hi una mardo fer bnayia jave
Sahi gal agle Janam vich Teri khawaish puri jarur hovegi
Maharaja Ranjit Singh he da sakda se hon ona verga kon aa??
@@DeepakKumar-lm3xq putt singha dia khawish sri guru Gobind singh ji. Puria kar gye. Jo ana sohna desh punjab dita te head upar rakhan li taz trbn diti. Asto wadi hor khawish ki hoo skdi. Bki. Tuc hindu dhrm to vlng kar deo. Tavnu tavda a pta janam kive te sikha de kehde guru sahib ji to milia va. Gal nu soch ke te smj te kari da hunda va orangjeb c jo hinduia de jo janahu pia hunda hae. O svva mann la ke roti khanda ਸੀ. Fer sade sikha de 9 mae guru sahib ji. sri guru teg bahadar ji ne hindu bhaichare li apna sis kurban karta c. Bai sadi hi kom hai. Kise da dharam bachon li apna hi sis dita c. Asi hi thade ser de taz ha. Kadi sri guru teg bahader ji da ithas khol ਕੇ dekheo. Fer agyle janam di gal kareo. 🙏
@@dhaliwalstarstudio22 advice den lai shukria Teri khavaish jaldi puri hovegi
ਵਾਹ ਭਰਾਵੋਂ ਵਿਰਾਸਤ ਕਿੰਨੀ ਸੰਭਾਲ ਕੇ ਵੀ ਰੱਖੀ ੲਏ ਨਾਲੇ ਆਮ ਲੋਕ ਦੇਖ ਵੀ ਸਕਦੇ ਨੇ
ਚਾਹੇ ਨਾਮਾਤਰ ਖਰਚਾ ਲੱਗਦਾ ਏ ਕੋਈ ਗੱਲ ਨਹੀਂ
ਜੇਕਰ ਚੜਦੇ ਪੰਜਾਬ ਵਿੱਚ ਹੁੰਦਾ ਪਹਿਲੀ ਗੱਲ ਤਾਂ ਆਪ ਹੀ ਠਾਹ ਦੇਣਾਂ ਸੀ ਪਰ ਜੇ ਰੱਬੀ ਬੱਚ ਵੀ ਜਾਂਦਾ ਤਾਂ ਕਿਲ੍ਹਾ ਘੱਟ ਖੰਡਰ ਜ਼ਿਆਦਾ ਬਣ ਜਾਣਾ ਸੀ
ਸਾਨੂੰ ਦੁੱਖ ਏ ਕਿ ਕਿਲ੍ਹਾ ਸਾਥੋਂ ਵਿਛੜ ਗਿਆ ਪਰ ਖੁੱਸ਼ੀ ਆ ਕਿ ਸਾਡੇ ਭਰਾਵਾਂ ਨੇ ਬਹੁਤ ਸੰਭਾਲ ਕੇ ਰੱਖਿਆ ਏ
ਤੋਹਾਡਾ
ਬਹੁਤ ਬਹੁਤ ਧੰਨਵਾਦ ਜੀ
ਅਬਾਨੀ ਅਡਾਨੀ ਕੀ ਚੀਜ਼ ਆ ਸਾਡੇ ਮਹਾਰਾਜੇ ਅੱਗੇ 💯💯💯💯🙏🙏
India needs a king like Maharaja ranjit singh even today instead of today's governments. Hats off to the Great King 🤴 ❤
ਤੁਸੀਂ ਫੇਰ ਰਾਜ ਕਰੋ ਜਦੋਂ ਸਿੱਖ ਰਾਜ ਆਵੇ । ਮਹਾਰਾਜਾ ਰਣਜੀਤ ਸਿੰਘ🙏🏼
ਸਾਰਾ ਕੁਝ ਤਾਂ ਪਾਕਿਸਤਾਨੀ ਪੰਜਾਬ ਚ ਰਹਿ ਗਿਆ, ਸਾਡੇ ਕੋਲ਼ ਤਾ ਭਈਏ ਬਚੇ ਨੇ
ਰੱਬ ਕਰੇ ਖਾਲਸਾ ਰਾਜ ਫਿਰ ਤੋਂ ਕਾਇਮ ਹੋਵੇ
ਬਹੁਤ ਵਧੀਆ ਲੱਗਾ ਮਹਾਰਾਜਾ ਜੀ ਦਾ ਕਿਲਾ ਵੇਖਕੇ ਮੈਨੂੰ ਤਾਂ ਐ ਲੱਗ ਰਿਹਾ ਸੀ ਜਿਵੇ ਮਹਾਰਾਜਾ ਜੀ ਅੰਦਰ ਹੀ ਹੋਣ ।ਧੰਨਵਾਦ ਰਿਪਨ ਕਿਲਾ ਵਿਖਾ ਦਿਤਾ ਕਦੇ ਮੈ ਤਾ ਸੁਪਨਾ ਵੀ ਨਹੀ ਲਿਆ ਸੀ ।
ਅਜਾਇਬ ਸਿੰਘ ਧਾਲੀਵਾਲ ਮਾਨਸਾ
ਰੂਹ ਕਰਲਾਓਂਦੀ ਆ ਆਵਦੇ ਪੁਰਖਿਆਂ ਦਾ ਰਾਜ ਵੇਖ ਕੇ ਰਾਜ ਵੀ ਓਹ ਜਿਸ ਵਰਗਾ ਦੁਨੀਆ ਭਰ ਵਿੱਚ ਕਿਤੇ ਨਹੀਂ
ਵਾਹਿਗੁਰੂ ਜੀ ,🙏
ਇਸ ਕਿਲੇ ਵਿੱਚ ਹੀ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਲਵ ਦੀ ਸਮਾਧੀ ਬਣੀ ਹੋਈ ਹੈ, ਉਹਨਾਂ ਦੇ ਨਾਮ ਤੋਂ ਹੀ ਲਹੌਰ ਸ਼ਹਿਰ ਬਣਿਆ, ਉਹ ਏਥੇ ਦੇ ਰਾਜੇ ਸਨ, ,ਤੇ ਕੁਸ਼ ਦੇ ਨਾਮ ਤੋਂ ਕਸੂਰ ਸਹਿਰ ਬਣਿਆ ਸੀ 🙏🙏
ਵਾਹਿਗੁਰੂ ਕਿਰਪਾ ਕਰੇ ਤੁਸੀ ਬਹੁਤ ਹੱਸੀਅ ਸਮਾਣੋ ਮਾਹਾਰਾਜਾ ਰਣਜੀਤ ਸਿੰਘ ਡੁੱਬ ਗਿਆਂਹੈ ਪੰਜਾਬ ਦਿਆ
Waheguru g Sanu Raj Baksho fir 🙏 😢 dhan sher e panjab maharaja Ranjit Singh Ji🙏
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ ✊✊
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ
ਖੜਕ ਸਿੰਘ ਕੇ ਖੜਕਨੇ ਸੈ ਖੜਤੀਆ ਹੈ ਖੜਕੀਆਂ ਓਰ ਖੜਕੀਆਂ ਖੜਕਨੇ ਸੈ ਖੜਤਾਂ ਹੈ ਖੜਕ ਸਿੰਘ ❤❤
We Punjabis and Sikhs are proud of Maharajaa Ranjit Singh ji. Sher e Punjab Maharaja Ranjit Singh ji te Maharani Jind Kaur ji di Tasveer dekh ke bahut wadia lagga. Saade Raja te Raani. Thanku Ripan Sir and whole team.👍
Dil bhar aaya eh soch k kadi sade vade dade pardade es jgah te aaye honge..kida vada kila c sade mahraje da..asi bhot kuch gva k beh gye aa..eh dekh k ander dard uthda aa..bhot bhot dhanwad tuhada 🙏🏼
@@SatalSodha no sir my grandfather had 35 ekad land in pakistan..and that time he had 8-9 year old...we are not belong a royal family..but I thing we have same feeling..and today I am 3rd officer in merchant navy..but its my bad luck. They are not with me
@@SatalSodha hanji
ਲਹਿੰਦੇ ਵਾਲਿਓ ਧੰਨਵਾਦੀ ਹਾਂ ਤੁਸੀਂ ਬਹੁਤ ਵੱਡੀ ਵਿਰਾਸਤ ਸਾਂਭ ਰੱਖੀ ਆ ਜੀ
ਬਹੁਤ ਬਹੁਤ ਧੰਨਵਾਦ ਗੁਰੂ ਧਾਮਾ ਦੀ ਯਾਤਰਾ ਅਤੇ ਇਤਿਹਾਸਕ ਥਾਵਾ ਦਿਖਾਉਣ ਲਈ
Kaash, waheguru saanu saada Maharaja Vaapis dila deve.
I’m in 🇺🇸 us I was watching this blog I literally start 😢cry we have so much sikh history
ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਬਣ ਕੇ ਸਾਡੇ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Waah bai bhot vdia bnai vdo...dekh k bdi khushi hoyi pr naal e dukh hoiya bi asi oh cheej gwa bethe jehri kde ni mill skdi😢😢..dhan c maharaja ranjit singh❤
ਬਾਬਾ ਬਿਧੀ ਚੰਦ ਜੀ ਨੇ ਇਸੇ ਕਿਲੇ ਤੋਂ ਘੋੜੇ ਦੀ ਛਾਲ ਮਰਵਾਈ ਸੀ ਜਦੋਂ ਉਹ ਗੁਰੂ ਸਾਹਿਬ ਜੀ ਦੇ ਘੋੜੇ ਵਾਪਸ ਲੈ ਕੇ ਆਏ ਸਨ ਦਿਲਬਾਗ ਤੇ ਗੁਲਬਾਗ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Sher e Punjab Maharaja Ranjit Singh ji (ਮਹਾਨ ਸ਼ਾਸਕ)
ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਕਿਸ ਤਰੀਕੇ ਪਾਕਿਸਤਾਨ ਨੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਤੇ ਸਾਂਭ ਸੰਭਾਲ ਵੀ ਕਰਦੇ ਹਨ ਜੇ ਕੋਈ ਇਮਾਰਤ ਡਿਗਦੀ ਢਹਿੰਦੀ ਹੈ । ਸਾਡੇ ਤਾਂ ਪੰਜਾਬ ਵਿੱਚ ਸਾਰੀਆਂ ਨਿਸ਼ਾਨੀਆਂ ਗਾਇਬ ਹੋ ਰਹੀਆਂ ।
Abey lol ye Mughal Empire ka fort hai jisko kabza kar ke bhut sare empire nai apnai apnai hisaab sai renovate Kiya hai lol😂
ਸਤਿ ਸ੍ਰੀ ਅਕਾਲ
ਬਲੋਗ ਵਧੀਆ ਅਤੇ ਜਾਣਕਾਰੀ ਭਰਪੂਰ ਹੈ । ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ । ਮਹਾਰਾਜਾ ਆਪਣੇ ਰਾਜ ਨੂੰ ਸਰਕਾਰ-ਏ-ਖਾਲਸ਼ਾ ਦਾ ਰਾਜ ਅਤੇ ਆਪਣੇ ਆਪ ਨੂੰ ਗੁਰੂ ਘਰ ਦਾ ਨੋਕਰ ਕਹਿੰਦੇ ਸਨ ਇਹ ਉਹਨਾਂ ਦੀ ਬਹਾਦਰੀ ਸੀ।
ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇਤਿਹਾਸ ਦੀਆ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ❤
Waheguru ji 🙏 tuhanu hamesha kush rakhe ❤😊👩❤️👨🥰
ਧੰਨ ਧੰਨ ਸ਼੍ਰੀ ਮਹਾਰਾਜ ਰਣਜੀਤ ਸਿੰਘ ਜੀ ❤❤❤❤❤
Waheguru mehar kre fir ave sikh RAAJ❤😢
Vikas knowledge is very much ,perfect guide voice is very sweet ,you explore fort very nice no.1 vlogger of punjab india keep it up
ਰੱਬਾ ਫਿਰ ਕਿਤੇ ਮਹਾ ਰਾਜਾ ਰਣਜੀਤ ਸਿੰਘ ਦਾ ਰਾਜ ਆ ਜਾਵੇ ਫਿਰ ਦਿਨ ਖੁਸ਼ ਹੋ ਜਾਣ
ਸਭ ਤੋਂ ਪੇਲਾ ਲਾਹੌਰ ਸਾਰੇ ਦਾ ਸਾਰਾ ਭਗਵਾਨ ਜੀ ਦੇ ਪੁੱਤਰ ਲਵ ਅਤੇ ਕੁਸ਼ ਨੇ ਬਸਾਇਆ ਸੀ 🙏
Welcome to LAHORE,PUNJAB,PAKISTAN
YOU people need more than8 hours to see this full fort you are in so hurry ,anyhow love to see you in LAHORE,
Lot of love &respect from Punjab Pakistan,
G Aaya NU,
Waheguru ji 🙏 mehar kare ❤😊🥰👩❤️👨
ਗੁਰੂ ਨਾਨਕ ਦੇਵ ਜੀ ਨੇ ਵੀ ਬਾਣੀ ਚ ਲਿਖਿਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ
ਸਾਬਾਸ਼ ਰੀਪਨ ਖੁਸ਼ੀ 👌👌ਜਿਆਉਂਦੇ ਰਹੋ |
ਰਿੱਪਨ ਭਾਜ਼ੀ ਪੰਜਾਬ ਦੇ ਫਿਲੋਰ ਵਿਚ ਵੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਇੱਥੇ ਫਿਲੋਰ ਵਿਚ ਉਸ ਪੀਰ ਦੀ ਦੀ ਜਗ੍ਹਾ ਹੈ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਮੰਨਦੇ ਸੀ ਧੰਨਵਾਦ ਜੀ
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Ki likhya hoya aa
ਅਸੀ ਬਿਆਨ ਨਹੀਂ ਕਰ ਸਕਦੇ ਸਾਡੇ ਏਨੇ ਪਿਆਰੇ ਸੀ ਸਿੱਖ ਰਾਜ ,
The Lahore Fort (Shahi Qila) in Lahore, Pakistan is a large complex of fortifications, marble mosques and palaces built by Mughal Emperor Akbar, known as Akbar the Great
Samraat Akbar kii jai🚩
Really impressed with Vakas veer's range of vocabulary of Charda Punjab and Sikh specific terms ! Love respect
Asi Waqas enj likhdy a bai G ❤😊😅
@@ahsanbhatti3268 maazrat chauna Bhatti Saab ! Par DP change kro veer banke😊❤️
ਧੰਨ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ ਪੰਜਾਬ 👏
ਬਹੁਤ vdia ਰਾਜ ਸੀ
Sat shiri Akal g sareya nu g Bohat Bohat bda thank you
Pakistani. Paraba da
Pakistan jindabad Pakistan jindabad
Ripan khushi Vikas tuhada bhut bhut dhanwaad maharaja ranjit singh ji da kila dekh k dil bhut khush hoia
Bai bahut vadiya baba nanak punjab teh mehr pareya hath rakhe charde teh lehde teh🙏
ਵਾਹ ਸ਼ੇਰੇ ਮਹਾਰਾਜ ਰਣਜੀਤ ਸਿੰਘ ਜੀ ।।
ਸਿੱਖ ਕੌਮ ਦਾ ਰਾਜ ਖਤਮ ਕੀਤਾ ਗਿਆ ਏ, ਸਿਆਸੀ ਚਾਲਾਂ ਨੇ ਪੰਜਾਬ ਵਾਸੀਉ।
Thank u so mush promoting Punjab ❤
Mann ch bhot ishcha h ik warr jurr ma v ghumm k aeo
ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਕਾਸ਼ ਕਿਤੇ ਅੱਜ ਦੇ ਸਮੇਂ ਵਿੱਚ ਵੀ ਰਾਜਾਂ ਮਿਲ ਜਾਵੇ ਸਾਰੇ ਮੁਲਕਾਂ ਦਾ ਭਲਾ ਹੋ ਜਾਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਰੂਹ ਖੁਸ਼ ਕਰਤੀ ਸਿੱਖਾ ਦਾ ਇਤਹਾਸ ਦਿਖਾ ਕੇ (ਸਾਹ ਮੁੰਹਮਦਾ ਇਕ ਸਰਦਾਰ ਵਾਜੋ ਫੋਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ)
It's a punjab history not only sikh history
Sher e punjaab mahaRaja Ranjit Singh ji da qila vekh ke bahut wadia lagga🎉🎉 thanks
ਬਹੁਤ ਕੁੱਝ ਨਵਾਂ ਦੇਖਣ ਨੂੰ ਮਿਲਿਆ, ਧੰਨਵਾਦ ਰਿਪਨ ਵੀਰ।
Thank u so much i have seen this fort so many time but u and vikas showing it very close thanks ❤❤
ਪੁੱਤ ਖੁਸ਼ੀ ਤੇ ਰਿਪਨਾ ਸਿੰਘ ਪਿਛਲੀ ਵਾਰ ਗੈਡ ਨੇ ਦੱਸਿਆ ਸੀ ਵੀ ਇਥੇ ਦੀ ਹੱਥੀਂ ਲਗਦੇ ਸਨ ਤੂਸੀਂ ਭੱਲ ਗਿਆ ਸ਼ਾਂਤ ਪੁੱਤ ਸਰਦਾਰਾਂ ਜੀ ਸਹਿਤਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਕਿੰਨੀ ਪੁਰਾਣੀ ਵਿਰਾਸਤ ਸਾਂਭ ਕੇ ਰੱਖੀ ਬੈਠੇ ਆ ਪਾਕਿਸਤਾਨੀ ਵੀਰ। ਸਾਡੇ ਵਾਲੇ ਢਹਿ ਢੇਰੀ ਕਰੀ ਜਾਂਦੇ ਨੇ।
ਗੁੱਡ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Bhot dhanwad vire jo tusi sab asthana de darshan krae🙏 waheguru ji tarakki bakshn🙏
Dhan Guru Nanak Dev g Chadhadi Kala rakhna 🙏🙏
ਕਿੰਨੀ ਮਾੜੀ ਕਿਸਮਤ ਆ ਸਾਡੀ ਅਸੀਂ ਸਾਡਾ ਕਿਲਾ ਹੀ ਨਹੀਂ ਦੇਖ ਸਕਦੇ😢ਬੇੜਾ ਗਰਗ ਹੋਜੇ ਹਕੂਮਤਾਂ ਦਾ
ਬਹੁਤ ਧੰਨਵਾਦ ,ਅਸੀਂ ਵੀ ਤੁਹਾਡੇ ਕਰਕੇ ਲਾਹੌਰ ਦਾ ਕਿਲ੍ਹਾ ਵੇਖ ਲਿਆ , ਉਂਜ ਪਤਾ ਨਹੀਂ ਦੇਖਣਾ ਸੀ ਕੇ ਨਹੀਂ , ਬਹੁਤ ਬਹੁਤ ਧੰਨਵਾਦ ।
ਮਨ ਖੁਸ਼ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਵੇਖ ਕੇ
ਬਾਈ ਸੁਖਪ੍ਰੀਤ ਸਿੰਘ ਆਰਟਿਸਟ ਵੀ ਆਪਣੀ ਪੇਂਟਿੰਗ ਰਾਹੀ ਬਹੁਤ ਸੋਹਣੀ ਵਿਆਖਿਆ ਕਰਦੇ ਨੇ ਇਸ ਦਰਬਾਰ ਬਾਰੇ ❤❤
ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹੈ ਰਿਪਨ। ਤੇ ਖੁਸ਼ੀ ਜਿੰਦ। ਬਾਦ
ਸੇ਼ਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ