ਲਾਹੌਰ ਵਿੱਚ ਸਿੱਖ ਗੈਲਰੀ । ਜਮਜਮਾ ਜਾਂ ਭੰਗੀਆਂ ਵਾਲੀ ਤੋਪ । ਰਾਜਕੁਮਾਰੀ ਬੰਬਾ ਤੇ ਸਾਂਡਰਸ ਦੀ ਕਬਰ । Lahore ~Pak 22

Поделиться
HTML-код
  • Опубликовано: 4 янв 2025

Комментарии • 299

  • @bhinderduhewala2853
    @bhinderduhewala2853 Год назад +9

    ਪੰਜਾਬੀ ਪੜ੍ਹਨੀ ਅਤੇ ਲਿਖਣੀ ਸਖਾ ਰਹੀ ਹੈ ਇਸ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @chandanbrar5662
    @chandanbrar5662 3 месяца назад +4

    ਸਾਡਾ ਵਸਦਾ ਰਹੇ ਪੰਜਾਬ ਚੜ੍ਹਦਾ ਤੇ ਲਹਿੰਦਾ

  • @JagjitSingh-pn6qy
    @JagjitSingh-pn6qy Год назад +2

    ਬਹੁਤ ਬਹੁਤ ਸ਼ੁਕਰਾਨੇ ਧੰਨਵਾਦ ਸਿੰਘ ਸਾਹਿਬ ਵੀਰ ਨਿਸ਼ਾਨ ਸਿੰਘ ਜੀ ਦਾ ਜੋ ਸਾਨੂੰ ਸਭ ਨੂੰ ਮਹਾਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ ਮਹਾਨ ਸੇਵਾ ਦਾ ਕਾਰਜ ਕਰਵਰਾਹੇ ਹਨ ਜੀ |🙏🙏🌺🌺ਜਗਜੀਤ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਜੀ 🙏🙏

  • @gurnamkaurdulat3883
    @gurnamkaurdulat3883 Год назад +41

    ਅਸੀਂ ਵੀ ਤਾਂ ਅਧੂਰੀ ਆਸ ਨਾਲ ਹੀ ਜੀਅ ਰਹੇ ਹਾਂ ਆਪਣੇ ਗੁਰੂ ਧਾਮਾਂ ਤੋਂ ਵਿਛੜ ਕੇ।
    ਬਹੁਤ ਬਹੁਤ ਧੰਨਵਾਦ ਪੁੱਤਰ ਨਿਸ਼ਾਨ ਸਿੰਘ ਜੀ ਦਾ ਜਿਹੜੇ ਸਾਨੂੰ ਦਰਸ਼ਨ ਦੀਦਾਰੇ ਕਰਵਾ ਰਹੇ ਹਨ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

    • @chahalchahal937
      @chahalchahal937 Год назад +3

      ਸਤਿਕਾਰ ਯੋਗ ਭੈਣ ਜੀ ਜਿਹੜੇ ਸਾਡੇ ਕੋਲ ਨੇ ਓਨਾ ਦੀ ਵੀ ਸਾਂਭ ਸੰਭਾਲ ਅਸੀਂ ਸਹੀ ਨਹੀਂ ਕਰ ਰਹੇ ਜੀ। ਅਵੇਸਲੇਪਣ ਦੀ ਹੱਦ ਆਂ ਅਸੀਂ।

    • @csdhillon1
      @csdhillon1 Год назад +2

      Sahi gal haaa 🥲

    • @Sher-Da-Abba
      @Sher-Da-Abba Год назад

      SAAH ASI V POORA NAHEEN LENDE PAIN JI .... JIWAIN WADDYAA PINDAAA HOONDA ... ADHAA MARYAA ADHAA JYONDAA

  • @baljitsidhu8912
    @baljitsidhu8912 Год назад +24

    ਵਾਹ ਵਾਹ ਸ਼ਾਬਾਸ਼ ਇਸ ਭੈਣ ਦੇ ਜੋਂ ਪੰਜਾਬੀ ਨੂੰ ਇੰਨਾ ਪਿਆਰ ਅਤੇ ਸਤਿਕਾਰ ਦੇ ਰਹੀ ਹੈ। ਅੱਲਾਹ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ।

    • @mikokaur4283
      @mikokaur4283 Год назад +1

      Q g m ee hu

    • @gurusahibsingh4155
      @gurusahibsingh4155 Год назад +1

      Haan alah da naam.leke tu v mulla ban ja kadi pakistan ch gurudwarea da hal dekh li pta lagju tainu

    • @mandeepsinghbabbu2854
      @mandeepsinghbabbu2854 Год назад

      ​@@gurusahibsingh4155 ਬਾਈ ਤੂੰ ਚਾਰ ਦਿਨ ਆਪਣਾ ਘਰ ਛੱਡਕੇ ਦੇਖ ਚੁੱਲਿਆਂ ਚ ਘਾਹ ਉਗ ਆਉਦਾ ਹੈ ਇਹ ਤਾਂ ਸੱਤ ਦਹਾਕਿਆਂ ਤੋ ਉਪਰ ਦਾ ਸਮਾ ਹੋ ਗਿਆ ਹੈ। ਮੈਂ ਇਤਿਹਾਸ ਦਾ ਸਟੂਡੈਂਟ ਹਾਂ ਪਾਕਿਸਤਾਨ ਜੋ ਗੁਰਦੁਆਰੇ ਤੇ ਮੰਦਰਾਂ ਦਾ ਜੋ ਨੁਕਸਾਨ ਹੋਇਆ ਉਹ 1992 ਚ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਇਹ ਰੀਐਕਸ਼ਨ ਸੀ

    • @gurusahibsingh4155
      @gurusahibsingh4155 Год назад

      @@mandeepsinghbabbu2854 bai teri gal theek ya je tu history da student ya fir gurbachan singh talib di book read kari tainu pt lag jauga ki mulle ki pyar karde ya hindu aur sikha nu nale 1992 toh pehla hi kitne sikh marte ya convert karte kehna sokha ya mullea vaste assi pehla v kafir se aaj v kafir or ravage

  • @bharatsidhu1879
    @bharatsidhu1879 9 месяцев назад +1

    ਤੁਹਾਡਾ ਬਹੁਤ ਬਹੁਤ ਨਿਸ਼ਾਨ ਸਿੰਘ ਜੀ , ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਬਹੁਤ ਅੱਛੀ ਜਾਣਕਾਰੀ ਮਿੱਲੀ ਇਸ ਵੀਡੀਓ ਚ ।

  • @surjitgill6411
    @surjitgill6411 Год назад +3

    ਜਮਜਮਾ ਤੋਪ ਵੇਖ ਕੇ ਮਣ ਭਾਵਕ ਹੋ ਗਿਆ ਖਾਲਸਾ ਜੀ ਇਸ ਤੋਪ ਅਧੀਨ ਹੀ ਸਾਡੇ ਖਾਲਸਾ ਫੌਜ ਦੇ ਇਕ ਸੌ ਸਤਾਰਾਂ ਬਹਾਦਰ ਸਿੰਘਾਂ ਨੇ ਆਪਣੀਆਂ ਹਿੱਕਾਂ ਡਾਹ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਇਸ ਤੋਪ ਦੇ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ ਯਤਨਾਂ ਸਦਕਾ। ਘੋਲੀਆ ਕਲਾਂ

  • @PunjabiprankRoastedvlogger
    @PunjabiprankRoastedvlogger Год назад +7

    ਬਹੁਤ ਵਧੀਆ ਖ਼ਾਲਸਾ ਜੀ 🙏🏻 ਦਰਸ਼ਨ ਕਰਵਾਉਣ ਲਈ ॥ ਲੂਣਕੰਡੇ ਖੜੇ ਹੋ ਜਾਂਦੇ ਆਪਣਾ ਇਤਿਹਾਸ ਵੇਖਕੇ ਪੜ੍ਹਕੇ ❤️

  • @jagjitsingh816
    @jagjitsingh816 Год назад +10

    ਨਿਸ਼ਾਨ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ, ਇਹਨਾਂ ਥਾਵਾਂ ਦਿਖਾਣ ਦੇ ਲਈ ਬਹੂਤ ਜਿਆਦਾ ਧੰਨਵਾਦ ਹੈ ਜੀ

  • @tarsemsinghwaraich7642
    @tarsemsinghwaraich7642 Год назад +6

    ਗੁਰੂ ਸਾਹਿਬ ਜੀ ਕ੍ਰਿਪਾ ਕਰਨ ਦੋਵੇਂ ਪੰਜਾਬ ਇਕ ਹੋ ਜਾਣ ਸਾਡੇ ਪਾਕ ਪਵਿੱਤਰ ਗੁਰਧਾਮਾਂ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ ਕਲਗੀਧਰ ਜੀ ਕੋਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @tarsemsinghwaraich7642
    @tarsemsinghwaraich7642 Год назад +5

    ਭੈਣ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਤੂਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ 🙏

  • @JasveerSingh-ji4sl
    @JasveerSingh-ji4sl Год назад +10

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਫੇਰ ਛੇਤੀ ਖਾਲਸਾ ਰਾਜ ਆਵੇ 🙏🙏

  • @manjitbal-lp6oj
    @manjitbal-lp6oj Год назад +3

    ਵਾਹਿਗੁਰੂ ਜੀ ਕਾ ਖ਼ਾਲਸਾ 🙏🙏🙏🙏

  • @jagjitsidhu3354
    @jagjitsidhu3354 Год назад +4

    ਬੀਬੀ ਜੀ ਸਲੂਟ ਐ ਤੁਹਾਡੀ ਸੋਚ ਨੂੰ

  • @triloksingh7552
    @triloksingh7552 Год назад +4

    ਬਹੁਤ ਬਹੁਤ ਧੰਨਵਾਦ ਬਾਈ ਨਿਸ਼ਾਨ ਸਿੰਘ ਜੀ ਜੋ ਕਿ ਬਹੁਤ ਹੀ ਵਧੀਆ ਦਰਸ਼ਨ ਕਰਵਾ ਰਹੇ ਆ

  • @savinderanand4935
    @savinderanand4935 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਹਰਾਜ ਇਸ ਬੀਬੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @gurcharansingh7094
    @gurcharansingh7094 Год назад +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ,ਇਹ ਇਤਿਹਾਸਕ ਅਸਥਾਨ ਦਿਖਾਉਣ ਵਾਸਤੇ।

  • @prabjit7425
    @prabjit7425 Год назад +5

    ਸੰਨ ਸੰਤਾਲੀ ਦੀ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ ਅਤੇ ਇਹਨਾਂ ਦੀ ਭਰਭਾਈ ਕਿਸੇ ਵੀ ਕੀਮਤ ਨਾਲ ਚੁਕਾਈ ਨਹੀਂ ਜਾ ਸਕਦੀ । ਇਸ ਵੰਡ ਦੇ ਵਿਛੋੜੇ ਵਿੱਚ ਰੂਹਾਂ ਵਿਲਕਦੀਆਂ ਹੀ ਰਹਿਣਗੀਆਂ 😭😭।

  • @sonygill1311
    @sonygill1311 Год назад +3

    ਜਿਉਂਦੇ ਵਸਦੇ ਰਹੋ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਭੈਣ ਤੇ

  • @Guri3737.
    @Guri3737. Год назад +1

    ਸਿੰਘ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏 ਚੈਨਲ ਮੈਂ ਸਬਸਕ੍ਰਾਈਬ ਕਰ ਲਿਆ ਹੈ, ਅਦਭੁੱਤ ਜਾਣਕਾਰੀ ਦਿੰਦੇ ਹੋ ਸਿੱਖ ਇਤਿਹਾਸ ਦੀਆਂ, ਪੰਜਾਬੀ ਜੁਬਾਨ ਜ਼ਿੰਦਾਬਾਦ, ਮੈਨੂੰ ਸਿੱਖ ਹੋਣ ਤੇ ਮਾਣ ਹੈ 🙏🙏💪💪💪💪 ਰਾਜ ਕਰੇਗਾ ਖ਼ਾਲਸਾ 🙏🙏

  • @mandeepsinghbabbu2854
    @mandeepsinghbabbu2854 Год назад +1

    ਨਿਸ਼ਾਨ ਵੀਰੇ, ਕੀ ਤੁਹਾਡਾ ਮਨ ਨਹੀਂ ਕੀਤਾ ਕਿ ਰਾਜਕੁਮਾਰੀ ਬੰਬਾ ਦੀ ਕਬਰ ਕੋਲ ਬੈਠਕੇ ਭੁੱਬਾਂ ਮਾਰਕੇ ਦਿਲ ਦਾ ਹਾਲ ਸੁਣਾਈਏ ਕਿ ਦੇਖ ਸਾਡੇ ਬਜੁਰਗਾਂ ਨੇ ਤਲਵਾਰ ਦੀ ਤਾਕਤ ਨਾਲ ਜਿੱਤੇ ਰਾਜਭਾਗ ਨੂੰ ਅਸੀਂ ਕਿਵੇਂ ਨਾਚ ਗਾਣਿਆਂ ਦੀ ਮਜਲਸਾਂ ਵਿੱਚ ਤਬਾਹ ਕਰ ਦਿੱਤਾ😢😢

  • @ਬੋਹੜਸਿੰਘ-ਸ3ਤ
    @ਬੋਹੜਸਿੰਘ-ਸ3ਤ Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਭਾਈ ਸਾਹਿਬ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਬੇਨਤੀ ਹੈ ਕਿ ਸਿੱਖ ਕੌਮ ਨੂੰ ਨਹੀਂ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦਾ ਸੰਸਕਾਰ ਗੁਰਮਤਿ ਰਹੁ ਰੀਤਾਂ ਅਨੁਸਾਰ ਹੋਣੇ ਚਾਹੀਦੇ ਹਨ। ਜਿਵੇਂ ਮਹਾਰਾਣੀ ਬੰਬਾਂ ਮਹਾਰਾਜਾ ਦਲੀਪ ਸਿੰਘ ਇਤ ਆਦਿਕ।

  • @savinderanand4935
    @savinderanand4935 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੁਹਾਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਸਾਹਿਬ ਜੀ

  • @ਦੇਗਤੇਗਫਤਹਿਪੰਥਕੀਜੀਤ

    ਭੈਣ ਜੀ ਨੂੰ ਸਤ ਸ੍ਰੀ ਆਕਾਲ 🙏🏼,, ਤੁਸੀਂ ਬਹੁਤ ਉਂਚਾ ਵਧੀਆ ਕੰਮ ਕਰ ਰਹੇ ਹੋ

  • @ganjitsinghkaler3489
    @ganjitsinghkaler3489 Год назад +21

    ਮੇਰੇ ਕੋਲ ਸ਼ਬਦ ਹੈ ਨੀ ਸਾਡਾ ਪੰਜਾਬ ਲਾਹੌਰ ਸਾਡਾ ਸਾਨੂੰ ਦੇ ਦੌ 😭

    • @user.DeepBrar
      @user.DeepBrar 6 месяцев назад

      ਸਹੀ ਗੱਲ ਏ ਯਾਰ😢

    • @goldidayal7877
      @goldidayal7877 6 месяцев назад

      Pehla Sanu India to hamchal te haryana lena pena aa oh vi Sade Punjab cho kadhe aa

  • @rajpaltiwana9249
    @rajpaltiwana9249 Год назад +4

    ਵਾਹਿਗੁਰੂ ਜੀ ਮੇਹਰ ਕਰੇ ਦੋਵੇਂ ਪੰਜਾਬਾਂ ਤੇ

  • @inderjeetkalra432
    @inderjeetkalra432 Год назад +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @kuldeepsinghlahoria5268
    @kuldeepsinghlahoria5268 Год назад +2

    ਧੰਨਵਾਦ' ਵੀਰ ਜੀ ਤੇ ਪੁਰਵਾ ਭੈਣੈ ..ਇਹ ਸਭ ਕੁਝ ਵਿਖੌਣ ਲਈ

  • @ਪਿੰਡਵਾਲੇ-ਹ2ਜ
    @ਪਿੰਡਵਾਲੇ-ਹ2ਜ Год назад +4

    ਕੋਈ ਸ਼ਬਦ ਬਿਆਨ ਨਹੀਂ ਕੀਤਾ ਜਾ ਰਿਹਾ,ਮਨ ਭਰ ਆਇਆ ਆਪਣੀ ਕੌਮ ਦੇ ਰਾਜ ਭਾਗ ਦੀਆਂ ਨਿਸ਼ਾਨੀਆਂ ਦੇਖ ਕੇ 😭😭😭😭😭,

  • @baldevsingh4451
    @baldevsingh4451 Год назад +1

    ਇਸੇ ।ਤਰਾਂ ।ਇੱਧਰ ਲੇ।ਪੰਜਾਬ ।ਵਿੱਚ ਵੀ ।ਉਰਦੂ ।ਕਲਾਸਾਂ ।ਲਗਣੀਆ।ਚਾਹੀਦੀਆ।ਨੇ।ਪੰਜਾਬ ।ਨੂੰ ।ਮੁੜਕੇ ।ਇਕ।ਕੀਤਾ ।ਜਾਵੇ ।

    • @gurusahibsingh4155
      @gurusahibsingh4155 Год назад

      Haan taki tu mulla ban jaye tainu ki lagta mulle tohade sake ho jange eh tera vehm ya

  • @bunnysandhay3820
    @bunnysandhay3820 Год назад +1

    Waheguru ji tuhadi mehnat sadka Sanu sada bohta itehas Pta lgeya dhanbad veer ji

  • @SukhdevSingh-cp8nn
    @SukhdevSingh-cp8nn Год назад +2

    ਵਾਹਿਗੁਰੂ ਮੇਹਰ ਕਰਨ ਜਲਦੀ ਤੋਂ ਜਲਦੀ ਖਾਲਸਾ ਰਾਜ ਆਵੇ

  • @gurjeetsingh2072
    @gurjeetsingh2072 Год назад

    ਭਾਈ ਰਣਧੀਰ ਸਿੰਘ ਜੀ ਗੁਰੂ ਫ਼ਤਹਿ ਆਪ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋ ਸੱਚ ਸੱਚ ਨਾਲ ਜੋੜ ਰਹੇ ਹਨ

  • @anuragbawa7500
    @anuragbawa7500 Год назад +2

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @harinderkaur3219
    @harinderkaur3219 Год назад +1

    ਬਹੁਤ ਧੰਨਵਾਦ ਖਾਲਸਾ ਜੀ

  • @gurbuxsingh7397
    @gurbuxsingh7397 Год назад +1

    Innumerable salutes to this sister who learnt Punjabi to have knowledge of Guru Granth sahib ji.

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonusonubodal5225
    @sonusonubodal5225 Год назад +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsinghbrar4335
    @baldevsinghbrar4335 Год назад +1

    ਵਾਹਿਗੁਰੂ ਜੀ ਸਿੰਘ ਸਾਬ ਤੇਰਾ ਸਿੰਖ ਕੌਮ ਕਿਵੇ ਦੇਣ ਦਿਉ ਵਾਹ ਭਾਈ ਨਿਸਾਨ ਸਿੰਘ

  • @sukhbirsingh54682
    @sukhbirsingh54682 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ nice video

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @gurbuxsingh7397
    @gurbuxsingh7397 Год назад +1

    Very very excellent effort to acquaint the people about Lahore city.

  • @kaurkhalsa9200
    @kaurkhalsa9200 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏

  • @jaspalsingh9068
    @jaspalsingh9068 Год назад +1

    ਅੱਜ ਅਸੀਂ ਬਹੁਤ ਘੱਟ ਜਾਣਦੇ ਹਾਂ ਹਕੀਕਤ ਨੂੰ ਸਿਰਫ ਬੋਲਣ ਦੀ ਰਾਜਨੀਤੀ ਕਰਦੇ ਹਾਂ ਜਿੰਦਾ ਸਿਮਰਨਜੀਤ ਸਿੰਘ ਮਾਨ ਬੋਲ ਰਹੇ ਹਨ ਰਾਜਨੀਤੀ ਦੀ ਗੱਲ ਸ਼ਹੀਦ ਭਗਤ ਸਿੰਘ ਵਾਰੇ ਤੇ ਅੱਜ ਖਾਲਿਸਤਾਨ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ

    • @taranjeetsingh9518
      @taranjeetsingh9518 Год назад

      veera kalyug kehnda ehnu gandi rajniti papi duniya papi lok sab jagah teh paap a har koi apna perspective chalauna Chanda vah loka nu gumrah brainwashed karda na eh jeha Ganda neta

    • @gurwindersidhu6542
      @gurwindersidhu6542 Год назад

      Bai simranjeet aap Amrit sakh ke picche got maan launde, jd ke Bhagat Singh ne kade appne naam picche aapna got sandu nhi laya ce, dusre gl simranjeet da dada angrej sarkar de naal ce tahi 700 kila jameen agle kol, usde nane arur Singh te ta us time loka ne jallyan wala bhag ch hoye loka de sabha de jaankari dayar nu den da iljam be lagaya ce

  • @DilbagSingh-dt8cn
    @DilbagSingh-dt8cn Год назад +1

    ਭੈਣ ਜੀ ਜੌ ਜਾਣਕਾਰੀ ਦੇ ਰਹੇ ਕਿੰਨੇ ਸੰਸਕਾਰ ਨਾਲ ਬੋਲ ਰਹੇ ਨੇ ਸਭ ਤੋਂ ਵੱਡੀ ਗੱਲ ਸਿਰ ਉਪਰ ਚੁੰਨੀ ,ਜੋਂ ਇਕ ਔਰਤ ਦੀ ਇੱਜਤ ਹੈ ਦੇਖੋ ਕਿਸਤਰ੍ਹਾਂ ਸੰਭਾਲੀ ਭੈਣ ਜੀ ਨੇ ,ਔਰ ਕੋਈ ਮਤਭੇਦ ਨਹੀ ਹੈ ਫਤਿਹ ਜਵਾਬ ਵੀ ਫਤਹਿ ਦੇ ਰਹੇ ਨੇ , ਵਾਹਿਗੁਰੂ ਕਿਰਪਾ ਬਣਾਈ ਰੱਖਣ
    ਬਾਕੀ ਬਾਈ ਸਾਬ ਜੀ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @NishanSinghAustralia
      @NishanSinghAustralia  Год назад

      ਮੇਰੀ ਭੈਣ ਅੰਦਰ ਸਾਂਝੇ ਪੰਜਾਬ, ਪੰਜਾਬੀ ਤੇ ਸਿੱਖੀ ਲਈ ਬਹੁਤ ਪਿਆਰ ਹੈ, ਗੁਰੂ ਸਾਹਿਬ ਉਸਨੂੰ ਚੜ੍ਹਦੀ ਕਲਾ ਚ ਰੱਖਣ 🙏

  • @KuldeepSingh-cx2iq
    @KuldeepSingh-cx2iq Год назад

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਭੈਣ ਜੀ ਦਾਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਬਹੁਤ ਵਧੀਆ ਪੰਜਾਬੀ ਬੋਲਦੇ ਨੇ ਭਾਈ ਸਾਹਿਬ ਜੀ ਸ਼ਾਹ ਮੁੱਖੀ ਕੇਹੜੀ ਭਾਸ਼ਾ ਹੈ ਜੀ ਇਹ ਵੀ ਜਾਣਕਾਰੀ ਸਾਝੀ ਕਰਨੀ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ

  • @gurjeetsingh2072
    @gurjeetsingh2072 Год назад

    ਵਾਹਿਗੁਰੂ ਮਹੇਰ ਕਰਨ ਖਾਲਸੇ ਦਾ ਰਾਜ ਆਊਗਾ

  • @nirbhaisingh8894
    @nirbhaisingh8894 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ♥️

  • @عَامِر-خان
    @عَامِر-خان Год назад +3

    Lot's of love and respect for Our sikh brothers from Pakistan 🇵🇰❤️

  • @InfoToss
    @InfoToss Год назад

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਪੰਥ ਨੂੰ

  • @sukhpalsingh3275
    @sukhpalsingh3275 Год назад +3

    ਸਤਿ ਸ੍ਰੀ ਆਕਾਲ ਨਿਸ਼ਾਨ ਸਿੰਘ ਜੀ ਸਤਿ ਸ੍ਰੀ ਆਕਾਲ ਭੈਣ ਜੀ 🙏🙏🙏🙏🙏

  • @AbhaySingh-pb1ym
    @AbhaySingh-pb1ym Год назад +4

    God bless you bhenji for loving baba nanakji

  • @gurvindersinghbawasran3336
    @gurvindersinghbawasran3336 Год назад +1

    Bhen ji purva ji da baahut bahut dhanyawad,,jihna ne bhai Nishan Singh Ji de nal eh sewa kiti,,,sikha nu ithasik jagawa ਦੇ de darshan karwaiye 🙏🙏

  • @aminishsingh3229
    @aminishsingh3229 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏

  • @prabhjotsandhu1545
    @prabhjotsandhu1545 Год назад

    ਧੰਨਵਾਦ ਖਾਲਸਾ ਜੀ ਅਧਾ ਇਤਿਹਾਸ ਤਾਂ ਲਾਹੋਰ ਵਿੱਚ ਹੈ ਸਿਖਾਂ ਦਾ

  • @GurpreetSingh-bx2uc
    @GurpreetSingh-bx2uc Год назад +2

    Waheguru ji waheguru ji waheguru ji waheguru ji waheguru ji

  • @AnjuSharma-it1nu
    @AnjuSharma-it1nu Год назад +3

    Waheguru ji ka Khalsa waheguru ji ki Fateh
    Mai aapke videos bhut samay se dekhti hu aap bhut bhadiya explain kartey ho God bless you

  • @harjitkaurharjit6239
    @harjitkaurharjit6239 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @bittusingh7513
    @bittusingh7513 Год назад

    ਬਹੁਤ ਮੇਹਰਬਾਨੀ ਜੀ ਜਾਣਕਾਰੀ ਦੇਣ ਲਈ

  • @gurjeetboparai62
    @gurjeetboparai62 Год назад +4

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @guri681
    @guri681 Год назад

    🙏🙏ਵਾਹਿਗੁਰੂ ਜੀ 🙏🙏

  • @RavanShamra-rf6ft
    @RavanShamra-rf6ft Год назад

    Guru Sahib Ji de 🌍🌕🌑👣vich a bhen ji tusi wahehuru ji de putt a sab tu pehla eh gl baat sohni a ☺

  • @sukhdevkaur9697
    @sukhdevkaur9697 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @GurcharanSingh-ri6co
    @GurcharanSingh-ri6co Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @SukhwinderSingh-hy6vk
    @SukhwinderSingh-hy6vk Год назад +2

    Waheguru ji Sanu sadda Raj Baksh do

  • @amarjotsinghsandhu6203
    @amarjotsinghsandhu6203 Год назад +2

    Satnam Shri waheguruji 🙏🙏🙏🙏🙏🌺🌻🌹💐🍁🌸🌼🌷🪷waheguruji ka Khalsa waheguruji ki fathe 🙏🙏🙏🙏🙏

  • @malwa_jatt_10
    @malwa_jatt_10 Год назад +3

    Waheguru waheguru waheguru ji ❤️

  • @ਦੇਗਤੇਗਫਤਹਿਪੰਥਕੀਜੀਤ

    Thanks to the people of Lahore and especially to the Muslim brothers who have preserved the antiquities of the Sikhs.

  • @Amnindersingh9685
    @Amnindersingh9685 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @khalsaji1699
    @khalsaji1699 Год назад +1

    ਬਹੁਤ ਬਹੁਤ ਧੰਨਵਾਦ ।

  • @davinderk1192
    @davinderk1192 Год назад +2

    Waheguru ji pehla eh sb books vich read kitta c ajj dekh v liya waw so nice of veer g🙏🙏🙏🙏🙏

  • @Sohansingh-qg7ow
    @Sohansingh-qg7ow Год назад

    ਸਿੱਖ ਜਗਤ ਪਾਕਿਸਤਾਨ ਸਰਕਾਰ ਦਾ ਧੰਨਵਾਦੀ ਆ ਜੀ

  • @ManinderSingh-kj5et
    @ManinderSingh-kj5et Год назад +2

    Waheguru ji ka khalsa waheguru ji ki Fateh

  • @satveendersinghkala
    @satveendersinghkala Год назад +3

    Dhan Dhan shri Guru pita gobind Singh gi

  • @HUKAM32
    @HUKAM32 Год назад +3

    Waheguru ji ka Khalsa waheguru ji kei fath 🙏

  • @sunamimunde3760
    @sunamimunde3760 Год назад +4

    Waheguru ji ka Khalsa WaheGuru Ji ki Fateh 🙏

  • @JasvinderSingh-ux3iu
    @JasvinderSingh-ux3iu Год назад +2

    Waheguru ji 👏🙏Waheguru ji 👏🙏Waheguru ji 👏🙏

  • @karamsinghkharoud8626
    @karamsinghkharoud8626 Год назад +2

    ਵਾਹਿਗੁਰੂ ਜੀ 🌹🌹🙏🏻

  • @Veerpalkaur-uj3sj
    @Veerpalkaur-uj3sj Год назад

    ਧੰਨਵਾਦ ਭਾਈ ਸਾਹਿਬ ਜੀ 🙏

  • @niranjansinghjhinjer1370
    @niranjansinghjhinjer1370 Год назад +2

    Waheguru ji Ka Khalsa Waheguru ji Ki Fateh 🙏
    Bot sonha uprala 👏

  • @satyadevg
    @satyadevg Год назад

    🙏SatnaamSreeWaheguruji🙏

  • @raman5892
    @raman5892 5 месяцев назад

    ਜਮਜਮਾ ਤੋਪ ਦੇਖ ਕੇ ਮਨ ਬਹੁਤ ਉਦਾਸ ਹੋਇਆ ਕਿਵੇਂ ਜਾਨਵਰਾਂ ਦੀਆਂ ਬਿੱਠਾਂ ਧੂੜ ਮਿੱਟੀ ਨਾਲ ਖਰਾਬ ਹੋਈ ਪਈ ਆਂ

  • @JaspalSingh-ku3vl
    @JaspalSingh-ku3vl Год назад

    ਬਹੁਤ ਵਧੀਆ ਜੀ

  • @jaspalsingh1326
    @jaspalsingh1326 Год назад

    ਧੰਨਵਾਦ ਵੀਰ ਜੀ 🙏

  • @punjabisongwriterbazida6269
    @punjabisongwriterbazida6269 6 месяцев назад

    ਪਾਕਿਸਤਾਨ ਵਾਲੇ ਅਜੇ ਵੀ ਆਪਣੇ ਪੰਜਾਬ ਦੀ ਵਿਰਾਸਤ ਸਾਂਭ ਕੇ ਰੱਖੀ ਹੋਈ ਹੈ

  • @savjitsingh8947
    @savjitsingh8947 Год назад

    ਵਾਹਿਗੁਰੂ ਜੀ 🙏🙏🙏

  • @balwinderkaur2
    @balwinderkaur2 Год назад

    Very good jaankari veer ji dhanvad

  • @hariduttsharma7266
    @hariduttsharma7266 Год назад

    Mai Sukhan kol do toppa san
    JAMJMA TE BIJLI MHARAJA NE DOWEYEN HE
    LE LAYEYAN te Bhangi misal te kanjak kar liya
    Historical fact.Sikh history de Nishan tussi Nishan Singh g sanu darshan karva re ho jo assi aje v ja k nai kar sakde. Tuhade lekhe lai Seva cho sanu v kunka Milan te khalsa g tuhada Dhanwad

  • @mohanmakkar9607
    @mohanmakkar9607 Год назад +2

    Owsem video..amazing information..You are great nishan ji...keep going..

  • @gurmailthind6931
    @gurmailthind6931 Год назад

    ਵਾਹਿਗੁਰੂ g

  • @rajivagnihotri104
    @rajivagnihotri104 Год назад +1

    satnam waheguru ji 🙏🙏

  • @jogindersingh4350
    @jogindersingh4350 Год назад +2

    Waheguru ji ka khalsa waheguru ji ki Fateh ji waheguru waheguru jiwaheguru ji 🌹🌹🇸🇪🙏🏼👍👏🇸🇪🌹🙏🏼

  • @AffectionateHot-AirBallo-mp2th
    @AffectionateHot-AirBallo-mp2th 9 месяцев назад

    Yes I have seen the sikh museum it's really wonderful and nice thanks to pak govt

  • @sidhumusicsm8056
    @sidhumusicsm8056 Год назад

    ਬਹੁਤ ਵਧੀਆ video 📹 ❤️

  • @KuldeepKaur-xb9jk
    @KuldeepKaur-xb9jk Год назад +1

    Waheguru ji thank you ji❤️❤️🙏🏻🙏🏻

  • @amarjeetsinghuser-yt5kf4rl9d
    @amarjeetsinghuser-yt5kf4rl9d Год назад

    ਵਾਹਿਗੁਰੂ

  • @Uppal-ny5le
    @Uppal-ny5le Год назад +2

    Waheguru ji

  • @lovelovejitsingh4798
    @lovelovejitsingh4798 Год назад +1

    waheguru ji waheguru ji waheguru ji 🙏