ਪੰਜਵੇਂ ਪਾਤਸ਼ਾਹ ਦਾ ਸ਼ਰੀਰ ਰਾਵੀ ਵਿੱਚ ਰੋੜਿਆ । ਕੁੰਵਰ ਨੋਨਿਹਾਲ ਸਿੰਘ ਦੀ ਨਿਰਦਈ ਮੌਤ ।ਮਹਾਰਾਜੇ ਦਾ ਸਸਕਾਰ ~ Pak 46

Поделиться
HTML-код
  • Опубликовано: 9 апр 2023
  • Google Location : goo.gl/maps/Pp4oKLsCLgWvGSpJA
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 372

  • @charanjitsingh4388
    @charanjitsingh4388 Год назад +24

    ਚੜ੍ਹਦੀਕਲਾ ਚ ਰਹੋਂ ਜੀ ਖੁਸ਼ ਰਹੋ ਜੀ । ਸਾਰੇ ਪਾਕਿਸਤਾਨ ਵਿੱਚ ਗੁਰੂ ਧਾਮਾ ਦੇ ਦਰਸ਼ਨ ਕਰਵਾਏ । ਧੰਨਵਾਦ ਜੀ ।

  • @talwindersekhon5449
    @talwindersekhon5449 Год назад +61

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਸਿਰ ਝੁਕਾਉਂਦੇ ਹਾਂ

  • @JasveerSingh-ji4sl
    @JasveerSingh-ji4sl Год назад +12

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ 🙏🙏
    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏

  • @SukhwinderSingh-jb2oy
    @SukhwinderSingh-jb2oy Год назад +4

    Satnam waheguru khalsa Raj jindabad

  • @baljitsidhu8912
    @baljitsidhu8912 Год назад +5

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਿਸ਼ਾਹ ਜੀ ਫਿਰ ਆਵੋ ਵਾਪਸ ਅਤੇ ਪੰਜਾਬ ਵਾਸਤੇ ਹਰਮਨ ਪਿਆਰਾ ਰਣਜੀਤ ਸਿੰਘ ਵੀ ਭੇਜੋ ਤਾਕਿ ਤੇਰੇ ਇਸ ਸੋਹਣੇ ਦੇਸ਼ ਪੰਜਾਬ ਉਪਰ ਫਿਰ ਓਹੋ ਹੀ ਬਹਾਰ ਆ ਜਾਵੇ। ਧੰਨਵਾਦ ਖ਼ਾਲਸਾ ਜੀ ਇਹ ਅਣਮੁੱਲੀ ਵੀਡੀਓ ਦੇਖ ਅੱਖਾਂ ਭਰ ਆਈਆਂ।❤❤❤❤

  • @ramankaur1934
    @ramankaur1934 Год назад +33

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਵਿਚ ਇਸ਼ਤਿਹਾਰ ਦਿਖਾ ਦਿੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @LalSingh-ie9sf
    @LalSingh-ie9sf Год назад +5

    ਇੰਝ ਲੱਗਦਾ ਜਿਵੇਂ ਅੱਜ ਵੀ ਸਾਡਾ ਪੰਜਾਬ ਲ਼ਹੂ ਲੁਹਾਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SahibSingh-kw5lf
    @SahibSingh-kw5lf Год назад +5

    ਭਾਈ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਜੀ ਤੁਸੀਂ ਇਤਿਹਾਸ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਹੋ ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਵਿੱਚ ਰੱਖਣ🙏

  • @komalpreetkaur1472
    @komalpreetkaur1472 Год назад +7

    ਹਾਏ ਰੱਬਾ ਮੇਰਾ ਦਿਲ ਕਰਦਾ ਕਿ ਮੈਂ ਤਾਂ ਪਾਕਿਸਤਾਨ ਵਿੱਚ ਹੀ ਜਨਮ ਲੈਣਾ ਸੀ ਸਾਰੇ ਗੁਰੂ ਘਰ ਪਾਕਿਸਤਾਨ ਵਿੱਚ ਰਹਿ ਗਏ ਬਹੁਤ ਦਿਲ ਕਰਦਾ ਹੈ ਦਰਸ਼ਨ ਕਰਨ ਨੂੰ ਪਰ ਕੀ ਕਰੀਏ 🙏🙏🙏🙏❤️😭😭😭😭

  • @GurwinderSingh-zi4fd
    @GurwinderSingh-zi4fd Год назад +2

    ਪੰਜਵੇਂ ਪਾਤਸ਼ਾਹ ਜੀ ਤੇ ਮੁਗਲ ਹਕੂਮਤ ਨੇ ਯਾਸਾ ਕਾਨੂੰਨ ਲਾਇਆ ਸੀ, ਜੋ ਉਸ ਸਮੇਂ ਦਾ ਸਖਤ ਕਾਨੂੰਨ ਸੀ, ਧਿਆਨ ਸਿੰਹੁ ਡੋਗਰਾ ਮਹਾਰਾਜੇ ਦੀ ਕੁਰਸੀ ਦੇ ਕੋਲ ਬੈਠਦਾ ਸੀ, ਇਕ ਥਾਂ ਤੇ ਇਹ ਵੀ ਲਿਖਿਆ ਹੋਇਆ ਮਿਲਦਾ ਹੈ ਕਿ ਦਰਬਾਰ ਵਿੱਚ ਮਹਾਰਾਜੇ ਦੇ ਪੈਰ ਆਪਣੀ ਝੋਲੀ ਵਿੱਚ ਰੱਖ ਲੈਂਦਾ ਸੀ, ਝੋਲੀ ਚੁੱਕ, ਜਿਹੜਾ ਦੁਨੀਆਂ ਦੇ ਸਭ ਤੋਂ ਉੱਤਮ ਅਤੇ ਨਿਰਪੱਖ, ਰਾਜ ਨੂੰ ਤਬਾਹ ਤੇ ਬਰਬਾਦ ਕਰਨ ਦਾ ਮੁੱਖ ਕਾਰਨ ਬਣਿਆ, ਵਾਹਿਗੁਰੂ ਜੀ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,

  • @Manjaap._.singh09
    @Manjaap._.singh09 Год назад +7

    Hinduan nu raaj mil gya india da te sikha nu vichoda mil gya apne guru dhama to 🙏. Ajj tak ro rahi hai punjab di dharti 🙏

  • @KuldeepSingh-cx2iq
    @KuldeepSingh-cx2iq Год назад +5

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਬੜਾ ਦੁੱਖ ਹੋਇਆ ਇਤਹਾਸ ਸੁਣ ਕੇ ਬਟ ਜੇ ਡੋਗਰੇ ਗਦਾਰੀ ਨਾਂ ਕਰਦੇ ਤਾਂ ਪੰਜਾਬ ਦਾ ਮਹੌਲ ਹੋਰ ਹੋਣਾਂ ਸੀ ਮਹਾਰਾਜ ਰਣਜੀਤ ਦਾ ਰਾਜ ਬਹੁਤ ਵਧੀਆ ਸੀ ਸਿੱਖਾਂ ਨਾਲ ਸ਼ੁਰੂ ਤੌ ਹੀ ਧੱਕਾ ਹੋ ਰਿਹਾ ਹੈ ਆਪ ਧੰਨਤਾ ਦੇ ਯੋਗ ਹੋ ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਪੰਥ ਦੀ ਚੜਦੀ ਕਲਾ ਰੱਖਣ ਜੀ (ਪਿੰਡ ਦੋਸਾਂਝ ਮੋਗਾ )

  • @jaspalsingh150
    @jaspalsingh150 10 месяцев назад +3

    WAHEGURU JI.A glorious chapter of Sikh history, existed & ended in this area. I pray WAHEGURU JI will again take his Sikhs to same hts. again.

  • @SukhdeepSingh-zo7vg
    @SukhdeepSingh-zo7vg Год назад +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @dalvirboparai6471
    @dalvirboparai6471 Год назад +22

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏

  • @GurmeetSingh-rh6wd
    @GurmeetSingh-rh6wd Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ।

  • @gurpreetgill8922
    @gurpreetgill8922 Год назад +4

    Waheguru Ji

  • @BarinderSinghKamboj
    @BarinderSinghKamboj Год назад +3

    ਧੰਨ ਗੁਰੂ ਅਰਜਨ ਦੇਵ ਜੀ ਮਾਹਾਰਾਜ ਸਹੀਦਾ ਦੇ ਸਰਤਾਜ

  • @SukhwinderSingh-wq5ip
    @SukhwinderSingh-wq5ip Год назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @savjitsingh8947
    @savjitsingh8947 Год назад +5

    ਵਾਹਿਗੁਰੂ ਜੀ 🙏🙏🙏

  • @komalpreetkaur1472
    @komalpreetkaur1472 Год назад +4

    ਦਿਲੋਂ ਨਤਮਸਤਕ ਹੁੰਦੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ 🙏🙏🙏😭😭

  • @AnjuSharma-it1nu
    @AnjuSharma-it1nu Год назад +8

    Waheguru ji ka Khalsa waheguru ji ki Fateh bhut badhiya lagta hai hamarey Desh ka itihaas sunkar jo kurbaanio se bhra hua hai ❤❤

  • @Uppal-ny5le
    @Uppal-ny5le Год назад +4

    Waheguru ji

  • @SurinderSingh-uq1wx
    @SurinderSingh-uq1wx Год назад +12

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਆਪ ਜੀ ਦੀ ਕੁਰਬਾਨੀ।

  • @ranjodhsekhon2383
    @ranjodhsekhon2383 Год назад +4

    Waheguru chardikla ch rakhan

  • @angrejrai1671
    @angrejrai1671 Год назад +10

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🙏

  • @amrindersingh9685
    @amrindersingh9685 Год назад +12

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @AmandeepSingh-uc8kh
    @AmandeepSingh-uc8kh Год назад +5

    Waheguru ji 🙏

  • @karanvirdhillon3115
    @karanvirdhillon3115 Год назад +2

    ਜਪਿਓ ਜਿਨ ਅਰਜਨ ਦੇਵ ਗੁਰੂ ਫ਼ਿਰ ਸੰਕਟ ਜੋਨ ਗਰਬ ਨਿਹ ਆਇਓ ❤️❤️🙏🙏

  • @GurpreetSingh-bx2uc
    @GurpreetSingh-bx2uc Год назад +1

    Waheguru ji waheguru ji waheguru ji waheguru ji waheguru ji

  • @baldevsinghbrar4335
    @baldevsinghbrar4335 Год назад +3

    ਧੰਨਵਾਦ ਜੀ ਭਾਈ ਨਿਸਾਨ ਸਿੰਘ ਖਾਲਸਾ ਜੀ ਤੁਹਾਡੀ ਮਿਹਰ ਸਦਕਾ ਪਾਕਿਸਤਾਨ ਗੁਰੂਘਰਾ ਦੇ ਤੇ ਸਾਡਾ ਪੰਜਾਬ ਦਾ ਹੀਰਾ ਮਹਾਰਾਜਾ ਰਣਜੀਤ ਸਿੰਘ ਦੀਆ ਸਮਾਧਾ ਦੇ ਦਰਸਨ ਕਰਾਏ ਤੇ ਮਣ ਭਾਵੁਕ ਹੋ ਗਿਆ ਕਿਤੇ ਵਾਹਿਗੁਰੂ ਸਾਡੀ ਦੁਬਾਰਾ ਕੋਈ ਬਾਹ ਫੜੂਗਾ ਸਾਨੂੰ ਐਸਾ ਧਰਮੀ ਰਾਜ ਨਹੀ ਮਿਲਣਾ 🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭

  • @DilpreetSinghCHEEMA
    @DilpreetSinghCHEEMA Год назад +7

    Waheguru ji 🙏🏼🙏🏼❤️

  • @mohanmakkar9607
    @mohanmakkar9607 Год назад +6

    Salute to Maharaja Ranjeet Singh Ji...Khark Singh ..Nonihal Singh Ji...Dhan Gur Arjan Dev Ji Maharaj..

  • @tarsemsinghwaraich7642
    @tarsemsinghwaraich7642 Год назад +1

    ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸੀ੍ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਸ਼ਾਡੀ ਕਿਸੇ ਨੇਂ ਨਹੀਂ ਸੁਣੀ ਧੰਨ ਸਨ ਓਹ ਮਹਾਨ ਰੂਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੋਮ ਦਾ ਹੀਰਾ

  • @dailyseatimelapseworld2993
    @dailyseatimelapseworld2993 Год назад +2

    Baba ji dukh ehi aa ki saade lalach ne saanu kha liya, kaash apna desh hunda khulle darshan didaar hunde hon

  • @deepsamra3003
    @deepsamra3003 Год назад +4

    Waheguru g 🙏🙏🙏🙏🙏

  • @HarpreetKaur-om5nh
    @HarpreetKaur-om5nh Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀ ਜੀ ਧੰਨਵਾਦ ਆਪ ਜੀ ਦਾ ਕਿ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਆਪ ਜ਼ਰੀਆ ਬਣੇਂ ।ਇਤਿਹਾਸ ਸੁਣ ਜੇ ਫ਼ੱਕਰ ਵੀ ਹੁੰਦਾ ਹੈ ਤੇ ਦੁੱਖ ਵੀ ।ਇੰਚ ਜਾਪਦਾ ਕਿ ਇਹ ਜਿਵੇਂ ਕੱਲ ਦੀ ਗੱਲ ਹੋਵੇ । ਪਰ ਸਮਝ ਨਹੀਂ ਆਉਦੀ ਅੱਜ ਦਾ ਇਨਸਾਨ ਕਿਧਰ ਨੂੰ ਜਾ ਰਿਹਾ ਹੈ । ਸ਼ਾਇਦ ਇਹੀ ਕਾਰਨ ਹੈ ਸਿੱਖਾਂ ਨਾਲ ਅੱਤਿਆਚਾਰ ਹੋਣ ਦਾ ਕਿ ਆਪਣੀ ਮੱਤ ਨੂੰ ਇਨਸਾਨ ਤਹਿਜ਼ੀਬ ਦੇਣ ਲੱਗ ਪਿਆ ।ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ।ਕਾਸ਼ ਮਹਾਰਾਜਾ ਰਣਜੀਤ ਸਿੰਘ ਅੱਜ ਵੀ ਹੁੰਦੇ ।🙏🙏🙏🙏🙏

  • @indervlog434
    @indervlog434 Год назад +5

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satwantsinghwaheguruji843
    @satwantsinghwaheguruji843 Год назад +10

    ਧੰਨ ਵਾਹਿਗੁਰੂ ਜੀ ❤

  • @VPJSAPS
    @VPJSAPS Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਾਰੰਬਾਰੰ ਨਮਸਕਾਰ। ਸਾਧ ਸੰਗਤ ਜੀ ਮੈਂ ਇਤਿਹਾਸ ਵਿੱਚ ਸੁਣਿਆ ਸੀ ਕੀ ਗੁਰੂ ਸਾਹਿਬ ਜੀ ਨੇ ਰਾਵੀ ਦੇ ਵਿੱਚ ਆਪ ਇਸ਼ਨਾਨ ਕਰਨ ਦੇ ਲਈ ਕਿਹਾ ਸੀ ਜਿਸ ਰਾਤ ਗੁਰੂ ਸਾਹਿਬ ਜੀ ਦੇ ਸਰੀਰ ਉੱਤੇ ਛਾਲੇ ਸਨ ਜ਼ਾਲਮਾਂ ਨੇ ਪਲਾਨ ਬਣਾਇਆ ਸੀ ਗੁਰੂ ਸਾਹਿਬ ਜੀ ਨੂੰ ਗਾਂ ਦੀ ਤਾਜ਼ੀ ਖੱਲ ਵਿੱਚ ਲਿਪਟਿਆ ਜਾਵੇ ਚੰਦੂ ਦੀ ਨੂੰਹ ਨੇ ਇਹ ਸੁਨੇਹਾ ਗੁਰੂ ਸਾਹਿਬ ਜੀ ਨੂੰ ਦਿੱਤਾ ਸੀ ਜਦੋਂ ਜਾਲਮਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਇਸ਼ਨਾਨ ਕਰਨ ਲਈ ਆਖ ਰਹੇ ਹਨ ਜ਼ਾਲਮਾਂ ਨੇ ਝੱਟ ਮੰਨ ਲਿਆ ਉਹ ਸੋਚਦੇ ਸੀ ਕਿ ਗੁਰੂ ਸਾਹਿਬ ਜੀ ਦੇ ਦਰਦ ਹੋਵੇਗਾ ਠੰਡੇ ਪਾਣੀ ਨਾਲ ਜਦੋਂ ਗੁਰੂ ਸਾਹਿਬ ਜੀ ਨੂੰ ਰਾਵੀ ਦੇ ਵਿੱਚ ਇਸ਼ਨਾਨ ਕਰਨ ਲਈ ਲੈ ਕੇ ਗਏ ਜਿਵੇਂ ਗੁਰੂ ਸਾਹਿਬ ਇਸ਼ਨਾਨ ਕਰਨ ਗਏ ਗੁਰੂ ਜੀ ਨੇ ਡੁੱਬਕੀ ਲਗਾਈ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਦਾ ਲਈ ਜੱਲ ਵਿੱਚ ਲੀਨ ਹੋ ਗਏ ਸੀ ਜੇ ਮੈਂ ਗਲਤ ਕੁੱਝ ਲਿਖ ਗਿਆ ਹੋਵਾਂ ਕੋਈ ਗੁਰਮੁਖ ਪਿਆਰਾ ਕਲੀਅਰ ਕਰ ਦਵੇ ਸਾਰਿਆਂ ਦਾ ਧੰਨਵਾਦ

  • @gurcharansinghdhillon8532
    @gurcharansinghdhillon8532 Год назад +4

    Waheguru.ji.❤❤

  • @HUKAM32
    @HUKAM32 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AvtarSingh0590
    @AvtarSingh0590 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @karanvirdhillon3115
    @karanvirdhillon3115 Год назад +2

    ਮਰਾਰਜ ਕਦੇ ਕਿਰਪਾ ਜਰੂਰ ਕਰਿਓ ਕ ਮੈਂ ਵੀ ਪਾਕਿਸਤਾਨ ਦੇ ਇਤਹਾਸਿਕ ਅਸਥਾਨ ਆ ਦੇ ਦਰਸ਼ਨ ਜਰੂਰ ਕਰ ਸਕਦਾ ❤️❤️🙏🙏

  • @souravff9760
    @souravff9760 Год назад +2

    Waheguru ji ka Khalsa waheguru ji ki Fateh ji

  • @gurvinderkaur5526
    @gurvinderkaur5526 Год назад +1

    Thanwaad mere gursikh veer da

  • @baljeetsidhu3550
    @baljeetsidhu3550 Год назад +2

    Dhan Dhan Sri Guru Arjan Dev Ji Mehar Karn Sri Waheguru Ji

  • @bhinderduhewala2853
    @bhinderduhewala2853 Год назад +1

    ਗਿਆਨੀ ਜੀ ਇਹੋ ਜਿਹੀਆ ਚੀਜਾ ਦਿਲ ਕਰਦਾ ਵੇਖੀ ਜਾਈਏ ਬਹੁਤ ਬਹੁਤ ਧੰਨਵਾਦ ਜੀ

  • @gursewaksamra8129
    @gursewaksamra8129 Год назад +1

    ਜਪਿਓ ਜਿਨ ਅਰਜਨ ਦੇਵ ਗੁਰੂ

  • @kn-et1ob
    @kn-et1ob Год назад +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏🙏 ਵਾਹਿਗੁਰੂ ਜੀ 🙏🙏

  • @kanwarjeetsingh1086
    @kanwarjeetsingh1086 Год назад +1

    ਕਲਜੁਗ ਜਹਾਜ ਅਰਜੁਨ ਗੁਰੂ,ਸਗਲ ਸ੍ਰਿਸਟਿ ਲੱਖ ਬੇਤਰੋ।

  • @PunjabiGanaStatus
    @PunjabiGanaStatus Год назад +4

    I love ❤history

  • @sarbjitkaur2648
    @sarbjitkaur2648 Год назад +1

    dhan dhan guru Arjan dev sahib g🙏🙏🌹🌹🌹🌹❤

  • @TajLifestyle1
    @TajLifestyle1 Год назад +2

    Dhan Dhan Sahib Shri Guru Arjun Dev Jiyo Maharaaj ji🙏

  • @battlegrounddl1198
    @battlegrounddl1198 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏

  • @HarinderSingh-vd7ow
    @HarinderSingh-vd7ow Год назад +1

    ਬਹੁਤ ਬਹੁਤ ਮੁਬਾਰਕ ਜੀ ਤੁਹਾਨੂੰ ਇਸ ਸੁਚੱਜੇ ਕਾਰਜ ਲਈ। ਗੁਰੂ ਸਾਹਿਬ ਨੇਂ ਆਪ ਕਿਰਪਾ ਕਰਕੇ ਸੇਵਾ ਲਈ ਤੁਹਾਡੇ ਤੌ 🙏🙏

  • @JaswantSinghsidhu384
    @JaswantSinghsidhu384 Год назад +4

    Waheguru ji ka Khalsa waheguru ji ki Fathe 🙏🙏

  • @BalwinderSingh-eh7mi
    @BalwinderSingh-eh7mi Год назад +2

    waheguru ji

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BarinderSinghKamboj
    @BarinderSinghKamboj Год назад +2

    ਬੜੀ ਮਾੜੀ ਗਾਥਾ ਸੁਣੀ ਅੱਜ ਡੋਗਰੇ ਜੇ ਮਿਲ ਜਾਣ ਮਾਫ ਕਰਨਾ ਨੋਚ ਕਿ ਖਾ ਜਾਵਾ ਸਾਲੀਆ ਨੂੰ

  • @dhamisaab62
    @dhamisaab62 9 месяцев назад +1

    ਜੇ ਕਰ ਇਹ ਪੁਰਾਤਨ ਇਮਾਰਤਾਂ ਚੜਦੇ ਪੰਜਾਬ (India) ਵਿੱਚ ਹੁੰਦੀਆ ਤਾਂ,,, ਹੁਣ ਤੱਕ ਕਾਰਮੇਵਾ ਵਾਲਿਆਂ ਬਾਬਿਆਂ ਨੇ ਸਭ ਨੂੰ ਮਿੱਟੀ ਵਿੱਚ ਮਿਲਾ ਦੇਣਾ ਸੀ,,, ਤੇ ਸਾਰਾ ਇਤਿਹਾਸ ਹੀ ਸੰਗਮਰਮਰ ਦੇ ਪੱਥਰਾਂ ਨਾਲ ਢੱਕ ਦੇਣਾ ਸੀ।

  • @rajindersaini1563
    @rajindersaini1563 Год назад +2

    Waheguru ji ka khalsa waheguru ji ki Fateh 🙏🙏

  • @sukhbeerbrar5423
    @sukhbeerbrar5423 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @yadvindersingh1017
    @yadvindersingh1017 Год назад +1

    Waheguru. Ji

  • @swarnsingh6145
    @swarnsingh6145 10 месяцев назад

    ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ। ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @tejindersingh7366
    @tejindersingh7366 Год назад +1

    ਵਾਹਿਗੁਰੂ ਜੀ

  • @sukhvirsingh453
    @sukhvirsingh453 11 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵ ਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @BaljinderSingh-ri9gw
    @BaljinderSingh-ri9gw Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @iqbalguraya6644
    @iqbalguraya6644 Год назад +1

    ਵਾਹਿਗੁਰੂ

  • @KuldeepKaur-xb9jk
    @KuldeepKaur-xb9jk Год назад +1

    Wahuguru ji 🙏🙏

  • @baldevSingh-pd1ez
    @baldevSingh-pd1ez Год назад +1

    JI SSA BATHINDA 🙏🌹🙏

  • @harvindermintu5678
    @harvindermintu5678 Год назад +2

    ਧੰਨ ਧੰਨ ਗੁਰੂ ਅਰਜਨ ਦੇਵ ਜੀ🙏🙏🙏🙏🙏

  • @karamjitgill6787
    @karamjitgill6787 Год назад +1

    Waheguru Waheguru Waheguru Ji

  • @sunamimunde3760
    @sunamimunde3760 Год назад +6

    Waheguru ji ka Khalsa WaheGuru ji ki Fateh 🙏

  • @GurdeepSingh-pl7os
    @GurdeepSingh-pl7os Год назад

    ਡੋਗਰਿਆ ਦੇ ਵੰਸ਼ਜ ਮੌਜੂਦ ਹਨ ਇਸ ਸਮੇ ਜਾ ਉਹ ਵੀ ਖਤਮ ਹੋ ਗਏ ਇਸ ਵਿਸ਼ੇ ਤੇ ਵੀ ਇਕ ਬਲੋਗ ਬਣਾਉ ਭਾਈ ਸਾਬ

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @guriqbalsinghrangreta902
    @guriqbalsinghrangreta902 Год назад +1

    ਮੰਨ ਬੇਹਦ ੳੂਦਾਸ ਹੋ ਗਿਅਾ
    ਪੰਜਾਬ ਦੇ ਵਾਰਸ ਦੇ ਅੰਤ ਨੂੰ ਸੂਣ ਕੇ
    ਵਾਹੇਗੁਰੂ ਫੇਰ ਮੇਹਰ ਕਰਨ ਗੇ ?

  • @gurleenkaur8472
    @gurleenkaur8472 Год назад +1

    Waheguru ji Dhan maharaj Ranji Singh ji tuhande Bina sikha di bat koi ni pushda 😢

  • @samsungphone65434
    @samsungphone65434 Год назад +2

    Waheguru Ji Sb te Mehar karn Ji🌹🌹Satnaam Sri Waheguru Ji 🌹🌹

  • @Darshansingh-fs4hn
    @Darshansingh-fs4hn Год назад +1

    Waheguru ji ka khalsha waheguru ji ki fathe

  • @gurdialsingh4050
    @gurdialsingh4050 Год назад

    , ਭਾਈ ਨਿਸ਼ਾਨ ਸਿੰਘ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਆਪ ਜੀ ਦੇ ਕਾਫੀ ਬਲੌਗ ਦੇਖਦਾ ਹਾਂ, ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ ,ਰੂਹ ਖੁਸ਼ ਹੋ ਜਾਂਦੀ ਦੇਖ ਕੇ...।।

  • @JasvirKaur-uz8qj
    @JasvirKaur-uz8qj Год назад +4

    Veer ji
    Waheguru ji ka khalsa
    Waheguru ji ki fateh
    🙏🙏🙏🙏

  • @gurdeeplitt754
    @gurdeeplitt754 Год назад +1

    Wahegur ji ka khalsa waheguru ji ki fteh❤

  • @GillMarjri-fn7gj
    @GillMarjri-fn7gj 10 месяцев назад

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @maninder7761
    @maninder7761 Год назад +1

    Waheguru ji dhan dhan sri guru Arjan Dev Ji

  • @pipalsandhu8527
    @pipalsandhu8527 9 месяцев назад

    ਵਾਹਿਗੁਰੂ ਜੀ ਕਿਰਪਾ ਸਦਕਾ ਦਾਸ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਕੇ ਆਇਆ

  • @rhinosingh3235
    @rhinosingh3235 Год назад +1

    WAHEGURU JI

  • @dilpreetsingh7684
    @dilpreetsingh7684 Год назад +1

    Dhan Dhan Sri Guru Arjan Dev Sahib ji Maharaj ji

  • @davinderk1192
    @davinderk1192 Год назад +2

    Dhan Dhan Guru Arjun dev ji aap g de pavitr charna nu beant beant waar namashkar hai g 🙏🙏🙏🙏🙏

  • @malkitsingh7678
    @malkitsingh7678 Год назад +3

    India and Pakistan di wand ne sikhi history nu bhuat jayda nuksan kita hai ji. Es wand nal Pakistan vich sare sikhi sathan nast kar ditai han. Sri guru arjan dev ji. Mahan saksiat si.

  • @nirmalakaur3798
    @nirmalakaur3798 Год назад +1

    Waheguru ji ka khalsa waheguru ji ki fateh dhan dhan sri guru arjan dev ji maharaj jinha character choh nu prapat eh Asthan ate maharaja ramjet Singh ji yaad vch samadh

  • @bharatsidhu1879
    @bharatsidhu1879 3 месяца назад

    ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।

  • @sarbjeetsingh8638
    @sarbjeetsingh8638 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-xn1qm4ql8y
    @user-xn1qm4ql8y Год назад +1

    ਆਪਣਾ ਰਾਜ ਲ
    ਈਏ

  • @Pro-dm8dd
    @Pro-dm8dd Год назад

    Waheguru Ji Waheguru Waheguru Ji Waheguru Waheguru Ji

  • @HarpreetKaur-tv5hc
    @HarpreetKaur-tv5hc Год назад

    ਮਹਾਰਾਜਾ ਰਣਜੀਤ ਸਿੰਘ ਜੀਅਾਂ ਦੇ ਗੁਰਦੁਅਾਰਾ ਸਾਹਿਬ ਦੀ ਪੁਰਾਣੀ ੲਿਮਾਰਤ ਨੂੰ ਸੰਭਾਲਿਅਾਂ ਜਾਵੇ ਜੀ

  • @Musaafar1313
    @Musaafar1313 Год назад +1

    ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਧਨੰ ਭਾਗ ਖਾਲਸਾ ਜੀ ਤੁਸੀਂ ਇਸ ਮੁਕਦੱਸ ਥਾਂ ਦੇ ਦਰਸ਼ਨ ਕਰਵਾਏ

  • @dhaliwal644
    @dhaliwal644 Год назад +1

    Waaheguru

  • @karmjeetsinghsingh749
    @karmjeetsinghsingh749 10 месяцев назад

    Waheguru ji waheguru ji waheguru ji waheguru ji waheguru jio 🙏❤️

  • @Livegoodonenessteam
    @Livegoodonenessteam Год назад +1

    Waheguru