ਜ਼ਮੀਨ ਵਿੱਚੋਂ ਪਿੰਜਰ ਨਿਕਲੇ । ਸੀਸ ਤੋਂ ਬਿਨਾ ਲੜੇ । ਪਤਨੀ ਸਤੀ ਹੋ ਗਈ । Kiri Afghana -Thikriwal~ Gurdaspur 10

Поделиться
HTML-код
  • Опубликовано: 7 фев 2025
  • Google Location : maps.app.goo.g...
    maps.app.goo.g...
    maps.app.goo.g...
    maps.app.goo.g...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 158

  • @NishanSinghAustralia
    @NishanSinghAustralia  Год назад +19

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @sukhawadali1563
      @sukhawadali1563 Год назад +1

      Khalsa ji sada pind miss kar ditta tusi.....Harchowal

    • @savjitsingh8947
      @savjitsingh8947 Год назад +1

      ਖ਼ਾਲਸਾ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਜ਼ਿਲ੍ਹਾ ਵਾਰ ਯਾਤਰਾ ਸ਼ੁਰੂ ਕਰ ਤੇ।ਬੇਨਤੀ ਹੈ ਕਿ ਬੇਟ ਇਲਾਕੇ ਦੇ ਪਿੰਡ ਨਾਨੋਵਾਲ ਖ਼ੁਰਦ ਨੇੜੇ ਭੈਣੀ ਮੀਆਂ ਖਾਂ ਵਿਖੇ ਗੁਰਦੁਆਰਾ ਬ੍ਰਹਮ ਗਿਆਨੀ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਹੈ। ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਗੁਰਦੁਆਰਾ ਪਿੱਪਲੀ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ‌ ਕਿ ਇਹ ਅਸਥਾਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਕਿਰਪਾ ਕਰਕੇ ਇਤਿਹਾਸਿਕ ਹਵਾਲੇ ਨਾਲ ਇਸ ਦੀ ਜਾਣਕਾਰੀ ਪ੍ਰਾਪਤ ਕਰੋਂ ਜੀ 🙏 ਇਹ ਅਸਥਾਨ ਪਿੰਡ ਘੋੜੇਵਾਹ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਮੋਬਾਇਲ ਨੰਬਰ 6284393800

    • @DashmeshGhulara
      @DashmeshGhulara Год назад +1

      ਵਾਹਿਗੁਰੂ ਜੀ 🙏🏻🙏🏻

    • @jasbirkaurmalhi4968
      @jasbirkaurmalhi4968 Год назад +1

      Thanks 🙏

    • @Rajkaur100-h9y
      @Rajkaur100-h9y Год назад +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ. 🙏🙏🏻

  • @pardeep3-k4l
    @pardeep3-k4l Год назад +20

    ਧੰਨ ਮਾਤਾ ਦਇਆ ਕੌਰ ਜੀ, ਸੱਚੇ ਪ੍ਰੇਮ ਆਲੇ ਆਪਣੇ ਸਾਈਂ ਤੋਂ ਆਪਣਾਂ ਆਪ ਵਾਰ ਜਾਂਦੇ ਹਨ, ਧੰਨਵਾਦ ਜੀ 🙏

    • @thesikhrebels
      @thesikhrebels Год назад +1

      ਸਿੱਖੀ ਚ ਸਤੀ ਹੋਣ ਦੀ ਪਰੰਪਰਾ ਨਹੀਂ ਹੈ ਜੀ ….. ਇਹ ਮਨਮੱਤ ਹੈ।

    • @pardeep3-k4l
      @pardeep3-k4l Год назад +3

      @@thesikhrebels ਜਬਰੀ ਮਨਾਂ ਹੈ, ਸਵੈਇੱਛਾ ਪ੍ਰੇਮ ਵਿਚ ਨਿੳਛਾਵਰ ਹੋਣਾ ਇਕ ਅਲੱਗ ਜਜਬਾ ਹੈ ੳ ਚਾਹੇ ਮਰਦ ਹੋਵੇ ਯਾ ਔਰਤ ਹੋਵੇ ਦੋਵਾਂ ਲਈ

  • @savjitsingh8947
    @savjitsingh8947 Год назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
    ਸ਼ਹੀਦ ਬਾਬਾ ਧੰਨਾ ਸਿੰਘ ਜੀ ਸ਼ਹੀਦ ਅਸਥਾਨ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਲਈ। ਬਹੁਤ ਸਮਾਂ ਇਹ ਅਸਥਾਨ ਅਨਗੋਲਿਆ ਰਿਹਾ।

    • @csdhillon1
      @csdhillon1 Год назад

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdeep311
    @gurdeep311 Год назад +3

    ਬਹੁਤ ਹੀ ਵਧੀਆ ਜਾਣਕਾਰੀ ਭਾਈ ਸਾਹਿਬ

  • @baljitsidhu8912
    @baljitsidhu8912 9 месяцев назад +2

    ਧੰਨ ਧੰਨ ਕਲਗੀਆਂ ਵਾਲਿਆ ਤੇਰੇ ਮਰਜੀਵੜੇ ਸਿੱਖ ਜਿਨ੍ਹਾਂ ਐਸੇ ਇਤਿਹਾਸ ਸਿਰਜੇ ਹਨ ਕਿ ਅੱਜ ਤੱਕ ਨਾ ਕਿਸੇ ਨੇ ਐਸਾ ਕਰਿਆ ਨਾਂ ਕੋਈ ਕਦੇ ਕਰ ਹੀ ਸਕੇਗਾ।❤❤❤❤❤

  • @tarandhillon05
    @tarandhillon05 Год назад +4

    ਧੰਨ ਗੁਰੂ ਸਾਹਿਬ ਜੀਉ ਤੇ ਧੰਨ ਆਪ ਜੀ ਕੇ ਪਵਿੱਤਰ ਅਸਥਾਨ 😊🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip Год назад +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

    • @shere-punjabsinghshergill3257
      @shere-punjabsinghshergill3257 Год назад

      Bha ji Pind da naam Kirri Afghana e par sign board te kirri Pathan likhiya e. Matlab ta same hi e par word clear hona chahida. Sikh history ch kinne ku soorme hoe, Jo bina sees de larhe? Baba Deep Singh ji te hun Bhai Dhanna Singh. Ki Sikh dharm ch Sati hona allowed e? Mere soch mutabak nahi. Guru Saab ne manna kita si. Fir sati nu glorify karna chahida e? In tha bana k? Lakhpat Rai te Jaspat Rai 2 Hindu bhra san jo Zakria Khan te fir Mir Mannu di naukri ch san. Par Sikha de jani dushman si. Chhota Ghalughara ch Jaspat maria giya ta Lakhu ne Shambh nu agg la ditti si k Sikh fire ch sarh jaan. Koi 5K to 10 K Sikh shaheed hoe si. Mughla di kuhari da dasta Hindu hi banne si, Sikha de katil karn lai. Harbhagt Jandialia, Massu te kai hor san.

  • @HarpreetSingh-ux1ex
    @HarpreetSingh-ux1ex Год назад +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਇਤਿਹਾਸਕ ਸਾਂਝਾ ਪਾਉਂਣ ਲਈ ਭਾਈ ਸਾਹਿਬ ਜੀ ਤੁਹਾਡਾ 💖 ਬਹੁਤ ਧੰਨਵਾਦ ਜੀ 🙏

  • @paramjitsinghsingh251
    @paramjitsinghsingh251 Год назад +4

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @swarnsingh6145
    @swarnsingh6145 Год назад +1

    ਧੰਨਵਾਦ ਨਿਸ਼ਾਨ ਸਿੰਘ ਜੀ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @avtaarsingh8950
    @avtaarsingh8950 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻

  • @sukhdevkaur9697
    @sukhdevkaur9697 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤

  • @harpal242pala9
    @harpal242pala9 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਧੰਨਵਾਦ

  • @jaspalsingh150
    @jaspalsingh150 Год назад +4

    Dhan Dhan Guru Nanak, No place has forgotten him where-ever he went.

  • @guri681
    @guri681 Год назад +2

    🙏🙏ਵਾਹਿਗੁਰੂ ਜੀ🙏🙏

  • @nirbhaisingh8894
    @nirbhaisingh8894 Год назад +2

    Dhan Dhan Shri Guru Nanak Dev Sahaib Ji 💓 🙏 💞 🌷 💐 🙌 💓 🙏 💞 🌷 💐 wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏

  • @jaswantsinghwadala8619
    @jaswantsinghwadala8619 Год назад +7

    ❤❤ ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️ ❤️ 🙏 ❤️

  • @kuldeepsingh-yc7ls
    @kuldeepsingh-yc7ls Год назад +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @kuldeepsingh-yc7ls
    @kuldeepsingh-yc7ls Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @parmjeetsingh1314
    @parmjeetsingh1314 Год назад +2

    🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @charanjitsingh4388
    @charanjitsingh4388 Год назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @jogindersingh4350
    @jogindersingh4350 Год назад +4

    Waheguru ji ka khalsa waheguru ji ki Fateh ji waheguru waheguru ji waheguru ❤️🌹🙏🏽💐💕💞❤️🌹👍

  • @JasveerSingh-ji4sl
    @JasveerSingh-ji4sl Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏 ਧੰਨ ਸਿੱਖੀ ਧੰਨ ਗੁਰੂ ਪਿਆਰੇ 🙏
    ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਪੰਥ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਅਤੇ ਸਿੱਖ ਕੌਮ ਨੂੰ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰੋ ਜੀ 🙏

  • @Sohibramton
    @Sohibramton Год назад +3

    Waheguru ji ka khalsa waheguru ji ki Fateh ji 🙏🙏 Gurmej Sohi batala 🙏🙏

  • @WrightSidhu
    @WrightSidhu Год назад +5

    Waheguru ji ka khalsa waheguru ji ki fateh

  • @balwantsingh4283
    @balwantsingh4283 Год назад +2

    bhai sahib baba Deep singh ji huna naal vi Singh bina sis to larhae si te hor vi thavan te singh bina sis to larhae aa.
    ik picture 20 ku saal pahila internet te aayae si jis vich 2 singh aapna sis chukk rahae ne te larh rahae ne. oh kisae muslaim artist de dekhi hoyee jang lagdi aa.
    Sadae pnd vi ik jagah hai es tran di

    • @AnmolSingh-ku4br
      @AnmolSingh-ku4br 11 месяцев назад

      Tuhada pind keda hai , te othe da itehas ki hai

  • @gurjeetboparai62
    @gurjeetboparai62 Год назад +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏 ਪਹਿਲਾ 👍 ਤੇ ਪਹਿਲਾ ਕਮੈਂਟ 🙏🙏

  • @MohanSingh-gt9ks
    @MohanSingh-gt9ks Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @m.goodengumman3941
    @m.goodengumman3941 Год назад +6

    Thanks for sharing this video it's very interesting and useful. One request is whenever any excavation is done on any site historical or otherwise some academic body should be informed and included, those skeletons found should have been DNA tested and preserved for scientific and anthropology reasons. The same with historical buildings should be preserved and recorded. Thanks 🙏

  • @harmeetsingh-ws1lz
    @harmeetsingh-ws1lz Год назад

    Dhan han Gurduare jinha nu Taale laa ke re Bhai Ghar nu Chale jande ne.

  • @AmarjitSingh-tm3pu
    @AmarjitSingh-tm3pu Год назад +1

    ਬੋਹੁਤ ਵਧੀਆ ਵੀਡਿਓ 🙏

  • @arshvirarshvirhappydhattja6896
    @arshvirarshvirhappydhattja6896 Год назад +1

    ਬਾਬਾ ਜੀ ਮੇਰੇ ਵੀਰ ਦੇ ਸੁਹਰੇ ਹਨ ਕੀੜੀਅਫਗਾਨਾ ਬਾਬਾ ਕੁਲਦੀਪ ਸਿੰਘ ਜੀ ਸਹੁਰਾ ਸਾਹਿਬ ਹਨ ਮੇਰੇ ਵੀਰ ਦੇ ਫਿਰ ਵੀ ਸਾਨੂੰ ਇਹ ਇਤਿਹਾਸ ਨਹੀਂ ਪਤਾ ਸੀ ਸੰਗ ਦੇ ਮੇਲੇ ਜਾਦਿਆ ਵੀ ਸਾਡੇ ਪਰਿਵਾਰ ਇਥੋਂ ਦੀ ਜਾਂਦੇ ਹਨ

  • @pmsingh6694
    @pmsingh6694 Год назад +2

    ੴ ਵਾਹਿਗੁਰੂ ਜੀ ੴ

  • @mangakalkat5141
    @mangakalkat5141 Год назад

    ਵਾਹਿਗੁਰੂ ਜੀ,, ਵੀਰ ਜੀ ਹੁਸ਼ਿਆਰਪੁਰ ਵੱਲ ਆਏ ਤਾਂ ਦੱਸਣਾ ਜੀ ਦਰਸ਼ਨ ਦੀਦਾਰ ਕਰ ਲਵਾਂਗੇ

  • @Amnindersingh9685
    @Amnindersingh9685 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @lekhraj9035
    @lekhraj9035 Год назад +1

    Wehguru wehguru g sada khush rho
    Wehguru mehar kre 🙏🙏🙏🙏🙏🙏

  • @sukhjitsingh5514
    @sukhjitsingh5514 Год назад +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ❤❤

  • @my_activity714
    @my_activity714 Год назад +1

    waheguru ਜੀ ਕਿਰਪਾ ਕਰੋ 🎉

  • @Sandeepsingh-ce7fj
    @Sandeepsingh-ce7fj Год назад +3

    Waheguru ji ka Khalsa Waheguru ji ki Fateh ji 🙏

  • @RajbirSingh-ki8ro
    @RajbirSingh-ki8ro Год назад +1

    ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @GurpreetSingh-bx2uc
    @GurpreetSingh-bx2uc Год назад +2

    Waheguru ji waheguru ji waheguru ji waheguru ji waheguru ji

  • @jasvirmaan2074
    @jasvirmaan2074 Год назад +2

    💐🌹🌹🍀🍀🙏Wahaguru ji 🙏🍀🍀🌹🌹💐

  • @balrajsingh4182
    @balrajsingh4182 Год назад

    ਵਾਹਿਗੁਰੂ ਜੀ ਕਾ ਖਾ ਲ ਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sidhumusicsm8056
    @sidhumusicsm8056 Год назад +1

    ਵਾਹਿਗੁਰੂ ਜੀ🙏🙏🙏🙏🙏

  • @karamjitdhaliwal6182
    @karamjitdhaliwal6182 Год назад +2

    Waheguru ji ssa ji🙏

  • @PRABHASHRAM-qh4ed
    @PRABHASHRAM-qh4ed Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sonypanesar3840
    @sonypanesar3840 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏🙏

  • @ss.27
    @ss.27 11 месяцев назад

    Dhan Guru Pita Sahib Sri Guru Arjan Sahib g Maharaj

  • @HansaSingh-k7x
    @HansaSingh-k7x Год назад

    ਬਹੁਤ ਵਧੀਆ ਜੀ

  • @deepsamra3003
    @deepsamra3003 Год назад +2

    Waheguru g 🙏

  • @gurdeeplitt754
    @gurdeeplitt754 Год назад +1

    Waheguru ji ka khalsa waheguru ji ki fteh

  • @Balbirsinghusa
    @Balbirsinghusa Год назад

    ਬਾਬਾ ਗੁਰਬਖਸ਼ ਸਿੰਘ ਤੇ ਬਾਬਾ ਨੌਧ ਸਿੰਘ ਵੀ ਤੇ ਕਈ ਹੋਰ ਸਿੰਘ ਵੀ ਸੀਸ ਤੋਂ ਲੜੇ ਸਨ।ਉਹਨਾ ਦਾ ਇਤਿਹਾਸ ਨਹੀਂ ਵਾਹਿਗੁਰੂ ਜਣਦਾ।

  • @LakhwinderSingh-ov2ng
    @LakhwinderSingh-ov2ng Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @SarthKumar-w1c
    @SarthKumar-w1c Год назад +3

    Waheguru ji

  • @HarpreetKaur-kc7sk
    @HarpreetKaur-kc7sk Год назад +2

    Waheguru ji mehar kro ji 🙏🙏

  • @TGR_Gaming_125_com
    @TGR_Gaming_125_com Год назад +1

    Shaheed Singh ty kahade Shankke , kehani ty karni de poore , aap parmatama ji de roop

  • @AmandeepSingh-uc8kh
    @AmandeepSingh-uc8kh Год назад +1

    Waheguru ji 🙏

  • @gajansingh7873
    @gajansingh7873 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐💐🌹🌹❤

  • @balwinderkaur-no5vy
    @balwinderkaur-no5vy Год назад

    ਵਾਹਿਗੁਰੂ ਜੀ,, ਜਦੋਂ ਪਾਕਿਸਤਾਨ ਪੰਜਾਬ ਦੀਆਂ ਵੀਡੀਓਜ਼ ਵਿੱਚ ਦੇਖਦੇ ਸੀ ਕਿ ਉਥੋਂ ਦੇ ਲੋਕਾਂ ਨੇ ਖਜ਼ਾਨੇ ਦੇ ਲਾਲਚ ਵਿੱਚ ਬਹੁਤ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਗੁੱਸਾ ਆਉਂਦਾ ਸੀ, ਪਰ ਆਪਣੇ ਲੋਕਾਂ ਨੂੰ ਤਾਂ ਕੋਈ ਲਾਲਚ ਨਹੀਂ ਹੋਣਾ ਚਾਹੀਦਾ, ਇੰਨਾਂ ਨੇ ਨਿਸ਼ਾਨੀਆਂ ਨੂੰ ਮਿਟਾ ਕੇ ਕੀ ਖੱਟਿਆ ਹੈ ਵਾਹਿਗੁਰੂ ਜੀ (999)
    ਸਾਬਾ ਕੀੜੀ ਅਫਗਾਨਾਂ ਕਬੱਡੀ ਪਲੇਅਰ ਹੈ

  • @Darshansingh-fs4hn
    @Darshansingh-fs4hn Год назад +1

    Waheguru. Ji

  • @kuldeepsingh-cy8jt
    @kuldeepsingh-cy8jt Год назад

    ੴ. ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ.. ੴ...

  • @JarnailSingh-bx9oo
    @JarnailSingh-bx9oo Год назад +1

    Waheguru Waheguru Waheguru Sahib ji 🙏🙏🙏

  • @karanvirdhillon3115
    @karanvirdhillon3115 Год назад +1

    Waheguru 😊😊❤❤

  • @SukhdeepSingh-zo7vg
    @SukhdeepSingh-zo7vg Год назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @pmsingh6694
    @pmsingh6694 Год назад +1

    Waheguru ji

  • @GurdeepSingh-hw2zk
    @GurdeepSingh-hw2zk Год назад +2

    Waheguru 🙏🏼

  • @ranbirsingh546
    @ranbirsingh546 Год назад

    ਵਾਹਿਗੁਰੂ ਜੀ 💐👍🏻🙏🏻

  • @satveendersinghkala
    @satveendersinghkala Год назад

    Dhan Dhan Shri Guru Pita Gobind Singh Gi

  • @hardeepilahi
    @hardeepilahi Год назад +2

    LOVE YOU BABA JI

  • @JaswinderKaur-iu2vc
    @JaswinderKaur-iu2vc Год назад

    Waheguru ji chardi kala bekhsan khalsa ji

  • @ManjeetSingh-uc2yt
    @ManjeetSingh-uc2yt Год назад

    ਵਾਹਿਗੁਰੂ ਜੀ 🙏🏼

  • @ramanjeetkaur181
    @ramanjeetkaur181 Год назад +1

    Waheguru ji 🙏🏻🙏🏻🙏🏻🙏🏻🙏🏻

  • @rhinosingh3235
    @rhinosingh3235 Год назад +1

    WAHEGURU JI

  • @ManmohanSingh-j5v
    @ManmohanSingh-j5v Год назад

    Waheguru ji chardikla vich rakhn

  • @manjitsinghkandholavpobadh3753
    @manjitsinghkandholavpobadh3753 Год назад +1

    ❤❤❤❤❤❤

  • @ramandipkaur8092
    @ramandipkaur8092 Год назад

    Waheguru ji tuse pind chak shareef v jana othe baba makhan shah lubana da gurudawara hai ji

  • @SunderSingh-zu9fc
    @SunderSingh-zu9fc Год назад

    Bahut badhiya

  • @AmanpreetSingh-bu1re
    @AmanpreetSingh-bu1re 7 месяцев назад

    Satnam Shri Waheguru ji ❤❤❤❤❤

  • @KuldeepSingh-ww7nl
    @KuldeepSingh-ww7nl Год назад

    Very nice

  • @Shadwatti
    @Shadwatti Год назад

    Jeude rho veer ji

  • @RajinderJawandha-ss8do
    @RajinderJawandha-ss8do Год назад

    Waheguru ji waheguru ji waheguru ji🙏🌹🙏🌹🙏🙏🌸🙏🌸🌹

  • @TGR_Gaming_125_com
    @TGR_Gaming_125_com Год назад

    Wàheguru pitama ji Maharajan

  • @deep4986
    @deep4986 Месяц назад

    Weheguru ji weheguru ji weheguru ji 🙏🏻🙏🏻

  • @shendbhangu
    @shendbhangu 11 месяцев назад

    Waheguru ji gurudwara raja ram harchowal de vi darshan kr lo ji

  • @BalkarSingh-dc1oq
    @BalkarSingh-dc1oq Год назад +1

    ਵਾਹਿਗੁਰੂ

  • @GurnamSingh-nd5yt
    @GurnamSingh-nd5yt Год назад +1

    Meri benti yere sada snt smaj purana ithas khtm kr riha he uh vi smj jan purania yadgira nu aapne hthi hi kio khtm kri ya rhe ho ji fhte prvan hove ji

  • @kuldeepSingh-mv4df
    @kuldeepSingh-mv4df Год назад

    ਬਹੁਤ ਧੰਨਵਾਦ ਜੀ, ਵਾਹਿਗੁਰੂ ਕਿਰਪਾ ਕਰਨ ਜਿੱਥੇ ਘੜੇ ਨਿਕਲਣ ਉਥੇ ਮੁਸਲਮਾਨ ਕੌਮ ਦੀਆਂ ਕਬਰਾਂ ਹੁੰਦੀਆਂ ਹਨ

  • @balbirsingh8648
    @balbirsingh8648 Год назад

    Title ch. Kala Afgana likhiya hai ji.

  • @Jagge.Riar.California
    @Jagge.Riar.California Год назад

    veere sade pind Harchowal lgo ho ke aye ho odr v darshn mele kr aune v sann chlo koi jive parmtma da hukm ❤

  • @AnjuSharma-it1nu
    @AnjuSharma-it1nu Год назад

    Lk 941 💐 waheguru ji waheguru ji

  • @happywien6305
    @happywien6305 Год назад

    Satnam Shri Waheguru Waheguru Waheguru ji 🙏

  • @jaspalsinghghumman4888
    @jaspalsinghghumman4888 Год назад

    Sat Sri akal

  • @kuldeepsidhu1149
    @kuldeepsidhu1149 Год назад +1

    🙏

  • @sardarsikandersingh
    @sardarsikandersingh Год назад

    Wkwp Dera baba nanak sahib de dershan karvaoo singh sahib jee

  • @reekaur3562
    @reekaur3562 8 месяцев назад

    ਹਰਪ੍ਰੀਤ ਕੌਰ ਹਰਪੁਰਾ ਵਾਸੀ।

  • @GurnamSingh-nd5yt
    @GurnamSingh-nd5yt Год назад +1

    Meri benti loko yere purniaa jadgira khtm kr rhe uhna nu roko ji fhte prvan hove ji

  • @HarjeetKaur-fy3yw
    @HarjeetKaur-fy3yw Год назад

    Waheguru

  • @bandhnibhagat8111
    @bandhnibhagat8111 Год назад

    ਮੇਰੀ ਕਰਮਭੂਮੀ ਠੀਕਰੀਵਾਲ

  • @sikander8784
    @sikander8784 Год назад

    Baba ji tusi kala afgana likhya a