JAPJI SAHIB | ਬਹੁਤ ਹੀ ਮੀਠੀ ਆਵਾਜ਼ ਵਿਚ | BHAI BIKRAMJIT SINGH | FULL PATH

Поделиться
HTML-код
  • Опубликовано: 9 янв 2025

Комментарии •

  • @GurjeetSingh066
    @GurjeetSingh066 11 месяцев назад +124

    ਵਾਹਿਗੁਰੂ ਜੀ ਬਹੁਤ ਮਿੱਠੀ ਆਵਾਜ਼ ਆ ਜੀ

  • @HarpreetSingh-xn1xw
    @HarpreetSingh-xn1xw 6 лет назад +272

    Thanx veer ji,,, ਬਾਬਾ ਨਾਨਕ ਜੀ ਆਪ ਜੀ ਨੂੰ ਚੜਦੀਕਲਾਂ ਚ ਰੱਖਣ

  • @jagjitbrar76
    @jagjitbrar76 6 лет назад +468

    ਅਵਾਜ਼ ਦਾ "ਗੌਡ ਗਿਫਟ" ਦਿੱਤਾ ਪਰਮਾਤਮਾ ਨੇ ਤੁਹਾਨੂੰ ਵੀਰ ਜੀੳੁ। ਮੈਨੂੰ ਤਾਂ ੲਿੳੁਂ ਮਹਿਸੂਸ ਹੁੰਦਾਹੈ ਹੁਣ ਸਾਰੇ ਸਿੱਖ ੲਿਸ ਜਪੁਜੀ ਸਾਹਿਬ ਦੀ ਸੀ.ਡੀ. ਨੂੰ ਅਾਪਣੀਅਾਂ ਗੱਡੀਅਾਂਤੇ ਘਰਾਂ ਵਿਚ ਬਹੁਤ ਹੀ ਪਿਅਾਰ ਨਾਲ ਸੁਣਿਅਾ ਕਰਨਗੇ । ਧੰਨਵਾਦ ਵੀਰੇ ।

  • @BalkarSinghBalkarSingh-o5q
    @BalkarSinghBalkarSingh-o5q 2 месяца назад +15

    ਬਹੁਤ ਹੀ ਪਿਆਰੀ ਆਵਾਜ਼ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜੀ ਤੁਹਾਨੂੰ

  • @shindarai6891
    @shindarai6891 6 лет назад +463

    ਬਹੁਤ ਹੀ ਮਿੱਠੀ ਆਵਾਜ਼ ਹੈ ਵੀਰ ਜੀ ਦੀ
    ਪਰਮਾਤਮਾ ਚੜਦੀ ਕਲਾ ਵਿਚ ਰੱਖੇ

  • @kulvirchahal4128
    @kulvirchahal4128 6 лет назад +262

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਵਾਜ਼ ਬਹੁਤ ਮਿੱਠੀ ਹੈ ਜੀ ਪਾਠੀ ਸਿੰਘ ਦੀ ਜੀ

  • @bajwahealthscience3670
    @bajwahealthscience3670 5 лет назад +160

    ਵਾਹਿਗੁਰੂ ਵੀਰ ਨੂੰ ਚੱੜਦੀ ਕਲਾਂ ਬੱਕਸੇ

  • @BhupenderKumar-j5d
    @BhupenderKumar-j5d Месяц назад +7

    ਵਾਹਿਗੁਰੂ ਜੀ ਦੀ ਬਖਸ਼ਿਸ਼ ਬਹੁਤ ਹੀ ਸੁਰੀਲੀ ਆਵਾਜ਼
    🙏🙏🙏🙏🙏🙏🙏

  • @KaranFreeFire09
    @KaranFreeFire09 Год назад +366

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ
    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @INDNayan
      @INDNayan Год назад +24

      Dasa patshahiya di jot dhan dhan shri guru granth sahib ji Maharaj ji 🙏🙏🙏🙏🙏🙏🙏🙏🙏🙏

    • @ManinderSingh-ro3dn
      @ManinderSingh-ro3dn 9 месяцев назад +11

    • @ManinderSingh-ro3dn
      @ManinderSingh-ro3dn 9 месяцев назад +7

      😊​@@INDNayan

    • @ManinderSingh-ro3dn
      @ManinderSingh-ro3dn 9 месяцев назад +7

      ​@@INDNayan😊😊

    • @kulwindersindhu7432
      @kulwindersindhu7432 9 месяцев назад +6

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SajanSingh-ie3lu
    @SajanSingh-ie3lu 8 месяцев назад +147

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @germansinghgill3103
    @germansinghgill3103 6 лет назад +140

    ਵਾਹਿਗੁਰੂ ਭਲੀ ਕਰੇ।
    ਵਾਹਿਗੁਰੂ ਜੀ ਦੀ ਬੜੀ ਕਿਰਪਾ।
    ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਅਪਲੋਡ ਕਰੋ ਜੀ।

  • @SandeepKumar-sf1ix
    @SandeepKumar-sf1ix 2 месяца назад +8

    ਬਹੁਤ ਬਹੁਤ ਮਿੱਠੀ ਆਵਾਜ਼ ਆ ਵੀਰ ਜੀ ਪਾਠ ਸੁਨਣ ਨਾਲ ਬਹੁਤ ਸਕੂਨ ਮਿਲਦਾ ਆ, ਦੀਵਾਲੀ ਦੇ ਤਿਉਹਾਰ ਤੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖ਼ੁਸ਼ ਰੱਖੇ ਤਰੱਕੀਆਂ ਬਖਸ਼ੇ
    ਮੇਰੇ ਵਲੋ ਦੀਵਾਲੀ ਦੀਆਂ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
    ਜੋਂ ਵੀ ਸੰਗਤ ਪਾਠ ਸੁਣ ਰਹੀ ਆ ਉਹਨਾਂ ਨੂੰ ਵੀ ਮੇਰੇ ਵਲੋ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ 🙏🙏🙏🙏🪔🪔🪔🪔🪔🎉🎉🎉🎉🎇🎇🎇🎇🎇

    • @Ricky-wq6bc
      @Ricky-wq6bc 7 дней назад

      Baba ji your voice very sweet

  • @shersinghuppal1891
    @shersinghuppal1891 6 лет назад +191

    ਬਾਬੇ ਨਾਨਕ ਦੀ ਫੁੱਲ ਕਿਰਪਾ ਵੀਰ ਜੀ
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @gurditsinghghuman5522
    @gurditsinghghuman5522 6 лет назад +299

    ਵਾਹਿਗੁਰੂ ਜੀ
    ਗੁਰੂ ਸਾਹਿਬ ਜੀਓ ........ਇਸ ਸਿੰਘ ਤੇ ਇਸੇ ਤਰਾਂ ਮੇਹਰ ਭਰਿਆ ਹੱਥ ਰਖਿਯੋ ਜੀਓ

  • @GurmeetSingh-jc5dz
    @GurmeetSingh-jc5dz Месяц назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @khalsadeshpunjab3680
    @khalsadeshpunjab3680 6 лет назад +117

    ਵਾਹਿਗੁਰੂ ਜੀ ਬਹੁਤ ਹੀ ਵਾਧੀਅਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

    • @lakhwindersinghthind4236
      @lakhwindersinghthind4236 6 лет назад +3

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @gurpreetsinghsaini905
      @gurpreetsinghsaini905 4 года назад +3

      Name Baljot kaur Add 446

    • @pritpalbhangu1135
      @pritpalbhangu1135 4 года назад

      @@lakhwindersinghthind4236 jiojoj iij i

    • @pritpalbhangu1135
      @pritpalbhangu1135 4 года назад

      nobody to

    • @iqbalsingh2945
      @iqbalsingh2945 4 года назад

      ਬਹੁਤ ਹੀ ਮਿੱਠੀ ਆਵਾਜ਼ ਹੈ ਜੀ ਮਹਾਰਾਜ ਮੇਹਰ ਕਰਨ ਜੀ

  • @manjeetkaur2991
    @manjeetkaur2991 Год назад +100

    ਵਾਹਿਗੁਰੂ ਜੀ 🙏🏻🥰❣️🥺💗❤️🥀🌹

    • @GurpreetKaur-zk9nw
      @GurpreetKaur-zk9nw 6 месяцев назад +3

      ❤❤ waheguru ji 🌹🌹❤❤

    • @GaganGhuman-zz9dq
      @GaganGhuman-zz9dq 6 месяцев назад +2

      ​@@GurpreetKaur-zk9nwਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GaganGhuman-zz9dq
      @GaganGhuman-zz9dq 6 месяцев назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arvindersingh9tha734
    @arvindersingh9tha734 6 лет назад +87

    ਵਾਹਿਗੁਰੂ,ਜੀ,ਚੜਦੀ,,ਕਲਾ,ਬਖਸ਼ੇ,ਵੀਰ,ਜੀ,ਤੁਹਾਨੂੰ

    • @RavindraSingh-su9fl
      @RavindraSingh-su9fl 6 лет назад +1

      Waheguru ji

    • @gurbachansaingh1085
      @gurbachansaingh1085 4 года назад +1

      @@RavindraSingh-su9fl Wow

    • @butasingh1260
      @butasingh1260 3 года назад +1

      @@RavindraSingh-su9fl yy6yyyy66y

    • @gilljagvir3469
      @gilljagvir3469 3 года назад

      @@RavindraSingh-su9fl r6t77rt55tt6rutherford yfffdtt7tdtdddddddfrrsddddadrrrtdddrdrtdfyttt8t8tdddddfdtdfdtytgddxdffc

    • @gilljagvir3469
      @gilljagvir3469 3 года назад

      @@RavindraSingh-su9fl yyuyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyyuuuuuuuuuuufuuuuuuuuuuuuuiiiifiiiiiuguufuuuuuuuuuuuuuuuuuuuuuuuiiuuuuuuuuu

  • @sharanjeetkaur6681
    @sharanjeetkaur6681 Год назад +112

    Very sweet voice. Waheguru ji sarbat da bhala Kari 👏🏻👏🏻

    • @Ravindersingh44557
      @Ravindersingh44557 Год назад +10

      Waheguruji 🙏🏻🙏🏻🙏🏻🌹🌹❤❤❤❤❤😊😊😊

    • @spmann639
      @spmann639 Год назад +2

      Z

    • @sukhinirmaan7427
      @sukhinirmaan7427 Год назад +1

      @@Ravindersingh44557 ਯਯ

    • @sukhdevpal6181
      @sukhdevpal6181 Год назад +1

      Q

    • @GaganGhuman-zz9dq
      @GaganGhuman-zz9dq 6 месяцев назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalsinghsandhu3785
    @nirmalsinghsandhu3785 6 лет назад +65

    ਵੀਰ ਜੀ ਅਨੰਦ ਆ ਗਿਆ ਵਾਰ ਬਾਣੀ ਸਰਵਣ ਕਰਨ ਨੂੰ ਜੀ ਕਰਦਾ ਹੈ

  • @bhangurecords6678
    @bhangurecords6678 Год назад +156

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

    • @amriksingh11
      @amriksingh11 11 месяцев назад +6

    • @RaghavSingh-dr7gh
      @RaghavSingh-dr7gh 6 месяцев назад +3

      Ho

    • @JassPreet-x5m
      @JassPreet-x5m 5 месяцев назад +1

      Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

    • @satnamshriwaheguru4569
      @satnamshriwaheguru4569 4 месяца назад

      oooo8😆🤣❤❤❤❤❤❤❤🥲😋🙄😉🥲🤫🥲🥲🥲🥲🤫🤫🤫iiiui4😍😍🥰😁🥰🎄🎄❤i😍🌹🎂🎂i😄🌱🤣😆io😍iouou😊

  • @MakhanMall-y1p
    @MakhanMall-y1p 2 месяца назад +9

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @kamaltapa2836
    @kamaltapa2836 2 года назад +103

    ਸਤਿਨਾਮੁ ਧੰਨੁ ਵਾਹਿਗੁਰੂ ਜੀ 🙏

  • @jatindergrewaljinder3857
    @jatindergrewaljinder3857 6 лет назад +95

    ਬਹੁਤ ਵੱਡੀ ਬਖਸਸ ਹੋਈ ਆ ਵਹਿਗੁਰੂ ਜੀਆ ਦੀ ਵੀਰ ਤੇ

    • @mistrigurnam6955
      @mistrigurnam6955 6 лет назад

      Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @Randhirsingh-ep6ij
    @Randhirsingh-ep6ij 5 лет назад +206

    ਚਲਦੇ ਪਾਠ ਵਿਚ ਮਸਹੂਰੀ ਦੇਣਾ ਬਹੁਤ ਗਲਤ ਹੈ

  • @jagwindersingh1113
    @jagwindersingh1113 2 месяца назад +6

    ਬਹੁਤ ਵਧੀਆ ਆਵਾਜ਼ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @robansingh-wb1mx
    @robansingh-wb1mx Год назад +105

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏

    • @Amarjeetkaur-xz4fm
      @Amarjeetkaur-xz4fm 10 месяцев назад +7

      Waheguru ji 🙏🙏🙏🙏🙏🙏

    • @JyotiKaur-iq1mr
      @JyotiKaur-iq1mr 8 месяцев назад +1

      Whyguru ji mahar karo ji 🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏

  • @Judgeseth17207
    @Judgeseth17207 6 лет назад +87

    ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ🙏🏻🙏🏻🙏🏻🙏🏻🙏🏻 ਵਾਹਿਗੂਰੁ ਜੀ.....:...,,,,,,;,;;;;;;;;

    • @BalwinderSingh-yu5fk
      @BalwinderSingh-yu5fk 5 лет назад +1

      Lakusiya पट्टजय जोइंडेर रिर्टत्त

  • @JaswinderSingh-i6o8j
    @JaswinderSingh-i6o8j Месяц назад +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤

  • @balramsingh6238
    @balramsingh6238 5 лет назад +123

    Satnam sir waheguru sahb jiyo 🌷🌷🌷🌷🌷🌷🌷🌷🌷🌷🌷🙏🙏🙏🙏🙏🤲🤲🤲🤲🤲🤲🤲🙏🙏🙏🙏🙏🌷🌷🌷🌷🌷🌷🌷🌷🌷🌷🌷🌷🌷

    • @JaspalSingh-xt6df
      @JaspalSingh-xt6df 5 лет назад +4

      Satnam gi 🤗🤗🤗🤗😉😉😄😄😄😃😃😃😃🤩🤩

    • @di0r_b4e
      @di0r_b4e 5 лет назад +3

      Waheguru ji

    • @anmolarora3675
      @anmolarora3675 3 месяца назад +1

      Satnam waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼

    • @dilersingh3937
      @dilersingh3937 3 месяца назад

      🎉🎉🎉🎉🎉🎉satnam

    • @JarnailSingh-rx3ip
      @JarnailSingh-rx3ip 2 месяца назад

      M

  • @gaganramgarhia3346
    @gaganramgarhia3346 4 года назад +133

    ਕ੍ਰਿਪਾ ਕਰਕੇ ਪਵਿਤਰ ਗੁਰਬਾਣੀ ਵਿਚਲੀਅਾਂ ਮਸ਼ਹੂਰੀਅਾਂ ਕਟੀਅਾਂ ਜਾਣ 🙏🙏🙏

  • @simranjeetkaur.1501
    @simranjeetkaur.1501 3 года назад +122

    Waheguru Ji mehar kryo..🙏🙏❤❤⚘⚘⚘⚘⚘💐💐💐💐⚘⚘⚘⚘🌺🌺🌺⚘💐⚘🌺⚘💐⚘🌺⚘💐🌺⚘⚘⚘🌷🌷🌷🌷🌷🌷🌷🌷🌷🌷🌷🌷🌷🌷🌷🌷🍁🍁🍁🍁🍁🍁🍁🌷🌷🌷🌷🌷🌷🌺🌺🌺⚘🌺⚘🌺⚘🌺🌷🌷🌷🌷⚘🌺⚘🌺🌷🌺⚘🌸🌸🌸

  • @malkitsingh6090
    @malkitsingh6090 6 лет назад +46

    ਬੌਹਤ ਮਿੱਠੀ ਅਵਾਜ ਵੀਰ ਜੀ

  • @onkarnks8093
    @onkarnks8093 6 лет назад +49

    ਵਾਹਿਗੁਰੂ ਜੀ

  • @gurtejsinghkhalsa4906
    @gurtejsinghkhalsa4906 6 лет назад +142

    ਵਾਹਿਗੁਰੂ ਜੀ ਸਆਰੀ ਸੰਗਤ ਤੇ ਮੇਹਰ ਕਰੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasdeepkaur6444
    @jasdeepkaur6444 2 месяца назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @amarpreetsingh386
    @amarpreetsingh386 5 лет назад +55

    Waheguru ji ਵਾਹਿਗੁਰੂ ਜੀ 🙏🙏🙏🙏🙏🙏

  • @Dakuya__da__Munda
    @Dakuya__da__Munda 3 года назад +147

    ਵਾਹਿਗੁਰੂ ਸਭ ਦਾ ਭਲਾ ਕਰਿਓ🙏

  • @prabhjotdhir4299
    @prabhjotdhir4299 5 лет назад +89

    Waheguru g bhut sohni awaz Waheguru ji mehar kro

  • @parveenkaur9000
    @parveenkaur9000 23 дня назад +7

    ਵਾਹਿਗੁਰੂ ਜੀ ਮਹਾਰਾਜ ਕਰੀਓ ਸਤਿਨਾਮੁ ਸਿੰਘ ਜੀ

  • @LS-ct5dj
    @LS-ct5dj 6 лет назад +101

    ਵਾਹਿਗੁਰੂ ਅਾਪ ਜੀ ਤੇ ੲਿਸੇੇ ਤਰਾਂ ਕਿਰਪਾ ਰਖੇ

  • @Kulwinderkaur-te3ur
    @Kulwinderkaur-te3ur 6 лет назад +76

    ਵਾਹੇ ਗੂਰੁ ਤਹਾਡਾ ਭਲਾ ਕਰੈ ਸੁਣਨ ਵਾਲੇ ਦਾ ਵੀ ਭਲਾ ਹੋਵੈ ਜੀ

  • @avtarsingh8237
    @avtarsingh8237 6 лет назад +205

    ਵਾਹਿਗੂਰ ਚੜਦੀ ਕਲਾ ਚ ਰਖੇ ਬਾਈ ਨੂ 🙏

  • @mukhiatsingh1063
    @mukhiatsingh1063 День назад +1

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ 🌹🙏🌹

  • @palwinderkaur4253
    @palwinderkaur4253 5 лет назад +61

    Very nice voice👌👌 waheguruji mehar Kare

    • @gurvinderghumangurvindergh9284
      @gurvinderghumangurvindergh9284 5 лет назад +2

      Waheguru ji meher kare

    • @PalwinderSingh-ir9zs
      @PalwinderSingh-ir9zs 4 года назад +1

      Buht mitthi voice

    • @palasingh1674
      @palasingh1674 3 года назад +1

      @@gurvinderghumangurvindergh9284 w2w2222

    • @palasingh1674
      @palasingh1674 3 года назад +1

      @@gurvinderghumangurvindergh9284 q and the

    • @mandeepkair2511
      @mandeepkair2511 3 года назад +1

      @@PalwinderSingh-ir9zs vvvvvv v. Vvv. Vvvvvv. V.
      V. V. V. V. V. V. V. V. V. V. V. V.
      Vvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvvv

  • @balkrishan2607
    @balkrishan2607 5 лет назад +49

    🌷🙏ਵਾਹਿਗੁਰੂ ਜੀ🙏 🌷

  • @hardeepsingh-cy5or
    @hardeepsingh-cy5or 6 лет назад +30

    🙏ਬਹੁਤ ਵਧੀਅਾ ਜੀ🙏

    • @baljinderpalkaur9913
      @baljinderpalkaur9913 6 лет назад

      Bahut vadia bahi sahib ji

    • @SurjitSingh-yi4hm
      @SurjitSingh-yi4hm 6 лет назад

      ਸਤਿਨਾਮ ਵਾ ਹਿਗੁਰੂ ਜੀ

    • @AjayKumar-rr4oj
      @AjayKumar-rr4oj 3 года назад

      KiranDeepkaur ❤️❤️❤️❤️❤️❤️❤️❤️❤️❤️🌹🌹🌹🌹🌹🌹🙏🙏🙏🙏🙏🌺🌺🌺🌺🍇🍇🍇🍇

  • @JaswinderSingh-i6o8j
    @JaswinderSingh-i6o8j Месяц назад +7

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਮੇਹਰ ਕਰੇ❤❤❤❤❤❤❤ ਬਹੁਤ ਮਿੱਠੀ ਅਵਾਜ਼ ❤❤❤❤

  • @tensionmuktbharat07
    @tensionmuktbharat07 5 лет назад +161

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।।

  • @balkarsingh4612
    @balkarsingh4612 6 лет назад +393

    ਬਹੁਤ ਵਧੀਆ। ਬਾਣੀ ਦਾ ਬਹੁਤ ਵਧੀਆ ਪਾਠ ਕੀਤਾ ਹੈ।
    ਕਿਰਪਾ ਕਰਕੇ ਆਲੋਚਨਾ ਨਾ ਕਰੋ। ਪਰਮਾਤਮਾ ਨੇ ਜਿਹੋ ਜਿਹਾ ਗੁਣ ਭਾਈ ਸਾਹਿਬ ਨੂੰ ਬਖਸ਼ਿਆ ਹੈ ਉਹ ਉਸੇ ਅਨੁਸਾਰ ਬਾਣੀ ਦਾ ਪਾਠ ਕਰ ਰਹੇ ਹਨ।
    ਸਭ ਉਸੇ ਦੇ ਹੁਕਮ ਅਨੁਸਾਰ ਹੋ ਰਿਹਾ ਹੈ ।

    • @DarshanSingh-jx7gu
      @DarshanSingh-jx7gu 6 лет назад +10

      ਬਹੁਤ ਵਧੀਆ ਆਵਾਜ਼ ਹੈ ਵੀਰ ਜੀ

    • @balkarsingh4612
      @balkarsingh4612 6 лет назад +10

      ਇਹੋ ਜਿਹੇ ਪਾਠੀ ਕੌਮ ਦੀ ਪੂੰਜੀ ਹਨ।
      ਇਹਨਾ ਦਾ ਧਿਆਨ ਰੱਖਿਆ ਜਾਣਾਂ ਚਾਹੀਦਾ ਹੈ ।

    • @sukhjitsinghsidhu2242
      @sukhjitsinghsidhu2242 6 лет назад +4

      Boht vadhia ji...
      Waheguru mehr krn ji

    • @amarsangha338
      @amarsangha338 6 лет назад +4

      U r right veer sab hukam hi hai

    • @prabhprabh3541
      @prabhprabh3541 6 лет назад +3

      ruclips.net/video/pebEJWBAYNc/видео.html

  • @sarabjitjamba4784
    @sarabjitjamba4784 5 лет назад +95

    Sweet voice bhai Bikramjit Singh waheguru mehar karan

  • @pritpalgill1522
    @pritpalgill1522 2 месяца назад +53

    ਬਹੁਤ ਧੰਨ ਵਾਦ ਉਹ ਮਾਤਾ ਦਾ ਜੀਵਨ ਜਿਸ ਜਨਮ ਦਿੱਤਾ ਸੀ ਵਾਹਿਗੁਰੂ ਜੀ ਤੁਸੀਂ ਮੇਰੇ ਵੱਲੋਂ ਬਹੁਤ ਬਹੁਤ ਧੰਨ ਵਾਦ ਹੈ🙏

  • @rajbirkaur4994
    @rajbirkaur4994 3 года назад +43

    ਵਾਹਿਗੁਰੂ ਜੀਉ 🙏🙏

  • @JaswinderSingh-i6o8j
    @JaswinderSingh-i6o8j Месяц назад +35

    ਅਮ੍ਰਿਤ ਵੇਲਾ ਸੱਚ ਨਾਓਂ ਵਡਿਆਈ ਵੀਚਾਰੁ।। ਕਰਮੀ ਆਵੈ ਕਪੜਾ ਨਦਰੀ ਮੋ🙏🙏🙏🙏ਖ ਦੁਆਰ।।❤❤❤❤

  • @rupinerkaur4473
    @rupinerkaur4473 6 лет назад +87

    Je sanu koi dukh hunda h ta asi baba ji tuhada kita hoya path sunn lene aa ta mann nu bahut sukun te shanti mildi aa thanks baba ji

  • @mandeepsinghkhalsa946
    @mandeepsinghkhalsa946 6 лет назад +136

    ਗੁਰੂ ਸਾਹਿਬ ਦੀ ਕਿਰਪਾ ਵੀਰ ਤੇ

    • @santokhsingh9342
      @santokhsingh9342 6 лет назад +4

      ਬਹੁਤ ਸੁੰਦਰ ਬਹੁਤ ਵਧੀਆ ਜੀ 👍👌💐 ਬਹੁਤ ਮਿੱਠੀ ਅਵਾਜ਼

    • @iqbalsingh3292
      @iqbalsingh3292 6 лет назад

      Waheguru waheguru waheguru waheguru waheguru waheguru waheguru waheguru waheguru waheguru waheguru waheguru g waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru g waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @iqbalsingh3292
      @iqbalsingh3292 6 лет назад +1

      Waheguru waheguru waheguru read more

    • @simranchahal1901
      @simranchahal1901 5 лет назад

      Weheguru ji

    • @AjayKumar-rr4oj
      @AjayKumar-rr4oj 3 года назад

      KiranDeepkaur 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💅💅💅💅💅💅💅♥️♥️♥️♥️♥️♥️♥️♥️♥️♥️

  • @ParmjeetkaurDhillon-f8x
    @ParmjeetkaurDhillon-f8x 2 месяца назад +3

    Bhout mithi awaj hai g ASI har roj Ghar vich sawere ehi paath lai da g bhout skoon mild

  • @lovikathakur903
    @lovikathakur903 5 лет назад +47

    Wahaguru jii really very sweet voice..

  • @MamtaMamta-kt8fb
    @MamtaMamta-kt8fb 6 лет назад +38

    ਵਾਹਿਗੁਰੂ ਜੀ🙏🙏

  • @jasdeepkaur6444
    @jasdeepkaur6444 Месяц назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤❤❤❤❤❤

  • @deepgagan7973
    @deepgagan7973 3 года назад +91

    Waheguru ji sabna te apna Mehra wala hath rakheo ji sabnu khushiyan deo waheguru ji 🙏🙏🙏🙏🙏🙏🙏

  • @punjabimusical8295
    @punjabimusical8295 6 лет назад +32

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @darshandarshan3135
    @darshandarshan3135 4 года назад +49

    🎋🎋🎋वाहिगुरु जी वाहिगुरु जी वाहिगुरु जी 🎋🎋🎋श्री मुकतसर साहिब पंजाबश14/4/20🎋🎋🎋

  • @mukhiatsingh1063
    @mukhiatsingh1063 День назад +2

    ਬਹੁਤ ਹੀ ਮਿੱਠੀ ਆਵਾਜ਼ ਹੈ ਵੀਰ ਜੀ ਦੀ ਪਰਮਾਤਮਾ ਚੜਦੀ ਕਲਾ ਵਿਚ ਰੱਖੇ

  • @ranjanasarwara2499
    @ranjanasarwara2499 5 лет назад +34

    Waheguru bahut rasdayak path kita ji

  • @samsungj5pro76
    @samsungj5pro76 6 лет назад +70

    ਅਨੰਦ ਆ ਗਏ ਪਾਜੀ ਨਾਮ ਦੀ ਪੁਕਾ ਮੈਟ ਗਈ

  • @parveengurdayal9859
    @parveengurdayal9859 4 года назад +76

    Satnsm waheguru gg 🙇‍♀️🙇‍♀️🙇‍♀️

  • @dalveersingh-rc7yz
    @dalveersingh-rc7yz 2 года назад +107

    Kini sweet voice ae veer di🙏🙏rbb hmesa Veer te apni kirpa bnai rkhn

    • @KulwinderSingh-ub6hy
      @KulwinderSingh-ub6hy 2 года назад +6

      Good voice

    • @amarveersingh3129
      @amarveersingh3129 Год назад

      Oo9o999ooo99ooo9o9o99ooo99o9ooo9oojoiUse the edit icon to pin, add or delete clips.Touch and hold a clip to pin it. Unpinned clips will be deleted after 1 hour.Touch and hold a clip to pin it. Unpinned clips will be db gu hbkgbhoobbbb7h

    • @amarveersingh3129
      @amarveersingh3129 Год назад

      J9jj99njj9k89i to 9k9jnj998from mekjjknj88 j9j99898kjj9889knij989jk98j9kjn989kkk98j98ssssssssssssssssssssssssssssssssssskkjk9n89ki9Ngoccssssssssssssssssssssssssss in iji9nij8iij88jjni k89okikkoookokojokojijnkijjjkojjik99ijojojonoj9jjnnijoojjjji imo kjko9km99io99 9999 mm

    • @seetarani813
      @seetarani813 Год назад +3

      Waheguru ji 🙏🙏

    • @Mr__Abhi__gamina
      @Mr__Abhi__gamina Год назад +1

      Wahaguru ji 🙏🙏

  • @armandeepsingh6341
    @armandeepsingh6341 3 года назад +102

    Wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug my mother da dukh dur kareo g wahegurug wahegurug wahegurug wahegurug wahegurug wahegurug wahegurug wahegurug wahegurug👏👏👏👏👏

  • @pardeeplehra6529
    @pardeeplehra6529 2 года назад +65

    Waheguru Ji Mehar karna sbh te🙏🙏🙏🙏🙏

  • @jagirsandhu6356
    @jagirsandhu6356 5 дней назад +6

    ਵਾਹਿਗੁਰੂ ਮਿਹਰ ਕਰਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤❤❤

  • @psps1885
    @psps1885 6 лет назад +39

    ਬਹੁਤ ਮਿੱਠੀ ਅਵਾਜ਼ ਵਾਹਿਗੁਰੂ

  • @rajudhamija4976
    @rajudhamija4976 6 лет назад +46

    ਪਾਠ ਬਹੁਤ ਵਧੀਆ ਕੀਤਾ ਵੀਰ ਨੇ

  • @dilpreetkaur5558
    @dilpreetkaur5558 2 года назад +70

    Waheguru ji🙏🙏bahut sohni voice aa veer g🙏🙏

  • @jasdeepkaur6444
    @jasdeepkaur6444 3 дня назад

    ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ 🤲🏻🤲🏻🙏🏻🙏🏻💐💐💐💖🌹

  • @jarnailsingh241
    @jarnailsingh241 6 лет назад +52

    ਬਹੁਤ ਸੋਹਣਾ ਪਾਠ ਕੀਤਾ ਹ ਜੀ

  • @jaspreetsingh1915
    @jaspreetsingh1915 6 лет назад +410

    ਪਾਠੀ िਸੰਘ ਦੀ ਅਵਾਜ ਬਹੁਤ ਸੋਹਨੀ ਅਾ ....

  • @harmeetsingh1110
    @harmeetsingh1110 5 лет назад +50

    Satnaam waheguru ji mehar karna 🙇‍♀️🙇‍♀️🙇‍♀️

  • @Jaswinder-e3x
    @Jaswinder-e3x 27 дней назад +11

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @ManpreetSingh-mu2bc
    @ManpreetSingh-mu2bc 6 лет назад +49

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SoniSingh-xw9lw
    @SoniSingh-xw9lw 6 лет назад +21

    Waheguru sada he mehar kare
    Sukhmani sahib de bani up load Karo Ji

  • @itsguri9193
    @itsguri9193 6 лет назад +41

    Waeghuru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️🙏🏻❤️🙏🏻🙏🏻🙏🏻❤️❤️❤️❤️❤️❤️❤️❤️👍🏻🙏🏻🙏🏻❤️🙏🏻❤️🙏🏻❤️🙏🏻🙏🏻🙏🏻🙏🏻❤️🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻🇮🇳🇮🇳🇮🇸🇮🇸🇮🇸🇮🇸🇮🇸

  • @anupsingh5240
    @anupsingh5240 4 года назад +70

    Satnam seeri waheguru

  • @lallysingh1766
    @lallysingh1766 2 года назад +66

    Waheguru ji waheguru ji❤️❤️❤️❤️❤️❤️🌹🌹🌹🌹🌹🌹🌹🌹🌹🌹🌹🌹

    • @santamsingh9820
      @santamsingh9820 2 года назад +1

      ❤️❤️❤️👍🏿❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😊😊😚☺️♥️♥️♥️❤️❤️❤️💙💜🤎🤍💝❣️🤍🖤💕💞🤎💕💘💘🖤🗣️💟💔💔💕💌🫁💕💓💓💔💝🖤💓👏👏🙌👏👏🤲🤲🤲🤲🤲🧕🍛🌌🌌🌌🎹🎹

    • @desimunda490
      @desimunda490 2 года назад +1

      Download Karen

    • @lakhvindarsingh4523
      @lakhvindarsingh4523 2 года назад +3

      yes

    • @kauravneetannu7251
      @kauravneetannu7251 2 года назад

      Waveguru.

    • @kauramrit8321
      @kauramrit8321 Год назад

      ~_~~_~~_~~_~

  • @gajjansingh8783
    @gajjansingh8783 2 года назад +43

    Waheguru ji waheguru ji waheguru waheguru waheguru ji waheguru ji waheguru ji waheguru waheguru waheguru waheguru ji waheguru ji waheguru waheguru waheguru ji waheguru ji waheguru ji soooo sweet voices

  • @hardeepkaur749
    @hardeepkaur749 5 лет назад +40

    JASLEEN KAUR DHILLON
    Satnaam Waheguru ji

  • @hrvinr.singhharry339
    @hrvinr.singhharry339 5 лет назад +56

    Baba ji badi pyari avaj h aap ji di...
    Main nit japji साहेब da path Sunda haa..

  • @sapnakamboj8335
    @sapnakamboj8335 21 день назад +8

    ਬਹੁਤ ਸੋਹਣੀ ਆਵਾਜ਼ ਹੈ ਬਾਬਾ ਜੀ 🙏🪯ਧੰਨ ਗੁਰੂ ਨਾਨਕ 🙏ਵਾਹਿਗੁਰੂ ਜੀ ❤️

  • @surkhabsidhu4757
    @surkhabsidhu4757 4 года назад +39

    Whaiguru ji🙏🏻👳🏻‍♀️

  • @AkshayKumar-mt8dr
    @AkshayKumar-mt8dr 4 года назад +63

    Waheguru ji ka khalsa waheguru ji ki fathe 🙏🏻🙏🏻🙏🏻🙏🏻🙏🏻

  • @gursewakbuttar3434
    @gursewakbuttar3434 5 лет назад +87

    ਵਾਹਿਗੁਰੂ ਜੀ ੴੴੴੴੴ

  • @Satpal_singh90
    @Satpal_singh90 2 месяца назад +2

    ਧੰਨ ਗੁਰੂ ਰਾਮਦਾਸ ਸਾਹਿਬ ਜੀ❤ ਧੰਨ ਗੁਰੂ ਰਾਮਦਾਸ ਸਾਹਿਬ ਜੀ❤ ਧੰਨ ਗੁਰੂ ਰਾਮਦਾਸ ਸਾਹਿਬ ਜੀ❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤❤❤❤❤❤❤❤❤❤🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    Waheguru ji ka khalsa waheguru ji ki Fateh ❤️❤️

  • @jasvirdi827
    @jasvirdi827 4 года назад +117

    Bhout sohni awaaz hai. Seems like dislikes are because of Ads interrupting the flow of Bani. BREAKING NEWS PUNJAB should eliminate it. Thanks ji

  • @beingpendu5887
    @beingpendu5887 5 лет назад +49

    Bhot sohni awaaz singh sahib di

  • @RupinderKaur-zy9jg
    @RupinderKaur-zy9jg 5 лет назад +47

    Satnaam waheguru ji

  • @RanjeetKotli1996
    @RanjeetKotli1996 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🙏👍🙏 ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏 ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏👍 ਵਾਹਿਗੁਰੂ ਜੀ ਵਾਹਿਗੁਰੂ ਆਪਣਾ ਮਹਿਰ ਭਰਿਆ ਹੱਥ ਬਣਾਈ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਜਿਨੀ ਲਿਖਿਆ ਤਿਨੈ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️ ਵਾਹਿਗੁਰੂ 🙏🙏🙏🙏🙏

  • @kamaljitsingh640
    @kamaljitsingh640 6 лет назад +414

    ☬ ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।☬

  • @HarjeetSingh-gd9ir
    @HarjeetSingh-gd9ir 6 лет назад +180

    ਕਿਰਪਾ ਬਾਬੇ ਨਾਨਕ ਦੀ ਵੀਰ ਤੇ

  • @ParamjitKaur-wx3pu
    @ParamjitKaur-wx3pu 3 года назад +39

    Waheguru g very sweet voice

  • @Jaswinder-e3x
    @Jaswinder-e3x Месяц назад +4

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏

    • @Jaswinder-e3x
      @Jaswinder-e3x Месяц назад

      ਧੰਨਵਾਦ ਜੀ 🙏🙏