ਬੱਸੀਆਂ ਕੋਠੀ ਜਿੱਥੇ ਮਹਾਂਰਾਜਾ Dulip Singh ਨੇ ਕੱਟੀ ਆਖ਼ਰੀ ਰਾਤ; ਮਹਾਂਰਾਜੇ ਦਾ ਬੇਸ਼ਕੀਮਤੀ ਸਮਾਨ|Harbhej Sidhu|

Поделиться
HTML-код
  • Опубликовано: 7 окт 2024
  • #MaharajaDulipSingh #HarbhejSidhu #ManpreetSingh #SikhRaj #PunjabHeritage #LastKingOfSikhRaj

Комментарии • 1,3 тыс.

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 3 года назад +194

    ਯੂ ਟਿਊਬ ਤੋ ਪੈਸੇ ਤਾਂ ਬਹੁਤ ਲੋਕ ਕਮਾਉਂਦੇ ਆ ਪਰ ਇੰਨੀ ਮੇਹਨਤ ਕਰ ਕੇ ਇਤਿਹਾਸ ਲੋਕਾ ਦੇ ਸਾਮ੍ਹਣੇ ਲੈਕੇ ਆਉਣਾ ਕੋਈ ਵਿਰਲਾ ਹੀ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਵੀਰ ਹਰਭੇਜ ਸਿੰਘ ਸਿੱਧੂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ...ਕਿਸਾਨ ਸੰਘਰਸ਼ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾🌾

    • @karamjitsingh7479
      @karamjitsingh7479 Год назад +2

      right ji

    • @JaswantSingh-iz3sj
      @JaswantSingh-iz3sj Год назад +1

      Waheguru.ji.sikh.raj.sathapit.kare.ji.

    • @SukhjinderSingh-yl8sl
      @SukhjinderSingh-yl8sl Год назад +1

      ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦੇ ਕੰਮ ਵਿਚ ਸਚ ਵਸਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਨਤੀ ਹੈ ਕਿ ਆਪ ਜੀ ਪਰਿਵਾਰ ਨਾਲ ਸਦਾ ਸੁਖੀ ਵਸਦੇ ਰਹੋ ਜੀ

    • @sonasingh3065
      @sonasingh3065 Год назад

      @@karamjitsingh7479 1

  • @rashidmasih1051
    @rashidmasih1051 3 года назад +127

    ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦਿੱਤੀ ਚੈਨਲ ਦਾ ਬਹਤ ਬਹੁਤ ਧੰਨਵਾਦ,ਹਰਭੇਜ ਸਿੰਘ ਜੀ ਨੂੰ ਪ੍ਮੇਸ਼ਵਰ ਹੋਰ ਵੀ ਰੌਸ਼ਨ ਦਿਮਾਗ ਕਰੇ

  • @princegharu7958
    @princegharu7958 3 года назад +25

    ਵੀਰ ਰੋਣਾ ਆ ਗਿਆ ਵੀਡਿਓ ਦੇਖ ਕੇ ਅਤੇ ਓਦੋਂ ਜਿਆਦਾ ਦੁੱਖ ਹੋ ਰਿਹਾ ਅੱਜ ਦੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ । ਕਿਉਂਕਿ ਅਸੀ ਮਹਾਰਾਜਾ ਦਲੀਪ ਸਿੰਘ ਜੀ ਦੇ ਵਾਰਿਸ ਆ ਸ਼ੇਰੇ ਪੰਜਾਬ ਦੇ ਵਾਰਿਸ ਆ ਪਰ ਅੱਜ ਓਹੀ ਵਾਰਿਸ ਬਾਹਾਂ ਵਿਚ ਨਸ਼ੇ ਦੀਆਂ ਸ਼ਰਿੰਜਾ ਟੀਕੇ ਲਾਕੇ ਰਾਹਾਂ ਵਿਚ ਡਿੱਗੇ ਮਿਲਦੇ ਹਨ
    ਅਕਾਲ ਪੁਰਖ ਮੇਹਰ ਕਰਨ ਸਾਨੂੰ ਸਾਡੇ ਨੌਜਵਾਨਾਂ ਵਿਚ ਜਾਗਰੂਕਤਾ ਆਵੇ ਤੇ ਪਤਾ ਲੱਗੇ ਅਸੀ ਸ਼ੇਰੇ ਪੰਜਾਬ ਦੇ ਵਾਰਿਸ ਆ
    ਧੰਨਵਾਦ ਵੀਰ ਤੁਸੀ ਲੋਕਾਂ ਨੂੰ ਏਨੇ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ 🙏

  • @lsmalhi
    @lsmalhi 3 года назад +86

    ਬਹੁਤ ਵਧੀਆ ਕੰਮ ਕੀਤਾ ਤੁਸੀਂ ਅੱਜ ਸਿੱਖ ਰਾਜ ਦੀ ਵੀਡਿਓ ਦਿਖਾਈ ਤੁਸੀਂ ਤੇ ਬਹੁਤ ਧੰਨਵਾਦ ਜਿਨਾ ਨੇ ਇਹ ਮਿਉਜਿਅਮ ਬਣਵਾਈਆ ਜਲਦ ਹੀ ਮਾਹਰਾਜਾ ਰਣਜੀਤ ਸਿੰਘ ਦਾ ਰਾਜ ਤੇ ਨਿਸ਼ਾਨੀਆਂ ਸਾਡੇੇ ਕੋਲ ਹੋਣਗੀਆਂ 😭😭😭😭

    • @RamLal-fx5ec
      @RamLal-fx5ec Год назад

      ਮੰਦਰ ਦਾ ਦਰਬਾਰ ਖੁਲ ਗਿਆ

    • @gurnoorsingh6034
      @gurnoorsingh6034 Год назад

      ​@@RamLal-fx5ecdur phita muh tera

  • @gurnoorsandhu8752
    @gurnoorsandhu8752 3 года назад +113

    ਵੀਰ ਜੀ ਤੁਹਾਡਾ ਸਮਝਾਉਣ ਦਾ ਲਹਿਜ਼ਾ ਕਮਾਲ ਹੈ। ਪਰਮਾਤਮਾ ਕਰੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ।

  • @RavinderKaur-jj9sd
    @RavinderKaur-jj9sd 3 года назад +48

    ਬਹੁਤ ਹੀ ਅਮੀਰ ਇਤਿਹਾਸ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ

    • @palwindersingh3731
      @palwindersingh3731 10 месяцев назад +1

      Veer ji bhut hi asha tareeke naal aap ji ne samjaya. Thanks very mu. Jionde raho.

  • @balbirsakhon6729
    @balbirsakhon6729 3 года назад +28

    ਹਰਭੇਜ ਵੀਰੇ ਸੱਚੀ ਤੁਹਾਨੂੰ ਦੋਵਾਂ
    ਵੀਰਾਂ ਨੂੰ ਧੰਨਵਾਦ ਕਰਨ ਲਈ
    ਸਬਦ ਨਹੀਂ ਲੱਭਦੇ ਵੀਰੋ ਜਿਉਦੇ ਵੱਸਦੇ ਰਹੋ ਤੁਹਾਡੀਆਂ ਲੰਬੀਆਂ
    ਉਮਰਾਂ ਹੋਣ ਧੰਨਵਾਦ

  • @karandeepsingh1721
    @karandeepsingh1721 Год назад +24

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਏਨੀ deeply ਜਾਣਕਾਰੀ ਦੇਣ ਲਈ ।ਇੰਨਾ deeply ਇਤਿਹਾਸ ਅਸੀਂ ਕਿਸੇ ਵੀ ਕਲਾਸ ਵਿੱਚ ਨਹੀਂ ਪੜਿਆ ਤੇ ਨਾ ਹੀ ਪੜ੍ਹਾਇਆ ਗਿਆ। ਵੀਰ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਬਖਸ਼ੇ।💐💐🌹🌹♥️♥️🙏🙏🙏🙏🙏🥰🥰

  • @musclecar4536
    @musclecar4536 Год назад +37

    ਸਰਦਾਰ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰੀ ਹਿਸਟਰੀ ਬਿਆਨ ਕੀਤੀ। ਅਵਾਜ ਵੀ ਬਹੁਤ ਸੋਹਣੀ ਸੀ। 🙏🏼🙏🏼🙏🏼

  • @jattsaab7913
    @jattsaab7913 3 года назад +37

    ਕਿੰਨਾ ਅਮੀਰ ਇਤਿਹਾਸ ਸੀ ਸਾਡਾ ਸਬ ਖ਼ਤਮ ਕਰ ਸ਼ਡਿਆ
    ਪਹਿਲਾ ਬਾਹਰ ਲੈ ਲੁਟਦੇ ਰਹੇ ਹੁਣ ਆਪਣੇ ਹੀ ਲੁਟੀ ਜਾਂਦੇ ਜੋ ਬਾਹਰ ਲਿਆ ਤੋਂ ਵੀ ਜਾਦਾ ਖਤਰ ਨਾਥ ਨੇ (ਵਾਹਿਗੁਰੂ ਮੇਹਰ ਕਰੇ ਪੰਜਾਬ ਤੇ)

  • @babaveer.uk.148
    @babaveer.uk.148 3 года назад +70

    ਕੋਈ ਨੀ ਖਾਲਸਾ ਰਾਜ ਫੇਰ ਬਣਾਵਾਂਗੇ ਤੇ ਆਪਣਾ ਸਾਰਾ
    ਕੀਮਤੀ ਸਮਾਨ ਵੀ ਵਾਪਸ ਲੈ ਕੇ ਆਵਾਂਗੇ ।।।
    ਅਸੀਂ ਭੁਲੇ ਨਹੀਂ ਼਼਼਼ ਅੱਜ ਵੀ ਸਾਡਾ ਦਿੱਲ ਰੋਦਾ ਏ 😭😭
    ਸਿੱਖ ਜੋ ਕਹਿੰਦੇ ਨੇ ਕਰ ਵੀ ਵਿਖਾਉਂਦੇ ਨੇ 🙏🏼🙏🏼
    ਚਾਹੇ ਕਿੰਨੇ ਜਨਮ ਲੱਗਣ ....👍🏼👍🏼👍🏼👍🏼👍🏼

  • @gurpreetsinghsandhu3023
    @gurpreetsinghsandhu3023 3 года назад +80

    ਸਿੱਖ ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਮਨਪ੍ਰੀਤ ਸਿੰਘ ਨੇ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਵੀਰ ਨੂੰ 🙏👍

  • @harjinderkhosa3907
    @harjinderkhosa3907 3 года назад +34

    ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ

  • @surjitgill6411
    @surjitgill6411 2 года назад +24

    ਸਾਡਾ ਸਿੱਖ ਰਾਜ ਵੀ ਅਵਲ ਦਰਜ਼ੇ ਦਾ ਸੀ ਅਤੇ ਬਾਈ ਜੀ ਦਾ ਸਮਝਾਉਣ ਦਾ ਤਰੀਕਾ ਵੀ ਅੱਵਲ ਦਰਜੇ ਦਾ ਏ ਅਤੇ ਵਾਹਿਗੁਰੂ ਨੇ ਬਾਈ ਜੀ ਜ਼ਬਾਨ/ ਰਗ ਵੀ ਅੱਵਲ ਦਰਜੇ ਦੀ ਬਖਸ਼ਿਸ਼ ਕੀਤੀ ਹੈ। ਜਿਊਂਦੇ ਰਹੋ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ।

    • @surindernarang2233
      @surindernarang2233 Год назад +1

      Address aur map land mark v daso G. Ik sujav hei ki aaj de paneere te school de historical tour vastey vee uprala hona chiyeda hei. Desh pardesh de tourist da vee dyan iss or Hove iss de jankari tourism department nue vee agey vad ke parchar karna chida hei you tuber nu iss jankari leyi 🙏🏻🙏🏻🙏🏻🙏🏻

  • @karnailsingh419
    @karnailsingh419 3 года назад +80

    ਧੰਨਵਾਦ ਹਰਭੇਜ਼ ਸਿੱਧੂ ਦਾ ਮਨਪ੍ਰੀਤ ਨੇ ਬਹੁਤ ਤਰਤੀਬ ਨਾਲ ਸਮਝਾਇਆ🙏🏻

  • @randeepsingh6584
    @randeepsingh6584 3 года назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰਸਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਦਰਸ਼ਨ ਜਰੂਰ ਕਰਨ ਜਾਵਾਂ ਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ

  • @kulwindergill6675
    @kulwindergill6675 3 года назад +69

    ਪੰਜਾਬੀਆਂ ਦਾ ਇਤਿਹਾਸ ਬਹੁਤ ਉੱਚਾ ਤੇ ਸੁੱਚਾ ਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਆ ਸਾਨੂੰ ਲੋੜ ਆ ਆਪਣੇ ਬੱਚਿਆਂ ਨੂੰ ਅਸੀ ਸਾਰੇ ਜਾਣੂ ਕਰਾਈਏ 🙏ਵੀਰ ਜੀ ਬਹੁਤ ਵਦੀਆਂ ਤਰੀਕੇ ਨਾਲ ਸਮਜਾਇਆ ਸੁਣ ਕੇ ਅੱਖਾਂ ਮੋਹਰੇ ਸੀਨ ਦਿਸਣ ਲੱਗ ਗਿਆ 🙏ਧੰਨਵਾਦ ਵੀਰ ਜੀ 🙏🙏🙏🙏

  • @sukhmindersidhu919
    @sukhmindersidhu919 3 года назад +54

    ਬਹੁਤ ਵਧੀਆਂ ਜੀ ਆਖਿਰ ਕਿਸੇ ਨੇ ਤਾਂ ਕੋਸ਼ਿਸ਼ ਕੀਤੀ ਇਸ ਦਾ ਇਤਿਹਾਸ ਦੱਸਣ ਦੀ ਨਹੀਂ ਤਾਂ ਹੁਣ ਤੱਕ ਜਾਮਣਾਂ ਖਾਣ ਹੀ ਆਓਦੇ ਸੀ ਇੱਥੇ

    • @dalwindersinghmukhi6943
      @dalwindersinghmukhi6943 3 года назад

      Veer g sanu dasho eh hai kithy

    • @gurtej385
      @gurtej385 3 года назад +1

      @@dalwindersinghmukhi6943 RAIKOT NEAR PAYAL (LUDHIANA)

    • @Sheridan.College.Plaza0001
      @Sheridan.College.Plaza0001 3 года назад +1

      ਜਿਲਾ ਲੁਧਿਆਣਾ ਤਹਿਸੀਲ ਰਾਏਕੋਟ : ਰਾਏਕੋਟ ਤੋਂ ਜਗਰਾਓ ਜਾਂਦਿਆਂ ਰਸਤੇ ਵਿੱਚ ਇਹ ਕੋਠੀ ਮੋਜੂਦ ਹੈ।ਰਾਏਕੋਟ ਤੋਂ 5 ਕਿੱਲੋਮੀਟਰ ਦੀ ਦੂਰੀ ਤੇ ਹੈ। ਇਹ ਬੱਸੀਆਂ ਪਿੰਡ ਦੀ ਜੂਹ ਵਿੱਚ ਹੈ। ਇਹ ਬੱਸੀਆਂ ਪਿੰਡ ਦੇ ਖੇਤਾਂ ਵਿੱਚ ਮੋਜੂਦ ਹੋਣ ਕਰਕੇ ਬੱਸੀਆਂ ਦੀ ਕੋਠੀ ਦੇ ਨਾਮ ਨਾਲ ਮਸਹੂਰ ਹੈ।

  • @gurvindersinghbawasran3336
    @gurvindersinghbawasran3336 2 года назад +83

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,,,, ਕਿੰਨਾ ਵੱਡਾ ਇਤਹਾਸ ਹੈ ਸਾਡਾ ਸਿੱਖਾਂ ਦਾਂ,,, ਸੁਣ ਕੇ ਅੱਖਾਂ ਭਰ ਆਈਆਂ,,,, ਦੁੱਖ ਹੁੰਦਾ ਅੱਜ ਦਾ ਸਮਾਂ ਦੇਖ ਕੇ

  • @ramandeepsinghraman5039
    @ramandeepsinghraman5039 Год назад +14

    ਬਾਈ ਨੇ ਬਹੁਤ ਸੋਹਣਾ ਤੇ ਉੱਚੀ ਆਵਾਜ਼ ਵਿਚ ਸਮਝਾਇਆ ਵੀਰ ਤੁਹਾਡਾ ਵੀ ਵੀਡਿਉ ਬਣਾਉਣ ਲਈ ਧੰਨਵਾਦ

  • @MrChsingh
    @MrChsingh 3 года назад +42

    ਬਹੁਤ ਹੀ ਸੁਚੱਜਾ ਉਪਰਾਲਾ।ਪੰਜਾਬ ਦੇ ਸਮੁੱਚੇ ਸਕੂਲ ਕਾਲਜਾਂ ਨੂੰ ਬੱਚਿਆਂ ਨੂੰ ਇਹ ਵਿਖਾਉਣਾ ਚਾਹੀਦਾ ਹੈ।ਮਹਾਰਾਜੇ ਦਲੀਪ ਦੀਆਂ ਉਦਾਹਰਨਾਂ ਦੇ ਕੇ ਦਾਸ ਨੂੰ ਖੁਦ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਚੰਡੀਗੜ੍ਹ ਦੇ 35 ਸੈਕਟਰ ਦੇ ਆਪੋਜਿਟ ਚਰਚ ਵਿਚਲਾ ਪਾਦਰੀ ਮੇਰੇ ਸੁਆਲਾਂ ਦਾ ਜੁਵਾਬ ਨਹੀਂ ਦੇ ਸਕਿਆ ।

  • @grewalcollections5643
    @grewalcollections5643 3 года назад +9

    ਹਰ ਕੋਈ ਰੀਸ ਨਹੀਂ ਕਰ ਸਕਦਾ ਹਰਪ੍ਰੀਤ ਸਿੰਘ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ

    • @ManpreetSingh_Jhammat
      @ManpreetSingh_Jhammat 3 года назад +2

      ਵੀਰ ਜੀ ਤੁਹਾਡਾ ਪਿਆਰ ਚਾਹੀਦਾ ਦਾਸ ਨੂੰ ਦਾਸ ਨੇ ਤੁਹਾਡੇ ਤੋਂ ਸਿੱਖਣਾ ਆਪਾਂ ਰੀਸ ਨਹੀਂ ਕਰਨੀ ਅਤੇ ਨਾ ਹੀ ਦਾਸ ਰੀਸ ਕਰਨ ਦੇ ਕਾਬਲ ਹੈ ਤੁਹਾਡਾ ਹਮੇਸ਼ਾ ਹੀ ਦਾਸ ਰਿਣੀ ਰਹੇਗਾ ਪਿਆਰ ਦੇਣ ਲਈ🙏🙏🙏🙏🙏

    • @Desh-Punjab
      @Desh-Punjab Год назад

      ​@@ManpreetSingh_Jhammat Sir tuhada contact no. Chahida ji

  • @gursewaksamra8129
    @gursewaksamra8129 3 года назад +11

    ਕਿਆ ਬਾਤ ਹੈ ਜੀ ਕੋਹਿਨੂਰ ਦੀ ਕੀਮਤ ਨਾਲ ਸਾਡੇ ਦੇਸ਼ ਦੀ ਪੈਂਤੀ ਪਰਸੈਂਟ ਇਕਾਨਮੀ depend ਹੈ ਮਨਪ੍ਰੀਤ sir ji ਬਹੁਤ ਵਧੀਆ ਜਾਣਕਾਰੀ ਦਿੱਤੀ

  • @balbirsakhon6729
    @balbirsakhon6729 Год назад +13

    ਗੁਰੂ ਮਹਾਰਾਜ ਦੋਵਾਂ ਵੀਰਾਂ ਨੂੰ
    ਚੜਦੀ ਕਲਾ ਵਿੱਚ ਰੱਖਣ

  • @zaildarkuldeep8451
    @zaildarkuldeep8451 3 года назад +48

    Greatest job. O my God. ਉਹ ਮੇਰੇ ਰੱਬਾ ਸਾਡੀ ਕੌਮ ਕਿੱਥੇ ਖੜੀ ਐ। ਕੀ ਬਣੂ ਕੌਮ ਦਾ ਬਸ ਰੱਬ ਹੀ ਜਾਣ ਦਾ।

  • @tagjeetsingh6371
    @tagjeetsingh6371 3 года назад +11

    ਹਰਭੇਜ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਆਪਣੇ ਇਤਹਾਸ ਵਾਰੇ ਵੀਰੇ ਸੱਚੀ ਬਹੁਤ ਤਕਲੀਫ ਹੁੰਦੀਆਂ ਦਿੱਲ ਨੂੰ ਆਪਣੇ ਮਹਾਰਾਜੇ ਵਾਰੇ ਇਤਹਾਸ ਵਿੱਚੋ ਇਹੇ ਗੱਲ ਸੁਣ ਕੇ ਸੱਚੀ ਵੀਰੇ ਸਾਰੇ ਸੀਨ ਜੋ ਤੁਸੀਂ ਦੱਸੇ ਨੇ ਸਾਰੇ ਅੱਖਾਂ ਅੱਗੇ ਗਾਏ

  • @ਗਰੀਬਮੁੰਡਾ
    @ਗਰੀਬਮੁੰਡਾ 3 года назад +56

    ਇੰਗਲੈਂਡ ਦੇਸ਼ ਵਿੱਚ ਪੂਰੇ ਪੰਜਾਬੀਆਂ ਨੂੰ ਆਪਣੀਆਂ ਵੋਟਾਂ ਵਧਾਉਣ ਦੀ ਲੋੜ ਹੈ ਫਿਰ ਇੰਗਲੈਂਡ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਲੋੜ ਹੈ । ਫਿਰ ਹੀ ਇਹ ਸਭ ਪੰਜਾਬ ਦੀਆਂ ਸਭ ਚੀਜ਼ਾਂ ਵਾਪਸ ਆ ਸਕਦੀਆਂ ਨੇ ।

    • @kajindersingh4957
      @kajindersingh4957 3 года назад

      Yes ur right. GOD BLESS YOU

    • @kajindersingh4957
      @kajindersingh4957 3 года назад

      Yes all our value able thongs and KOHINOOR will come back.

    • @kulwantsingh2634
      @kulwantsingh2634 2 года назад +1

      🙏❤️It is the property of Sikh Raj & of Sikhs only not of India. ❤️🙏

    • @dsmomi9013
      @dsmomi9013 2 года назад +2

      Gal tuhadi bilkul shhi aa g
      But sadde v ethe MLA tey Mp edda de aa ehna ne ethe leya k sara kuj kha pee jana
      Eh tey bht bhukhe ne
      Saddi sarkar da v koi haal nai veer g

    • @chamkaursingh6614
      @chamkaursingh6614 Год назад +1

      ਮੁੰਗੇਰੀ ਲਾਲ ਕੇ ਹਸੀਨ ਸਪਨੇ....!

  • @gurvindersinghbawasran3336
    @gurvindersinghbawasran3336 2 года назад +15

    ਬਹੁਤ ਸੋਹਣਾ ਤੇ ਜਜ਼ਬੇ ਨਾਲ ਇਤਹਾਸ ਬਾਰੇ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ 🙏🏻

  • @premkhalsa4660
    @premkhalsa4660 3 года назад +13

    ਸਿੱਖ ਇਤਿਹਾਸ ਦੀ ਦਿਲ ਟੁੰਬਵੀ ਜਾਣਕਾਰੀ ਦੇਣ ਲੲੀ ਧੰਨਵਾਦ

  • @harjindersingh-tm1co
    @harjindersingh-tm1co 3 года назад +18

    ਜ਼ਰੂਰ ਦੇਖਾਂਗੇ,ਪੜਾਂਗੇ ਜੀ, ਆਪਣਾ ਸਿੱਖ ਇਤਿਹਾਸ ! ਵਹੁਤ ਵਧੀਆ ਜਾਣਕਾਰੀ ਐ ਜੀ !
    ਧੰਨਵਾਦ !
    👍👍

    • @lakhwindersingh-mm1og
      @lakhwindersingh-mm1og 3 года назад +2

      3 ਕਿਤਾਬਾਂ ਨੇ ਜੀ ਸਿੱਖ ਇਤਹਾਸ ਕਿਵੇ ਬਣਿਆ ਤੇ ਕਿਵੇ ਗਿਆ ਤੇ ਦੁਖੀਏ ਮਾਂ ਪੁੱਤ ਨਾਵਲ ਇਹ ਤਿੰਨੇ ਕਿਤਾਬਾਂ ਪੜ੍ਹੋ ਸਾਰੀ ਜਾਣਕਾਰੀ ਮਿਲ ਜੂ ਗੀ ਜੀ ਧੰਨਵਾਦ

  • @yuvidhiman
    @yuvidhiman 3 года назад +30

    ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਅਸੀਂ ਇਸ ਇਤਿਹਾਸ ਤੋਂ ਵਾਂਝੇ ਸੀ

  • @KamaljitSingh-gg7xc
    @KamaljitSingh-gg7xc Год назад +5

    Kamaljit s Pasla
    ਵੀਰ ਜੀ ਤੁਹਾਡਾ ਬੋਹਤ ਹੀ ਧੰਨਵਾਦ
    ਮੇਨੂੰ ਸੋ ਪਰਸਿੰਟ ਜਕੀਨ ਹੈ ਵਾਹਿਗੁਰੂ ਦੀ
    ਕਿਰਪਾ ਨਾਲ ਖਾਲਸਾ ਰਾਜ ਜ਼ਰੂਰ ਆਵੇਗਾ ਭਾਈ ਅੰਮਿੰਰਤਪਾਲ ਸਿੰਘ ਖਾਲਸਾ ਨੇ ਸ਼ੁਰੂ ਕਰ ਦਿੱਤੀ ਹੈ ਉਸ ਦੀ ਵੱਧ ਤੋਂ ਵੱਧ ਸਪੋਟ ਕਰਉ
    🙏🙏🙏🙏🙏❤️

  • @zaildarkuldeep8451
    @zaildarkuldeep8451 3 года назад +559

    ਪਰ ਅਫਸੋਸ ਨਾਲ ਮੈਨੂੰ ਇਹ ਵੀ ਕਹਿਣਾ ਪੈ ਰਹਿਆ ਜੋ ਕੀਮਤੀ ਚੀਜਾਂ ਅੰਗਰੇਜ ਲੈ ਗਏ ਉਹ ਚੰਗਾ ਹੀ ਹੋਇਆ। ਕਿਉਕਿ ਅਪਣੇ ਅਲਿਆਂ ਨੇ ਤਾਂ ਸਬੂਤ ਹੀ ਖਤਮ ਕਰ ਦੇਣੇ ਸੀ ਕਿ ਕੋਈ ਸਿੱਖ ਰਾਜ ਵੀ ਹੁੰਦਾ ਸੀ।

  • @b8bb8r
    @b8bb8r 3 года назад +30

    ਬਹੁਤ ਸੋਹਣੀ ਜਗਾਹ ਬਣਾਈ ਗਈ ਹੈ ਅਤੇ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਕੀਤੀ ਵੀਰ ਨੇ। ਇਹਨਾਂ ਥਾਵਾਂ ਦੀ ਮਸ਼ਹੂਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦਿਖਾਉਣਾ ਬਹੁਤ ਜਰੂਰੀ ਹੈ।
    ਬੇਨਤੀ ਹੈ ਕਿ ਇੰਗਲੈਂਡ ਤੇ ਪੰਜਾਬ ਦਾ ਪੂਰਾ ਪਤਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੱਖ ਦਿਓ। 🙏

    • @sherepunjab5087
      @sherepunjab5087 2 года назад

      V&A museum london vich pia ji maharaja ranjit singh da takhat te hor kafi cheezan mai dekhian manh udas ho janda ik passe jahe sheshe vich rakhe takhat nu dekh ke bahut vada museum hai ji pora din lag janda

  • @sikandersingh1763
    @sikandersingh1763 3 года назад +43

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ।

  • @JasbirSingh-y8p
    @JasbirSingh-y8p 3 месяца назад

    ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦੇਣ ਲਈ ਹਰਭੇਜ &ਦੂਜੇ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤

  • @manveerdhindsadhindsa8290
    @manveerdhindsadhindsa8290 3 года назад +6

    ਹਰਭੇਜ ਵੀਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਆਪਣੀ ਕੋਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ

  • @JaswinderSingh-ge9ne
    @JaswinderSingh-ge9ne 3 года назад +10

    V v beautiful and beautiful 😍 💜 ✨ ❤ 💕 💖 😍 great full awesome pictures and great historical images of sikh history ♥ ❤

  • @chahal7461
    @chahal7461 3 года назад +27

    Rona ounda sunn sunn k .... sada raj kive gaya 🙏🏻🙏🏻🙏🏻 waheguru g

  • @artistsatnamsingh7336
    @artistsatnamsingh7336 11 месяцев назад +1

    ਦੋਨਾਂ ਵੀਰਾਂ ਦਾ ਕੋਟੀ ਕੋਟਿ ਧੰਨਵਾਦ
    ਸਾਡੇ ਕੋਲ ਸ਼ਬਦ ਨਹੀਂ ਹਨ ਕਿਵੇਂ ਧੰਨਵਾਦ ਕਰੀਏ।ਸਟੀਕ ਜਾਣਕਾਰੀ।

  • @jaspreetkaur6822
    @jaspreetkaur6822 3 года назад +7

    ਪਰਮਾਤਮਾ ਦੀ ਮਿਹਰ ਹੁੰਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਜਰੂਰ ਅਗੇ ਚਲਦਾ ਉਹਦੀ ਰਜਾ ਨੂੰ ਉਹੀ ਜਾਣੇ

  • @SukhwinderKaur-pp3on
    @SukhwinderKaur-pp3on 3 года назад +14

    Salute salute xxxx maharaja Ranjeet Singh ji and all family members 🌹🌹

  • @sukhdevkaur5767
    @sukhdevkaur5767 3 года назад +15

    ਕਿਆ ਬਾਤ ਹੈ ਬਹੁਤ ਖੂਬ

  • @bhindajand3960
    @bhindajand3960 Год назад +1

    ਬਹੁਤ ਵਧੀਆ ਸਿੱਖ ਰਾਜ ਤੇ ਸਿੱਖ ਇਤਹਾਸ ਦੀ ਨਾਲ਼ ਸਾਂਝ ਪੁਆਉਣ ਲਈ ਹਰਭੇਜ ਵੀਰੇ ਤੁਹਾਡਾ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜਿੰਦਗੀ ਜਿੰਦਾਵਾਦ

  • @akaur4533
    @akaur4533 3 года назад +100

    ਅਸੀ ੲਿੰਗਲੈਡ ਵਿਚ ਹਾ ਜੋ ਲੁਟ ਅੰਗਰੇਜਾ ਨੇ ਕੀਤੀ
    ਲੰਡਨ ਵਿ ਵੇਖਦੇ ਹਾ ਸਭ ਪੰਜਾਬੀ ਜਾਦੇ ਹਨ ਪਰ ਵੇਖ ਕੇ ਰੋਦੇ ਹੀ ਨਿਕਲਦੇ ਹਨ🙏😭😭😭🙏

    • @kajindersingh4957
      @kajindersingh4957 3 года назад +2

      We need leader leaders like Maharaja Ranjeet Singh who will get back KOHINOOR and all other treasures.

    • @kajindersingh4957
      @kajindersingh4957 3 года назад

      Untill Maharaja Ranjeet Singh was alive Britishes never dare to defeat punjab. They afraid from Maharaja as he was the most brave King in 19 century around the world.

    • @akaur4533
      @akaur4533 3 года назад +15

      @kajinder singh
      Hanji 100% right
      ਵੀਰ ਜੀ ੲਿਹਨਾ ਨੂੰ 35 ਸਾਲ ਲੱਗੇ ਸੀ ਸਾਡੀ ਪੰਜਾਬੀ ਬੋਲੀ ਤੇ ਸਕੂਲ ਖਤਮ ਕਰਨ ਲੲੀ ੲਿਹਨਾ ਚਲਾਕੀ ਖੇਲੀ
      ਪੰਜਾਬ ਵਿੱਚੋ ਸਭ ਪੰਜਾਬੀ ਦੀਆ ਕਿਤਾਬਾ ੲਿਕੱਠੀਆ ਕਰਵਾਈਆ
      ਤੇ ਸਾੜ ਦਿੱਤੀਆ ੲਿਥੋ ਤੱਕ ਕਿ ਕਾੲਿਦੇ ਵੀ ਨਹੀ ਛੱਡੇ
      ੲਿਸ ਦਾ ਕਾਰਨ ੲਿਹ ਸੀ ਗਦਾਰਾ ਨੇ ਅੰਗਰੇਜਾ ਨੂੰ ਦੱਸਿਆ ਸੀ ਕਿ ਗੁਰਬਾਣੀ ਪੜਨ ਨਾਲ ੲਿਹਨਾ ਵਿੱਚ ਜੋਸ਼ ਭਰਦਾ ਹੈ ਤਾਕਤ ਆਉਦੀ ਹੈ ਸੋ ਅੰਗਰੇਜਾ ਨੇ ਸਾਡੀਆ ਜੜਾ ਵੱਡੀਆ
      ਅੱਜ ੲਿੱਕ ਦੋ ਕਿਤਾਬਾ ਪੜ ਕੇ ਕਹਿ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਕੇਵਲ ਉਰਦੂ ਤੇ ਅਰਬੀ ਭਾਸ਼ਾ ਹੀ ਸੀ
      ਨਹੀ ਵੀਰੋ ਜੇ ਕਿਸੇ ਪਿੰਡ ਗੁਰਦਵਾਰਾ ਬਣਨਾ ਹੁੰਦਾ ਸੀ ਪਹਿਲਾ ਪੰਜਾਬੀ ਸਕੂਲ ਖੋਲਿਆ ਜਾਦਾ ਸੀ
      ੲਿਤਹਾਸ ਨੂੰ ਖੋਜ ਕੇ ਪਤਾ ਲੱਗਦਾ
      ਸਾਡਾ ੲਿਤਿਹਾਸ ਕਿੰਨਾ ਅਮੀਰ ਹੈ

    • @singhsurmey1713
      @singhsurmey1713 3 года назад +2

      Punjab payhla ek different country c gaa doller chldey c gay us time

    • @kajindersingh4957
      @kajindersingh4957 3 года назад +3

      During Maharaja Ranjeet Singh Punjab was Independent STATE. It was not under Delhi (centre gvt)

  • @JaspreetsidhoSingh
    @JaspreetsidhoSingh 3 года назад +36

    ਅਫਗਾਨਿਸਤਾਨ ਤੇ 27 ਮੁਲਕ ਨੇ ਚੌੜਾਈ ਕੀਤੀ ਪਰ ਸਰਦਾਰ ਹਰੀ ਸਿੰਘ ਨਲੂਆ ਨੇ ਹੀ ਚਿੱਤ ਕੀਤਾ ਅਕਾਲ ਹੀ ਅਕਾਲ ਵੀਰ ਜੀ ਗੁਰਭੇਜ ਜੀ

  • @bellehundal8213
    @bellehundal8213 3 года назад +13

    Thank you very much /
    A very heartbreaking story.

  • @sikandar9706
    @sikandar9706 Месяц назад

    ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ❤

  • @amritpalsinghamritpal5621
    @amritpalsinghamritpal5621 3 года назад +21

    ਮਹਾਰਾਜਾ ਰਣਜੀਤ ਸਿੰਘ ਜੀ 🙏🙏🙏

  • @ਗੁਰਮਤਿਪ੍ਰਚਾਰ-ਣ2ਢ

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇਣ ਲਈ ਵੀਰ ਜੀ ।ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ ।

  • @jaspalsingh150
    @jaspalsingh150 3 года назад +9

    Very informative video.Thankyou.Special thanks to Sardar Manpreet Singh ji for the great commentary.

  • @manjitsoni9676
    @manjitsoni9676 6 месяцев назад

    ਮਨਪ੍ਰੀਤ ਵੀਰ ਜੀ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਦੱਸਿਆ ਸਾਰਾ ਇਤਿਹਾਸ ਇੱਕ ਫਿਲਮ ਦੀ ਤਰ੍ਹਾਂ ਸੀ ਜਿਵੇ ਸਾਰਾ ਕੁੱਝ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ।ਇਸ ਸ਼ਾਨਦਾਰ ਮਿਉਜੀਅਮ ਗੈਲਰੀ ਬਹੁਤ ਵਧੀਆ ਲੱਗੀ ਹੈ। ਇਸ ਵਿਸ਼ੇਸ਼ ਵੀਡੀਓ ਲਈ ਮਨਪ੍ਰੀਤ ਵੀਰ ਹਰਭੇਜ ਵੀਰ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ। 🙏

  • @VikramSingh-ky6jo
    @VikramSingh-ky6jo Год назад +9

    ਵਾਹਿਗੁਰੂ ਭਲੀ ਕਰੇ 🙏❤️

  • @baljinderbanipal3438
    @baljinderbanipal3438 3 года назад +13

    I visited Bassian so many times i n my chilhood never knew the history. I going to visit to India after 22 years for sure will visit this place...

    • @mehto..boy9362
      @mehto..boy9362 3 года назад +1

      Bai ih bassian to siloani wale road te aw

  • @gunaayasidhu8450
    @gunaayasidhu8450 3 года назад +6

    ਸਤਿਕਾਰਯੋਗ ਵੀਰ ਜੀ ਆਪ ਦੇ ਮਾਧਿਆਮ ਨਾਲ ਅੱਜ ਮੈਨੂੰ ਆਪਣੇ ਸਿੱਖ ਰਾਜ ਦੀ ਖਾਲਸ ਹਕੀਕਤ ਪਤਾ ਲੱਗੀ। ਸੋ ਮੈ ਆਪਣੀਆ ਆਉਣ ਵਾਲੀਆ ਨਸਲਾ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕਰਾਗੀ।🙏

  • @devkamal7705
    @devkamal7705 Год назад +1

    ਜਿਉਂ ਮੇਰੇ ਵੀਰ । ਮਾਂ ਜਿੰਦਾਂ ਜੀ ਦੀ ਫੋਟੋ ਲਾਈ ਏ ਮਹਾਰਾਣੀ ਜੀ ਦੀ starting ਚ । ਉਨਾ ਦਾ ਵੀ ਬੁਹਤ ਬੁਰਾ ਹਾਲ ਕੀਤਾ ਗੋਰਿਆਂ ਨੇ। ਅੱਜ ਵੀ ਹੈ ਉਨਾ ਦੀ ਸਮਾਧ ।

  • @arshpreetkhaira1082
    @arshpreetkhaira1082 2 года назад +9

    Waheguru ji🥰

  • @gurmailsinghgill3997
    @gurmailsinghgill3997 Год назад

    ਵੀਰ ਹਰਭੇਜ ਸਿੰਘ ਜੀ,ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਇਸ ਬੱਸੀਆਂ ਕੋਠੀ ਗਏ,ਪਰ ਸਮਾਂ ਕੁੱਝ ਘੱਟ ਸੀ। ਸਾਰੀ ਜਾਣਕਾਰੀ ਨਹੀਂ ਮਿਲ ਸਕੀ ਸੀ। ਤੁਸੀਂ ਬਹੁਤ ਵਿਸਥਾਰ ਵਿੱਚ ਮ ਦਲੀਪ ਸਿੰਘ ਦੇ ਪ੍ਰੀਵਾਰ ਵਾਰੇ ਵੀ ਦੱਸ ਦਿੱਤਾ। ਉਨ੍ਹਾਂ ਦੇ ਸਾਰੇ ਬੱਚਿਆਂ ਦੇ ਅੱਗੋਂ ਕੋਈ ਔਲਾਦ ਨਾਂ ਹੋਣ ਦੇ ਕਾਰਨ ਵਾਰੇ ਵੱਡੀ ਸ਼ੰਕਾ ਹੈ ਜੀ।

  • @bahadersingh5583
    @bahadersingh5583 Год назад +3

    ਸਰਦਾਰ ਜੀ ਦਾ ਹਿਸਟਰੀ ਦੱਸਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ

  • @ramank9542
    @ramank9542 3 года назад +6

    ਧੰਨਵਾਦ ਵੀਰ ਜੀ

  • @surjeetkaur6590
    @surjeetkaur6590 Год назад +6

    I am proud to be a Sikh waheguru ji ka Khalsa waheguru ji ki Fateh 🙏🙏

  • @Abu_shergill
    @Abu_shergill Год назад +12

    what a rich culture & heritage Sikhism had, salute to all sikh Kings especially king duleep Singh

  • @DavinderSingh-qj4eo
    @DavinderSingh-qj4eo 3 года назад +5

    Es chanal nu daas di apeel hai ke isitrha punj+ab di hor v history virasat nu ujaagar karan bahoot bahoot koti kot dhanvaad

  • @shersingh3615
    @shersingh3615 Год назад +1

    ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਜੀ ।

  • @VikramSingh-ky6jo
    @VikramSingh-ky6jo Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️

  • @kanwarbirsingh6725
    @kanwarbirsingh6725 Год назад +2

    What a great orator , so precise. Hats off !

  • @shahdevsingh7951
    @shahdevsingh7951 3 года назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KesarSingh-ph9kv
    @KesarSingh-ph9kv 2 года назад +1

    ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ, ਉਸ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @akaur4533
    @akaur4533 3 года назад +8

    ਬਹੁਤ ਵਧੀਆ ਊਪਰਾਲਾ ਜੀ

  • @KamaljitKaur-ru2jk
    @KamaljitKaur-ru2jk 2 года назад +2

    Lot of heartly thanks of Bhai Herphej singh and Bhai Manpreet singh for valuable information of History about Raja Dilip singh.Maha Rani Jind kaur and Maharaja Ranjit Singh. spaceal Thankst of Sardar Manpreet singh for his crage way of express .👍👍

  • @balwinderkaurlally4023
    @balwinderkaurlally4023 3 года назад +16

    We are in UK I would go . good knowledge.

  • @HarpreetSingh-jf8zu
    @HarpreetSingh-jf8zu Год назад +1

    ਬਹੁਤ ਵਧੀਆ ਬਾਈ ਜੀ ਹਰਭੇਜ ਸਿੰਘ ਬਾਈ 🌷⚘️🙏

  • @balbirsinghkainth2836
    @balbirsinghkainth2836 3 года назад +4

    ਬਹੁਤ ਹੀ ਵਧੀਆ ਜਾਣਕਾਰੀ ਹੈ

  • @bittubassian
    @bittubassian 5 месяцев назад

    ❤❤ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @Xavier2.0108
    @Xavier2.0108 Год назад +3

    ਜੋ ਕੰਮ ਪਹਿਲਾਂ ਡੋਗਰਿਆਂ ਨੇ ਕੀਤਾ ਉਹ ਕੰਮ ਅੱਜ ਪੰਜਾਬ ਦੇ ਜੱਟ ਕਰ ਰਹੇ ਆ 😭😭😭

    • @baljinder685
      @baljinder685 6 месяцев назад

      ਕਿਹੜੀ ਗੱਲੋ

  • @ManjinderSingh-hb6bl
    @ManjinderSingh-hb6bl Год назад

    ਹਰਭੇਜ਼ ਸਿੰਘ ਜੀ ਧੰਨਵਾਦ। ਇਹ ਕੋਠੀ ਸਿੱਖ ਸੰਘਰਸ਼ ਵੇਲੇ ਤਸ਼ੱਦਤ ਦਾ ਬਹੁਤ ਵੱਡਾਂ ਕੇਂਦਰ ਰਿਹਾ ਸੀ। ਇਹ ਦੱਸਣਾਂ ਬਹੁਤ ਜਰੂਰੀ ਹੈ।

  • @aftabmelsyte
    @aftabmelsyte 3 года назад +4

    Boht ਹੀ ਵਧੀਆ ਬੋਲਦੇ ਨੇ ਵੀਰ ਜੀ। ਇਕ ਵਾਰ ਜ਼ਰੂਰ ਆਉਂਗਾ ਏਥੇ

  • @kesarsingh7905
    @kesarsingh7905 3 года назад +2

    ਵੀਰ ਹਰਭੇਜ ਸਿੰਘ ਜੀ ਗੁਰ ਫਤਹਿ ਪ੍ਰਵਾਨ ਜੀ, ਅਸੀਂ 1979 ਤੋਂ ਅੱਜ ਤੱਕ ਅਨੇਕਾਂ ਵਾਰ ਮਹਰਾਜਾ ਦਲੀਪ ਸਿੰਘ ਜੀ ਦੀ ਵਿਰਾਸਤੀ ਇਮਾਰਤਾਂ ਦੇ ਕੋਲ੍ਹ ਦੀ ਲੰਘੇ ਹੋਵਾਂਗੇ ਤੇ ਸਾਹਮਣੇ ਖੜ ਕੇ ਪਾਣੀ ਤੇ ਠੰਡੇ ਵਗੈਰਾ ਪੀਤੇ ਹਨ। ਤੇ ਪੜ੍ਹਿਆ ਵੀ ਹੈ ਮਹਰਾਜੇ ਦੀ ਕੋਠੀ ਵਾਰੇ, ਪਰ ਅੈਨਾ ਖੋਖਲਾ ਖੋਪੜ। ਸੋਚਿਆ ਨਹੀਂ ਕਿ ਅੈਡਾ ਵੱਡਾ ਇਤਿਹਾਸ ਇਸ ਵਿਰਾਸਤੀ ਇਮਾਰਤ ਵਿੱਚ ਪਿਆ ਹੈ। ਵੀਰ ਜੀ ਬਹੁਤੇ ਬੁਹਤ ਧੰਨਵਾਦ। ਹੁਣ ਜਦੋਂ ਵੀ ਆਇਆ ਤਾਂ ਜਰੂਰ ਹੀ ਮਹਰਾਜੇ ਦਲੀਪ ਸਿੰਘ ਦੀਆਂ ਯਾਦਾਂ ਨੂੰ ਸਾਝੀਆਂ ਕਰਾਂਗੇ। 9463512079.

  • @gursewaksamra8129
    @gursewaksamra8129 3 года назад +15

    ਇਹ ਕੋਠੀ ਜ਼ਿੰਦਗੀ ਵਿੱਚ ਤਿੰਨ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ

    • @akaur4533
      @akaur4533 3 года назад +1

      ਤੁਸੀ ਕਿੰਨੇ ਕਿਸਮਤ ਵਾਲੇ ਹੋ

    • @akaur4533
      @akaur4533 3 года назад +3

      ਵੀਰੇ ੲਿਸ ਕੋਠੀ ਦਾ ਪੂਰਾ ਅੈਡਰੈਸ ਲਿਖ ਸਕਦੇ ਹੋ
      ਅਸੀ ਯੂ ਕੇ ਤੋ ਹਾ
      ਅਸੀ ਜਦੋ ਪੰਜਾਬ ਅਾੲੇ ਜਰੂਰ ਦੇਖਾਗੇ

    • @ManpreetKaur-lu6vx
      @ManpreetKaur-lu6vx 3 года назад

      Plz proper address dssio

    • @gursewaksamra8129
      @gursewaksamra8129 3 года назад +3

      @@akaur4533 ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ

    • @gursewaksamra8129
      @gursewaksamra8129 3 года назад +1

      @@ManpreetKaur-lu6vx ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ ਬੱਸੀਆਂ ਤੋਂ ਜਦੋਂ ਰਾਏਕੋਟ ਨੂੰ ਜਾਨੇ ਹਾਂ ਤਾਂ ਖੱਬੇ ਹੱਥ ਪੈਂਦਾ ਹੈ

  • @chahalsaabchahalsaab685
    @chahalsaabchahalsaab685 3 года назад +1

    ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ,, ਧੰਨਵਾਦ ਜੀ 🙏

  • @Gurbanipf5rh
    @Gurbanipf5rh Год назад +15

    Such a royal heritage we had once. Proud to be a sikh. Waheguru ji

  • @nirmalakaur3798
    @nirmalakaur3798 Год назад +1

    Such a grateful history of maharaja ranjeet singhs family u described salute to u

  • @akaur4533
    @akaur4533 3 года назад +40

    ਵੀਰ ਜੀ ੲਿਹ ਹੁਣ ੲਿੰਗਲੈਡ ਵਿਚ ਰਾਣੀ ਨਹੀ ਪਹਿਨਦੀ
    ਉਹਨਾ ਨੇ ਦਿਖਾਣਾ ਬੰਦ ਕਰ ਦਿਤਾ ਹੈ
    ਲੁਕੋ ਕੇ ਰੱਖਦੇ ਹਨ
    ਕਿ ਕਿਤੇ ਖੁਸ ਨਾ ਜਾਵੇ

    • @kajindersingh4957
      @kajindersingh4957 3 года назад +2

      Ok but one day it will come back in BHARAT (India in English ) because they snatched from prince Dilip Singh. When we get good leader.

  • @shubegsingh8394
    @shubegsingh8394 Год назад

    ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਦੱਸਿਆ ਹੈ ਕੀਮਤੀ ਵਸਤਾਂ ਦੇ ਨਮੂਨੇ ਸਾਭ ਕੇ ਰੱਖ ਹਨ ਤਸਵੀਰਾਂ ਬੇਸ਼ਕੀਮਤੀ ਹਨ ਬਿਲੀਆ ਅਖਾਂ ਵਾਲਿਆਂ ਬਹੁਤ ਜੁਲਮ ਕੀਤੇ

  • @djbains900
    @djbains900 3 года назад +9

    ਅੱਜ ਪੰਜਾਬ ਨੂੰ ਹੁਬਹੂ ਤਰਜ ਤੇ ਨਮਰਦ ਕੀਤਾ ਜਾ ਰਿਹਾ ਹੈ

    • @davindersingh7036
      @davindersingh7036 2 года назад

      Punjabi khoon nu khatam Kita ja reha lol app v kar rahe ne kde gal sunyo loka di kuri nu bahar phej k kehde ne j kuri othe kuj galt kare ki Kari Jan do kehda koi dekhda bas punjab ch na kare kuj Matlab kise hor da beej janam deve koi dukh ni par punjabi da beej na py jave mar jange

  • @sukhbeerbrar5423
    @sukhbeerbrar5423 Год назад +1

    ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ਜੀ

  • @akaur4533
    @akaur4533 3 года назад +44

    ਸੋਫੀਆ ਦਾ ੲਿਤਿਹਾਸ ਹਰ ਸਾਲ 14 ਫਰਵਰੀ ਨੂੰ ਬੜੇ ਮਾਣ ਨਾਲ ਦੁਹਰਾਉਂਦੇ ਹਨ
    ਜੋ ਹਿਸਟੋਰੀਅਨ ਹਨ
    ਪੁਰਾਣੇ ਗੋਰੇ ਤਾ ਸੋਫੀਆ ਨੂੰ ਦੱਬ ਕੇ ਰੱਖਣਾ ਚਾਹੁੰਦੇ ਸਨ
    ਅਜ ਦੇ ਗੋਰੇ ਬਹੁਤ ਕਦਰ ਕਰਦੇ ਹਨ ਸੋਫੀਆ ਦੀ

  • @gurjaapsinghpannu9356
    @gurjaapsinghpannu9356 3 года назад +3

    Sade school's vich ta kuj v ni daseya janda sade ethaas baare soooo sad bhut man sukhi hoeya thanx bhaji again tusi ena kuj daseya a

  • @ravindersinghchhachhi4704
    @ravindersinghchhachhi4704 2 года назад +8

    Beautiful presentation of Sikh history every Sikh must watch this glorious part of their history

  • @bsingh1310
    @bsingh1310 2 года назад +1

    ਇਤਹਾਸ ਦੀ ਜਾਣਕਾਰੀ ਦੇਣ ਲਈ ਧੰਨਵਾਦ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @jasmeetsingh9056
    @jasmeetsingh9056 Год назад +6

    ਇਕ ਪੋਤੀ ਜਿਸਨੇ ਆਪਣੇ ਦਾਦਾ ਜੀ ਦਾ ਸਿਰਫ ਇਤਿਹਾਸ ਸੁਣਿਆ ਪਰ ਦੇਖਿਆ ਨਹੀਂ ਪਰ ਫੇਰ ਵੀ ਏਨਾ ਪਿਆਰ ਖਾਲਸਾ ਰਾਜ ਨਾਲ ਤੇ ਲੋਕਾਂ ਪੁਛਿਆ ਤੱਕ ਵੀ ਨਹੀਂ ਜਿਉਂਦੇ ਕੋਈ ਕਦਰ ਨਹੀਂ ਕਰਦਾ ਮਰਿਆ ਤੇ ਪੱਛਤਾਉਦੇ ਨੇ

  • @arora0907
    @arora0907 6 месяцев назад

    Yeh ne real you tuber very great work very heard working beta...love our history...sab nu Anna India te India di history apnea kids nu dikhauni chahidi a ♥️👌👌🙏

  • @sukhdevkaur7845
    @sukhdevkaur7845 3 года назад +22

    ਬਾਈ ਜੀ ਪਹਿਲਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਨ ਜੀ

    • @wildlife9920
      @wildlife9920 3 года назад +4

      ਉਹ ਮੈਡਮ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜਰਨੈਲ ਸੀ ਮਹਾਰਾਜਾ ਨ੍ਹੀ ਸੀ ਇਤਿਹਾਸ ਪੜ੍ਹ ਲਿਆ ਕਰੋ ਫੇਰ ਗੱਲ ਕਿਰਿਆ

    • @kajindersingh4957
      @kajindersingh4957 3 года назад +1

      Yes ur right. But unfortunately this is not taught in our schools. Because we dont have good leaders like Maharaja Ranjeet Singh.

    • @sukhdevkaur7845
      @sukhdevkaur7845 3 года назад +2

      @@wildlife9920 ਬਾਈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾ ਸਿੱਖ-ਰਾਜ ਕੀਤਾ, ਜਿੱਥੇ ਜਿੱਥੇ ਵੀ ਉਹਨਾਂ ਜਿੱਤ ਪਰਾਪਤ ਕੀਤੀ ਸੀ ਜੀ ਅਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਜੀ

    • @funnycartoonworld5215
      @funnycartoonworld5215 2 года назад +1

      @@sukhdevkaur7845 hanji baba banda singh bahadur g ne pehla sikh raj sathapit kita c, but maharaza Ranjit Singh g birth to hi raze san, matlb rajsi pariwar vich janam hoya, ehna de father 12 sikh misla vicho kise ik de malak san

  • @hardialdhamoon8081
    @hardialdhamoon8081 2 года назад +4

    Excellent information about Sikh history, especially Starting from Maharaja Ranjit Singh, Emperor of Sikh Raj.

  • @akaur4533
    @akaur4533 3 года назад +5

    ਵਾਹਿਗੁਰੂ ਜੀ

  • @HarpreetSingh-fi3fs
    @HarpreetSingh-fi3fs Год назад +5

    Waheguru ji 🙏🙏🙏

  • @KuldeepSingh-od5tl
    @KuldeepSingh-od5tl 3 года назад +7

    ਬਹੁਤ ਵਧੀਆ ਹਰਭੇਜ ਵੀਰ ਜੀ

  • @tejsangha4276
    @tejsangha4276 2 года назад +6

    Waheguru ji ka Khalsa Shri Waheguru ji ki Fateh 📽️♥️

  • @amritkaur6154
    @amritkaur6154 3 года назад +6

    Very much thanks full for so special information you gave. Sikh community. must be aware to this and be careful from bad peaples

  • @HarjitSingh-pp7zh
    @HarjitSingh-pp7zh 2 года назад +2

    ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਦਿੱਤੀ ਹੈ ਕਿਰਪਾ ਕਰ ਕੇ ਇਸੇ ਤਰ੍ਹਾਂ ਹੀ ਏਦਾਂ ਦੀਆਂ ਜਾਣਕਾਰੀਆਂ ਦਿਆ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਇਸ ਜਾਣਕਾਰੀ ਦਾ ਲਾਭ ਉਠਾ ਸਕਣ ।