Famous VLogger Nishan Singh Australia In Pakistan | PODCAST | Explore Historical Gurdwaras In Pak

Поделиться
HTML-код
  • Опубликовано: 15 янв 2025

Комментарии • 221

  • @Punjabilehar6
    @Punjabilehar6  Год назад +25

    Thankyou all keep supporting share and comment 🙏🏻

    • @karanvirdhillon3115
      @karanvirdhillon3115 Год назад +1

      Veer ji tuhada number mil sakda ? 🙏🙏

    • @sarajmanes4505
      @sarajmanes4505 Год назад +1

      Sat Shri Akal Ji Asslam O Aelcum Bhai Jan 🙏

    • @JotPb31
      @JotPb31 Год назад +3

      ਸਵੱਬ ਵੇਖੇ ਰੱਬ ਦੇ ਭਾਈ ਨਿਸ਼ਾਨ ਤੇ ਨਾਸਿਰ ਦੋਵਾਂ ਵੀਰਂ ਨਾਮ ਵੀ ਜੁੜੇ ਆ ਪੋਡਕਾਸਟ ਚ ,ਨਾਸਿਰ ਵੀਰ ਤੁਸੀ ਪੰਜਾਬੀ ਭਾਸ਼ਾ ਲਹਿੰਦੇ ਪੰਜਾਬ ਵਿੱਚ ਉਹਨੂੰ ਸੰਭਾਲਣ ਦਾ ਯਤਨ ਕਰਨਾ ਸੋਹਣਾ ਕੰਮ ਆ,

    • @satyamevajaytey9136
      @satyamevajaytey9136 Год назад

      Bhuman Shah ji ka aashram Sirsa district Haryana vich hai.Kamoh ya Kamboj biradri ka aashram hai.
      Dera baba bhuman shah google map tey v hai.

    • @harinderpreethani8147
      @harinderpreethani8147 Год назад

      Love from charda panjab

  • @jaswindersinghsidhu2975
    @jaswindersinghsidhu2975 Год назад +31

    ਜਾਮਣ ਪਿੰਡ ਦੇ ਵਸਨੀਕ ਸਾਡੇ ਪਿੰਡ ਪਾਕਾਂ ਵਿੱਚ ਵਸੇ ਹੋਏ ਹਨ ਅਤੇ ਬਾਬਾ ਵਧਾਵਾ ਸਿੰਘ ਜੀ ਜਾਮਣ ਵਾਲੇ ਉਹਨਾਂ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਪਿੰਡ ਪਾਕਾਂ ਵਿੱਚ ਸੁਸ਼ੋਬਿਤ ਹੈ

  • @paramjitsinghsingh251
    @paramjitsinghsingh251 Год назад +27

    ਭਾਈ ਨਿਸ਼ਾਨ ਸਿੰਘ ਜੀ ਤੇ ਵੀਰ ਨਾਸਿਰ ਢਿੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ 🙏🏻 ਤੁਸੀਂ ਦੋਨੋਂ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਵੱਡਾ ਕਾਰਜ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀਆ ਕਲਾ ਬਖਸ਼ੇ।

  • @ਦੇਗਤੇਗਫਤਹਿਪੰਥਕੀਜੀਤ

    ਨਾਸਿਰ ਢਿੱਲੋਂ ਜੀ ਨੂੰ ਸਤ ਸ੍ਰੀ ਆਕਾਲ 🙏🏼

  • @JotPb31
    @JotPb31 Год назад +7

    ਨਿਸਾਨ ਸਿੰਘ ਵੀਰ ਤੇ ਨਾਸਿਰ ਭਾਊ ਤੁਸੀ ਦਿਲ ਦੀਆ ਹੀ ਗੱਲਾ ਆਖ ਛੱਡਿਆ ਨੇ ਦਾਉਕੇ ਕਲਾਂ ਦੇ ਵਾਸੀ ਸੀ ਜੋ ਕਸੂਰ ਵਿਚ ਆ ਹੁਣ। ਵਾਹਿਗੁਰੂ ਆਪ ਕਰਵਾਉਣ ਵਾਲਾ ਸਭ ਕੁਝ ਦਿਲ ਕਰਦਾ ਆ ਆਉਣ ਨੂੰ ਬੜਾ ਬੱਸ ਮਜਬੂਰ ਆ ਪਰ ਆਵਾਂਗੇ ਜਰੂਰ ਨਾਸਿਰ ਵੀਰ, ਖਾਲਸਾ ਜੀ ਤੁਸੀ ਵਧੀਆ ਇਤਿਹਾਸਕ ਕੰਮ ਕਰ ਰਹੇ ਹੋ ਚੜਦੀਕਲਾ ਚ ਰਵੋ।

  • @Hardeep1984sing
    @Hardeep1984sing Год назад +9

    ਪਿਆਰ ਦੋਨਾਂ ਵੀਰਾਂ ਨੂੰ ❤।

  • @jaspalsingh150
    @jaspalsingh150 Год назад +6

    Nishan Singh Ji has done a great service by recording so many Gurudhams.

  • @sandhusaab7504
    @sandhusaab7504 Год назад +5

    ਇਕ ਮਾ ਬੋਲੀ ਪੰਜਾਬੀ ਦੇ ਦੋ ਪੁੱਤ ਹੱਸਦੇ ਚਿਹਰੇ ।
    ਵੀਰ ਨਿਸ਼ਾਨ ਸਿੱਘ ਅਤੇ ਨਾਸਿਰ ਢਿੱਲੋ ਸਹਿਬ ।🙏🙏🙏❤❤❤

  • @talwindersekhon5449
    @talwindersekhon5449 Год назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਇਕੱਠੇ ਵੇਖ ਕੇ ਬਹੁਤ ਹੀ ਖੁਸ਼ੀ ਹੋਈ। Love you Dhillon Sahib

    • @TajinderSingh-jg8nz
      @TajinderSingh-jg8nz Год назад +1

      Ki khushi hoyi sale mehmana nu dangra bale haate vich bithande aa

    • @sahibsinghuppal2083
      @sahibsinghuppal2083 Год назад

      ਭੁਮਣਸਾਹ ਡੇਰਾ ਸਿਰਸਾ ਵਿਚ ਹੈ

  • @komalpreetkaur1472
    @komalpreetkaur1472 Год назад +1

    ਦਿਲੋਂ ਧੰਨਵਾਦ ਨਾਸਿਰ ਵੀਰ ਜੀ ਤੇ ਨਿਸ਼ਾਨ ਵੀਰ ਜੀ 🙏🙏🙏

  • @gursewaksamra8129
    @gursewaksamra8129 Год назад +7

    ਭਾਈ ਨਿਸ਼ਾਨ ਸਿੰਘ ਜੀ ਮੇਰੀ ਜ਼ਿੰਦਗੀ ਦੇ ਬ੍ਰਾਂਡ ਅੰਬੈਸਡਰ ਹਨ

  • @Rk-vt4tc
    @Rk-vt4tc Год назад +3

    Kasoor apne Ferozepur de bilkul naal hi lgda a,,bda dil krda a jaan nu

  • @bikrampalsingh4766
    @bikrampalsingh4766 Год назад +1

    ਨਾਸਿਰ ਜੀ ਤੁਹਾਡੇ ਸਟੂਡੀਓ ਦਾ ਜਵਾਬ ਨਹੀਂ, ਰੇਹੜੇ (ਗੱਡੇ) ਉੱਪਰ ਲੱਦੇ ਪੱਠੇ , ਟੋਕਾ ਕਰਨ ਵਾਲੀ ਮਸ਼ੀਨ, ਖੁਰਲੀ ਉੱਪਰ ਬੱਝੀਆਂ ਮੱਝਾਂ ਵਾਹ ! ਵਾਹ ! ਅਸਲੀ ਪੇਂਡੂ ਪੰਜਾਬ ਦਾ ਅਤਿ ਸੁੰਦਰ ਸੀਨ !

  • @bachittargill8988
    @bachittargill8988 Год назад +7

    ਨੀਸਾਨ ਸਿੰਘ ਜੀ ਤੁਸੀਂ ਪਾਕਿਸਤਾਨ ਦੇ ਇਤਹਾਸਿਕ ਗੁਰਦੁਆਰਿਆਂ ਬਾਰੇ ਕਿਤਾਬ ਜਰੂਰ ਲਿਖੋ।

  • @onkarsinghrandhawa7715
    @onkarsinghrandhawa7715 Год назад +13

    ਕਿਲਾ ਜਮਰੋਦ ਵੀ ਜਾਣਾ ਨਿਸ਼ਾਨ ਵੀਰੇ

  • @jagsingh3319
    @jagsingh3319 Год назад +1

    Nasir Ji, juende wasde Raho gurusaab tuhade angsang rahen. Lots of love from Toronto, Canada.

  • @khawarsaeedqurashi
    @khawarsaeedqurashi Год назад +20

    Sardar ji, you came to Panja Sahib, my city was Haripur only 25 minutes away, you should also have come there. This city is named after General Hari Singh Nalwa. His fort is still there. The Sherawala gate and some garwars are still there. Next time you must come here. This fort now has some Tehsil offices but you can take a leisurely stroll.

    • @qaumebairar
      @qaumebairar Год назад

      That's amazing! Thank you for sharing this. Waheguru mehar karn, I really want to go to Lehnda Panjab. Salaam brother

  • @GagandeepSingh-ub1bh
    @GagandeepSingh-ub1bh Год назад +7

    Waheguru jiii❤❤❤

  • @sajidmanj9192
    @sajidmanj9192 Год назад +4

    Wellcom to Pakistan Punjab sikh brother and sister i love

  • @barindersinghmander6375
    @barindersinghmander6375 Год назад +2

    Waheguru ji sade sare punjab di chardikala rekhen ji

  • @bhinderduhewala2853
    @bhinderduhewala2853 Год назад +2

    ਢਿਲੋਂ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ

  • @abdullahzarar
    @abdullahzarar Год назад +2

    WELCOME TO PAKISTAN. Nishan Singh oar Balwinder Singh Pakhoke dona naal punjabi lehar day through introduction hoiya bohat payari punjabi zuban ay donan veeran di.

  • @Sam-Surrey
    @Sam-Surrey Год назад +5

    Jeeyo mere lehnde panjab valeyo ❤❤❤❤❤ jaroor auna ik vaar pakistan.

  • @ramangill2131
    @ramangill2131 Год назад +2

    🙏❤️🙏❤️🙏❤️🙏❤️🙏❤️🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsingh4388
    @charanjitsingh4388 Год назад +1

    ਵਾਹਿਗੁਰੂ ਜੀ ਮੇਹਰ ਕਰੋ ਜੀ। ਚੜ੍ਹਦੀ ਕਲਾ ਬਖਸ਼ੋ ਜੀ ।

  • @Kuldeepsingh-zx9cm
    @Kuldeepsingh-zx9cm Год назад +2

    🙏🌹 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਸਾਹਿਬ ਜੀ,🌹🙏

  • @balrajsingh3392
    @balrajsingh3392 Год назад +2

    Waheguru waheguru waheguru 🙏🙏🙏🙏🙏

  • @harpritsandhu2697
    @harpritsandhu2697 Год назад +3

    Great job thanks 🙏🏿

  • @simranjeetkaur3918
    @simranjeetkaur3918 Год назад

    ਬਹੁਤ ਹੀ ਵਧੀਆ, ਬੜੀ ਹੀ ਖੁਸ਼ੀ ਹੁੰਦੀ ਹੈ ਸਾਡੇ ਲਹਿੰਦੇ ਵਾਲੇ ਵੀਰਾ ਭੈਣਾ ਦੇਖ ਕੇ।।

  • @RajinderSingh-jq7hp
    @RajinderSingh-jq7hp Год назад +1

    Bahot vadiya lageya, shukriya ,meri v bahot tamanna eh sare asthhan vekhan di

  • @surinderpalsingh485
    @surinderpalsingh485 Год назад +5

    Satnam WaheGuru Sahib ji

  • @singhgrewal3990
    @singhgrewal3990 Год назад +2

    ❤Very Very big beautiful information thanks 😊

  • @trueman7226
    @trueman7226 Год назад +1

    Mashallah ji good programme nasir dillion sahib ❤

  • @SukhwinderSingh-jb2oy
    @SukhwinderSingh-jb2oy Год назад +2

    Satnam waheguru

  • @manvinderpalsingh9323
    @manvinderpalsingh9323 Год назад +1

    Thanks Nasir ji te Nissan singh ji is podcast rahi Pakistan de Guru ghar bare bhauth acchi jaankari milli 🙏🙏🙏

  • @malkitsinghsaini9360
    @malkitsinghsaini9360 Год назад

    ਪਾਕਿਸਤਾਨ ਵਿੱਚ ਗੁਰੂਆਂ ਦੇ ਇਤਹਾਸਕਾਰ ਸਥਾਨਾਂ ਦੇ ਤੁਸੀਂ ਦਰਸ਼ਨ ਕਰਾਉਂਦੇ ਅਤੇ ਇਤਹਾਸਕਾਰ ਮਹੱਤਤਾ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਧਾਰਮਿਕ ਅਸਥਾਨਾਂ ਦਾ ਤਰਸ ਭਰੀ ਹਾਲਾਤ ਦੇਖ ਮਨ ਕਸੀਸ ਵਟ ਰਹਿ ਜਾਂਦਾ। ਅਸੀਂ ਕਿਨੇਂ ਮੰਦਭਾਗੇ ਹਾਂ ਆਪਣੇ ਗੁਰੂਆਂ ਦੇ ਪਿਆਰੇ ਅਸਥਾਨਾਂ ਤੋਂ ਵਿਛੜ ਗਏ।

  • @LakhwinderGill-f4y
    @LakhwinderGill-f4y 3 месяца назад

    Very good information about Gurudutt shab 🎉

  • @GurwinderSingh-zi4fd
    @GurwinderSingh-zi4fd Год назад +2

    ਬਹੁਤ ਵਧੀਆ ਪੌਡਕਾਸਟ

  • @khizarhayatindianscooty6526
    @khizarhayatindianscooty6526 Год назад

    bahut soni video sardar ji di gal baat da maza aya
    shukria nasir veer ji
    khiza chughtai wazirabad

  • @popelsingh6622
    @popelsingh6622 Год назад +2

    waheguru ji 🌹🌹🌹❤🙏

  • @naveedmushtaq7471
    @naveedmushtaq7471 Год назад +6

    Yes, We love to Sikh Nation very much due to the Relation Of culture,language and Native land, We also feel pain on the atrocities against Sikh Nation In Lundustan By The Hindu Government, You Will Succeed In Your Aim Soon. God Bless You❤. You Well Come Forever In Pakistan.

    • @kamalkamaljeet7929
      @kamalkamaljeet7929 Год назад +2

      Porki apniya harkata to baj ne aude.

    • @UsmanbinAffan4497
      @UsmanbinAffan4497 Год назад +1

      ​@@kamalkamaljeet7929 Teri pehn nu 9 inch da lun phudi diya chal paj ja ethun 🖕🖕🖕🖕

    • @qaumebairar
      @qaumebairar Год назад +1

      Thank you brother. One day, we will be rid of the disease and occupation of Hindutva. Khalistan Zindabad. Rab raakha. From a Sikh sister, I wish you had a faithful Ramadan so far.

    • @naveedmushtaq7471
      @naveedmushtaq7471 Год назад

      @@kamalkamaljeet7929 Hindu Bhai, Apne Bare Vich Ki Khyal Aa???

    • @naveedmushtaq7471
      @naveedmushtaq7471 Год назад

      @@qaumebairar Madam, Welcome🎉

  • @gurindersingh4655
    @gurindersingh4655 Год назад +1

    WaheGuru Ji 🙏

  • @sarwansingh8867
    @sarwansingh8867 Год назад

    ਸਾਡੇ ਪਿੰਡ ਭਿੱਖੀਵਿੰਡ ਦਾ ਜਿਲ੍ਹਾ ਲਹੌਰ ਅਤੇ ਤਹਿਸੀਲ ਕਸੂਰ ਸੀ ।ਪਰ ਖੁਸ਼ਕਿਸਮਤ ਨਾਲ ਸਾਡਾ ਪਿੰਡ ਹਿੰਦੋਸਤਾਨ ਵਿੱਚ ਰਹਿ ਗਿਆ ।ਅਕਸਰ ਸਾਡੇ ਬਜੁਰਗ ਇਹਨਾ ਸ਼ਹਿਰਾ ਵਿਚ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਇਥੇ ਦੀਆ ਆਮ ਹੀ ਗਲ ਬਾਤ ਕਰਦੇ ਰਹਿੰਦੇ ਸਨ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @executiveengineer1543
    @executiveengineer1543 Год назад

    Sardar Nishan Singh is my favourite. He really justified all the Gurduaras in Pakistan.

  • @baljitrandhawa8705
    @baljitrandhawa8705 Год назад

    ਨਾਸਿਰ ਢਿੱਲੋਂ ਜੀ ਸਲਾਮ ਤੇ ਭਾਈ ਸਾਬ ਹੁਣਾਂ ਨੂੰ ਸਤਿ ਸ੍ਰੀ ਆਕਾਲ ਜੀ

  • @khaleelmohammadjutt4980
    @khaleelmohammadjutt4980 Год назад +3

    Very warm welcome to our Sikh brothers

  • @jaswindersinghsidhu2975
    @jaswindersinghsidhu2975 Год назад +4

    Waheguru ji❤❤❤❤❤❤❤❤❤❤

  • @davinderpalsingh8154
    @davinderpalsingh8154 Год назад

    ਤੁਹਾਡੀਅਾਂ ਗੱਲਾਂ ਨਾਲ ਅਸੀਂ ਵੀ ਨਾਲ ਨਾਲ ਯਾਤਰਾ ਕਰ ਲੲੀ ਹੈ. ਸਾਡਾ ਪਿੰਡ ਵੀ ਸ਼ਰਗੋਧੇ ਵਿਚ ਚੱਕ ਨੰ: 28 ਸੀ. ( ਧੰਨਵਾਦ) ਰੱਬ ਰਾਖਾ

  • @parampreetsinghchugh6817
    @parampreetsinghchugh6817 Год назад +2

    Nasir Dhillon ji tusi great ho 🎉

  • @laddikharoud8763
    @laddikharoud8763 Год назад +3

    Waheguru ji ka khalsa waheguru ji ki fathe 🙏 🙏

  • @malkeetsarpanch4212
    @malkeetsarpanch4212 Год назад

    ਬਾਈ ਜੀ ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ

  • @HUKAM32
    @HUKAM32 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjinderSingh-rk5gf
    @HarjinderSingh-rk5gf Год назад +1

    Very nice vedeo Gurdas pur

  • @gurvindersinghbawasran3336
    @gurvindersinghbawasran3336 Год назад

    Bahut vadiya bhai ❤️🙏 from Punjab India 🇮🇳 Punjab

  • @sunamimunde3760
    @sunamimunde3760 Год назад +2

    Waheguru ji ka Khalsa WaheGuru ji ki Fateh 🙏

  • @Dosanjh84
    @Dosanjh84 Год назад

    Bhai Nishan Singh WaheGuru chardi Kla rakhe te sanu darshan deedare kraunde rho gurudhama de.
    Love u nasir veer te sare lehnde Punjab waleo veero.

  • @harwinderdhillon6184
    @harwinderdhillon6184 Год назад +2

    Waah❤

  • @Amnindersingh9685
    @Amnindersingh9685 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @avtargrewal3723
    @avtargrewal3723 Год назад

    Nasir dhilo ji te khalsa Nissan singh ji waheguru ji chardi klla rakhan ago to v sanu guru ghra bare bharpoor jankari dinde rho waheguru ji ka khalsa waheguru ji ki fateh mundian khurd ludhiana

  • @cheerybatth
    @cheerybatth Год назад

    22 g village hudeara di new video gurudwara di video jr ur lai k ayo plz

  • @lovereenkaurlove1134
    @lovereenkaurlove1134 Год назад

    Veer ji Sat sari akal veer ji sada pind chawinda padri a mere dadi ji da pind chhina a dono pind kol kol ne dadi ji gojre city dian badiya galla karde hunde c bar ilaka a

  • @JaswinderKaur-iu2vc
    @JaswinderKaur-iu2vc Год назад +1

    Khalsa ji v intresting interview

  • @BhupinderSingh-xw5nh
    @BhupinderSingh-xw5nh Год назад

    Sat shiri akal veer g
    Dist lailpur
    Tech toba
    Vill sihowal kotli bajwan di
    Ton assi charde Punjab aye han g

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji

  • @VikramKumar-zn2gc
    @VikramKumar-zn2gc Год назад +1

    😮😮😮😮😮😮😮

  • @JaspalSingh-fi5jy
    @JaspalSingh-fi5jy Год назад +2

    Good job

  • @shamoonmasih113
    @shamoonmasih113 Год назад +2

    Good work brother

  • @baljindersingh7802
    @baljindersingh7802 Год назад +2

    Weheguru ji is a great

  • @sardarsaabsingh6463
    @sardarsaabsingh6463 Год назад

    Hmm❤

  • @aimless758
    @aimless758 Год назад

    Sara dhyaan Majhh ne khich leya…. So cute !!!!

  • @gurmeetsingh3869
    @gurmeetsingh3869 Год назад

    Very Nice

  • @amarjeetsharma2104
    @amarjeetsharma2104 Год назад

    Nishan singh ji bouat sikh guru bare dasia thanks

  • @DilbagSingh-dt8cn
    @DilbagSingh-dt8cn Год назад

    he Waheguru ji sada vas de Rehan punjabi chardicla cho Rehan punjabi

  • @sainyadam8711
    @sainyadam8711 Год назад +1

    Great human both brothers

  • @gurmeetsinghbudhasingh7744
    @gurmeetsinghbudhasingh7744 Год назад

    Waheguru ,,,ਕਤਰ

  • @gurkiratsingh3227
    @gurkiratsingh3227 Год назад +2

    ਮੈਨੂੰ ਲੱਗਦਾ ਪਾਕਿਸਤਾਨ ਪੰਜਾਬ ਵਾਲੇ ਪਿਆਰ ਜ਼ਿਆਦਾ ਕਰਦੇ ਹਨ

  • @MajorSingh-tz8ku
    @MajorSingh-tz8ku Год назад +3

    Sat Shri Akal ji

  • @jagmeetsingh5301
    @jagmeetsingh5301 Год назад +2

    ਨਾਈਸ ਵੀਡੀਉ ❤

  • @khaleelmohammadjutt4980
    @khaleelmohammadjutt4980 Год назад +6

    Baba fareed is father of Punjabi literature 1100 A.D then the remaining sufis Baba Bulleh Shah ,Sultan Bao,Miam Mohammad Baksh,Waris shah they make upto 90% of Punjabi culture heritage

    • @kskahlokahlo
      @kskahlokahlo Год назад

      Khaleel Mohd Sahib you are absolutely right.

    • @qaumebairar
      @qaumebairar Год назад

      Yes, I would love to travel to Jerusalem, Palestine where Sheikh Baba Farid Sahab's hospice is. Panjabi literature is utmost beautiful. I wish it hadn't been eaten by Hindi and Urdu in recent days. #FreePalestine #SikhsSupportFalastin

  • @narindersingh6616
    @narindersingh6616 Год назад +1

    Waheguru 🙏🙏 Ji

  • @sukhpalsinghpunjabi6293
    @sukhpalsinghpunjabi6293 Год назад +2

    Waheguru ji

  • @driverslovers1013
    @driverslovers1013 Год назад +1

    नाईस‌‌ नासर‌ पाआ‌ जी

  • @maliksaram5705
    @maliksaram5705 Год назад

    Asalam o alakum may Waleed Pakistan Punjab Gujarat Kay village say nice vlog tuse Great o veer ji 👍

  • @karanvirdhillon3115
    @karanvirdhillon3115 Год назад +1

    Like it 🙏

  • @balrajsingh4182
    @balrajsingh4182 Год назад +1

    Waheguru jì ka khalsa waheguru ji ķi fteh ji

  • @Caran007
    @Caran007 Год назад +1

    Superb Video 👌

  • @Pallahgurman
    @Pallahgurman Год назад

    Baba makhdoom kasoor to si te kasori methi vi. Jehda tohade jinnah be sade ton khoo lai

  • @charanjit525
    @charanjit525 Год назад

    Very nice veer je 🙏🙏🙏

  • @sarajmanes4505
    @sarajmanes4505 Год назад

    Sat Shri Akal Ji Asslam O Aelcum Ji Lajawab Podcast Jiode Vasde Raho Rab Rakha Dhanwad Ji 🙏 🙏👌👌👍👍👏👏❤❤

  • @makeshsingh9410
    @makeshsingh9410 Год назад +1

    Nice

  • @BhupinderSingh-xw5nh
    @BhupinderSingh-xw5nh Год назад

    Sat shiri akal veer g

  • @sharanpalmann9471
    @sharanpalmann9471 Год назад

    Very good 👏🙏👌👍

  • @baldishkaur9953
    @baldishkaur9953 Год назад +1

    Nice video 👌

  • @JatinderSingh-ds3dt
    @JatinderSingh-ds3dt Год назад

    Dhillon Saab 🙏

  • @prabhjotPandher493
    @prabhjotPandher493 Год назад

    ਗੁੱਡ ਬਾਈ ਜੀ

  • @gurpreetkamboj4877
    @gurpreetkamboj4877 Год назад

    Baba Bhuman shah ji haryana sirsa sangar sadha vich ha g

  • @ਦੇਗਤੇਗਫਤਹਿਪੰਥਕੀਜੀਤ

    Good job 🙏🏼

  • @realgillgaming4045
    @realgillgaming4045 Год назад

    ਬਾਬਾ bhuman ਸ਼ਾਹ ਜੀ ਦਾ ਡੇਰਾ ਜਿਲਾ ਸਿਰਸਾ ਹਰਿਆਣਾ ਵਿਚ ਹੈ

  • @zahidhussain4364
    @zahidhussain4364 Год назад +1

    1st I am from Zahid gujjar kalokay sheikhupura Pakistan great work brother...30/03/23.... Time..06:00

  • @KuldeepSingh-qq5vi
    @KuldeepSingh-qq5vi Год назад

    Nashir bhai nice person han💐💐