ਆਹਮੋ ਸਾਹਮਣੇ ਚੀਮਾ ਤੇ ਧਾਮੀ ! ਸ੍ਰੀ ਅਕਾਲ ਤਖਤ ਪਹੁੰਚੇ ਬਾਗ਼ੀ | Oneindia Punjabi

Поделиться
HTML-код
  • Опубликовано: 15 янв 2025

Комментарии • 134

  • @KulwinderSingh-hk4xs
    @KulwinderSingh-hk4xs 2 часа назад +19

    ਸੋ ਮਸੰਦ ਮਰਿਆ ਹੋਣਾ ਤਾਂ ਦਲਜੀਤ ਚੀਮਾ ਮਸੰਦ ਅਤੇ ਸੁਖਬੀਰ ਬਾਦਲ ਮਸੰਦ ਜੰਮਿਆ ਹੋਣਾ 😢😢

  • @Mannsingh-mv3un
    @Mannsingh-mv3un 3 часа назад +31

    ਚੀਮਾ ਝੂਠ ਬੋਲ ਦਾ ਹੈ।

  • @jasbirkaurchahal1021
    @jasbirkaurchahal1021 3 часа назад +17

    ਇੱਕ ਹੱਥ ਦਾੜ੍ਹੀ ਨੂੰ ਤੇ ਇੱਕ ਹੱਥ ਪੈਰਾਂ ਨੂੰ ਵਾਲੀ ਨੀਤੀ ਤੇ ਚੱਲ ਰਹੇ ਹਨ ਖਾਲੀ ਦਲ ਵਾਲੇ ।

  • @inderjeetsandhu4772
    @inderjeetsandhu4772 2 часа назад +7

    ਜੇ ਅਕਾਲ ਤਖ਼ਤ ਸਾਹੇਬ ਦੇ ਜਥੇਦਾਰ ਬਾਦਲ ਜੁੰਡਲੀ ਅੱਗੇ ਝੁਕ ਗਏ ਤਾਂ 8ਏਹ ਵਰਤਾਰਾ ਦੁਨੀਆਂ ਸਾਹਮਣੇ ਤਮਾਸ਼ਾ ਬਣ ਕੇ ਰਹਿ ਜਾਵੇਗਾ ।ਸੋ ਜਥੇਦਾਰ ਸਾਹੇਬ ਨੂੰ ਚਾਹੀਦਾ ਆ ।ਕਿ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਕਾਇਮ ਰੱਖੀਂ ਜਾਵੇ ।

  • @GurdeepSinghRakhra
    @GurdeepSinghRakhra 3 часа назад +11

    ਸਤਿਕਾਰ ਯੋਗ ਜਥੇਦਾਰ ਸਾਹਿਬ ਚੀਮੇ ਨੂੰ ਪੰਥ ਵਿੱਚੋ ਸ਼ੈਕੋ

  • @karnailrakkar3504
    @karnailrakkar3504 3 часа назад +15

    ਅਸਲ,ਚ ਚੀਮਾ ਸੁਖਬੀਰ ਨੂੰ ਖਤਮ ਕਰਨ,ਚ ਤੁਲਿਆ ਹੋਇਆ ਲਗਦਾ ਜੀ

  • @BahadurSinghDhaliwal-gr8nz
    @BahadurSinghDhaliwal-gr8nz 2 часа назад +10

    ਹੋਰ ਗੱਲਾਂ ਝੂਠ ਹਨ ਪਰ ਇਹ ਸੱਚ ਹੈ ਕਿ ਹੁਣ ਬਾਦਲ ਪਰਿਵਾਰ ਵਾਲਾ ਅਕਾਲੀ ਦਲ ਖਤਮ ਹੋ ਗਿਆ ਹੈ ਇਹਨਾ ਸ੍ਰੀ ਅਕਾਲ ਤੱਖਤ ਨਾਲ ਮੱਥਾ ਲਾਇਆ ਹੈ

  • @Khiwachahal1
    @Khiwachahal1 2 часа назад +6

    ਸੁਖਬੀਰ, ਤੇ,ਚੀਮੇ,ਨੂੰ,ਪੰਥ,ਚੋ,ਸੇਕਣ,,,ਜਥੇਦਾਰ, ਜੀ

  • @KuldeepSingh-ro7mq
    @KuldeepSingh-ro7mq 3 часа назад +11

    ਗਿਆਨੀ ਸੁਲਤਾਨ ਸਿੰਘ, ਕਿਵੇਂ ਬੋਲਣ , ਉਹ ਬਾਦਲ ਦੀ ਰਹਿਮੋਕਰਮ ਹੇਠ ਦੱਬੇ ਪਏ ਹਨ

  • @ilovearmyjaihind849
    @ilovearmyjaihind849 2 часа назад +4

    ਸੁਖਬੀਰ ਬਾਦਲ ਤੇ ਦਲਜੀਤ ਚੀਮਾ ਨੂੰ ਕੌਮ ਵਿਚੋ ਬਰਖਾਸਤ ਕਰ ਦੇਵੋ

  • @ConfusedFireDragon-lo9lb
    @ConfusedFireDragon-lo9lb 2 часа назад +6

    ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ ਜੋੜ ਮੇਲ ਮਾਘੀ ਦਿਹਾੜੇ ਤੇ ਸੁਖਬੀਰ ਦੀ ਤਕਰੀਰ ਨੂੰ ਧਿਆਨ ਨਾਲ ਸੁਣ ਕੇ ਵੇਖਿੳ ਜੀ ਇਹਨਾਂ ਨੂੰ ਪੰਥ ਜਾਂ ਸਿੱਖੀ ਨਾਲ ਕੋਈ ਲੈਣਾ ਦੇਣਾਂ ਨਹੀਂ ਸਿਰਫ ਰਾਜ ਚਾਹੀਦੈ

  • @surinderpal2623
    @surinderpal2623 3 часа назад +6

    ਬਾਦਲ ਵਢੇ ਨੇ ਭੀ ਮਨ ਆਈਆਂ ਕੀਤੀਆਂ ਹੁਣ ਵਾਲਾ ਭੀ ਉਸੇ ਰਸਤੇ

  • @SukhdevSingh-pj4qy
    @SukhdevSingh-pj4qy 2 часа назад +5

    ਅਕਾਲ ਤਖ਼ਤ ਸਾਹਿਬ ਜੀ, ਸਿੰਘ ਸਾਹਿਬ ਜੀ, ਬਹੁਤ ਸਤਿਕਾਰ ਯੋਗ ਹਨ। ਉਹਨਾਂ ਨੂੰ ਚਾਹੀਦਾ ਹੈ,7 ਮੈਂਬਰੀ ਕਮੇਟੀ ਦੇ ਮੋਢੀ, ਹਰਜਿੰਦਰ ਸਿੰਘ ਨੂੰ ਹੁਕਮ ਦੇਣ ਕਿ, ਤੁਸੀਂ ਕਮੇਟੀ ਆਪਣੀ ਮੀਟਿੰਗ ਕਰਕੇ, ਭਰਤੀ ਸ਼ੁਰੂ ਕਰਨ। ਦੋਵਾਂ ਹੱਥਾਂ ਵਿਚ ਲੱਡੂ ਨਾ ਰੱਖਣ। ਜਿਸ ਇਸਤਰਾਂ ਕਰਨਗੇ, ਤਾਂ ਗੁਰਬਚਨ ਸਿੰਘ ਵਾਲੇ ਇਤਿਹਾਸ ਨੂੰ ਵੇਖ ਲੈਣ।

  • @SatnamSaini-kv7ne
    @SatnamSaini-kv7ne 2 часа назад +4

    ਚੀਮਾ ਪੰਥ ਚੋਂ ਸੇਕ ਦਿੱਤਾ ਜਾਵੇ ਬਾਕੀ ਸਾਰੇ ਆਪੇ ਠੀਕ ਹੋ ਜਾਣਗੇ ਧੰਨਵਾਦ

  • @ਸਤਨਾਮਸਿੰਘ2324
    @ਸਤਨਾਮਸਿੰਘ2324 3 часа назад +11

    ਬਾਦਲ ਦੇ ਹੁੰਦਿਆ ਸਰਕਾਰ ਬਣ ਜਾਏ ਤਾ ਕਦੇ ਹੋ ਹੀ ਨਹੀ ਸਕਦਾ,ਜਿੰਨੀ ਪਾਰਟੀ ਪਿੱਛੇ ਚੱਲੀ ਗਈ ਤੁਹਾਨੂੰ ਕੀ ਲੱਗਦਾ ਬਾਦਲ ਰਾਤੋ ਰਾਤ ਅੱਗੇ ਲੈ ਆਊ, ਕੋਈ ਮੋਰਚਾ ਨਹੀ ਬਾਦਲ ਦਾ ਕੇਦਰ ਖਿਲਾਫ ਨਾਹ ਕਿਸਾਨੀ ਲਈ ਸਘੰਰਸ਼ ਨਾ ਪੰਥ ਲਈ ਸਘੰਰਸ਼,ਨਾ ਬੰਦੀ ਸਿੰਘ ਮੋਰਚੇ ਦੀ ਗੱਲ, ਨਾਹ ਪੰਜਾਬ ਦੀ ਕੋਈ ਗੱਲ ਦੱਸੋ ਕਿਵੇ ਅੱਗੇ ਆ ਜਾਊ,ਵੱਡੇ ਬਾਦਲ ਸਾਬ ਨੂੰ ਵੀ ਆਵਦੀ ਸੀਟ ਸੁਖਬੀਰ ਕਰਕੇ ਹਾਰਣੀ ਪੈ ਗਈ ਅਜੇ ਤੁਸੀ ਇਹ ਨਿੱਕੀ ਗੱਲ ਸਮਝਦੇ ਹੋ,ਬਹੁਤ ਪਿੱਛੇ ਕਰ ਦਿੱਤੀ ਪੰਥਕ ਪਾਰਟੀ ਬਾਦਲ ਨੇ ਕੇਦਰ ਦੇ ਥੱਲੇ ਲੱਗ ਕੇ।

    • @harbinderparmar790
      @harbinderparmar790 3 часа назад

      ਅੱਜ ਤੱਕ ਕਦੇ ਬਾਦਲਾਂ ਨੇ ਪੰਥ ਜਾਂ ਪੰਜਾਬ ਦੇ ਲੋਕਾਂ ਦਾ ਮੁੱਦਾ ਚੁੱਕਿਆ ਪਰ ਰਾਜ ਕਰਦੇ ਰਹੇ ਜੇ ਅਤੇ ਕਰਦੇ ਰਹਿਣਗੇ

    • @ਸਤਨਾਮਸਿੰਘ2324
      @ਸਤਨਾਮਸਿੰਘ2324 13 минут назад

      @harbinderparmar790 shiromni Akali dal raaz bilkul kru prrr badal nhi

  • @GurdeepSinghRakhra
    @GurdeepSinghRakhra 3 часа назад +9

    ਅਕਾਲੀ ਦੱਲ ਦਾ ਅੰਤ ਨੇੜੇ ਆ ਗਿਆਂ

    • @harbinderparmar790
      @harbinderparmar790 3 часа назад

      ਕੁਝ ਨਹੀਂ ਹੋਣਾ ਬਾਦਲਾਂ ਨੂੰ ਇਹ ਬਾਦਲਾਂ ਨੂੰ ਵੀ ਪਤਾ ਹੈ ਜਥੇਦਾਰਾਂ ਦਿਆਂ ਤਾਂ ਲੱਤਾਂ ਕੰਬੀ ਜਾ ਰਹੀਆਂ ਨੇ

  • @ConfusedFireDragon-lo9lb
    @ConfusedFireDragon-lo9lb 2 часа назад +4

    ਕਹਿੰਦੇ ਸਾਡੇ ਤੇ ਝੂਠੇ ਇਲਜਾਮ ਲਾਤੇ ,,,ਇਹ ਅਕਾਲ ਤਖਤ ਸਾਹਿਬ ਤੇ ਸਭ ਕੁਝ ਮੰਨ ਕੇ, ਹੁਣ ਬਦਲ ਗਏ

  • @kashmiragehla3804
    @kashmiragehla3804 2 часа назад +3

    Chima ਦਾ ਅੰਤ ਹੋ ਜਾਵੇਗਾ

  • @ilovearmyjaihind849
    @ilovearmyjaihind849 2 часа назад +4

    ਜਥੇਦਾਰ ਹੁਕਮ ਲਾਗੂ ਕਰਵਾਉਣ ਕੌਮ ਨਾਲ ਹੈ ਡਬਲ ਪਾਲਸੀ ਨਾ ਰਖਣ

  • @GurmukhSingh-mz5it
    @GurmukhSingh-mz5it 3 часа назад +8

    ਮਾਲਕ ਮੇਹਰ ਕਰੇ ਆਪ ਤੇ

  • @BalvinderSingh-x2s
    @BalvinderSingh-x2s 3 часа назад +4

    Sardar Jasvir Singh Patti :
    🙏ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

  • @VikramSingh-qm5hc
    @VikramSingh-qm5hc 3 часа назад +5

    ਬਿਲਕੂੱਲ ਠੀਕ ਕਿਹਾ

  • @Gurtej321
    @Gurtej321 3 часа назад +4

    Good speech bhati sahb

    • @sukhchainsingh9449
      @sukhchainsingh9449 2 часа назад

      ਵੀਰ ਜੀ ਭੱਟੀ ਸਾਹਿਬ ਨਹੀਂ,ਪੱਟੀ ਸਾਹਿਬ ਹੈ

  • @sukhchainsingh9449
    @sukhchainsingh9449 2 часа назад +2

    ਅਸੀਂ ਦਰਸ਼ਕਾਂ ਨੂੰ ਬੇਂਨਤੀ ਕਰਦੇ ਹਾਂ ਸਰਦਾਰ ਜਸਬੀਰ ਸਿੰਘ ਭੱਟੀ ਨਹੀਂ ਪੱਟੀ ਹੈ,ਮਿਹਰਬਾਨੀ ਜੀ।ਤੁਸੀਂ ਪੱਟੀ ਸਾਹਿਬ ਨੂੰ ਸੁਣਦੇ ਹੋ,ਤੁਹਾਡੇ ਰਿਣੀਹਾਂ

  • @BALWINDERSINGH-sb7cv
    @BALWINDERSINGH-sb7cv Час назад +1

    ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮ ਮਹਿੰਗੀ ਰਾਮਬਾਨ ਦਵਾਈ ਹੈ ।

  • @KulwinderSingh-hk4xs
    @KulwinderSingh-hk4xs 3 часа назад +3

    Sandeep Kharal ji SARDAR JASBIR SINGH PATTI JI ❤ ਸਤਿ ਸ਼੍ਰੀ ਅਕਾਲ ਜੀ

  • @paramjitdhamrait5185
    @paramjitdhamrait5185 2 часа назад +2

    Waheguru ji bless you both. Love from Holland.

  • @ilovearmyjaihind849
    @ilovearmyjaihind849 2 часа назад +2

    ਧਰਮ ਪਰਿਵਰਤਨ ਅਕਾਲੀ ਦਲ ਤੋ ਦੁਖੀ ਹੋ ਕਰ ਰਹੇ ਬਾਦਲ ਧੜੇ ਨੂੰ ਇਸ ਵਿਚੋ ਵੋਟ ਫਾਇਦਾ ਦਿਸਦਾ ਉਸ ਸਿਖਾ ਤੋ ਕੀ ਲੈਣਾ

  • @jasbirpathak5279
    @jasbirpathak5279 3 часа назад +2

    ਭੱਟੀ ਸਾਹਿਬ ਉਹ ਦਿਲ ਤੋ ਐਸਜੀਪੀਸੀ ਦਾ ਪ੍ਰਧਾਨ ਹੋਵੇ ਤਾਂ ਦਿਲ ਵਿੱਚ ਤੇ ਇਰਾਦੇ ਵਿੱਚ ਮਜ਼ਬੂਤ ਹੋਵੇਗਾ ਜੀ ਪਰ ਹੁਣ ਤਾਂ ਕਿੰਨੇ ਸਮੇ ਤੋ ਜੋ ਐਸਜੀਪੀਸੀ ਦੇ ਪ੍ਰਧਾਨ ਬਣਦੇ ਨੇ ਉਹ ਸਾਰੇ ਬਾਦਲ ਦਲ ਦੇ ਚਮਚੇ ਨੇ ਜੀ ਨਾ ਕਿ ਐਸਜੀਪੀਸੀ ਦੇ ਪ੍ਰਧਾਨ ਨੇ।

  • @ParamjitsinghButtar
    @ParamjitsinghButtar Час назад +1

    ਪਰਨਾਲਾ ਤਾ ੳਓਥੇ ਹੀ ਰਹੇਗਾ

  • @surjeetsinghguliani3601
    @surjeetsinghguliani3601 3 часа назад +3

    ਸੰਦੀਪ ਸਿੰਘ ਜੀ ਅੱਜ ਜਸਬੀਰ ਸਿੰਘ ਪੱਟੀ ਨਾਲ ਜੋ ਡੀਬੇਟ ਕਰ ਰਹੇ ਹੋ ਬਹੁਤ ਡੂੰਘੀ ਛੁਪੀ ਸਿਆਸਤ ਬਾਰੇ ਜਨਤਾ ਨੂੰ ਜਾਨਕਾਰੀ ਦੇ ਰਹੇ ਹੋ।ਮੈਂ ਪਹਿਲਾਂ ਵੀ ਕਹਿ ਚੁੱਕਾਂ ਹਾਂ ਕਿ ਜੱਥੇਦਾਰ ਸਾਹਿਬ ਡਬਲ ਰੋਲ ਅਦਾ ਕਰ ਰਹੇ ਹਨ । ਪੱਟੀ ਸਾਹਿਬ ਲਾਲ ਕੱਪੜਿਆਂ ਵਿੱਚ ਬਹੁਤ ਵਧੀਆ ਲੱਗ ਰਹੇ ਹੋ ।ਡੀਬੇਟ ਵਧੀਆ ਲੱਗੀ ।

  • @ilovearmyjaihind849
    @ilovearmyjaihind849 2 часа назад +1

    ਜਥੇਦਾਰ ਟੌਹੜਾ ਸਾਹਿਬ ਸੀ ਉਸ ਮੌਕੇ ਮੁਖ ਮੰਤਰੀ ਕੀ ਪ੍ਰਧਾਨ ਮੰਤਰੀ ਉਠ ਮਿਲਦਾ ਸੀ ਸਤਿਕਾਰ ਦਿੰਦੇ ਸੀ

  • @balbirrupal5778
    @balbirrupal5778 57 минут назад

    ਜਾਤ ਪਾਤ ਹੀ ਧਰਮ ਬਦਲਣ ਦਾ ਵਡਾ ਕਾਰਨ ਹੈ।

  • @JassiSroa
    @JassiSroa Час назад +1

    Patti saab great man

  • @KevalSardaarji
    @KevalSardaarji 2 часа назад +1

    Patti sahib thank you

  • @balbindrasinghbalbindra5692
    @balbindrasinghbalbindra5692 2 часа назад +2

    Sakuni Mama Daljeet Cheema Nu Panth Cho Chekya Jaave Sab thik Ho jayega

  • @Chamkaur-i3w
    @Chamkaur-i3w 49 минут назад

    ਇਆਲੀ ਦਾ ਸਾਰੇ ਪੰਜਾਬ ਵਿੱਚ ਹੋਲਡ ਹੈ ਵਾਹਿਗੁਰੂ ਉਸ ਨੂੰ ਸ਼ਕਤੀ ਬਖਸ਼ੇ ਤੇ ਚੜਦੀ ਕਲਾ ਵਿੱਚ ਰੱਖੇ

  • @harnekmalhans7783
    @harnekmalhans7783 3 часа назад +2

    New youth honest sincere should come forward to save Dignity of Sri Akal Takhat

  • @ReshamSingh-n1k
    @ReshamSingh-n1k 2 часа назад +1

    Waheguru.ji

  • @ReshamSingh-n1k
    @ReshamSingh-n1k 2 часа назад +1

    Wah.ji.wah

  • @amriksingh-hb8gv
    @amriksingh-hb8gv 3 часа назад +3

    Patti Sahib now Command has taken in his hand by doctor Cheema in place of Mr Dhami

  • @LakhasinghSingh-r7y
    @LakhasinghSingh-r7y Час назад

    Very good news Waheguru 🙏🙏🙏🙏🙏

  • @harnekmalhans7783
    @harnekmalhans7783 3 часа назад +2

    Sikh Intelligentia should openly support Jathdars and Jathdars should follow the right path whatever May come

  • @jitsinghgill5093
    @jitsinghgill5093 2 часа назад +1

    They are absconcder of Akal Takhat and should be called on Akal Takhat and given punishment

  • @RanjitSingh-xn2gv
    @RanjitSingh-xn2gv 3 часа назад +2

    Akali dal da sub to jaida nukshan cheema and party na kita

  • @dalipsingh1507
    @dalipsingh1507 2 часа назад +1

    Sat shri akal s Patti ji v intelligent anylsist

  • @ReshamSingh-n1k
    @ReshamSingh-n1k 2 часа назад +1

    Waheguru.jio

  • @BalwinderKaur-qu9ls
    @BalwinderKaur-qu9ls 3 часа назад +2

    Now only BJP (Badal Janta Party ) hee reh gayee

  • @balbindrasinghbalbindra5692
    @balbindrasinghbalbindra5692 2 часа назад +1

    Jathedaar Saab Bhagoda karar Den sukhbir jundli Nu 😮

  • @jasbirpathak5279
    @jasbirpathak5279 3 часа назад +1

    ਭੱਟੀ ਸਾਹਿਬ ਕਈ ਵਾਰ ਸੋਡੀ ਆਵਾਜ ਕੱਟਦੀ ਬਹੁਤ ਹੈ ਜੀ

  • @VikramSingh-qm5hc
    @VikramSingh-qm5hc 3 часа назад +2

    ਕੀ ਸੂੱਖਬੀਰ ਬਾੱਦਲ ਨੇ ਭੱਰੀ ਸੱਟੇਜ ਤੇ ਨੰਹੀ ਕਿਹਾ ਹੱਲੈਲੂੱਈਆ ਪੱਰਾੰਣੀ ਕੱਲੇਪ ਵੇਖਲੋ ।

  • @mankoobaldevsingh3393
    @mankoobaldevsingh3393 3 часа назад +1

    ਚੀਮਾਂ ਸਾਹਿਬ ਜੀ ਖੁਦ ਬਿਆਨ ਦਿੰਦੇ ਹਨ ਕਿ ਦੁਆਇਆ ਜਾਂਦਾ ਹੈ ਇਹ ਵੀ ਵੱਡਾ ਸਵਾਲ ਪੈਦਾ ਹੁੰਦਾ ਹੈ

  • @harindergill5662
    @harindergill5662 3 часа назад +2

  • @harbinderparmar790
    @harbinderparmar790 3 часа назад +2

    ਪਤਾ ਨਹੀਂ ਕਿਸ ਅਕਾਲ ਤਖ਼ਤ ਦਿਆਂ ਧੁੱਮਾਂ ਪੂਰੀ ਦੁਨੀਆ ਵਿੱਚ ਨੇ ? ਪੰਜਾਬ ਵਿੱਚ ਰਹਿੰਦਾ ਬਾਦਲ ਤਾਂ ਹੁਕਮਨਾਮਾ ਮੰਨਦਾ ਹੀ ਨਹੀਂ ਅਤੇ ਜਥੇਦਾਰ ਵੁਚ ਹਿੰਮਤ ਨਹੀਂ ਪੈ ਰਹੀ ਕਿ ਕੋਈ ਫੈਸਲਾ
    ਲਵੇ ! ਚੀਮਾਂ ਝੂਠ ਹੀ ਬੋਲ ਗਿਆ ਕਿ ੨੦ ਦਿਨਾਂ ਦੀ ਮੋਹਲਤ ਮਿਲ ਗਈ ਹੈ ਜਥੇਦਾਰ ਬੋਲਿਆ ਹੀ ਨਹੀਂ ਕਿ ਮੁਹਲਤ ਦੁਤੀ ਕੇ ਨਹੀ ? ਲੋਕਾਂ ਨੂੰ ਮੂਰਖ ਬਣਾਈ ਜਾਓ ਕੁਝ ਬੰਦਿਆਂ ਨੂੰ ਛੱਡ ਕੇ ਕਿਸੇ ਨੂੰ ਪਰਵਾਹ ਨਹੀਂ

  • @davindersinghrandhawa6123
    @davindersinghrandhawa6123 2 часа назад +1

    Shi Akal Takakhat. Shib Magan. Ha

  • @balbindrasinghbalbindra5692
    @balbindrasinghbalbindra5692 2 часа назад +1

    Sukhbir diya Galtiya sunan lagiye 6 Mahine lag jaane Aniya Galtiya Han kitiya sukhbir jundli Ne 😮

  • @gurcharansingh8698
    @gurcharansingh8698 3 часа назад +2

    Cheema da vi fesla ho jana,akal purakh ne kar dena

  • @ReshamSingh-n1k
    @ReshamSingh-n1k 2 часа назад +1

    😢😢😢

  • @balbindrasinghbalbindra5692
    @balbindrasinghbalbindra5692 2 часа назад +1

    Sukhbir Te Cheema ki Akaltakht Sahib To Upar Ho Gaye ki Ana Nu Panth Cho chek ditta jaave

  • @BalwinderKaur-qu9ls
    @BalwinderKaur-qu9ls 3 часа назад +2

    HB - BH - DC nei Badal dei galei nu bahut powerful sangal daa valewan paiya hoiya

  • @balbindrasinghbalbindra5692
    @balbindrasinghbalbindra5692 2 часа назад +1

    Sukhbir jundli khatam Ana Da Rahna Kakkh Nahi Akaltakht Sahib Naal Mattha Lana Bahut Mahinga Pavega

  • @BalwinderKaur-qu9ls
    @BalwinderKaur-qu9ls 3 часа назад +2

    Sukha Bains tei simro dee boli boldaa

  • @BalwinderKaur-qu9ls
    @BalwinderKaur-qu9ls 3 часа назад +2

    Yesterday night I heard Bains ubbal- ubbal kei bol reha c ikk channel tei he was overpowering the anchor

  • @adv.madanlal13
    @adv.madanlal13 3 часа назад +1

    Yes , S.Jasvir Singh Patti ji,the Jathedar Akal Takhat should take pragmatic steps to save the honour of Akal Takhat which is Supreme aurhority of the Panrh...and shoukd not waste time in getting the orders dated 02122024 met by all means anD get GianI HARPREET SINGH REHABILITATED.

  • @wrestlingstylesttw
    @wrestlingstylesttw 3 часа назад +3

    Cheema,jhuth,hi,bolda,hai

  • @BhupinderBrar-n6n
    @BhupinderBrar-n6n 2 часа назад +1

    Cheema ta Kalar hun khatam ho janga.

  • @balbindrasinghbalbindra5692
    @balbindrasinghbalbindra5692 2 часа назад +1

    Navi leader ship Bharti Hovegi Buddi leader sipp Da Bycott karegi sikhkaum khalsapanth sikhpanth

  • @SurjeetSinghGarhi
    @SurjeetSinghGarhi 57 минут назад

    ਜਥੇਦਾਰ ਸਾਬ ਨੂੰ ਦੋਗਲਾ ਕਹਿਣਾ ਗਲਤ ਐ

  • @InderpalGojra
    @InderpalGojra 3 часа назад +3

    Very good ❤

  • @JasvirSingh-us8jg
    @JasvirSingh-us8jg 3 часа назад +1

    ਹਾਜਨੀਤੀ ਦਾ ਨਾ ਹੀ ਝੂਠ ਹੁਦਾ

  • @darshanmalhimalhi6277
    @darshanmalhimalhi6277 3 часа назад +1

    Akali dal badal and saromni akali dal alag alag hone chahide ne

  • @HarbhajanSingh-z6l
    @HarbhajanSingh-z6l 3 часа назад +1

    Panth ose hi Akali Dal nu Parvan karega jihra 7 member Committee nhu egi

  • @harnekmalhans7783
    @harnekmalhans7783 3 часа назад +1

    Is Dalit Cheema more authentic than Jathedars Jundli of Sukhbir Singh is wrong

  • @sukhjitbrar4319
    @sukhjitbrar4319 Час назад

    Cheema ,Badal jundli got to be ousted. No question!
    You are right
    Akaal Takhat Sahib Jathedar should keep the sanctity of A T Sahib.

  • @AmrikJosan-u8n
    @AmrikJosan-u8n 3 часа назад +1

    Dharem Parchar cemeti de name te SGPC de hrek meber nu 2 Lak Rs dete jande uh kithe jannde

    • @hardevsinghsidhu4557
      @hardevsinghsidhu4557 3 часа назад

      ਸਹੀ ਗੱਲ ਹੈ ਤਾਂਹੀ ਤਾਂ ਵੇਹਲੇ ਬੈਠੇ ਪਰਚਾਰ ਵਾਲੇ ਵਿਰਕ ਵਰਗੇ ਬਾਦਲ ਦੇ ਹੱਕ ਚ ਉੱਚੀ ਰੌਲਾ ਪਾ ਰਹੇ ਹਨ

  • @harnekmalhans7783
    @harnekmalhans7783 3 часа назад

    Jathdars should show mettle to keep head high of Sikhs People should support Jathedar Harpreet Singh Panj Pyaras should take true clear stand

  • @Kuldip-y6p
    @Kuldip-y6p Час назад

    Amritpal singh zindabad ❤❤

  • @BaljitSingh-fs5cu
    @BaljitSingh-fs5cu 58 минут назад

    Great journalist sardar jasbir singh PATTI
    Cheema Badal gappi jundli hai

  • @hardevsingh6545
    @hardevsingh6545 3 часа назад

    Jathedars of Takhat who have no say in 5 member sittings because ignorance of Akali Dal's cunning tactics is beyond formers grip.

  • @baldevsinghsidhu1310
    @baldevsinghsidhu1310 Час назад

    Sukhveer lokan nu akaltakhat de khilaf lamband kar riha lokan nu sharm aunni chahidi aohde ghar der hai andhere nahi

  • @RajinderSingh-xu6bp
    @RajinderSingh-xu6bp Час назад

    Jathedar Sahib Nu Benti Ha Badal Dal Nu Panth Vicho Chekea Jave

  • @BhupinderBrar-n6n
    @BhupinderBrar-n6n 3 часа назад

    Cheema da nam nisian ni rahiana

  • @baldevsinghsidhu1310
    @baldevsinghsidhu1310 Час назад

    100 rish mar k cheema jammia jathedar ji is nu panth cho sheeko

  • @SawarnSingh-i4h
    @SawarnSingh-i4h Час назад

    Ena baki rahanda bi sub kuchh khatam ho jana

  • @dalipsingh1507
    @dalipsingh1507 2 часа назад

    In end panth jeetaga sukha amli de jundli haragi

  • @palchahal8158
    @palchahal8158 2 часа назад

    Kee jo such namaste duze jathedaarji nu dsde ohna nu khud quoni ptta hunda kee jathedaar sumuto ni lei sakde ,dr kis to

  • @sukhwantkaur8330
    @sukhwantkaur8330 3 часа назад

    Jinna chir darbar sahib ch sukhbir betha riha pair bnn ke pakhand baji krda riha.hun chhalan marda firda

  • @gurmindersingh4579
    @gurmindersingh4579 Час назад

    kerhe pane chemme nu

  • @harnekmalhans7783
    @harnekmalhans7783 3 часа назад

    Salute to Sincere Honest Sikhs

  • @RanjitSingh-ph4de
    @RanjitSingh-ph4de 3 часа назад

    Chima

  • @RajKumar-tz1yy
    @RajKumar-tz1yy 2 часа назад

    Eh sabh kujh chalakia kis lai karde hann.sikh sangat Tuhade nallo 100darje siani hai. Tussi bhulakhe vich ho. Rub kolo daro.

  • @RanjitSingh-xn2gv
    @RanjitSingh-xn2gv 3 часа назад

    Adaga so chadga

  • @NathaSingh-u7x
    @NathaSingh-u7x 42 минуты назад

    ਕਾਵਾ ਦੇ ਆਖੇ ਢੱਗੇ ਨਹੀ ਮਰਦੇ
    AKALI PARTY ❤ZINDABAD
    SUKHBIR BADAL ❤ZINDABAD
    ( NIHAL SINGH WALA
    ❤)
    ❤️🇨🇦🍁

  • @harnekmalhans7783
    @harnekmalhans7783 3 часа назад +1

    Sikh Intelligentia should openly support Jathdars and Jathdars should follow the right path whatever May come