Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ
ਸਿੱਖਾਂ ਦੇ ਇਤਿਹਾਸ ਨੂੰ ਕਾਇਮ ਰੱਖਣ ਵਾਲੀ ਜਮਾਤ ਸ਼ੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਸਿੱਖ ਇਤਿਹਾਸ ਨਾਲ ਸਬੰਧਤ ਬਹੁਤ ਸਾਰੇ ਕੰਮ ਕੀਤੇ।
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਮਾਸਟਰ ਤਾਰਾ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਨਾਂਅ ਹਮੇਸ਼ਾ ਤਾਰੇ ਵਾਂਗ ਚਮਕਦਾ ਰਹੇਗਾ।
ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਪੰਜਾਬ ਦੀ ਇਕੋ ਇਕ ਅਪਣੀ ਪਾਰਟੀ ਹੈ। ਇਹ ਹੋਰਾਂ ਪਾਰਟੀਆ ਵਾਂਗ ਦਿੱਲੀ ਦੀ ਗੁਲਾਮ ਪਾਰਟੀ ਨਹੀਂ. ਮੈਂਨੂੰ ਮਾਣ ਹੈ ਅਕਾਲੀ ਹੋਣ ਤੇ., ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਤੇ ਸਦਾ ਹੀ ਜ਼ਿੰਦਾਬਾਦ ਰਹੁ ਗਿ
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
ਗਰੀਬਾਂ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਅੱਜ ਜੋ ਪੰਥ ਸਾਹਮਣੇ ਚੁਣੌਤੀਆਂ ਹਨ ਉਹਨਾਂ ਦੇ ਮੱਦੇਨਜ਼ਰ ਸਾਰਿਆਂ ਨੂੰ ਚਾਹੀਦਾ ਹੁਣ ਸ਼ੋਮਣੀ ਅਕਾਲੀ ਦਲ ਦੇ ਨਾਲ ਖੜਨਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ
ਲੋਕ ਦੁਬਾਰਾ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਿਸ ਆ ਰਹੇ ਨੇ
ਪੰਥਕ ਸੋਚ ਵਾਲੇ ਸਾਰੇ ਲੋਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਵਿਚ ਇਕੱਠੇ ਹੋਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
ਸੁਖਬੀਰ ਸਿੰਘ ਬਾਦਲ ਪਾਰਟੀ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਹਨ,, ਸਾਨੂੰ ਮਾਣ ਆ ਪ੍ਰਧਾਨ ਸਾਬ ਤੇ!
ਤੂੰ ਤਾਂ ਨਾ ਸਿਖ, ਨਾ ਅਕਾਲੀ। ਆਰਐਸਐਸ ਦਾ ਬਦਮਾਸ਼ ਹੈਂ।
ਸੁਖਬੀਰ ਸਿੰਘ ਬਾਦਲ ਇੱਕ ਚੰਗੀ ਸੋਚ ਦੇ ਮਾਲਕ ਵਰਕਰਾਂ ਨੂੰ ਇੱਕ ਕਰਨ ਦੀ ਯਤਨ ਵਧੀਆ ਤਰੀਕੇ ਨਾਲ ਕਰ ਰਹੇ ਨੇ 👍👍👍
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਿੱਖ ਪੰਥ ਨਾਲ ਸਬੰਧਤ ਯਾਦਗਾਰਾਂ ਬਣਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ।
ਇਹ ਜੈਤੋਂ ਦੇ ਮੋਰਚੇ ਦਾ ਇਤਿਹਾਸ ਹੈ ਓਸ ਮੋਰਚੇ ਵਿੱਚ 298 ਸ਼ਹੀਦੀਆਂ ਹੋਈਆਂ ਪਰੰਤੂ ਓਥੇ ਕੇਵਲ ੧੨ ਨਾਮ ਹਨ ਮੈਂ ਸਾਰੇ ਸ਼ਹੀਦਾਂ ਦੇ ਨਾਮ ਦੀ ਲਿਸਟ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕਾ ਹਾਂ ਇਕ ਵਾਰ ਬੀਬੀ ਕਿਰਨਜੀਤ ਕੌਰ ਜੀ ਨੂੰ ਵੀ ਬੇਨਤੀ ਕੀਤੀ ਨਾਲ ਲਿਸਟ ਵੀ ਦਿੱਤੀ ਸੀ ਪਰ ਇਨ੍ਹਾਂ ਨੂੰ ਸ਼ਹੀਦ ਯਾਦ ਨਹੀਂ
ਬੜੇ ਦੁਖ ਦੀ ਗੱਲ ਹੈ ਅਗਰ ਕੋਈ ਸ਼ਹੀਦਾਂ ਨੂੰ ਨਹੀਂ ਮੰਨ ਦਾ ਫਿਰ ਅਸੀਂ ਇਸ ਅਜਿਹੇ ਅਕਾਲੀ ਦਲ ਨੂੰ ਕੀ ਕਰਨਾ ਹੈ
Ethe post krdo vr ji
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਇਹ ਮੈਂ ਪਹਿਲੀ ਵਾਰ ਸੁਣਿਆ ਹੈ ਬਹੁਤ ਬਹੁਤ ਧੰਨਵਾਦ🙏
ਡਾਕਟਰ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਜੋ ਇਹਨਾਂ ਨੇ ਐਗਜਾਮ ਬੀਬੀ ਬਲਵੀਰ ਕੌਰ ਦੀ ਦਿੱਤੀ ਹੈ ਇਹ ਮੈਂ ਵਾਕੇ ਹੀ ਕਰਨਾ ਕਹਿੰਦਾ 99% ਲੋਕਾਂ ਨੂੰ ਪਤਾ ਨਹੀਂ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਨੇ ਇਹੋ ਜਿਹੀਆਂ ਗੱਲਾਂ ਦੱਸੀਆਂ ਹਨ
ਅਜ ਦੇ ਨੌਜ਼ਵਾਨਾਂ ਨੂੰ ਬੀਬੀ ਉਪਕਾਰ ਕੌਰ ਬੀਬੀ ਪ੍ਰੀਤਮ ਕੌਰ ਇਕ ਹੋਰ ਬੀਬੀ ਪ੍ਰੀਤਮ ਕੌਰ ਬੀਬੀ ਪ੍ਰਮਜੀਤ ਕੌਰ ਬਾਰੇ ਵੀ ਨਹੀਂ ਪਤਾ ਦੱਸਣਾ ਕਿਸ ਨੇ ਸੀ
bai Panjabi hi likh leno, Exam ta imtihan nu kehnde ne. Tusi kehna ki chahunde ho? Example da mehna hunda udharan.
ਸੁਰਿੰਦਰ ਜੀ ਬਹੁਤ ਧੰਨਵਾਦ ਜੋ ਤੁਸੀਂ ਇਤਿਹਾਸ ਦੀ ਜਾਨਕਾਰੀ ਦਿਤੀ
ਇਹ ਇਤਹਾਸ ਅਜ ਪਹਿਲੀ ਵਾਰ ਸੁਣਿਆਂ ਸੁਣਾਉਣ ਲਈ ਧੰਨਵਾਦ
ਸਦਕੇ ਜਾਈਏ ਤੁਹਾਡੇ ਡਾਕਟਰ ਸਾਹਿਬ!
ਮਨਪ੍ਰੀਤ ਸਿੰਘ ਇਯਾਲੀ ਸਾਹਿਬ ਬਹੁਤ ਵਧੀਆ ਇਨਸਾਨ ਹੈ।
ਡਾ ਸਾਬ ਧੰਨਵਾਦ ਜੀ
ਸੁਰਿੰਦਰ ਜੀ ਤੁਸੀਂ ਹਿੰਦੂ ਕਮਿਊਨਿਟੀ ਨਾਲ ਸੰਬੰਧ ਰਖਣ ਦੇ ਬਾਵਜੂਦ ਵੀ ਜਿੰਨੀ ਨੌਲੇਜ ਸਿੱਖ ਇਤਿਹਾਸ ਦੀ ਅਤੇ ਗੁਰਮਤ ਦੀ ਅਤੇ ਮਰਿਆਦਾ ਦੀ ਅਤੇ ਸਿੱਖ ਪੋਲਿਟਿਕਸ ਬਾਰੇ ਰੱਖਦੇ ਹੋ ਉਹ ਬਾਕਮਾਲ ਹੈ ਅਤੇ ਉਸਦੀ ਸਲਾਗਾ ਕਰਨੀ ਬਣਦੀ ਹੈ
ਸਿਖ ਦਲ-ਦਲ ਵਿਚ ਫਸ ਗਏ ਨੇ।ਲੀਡਰ ਲਿਦ ਕਰ ਰਹੇ ਨੇ।ਨਿਰਾਸ਼ਾ ਹਾਵੀ ਹੈ।ਧਰਮ ਪਰਿਵਰਤਨ ਜੋਰਾੰ ਤੇ ਹੈ।
ਬਹੁਤ ਵਧੀਆ👍💯
ਸਲੂਟ ਕਰਦਾ ਜੀ ਪੱਤਰਕਾਰ ਸਾਹਿਬ ਜਾਣਕਾਰੀ ਦਿੱਤੀ ਜੀ😊
ਡਾਕਟਰ ਸਾਹਿਬ ਨੇ ਬਹੁਤ ਵਧੀਆ ਗਲਾਂ ਕੀਤੀਆਂ ਹਨ ਇਹ ਠੀਕ ਹੈ ਇਹਨਾਂ ਗਲਾਂ ਨਵੀਂ ਪੀੜ੍ਹੀ ਨੂੰ ਨਹੀਂ ਪਤਾ
ਵਾਹ ਜੀ ਵਾਹ ਮਹਾਨ ਪੁਰਸ਼ੋ ਸੱਚੀ ਪੱਤਰਕਾਰੀ
ਬਾਦਲ ਮਸੰਦ ਹੈ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
ਕੋਟਿ ਕੋਟਿ ਪ੍ਰਨਾਮ ਹੈ ,ਵਾਹ ਜੀ ਵਾਹ ਕਮਾਲ ਕਰਤੀ ਬਾਈ ਜੀ ਧੰਨਬਾਦ ਤੁਹਾਡਾ ਬਾਈ ਜੀ ।
ਧਾਮੀ ਸਿਰਫ ਬਾਦਲ ਪਰਵਾਰ ਨੂੰ ਹੀ ਖੁਸ਼ ਕਰ ਰਿਹਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ ਇਸ ਨੂੰ ਮਿੰਨੀ ਪਾਰਲੀਮੈਂਟ ਕਹਿਣਾ ਗਲਤ ਹੈ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਹਿਣਾ ਚਾਹੀਦਾ ਹੈ ਜੀ
ਪੰਜਾਬ ਦੇ ਪਿੰਡਾਂ ਵਿੱਚ ਚਾਰ-ਚਾਰ ਗੁਰਦੁਆਰਿਆਂ ਨਾਲੋਂ ਲੋੜਵੰਦ ਸਿੱਖ ਬੱਚਿਆਂ ਲਈ ਸਕੂਲ ਦਸ ਪਿੰਡਾ ਪਿੱਛੇ ਇੱਕ ਕਾਲਜ਼ ਪੰਜਾਹਾਂ ਪਿੰਡਾ ਪਿੱਛੇ ਇੱਕ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਪੰਜਾਬ ਵਿੱਚੋ ਡੇਰੇ ਤੇ ਬਾਹਰੀ ਤਾਕਤਾਂ ਦਾ ਖਾਤਮਾ ਆਪਣੇ ਆਪ ਹੋ ਜਾਉ ??
ਵੀਰ ਜੀ ਕੁਰਸੀ ਅਕਾਲੀ ਦਲ ਦੀ ਨਹੀ ਸੁਖਬੀਰ ਦੀ ਕੁਰਸੀ ਦੀ ਚਿੰਤੈ। ਹੁਣ ਮੁੱਖ ਮੰਤਰੀ ਦੀ ਕੁਰਸੀ ਤਾਂ "ਗੱਧੇ ਦੇ ਸਿਰ ਸਿੰਗ" ਆਉਣ ਤੋਂ ਬਾਅਦ ਹੀ ਮਿਲੇਗੀ ਪਰ ਪ੍ਰਧਾਨ ਦੀ ਕੁਰਸੀ ਤਾਂ ਬਚਾ ਲਵੋ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।
ਮੇਰੀ ਉਮਰ 40 ਸਾਲ ਹੋ ਗਈ। ਮੇਰੀ ਅੱਧੀ ਉਮਰ ਲੰਘ ਗਈ ਸ਼੍ਰੋਮਣੀ ਕਮੇਟੀ ਦੀਆਂ ਕਮੀਆ ਸੁਣਦਿਆਂ, ਧਰਮ ਪੱਖ ਤੋਂ ਵੀ ਸਿੱਖ ਨੀਵੇਂ ਗਏ ਅਤੇ ਬਾਕੀ ਸਾਰੇ ਪੱਖਾਂ ਤੋਂ ਹੇਠਾਂ ਗਏ। ਪਰ ਅੱਜ ਤੱਕ ਇਸ ਸੰਸਥਾ ਵਿਚ ਕੋਈ ਸੁਧਾਰ ਨਹੀਂ ਹੋਇਆ, ਅਤੇ ਇਹ ਵੀ ਪੱਕਾ ਹੀ ਕਿ ਕਦੇ ਸੁਧਾਰ ਨਹੀਂ ਹੋਏਗਾ, ਇਹ ਸਾਰੀਆਂ ਗੱਲਾਂ ਚਲਦਿਆਂ ਰਹਿੰਦੀਆਂ।
Sahi keha g , sanu ve 40 sal ho gae
ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ ਸੱਚ ਹੈ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਸੱਚੀਆਂ ਗੱਲਾਂ ਹਨ ।
ਵੀਰ ਜੀ ਸਤਿ ਸ੍ਰੀ ਅਕਾਲ।ਵੀਰ ਜੀ ਬਾਦਲ ਨੇ ਪੰਥ ਨੂੰ ਸਮੇਟਦਿਆਂ ਸਮੇਟਦਿਆਂ ਸਾਰੇ ਦਲਾਂ ਤੋਂ ਲਿਆਕੇ ਸਿਰਫ ਤੇ ਸਿਰਫ ਆਪਣੇ ਆਪ ਤੱਕ ਸੀਮਤ ਕਰ ਲਿਆ। ਜਾਣੀ "ਪ੍ਰਕਾਸ਼ ਮੀਨਜ ਪੰਥ ਤੇ ਪੰਥ ਮੀਨਜ ਪ੍ਰਕਾਸ਼"। ਇਸਤੋਂ ਵੀ ਸ਼ਪੱਸ਼ਟ "ਜਲੇ ਬਾਦਲ ਥਲੇ ਬਾਦਲ"। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
ਧਾਮੀ ਸਾਹਿਬ ਜੇ ਤੁਸੀਂ ਇਹ ਫੈਸਲਾ ਲਿਆ ਤਾਂ ਤੁਸੀਂ ਮਹਾਨ ਹੋ
Bibi balbeer kour nu parnam
ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
ਸ਼ਰੋਮਣੀ ਕਮੇਟੀ ਦੇ ਮੈਬਰ ਕਮੇਟੀ ਦੀਆਂ ਗੱਡੀਆਂ ਵਿੱਚ ਐਸ਼ ਪ੍ਰਸਤੀ ਕਰਦੇ ਫਿਰਦੇ ਹਨ
ਇਕ ਦਿਨ ਤਾ ਸ਼ੌਮਣੀ ਅਕਾਲੀ ਦਲ ਆਜਾਦ ਹੋਏਗਾ ਅਤੇ ਜਿੱਤ ਹਾਸਲ ਕਰੇਗਾ,ਜਦ ਤੱਕ ਬਾਦਲ ਦਲ ਪਧਾਨ ਹੈ ਕਦੇ ਜਿੱਤ ਨਹੀ ਮਿਲਣੀ ਜੋ ਸ਼ੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਆਨਾ ਕਾਨੀ ਕਰਕੇ ਆਵਦੀਆ ਝੂਠੀਆ ਦਲੀਲਾ ਦੇ ਕੇ ਗੁੰਮਰਾਹ ਕਰਦੇ ਹਨ ਸੰਗਤ ਨੂੰ, ਅਜੇ ਵੀ ਵੇਲਾ ਹੈ ਜੀ ਤਖਤ ਸਾਹਿਬ ਦੇ ਹੁਕਮ ਤੇ ਚੱਲਣ ਵਾਲਾ ਕਾਮਯਾਬ ਰਹੂ ਨਹੀ ਤਾ ਸਭ ਨੂੰ ਪਤਾ ਜੀ ਕੀ ਹਾਲ ਹੌਣਾ,ਵੇਸੇ ਵੀ ਹਾਸ਼ੀਏ ਤੇ ਲਿਆ ਕੇ ਖੜਾ ਕਰਤਾ ਬਾਦਲ ਨੇ ਪਾਰਟੀ ਨੂੰ।
Thank you Dr Saab for educating the public with Sikh history, you have more knowledge than the SGPC president Dhami. Gadar Sukhbir Badal has committed political suicide by denying his crimes. Only Manpreet Ayali can save Akali Dal. Waheguru.
ਧਾਮੀ ਬਹੁਤ ਚੰਗੇ ਗੁਰੁਸਿਖ ਹਨ।
ਡੱਲਾ ਜੀ ਅਯਾਲੀ ਜੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਤਾਂ ਹੀ ਅਕਾਲੀ ਦਲ ਬਚੇਗਾ। ਨਹੀਂ ਤਾਂ ਖ਼ਤਮ ਸਮਝੋ ਕਿਉਂਕਿ ਅਕਾਲੀ ਦਲ ਵੀ ਕਿਸਾਨ ਯੂਨੀਅਨਾਂ ਵਾਂਗ ਖਿਲਰ ਜਾਵੇਗਾ।
Akal takht Mahan hai 🙏
ਬਹੁਤ ਵਧੀਆ ਵੀਰ ਪਤਰਕਾਰ ਸੀਨੀਅਰ ਜੀ
Glorious part of Sikh history, thank you sir
ਅੱਜ ਲਾਲਚ ਹੀ ਪ੍ਰਧਾਨ ਸਾਰੇ ਪਾਸੇ ਘੁੰਮ ਰਿਹਾ ਹੈ ਸੇਵਾ ਦਾ ਘਰਿ ਦੂਰ ਰਹਿ ਗਿਆ
ਬਾਦਲ ਪਰਿਵਾਰ ਪੰਥ ਵਿਰੋਧੀ ਹੈ ਇਸਤੋਂ ਬਚੋ ਅਕਾਲੀ। ਦਲ ਅਸਲੀ ਨੂੰ ਬਚਾਓ ਜਾਗੋ। ਸ਼ੇਰ ਸਿੰਘ K W Fzk
Great Bibi Balbir Kaur . This fact was not in my notice at age 79 years plus
Badal jundli khatam
ਸੱਚ ਬੋਲਣ ਦੀ ਹਿੰਮਤ ਕਰੇ ਧਾਮੀ ਸਾਹਿਬ ਜੀ, ਭੂੰਦੜ ਸਾਹਿਬ ਜੀ।ਸੁਖਬੀਰ ਦੇ ਝੂਠ ਨੇ ਅਕਾਲੀਦਲ ਖਤਮ ਕਰ ਦਿੱਤਾ। ਸਾਬਕਾ ਜਥੇਦਾਰ ਗੁਰਬਚਨ ਸਿੰਘ ਦੀ ਦੁਰਦਸ਼ਾ ਹੋ ਗਈ। ਸੁਖਬੀਰ ਦਾ ਦਖਲ ਹਰ ਥਾਂ ਠੀਕ ਨਹੀ।
ਰਾਜਨੀਤਕ ਲੋਕਾਂ ਨੇ ਧਰਮ ਨੂੰ ਵੀ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ
Satnam SRI waheguru ji
ਬਾਕਮਾਲ ਪੱਤਰਕਾਰੀ ਲਈ ਮਾਲਕ ਮੇਹਰ ਕਰੇ ਆਪ ਤੇ
Waheguru ji bless you both. Love from Holland.
ਜੇਕਰ ਅਸੀਂ ਆਪਣੇ ਬਾਪੂ ਦੀ ਇੱਜਤ ਨਹੀਂ ਬਚਾ ਸਕਦੇ ਫ਼ੇਰ ਲੱਖਲਾਨਤ ਹੈ ਸਿੱਖ ਕੌਮ ਲਈ
ਪੱਤਰਕਾਰ ਸਹਿਬ ਸਿੱਖੀ ਸਬੰਧੀ ਜਾਣਕਾਰੀ ਇਹ ਵ ਦਿਉ ਕਿ ਜੈਤੋ ਦੇ ਧਰਮ ਯੁੱਧ ਦੇ ਲੰਗਰ ਵਿੱਚ ਸਿੱਖਾ ਨੂੰ ਜਹਿਰ ਕਿਸ ਇਦਮੀ ਨੇ ਪੁਆਇਆ ਸੀ
ਕਿਸਾਨ ਮੋਰਚੇ ਵਿਚ ਜਿਹੜੀਆਂ ਬੀਬੀਆ ਨੇ ਕੰਗਣਾ ਵਰਗੀਆ ਦੀਆ ਗੱਲਾਂ ਦਾ ਸਾਹਮਣਾਂ ਕੀਤਾ ਉਹ ਵੀ ਸਿੰਘਣੀਆਂਹਨ ਉਹ ਵੀ ਪੰਥਕ ਹਨ
ਸਾਂਬਾ,ਸੇ, ਪਤਰਕਾਰ ਜੀ
Bahut.hi.wadia.jankari
ਸ਼ਰੋਮਣੀ ਆਕਾਲੀ ਜਰੂਰ ਮਜ਼ਬੂਤ ਹੋਣਾ ਚਾਹੀਦਾ ਨਾਕਿ ਬਾਦਲ ਐਂਡ ਕੰਪਨੀ
ਇਹ ਲੋਕਾਂ ਨੇ ਗੁਰਦੁਆਰੇ ਦੀਆਂ ਗੋਲਕਾਂ ਲੁਟੇਰਿਆਂ ਹੈ ਖਾਸ ਕਰਕਿ ਚੀਮਾ ਤੇ ਸੁਖਬੀਰ ਸਿੰਘ ਜੀ ਵੱਡੇ ਲੁਟੇਰੇ ਹੈ ਤੁਹਾਡੀਆ ਗੱਲਾਂ ਦਾ ਬਹੁਤ ਫਰਕ ਹੈ ਇਹ ਤਾਂ ਇਨ ਵਿਨ ਨਹੀਂ ਹੋਏ ਕਿ ਜੋ ਲੁਟ ਖੋਹ ਬੰਦ ਨਹੀਂ ਕਰਨਾ ਚਹੁੰਦੇ ਨੇ ਤਾ ਇਨ ਵਿਨ ਨਹੀਂ ਹੈ
ਕਲ ਦੀ ਗੱਲ ਹੈ ਜਦੋਂ ਬੀਬੀ ਪ੍ਰੀਤਮ ਕੌਰ ਦੇ ਦਸ ਪੰਦਰਾਂ ਦਿਨ ਦਾ ਬੱਚਾ ਸ਼ਹੀਦ ਹੋਇਆ ਸੀ ਪਰ ਅਜ ਪ੍ਰੀਤਮ ਕੌਰ ਤੇ ਕਿਵੇਂ ਊਜਾਂ ਲਾਉਣ ਵਾਲੇ ਸੋਚ ਸਕਦੇ ਨੇ
you are great dr sahib ji
Waheguru ji 😊😅😅😅😅
Bhut bhut dhanwad ji bibi balvir kour da ithas .dsan da ji
Very nice Dr Sahib
ਡਾਕਟਰ ਸਾਹਿਬ 🫡 ਆ ਤੁਹਾਡੀ ਸੋਚ ਨੂੰ
, ਧਾਮੀ ਇਮਾਨਦਾਰ ਕਿਧਰੇ ਵੀ ਨਹੀ, ਮਜਬੂਰੀਵੱਸ ਲੋਕਾਂ ਵਲੋਂ ਹੋ ਰਹੀ ਬਦਨਾਮੀ ਤੋਂ ਡਰਦਿਆਂ ਹੁਣ ਪਿਛੇ ਹਟਗਿਆ ।
Very very good Podcast
ਏ ਆ ਲੀ ਨੂੰ ਭਰਦਾਣ ਬ ਨਾ ਦੇਣਾ ਚਾਹੀਦਾ ਹੈ ਆਕਾਲੀਦਲ ਦਾ
ਵਾਹਿਗੂਰ ਮਹਿਰ ਕਰ
Sukhbir da come back 😂😂😂😂😂 Kadi nahi hou ga
2027 akalidal 🎉🎉🎉🎉jhadu udd pul jao
Bhot vadhia jaankari
Thanks
VEER JI TUHADI SOCH NU SLAAM❤❤❤❤❤
👍
Thx dr saab 8:27
ਹਵਾ ਮੁਆਫੀ ਮੰਗ ਲਏ ਤਾਂ ਫਿਰ ਵੀ ਕੀ ਫਰਕ ਪੈਂਦਾ ਹੈ? ਟੁਟੀ ਹੋਈ ਟਾਹਣੀ ਟੁਟੀ ਹੀ ਰਹਿ ਜਾਂਦੀ ਹੈ ।ਟਾਹਣੀ ਨਾਲ ਡਿੱਗਿਆ ਫੁੱਲ ਆਪਣਾ ਸਭ ਕੁੱਝ ਗੁਆ ਗਿਆ ਪਰ ਹਵਾ ਨੂੰ ਕੁਝ ਫਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਮੁਆਫੀ ਮੰਗ ਕੇ ਪੱਲਾ ਝਾੜ ਲਿਆ ਹੈ ?
Pl spare the sgpc only for religious matters as enough has happened pastly
ਡਾਕਟਰ ਸਾਹਿਬ ਜੀ ਬਹੁਤ ਜਾਣਕਾਰੀ ਰੱਖਦੇ ਹਨ ਸਰ ਸਰੋਮਣੀ ਕਮੇਟੀ ਦੇ ਮੈਬਰਾਂ ਦੇ ਪਰੀਵਾਰ ਮੋਨੇ ਹਨ ਘਰਵਾਲੀਆ ਪੋਨੀ ਕਰਦੀਆ ਨੇ ਕਈ ਮੈਬਰ ਬੱਜਰ ਕੂਰੈਤੀ ਨੇ ਜੇ ਕਿਸੇ ਨੇ ਨਾਮ ਪੁੱਛਣਾ ਹੋਵੇ ਤਾਂ ਮੈ ਦੱਸ ਦਿਆ ਗਾ
Dr surinderpal by sat shri akal
ਅਕਾਲ ਤਖਤ ਸਾਹਮਣੇ ਖਲੋ ਕੇ ਕੋਰਾ ਝੂਠ ਬੋਲਣ ਵਾਲੇ ਆਪਣੇ-ਆਪ ਨੂੰ ਪੰਥਕ ਕਹਾਉਣ ਲਈ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਹੇ ਨੇ। ਤੋਬਾ ਤੋਬਾ
Dr Surinder ji Now doctor Cheema has handle the command in place of Advocate Harjinder singh Dhaml
❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
Bahut vadia Jankari mili Dhanvad Surinder ji sahib singh ji
Come back is not possible. Only fools dreams.
ਵੀਰ ਜੀ ਸਿੱਖ ਇਤਹਾਸ ਜਿੰਨਾ ਦਸਣਾ ਸੀ ਉਹ ਕੁਰਸੀਆਂ ਮਗਰ ਭੱਜੇ ਫਿਰਦੇ ਹਨ ਪਰਚਾਰ ਖਤਮ ਹੋ ਗਿਆ ਹੈ ਜਵਾਨ ਵੀ ਕੀ ਕਰਨ ਕੋਈ ਦੱਸਦਾ ਹੀ ਨਹੀ ਕਥਾਵਾਚਕ ਵੀ ਇਹ ਕੁਝ ਨਹੀ ਕਰ ਰਹੇ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀ ਹੋ ਰਿਹਾ ਸੁਖਬੀਰ ਦੇ ਅਕਾਲੀ ਤਾ ਫਾਰਚੂਨਰ ਹਨ ਜੋ ਮੋਨੇ ਘੋਨੇ ਹਨ ਸੁਖਬੀਰ ਤਾ ਗੁਰਬਾਣੀ ਆਪ ਕੁਝ ਨਹੀ ਜਾਣਦਾ ਇੰਨਾ ਦਾ ਮੁੱਖ ਕੁੰਮ ਪੈਸਾ ਹੈ ਹੋਰ ਕੁਝ ਨਹੀ ਹੈ
ਪ੍ਰਬੰਧਕ ਕਮੇਟੀ ਨੇ ਬੇੜਾ ਗ਼ਰਕ ਕਰਤਾ
ਅਤੇ ਬੀਬੀ ਬਲਵੀਰ ਕੌਰ ਜੀ ਦੀ ਉਮਰ ਉਸ ਵਕਤ ਉਹਨਾਂ ਦੇ ਦੋ ਸਾਲ ਦੇ ਬੱਚੇ ਨਾਲ ਸਿਰਫ 22 ਸਾਲ ਸੀ ॥
Akalidal badal zindaabaad
V good sir ji
Daljit Singh is known Shakuni maama
Good ptarkari

ਸੱਚ ਬੋਲਣ ਦੀ ਹਿੰਮਤ ਕਰੇ ਧਾਮੀ ਸਾਹਿਬ ਜੀ, ਭੂੰਦੜ ਸਾਹਿਬ ਜੀ।
ਸੁਖਬੀਰ ਦੇ ਝੂਠ ਨੇ ਅਕਾਲੀਦਲ ਖਤਮ ਕਰ ਦਿੱਤਾ।
ਸਾਬਕਾ ਜਥੇਦਾਰ ਗੁਰਬਚਨ ਸਿੰਘ ਦੀ ਦੁਰਦਸ਼ਾ ਹੋ ਗਈ।
ਸੁਖਬੀਰ ਦਾ ਦਖਲ ਹਰ ਥਾਂ ਠੀਕ ਨਹੀ।
ਰਾਜਨੀਤਕ ਲੋਕਾਂ ਨੇ ਧਰਮ ਨੂੰ ਵੀ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ
Satnam SRI waheguru ji
ਬਾਕਮਾਲ ਪੱਤਰਕਾਰੀ ਲਈ ਮਾਲਕ ਮੇਹਰ ਕਰੇ ਆਪ ਤੇ
Waheguru ji bless you both. Love from Holland.
ਜੇਕਰ ਅਸੀਂ ਆਪਣੇ ਬਾਪੂ ਦੀ ਇੱਜਤ ਨਹੀਂ ਬਚਾ ਸਕਦੇ ਫ਼ੇਰ ਲੱਖਲਾਨਤ ਹੈ ਸਿੱਖ ਕੌਮ ਲਈ
ਪੱਤਰਕਾਰ ਸਹਿਬ ਸਿੱਖੀ ਸਬੰਧੀ ਜਾਣਕਾਰੀ ਇਹ ਵ ਦਿਉ ਕਿ ਜੈਤੋ ਦੇ ਧਰਮ ਯੁੱਧ ਦੇ ਲੰਗਰ ਵਿੱਚ ਸਿੱਖਾ ਨੂੰ ਜਹਿਰ ਕਿਸ ਇਦਮੀ ਨੇ ਪੁਆਇਆ ਸੀ
ਕਿਸਾਨ ਮੋਰਚੇ ਵਿਚ ਜਿਹੜੀਆਂ ਬੀਬੀਆ ਨੇ ਕੰਗਣਾ ਵਰਗੀਆ ਦੀਆ ਗੱਲਾਂ ਦਾ ਸਾਹਮਣਾਂ ਕੀਤਾ ਉਹ ਵੀ ਸਿੰਘਣੀਆਂ
ਹਨ ਉਹ ਵੀ ਪੰਥਕ ਹਨ
ਸਾਂਬਾ,ਸੇ, ਪਤਰਕਾਰ ਜੀ
Bahut.hi.wadia.jankari
ਸ਼ਰੋਮਣੀ ਆਕਾਲੀ ਜਰੂਰ ਮਜ਼ਬੂਤ ਹੋਣਾ ਚਾਹੀਦਾ ਨਾਕਿ ਬਾਦਲ ਐਂਡ ਕੰਪਨੀ
ਇਹ ਲੋਕਾਂ ਨੇ ਗੁਰਦੁਆਰੇ ਦੀਆਂ ਗੋਲਕਾਂ ਲੁਟੇਰਿਆਂ ਹੈ ਖਾਸ ਕਰਕਿ ਚੀਮਾ ਤੇ ਸੁਖਬੀਰ ਸਿੰਘ ਜੀ ਵੱਡੇ ਲੁਟੇਰੇ ਹੈ ਤੁਹਾਡੀਆ ਗੱਲਾਂ ਦਾ ਬਹੁਤ ਫਰਕ ਹੈ ਇਹ ਤਾਂ ਇਨ ਵਿਨ ਨਹੀਂ ਹੋਏ ਕਿ ਜੋ ਲੁਟ ਖੋਹ ਬੰਦ ਨਹੀਂ ਕਰਨਾ ਚਹੁੰਦੇ ਨੇ ਤਾ ਇਨ ਵਿਨ ਨਹੀਂ ਹੈ
ਕਲ ਦੀ ਗੱਲ ਹੈ ਜਦੋਂ ਬੀਬੀ ਪ੍ਰੀਤਮ ਕੌਰ ਦੇ ਦਸ ਪੰਦਰਾਂ ਦਿਨ ਦਾ ਬੱਚਾ ਸ਼ਹੀਦ ਹੋਇਆ ਸੀ ਪਰ ਅਜ ਪ੍ਰੀਤਮ ਕੌਰ ਤੇ ਕਿਵੇਂ ਊਜਾਂ ਲਾਉਣ ਵਾਲੇ ਸੋਚ ਸਕਦੇ ਨੇ
you are great dr sahib ji
Waheguru ji 😊😅😅😅😅
Bhut bhut dhanwad ji bibi balvir kour da ithas .dsan da ji
Very nice Dr Sahib
ਡਾਕਟਰ ਸਾਹਿਬ 🫡 ਆ ਤੁਹਾਡੀ ਸੋਚ ਨੂੰ
, ਧਾਮੀ ਇਮਾਨਦਾਰ ਕਿਧਰੇ ਵੀ ਨਹੀ, ਮਜਬੂਰੀਵੱਸ ਲੋਕਾਂ ਵਲੋਂ ਹੋ ਰਹੀ ਬਦਨਾਮੀ ਤੋਂ ਡਰਦਿਆਂ ਹੁਣ ਪਿਛੇ ਹਟ
ਗਿਆ ।
Very very good Podcast
ਏ ਆ ਲੀ ਨੂੰ ਭਰਦਾਣ ਬ ਨਾ ਦੇਣਾ ਚਾਹੀਦਾ ਹੈ ਆਕਾਲੀਦਲ ਦਾ
ਵਾਹਿਗੂਰ ਮਹਿਰ ਕਰ
Sukhbir da come back 😂😂😂😂😂
Kadi nahi hou ga