Show with Jathedar Ranjit Singh | Political | EP 555 | Talk with Rattan

Поделиться
HTML-код
  • Опубликовано: 11 янв 2025

Комментарии • 343

  • @amrikathwal2119
    @amrikathwal2119 18 дней назад +68

    ਅੱਜ ਤੱਕ ਦੇ ਸਭ ਤੋਂ ਵਧੀਆ ਅਤੇ ਬਹੁਤ ਜੁਰਅਤ ਵਾਲੇ ਜਥੇਦਾਰ ਸਾਹਿਬ ਨੇ ਅੱਜ ਲੋੜ ਆ ਮੁੜ ਆਉਣ ਇਹ ਅਕਾਲ ਤਖਤ ਸਾਹਿਬ ਤੇ

  • @malkitsigha5002
    @malkitsigha5002 18 дней назад +62

    ਜਥੇਦਾਰ ਰਣਜੀਤ ਸਿੰਘ ਸਹੀ ਗੱਲਾਂ ਕਰ ਰਹੇ ਹਨ। ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਸਾਥ ਦੇਣਾ ਚਾਹੀਦਾ ਹੈ।

  • @nirmalb8469
    @nirmalb8469 18 дней назад +67

    ਸਰਦਾਰ ਰਣਜੀਤ ਸਿੰਘ ਜੀ
    ਵਹਿਗੂਰੁ ਆਪ ਜੀ ਨੂੰ ਚੱੜਦੀ
    ਕਲਾ ਵਿੱਚ ਰੱਖਣ

  • @tarsemwalia9599
    @tarsemwalia9599 18 дней назад +90

    ਅੱਜ ਸਿੱਖ ਕੌਮ ਨੂੰ ਭਾਈ ਸਾਹਿਬ ਰਣਜੀਤ ਸਿੰਘ ਜੀ ਦੀ ਬਹੁਤ ਸਖਤ ਲੋੜ ਹੈ

  • @HarbansSingh-bt8br
    @HarbansSingh-bt8br 18 дней назад +39

    ਬਹੁਤ ਦੇਰ ਤੋ ਤੁਹਾਡੇ ਬਚਨ ਸੁਣ ਲਈ ਉਡੀਕ ਸੀ ਗੁਰੂ ਸਾਹਿਬ ਮੇਹਰ ਭਰਿਆ ਹੱਥ ਰਖਣ ਧੰਨਵਾਦ

  • @BaljitSingh-bj4vm
    @BaljitSingh-bj4vm 18 дней назад +26

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਭਾਈ ਜਥੇਦਾਰ ਰਣਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mohindersinghparhar3729
    @mohindersinghparhar3729 18 дней назад +55

    ਇਹਨਾ ਸਿੰਘ ਸਾਹਿਬ ਦਾ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਹ ਨਿਰੋਲ ਸੱਚ ਹੈ ॥

  • @happythind6869
    @happythind6869 18 дней назад +52

    ਬਿਲਕੁਲ ਸਹੀ ਕਿਹਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ

  • @aulakhsingh5103
    @aulakhsingh5103 18 дней назад +70

    ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਜੀ ਸੱਚ ਬੋਲ ਰਹੇ ਹਨ

  • @randeepkaur7842
    @randeepkaur7842 18 дней назад +48

    ਭਾਈ ਸਾਹਿਬ ਜੀ ਦੀ ਇਨਟਵਿਉ ਦਾ ਬਹੁਤ ਬੇਸਬਰੀ ਨਾਲ ਉਡੀਕ ਸੀ ਧੰਨਵਾਦ ਜੀ

  • @SantaSingh-r5r
    @SantaSingh-r5r 18 дней назад +30

    ਸਚੀ ਗ਼ਲ ਆ ਜਥੇਦਾਰ ਜੀ ਦੀ ਬਿਲਕੁਲ ਠੀਕ ਕਿਹਾ ਜੀਸਿਖ਼ ਕੌਮ ਦਾ ਧਕੜ ਜਥੇਦਾਰ ਜੀ ਭਾਈ ਰ੍ਣਜੀਤ ਸਿੰਘ ਜੀੁ

  • @kanwaljitsingh3248
    @kanwaljitsingh3248 18 дней назад +30

    ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੀ ਗੱਲਾਂ ਦਾ ਜਵਾਬ ਕਿਸੇ ਨੂੰ ਨਹੀਂ

  • @lakhmirsinghkhalsa8282
    @lakhmirsinghkhalsa8282 18 дней назад +25

    ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ।

  • @KashmirSingh-ps7rd
    @KashmirSingh-ps7rd 18 дней назад +21

    ਸਾਬਾਸ਼ ਭਾਈ ਰਣਜੀਤ ਸਿੰਘ ਸਾਹਿਬ ।
    ਇਹਨੂੰ ਕਹਿੰਦੇ ਜਥੇਦਾਰ ਤੇ
    ਐਸੀ ਸਜਾ ਦੇਣੀ ਚਾਹੀਦੀ ਸੀ ।🌻🙏🪭🙏🌻

  • @surjitsingh6134
    @surjitsingh6134 18 дней назад +11

    ਬਿਲਕੁਲ ਸੱਚ ਫਰਮਾਇਆ ਭਾਈ ਰਣਜੀਤ ਸਿੰਘ ਜੀ ਨੇ।

  • @jagseersingh8084
    @jagseersingh8084 9 дней назад +2

    ਵਧੀਆ ਢੰਗ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਤੇ ਰਣਜੀਤ ਸਿੰਘ ਵਰਗੇ ਤਖਤਾਂ ਦੇ ਜਥੇਦਾਰ ਬਣਨ ਜੀ। ਸਿੱਖ ਪੰਥ ਦੀ ਚੜਦੀਕਲਾ ਹੋਵੇਗੀ

  • @gursewakbuttar6371
    @gursewakbuttar6371 18 дней назад +16

    ਜਥੇਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ

  • @NarinderSingh-od9kr
    @NarinderSingh-od9kr 18 дней назад +43

    ਏਹ ਹੈ ਅਸਲ ਪੰਜਾਬੀ DNA ਜੱਥੇਦਾਰ ਰਣਜੀਤ ਸਿੰਘ ..... ਕਈ ਭੇਡਾਂ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ

    • @Kiranpal-Singh
      @Kiranpal-Singh 18 дней назад +2

      @@NarinderSingh-od9kr
      ਅਕਾਲੀ ਠੀਕ ਬਾਦਲ ਦਲ ਨਹੀਂ

  • @tarloksingh4272
    @tarloksingh4272 18 дней назад +12

    ਜਥੇਦਾਰ ਸਾਹਿਬ
    ਬਹੁਤ ਗ੍ਰੇਟ

  • @KISHANSINGH-ji5hi
    @KISHANSINGH-ji5hi 18 дней назад +15

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੀਆਂ ਗੱਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ।
    ਸ਼ਰਮ ਆਉਣੀ ਚਾਹੀਦੀ ਹੈ ਸੁਖਬੀਰ ਬਾਦਲ ਅਤੇ ਉਹਦੇ ਲਾਣੇ ਨੂੰ।

  • @harindersingh560
    @harindersingh560 18 дней назад +15

    ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਦੀ ਕੌਮ ਨੂੰ ਅੱਜ ਬਹੁਤ ਜਰੂਰਤ ਹੈ

  • @kanwarsandhu9354
    @kanwarsandhu9354 18 дней назад +35

    ਆਪ ਜੀ ਦੀ ਕੁਰਬਾਨੀ ਨੂੰ ਸਲਾਮਾਂ

  • @Khanpeen22
    @Khanpeen22 15 дней назад +4

    ਜੱਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਦੁਬਾਰਾ ਜੱਥੇਦਾਰ ਬਣਾਉਣ ਦੀ ਲੋੜ ਹੈ

  • @SandeepSingh-te9zg
    @SandeepSingh-te9zg 18 дней назад +53

    ਰਤਨ ਬਾਈ ਬਹੁਤ ਵਧੀਆ ਉਪਰਾਲਾ ਸਿੱਖ ਸਾਹਿਬ ਦੀ ਇੰਟਰਵਿਊ ਕਰਨ ਲਈ ਇਹ ਆ ਕੌਮ ਦੇ ਅਸਲੀ ਜਰਨੈਲ

    • @RanjitSingh-mv5fm
      @RanjitSingh-mv5fm 18 дней назад +4

      🙏✅

    • @SunnySandhu-m1z
      @SunnySandhu-m1z 18 дней назад +2

      ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|😢😢👏👏👏👏

  • @g.boparai8835
    @g.boparai8835 18 дней назад +90

    ਸਹੀ ਗੱਲ ਸੁਖਬੀਰ ਦੇ ਕੀਤੇ ਹੋਏ ਪਾਪ ਤੇ ਗੁਨਾਹ ਦੇਖਕੇ ਇਸ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੁਣ ਉਹ ਮੰਦਬੁੱਧੀ ਅਸਤੀਫਾ ਦੇਣ ਤੋਂ ਵੀ ਮੁੱਕਰ ਗਿਆ ਉਸ ਮੰਦਬੁੱਧੀ ਦੀ ਅਰਦਾਸ ਕਿਉਂ ਕੀਤੀ ਜਦ ਤੱਕ ਇੰਨ ਬਿੰਨ ਹੁਕਮਨਾਮਾ ਲਾਗੂ ਨੀ ਕੀਤਾ ਗਿਆ

  • @TejinderAujla-h6i
    @TejinderAujla-h6i 18 дней назад +22

    ਜੱਥੇਦਾਰ ਜੀ ਸਤਿ ਸ੍ਰੀ ਅਕਾਲ ਜੀ

  • @ginderkaur6274
    @ginderkaur6274 17 дней назад +5

    ਜਥੇਦਾਰ ਸਾਹਿਬ ਦੀਆਂ ਗੱਲਾਂ ਬਹੁਤ ਖਰੀਆਂ ਅਮਲ ਵਿਚ ਲਿਆਉਣ ਵਾਲੀਆਂ

  • @Gurtej321
    @Gurtej321 18 дней назад +13

    ਜੱਥੇਦਾਰ ਸਾਹਬ ਜੀ ਸਿੱਖ ਕੌਮ ਨੂੰ ਜਗਾ ਰਹੇ ਹੋ ਬਹੁਤ ਚੰਗਾ ਕੰਮ ਜੱਥੇਦਾਰ ਸਾਹਬ ਜੀ ਸਰਬੱਤ ਖਾਲਸਾ ਬੁਲਾਕੇ ਬਾਦਲਾਂ ਦਾ ਕਾਬਜ਼ਾਂ ਖ਼ਤਮ ਕਰੋ ਜੀ

  • @iqbalsingh8211
    @iqbalsingh8211 18 дней назад +11

    ਜਥੇਦਾਰ ਰਣਜੀਤ ਸਿੰਘ ਜੀ

  • @KalaSerron
    @KalaSerron 18 дней назад +21

    ਭਾਈ ਸਾਬ ਦੀਆਂ ਇੰਟਰਵਿਊ ਹੋਰ ਕਰੋ ਜੀ

  • @sjmahal5
    @sjmahal5 18 дней назад +28

    ਬਾਹੁਲ ਦਿੰਨਾਂ ਤੋ ਇੰਤਜ਼ਾਰ ਸੀ ਇਸ ਖੁਲਾਸੇ ਦਾ ਭਾਈ ਸਾਹਿਬ ਦੇ ਵਿਚਾਰਾਂ ਦਾ , ਸਾਰੀ ਗੱਰਦ ਝਾੜ ਕਿ ਰੱਖ ਦਿੱਤੀ ਪੂਰੇ ਡਰਾਮੇ ਦੀ 😢

  • @ਲਖਵਿੰਦਰਸਿੰਘਖਾਲਸਾ

    ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ ਵਲੋਂ ਦਿੱਤੇ ਗਏ ਅਤੇ ਸਚਾਈ ਬਿਆਨ ਕੀਤੀ

  • @raghbirsingh4959
    @raghbirsingh4959 13 дней назад +3

    ਪੰਥ ਦੀ ਮਹਾਨ ਸ਼ਖਸ਼ੀਅਤ ,ਸੱਚਾ ਸੁੱਚਾ ਗੁਰਸਿੱਖ

  • @msrayat6409
    @msrayat6409 17 дней назад +5

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ, ਸਰਬੰਸ, ਸੱਚ ਹੱਕ ਵਾਸਤੇ ਲਾ ਦਿੱਤਾ ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੇ ਵਿਕ ਰਹੇ ਲੋਕੋ ਜਾਗੋ ਜਾਗੋ ਜਾਗੋ ਜਾਗੋ ਜਾਗੋ 🙏🙏🙏

  • @msrayat6409
    @msrayat6409 12 дней назад +3

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏

  • @AmarjeetSingh-lj8yj
    @AmarjeetSingh-lj8yj 18 дней назад +12

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਕੋਈ ਸਗਤ ਨੂੰ ਰਸਤਾ ਵਿਖਾਉ ਜੀ

  • @msrayat6409
    @msrayat6409 17 дней назад +4

    ਇਮਾਨਦਾਰੀ ਇਸ ਧਰਤੀ ਨੂੰ, ਦੇਸ਼ ਨੂੰ ਸਵਰਗ ਬਣਾਉਂਦੀ ਹੈ, ਜਦੋਂ ਕਿ ਸਰਕਾਰਾਂ ਦੀ ਬੇਈਮਾਨੀ ਨਰਕ ਬਣਾਉਂਦੀ ਹੈ। ਸਰੀਰਕ, ਮਾਨਸਿਕ, ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ ’ਤੇ ਸਿਹਤਮੰਦ ਹੋਣਾ ਹੀ ਮੁਕਤੀ ਦਾ ਮਾਰਗ ਹੈ👍🌿💐🌻🌴🙏

  • @sikhsangathanupuk1846
    @sikhsangathanupuk1846 17 дней назад +2

    ਬਹੁਤ ਹੀ ਸ਼ਲਾਘਾਯੋਗ ਅਤੇ ਚੜ੍ਹਦੀ ਕਲਾਂ ਵਾਲੀ ਇੰਟਰਵਿਊ

  • @jagpalgill2127
    @jagpalgill2127 18 дней назад +31

    ਮਾਫ ਕਰਨਾ ਜਥੇਦਾਰ ਸਾਹਿਬ ਜੋ ਵੀ ਕਹਿ ਰਹੇ ਨੇ ਹੋ ਸਕਦਾ ਹੈ ਉਹ ਸੱਚ ਹੋਵੇ ਪਰ ਮੇਰੀ ਜਿਥੋਂ ਤੱਕ ਸਮਝ ਹੈ ਕਿ ਆਪਾਂ ਜਦੋਂ ਆਪਣੇ ਤੋਂ ਤਕੜੇ ਬੰਦੇ ਨਾਲ ਰਹਿਣ ਲੱਗ ਜਾਂਦੇ ਹਾਂ ਜਾਂ ਉਹਦੀ ਹਾਂ ਚ ਹਾਂ ਮਿਲਾਉਣ ਲੱਗ ਜਾਦੇ ਆ ਉਦੋਂ ਤੱਕ ਠੀਕ ਹੈ ਪਰ ਜਦੋਂ ਆਪਾਂ ਪੈਰ ਪਿੱਛੇ ਖਿੱਚਦੇ ਹਾਂ ਤਾਂ ਉਹ ਹਰ ਤਰੀਕਾ ਜਮਾਉਂਦਾ ਆਪਾਂ ਨੂੰ ਪੈਰਾਂ ਚ ਡਿੱਗਣ ਦਾ ਉਹੀ ਕੁਝ ਅੱਜ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੋ ਰਿਹਾ ਹੈ ਪਹਿਲਾਂ ਸਭ ਨੂੰ ਪਤਾ ਹੈ ਕਿ ਉਹ ਬਾਦਲਾਂ ਨਾਲ ਮਿਲ ਕੇ ਚੱਲਦਾ ਸੀ ਪਰ ਅੱਜ ਜੋ ਉਸ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਉਹ ਸੱਚ ਦਾ ਸਾਥ ਦੇ ਰਿਹਾ ਹੈ ਇਸ ਕਰਕੇ ਉਸ ਨਾਲ ਇਹ ਸਭ ਕੁਝ ਹੋ ਰਿਹਾ ਤਾਂ ਹੁਣ ਆਪਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਸੱਚ ਦੇ ਰਾਹ ਤੇ ਵਾਪਸ ਆਉਣਾ ਚਾਹੁੰਦਾ ਹੈ ਤੇ ਅੱਜ ਉਹ ਉਹਨਾਂ ਦੁਸ਼ਟਾਂ ਦੇ ਭੇਦ ਖੋਲ ਰਿਹਾ ਹੈ ਜਾਂ ਉਹਨਾਂ ਦੀਆਂ ਸੱਚਾਈਆਂ ਦੱਸ ਰਿਹਾ ਤਾਂ ਕੌਮ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਹੋ ਸਕਦਾ ਹਰਪ੍ਰੀਤ ਨੇ ਗੁਨਾਹ ਕੀਤੇ ਹੋਣ ਪਰ ਅੱਜ ਦੀ ਜੋ ਸਥਿਤੀ ਹੈ ਅੱਜ ਉਹ ਸਿੱਖ ਕੌਮ ਨਾਲ ਇੱਕ ਡਾਹ ਕੇ ਖੜਾ ਹੈ ਇਸ ਲਈ ਸਾਡਾ ਫਰਜ਼ ਹੈ ਕਿਸ ਦਾ ਸਾਥ ਦਈਏ ਬਾਕੀ ਜਥੇਦਾਰ ਰਣਜੀਤ ਸਿੰਘ ਬਹੁਤ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਸ ਲਈ ਇਹਨਾਂ ਦੀਆਂ ਗੱਲਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਧੰਨਵਾਦ

    • @aulakhsingh5103
      @aulakhsingh5103 18 дней назад +5

      ਭਾਈ ਸਾਹਿਬ ਜੀ ਹਰਪ੍ਰੀਤ ਨੇ ਪਹਿਲਾਂ ਵੀ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਹੁਣ ਵੀ ਸਿੱਖ ਕੌਮ ਵਿੱਚ ਘੁਸਪੈਠ ਕਰਕੇ ਇਹ ਹਰਪ੍ਰੀਤ ਨੁਕਸਾਨ ਕਰੇਗਾ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ

    • @Kiranpal-Singh
      @Kiranpal-Singh 18 дней назад +3

      @@aulakhsingh5103ਫਿਰ ਸਹੀ ਕੌਣ ਹੈ, ਹੱਲ ਲੱਭੀਏ !

    • @KalaSerron
      @KalaSerron 18 дней назад +2

      ਰਣਜੀਤ ਸਿੰਘ ਜਥੇਦਾਰ ਅਮ੍ਰਿਤਪਾਲ ਸਿੰਘ ਖਾਲਸਾ ਹੋਰ ਬਹੁਤ ਨੇ ਪਰ ਆਪਾ ਜਾਗੋ​@@Kiranpal-Singh

    • @SunnySandhu-m1z
      @SunnySandhu-m1z 18 дней назад +1

      ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|

    • @Kiranpal-Singh
      @Kiranpal-Singh 18 дней назад +2

      @
      ਜਾਗੇ ਕਰਕੇ ਹੱਲ ਪੁੱਛ ਰਿਹਾ ਹਾਂ, ਅੰਮ੍ਰਿਤਪਾਲ ਸਿੰਘ ਠੀਕ ਹਨ ਪਰ ਅਜੇ ਨਾਮ-ਬਾਣੀ ਅਭਿਆਸ ਦੀ ਲੋੜ ਹੈ-ਕਾਹਲੇਪਨ ਵਿੱਚ ਕੁਝ ਬਿਆਨ ਗਲਤ ਦੇ ਜਾਂਦਾ ਹੈ, ਆਪਣੇ ਬੰਦੇ ਨੂੰ ਛਡਾਉਣ ਲਈ ਥਾਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਆਦਿ ਗਲਤ ਸੀ ?
      ਜਥੇਦਾਰ ਰਣਜੀਤ ਸਿੰਘ ਠੀਕ ਹਨ ਪਰ ਕੀ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਏਨੀਆਂ ਵੋਟਾਂ ਬਣਾ ਲਈਆਂ ਕੇ ਚੋਣਾਂ ਵਿੱਚ ਜਿੱਤ ਸਕੀਏ ?
      ਪੰਥਕ ਧਿਰਾਂ ਵਿੱਚ ਏਕਤਾ ਨਹੀਂ ?
      ਉਮੀਦ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਤਬਦੀਲੀ ਆਵੇਗੀ !

  • @bahadursingh2006
    @bahadursingh2006 17 дней назад +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਵਾਲੇ ਬਾਦਲ ਦਲ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਤਾਂ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਬਚ ਸਕਦਾ ਹੈ ਧੰਨਵਾਦ

  • @gaganchahal8969
    @gaganchahal8969 18 дней назад +14

    ਸੱਚ ਕਿਹਾ

  • @msrayat6409
    @msrayat6409 12 дней назад +3

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @arunjitkaur2663
    @arunjitkaur2663 18 дней назад +15

    ਸਹੀ ਕਹਿ ਰਹੇ ਹਨ 🙏

  • @singh.pradeep
    @singh.pradeep 18 дней назад +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @msrayat6409
    @msrayat6409 17 дней назад +3

    ਅਸਲ ਵਿੱਚ ਸਵਰਗ-ਨਰਕ ਇਸ ਧਰਤੀ ਉੱਪਰ ਹੀ ਹੈ। ਧਰਤੀ ਉੱਪਰ ਸਵਰਗ-ਨਰਕ ਦੀ ਸਥਾਪਨਾ ਕਰਨਾ ਸਰਕਾਰਾਂ ਦੇ ਹੱਥ ਵਿੱਚ ਹੈ! ਮਨੁੱਖ ਦੁਆਰਾ ਕਿਤਾਬਾਂ ਤੋਂ ਪ੍ਰਾਪਤ ਕੀਤਾ ਗਿਆਨ ਮੁਕਤੀ ਦਾ ਮਾਰਗ ਬਣਦਾ ਹੈ। ਸਰਕਾਰਾਂ ਦੀ ਆਮ ਲੋਕਾਂ ਪ੍ਰਤੀ ਰੱਖੀ

  • @RajinderSingh-er3bj
    @RajinderSingh-er3bj 16 дней назад +2

    ਬੇਬਾਕ, ਬੇਖੌਫ ਜਥੇਦਾਰ ਰਣਜੀਤ ਸਿੰਘ ਖਾਲਸਾ 🙏🏼

  • @JaggaChaudhary-wo5rd
    @JaggaChaudhary-wo5rd 15 дней назад +2

    ਜਥੇਦਾਰ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਬਾਗਡੋਰ ਸੰਭਾਲ ਦੇਣੀ ਚਾਹੀਦੀ।

  • @charnjitsingh56
    @charnjitsingh56 18 дней назад +8

    Jathedar Ranjit Singh Ji Waheguruji ka Khalsa Waheguruji Ji Feiths Oh Din Door Nahi Tusi Akal Thakar da ? Hovo Ga Good job ji 🙏🇨🇦🌺🍎📌🙏

  • @raijs7842
    @raijs7842 17 дней назад +2

    Well explained regarding the Sikhs principals.... Sikh Mariyada.... Salute to S, Ranjit Singh ji Sat Shri Aakal..all most all facts about present situation well explained.....🙏🙏🙏.. Punishment for guilty.. accordingly to Sikhs Mariyada... media coverage 👍🙏. thanks dhaliwal ji

  • @lachmansingh3126
    @lachmansingh3126 18 дней назад +8

    Hall Khalsa g jathedar Ranjit Singh you are right your things very much g waheguru ki fateh g 🙏🙏

  • @PIRTPALSINGH-g4v
    @PIRTPALSINGH-g4v 17 дней назад +1

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

  • @kisanmajdorektajindabad6720
    @kisanmajdorektajindabad6720 18 дней назад +17

    Good bhai sahib ji

  • @Fulelsingh-b1m
    @Fulelsingh-b1m 18 дней назад +7

    ਸਹੀ ਅਗਵਾਈ ਅੱਜ ਸਿੱਖ ਕੌਮ ਨੂੰ ਭਾਈ ਰਣਜੀਤ ਸਿੰਘ ਹੀ ਦੇ ਸਕਦੇ ਹਨ, ਕਈਆਂ ਦਾ ਖਿਆਲ ਐ ਕੀ ਠੀਕ ਕਿਹਾ ਜਾ ਸਕਦਾ ਹੈ ਜੀ ਰਾਇ ਜ਼ਰੂਰ ਦੱਸੋ ਜੀ ਮਹਾਨ ਪੁਰਸ਼ੋ

  • @JasbirSingh-sb5fo
    @JasbirSingh-sb5fo 18 дней назад +14

    Bilkul sahi

  • @Ravisher0770
    @Ravisher0770 17 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤❤❤

  • @paramjitsingh6295
    @paramjitsingh6295 18 дней назад +10

    ਬਹੁਤ ਗੁੱਡ ਜੀ 🙏🙏🙏🙏🙏

  • @aulakhsingh5103
    @aulakhsingh5103 18 дней назад +14

    ਭਾਈ ਰਣਜੀਤ ਸਿੰਘ ਦੇ ਇਹ ਵਿਚਾਰਾਂ ਅਨੁਸਾਰ ਬਣਦਾ ਸੀ ਮੌਜੂਦਾ ਸਿੰਘ ਸਾਹਿਬਾਨਾਂ ਨੂੰ ਸੁਖਬੀਰ ਬਾਦਲ ਤੇ ਹੁਕਮਨਾਮਾ ਦੇਣਾ ਅਤੇ ਬਹੁ ਗਿਣਤੀ ਸਿੱਖ ਦੀ ਵੀ ਇਹੀ ਇੱਛਾ ਸੀ ਜੋ ਮੌਜੂਦਾ ਸਿੰਘ ਸਾਹਿਬਾਨਾਂ ਵੱਲੋਂ ਨਹੀ ਦਿੱਤਾ ਗਿਆ

  • @kanwaljitsingh3248
    @kanwaljitsingh3248 18 дней назад +6

    ਇਹ ਸਹੀ ਹੈ ਕਿ ਬੜੀਆਂ ਹੀ ਗੰਭੀਰ ਗੱਲਾਂ ਕਹਿ ਰਹੇ ਹਨ ਭਾਈ ਸਾਹਿਬ

  • @AjaibSingh-j1g
    @AjaibSingh-j1g 17 дней назад +1

    Bhai Ranjit Singh Ji. Asi tuhadi bahut respect krde A. Tusi Badala vare jo dusde hunde c. Bilkul sach bolde hunde C. God bless you jathedar Ji.

  • @msrayat6409
    @msrayat6409 17 дней назад +4

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।

  • @msrayat6409
    @msrayat6409 17 дней назад +1

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @GurvinderKaur-k6l
    @GurvinderKaur-k6l 17 дней назад +1

    Thank you Bhai Ranjit Singh Ji. You are so well informed and sincere. I wish seriously that you or someone like you come and sit on the Akaal Takhat.

  • @unknown-3630-
    @unknown-3630- 18 дней назад +16

    ਬਾਦਲ ਪ੍ਰੇਮੀਆਂ ਨੂੰ ਅਜੇ ਵੀ ਲੱਗੀ ਜਾਂਦਾ ਰਾਮ ਰਹੀਮ ਵਾਂਗ, ਕਿ ਪਿਤਾ ਜੀ ਅਜੇ ਵੀ ਬੇਕਸੂਰ ਹੀ ਨੇ !!!

  • @msrayat6409
    @msrayat6409 17 дней назад +2

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @kulbirsingh-op3qb
    @kulbirsingh-op3qb 16 дней назад +1

    ਜਥੇਦਾਰ ਰਣਜੀਤ ਸਿੰਘ ਸਚ ਬੋਲਦੇ ਹਨ

  • @Djpk-gry
    @Djpk-gry 10 дней назад

    ਬਿਲਕੁਲ ਸਹੀ ਗੱਲ ਹੈ jathedar sahib ਜੀ

  • @kamaldeepsingh3988
    @kamaldeepsingh3988 18 дней назад +5

    ਕਮਲਜੀਤ ਸਿੰਘ (ਸੰਗਰੂਰ )ਸਾਡੀ ਰਿਸ਼ਤੇਦਾਰੀ ਵਿੱਚੋਂ ਸੀ.. ਜੋ 2007ਵਿੱਚ ਸਰਸੇ ਵਾਲੇ ਕਾਂਡ ਚ ਗੋਲੀ ਵੱਜਣ ਕਰਕੇ ਸੁਨਾਮ ਡੇਰੇ ਤੇ ਸ਼ਹੀਦ ਹੋਇਆ ਸੀ...ਓਹ ਆਪ ਬਹੁਤ ਵਧੀਆ ਤੇ ਸਿੱਖੀ ਦਾ ਧਾਰਨੀ ਬੰਦਾ ਸੀ.. ਪਰ ਉਸਦੇ ਪਰਿਵਾਰ ਨੇ ਪੈਸੇ ਦੇ ਲਾਲਚ ਵਿੱਚ ਓਹਦੀ ਕੁਰਬਾਨੀ ਵੀ ਰੋਲ ਦਿੱਤੀ ਨਾਲੇ ਉਸਦੇ ਕਤਲ ਕੇਸ ਵੱਲ ਤਾਂ ਕਿਸੇ ਨੇ ਵੀ ਨਾ ਓਹਦੀ ਪਤਨੀ ਵਾਲੀ ਧਿਰ ਨੇ ਨਾ ਮਾਂ ਪਿਓ ਦੀ ਧਿਰ ਨੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ...ਸਗੋਂ ਜੋ ਸੰਸਥਾਵਾਂ ਸਨਮਾਨ ਕਰਨ ਲਈ ਬੁਲਾਉਂਦੀਆਂ ਸੀ ਉਹਨਾਂ ਕੋਲ ਇੱਕ ਦੂਜੇ ਨੂੰ ਭੰਡਣ ਲੱਗ ਪਏ...

  • @baldevraj4560
    @baldevraj4560 18 дней назад +2

    ❤ ਵਾਹਿਗੁਰੂ ਜੀ

  • @harchandsingh3565
    @harchandsingh3565 18 дней назад +2

    Absolutely right Singh Sahib Bhai Ranjeet Singh ji

  • @DarshanSingh_Official
    @DarshanSingh_Official 18 дней назад +4

    ਸਿੱਖ ਕੌਮ ਦੇ ਸਾਰੇ ਲੀਡਰ ਹੀ ਆਪਣੇ ਆਪ ਨੂੰ ਬਹੁਤ ਹੀ ਸਿਆਣਾ ਸਮਝ ਰਿਹਾ ਹੈ। ਇੱਕ ਦੂਜੇ ਦੀ ਨਿੰਦਾ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ।ਨਾ ਗੁਰੂ ਗ੍ਰੰਥ ਸਾਹਿਬ ਦਾ ਨਾ ਹੀ ਅਕਾਲ ਤਖ਼ਤ ਜਾਂ ਅਕਾਲ ਤਖ਼ਤ ਦੇ ਸਿੰਘ ਸਾਹਿਬਾਨ ਦਾ ਕਿਸੇ ਨੂੰ ਕੋਈ ਡਰ ਭਉ ਨਹੀਂ ਮੰਨਦੇ।

  • @David7823s
    @David7823s 18 дней назад +1

    Waheguru aap nu chardikla attey tandrusti bakhshey . Excellent analysis / vichar.

  • @billurai4717
    @billurai4717 18 дней назад +3

    VERY GOOD JATHEDAR SAHEB JI

  • @parmjotsidhu-u5w
    @parmjotsidhu-u5w 18 дней назад +4

    ਜਥੇਦਾਰ ਜੀ ਕੋਮ ਬਚਾਉਣੀ ਆ ਤਾ ਕਿਰਪਾ ਕਰਕੇ ਤੂਸੀ ਇੱਥੇ ਆਉ ਤੂਸੀਂ ਸਾਰਾ ਜਾਣਦੇ ਹੋ ਜਥੇਦਾਰ ਭੋਰ ਸਹਿਬ ਨੂੰ ਲਿਆਉ ਹੋਰਵੀ ਚੰਗੇ ਸਿੱਖੀ ਸਿਧਾਂਤ ਤੋਜਾਣੂ ਹੋਣ ਉਹ ਸਿੱਖ ਅੱਗੇ ਆਉਣ ਤਾ ਹੀ ਸਿੱਖੀ ਸਿਧਾਂਤ ਬਚਾਉਣ

  • @premsingh-qr7wi
    @premsingh-qr7wi 16 дней назад +1

    ਅੱਜ ਦੇ ਯੁੱਗ ਵਿੱਚ ਭਾਈ ਰਣਜੀਤ ਸਿੰਘ ਜਥੇਦਾਰ ਹੀ ਯੋਗ ਹਨ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ਦੇ

  • @parmjotsidhu-u5w
    @parmjotsidhu-u5w 18 дней назад +1

    ਜਥੇਦਾਰ ਜੀ ਵਾਹਿਗੁਰੂ ਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਹਿਤਿ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹਨਾਂ ਨੇ ਗੁਰਬਾਣੀ ਨਹੀਂ ਲਿਖੀ ਪੜੀ ਗੁਰਮਤ ਦਪਤਾ ਨਹੀ ਸੇਵਾ ਨਹੀਂ ਕੀਤੀ ਨਿਮਰਤਾ ਨਹੀਂ ਆਈ ਜਥੇਦਾਰਾਂ ਨੇ ਸਜ਼ਾ ਵੀ ਸਈ ਨਹੀਂ ਲਾਈ ਬਸ ਪੰਥ ਵਿਚੋਂ ਛੇਕਣਾ ਚਾਰੀਦਾ ਹੈ ਅਜੇ ਵੀ ਪਰਾਂ ਹੋ ਜਾਣ ਤਾ ਬਚ ਸਕਦੇ

  • @HarjinderSingh-q1l
    @HarjinderSingh-q1l 6 дней назад

    Bhai ranjit singh ji nu parmata chardi kala rakhe

  • @bahadursingh2006
    @bahadursingh2006 17 дней назад +2

    बिल्कुल बिल्कुल सही कहा है अकाली दल की पूरी लीडरशिप को ही सिंख पंथ से छेकना चाहिए

  • @PalveerDhillon98
    @PalveerDhillon98 18 дней назад +4

    ਭਾਈ ਰਣਜੀਤ ਸਿੰਘ ਖਾਲਸਾ ਜੀ ਕੌਮ ਦੇ ਜਰਨੈਲ ਨੇ ਗੁਰੂ ਸਾਹਿਬ ਨੂੰ ਜੇ ਮਨਜ਼ੂਰ ਹੋਈਆਂ ਤਾਂ ਕੌਮ। ਦੀ ਅਗਵਾਈ ਇੱਕ ਦਿਨ ਜ਼ਰੂਰ ਦਿਖਣਗੇ ਵਾਹਿਗੁਰੂ

  • @GurjitSingh-kw6dd
    @GurjitSingh-kw6dd 18 дней назад +2

    Very good true jathedar bhae ranjit singh ji🙏🙏🙏

  • @msrayat6409
    @msrayat6409 12 дней назад +1

    ਅਕਾਲੀ ਮੰਤਰੀ ਅਤੇ ਵਿਧਾਇਕਾਂ ਨੇ ਰਾਜ ਭਾਗ ਮਾਣਿਆ .ਸਾਰਿਆਂ ਨੂੰ 20 ਸਾਲ ਵਾਸਤੇ ਚੋਣ ਲੜਨ ਤੋਂ ਮਨਾ ਕਰਨਾ ਦਾ ਹੁਕਮ ਕਰਨਾ ਚਾਹੀਦਾ👆🙏🙏

  • @SawarnSingh-i4h
    @SawarnSingh-i4h 18 дней назад +5

    Balkul sehi ji jathedar sahib

  • @labhsingh8134
    @labhsingh8134 18 дней назад +4

    Very right sir jee thanks

  • @harbhinderhunjan2276
    @harbhinderhunjan2276 18 дней назад +4

    We need bhai ranjeet singh

  • @sukhpreetsingh5372
    @sukhpreetsingh5372 18 дней назад +2

    Mh bilkul sehmat bhai Ranjit Singh g nal 🙏🏻❤️

  • @harmanjeetsingh723
    @harmanjeetsingh723 15 дней назад

    Very good singsabh ji

  • @transparenttransportationl2985
    @transparenttransportationl2985 18 дней назад +2

    ABSOLUTELY CORRECT .

  • @hardipsingh7651
    @hardipsingh7651 18 дней назад +2

    Very good point ji

  • @jeevansingh3948
    @jeevansingh3948 18 дней назад +3

    Bilkul shi bol rhe ne Jathedar Sahab

  • @HarjinderSingh-q1l
    @HarjinderSingh-q1l 6 дней назад

    Bhai ranjit singh ji jinndabad

  • @dividersings2330
    @dividersings2330 17 дней назад

    ਬਿਲਕੁਲ ਸਹੀ ਗੱਲਾਂ

  • @Kiranpal-Singh
    @Kiranpal-Singh 18 дней назад +4

    ਜਥੇਦਾਰ ਸਾਹਿਬ ਮਸਲੇ ਤਾਂ ਬਹੁਤ ਹਨ, ਬਾਦਲਾਂ ਦੇ ਗੁਨਾਹ ਵੀ ਸਭ ਜਾਣਦੇ ਹਨ *ਪਰ ਹੱਲ ਵੀ ਦੱਸੋ ਜਾਂ ਜਿਹੜੇ ਥੋੜਾ ਅੜਦੇ ਹਨ, ਉਹਨਾਂ ਨੂੰ ਥੋੜਾ ਉਤਸ਼ਾਹਤ ਕਰੀਏ* !

  • @Punjaabroots
    @Punjaabroots 18 дней назад +6

    ਬਾਈ ਜੀ ਜਥੇਦਾਰ ਜਿਹੜੇ ਪੰਥ ਪ੍ਰਵਾਨ ਜਥੇਦਾਰ ਆ ਉਹ ਕਦੇ ਸਾਬਕਾ ਨੀ ਹੁੰਦੇ ਅੱਗੇ ਤੋ ਸਾਬਕਾ ਨਾ ਕਿਹਾ ਕਰੋ ਧੰਨਵਾਦ 🙏

  • @cyprusriar8454
    @cyprusriar8454 18 дней назад +2

    Great words

  • @ranjitkaur491
    @ranjitkaur491 18 дней назад +1

    Sahi gal Khai jathedar ji waheguru ji ka Khalsa waheguru ji ki Fateh 🙏

  • @jassimander3063
    @jassimander3063 18 дней назад

    ਸਤਿ ਸ੍ਰੀ ਆਕਾਲ ਜੱਥੇਦਾਰ ਸਾਹਿਬ ਜੀ।।।

  • @ilovetoplayification
    @ilovetoplayification 18 дней назад +2

    Bhai ranjit singh ji great sikh

  • @RanjodhSingh-ue2me
    @RanjodhSingh-ue2me 18 дней назад +2

    Satnam waheguru🙏🙏🙏🙏

  • @Gurdeepsingh-q4s
    @Gurdeepsingh-q4s 18 дней назад +3

    ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੀ ਹੌਣੇ ਚਾਹੀਦੇ ਹਸ

  • @parmjotsingh1311
    @parmjotsingh1311 18 дней назад +1

    Singh saab jathedaar giyani RANJEET SINGH ❤️✅✌️

  • @surjeetsighsonu7896
    @surjeetsighsonu7896 18 дней назад +6

    ਸਿੱਖ ਕੌਮ ਨੂੰ ਜਥੇਦਾਰ ਰਣਜੀਤ ਸਿੰਘ ਜੀ ਵਰਗੇ ਆਗੂ ਦੀ ਲੋੜ ਹੈ

    • @AmarjitSingh-eq3rl
      @AmarjitSingh-eq3rl 18 дней назад

      ਸੰਗਤ ਇਹਨੂੰ ਅਜਮਾ ਚੁੱਕੀ ਹੈ