Размер видео: 1280 X 720853 X 480640 X 360
Показать панель управления
Автовоспроизведение
Автоповтор
੨੦੦ ਸਿੱਖ ਵਿਦਵਾਨ ਵਿੱਚੋ ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ਦੀ ਸਲੇਕਸ਼ਨ👆👆👆👆👍🙏
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
ਭਾਈ ਰਣਜੀਤ ਸਿੰਘ ਜੀ ਚੜਦੀਕਲਾ ਚ ਰਹੋ ਅਕਾਲੀ ਦਲ ਅਜਾਦ ਕਰਾਉ ਜੀ 🙏🏻
ਭਾਈ ਸਾਹਿਬ ਸੱਚ ਬੋਲਣ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਰੇ ਸਿੱਖਾਂ ਨੂੰ ਸੱਚ ਤੇ ਪਹਿਰਾ ਦੇਣ ਲਈ ਸ਼ਕਤੀ ਦੇਵੇ
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਦਲ ਰੂਪੀ ਜ਼ਹਿਰ ਦੀ
ਬਹੁਤ ਸਹੀ ਵਿਚਾਰ ਨੇ ਤੁਹਾਡੇ। 🙏🏻🙏🏻🙏🏻
ਬਹੁਤ ਸਹੀ ਗੱਲਾਂ ਭਾਈ ਰਣਜੀਤ ਸਿੰਘ ਜੀ ਦੀਆਂ,
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਸ੍ਰੋਮਣੀ ਕਮੇਟੀ ਸਿੱਖਾਂ ਲਈ ਕੁਝ ਵੀ ਨਹੀਂ ਕਰ ਰਹੀ ਇਸ ਲਈ ਬਹੁਤ ਲੋਕ ਆਪਣਾ ਧਰਮ ਬਦਲ ਕੇ ਈਸਾਈ ਬਣ ਗਏ ਜਿਥੇ ਉਨ੍ਹਾਂ ਨੂੰ ਦਵਾਈ ਸਿੱਖਿਆ ਮੁਫ਼ਤ ਮਿਲਦੀ ਹੈ
ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ
V right ✅️ 👏 👌 🙌
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ
ਲੋਕੋ ਅਕਲਮੰਦੀ ਤੋ ਕੰਮ ਲੲਈਏ ਭਾਈ ਰਣਜੀਤ ਸਿੰਘ ਜੀਦਾ ਸਾਥ ਦੇਈਏ ਪੰਥ ਬਚਾੲਏ
ਬਹੁ ਵਡਿਆਈ ਵੀਚਾਰ ਜੀ ਧਨਵਾਦ ਜੀ
ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ਨੂੰ ਸੈਲਰੀ ਨਹੀਂ , ਬੁਨਿਆਦੀ ਲੋੜ ਵਾਸਤੇ ਬੈਂਕ ਕਾਰਡ ਜਰੂਰੀ 👆👆👆👆👍🙏
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ ਮਿਤੀ 2 ਦਸੰਬਰ, 2024“ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
ਭਾਈ ਸਹਿਬ ਭਾਈ ਰਣਜੀਤ ਸਿੰਘ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ ਗੁਰਨਾਨਕ ਸਹਿਬ ਸਰਬੰਤ ਦਾ ਭਲਾ ਹੋਵੇ ਵਹਿਗੂਰੁ ਜੀਓ
ਭਾਈ ਸਾਹਿਬ ਜੀ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ ਧਨਵਾਦ
ਭਾਈ ਸਾਹਿਬ ਰਣਜੀਤ ਸਿੰਘ ਜੀ ਹਰ ਗੱਲੋਂ ਸੱਚੇ ਨੇ ਹੁਣ ਪੰਥ ਨੂੰ ਚਾਹੀਦਾ ਇਹਨਾਂ ਨੂੰ ਸ੍ਰੋਮਣੀ ਕਮੇਟੀ ਇਹਨਾਂ ਦੀ ਦੇਖ ਰੇਖ ਚ ਹੋਵੇ। ਸਿੱਖ ਪੰਥ ਨੂੰ ਇਕ ਸਿੰਘ ਮਿਲ ਜਾਵੇਗਾ ਕੌਮ ਨੂੰ ਰਾਹ ਪਾਉਣ ਵਾਲਾ ।
ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਭਾਈ ਸਾਹਬ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਇਹ ਸੋਚ ਨੂੰ ਬਚਾਇਓ ਕੇ ਪੰਥਕ ਲਹਿਰ ਦੇ ਸ਼ਿਰੋਮਣੀ ਕਮੇਟੀ ਦੇ ਮੈਂਬਰ ਬਣਕੇ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲੈਣਗੇ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਹੇਠ ਸਿੱਖ ਕੌਮ ਨੂੰ ਇੱਕਠੇ ਹੋਣ ਦੀ ਲੋੜ ਹੈ
ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਾਥ ਦਿਓ ਅਕਾਲੀਦਲ ਨੂੰ ਅਜਾਦ ਕਰਵਾਉਣ ਲਈ ਮੱਦਦ ਕਰਨ ।
ਜਥੇਦਾਰ ਭਾਈ ਰਣ ਜੀਤ ਸਿੰਘ ਜੀ ਖ਼ਾਲਸਾ ਹੱਕ ਅਤੇ ਸੱਚ ਦਾ ਹੋਕਾ ਦਿੰਦੇ ਹਨ ਇਹਨਾਂ ਦਾ ਸਾਥ ਦਿਓ । ਸਾਰੀ ਕੋਮ ਏਕੇ ਵਿਚ ਆਉ। ਭਾਈ ਰਣਜੀਤ ਸਿੰਘ ਜੀ ਖਾਲਸਾ ਜਿੰਦਾਬਾਦ , ਜਿੰਦਾਬਾਦ ।
ਬਿਲਕੁਲ ਸੱਚ ਸੱਚ ਸੱਚ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਾਦਲ ਨੂੰ ਪੰਥ ਵਿੱਚੋਂ ਛੇਕ ਕਰ ਦਿੱਤਾ ਜਾਵੇ ਜੀ
ਵਾਹਿਗੁਰੂ ਚੜਦੀਕਲਾ ਚ ਰੱਖੇ ਜੀ ਤੁਹਾਨੂੰ ਜੀ ਖਾਲਸਾ ਜੀ
ਭਾਈ ਰਣਜੀਤ ਸਿੰਘ ਸਿੰਘ ਸਾਹਿਬ ਦਾ ਸਿੱਖ ਕੌਮ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ,ਪਰ ਅਸੀਂ ਤਾਂ ਬਾਦਲ ਲਾਣੇ ਦੇ ਆਟੇ ਦਾਲ ਵਿੱਚ ਉਲਝ ਕੇ ਰੱਖ ਦਿੱਤੇ ਹਾਂ।
ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏
ਹੁਣ ਭਾਈ ਸਾਹਿਬ ਜੱਥੇ ਦਾਰ ਰਣਜੀਤ ਸਿੰਘ ਜੀ ਵਰਗੇ ਸਿੱਖ ਕੌਮ ਨੂੰ ਜੱਥੇ ਦਾਰ ਸਾਹਿਬ ਚਾਹੀਦੇ ਹਨ
ਸਿੰਘ ਸਾਹਿਬ ਜੀ ਤੁਸੀਂ ਪੰਥ ਦੀ ਕਿਰਪਾ ਕਰਕੇ ਆਪ ਅਗਵਾਈ ਕਰਨ ਦੀ ਕਿਰਪਾ ਕਰੋ ਜੀ।
ਸਹੀ ਗੱਲ ਆ ਜੀ ਮੁੱਦੇ ਨੂੰ ਲਮਕਾਇਆ ਜਾ ਰਿਹਾ
Appreciable comments. May Almighty God decide rigorous punishment to the guilty.
ਵਾਹਿਗੁਰੂ ਮਿਹਰ ਕਰਨ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾਂ ਬਖਸ਼ੇ
ਅਕਾਲ ਤਖਤ ਦੇ ਜਥੇਦਾਰ ਨਰਮ ਨਹੀਂ ਹੋੱਣੇ ਚਾਹੀਦੇ ਜਥੇਦਾਰ ਰਣਜੀਤ ਸਿੰਘ ਵਰਗੇ ਹੋਣੇ ਚਾਹੀਦੇ ਹਨ ਜੋ ਸ਼ਖਤ ਫੈਸਲਾ ਲੈ ਸਕਦੇ ਹੋਣ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖਤ ਦੇ ਸਿਧਾਂਤਾਂ ਅਨੁਸਾਰ ਜਥੇਦਾਰ ਦੀ ਪਦਵੀ ਦੀ ਸੇਵਾ ਕੀਤੀ ।ਭਾਈ ਰਣਜੀਤ ਸਿੰਘ ਜੀ ਜਿੰਦਾਦਿਲ ਜਥੇਦਾਰ ਹਨ ਜਿਨਾ ਦਾ ਕੋਮ ਅਜ ਤਕ ਪੂਰਾ ਸਤਿਕਾਰ ਕਰਦੀ ਹੈ👍🙏🙏🙏🙏🙏
ਬਾਦਲਾਂ ਨੇ ਤਾ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਬੋਰੀਆਂ ਤਾ ਬਾਦਲਾਂ ਦੇ ਘਰ ਜਾਦੀਆ
Good 🎉
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ
🙏🙏🙏🙏🙏❤🙏🙏🙏 ਵਾਹਿਗੁਰੂ ਜੀ। ਭਾਈ ਸਾਹਿਬ ਸਿੱਖ ਕੌਮ ਨੂੰ ਤੁਹਾਡੇ ਵਰਗੇ ਆਗੂਆਂ ਦੀ ਅਗਵਾਈ ਚਾਹੀਦੀ ਹੈ ਜੀ।
ਗੁਰੂ ਜੀ ਦਾ ਸਹੀ ਸਿਖ ਭਾਈ ਰਣਜੀਤ ਸਿੰਘ ਜੀ
ਗੱਲ ਸੁਆਲ ਪੁੱਛਣ ਦੀ ਨਹੀ ਭਾਈ ਸਾਹਿਬ ਜੀ ਦੇ ਮਿਸ਼ਨ ਦੀ ਮੱਦਦ ਕਰਨ ਦਾ ਹੈ ਜੋ ਕਿੰਤੂ ਪਰੰਤੂ ਕਰੇ ਉਹ ਅਸਲੀ ਨਿ਼ਸ਼ਾਨੇ ਤੋ ਪਾਸੇ ਹਨ
ਜਥੇਦਾਰਾ ਨੇ ਸਿਧ ਕਰਤਾ ਕਿ ਓਹ ਲਫਾਫਾ ਕਲਚਰ ਵਾਲੇ ਹਨ ਹਿਮਤ ਨਹੀ ਮਸਦਾ ਨੂੰ ਸਜਾਵਾ ਦੇਣ ਦਾ
ਭਾਈ ਸਾਹਿਬ ਰਣਜੀਤ ਸਿੰਘ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਬੂਤ ਜਥੇਦਾਰ ਜੀ ❤❤❤❤❤❤⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🐯🐯🐯🐯🐯🐯🐯🐯🐯🐯🐯🐯🐯🐯🐯🙏🙏🙏🙏🙏🙏🙏🙏🙏🙏🙏🙏
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਰਗਾ ਸਿੱਖ ਕੌਮ ਕੋਲ ਕੋਈ ਹੋਰ ਆਗੂ ਨਹੀਂ ਹੈ ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਕੌਮ ਦੇ ਪਰਖੇ ਹੋਏ ਵੱਡੀ ਕੁਰਬਾਨੀ ਦੇ ਪੁੰਜ ਜੁਜਾਰੂ ਤੇ ਦਲੇਰ ਸਿੱਖ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਪੰਥਕ ਅਕਾਲੀ ਲਹਿਰ ਦੇ ਹਿੱਸਾ ਬਣ ਕੇ ਇਸ ਕਾਫਲੇ ਨੂੰ ਵੱਡਾ ਕਰੀਏ ਅਤੇ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ ਅਜਿਹੇ ਆਗੂ ਕੌਮ ਨੂੰ ਦੁਆਰਾ ਰੋਜ ਰੋਜ ਨਹੀਂ ਮਿਲਣੇ
ਪੜਿਆ ਮੂਰਖ ਆਖੀਐ ਜਿਸੁ ਲਬ ਲੋਬ ਹੰਕਾਰ ਇਮਾਨਦਾਰ ਉਹ ਜਿਸੁ ਨੂੰ ਬੈੰਕ ਬੈਲੰਸ, ਪ੍ਰੋਪਪਰਟੀ, ਸੋਨੇ ਦਾ ਲਾਲਚੁ ਨਹੀਂ ਮਾਯ ਗੁਜਰਨ ਹੈਂ
ਬਾਦਲ ਪਰਿਵਾਰ ਤੇ ਬਾਦਲ ਜੁੰਡਲੀ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਤਾਂ ਹੀ ਕੌਮ ਤੇ ਪੰਥ ਦਾ ਭਲਾ ਹੋ ਸਕੇ ਗਾ ਤੇ ਅਕਾਲ ਤਖੱਤ ਸਾਹਿਬ ਦੀ ਸਰਵ ਉੱਚਤਾ ਬਰਕਰਾਰ ਰਹਿ ਸਕਦੀ ਹੈ👍🙏🙏🙏🙏🙏
aਬਦਸ ਬਾਬਾ ਬੱਗੇ ਵਾਲੀਆ ।ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਸੰਗ੍ਤ ਤੁਹਾਡੇ ਨਾਲ ਹੈ। ਤੁਸੀਂ ਤੰਦਰੁਸਤ ਰਹੋ।
ਸ੍ਰੀ ਅਕਾਲ ਤਖ਼ਤ ਸਿਧਾਂਤ (ਮੀਰੀ ਪੀਰੀ )ਮਹਾਨ ਹੈ ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ( ਨਿਰਬੋਂ ਨਿਰਵੈਰ ਨਿਰਪੱਖ ਸਤਿਕਾਰ ਜੋਗ ) "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ"ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏
ਭਾਈ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਹਨ
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏
ਭਾਈ ਸਾਹਿਬ ਆਪ ਜੀ ਬੇਨਤੀ ਹੈ ਕਿ ਆਪਜੀ ਉਪਰਾਲਾ ਕਰਕੇ ਅਸਲੀ ਆਕਾਲੀ ਦਲ ਮੁੜ ਸੁਰਜੀਤ ਕਰੇ ਸਾਰੇ ਁਮਸਲੇ ਹਲ ਹੈ ਜਾਣਗੇ
ਵਾਹਿਗੁਰੂ ਜੀ ਮਿਹਰ ਕਰਨ
ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਕਾ ਬਹੁਤ ਦੇਂਦੇ ਓ ਪਰ ਸਾਡੇ ਸਿੰਘਾ ਅੱਗੇ ਲੱਗਣ ਵਾਲਾ ਜਥੇਦਾਰ ਚਾਹੀਦਾ ਐ ਪਰ ਤੁਸੀਂ ਨਾ ਕਦੇ ਮੋਹਰੇ ਲੱਗੇ ਨਾ ਮੁਹਰੇ ਲੱਗਣ ਵਾਲੇ ਦੀ ਪਿੱਠ ਥਾਪੜੀ ਨਾ ਕਦੀ ਖਾਲਸਾ ਵਹੀਰ ਕੱਢਣ ਵਾਲੀਆਂ ਦੀ ਤਰੀਫ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਿੱਖ ਕੌਮ ਨੂੰ
ਬਾਦਲਾਂ ਦਾ ਜਾਅਲੀ ਦਲ ਦੇ ਜਾਅਲੀ ਜਥੇਦਾਰਾਂ ਨੂੰ ਨਿਕਾਰ ਦਿਓ ਸਿੱਖੋ ,,, ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਜੀ
ਸਭ.ਤੋ.ਪਹਿਲਾ।ਬਾਦਲ.ਪੰਥ.ਵਿਚੋ.ਕਢੋ
ਸਭ ਤੋਂ ਪਹਿਲਾਂ ਬਾਦਲ ਲਾਣੇ ਦੀ ਗੁਰਦੁਆਰਾ ਵਿਚੋ ਛੁੱਟੀ ਕਰਾਂ ਗੇ 🙏
vvvvvvvvvvvvvvvvvvvvvvvvvvvvvvvv Great Vichar g👍🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
WAHEGURU JI
I also pray to waheguru ji; Bhai Ranjit Singh ji your warmth blessings to Sikhism must be applicable in Guru's Court
Bhai Ranjit Singh ji you are right and true. Thanks Sir Ji. God bless you. 🪯🪯🪯🪯🪯❤️🙏
ਵਾਹਿਗੁਰੂ ਜੀ 🙏
ਅਜ ਲੋੜ ਹੈ ਕਿ ਨਵਾਬ ਕਪੂਰ ਸਿੰਘ ਵਰਗੇ ਪੰਥ ਸੇਵਕਾਂ ਤੇ ਬੇਗਰਜ਼ ਸਿੱਖ ਆਗੂਆ ਦੀ ਜਿਹੜੇ ਮੈਦਾਨ ਵਿਚ ਨਿੱਤਰ ਕੇ ਸਿੱਖ ਕੌਮ ਨੂੰ ਕੁਰਪਟ ਲੀਡਰਸ਼ਿਪ ਲੀਡਰਸ਼ਿਪ ਤੋਂ ਛੁੱਟਕਾਰਾ ਦਵਾਏ । ਸਿੱਖ ਕੌਮ ਨੂੰ ਸੁਚੇਤ ਰਹਿਣਾ ਦੀ ਲੋੜ ਹੈ👍🙏🙏🙏🙏
We support Bhai Ranjit Singh jee
Guuuuud. Job. Ji. ,
SGPC da election karao ji. Waheguru ji.
ਜਥੇਦਾਰ ਸਾਹਿਬ ਜੋ ਕਨੇਡਾ ਵਿੱਚ ਹੋ ਰਿਹਾ ਉਹਨਾ ਦੇ ਹੱਕ ਵਿੱਚ ਆਓ।
Bahut thanks jathedar bhai ranjeet singh ji
bohut badia das rahr ho tuci
ਸਿੰਘ ਸਾਹਿਬ ਜੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਕੋਈ ਵੀ ਵੋਟਾਂ ਬਣਾਉਣ ਲਈ ਕੰਮ ਕਰ ਰਹੀ
❤❤❤❤❤
Badalan ne sikhi nu mitti ch mila ditta hai ji. Jathedar Sahib ji nu Sukhbir nu kehan chahida hai, ke hun Punjabi party da Leader bane Akali Party da ni. Akali Party chon Sukhbir nu life vaste expell kr dena chahida hai ji. Waheguru ji.
Shabash ex jathedar Sahib tusi sach keh rahe ho lage raho
Good
ਇਹ ਦੱਸਣਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਸ਼ੀਸ ਮੰਗਿਆ ਤੇ ਉਹਨਾਂ ਵਿੱਚ ਕਿਹੜੀਆਂ ਜਾਤਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੀਸ ਭੇਟ ਕੀਤਾ ਤੇ ਕੀਆ ਉਹਨਾਂ ਵਿੱਚ ਨਾਈ ਜ਼ਾਤ ਦਾ ਵੀ ਸੀ ?????
ਬਾਈ ਜੀ ਤੁਹਾਡਾ ਮਤਲਬ ਕਿ ਉਸ ਮਹਾਨ ਪਿਆਰੇ ਨੂੰ ਇਕੱਲੇ ਨੂੰ ਇਹ ਕਿਹਾ ਗੂਰੂ ਸਾਹਿਬ ਨੇ ਕਿ ਤੂੰ ਕੇਸ ਵੀ ਕਤਲ ਕਰਵਾ ਸਕਦਾ ਹੈ ਕੀ ਇਹ ਗੱਲ ਹੈ ਥੋੜ੍ਹਾ ਦੱਸਿਓ ਵੀਚਾਰਿਉ🎉🎉🎉🎉🎉
@jagdeepsinghjagdeepsingh5586 ਬਾਈ ਜੀ ਮੈਂ ਮੁਆਫੀ ਮੰਗਦਾ ਹਾਂ ਅਗਰ ਮੇਰੇ ਸਵਾਲ ਨਾਲ ਤੁਹਾਡਾ ਹਿਰਦਾ ਬੁਲੂੰਦਰਿਆ ਗਿਆ ਹੋਵੇ। ਬਾਈ ਜੀ ਮੈਨੂੰ ਇਤਿਹਾਸ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਆਸ ਹੈ ਤੁਸੀਂ ਮੁਆਫ਼ ਕਰੋਗੇ। ਮੈਂ ਤੁਹਾਡੇ ਨਾਲ ਬਹਿਸ ਕਰਨ ਦੇ ਕਾਬਲ ਨਹੀਂ ਹਾਂ। So very sorry.
ਗਰਮ ਖਿਆਲੀ ਤੇ ਨਰਮ ਖਿਆਲੀ ਸਿੱਖ ਦੋ ਵੱਖ ਵੱਖ ਅਕਾਲੀ ਦਲ ਬਣਾ ਕੇ ਫਿਰ ਅੱਧੀਆਂ ਅੱਧੀਆਂ ਸੀਟਾਂ ਤੇ ਚੋਣ ਲੜਨ ਤੇ ਸਾਂਝੀ ਸਰਕਰ ਬਣਾਉਣ ਤੇ ਕੌਮ ਨੂੰ ਸਹੀ ਸੇਧ ਦੇ ਸਕਣ
25 ਅਕਾਲੀਦਲ ਤਾਂ ਪਹਿਲਾਂ ਈ ਬਣੇ ਫਿਰਦੇ ਆ ਗਰਮ ਖਿਆਲੀ ਵੀ ਨਰਮ ਖਿਆਲੀ ਵੀ ਮਸਲਾ ਤਾਂ ਕੁਰਸੀ ਦਾ ਇਹਨਾਂ ਨੂੰ ਪੰਜਾਬ ਜਾਂ ਸਿੱਖ ਪੰਥ ਨਾਲ ਕੋਈ ਲੈਣ-ਦੇਣ ਨਹੀਂ ਸਗੋਂ ਅਕਾਲੀਦਲ ਤਾਂ ਇੱਕੋ ਈ ਹੋਵੇ ਬਸ ਪ੍ਰਧਾਨ ਤਿਆਗ, ਜੁਅਰਤ ਤੇ ਨਿੱਡਰਤਾ ਵਾਲਾ ਹੋਵੇ ਜੋ ਕੌਮ ਦੇ ਮਸਲੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਸਦਾ ਤਿਆਰ ਰਹੇ ਇਹਨਾਂ ਬੇੜਾ ਗਰਕ ਕਰ ਦਿੱਤਾ ਪੰਜਾਬ ਤੇ ਸਿੱਖ ਪੰਥ ਦਾ
ਭਾਈ ਸਾਬ੍ਹ, ਡਟੇ ਰਹੋ ਅਸੀਂ ਤੁਹਾਡੇ ਨਾਲ ਹਾਂ
Ranjeet.singh.ji.v.good.❤
ਭਾਈ,ਰਣਜੀਤ,ਸਿੰਘ, ਨੂੰ, ਜਥੇਦਾਰ,ਬਣੳਉ
🙏🙏🙏🙏🙏
Good 👍
Baba ji,, waheguru tuhanu tandurusti bakhshan
🙏
ਭਾਈ ਰਣਜੀਤ ਸਿੰਘ ਜੀ ਮੋੱ ਆਪਣੇ ਅੱਖੀਂ ਦੇਖੀਆਂ ਹੇ ਕਿ ਸਵੇਰੇ ਲੈਟਰੀਨਾ ਅਗੋ ਬੀਬੀਆਂ ਨੂੰ ਬੀੜੀਆਂ ਪੀਂਦੇ ਵੇਖਿਆ ਹੈ
ਅਤੇ ਫੇਰ ਤੁਸੀਂ ਸਭ ਅੱਖੀਂ ਦੇਖ ਕੇ ਚੁੱਪ ਕਿਉਂ ਰਹੇ ਜੀ ? ਤੁਸੀਂ ਵੀ ਚੁੱਪ ਰਹਿਣ ਦੇ ਦੋਸ਼ੀ ਹੋ ?
AKAL SAHAI BHAI SAAB JI
ਭਾਈ ਰਣਜੀਤ ਸਿੰਘ ਜੀ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਪਰ ਤੁਸੀਂ ਅਖੰਡ ਕੀਰਤਨੀ ਜਥੇ ਵਿਚੋਂ ਨਿਕਲ ਕੇ ਪੰਥ ਦੇ ਜੱਥੇਦਾਰ ਦੇ ਤੌਰ ਤੇ ਵਿਚਾਰੋ।
Bhai ranjit singh jinda bad
Bhai Ranjit Singh ji jindabad 🙏
ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਪੈਰ ਵਰਗੇ ਵੀ ਨੀ ਅੱਜ ਦੇ ਅਕਾਉਤੀ ਜਥੇਦਾਰ, ਇਹਨਾਂ ਨੇ ਜਥੇਦਾਰ ਸ਼ਬਦ ਦਾ ਵੀ ਨਿਰਾਦਰ ਕੀਤਾ, ਨਿਰੇ ਮਿੱਟੀ ਦੇ ਮਾਧੋ। ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਅਜ਼ਾਦ ਕਰਾਏ ਜਾਣੇ ਚਾਹੀਦੇ, ਇਸ ਵਾਸਤੇ ਵੱਧ ਤੋਂ ਵੱਧ ਸਿੱਖਾਂ ਨੂੰ ਵੋਟਾਂ ਬਣਾਉਣ ਤੇ ਬਾਦਲਾਂ ਦੇ ਉਲਟ ਪਾਉਣ ਦੀ ਸਖ਼ਤ ਲੋੜ ਹੈ।
Sach da hoka sath deoooo bhai sahib da
👌❤️🌹🙏🙏
ਮੈ'ਬੈਨਤੀ'ਕਰ'ਦਾ'ਹਾ'ਸਿੰਘ'ਸਾਹਿਬ'ਭਾਈ'ਰਣਜੀਤ'ਸਿੰਘ'ਨੂੰ'ਅਗੇ' ਲੇ'ਕੇ'ਆਈਏ'ਤਾ'ਗੂਰੂ'ਘਰਦੇ'ਮੰਸਾਦਾ'ਨੂੰ'ਸ'ਈ'ਰਸਤੇ'ਤੇ'ਲੇਕੇ'ਊਨ'ਗੇਭਾਈ ਖਾਲੜਾ'ਜੀ'ਭਾਈ ਕੋਕੇ'ਸਹਿਬ'ਜੀ'ਹੋਰ'ਬੋਹਤ'ਸਾਰੇ'
ਜਥੇਦਾਰ ਜੀ ਸੌਦਾ ਸਾਧ ਨੂੰ ਮਾਫ ਕਰਨ ਖਿਲਾਫ ਬੋਲਣ ਵਾਲੇ ਪੰਜ ਪਿਆਰੇ ਬੇਕਸੂਰ ਸੀ ਉਹਨਾਂ ਨੂੰ ਬਹਾਲ ਕਰਾਓ।ਸਾਡ ਤੋ ਵੱਧ ਉਨ੍ਹਾਂ ਦੀ ਕੁਰਬਾਨੀ ਸੀ
Bhai ranjit Singh ji jathedar right 🙏🙏🙏
❤
ਨਿਧੜਕ ਯੋਧਾ ਰਣਜੀਤ ਸਿੰਘ ਸਾਥ ਦਿਓ ਇਸ ਯੋਧੇ ਦਾ
🙏🏻
Bhai sahb ji kom de hire ne
੨੦੦ ਸਿੱਖ ਵਿਦਵਾਨ ਵਿੱਚੋ ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ਦੀ ਸਲੇਕਸ਼ਨ👆👆👆👆👍🙏
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
ਭਾਈ ਰਣਜੀਤ ਸਿੰਘ ਜੀ ਚੜਦੀਕਲਾ ਚ ਰਹੋ ਅਕਾਲੀ ਦਲ ਅਜਾਦ ਕਰਾਉ ਜੀ 🙏🏻
ਭਾਈ ਸਾਹਿਬ ਸੱਚ ਬੋਲਣ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਰੇ ਸਿੱਖਾਂ ਨੂੰ ਸੱਚ ਤੇ ਪਹਿਰਾ ਦੇਣ ਲਈ ਸ਼ਕਤੀ ਦੇਵੇ
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਦਲ ਰੂਪੀ ਜ਼ਹਿਰ ਦੀ
ਬਹੁਤ ਸਹੀ ਵਿਚਾਰ ਨੇ ਤੁਹਾਡੇ। 🙏🏻🙏🏻🙏🏻
ਬਹੁਤ ਸਹੀ ਗੱਲਾਂ ਭਾਈ ਰਣਜੀਤ ਸਿੰਘ ਜੀ ਦੀਆਂ,
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਸ੍ਰੋਮਣੀ ਕਮੇਟੀ ਸਿੱਖਾਂ ਲਈ ਕੁਝ ਵੀ ਨਹੀਂ ਕਰ ਰਹੀ ਇਸ ਲਈ ਬਹੁਤ ਲੋਕ ਆਪਣਾ ਧਰਮ ਬਦਲ ਕੇ ਈਸਾਈ ਬਣ ਗਏ ਜਿਥੇ ਉਨ੍ਹਾਂ ਨੂੰ ਦਵਾਈ ਸਿੱਖਿਆ ਮੁਫ਼ਤ ਮਿਲਦੀ ਹੈ
ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ
V right ✅️ 👏 👌 🙌
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ
ਲੋਕੋ ਅਕਲਮੰਦੀ ਤੋ ਕੰਮ ਲੲਈਏ ਭਾਈ ਰਣਜੀਤ ਸਿੰਘ ਜੀਦਾ ਸਾਥ ਦੇਈਏ ਪੰਥ ਬਚਾੲਏ
ਬਹੁ ਵਡਿਆਈ ਵੀਚਾਰ ਜੀ ਧਨਵਾਦ ਜੀ
ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ਨੂੰ ਸੈਲਰੀ ਨਹੀਂ , ਬੁਨਿਆਦੀ ਲੋੜ ਵਾਸਤੇ ਬੈਂਕ ਕਾਰਡ ਜਰੂਰੀ 👆👆👆👆👍🙏
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
ਮਿਤੀ 2 ਦਸੰਬਰ, 2024
“ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
ਭਾਈ ਸਹਿਬ ਭਾਈ ਰਣਜੀਤ ਸਿੰਘ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ ਗੁਰਨਾਨਕ ਸਹਿਬ ਸਰਬੰਤ ਦਾ ਭਲਾ ਹੋਵੇ ਵਹਿਗੂਰੁ ਜੀਓ
ਭਾਈ ਸਾਹਿਬ ਜੀ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ ਧਨਵਾਦ
ਭਾਈ ਸਾਹਿਬ ਰਣਜੀਤ ਸਿੰਘ ਜੀ ਹਰ ਗੱਲੋਂ ਸੱਚੇ ਨੇ ਹੁਣ ਪੰਥ ਨੂੰ ਚਾਹੀਦਾ ਇਹਨਾਂ ਨੂੰ ਸ੍ਰੋਮਣੀ ਕਮੇਟੀ ਇਹਨਾਂ ਦੀ ਦੇਖ ਰੇਖ ਚ ਹੋਵੇ। ਸਿੱਖ ਪੰਥ ਨੂੰ ਇਕ ਸਿੰਘ ਮਿਲ ਜਾਵੇਗਾ ਕੌਮ ਨੂੰ ਰਾਹ ਪਾਉਣ ਵਾਲਾ ।
ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਭਾਈ ਸਾਹਬ ਜੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਇਹ ਸੋਚ ਨੂੰ ਬਚਾਇਓ ਕੇ ਪੰਥਕ ਲਹਿਰ ਦੇ ਸ਼ਿਰੋਮਣੀ ਕਮੇਟੀ ਦੇ ਮੈਂਬਰ ਬਣਕੇ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲੈਣਗੇ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਹੇਠ ਸਿੱਖ ਕੌਮ ਨੂੰ ਇੱਕਠੇ ਹੋਣ ਦੀ ਲੋੜ ਹੈ
ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਾਥ ਦਿਓ ਅਕਾਲੀਦਲ ਨੂੰ ਅਜਾਦ ਕਰਵਾਉਣ ਲਈ ਮੱਦਦ ਕਰਨ ।
ਜਥੇਦਾਰ ਭਾਈ ਰਣ ਜੀਤ ਸਿੰਘ ਜੀ ਖ਼ਾਲਸਾ ਹੱਕ ਅਤੇ ਸੱਚ ਦਾ ਹੋਕਾ ਦਿੰਦੇ ਹਨ ਇਹਨਾਂ ਦਾ ਸਾਥ ਦਿਓ । ਸਾਰੀ ਕੋਮ ਏਕੇ ਵਿਚ ਆਉ। ਭਾਈ ਰਣਜੀਤ ਸਿੰਘ ਜੀ ਖਾਲਸਾ ਜਿੰਦਾਬਾਦ , ਜਿੰਦਾਬਾਦ ।
ਬਿਲਕੁਲ ਸੱਚ ਸੱਚ ਸੱਚ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਾਦਲ ਨੂੰ ਪੰਥ ਵਿੱਚੋਂ ਛੇਕ ਕਰ ਦਿੱਤਾ ਜਾਵੇ ਜੀ
ਵਾਹਿਗੁਰੂ ਚੜਦੀਕਲਾ ਚ ਰੱਖੇ ਜੀ ਤੁਹਾਨੂੰ ਜੀ ਖਾਲਸਾ ਜੀ
ਭਾਈ ਰਣਜੀਤ ਸਿੰਘ ਸਿੰਘ ਸਾਹਿਬ ਦਾ ਸਿੱਖ ਕੌਮ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ,ਪਰ ਅਸੀਂ ਤਾਂ ਬਾਦਲ ਲਾਣੇ ਦੇ ਆਟੇ ਦਾਲ ਵਿੱਚ ਉਲਝ ਕੇ ਰੱਖ ਦਿੱਤੇ ਹਾਂ।
ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏
ਹੁਣ ਭਾਈ ਸਾਹਿਬ ਜੱਥੇ ਦਾਰ ਰਣਜੀਤ ਸਿੰਘ ਜੀ ਵਰਗੇ ਸਿੱਖ ਕੌਮ ਨੂੰ ਜੱਥੇ ਦਾਰ ਸਾਹਿਬ ਚਾਹੀਦੇ ਹਨ
ਸਿੰਘ ਸਾਹਿਬ ਜੀ ਤੁਸੀਂ ਪੰਥ ਦੀ ਕਿਰਪਾ ਕਰਕੇ ਆਪ ਅਗਵਾਈ ਕਰਨ ਦੀ ਕਿਰਪਾ ਕਰੋ ਜੀ।
ਸਹੀ ਗੱਲ ਆ ਜੀ ਮੁੱਦੇ ਨੂੰ ਲਮਕਾਇਆ ਜਾ ਰਿਹਾ
Appreciable comments. May Almighty God decide rigorous punishment to the guilty.
ਵਾਹਿਗੁਰੂ ਮਿਹਰ ਕਰਨ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾਂ ਬਖਸ਼ੇ
ਅਕਾਲ ਤਖਤ ਦੇ ਜਥੇਦਾਰ ਨਰਮ ਨਹੀਂ ਹੋੱਣੇ ਚਾਹੀਦੇ ਜਥੇਦਾਰ ਰਣਜੀਤ ਸਿੰਘ ਵਰਗੇ ਹੋਣੇ ਚਾਹੀਦੇ ਹਨ ਜੋ ਸ਼ਖਤ ਫੈਸਲਾ ਲੈ ਸਕਦੇ ਹੋਣ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖਤ ਦੇ ਸਿਧਾਂਤਾਂ ਅਨੁਸਾਰ ਜਥੇਦਾਰ ਦੀ ਪਦਵੀ ਦੀ ਸੇਵਾ ਕੀਤੀ ।ਭਾਈ ਰਣਜੀਤ ਸਿੰਘ ਜੀ ਜਿੰਦਾਦਿਲ ਜਥੇਦਾਰ ਹਨ ਜਿਨਾ ਦਾ ਕੋਮ ਅਜ ਤਕ ਪੂਰਾ ਸਤਿਕਾਰ ਕਰਦੀ ਹੈ👍🙏🙏🙏🙏🙏
ਬਾਦਲਾਂ ਨੇ ਤਾ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਬੋਰੀਆਂ ਤਾ ਬਾਦਲਾਂ ਦੇ ਘਰ ਜਾਦੀਆ
Good 🎉
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ
🙏🙏🙏🙏🙏❤🙏🙏🙏
ਵਾਹਿਗੁਰੂ ਜੀ।
ਭਾਈ ਸਾਹਿਬ ਸਿੱਖ ਕੌਮ ਨੂੰ ਤੁਹਾਡੇ ਵਰਗੇ ਆਗੂਆਂ ਦੀ ਅਗਵਾਈ ਚਾਹੀਦੀ ਹੈ ਜੀ।
ਗੁਰੂ ਜੀ ਦਾ ਸਹੀ ਸਿਖ ਭਾਈ ਰਣਜੀਤ ਸਿੰਘ ਜੀ
ਗੱਲ ਸੁਆਲ ਪੁੱਛਣ ਦੀ ਨਹੀ ਭਾਈ ਸਾਹਿਬ ਜੀ ਦੇ ਮਿਸ਼ਨ ਦੀ ਮੱਦਦ ਕਰਨ ਦਾ ਹੈ ਜੋ ਕਿੰਤੂ ਪਰੰਤੂ ਕਰੇ ਉਹ ਅਸਲੀ ਨਿ਼ਸ਼ਾਨੇ ਤੋ ਪਾਸੇ ਹਨ
ਜਥੇਦਾਰਾ ਨੇ ਸਿਧ ਕਰਤਾ ਕਿ ਓਹ ਲਫਾਫਾ ਕਲਚਰ ਵਾਲੇ ਹਨ ਹਿਮਤ ਨਹੀ ਮਸਦਾ ਨੂੰ ਸਜਾਵਾ ਦੇਣ ਦਾ
ਭਾਈ ਸਾਹਿਬ ਰਣਜੀਤ ਸਿੰਘ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਬੂਤ ਜਥੇਦਾਰ ਜੀ ❤❤❤❤❤❤⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️⚔️🐯🐯🐯🐯🐯🐯🐯🐯🐯🐯🐯🐯🐯🐯🐯🙏🙏🙏🙏🙏🙏🙏🙏🙏🙏🙏🙏
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਰਗਾ ਸਿੱਖ ਕੌਮ ਕੋਲ ਕੋਈ ਹੋਰ ਆਗੂ ਨਹੀਂ ਹੈ ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਕੌਮ ਦੇ ਪਰਖੇ ਹੋਏ ਵੱਡੀ ਕੁਰਬਾਨੀ ਦੇ ਪੁੰਜ ਜੁਜਾਰੂ ਤੇ ਦਲੇਰ ਸਿੱਖ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਪੰਥਕ ਅਕਾਲੀ ਲਹਿਰ ਦੇ ਹਿੱਸਾ ਬਣ ਕੇ ਇਸ ਕਾਫਲੇ ਨੂੰ ਵੱਡਾ ਕਰੀਏ ਅਤੇ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ ਅਜਿਹੇ ਆਗੂ ਕੌਮ ਨੂੰ ਦੁਆਰਾ ਰੋਜ ਰੋਜ ਨਹੀਂ ਮਿਲਣੇ
ਪੜਿਆ ਮੂਰਖ ਆਖੀਐ
ਜਿਸੁ ਲਬ ਲੋਬ ਹੰਕਾਰ
ਇਮਾਨਦਾਰ ਉਹ ਜਿਸੁ ਨੂੰ ਬੈੰਕ ਬੈਲੰਸ, ਪ੍ਰੋਪਪਰਟੀ, ਸੋਨੇ ਦਾ ਲਾਲਚੁ ਨਹੀਂ
ਮਾਯ ਗੁਜਰਨ ਹੈਂ
ਬਾਦਲ ਪਰਿਵਾਰ ਤੇ ਬਾਦਲ ਜੁੰਡਲੀ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਤਾਂ ਹੀ ਕੌਮ ਤੇ ਪੰਥ ਦਾ ਭਲਾ ਹੋ ਸਕੇ ਗਾ ਤੇ ਅਕਾਲ ਤਖੱਤ ਸਾਹਿਬ ਦੀ ਸਰਵ ਉੱਚਤਾ ਬਰਕਰਾਰ ਰਹਿ ਸਕਦੀ ਹੈ👍🙏🙏🙏🙏🙏
aਬਦਸ ਬਾਬਾ ਬੱਗੇ ਵਾਲੀਆ ।
ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਸੰਗ੍ਤ ਤੁਹਾਡੇ ਨਾਲ ਹੈ। ਤੁਸੀਂ ਤੰਦਰੁਸਤ ਰਹੋ।
ਸ੍ਰੀ ਅਕਾਲ ਤਖ਼ਤ ਸਿਧਾਂਤ (ਮੀਰੀ ਪੀਰੀ )ਮਹਾਨ ਹੈ
ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ( ਨਿਰਬੋਂ ਨਿਰਵੈਰ ਨਿਰਪੱਖ ਸਤਿਕਾਰ ਜੋਗ )
"ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ"
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏