Giani Harpreet Singh ਦੇ ਵਕੀਲ ਨੇ ਫਰੋਲਤੇ ਪੋਤੜੇ | ਸਾਜਿਸ਼ ਕਰਨ ਵਾਲਿਆਂ ਤੇ ਵਰਿਆ ਰੱਜ ਕੇ | Harpal Singh Khara

Поделиться
HTML-код
  • Опубликовано: 18 дек 2024

Комментарии • 138

  • @baldevsinghgill6557
    @baldevsinghgill6557 51 минуту назад +9

    ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ

  • @Gursharanpreet133
    @Gursharanpreet133 2 часа назад +34

    ਬਿਲਕੁਲ ਸਹੀ ਕਿਹਾ ਵਕੀਲ ਸਾਹਬ

  • @gurmelsinghchahal5654
    @gurmelsinghchahal5654 2 часа назад +48

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਵਕੀਲ ਸਾਹਿਬ ਜੀ ਹਰਪਾਲ ਸਿੰਘ ਖਾਰਾ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਹਮੇਸ਼ਾ ਸੱਚ ਦੀ ਗੱਲ ਕਰਦੇ ਹੈਂ ਵਕੀਲ ਸਾਹਿਬ ਜੀ

  • @sand305
    @sand305 Час назад +12

    ਹਮੇਸ਼ਾ ਕੌਮ ਦੀ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਕੀਲ ਖਾਰਾ ਸਾਬ

  • @darshansinghsidhu1179
    @darshansinghsidhu1179 2 часа назад +36

    ਖਾਰਾ ਸਾਹਿਬ ਬਹੁਤ ਵਧੀਆ ਜੀ।

    • @Humanity0101
      @Humanity0101 Час назад

      Ik hal 22 azadi. 90% gal most dangerous hai.

  • @arjansingh3767
    @arjansingh3767 Час назад +15

    ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ❤

  • @surjansingh3809
    @surjansingh3809 Час назад +14

    ਬਿਲਕੁਲ ਖਾਰਾ ਜੀ ਸਚਾਈ ਪੇਸ਼ ਕਰ ਰਹੇ ਹਨ

  • @rbrar3859
    @rbrar3859 Час назад +19

    ਗਿਆਨੀ ਹਰਪ੍ਰੀਤ ਸਿੰਘ ਬਿੱਲ ਕੁੱਲ ਸੱਚੇ ਇਨਸਾਨ ਹਨ,
    ਇਹ ਇਲਜ਼ਾਮ ਕਿਹਨਾਂ ਨੇ ਲਵਾਏ ਹਨ ਇਹ ਸਾਰਾ ਜੱਗ ਜਾਣਦਾ ਹੈ।

  • @harcharanbrar5623
    @harcharanbrar5623 Час назад +8

    ਵਕੀਲ ਹਰਪਾਲ ਸਿੰਘ ਖ਼ਾਰਾਂ ਜੀ ਨੂੰ ਸਤਿ ਸ਼੍ਰੀ ਆਕਾਲ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @GurbinderSingh-vr3lb
    @GurbinderSingh-vr3lb 2 часа назад +20

    ਸਹੀ ਖਾਰਾ ਸਾਹਿਬ ਨੇ ਆਖਿਆ

  • @RAMSINGH-fh8kl
    @RAMSINGH-fh8kl Час назад +11

    ਐਡਵੋਕੇਟ ਖਾਰਾ ਜੀ ਤੁਹਾਡੇ ਸੁੱਚ ਨੂੰ ਸਲੂਟ ਕਰਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਚੜਦੀ ਕਲਾ ਵਿੱਚ ਰਹੋ ਜੀ ਬਾਦਲਾ ਦਾ ਜਹਾਜ ਗਿਰ ਗਿਆ

  • @dr.unique9201
    @dr.unique9201 Час назад +8

    ਖਾਰਾ ਸਾਹਿਬ ਤੁਸੀਂ ਬਹੁਤ ਵਧੀਆ ਕਿਹਾ

  • @amarjitgehri811
    @amarjitgehri811 31 минуту назад +1

    ਖਾਰਾ ਸਾਹਿਬ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਜਿਵੇਂ ਜਥੇਦਾਰ ਸਾਹਿਬ ਜੀ ਤੇ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਗਲਤ ਅਤੇ ਨਿੰਦਣਯੋਗ ਹੈ ਗਿਆਨੀ ਰਘਬੀਰ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਪੋਟ ਵਿਚ ਸਟੈਂਡ ਲੈਣਾ ਚਾਹੀਦਾ ਹੈ ਨਹੀਂ ਤਾਂ ਇੱਕ ਦਿਨ ਇਨ੍ਹਾਂ ਦਾ ਭੀ ਇਹੀ ਹਾਲ ਕਰਨਗੇ ਇਹ ਲੋਕ ਧੰਨਵਾਦ

  • @karamsingh8158
    @karamsingh8158 39 минут назад +2

    ਵਾਹਿਗੁਰੂ ਜੀ ਬਹੁਤ ਅੱਛੇ ਵੀਚਾਰ ਹਨ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।।
    ਵਾਹਿਗੁਰੂ ਜੀ ਅਗੇ ਅਰਦਾਸ ਹੈ।। ਇਸੇ ਤਰ੍ਹਾਂ ਨਿਆਂ ਕਰੋ ਸੱਚੇ ਸੁੱਚੇ ਗੁਰਸਿਖਾਂ ਦੀ।। ਬਹੁਤ ਮਨ ਖ਼ੁਸ਼ ਹੋਇਆ ਆਪ ਜੀ ਦੀ ਸੋਚ ਤੇ ਦਾਸ ਭਾਈ ਕਰਮ ਸਿੰਘ ਜਲੰਧਰ ਵਾਲੇ ਰਾਗੀ ਜੱਥਾ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ।।❤❤

  • @DaljitSingh-u3l
    @DaljitSingh-u3l 52 минуты назад +3

    ਵਕੀਲ ਖਾਰਾ ਜੀ ਇਕ 101%ਸੱਚੇ ਇਨਸਾਨ ਨੇ ਸਿੱਖ ਕੌਮ ਪੰਥ ਲਈ ਸੱਚ ਲਈ ਅੱਗੇ ਰਹਿੰਦੇ ਨੇ ਬਹੁਤ ਸੱਚ ਬੋਲਦੇ ਓ ਖਾਰਾ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ

  • @JaswinderSingh-uy3ju
    @JaswinderSingh-uy3ju Час назад +5

    ਐਡਵੋਕੇਟ ਖਾਰਾ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ।

  • @amarjitgill9182
    @amarjitgill9182 2 часа назад +19

    Very good ❤

  • @inderjeetsinghbabbar
    @inderjeetsinghbabbar Час назад +3

    Sahi gal hai g

  • @dalipsingh1564
    @dalipsingh1564 Час назад +4

    Very good singh sahib

  • @GurwinderSingh-zc4rw
    @GurwinderSingh-zc4rw Час назад +4

    ਜਥੈਦਾਰ ਹਰਪ੍ਰੀਤ ਸਿੰਘ good man

  • @jaswantsingh-li5lf
    @jaswantsingh-li5lf 2 часа назад +28

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਹਨ ਪਰ ਦਰਦ ਬਾਦਲ ਪਰਿਵਾਰ ਦੇ ਹੋ ਰਿਹਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੁਖਬੀਰ ਬਾਦਲ ਨੂੰ ਸਖਤ ਸਜ਼ਾ ਦੇਣ ਦਾ ਫ਼ੈਸਲਾ ਕਿਉਂ ਕੀਤਾ ਗਿਆ ਸੀ ਦੋ ਤਰੀਕ ਨੂੰ ਜੋ ਕੁਝ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੁਖਬੀਰ ਬਾਦਲ ਨੂੰ ਕਿਹਾ ਗਿਆ ਸੀ ਉਹ ਹਜਮ ਨਹੀਂ ਹੋ ਰਿਹਾ ਹੈ ਧਾਮੀ ਵੱਲੋਂ ਕਿਉਂ ਕਿ ਉਹ ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਚਮਚਾ ਹੈ ਇਸ ਲਈ ਹੀ ਧਾਮੀ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਤਰੀਕ ਮੰਗ ਰਹੇ ਸਨ ਕਿ ਸੁਖਬੀਰ ਬਾਦਲ ਦੇ ਅਸਤੀਫੇ ਲਈ ਸਾਨੂੰ 20। ਤਰੀਕ ਦਿੱਤੀ ਜਾਣੀ ਚਾਹੀਦੀ ਹੈ ਜੋ ਕੁਝ ਅਜ ਕੀਤਾ ਗਿਆ ਹੈ ਆ ਕੁਝ ਕਰਨ ਲਈ ਤਰੀਕ ਮੰਗੀ ਜਾ ਰਹੀ ਸੀ ਪਰ ਧਾਮੀ ਸੁਖਬੀਰ ਬਾਦਲ ਜੋ ਮਰਜ਼ੀ ਕਰ ਲੈਣ ਸਿੱਖ ਕੌਮ ਨੇ ਸੁਖਬੀਰ ਬਾਦਲ ਨੂੰ ਮਾਫ਼ ਨਹੀਂ ਕਰਨਾ ਹੈ ਨਾ ਹੀ ਮਾਫ ਕਰਨ ਦੇ ਲਾਇਕ ਹਨ

  • @DAWINDERSINGH-c6n
    @DAWINDERSINGH-c6n 2 часа назад +27

    ਗਿਆਨੀ ਹਰਪ੍ਰੀਤ ਸਿੰਘ ਦਾਸਿੱਖ ਕੌਮ ਦੇ ਵਿੱਚ ਹੋਰ ਮਾਣ ਵਧ ਗਿਆ ਬਾਦਲਾਂ ਲਾਣੇ ਦਾ ਥੋੜਾ ਬਹੁਤਾ ਬਚਿਆ ਰੁਤਬਾ ਉਹਦਾ ਅੰਤ ਹੋ ਗਿਆ

  • @balbindrasinghbalbindra5692
    @balbindrasinghbalbindra5692 Час назад +6

    Giyani Harpreet Singh Ji Khalsa ❤❤❤❤❤❤ jindabad 💪💪💪💪💪🙏🙏🙏🙏🙏✨✨✨✨✌️✌️✌️✌️✌️✌️✌️✌️✌️💪👍👍👍👍💪✌️✌️

  • @Gurmeet-wf8ej
    @Gurmeet-wf8ej Час назад +7

    ਖਾਰਾ ਸਾਹਿਬ ਜੀ ਇਹ ਤਾਂ ਵਲਟੋਹਾ ਕਰਵਾ ਰਿਹਾ ਧਾਮੀ ਹੋਰਾਂ ਤੋਂ

  • @RanjeetSingh-dv4dq
    @RanjeetSingh-dv4dq 2 часа назад +13

    Vkeel saibh ji very good ji

  • @paramjeetkaur4230
    @paramjeetkaur4230 48 минут назад +1

    ਹਰਪਾਲ ਸਿੰਘ ਖਾਰਾ ਜੀ ਨੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਜੀ ਦਾ ❤❤❤❤🎉🎉🎉🎉

  • @BalwinderSingh-dg3hz
    @BalwinderSingh-dg3hz 58 минут назад +3

    Big salute to jathedar HARPREET SINGH

  • @Simranjeet_Singh1804
    @Simranjeet_Singh1804 57 минут назад +2

    We support gyani Harpreet Singh.

  • @hardevsidhu5808
    @hardevsidhu5808 16 минут назад

    ਬਹੁਤ ਧੰਨਾਦਸਹਿਤ ਖਾਰਾ ਸਹਿਬ ਜੀ

  • @hardevsidhu5808
    @hardevsidhu5808 15 минут назад

    ਖਾਰਾ ਸਹਿਬ ਧੰਨਵਾਦ ਜੀ

  • @jasmergiri6058
    @jasmergiri6058 2 часа назад +12

    ਸੁਖਬੀਰ ਬਾਦਲ ਦਾਂ ਬੇੜਾ ਗ਼ਰਕ ਹੋਣਾ ਹੈ

  • @manjeet7647
    @manjeet7647 Час назад +3

    ਬਿਲਕੁਲ ਸਹੀ ਵਕੀਲ ਸਾਹਬ ਜੀ,,ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੁੱਖੇ ਅਮਲੀ ਦੀ ਜੁੰਡਲੀ ਪ੍ਰੇਸ਼ਾਨ ਕਰਦੀ ,,ਪ੍ਰੇਸ਼ਾਨ ਕਰਨ ਵਾਲਿਓ ਤੁਹਾਡਾ ਹਾਲ ਬਹੁਤ ਮਾੜਾ ਹੋਣਾ

  • @ramalsaroa7129
    @ramalsaroa7129 2 часа назад +8

    Very nice speech

  • @jasveersingh9413
    @jasveersingh9413 42 минуты назад +1

    ਬਹੁਤ ਸੱਚ ਦੀ ਅਵਾਜ ਬੋਲਦੇ ਨੇ ਖਾਰਾ ਸਾਹਿਬ

  • @sonyfoujigurdaspur
    @sonyfoujigurdaspur 9 минут назад

    ਬਹੁਤ ਵਧੀਆ ਵੀਚਾਰ ਦੱਸੇ ਤੁਸੀਂ ਵਕੀਲ ਸਾਹਿਬ

  • @AmrikSingh-kd8bf
    @AmrikSingh-kd8bf 2 часа назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਢਿਆਂ ਚੋਂ ਨਿਕਲੇ ਬਾੜ ਚ ਫ਼ਸੇ ਅਕਾਲੀ ਦਲ ਵਾਲੇ

  • @jagwantsingh5072
    @jagwantsingh5072 Час назад +3

    ਖਾਰਾ ਸਾਹਬ ਖਰਾ ਹੀ ਬੋਲਦੈ

  • @inderbirsingh6299
    @inderbirsingh6299 18 минут назад

    ਖਾਰਾ ਸਹਿਬ ਤੁਸੀ ਬਿਲਕੁਲ ਸਹੀ ਕਿਹਾ ਹੈ ਜੀ

  • @subhgurbhej1601
    @subhgurbhej1601 2 часа назад +11

    ਅਕਾਲੀ ਬੀਜੇਪੀ ਗਠਜੋੜ v ਭਾਈ ਹਰਪ੍ਰੀਤ ਸਿੰਘ ਜੀ ਨੇ ਕਰਵਾਇਆ? ਜਥੇਦਾਰ ਸਾਹਿਬ ਬੀਜੇਪੀ ਨਾਲ ਗਲ ਕਰਨ ਤਾਂ ਗਲਤ ਜਦੋਂ ਆਪ ਏਨਾ ਗਠਜੋੜ ਕਰ ਕੇ ਸਰਕਾਰਾਂ ਚਲਾਇਆ

  • @MejorsinghMejorsingh-uq2mk
    @MejorsinghMejorsingh-uq2mk 11 минут назад

    ਵਾਹਿਗੁਰੂ ਜੀ

  • @NarinderSingh-mg4sw
    @NarinderSingh-mg4sw Час назад +4

    ਗਿਆਨੀ ਹਪ੍ਰੀਤ ਸਿੰਘ ਜੀ ਨੂੰ ਸਿੱਖ ਕੌਮ ਦਾ ਆਗੂ ਬਣ ਕੇ ਖੁਦ ਕਮਾਨ ਸੰਭਾਲੀ ਚਹੀਦੀ ਹੈ

  • @NarinderSingh-ke2gt
    @NarinderSingh-ke2gt Час назад +4

    Khara sahib ne bilkul sahi keha

  • @GurmeetSingh-ms1hz
    @GurmeetSingh-ms1hz Час назад +5

    ਹਰਪਾਲ ਸਿੰਘ ਖਾਰਾ,ਜੀ,ਬਹੁਤ ਵਧੀਆ ਵਿਚਾਰ ਦਿੱਤੇ ਧੰਨਵਾਦ ਪਰ,ਜੋ,ਸਿੱਖੀ,ਚ,ਜਾਤ ਪਾਤ,ਹੈ,ਇਹ ਜਥੇਦਾਰ ਹਰਪ੍ਰੀਤ ਸਿੰਘ ਦੇ,ਲਾਗੂ,ਹੁੰਦੀ,ਹੈ,,,

  • @sukhdevsinghbhatti3235
    @sukhdevsinghbhatti3235 Час назад +6

    ਵਾਹ ਵਾਹ ਖਾਰਾ ਸਾਹਿਬ ਨਹੀਂ ਰਿਸਾ ਤੇਰੀਆ।ਬੇਬਾਕੀ ਨਾਲ ਗਲ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਕ ਵਿਚ ਬੋਲੇ ਹੋ।ਸਲੂਟ ਹੈ

  • @parmindersinghthethi2129
    @parmindersinghthethi2129 2 часа назад +8

    ਅਕਾਲੀ ਦਲ ਨੇ ਗਲਤ ਕੀਤਾ

    • @Humanity0101
      @Humanity0101 Час назад

      Galami samjo Singh sahib ni ta ase apas vich lage rehna.

  • @dalbirsingh5890
    @dalbirsingh5890 2 часа назад +10

    ਇਹ ਕਾਲੀ ਵੀ ਆਰ ਐਸ ਐਸ ਨੇ ਸ਼੍ਰੌਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ

  • @jasvirbedi958
    @jasvirbedi958 Час назад +1

    Right ji

  • @SandeepSingh-u5s
    @SandeepSingh-u5s 2 часа назад +12

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਾਤਿਹ
    ਸੰਗਤ ਜੀ ਜੇਕਰ ਅਸੀਂ ਪੁਰਾਤਨ ਤਖਤਾਂ ਦੇ ਜੱਥੇਦਾਰ ਹੁੰਦੇ ਸਨ ਤਾਂ ਉਹ ਸਭ ਨਿਹੰਗ ਸਿੰਘ ਹੁੰਦੇ ਸਨ। ਪਰ ਜਦੋਂ ਤੋਂ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਘਾਣ ਕਰਨਾ ਛੁਰੂ ਕੀਤਾ ਉਸ ਸਮੇਂ ਤੋਂ ਹੀ ਇਹ ਪਜਾਮੀਆਂ ਵਾਲੇ ਜੱਥੇਦਾਰ ਲਫਾਫੇ ਵਿੱਚੋਂ ਨਿਕਲਨੇ ਛੁਰੂ ਹੋਏ ਨੇ। ਪੰਜਾਂ ਤਖ਼ਤਾਂ ਦੇ ਜੱਥੇਦਾਰ ਸੂਝਵਾਨ ਨਿਹੰਗ ਸਿੰਘਾਂ ਨੂੰ ਧਾਪਿਆ ਜਾਵੇ ਫੇਰ ਹੀ ਸਿੱਖ ਕੌਮ ਆਪਣੇ ਪੁਰਾਤਨ ਰੂਪ ਵਿੱਚ ਆਵੇਗੀ। ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਸਨ ਜਿੰਨਾਂ ਦਾ ਰੁਤਵਾ ਕੀ ਸੀ ਦੁਨੀਆਂ ਜਾਣਦੀ ਹੈ। ਪੰਜਾਂ ਤਖ਼ਤਾਂ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੇ ਹੋਣੇ ਚਾਹੀਦੇ ਨੇ।

    • @SANDEEPSINGHBADESHA
      @SANDEEPSINGHBADESHA 2 часа назад

      ਸੌਮਣੀ ਅਕਾਲੀਦਲ ਜਿੰਦਾਬਾਦ ਸੀ ਰਹੁੰਗਾ ਗਲਤੀ ਮੰਨਣ ਵਾਲਾ ਸਭ ਤੋ ਵੱਡਾ ਹੁੰਦਾ.

  • @sbmskhurd9421
    @sbmskhurd9421 Час назад +3

    Khara Sahib always bring truth of the times occured. The best person in my view. Er.Harbhajan Singh Jagdeo RTD SDO PSEB. V.CHHAPAR LDH

  • @jaswantsingh-li5lf
    @jaswantsingh-li5lf 3 часа назад +17

    ਅਕਾਲ ਤਖ਼ਤ ਸਾਹਿਬ ਜੀ ਵਿੱਚ ਇੱਕ ਹੀ ਬੱਬਰ ਸ਼ੇਰ ਜਥੇਦਾਰ ਸਾਹਿਬ ਜੀ ਸਨ ਉਹ ਸਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਜਿਨ੍ਹਾਂ ਨੇ ਸਭ ਤੋਂ ਵਧ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਗਈ ਸੀ ਉਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਾਦਲ ਪਰਿਵਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਹੁਣ ਉਹ ਸਜ਼ਾ ਬਾਦਲ ਪਰਿਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿੱਤੀ ਜਾ ਰਹੀ ਹੈ ਪਰ ਜੇਕਰ ਇਹ ਗਲਤੀ ਕੀਤੀ ਗਈ ਤਾਂ ਬਾਦਲ ਪਰਿਵਾਰ ਹੋਰ ਵੀ ਡੁੱਬਣ ਜਾਵੇਗਾ ਹਾਲੇ ਵੀ ਬਾਦਲ ਪਰਿਵਾਰ ਬੰਜਰ ਗਲਤੀਆਂ ਕਰਕੇ ਬੀ ਮੰਨਣ ਲਈ ਤਿਆਰ ਨਹੀਂ ਹਨ ਨਾਲੇ ਸੀ੍ ਅਕਾਲ ਤਖ਼ਤ ਸਾਹਿਬ ਜੀ ਨੇ ਬਾਦਲ ਪਰਿਵਾਰ ਨੂੰ ਸਜ਼ਾ ਦਿੱਤੀ ਗਈ ਹੈ ਸਭ ਕੁਝ ਜਥੇਦਾਰਾਂ ਦੇ ਸਾਮ੍ਹਣੇ ਮੰਨ ਬੀ ਗਿਆ ਹੈ ਜੋ ਸਜ਼ਾ ਦਿੱਤੀ ਗਈ ਹੈ ਹੁਣ ਬੀ ਮੰਨਣ ਲਈ ਤਿਆਰ ਨਹੀਂ ਹਨ ਪਰ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਸ਼ਕਤੀਸ਼ਾਲੀ ਹਨ ਸਜ਼ਾ ਇਸ ਤੋਂ ਬੀ ਵੱਡੀਆਂ ਦੇਣਗੇ

    • @SANDEEPSINGHBADESHA
      @SANDEEPSINGHBADESHA 2 часа назад +1

      ਅਮਿਤ ਸ਼ਾਹ ਨਾਲ ਗੱਲ ਕਿਉ ਕਰਦਾ ਜੋ ਸਿੱਖ ਕੌਮ ਦਾ ਕਿਸਾਨ ਕੌਮ ਦਾ ਦੋਖੀ ਆ

    • @SANDEEPSINGHBADESHA
      @SANDEEPSINGHBADESHA 2 часа назад

      ਭੈਣ ਦੀ ਗਾਲ ਜੱਥੇਦਾਰ ਕੰਢ ਸੱਕਦਾ 😢 ਸਰਮ ਦੀ ਗੱਲ

    • @RoopSingh-mu2fj
      @RoopSingh-mu2fj Час назад

      Tere Kali ta amat sah nu guldasta bhet karde ne ode kol Jake par jathedar ta usde kol kade gia hi nahi pta ap chalke jathedar kol sia c fer kali ta bjp nal ghiu khichri hoe firde c odo nee pta c ke asi patni te noh mass da rista kaihde c te Ona nal milke sikha de barkhlaf tanda barge sakat kanoon bnae c odo ni ppta c

  • @sukhdevsinghbhatti3235
    @sukhdevsinghbhatti3235 Час назад +3

    ਵਕੀਲ ਸਾਹਿਬ ਬਹੁਤ ਧੰਨਵਾਦ ਤੁਸੀ ਕਾਨੂੰਨ ਦੇ ਮਾਹਰ ਹੋ ।ਗਿਆਨੀ ਹਰਪ੍ਰੀਤ ਸਿੰਘ ਦਾ ਡਟ ਕੇ ਸਾਥ ਦਿਓ।ਬਾਕੀ ਕੰਮ ਸਿੱਖ ਸੰਗਤ ਦਾ।ਵੋਟਾ ਵਿਚ ਸਬਕ ਆਪੇ ਸਿਖਾ ਦੇਣਗੇ।

  • @mohindersingh5447
    @mohindersingh5447 Час назад +3

    Khara sahib great

  • @Ranjitsingh-bm9fw
    @Ranjitsingh-bm9fw 2 часа назад +3

    Sahi gall aa

  • @MohinderSran-j9y
    @MohinderSran-j9y Час назад +3

    Vary good

  • @kaurjapp998
    @kaurjapp998 2 часа назад +5

    WahegurugGoodSir

  • @baljitsandhu5995
    @baljitsandhu5995 11 минут назад +1

    Wehaguru ji 🙏 mehar karan sab tai 🙏 Bhai Amritpal Singh Sandhu Sidhu Zinda baad 🙏❤️ God bless you all 🙏 wehaguru mehar karan vakiallll saab ji 🙏

  • @satpalsinghsatpal8529
    @satpalsinghsatpal8529 2 часа назад +9

    Khara sab you are right bro

  • @gurpejsingh5784
    @gurpejsingh5784 Час назад +8

    ਜਥੇਦਾਰ ਹਰਪ੍ਰੀਤ ਸਿੰਘ ਜੀ ਸਚ ਤੇ ਖੜ ਗਏ ਹਨ।ਸਿੱਖ ਪੰਥ ਨੂੰ ਓਹਨਾਂ ਦਾ ਵਧ ਤੋਂ ਵਧ ਸਾਥ ਦੇਣਾ ਚਾਹੀਦਾ ਹੈ ।
    ਜੇ ਕੋ ਬੋਲੇ ਸਚੁ ਕੂੜਾ ਜਲ ਜਾਵਹੀ ।

    • @jaswinder1233
      @jaswinder1233 Минуту назад

      मच गिआ बाई,मच सुखा कंजर, 😮😮😮😮😮

  • @Brarblog03
    @Brarblog03 Час назад +1

    Good job

  • @sukhdevsinghbhatti3235
    @sukhdevsinghbhatti3235 Час назад +3

    ਹੁਣ ਅਕਾਲੀ ਜ਼ੋ ਮਰਜੀ ਕਰਲੇ ਸਤੀ ਸਵਿਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਤਾਂ ਪੂਰੀ ਹੋਣੀ ਆ।ਬੇੜਾ ਗ਼ਰਕ ਹੋਣਾ ਅਜੇ ਬਾਕੀ ਪੂਰੀ ਤਰਾਂ ਹੋਕੇ ਰਹੂ।

  • @gurtejsinghsidhu9161
    @gurtejsinghsidhu9161 18 минут назад

    So Proud Sir 👏❤❤❤❤❤

  • @Harpal0001
    @Harpal0001 31 минуту назад

    Harpal Singh kharra Advocate shib ji very good truth

  • @JagtarSingh-sn8hq
    @JagtarSingh-sn8hq Час назад +2

    ਸੰਗਤ ਨੂੰ ਅਗੇ ਆਉਣਾ ਚਾਹੀਦਾ ਹੈ

  • @randhirsingh2559
    @randhirsingh2559 48 минут назад

    ਲਗਾੜੇ ਬਾਦਲਾਂ ਨੂੰ ਸਜ਼ਾ ਸੱਚੇ ਪਾਤਸ਼ਾਹ ਦੇਉ ਖਹਿਰਾ ਸਾਬ

  • @MSINGH-r5i
    @MSINGH-r5i 24 минуты назад

    Very intelligent mr khera

  • @HukamSingh-re3cq
    @HukamSingh-re3cq Час назад +1

    Advocate vi right ha.

  • @paramjeetkaur4230
    @paramjeetkaur4230 50 минут назад

    ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੋਰ ਮਾਨ ਵਧਿਆ ਬਾਦਲ ਦਲੀਆਂ ਦਾ ਬਚਿਆ ਖੁਚਿਆ ਸਭ ਖਤਮ ਹੋ ਗਿਆ ਬੇੜਾ ਗ਼ਰਕ ਸਤਿਆਨਾਸ ਕਾਲੇ ਦਲੀਆਂ ਦਾ ❤❤🎉🎉🎉

  • @Gill-45-c6n
    @Gill-45-c6n 2 часа назад +4

    ਦੂਜੇ ਜੱਥੇਦਾਰ ਚੁੱਪ ਕਿਉਂ ਨੇ

  • @palvinderpalsinghmodi4022
    @palvinderpalsinghmodi4022 2 часа назад +2

    Very good

  • @jasbirsingh-rx3yv
    @jasbirsingh-rx3yv Час назад

    Excellent

  • @mohindersinghparhar3729
    @mohindersinghparhar3729 59 минут назад +1

    Can police case be filed against the person who is labelling false allegations against Giani Harpreet Singh ? Strong action should be planned against this front man

  • @amritpalijkaur5642
    @amritpalijkaur5642 2 часа назад +4

    SAT SHRI AKAL JI MARE MAN DI GAL KITI VERY VERY GOOD DAILOG

    • @Humanity0101
      @Humanity0101 Час назад

      Right ji par ik hal azadi ni ta hun patta hona chida.

  • @BikkarSingh-r3o
    @BikkarSingh-r3o 2 часа назад +3

    Right advocate saibh ji

  • @KaramjeetsinghBrar-g2z
    @KaramjeetsinghBrar-g2z Час назад +1

    ਹੁਣ ਪੰਥ ਨੂੰ ਹਰਪਰੀਤ ਸਿੰਘ ਜਥੇਦਾਰ ਸਾਹਿਬ ਨਾਲ ਖੜਨਾ ਚਾਹੀਦਾ ਹੈ ਕੱਲ ਨੂੰ ਕਿਸੇ ਜਥੇਦਾਰ ਸਾਹਿਬ ਨੇ ਇਹਨਾਂ ਵਿਰੁੱਧ ਨਹੀਂ ਖੜਨਾ

  • @karnailbhullar846
    @karnailbhullar846 2 часа назад +1

    Khara ji good

  • @sukhmandersingh8436
    @sukhmandersingh8436 31 минуту назад

    ਜੇ ਹੁਣ ਕੌਮ ਨੇ ਜਥੇਦਾਰ ਸਹਿਬ ਦਾ ਸਾਥ ਨਹੀਂ ਦਿੱਤਾ ਤਾਂ ਅੱਗੇ ਜਾ ਕੇ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਕਿ ਅਕਾਲ ਤਖਤ ਸਹਿਬ ਅਜਾਦ ਨਹੀਂ ਆ

  • @BalwinderSingh-dg3hz
    @BalwinderSingh-dg3hz Час назад

    1000% thik

  • @sukhdevsinghbhatti3235
    @sukhdevsinghbhatti3235 Час назад +1

    ਹੁਣ ਲੋੜ ਆ ਸਿੱਖ ਸੰਗਤ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਹਕ ਵਿਚ ਡਟ ਕੇ ਖੜਨ।ਏਨਾ ਦਲੀਆ ਦਾ ਜੀਣਾ ਹਰਾਮ ਕਰ ਦੇਣ ਪੰਜਾਬ ਦੇ ਲੋਕ।

  • @AjmerSingh-kl6qz
    @AjmerSingh-kl6qz 2 часа назад +1

    Right

  • @BaljeetSingh-kz1dg
    @BaljeetSingh-kz1dg Час назад +1

    Jathdar harpreet si gh jer sache insan han

  • @ArjanSingh-x9k
    @ArjanSingh-x9k 28 минут назад

    👍👍👍👍👍

  • @BaljeetSingh-fr3by
    @BaljeetSingh-fr3by 2 часа назад +1

    🙏🙏🙏🙏🙏

  • @adarshdeepsingh7628
    @adarshdeepsingh7628 Час назад +1

    Bulkul right sikhs nu badals and sukha da dula na barbad kar dita😢😢😢😢😢😢

  • @balbindrasinghbalbindra5692
    @balbindrasinghbalbindra5692 Час назад +3

    Badla de Pappa ch Dhami V Bhagidaar Bangya Ana da Rahna kakkh Nahi

  • @AjaibSingh-j1g
    @AjaibSingh-j1g Час назад +2

    Jina nuksan Valtoha ne Punjab da keeta hor kise ne nhi keeta. Chorhha sahib ji jrur Milo ehna nu. Asl vich sukhveer Badal toh v ehi glt km krvaonda c.

  • @ranjltsingh2605
    @ranjltsingh2605 Час назад +1

    ਬਾਦਲ ਨੇ ਕੌਮ ਦਾ ਗੁਦਾਰ

  • @JassS634
    @JassS634 2 часа назад +1

    ਸਮੇਂ ਦੇ ਹਿਸਾਬ ਨਾਲ ਬੇਅਬਦੀ ਕਰਨ ਵਾਲਿਆਂ ਦੀ ਸਜਾ ਵੀ ਬਦਲੀ ਜਾਵੇ ਗੀ ਜਿਵੇਂ ਭਾਈ ਚੌੜਾ ਜੀ ਨੇਬਦਲੀ ਆ

  • @HukamSingh-re3cq
    @HukamSingh-re3cq Час назад +1

    Giani Harpreet Jathedar ji bilkul sahi na.

  • @inderbirsingh6299
    @inderbirsingh6299 14 минут назад

    ਖਾਰਾ ਸਹਿਬ ਅਕਾਲੀਦਲ ਬਾਦਲ ਕਿਹਾ ਕਰੋ

  • @hardialsinghkang7807
    @hardialsinghkang7807 2 часа назад +5

    Dhami nu sgpc de pardha de ahude toin htavo bibiaa nu gala khudha

  • @randhirsingh2559
    @randhirsingh2559 46 минут назад

    ਖਹਿਰਾ ਸਾਬ ਬਾਦਲਾਂ ਦੇ ਆਈ ਟੀ ਸੈੱਲ ਵਾਲੇ ਮੈਂਸੈਜਰ ਤੇ ਗਾਲਾਂ ਕੱਢ ਰਹੇ ਨੇ ਮੈਨੂੰ

  • @gurpejsingh5784
    @gurpejsingh5784 43 минуты назад

    ਇਕ ਉਹ ਅਪਰਾਧੀ ਜਿਨ੍ਹਾਂ ਦੇ ਮਰਨ ਤੋਂ ਬਾਦ ਅਵਾਰਡ Award ਫਕਰੇ ਕੌਮ ਵਾਪਸ ਲੈ ਜਾਂਦੇ ਹਨ ।ਇਕ ਓਹ ਜੋ ਸਚੁ ਤੇ ਖੜ ਜਾਂਦੇ ਹਨ ।ਜੀਂਦੇ ਜੀਅ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਮਰਨ ਤੋਂ ਬਾਅਦ ਓਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ

  • @gumeetsingh5106
    @gumeetsingh5106 Час назад

    👍

  • @Kiranpal-Singh
    @Kiranpal-Singh 49 минут назад

    *ਸੁਖਬੀਰ ਬਾਦਲ ਆਪਣਾ ਦਬਦਬਾ ਰੱਖਣ ਲਈ* ….
    ਬਾਦਲ ਦਲ ਅਤੇ ਸਿੱਖ ਸੰਸਥਾਵਾਂ ਨੂੰ ਨਿਘਾਰ ਵੱਲ ਲਿਜਾਣ ਲਈ ਪੂਰੀ ਵਾਹ ਲਾ ਰਿਹਾ ਹੈ !

  • @balbindrasinghbalbindra5692
    @balbindrasinghbalbindra5692 Час назад +1

    Sukhbir Insa Da it Cell media PTC Jathedaar Saab Di kirdaar Kushi karva Riha

  • @BalwantSingh-to7nu
    @BalwantSingh-to7nu 2 часа назад +3

    ਕਾਲੀ ਦਾਲ਼ ਵਾਲੇ ਸ਼੍ਰੋਮਣੀ ਕਮੇਟੀ ਨੂੰ ਵਰਤਦੇ ਰਹੇ ਅਕਾਲ ਤਖ਼ਤ ਨੂੰ ਵਰਤਦੇ ਰਹੇ ਪਰ ਅੱਜ ਵਲਟੋਹੀ ਨੂੰ ਸ਼੍ਰੋਮਣੀ ਕਮੇਟੀ ਦਾ ਮਾਈਕ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਰਤਣ ਤੇ ਤਕਲੀਫ਼ ਹੋ ਗਈ ਸਿੰਘ ਸਾਹਿਬ ਨੇਂ ਘੋਰ ਪਾਪ ਕੀਤਾ ਹੈ

  • @balbindrasinghbalbindra5692
    @balbindrasinghbalbindra5692 Час назад +1

    Dhami Nu Astifa Dena Chahida Gala kaddiya Bibiyan Nu

  • @SANDEEPSINGHBADESHA
    @SANDEEPSINGHBADESHA 2 часа назад +2

    ਸਾਨੂੰ ਜੱਥੇਦਾਰ ਤੇ ਵੀ ਜਕੀਨ ਨਹੀ ਰਿਹਾ .ਵਲਟੋਹਾ ਤੇ ਪਹਿਲਾ ਹੀ ਨਹੀ ਸੀ

  • @crazy.46
    @crazy.46 Час назад +1

    SGPC te Badal da tola

  • @bahadursingh9718
    @bahadursingh9718 29 минут назад

    ਜਥੇਦਾਰ ਸਾਹਿਬ ਅਗਰ ਸਹੀਂ ਹਨ ਫਿਰ ਉੰਨ੍ਹਾ ਨੂੰ ਕਾਹਦਾ ਡਰ ਹੈ ਜਥੇਦਾਰ ਸਾਹਿਬ ਨੇ ਹਰਿਮੰਦਰ ਸਾਹਿਬ ਤੇ ਵੀ ਗਾਲੀਂ ਗਲੋਜ਼ ਕੀਤਾ ਉਹ ਠੀਕ ਨਹੀਂ ਸੀ। ਤਿੰਨ ਸਿੰਘਾਂ ਦੀ ਕਮੇਟੀ ਬਣਾਈ ਹੈ ਉਹ ਰਿਪੋਰਟ ਦੇ ਦੇਣ ਗ਼ਏਂ।