ਅੜਗੇ ਜਥੇਦਾਰ ! ਪਲਟੇਗਾ ਬਾਜ਼ੀ ਗਿ.ਹਰਪ੍ਰੀਤ ਸਿੰਘ ਦਾ ਨਵਾਂ ਪੈਂਤੜਾ ! ਦੇਣਗੇ ਆਦੇਸ਼ ਸਿੰਘ ਸਾਹਿਬ ਡੱਲੇਵਾਲ ਨੂੰ?

Поделиться
HTML-код
  • Опубликовано: 22 дек 2024

Комментарии • 614

  • @lakhvirsinghkhurd5598
    @lakhvirsinghkhurd5598 4 дня назад +74

    ਅਕਾਲੀ ਦਲ ਬਾਦਲ ਹੁਣ‌ ਭੁਲ ਜਾਵੇ ਕਿ ਕੌਮ ਉਸਨੂੰ ਪ੍ਰਵਾਨ ਕਰੇਂਗੀ

  • @rajbirsingh3295
    @rajbirsingh3295 4 дня назад +23

    ਗਿਆਨੀ ਹਰਪ੍ਰੀਤ ਸਿੰਘ ਵਧੀਆ ਇਨਸਾਨ ਨੇ ਜੋ ਫੈਸਲਾ ਇਹਨਾ ਨੇ ਕੀਤਾ ਉਸ ਦੀ ਸਜਾ ਮਿਲ ਰਹੀ ਹੈ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @hcfgjfgygby8306
      @hcfgjfgygby8306 4 дня назад +3

      ​@@aulakhsingh5103ਝੋਲੀ ਆਪ ਭਰਾਈ ਆਪਣੇ ਪ੍ਰਧਾਨ ਨੇ ਪਾਪਾ ਦੀ ਗਲਤ ਜਥੇਦਾਰ

    • @ParamjitsinghButtar
      @ParamjitsinghButtar 4 дня назад

      ​@@aulakhsingh5103badal di najaij aulaad

    • @aulakhsingh5103
      @aulakhsingh5103 2 дня назад

      ਜਥੇਦਾਰ ਦੀ ਵੀ ਜੁੰਮੇਵਾਰੀ ਬਣਦੀ ਸੀ ਇਸ ਨੂੰ ਰੋਕਣਾ​@@hcfgjfgygby8306

  • @balwindersidhusidhu6932
    @balwindersidhusidhu6932 4 дня назад +120

    ਬਾਦਲ ਕੇ ਖੱਚ ਬੰਦੇ ਆ ਗਿਆਨੀਂ ਹਰਪ੍ਰੀਤ ਸਿੰਘ ਜੀ ਕੌਮ ਦਾ ਹੀਰਾ ਆ ਅਸੀਂ ਉਸ ਦੇ ਨਾਲ ਆਇ

    • @BalramSingh-x4k
      @BalramSingh-x4k 4 дня назад

      ਜਾ ਕੇ ਡੁੱਬ ਕੇ ਮਰਜੋ ਤੁਹਾਡਾ ਹੀਰਾ ਬੰਦਾ ਕਿਸੇ ਦਾ ਘਰ ਖਰਾਬ ਕਰ ਰਿਹਾ ਇਹ ਨੀ ਦਿਖਦਾ ਤੋਹਾਨੂ

    • @ParamjitsinghButtar
      @ParamjitsinghButtar 4 дня назад

      Kaum jathedaar saab naal ne

    • @aulakhsingh5103
      @aulakhsingh5103 3 дня назад +1

      ਹਰਪ੍ਰੀਤ ਤੇ ਸੁਖਬੀਰ ਦੋਨੋ ਗਲਤ ਹੈ

    • @RaviRavi-ij9zh
      @RaviRavi-ij9zh 3 дня назад +1

      @@aulakhsingh5103ਤੇਨੂੰ ਬਾਦਲਾਂ ਨੇ ਕਿਨੇ ਪੈਸੇ ਦਿੱਤੇ comment ਕਰਨ ਲਈ? ਮਰੀਆਂ ਜਮੀਰਾਂ ਵਾਲੇ।

    • @Gurwindervirk-p1p
      @Gurwindervirk-p1p 3 дня назад

      ਔਔ

  • @NarinderSingh-ti4sq
    @NarinderSingh-ti4sq 4 дня назад +59

    ਬਰਛਾ ਫੜ ਕਿ ਨੀਲਾ ਚੋਲਾ ਪਾ ਕਿ ਬਾਦਲਾਂ ਦਾ ਮਨ ਨਹੀਂ ਬਦਲਿਆ। ਹੰਕਾਰ ਤਾਂ ਓਥੇ ਹੀ ਖੱੜਾ ਹੈ। ਹਣ ਜਿਹੜਾ ਫੈਸਲਾ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਲਿਆ ਹੈ। ਇਹ ਫੈਸਲਾ ਕਫਨ ਤੇ ਆਖਰੀ ਕਿੱਲ ਸਾਬਤ ਹੋਵੇਗਾ।

    • @BalramSingh-x4k
      @BalramSingh-x4k 4 дня назад

      ਤੁਹਾਡੇ ਵਰਗੇ ਲੋਕਾ ਦਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਆ ਬਾਦਲਾ ਨੇ ਤਾਂ ਨੀ ਕਿਹਾ ਇਹਨੂੰ ਕ ਅਪਣੀ ਸਾਲੀ ਨਾਲ ਜਾ ਕ ਨਾਜਾਇਜ ਸੰਬੰਧ ਬਣਾ ਤੇ ਦਿੱਲੀ ਨਾਲ ਜਾਰੀ ਦੀ ਗੱਲ ਸ਼ਰੇਆਮ ਕਰ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @gurdeepsingh1403
      @gurdeepsingh1403 4 дня назад +1

      ​@@aulakhsingh5103ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਬਣਾ ਦੇਣਾ ਚਾਹੀਦਾ ਹੈ ਜੀ,,,, ਜਾਗੋ ਪਲੀਜ

    • @aulakhsingh5103
      @aulakhsingh5103 3 дня назад

      ਸੱਤ ਅੱਠ ਸਾਲ ​​ਹਰਪ੍ਰੀਤ ਅਤੇ ਸੁਖਬੀਰ ਬਾਦਲ ਪਹਿਲਾਂ ਇੱਕ ਰਹੇ ਹਨ​@@gurdeepsingh1403

    • @Lal_singh1
      @Lal_singh1 3 дня назад

      ਸ਼ਰਮ ਦਾ ਘਾਟਾ!​@@gurdeepsingh1403

  • @Surjeet_singh.
    @Surjeet_singh. 4 дня назад +66

    ਗਿੱਦੜਾਂ ਦੇ ਝੁੰਡ ਵਿੱਚ ਇਕੱਲਾ ਸ਼ੇਰ ਗਿਆਨੀ ਹਰਪ੍ਰੀਤ ਸਿੰਘ ਹੀ ਰਹਿ ਗਿਆ ਹੱਦੋਂ ਵੱਧ ਗ੍ਰਾਫ ਗਿਰ ਗਿਆ ਅਕਾਲੀ ਲੀਡਰਾਂ ਦਾ😢

    • @BalramSingh-x4k
      @BalramSingh-x4k 4 дня назад

      ਡੁੱਬ ਕੇ ਮਰਜਾ ਇਕ ਇਦਾ ਦੇ ਬੰਦੇ ਦੀ ਸਪੋਟ ਕਰਦਾ ਜਿਸਨੇ ਅਪਣੀ ਹੀ ਸਾਲੀ ਨਾਲ ਹੀ ਨਾਜਾਇਜ ਸੰਬੰਧ ਬਣਾਏ ਹੋਣ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @sukhjitsingh2579
      @sukhjitsingh2579 4 дня назад +1

      Badal de masandan nu asli panthic jathedar galat ho lagne aa.

    • @kulveergagan3761
      @kulveergagan3761 4 дня назад +2

      ​@@aulakhsingh5103ਸੁਖਬੀਰ ਠੀਕ ਆ???

    • @chamgill8250
      @chamgill8250 4 дня назад

      Tuci thekedar aa panth de panth tuhade pio di jageer aa ohne video kio delete kraia gall kio kaddi salle eve hi vidwan bann jande​@@sukhjitsingh2579

  • @baljitsingh6957
    @baljitsingh6957 4 дня назад +107

    ਬਾਦਲਾਂ ਦੇ ਤਾਬੂਤ ਵਿੱਚ ਅੱਜ ਆਖਰੀ ਕਿੱਲ ਗੱਡਿਆ ਗਿਆ ਹੈ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਤੋਂ।

    • @BalramSingh-x4k
      @BalramSingh-x4k 4 дня назад +5

      ਆਹੋ ਜਥੇਦਾਰ ਦੀਆ ਕਰਤੂਤਾ ਬਹੁਤ ਚੰਗੀਆ ਆ ਹਨਾਂ ਸ਼ਰਮ ਕਰੋ ਇਦਾ ਦੇ ਬੰਦੇ ਨੂੰ ਜਥੇਦਾਰ ਲਗਾ ਕੇ ਕਰਨਾ ਵੀ ਕੀ ਆ

    • @gurpreetgrewal1364
      @gurpreetgrewal1364 4 дня назад +4

      Char bande nee labne moda den nu

    • @aulakhsingh5103
      @aulakhsingh5103 4 дня назад +2

      ਹਰਪ੍ਰੀਤ ਗਲਤ ਹੈ

    • @hcfgjfgygby8306
      @hcfgjfgygby8306 4 дня назад +2

      ਲਗਾਇਆ ਕਿਸ ਨੇ ਸੀ ਆਪਾ ਨਹੀ ਮੰਨਣਾ ਹੋਰ ਕਸਰ ਰਹਿੰਦੀ ​@@BalramSingh-x4k

    • @sukhjitsingh2579
      @sukhjitsingh2579 4 дня назад +6

      ​@@BalramSingh-x4k Sukhbir Insaa nu bana deo jathedar. Bus ehi kasar reh gai hun.

  • @santdhillon9805
    @santdhillon9805 4 дня назад +29

    ਬਹੁਤ ਵਧੀਆ ਸਮਿੱਖਿਆ ਕੀਤੀ ਗਈ ਹੈ ਸਾਰੇ ਵੀਰਾਂ ਵੱਲੋਂ , ਜੋ ਤੁਸੀਂ ਸੋਚ ਰਹੇ ਹੋ, ਅਕਾਲੀ ਦਲ ਨਾਲ ਇਹੀ ਹੋਵੇਗਾ, ਕੁੱਝ ਹੀ ਦਿਨਾਂ ਵਿੱਚ ਸਥਿਤੀ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ॥ ਜਿਹਾ ਬੀਜਿਆ ਜਾ ਰਿਹਾ ਹੈ ਉਹ ਹੀ ਵੱਢਣਾ ਪੈਣਾ ਹੈ🙏🙏🙏🙏

  • @harsimransingh5241
    @harsimransingh5241 4 дня назад +92

    ਸੁਖਬੀਰ ਬਾਦਲ ਦੇ ਤਾਬੂਤ ਵਿੱਚ ਅੱਜ ਆਖਰੀ ਕਿੱਲ ਠੁਕ ਗਿਆ

  • @AmarjeetSingh-lj8yj
    @AmarjeetSingh-lj8yj 4 дня назад +8

    ਕੋਮ ਦੇ ਚਰਨਾਂ ਵਿਚ ਬੇਨਤੀ ਹੈ ਕਿ ਕੋਈ ਵੀ ਅਕਾਲੀ ਦਲ ਬਾਦਲ ਨੂੰ। ਵੋਟ ਨਾ ਪਾਉਣ ਜੀ ਕਲ

  • @DaljitSingh-n8k
    @DaljitSingh-n8k 4 дня назад +63

    ਜੱਜ ਜਿਨਾ ਨੂੰ ਸਜਾ ਦੇ ਰਿਹਾ ਉਹੀ ਜੱਜ ਨੂੰ ਅਹੁਦੇ ਤੋਂ ਪਾਸੇ ਕਰ ਰਹੇ ਹਨ ?

  • @BalbirSingh-dt9xd
    @BalbirSingh-dt9xd 4 дня назад +17

    ਗਿਆਨੀ ਹਰਪ੍ਰੀਤ ਸਿੰਘ ਜੀ ਪੜੇ ਲਿਖੇ ਤੇ ਸਿੱਖ ਧਰਮ ਅਤੇ ਰਾਜਨੀਤੀ ਨੂੰ ਸਮਝਦੇ ਹਨ ਉਹ ਇਕ ਚੰਗੇ ਲੀਡਰ ਸਾਬਤ ਹੋਣਗੇ

    • @Kiranpal-Singh
      @Kiranpal-Singh 4 дня назад

      ਅਗਰ ਨਾਮ-ਬਾਣੀ ਅਭਿਆਸ ਨਾਲ ਆਪਣੇ ਆਪ ਨੂੰ ਹੋਰ ਬਿਹਤਰ ਕਰ ਲੈਣ !

  • @AmarjeetSingh-lj8yj
    @AmarjeetSingh-lj8yj 4 дня назад +9

    ਕੋਮ ਨੂੰ ਵੀ ਬੇਨਤੀ ਹੈ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ

  • @sukhdevsinghbhatti3235
    @sukhdevsinghbhatti3235 4 дня назад +35

    ਅਕਾਲ ਤਖ਼ਤ ਅਤੇ ਲੋਕ ਨੇ ਭਾਂਵੇ ਏਨਾ ਨੂੰ ਤਿਆਗ ਤਾਂ । ਪਰ ਏਹ ਨੀਚ ਮੰਨਣ ਨੂੰ ਤਿਆਰ ਨਹੀਂ।

  • @santokhsinghshergill973
    @santokhsinghshergill973 4 дня назад +32

    ਮੌਜੂਦਾ ਅਕਾਲੀ ਦਲ ਦੇ ਆਗੂਆਂ ਨੂੰ ਬੇਨਤੀ ਹੈ ਕਿ ਤੁਸੀਂ ਮਲਾਈ ਬਾਦਲ ਦੇ ਰਾਜ ਵਿਚ ਬਹੁਤ ਖਾ ਲੇਈ ਹੁਣ ਸਿੱਖ ਪੰਥ ਅਤੇ ਅਕਾਲ ਤਖ਼ਤ ਸਾਹਿਬ ਨੂੰ ਹੋਰ ਵਧੇਰੇ ਕਮਜੋਰ ਨਾ ਕਰੋ।ਸਿੱਖ ਪੰਥ ਤੁਹਾਨੂੰ ਮੁਆਫ਼ ਨਹੀਂ ਕਰੇਗਾ।ਸਿੱਖ ਸੰਗਤਾਂ ਤੁਹਾਡੇ ਕਿਰਦਾਰ ਨੂੰ ਜਾਣ ਦੀਆਂ ਹਨ

    • @gurdeepsingh1403
      @gurdeepsingh1403 4 дня назад

      ਬਾਦਲ ਪਰਿਵਾਰ ਹੁਣ ਅਕਾਲ ਤਖ਼ਤ ਸਹਿਬ ਨੂੰ ਖੁੱਲਾ ਚੈਲੇਂਜ ਕਰ ਰਿਹਾ ਹੈ ਜੀ,,,,

  • @deepbrar.
    @deepbrar. 4 дня назад +41

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ
    *ਲੰਮੀ ਉਮਰ ਲਈ ਵਾਹਿਗੁਰੂ ਅੱਗੇ ਅਰਦਾਸ*
    . 🌾🌾🌾🌾🌾

  • @Gurbachan-qq2im
    @Gurbachan-qq2im 4 дня назад +38

    ਅਕਾਲੀ ਦਲ ਨਾਂ ਕਹੋ ਜੀ ਸਿਰਫ ਬਾਦਲ ਦਲ ਕਹੋ ਜੀ

  • @talwinderkaur2170
    @talwinderkaur2170 3 дня назад +1

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਜੀ

  • @sukhwinder9952
    @sukhwinder9952 4 дня назад +49

    ਬਾਦਲਾਂ ਦਾ ਅੱਜ ਬਿਲਕੁੱਲ ਭੋਗ ਪੈ ਗਿਆ

    • @sukhmindersingh9395
      @sukhmindersingh9395 4 дня назад

      Bad luck of entire Sikh Panth due to Badals and their puppets.

    • @aulakhsingh5103
      @aulakhsingh5103 3 дня назад

      ਹਰਪ੍ਰੀਤ ਦਾ ਵੀ ਨਾਲ ਪੈ ਗਿਆ ਹੈ

  • @TarlochanBhatti-os9xk
    @TarlochanBhatti-os9xk 4 дня назад +46

    ਬਾਈ ਜੀ ਬਾਦਲ ਦੀ ਇਸ ਫਿਸਲਾ ਨਾਲ ਸੁਖਬੀਰ ਦੀ ਜਾੜਾ ਚ ਤੇਲ ਪਾਤਾ ਸੁਖਬੀਰ ਦਾ ਆਤਾ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ ਬਾਦਲ ਦਾ ਚੁਮਚਾ ਰਿਹਾ ਹੈ

  • @dhaliwal2958
    @dhaliwal2958 4 дня назад +5

    ਤਖਤ ਸਾਹਿਬਾਨ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਥੱਲੇ, ਕਿੰਨੀ ਸ਼ਰਮ ਦੀ ਗੱਲ ਹੈ ਸਿੱਖ ਕੌਮ ਲਈ

  • @gurpritamsingh8556
    @gurpritamsingh8556 4 дня назад +21

    ਰੰਧਾਵਾ ਸਾਹਿਬ ਇੱਕ ਸਵਾਲ ਪੁਛਿਆ ਜਾਵੇ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਤੇ ਧਾਮੀ ਵਿਰੁੱਧ ਆਈ ਸ਼ਿਕਾਇਤ ਕਾਰਨ ਉਹ ਪੜ੍ਹਤਾਲ ਅਧੀਨ ਹੈ ਕੀ ਅਜਿਹੇ ਬੰਦੇ ਦੀ ਅਗਵਾਈ ਹੇਠ ਹੋਈ ਕੋਈ ਮੀਟਿੰਗ ਜੱਥੇਦਾਰ ਸਾਹਿਬਾਨ ਬਾਰੇ ਫੈਸਲਾ ਕਰ ਸਕਦੀ ਹੈ

  • @Kiranpal-Singh
    @Kiranpal-Singh 4 дня назад +8

    ਸ. ਹਰਵਿੰਦਰ ਸਿੰਘ ਜੀ ਨੇ ਨਿਚੋੜ ਦੱਸ ਦਿੱਤਾ ਹੈ, *ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ* !

  • @bahadursingh2006
    @bahadursingh2006 4 дня назад +6

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਹੰਕਾਰੀ ਬਾਦਲ ਅਕਾਲੀ ਦਲ ਆਪਣੇ ਖਾਤਮੇ ਵੱਲ ਨੂੰ ਦਸ ਹੋਰ ਅੱਗ ਵਧ ਗਿਆ ਹੈ ਹੁਣ ਇਹਨਾਂ ਦੇ ਹੰਕਾਰ ਨੇ ਹੀ ਇਸ ਸਾਰੀ ਲੀਡਰਸ਼ਿਪ ਨੂੰ ਮਿੱਟੀ ਵਿਚ ਰੋਲ ਦੇਣਾ ਹੈ ਸੁਖਬੀਰ ਸਿਆ ਤੈਨੂੰ ਤੇਰੇ ਸਲਾਹਕਾਰਾਂ ਨੇ ਕਿਸੇ ਪਾਸੇ ਜੋਗਾ ਨਹੀ ਛੱਡਣਾ ਪੰਜਾਬ ਦੇ ਲੋਕਾਂ ਨੇ ਤਾ ਤੁਹਾਨੂੰ ਪਹਿਲਾਂ ਹੀ ਰਜੈਕਟ ਕਰ ਦਿੱਤਾ ਸੀ ਤੇ ਦੋ ਤਰੀਕ ਨੂੰ ਉਸ ਤੇ ਮੋਹਰ ਅਕਾਲ ਤਖਤ ਸਾਹਿਬ ਜੀ ਤੋ ਲੱਗ ਚੁੱਕੀ ਹੈ ਜਿੰਨੀ ਮਰਜ਼ੀ ਗੁੰਡਾਗਰਦੀ ਕਰਲੋ ਤੁਸੀਂ ਹੁਣ ਲੀਡਰਸ਼ਿਪ ਦੇ ਯੋਗ ਨਹੀਂ ਰਹੇ

  • @tarjeetsingh8619
    @tarjeetsingh8619 4 дня назад +16

    ਜਥੇਦਾਰ ਇਹਨਾਂ ਨੇ ਡੈਮੋ ਬਣਾ ਕੇ ਰੱਖੇ ਆ ਪਰ ਗੁਰੂ ਗ੍ਰੰਥ ਸਹਿਬ ਜੀ ਇਹਨਾਂ ਬਾਦਲ ਟੋਲੇ ਦੀਆਂ ਜੜ੍ਹਾਂ ਪੁੱਟ ਦੇਣ ਗੇ

    • @harjinderbajwa8095
      @harjinderbajwa8095 4 дня назад

      ਜੀ ਬਿਲਕੁਲ ਅੱਜ ਬਾਦਲ ਖਾਨਦਾਨ ਤੈ ਬਾਦਲ ਲਾਣਾ ਧਾਮੀ ਲਾਣੇ ਦੀਆ ਜੜ੍ਹਾਂ ਪੁਟੀਆਂ ਗਈਆਂ ਨੇ ਇਹਨਾਂ ਦਾ ਇੱਸ ਤੋਂ ਅਗੇ ਅੰਤ ਹੈ

  • @PargatSingh-hj1bc
    @PargatSingh-hj1bc 4 дня назад +20

    ਬੇੜਾ ਗਰਕ ਹੋਣ ਦੇ ਕਿਨਾਰੇ ਹੈ ਅਕਾਲੀਦਲ ਦਾ l ਮਨ ਬਹੁਤ ਦੁਖੀ ਹੋ ਰਿਹਾ l

    • @ParamjitsinghButtar
      @ParamjitsinghButtar 4 дня назад +1

      Kaali daal jaan badal tolaa kho

    • @SukhjinderSingh-wu6sc
      @SukhjinderSingh-wu6sc 4 дня назад +3

      ਬਾਦਲ ਲਾਣੇ ਦਾ ਬੀਜ ਨਾਸ ਹੋਵੇਗਾ ।

    • @aulakhsingh5103
      @aulakhsingh5103 3 дня назад

      ਹਰਪ੍ਰੀਤ ਤੇ ਸੁਖਬੀਰ ਬਾਦਲ ਪਹਿਲਾਂ ਇੱਕ ਰਹੇ ਹਨ

  • @gurpejsingh5784
    @gurpejsingh5784 4 дня назад +12

    ਜਥੇਦਾਰ ਹਰਪ੍ਰੀਤ ਸਿੰਘ ਜੀ ਸਚ ਤੇ ਖੜ ਗਏ ਹਨ।ਸਿੱਖ ਪੰਥ ਨੂੰ ਓਹਨਾਂ ਦਾ ਵਧ ਤੋਂ ਵਧ ਸਾਥ ਦੇਣਾ ਚਾਹੀਦਾ ਹੈ ।
    ਜੇ ਕੋ ਬੋਲੇ ਸਚੁ ਕੂੜਾ ਜਲ ਜਾਵਹੀ ।

    • @aulakhsingh5103
      @aulakhsingh5103 3 дня назад

      ਹਰਪ੍ਰੀਤ ਗਲਤ ਹੈ ਇਹ ਪਹਿਲਾਂ ਸੱਤ ਅੱਠ ਸਾਲ ਬਾਦਲ ਦਾ ਵਫ਼ਾਦਾਰ ਰਿਹਾ ਹੈ

    • @aulakhsingh5103
      @aulakhsingh5103 3 дня назад

      ਹਰਪ੍ਰੀਤ ਵੀ ਸੁਖਬੀਰ ਬਾਦਲ ਵਾਂਗ ਹੀ ਗਲਤ ਹੈ

  • @tarlochansinghdupalpuri9096
    @tarlochansinghdupalpuri9096 4 дня назад +5

    ਡਾਕਟਰ ਭੱਟੀ ਸਾਹਬ ਨੇ ਬਿਲਕੁਲ ਦਰੁਸਤ ਵਿਚਾਰ ਪ੍ਰਗਟਾਏ ਹਨ ਬਾਦਲਕਿਆਂ ਦੇ ਭਵਿੱਖ ਬਾਰੇ

  • @shivdevsingh4287
    @shivdevsingh4287 4 дня назад +13

    ਰੰਧਾਵਾ ਸਾਹਿਬ ਜੀ, ਜੇਕਰ ਇਹਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਜੀ ਨੂੰ ਭੇਜਣੇ ਹੁੰਦੇ ਤਾਂ ਇਹ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਹੁਦੇ ਤੋਂ ਕਿਓਂ ਹਟਾਉਂਦੇ।

  • @sohansingh721
    @sohansingh721 4 дня назад +4

    ਗੁਰੂ ਜੀ ਆਪ ਹੀ ਬੁਧ ਭ੍ਰਿਸ਼ਟ ਕਰ ਦਿੰਦੇ ਹਨ।ਜਦੋਂ ਗੁਰੂ ਜੀ ਨੇ ਹੰਕਾਰੀਆ ਦਾ ਬੇੜਾ ਗਰਕ ਕਰਨਾ ਹੁੰਦਾ ਹੈ।ਉਹ ਬੁਧ ਖੋਹ ਲੈਦੇ ਹਨ।ਹੁਣ ਸਿਖ ਸੁਚੇਤ ਹੋਣ ਇਨ੍ਹਾ ਮਸੰਦਾ ਨੂੰ ਬਣਦੀ ਸਜਾ ਦੇਣ।

  • @angrejmaan1864
    @angrejmaan1864 4 дня назад +62

    ਅਕਾਲੀਦਲ ਬਾਦਲ ਲੀਡਰਸ਼ਿਪ ਲਈ ਏਨਾ ਹੰਕਾਰ ਚੰਗਾ ਨਹੀ।

    • @Nanakpanthi
      @Nanakpanthi 4 дня назад +3

      Koi pariwar var giya eh ahankar na var sake.

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

  • @ranbirsingh7782
    @ranbirsingh7782 4 дня назад +29

    ਹਰਪ੍ਰੀਤ ਸਿੰਘ. ਅਕਾਲੀ ਦਲ ਦੇ ਪ੍ਰਧਾਨ ਬਣਾਓ

    • @aulakhsingh5103
      @aulakhsingh5103 4 дня назад +1

      ਹਰਪ੍ਰੀਤ ਗਲਤ ਹੈ

    • @SukhwinderSingh-bo2xo
      @SukhwinderSingh-bo2xo 4 дня назад +3

      Right Ranveer Singh ji 🙏

    • @sukhjitsingh2579
      @sukhjitsingh2579 4 дня назад +1

      Ikk din Panth jarur ehi karuga .

    • @engg.lakhwindersinghhothi7298
      @engg.lakhwindersinghhothi7298 4 дня назад +1

      💯 right ਗਿਆਨੀ ਹਰਪ੍ਰੀਤ ਸਿੰਘ ਜੀ ਗੁਰਮਤਿ ਅਨੁਸਾਰ ਕੋਮ ਨੂੰ ਅਗਵਾਈ ਦੇਣ

    • @aulakhsingh5103
      @aulakhsingh5103 3 дня назад +1

      ਰਹਿੰਦਾ ਬੇੜਾ ਗਰਕ ਕਰਨਾ ਹੈ ਸਿੱਖ ਕੌਮ ਦਾ ਤਾ ਹਰਪ੍ਰੀਤ ਨੂੰ ਜਾ ਬਾਦਲ ਨੂੰ ਪ੍ਧਾਨ ਬਣਾਉਣਾ ਚਾਹੀਦਾ ਹੈ

  • @KamalPreet-k9z
    @KamalPreet-k9z 4 дня назад +7

    ਸ੍ਰੀਮਤੀ ਇੰਦਰਾਂ ਗਾਂਧੀ ਦੇ ਖਿਲਾਫ ਇਲਾਹਾਬਾਦ ਹਾਈਕੋਰਟ ਦੇ ਜੱਜ ਨੇਂ ਫੈਸਲਾ ਦਿੱਤਾ ਤਾਂ ਇੰਦਰਾਂ ਗਾਂਧੀ ਨੇਂ ਜੱਜ ਹੀ ਬਦਲ ਦਿੱਤਾ , ਪੰਜਾਹ ਸਾਲ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੇਂ ਅਕਾਲੀਆਂ ਖਿਲਾਫ ਫੈਸਲਾ ਦਿੱਤਾ ਤਾਂ ਅਕਾਲੀਆਂ ਨੇਂ ਜੱਥੇਦਾਰ ਸਾਹਿਬ ਹੀ ਹਟਾ ਦਿੱਤਾ ਹੈ। ਹੁਣ ਇੰਦਰਾਂ ਗਾਂਧੀ ਤੇ ਅਕਾਲੀਆਂ ਵਿੱਚ ਕੀ ਫਰਕ ਰਹਿ ਗਿਆ ????

  • @JagdeepSingh-lc6ll
    @JagdeepSingh-lc6ll 4 дня назад +11

    ਰੰਧਾਵਾ ਸਾਬ ਤਿੰਨੇ ਵਿਦਵਾਨ ਬਹੁਤ ਹੀ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ।ਆਯੋਕਾ ਬਾਦਲਕਿਆਂ ਦਾ ਕਾਲੀ ਦਲ ਇਨ੍ਹਾਂ ਦੀ ਜੁੰਡਲੀ ਨੂੰ ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਖਤਮ ਕਰ ਦੇਣਗੇ।

  • @RaghbeerSinghSekhon
    @RaghbeerSinghSekhon 4 дня назад +13

    ਬਾਦਲ ਦਲੀਆਂ ਦਾ ਇਲਾਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੀ ਕਰਨਗੇ। ਇਹ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ।

    • @harjinderkaur3978
      @harjinderkaur3978 4 дня назад +2

      ਬਿਲਕੁਲ ਸਹੀ ਹੈ ਜੀ ਇਨ੍ਹਾਂ ਦਾ ਫੈਸਲਾ ਗੁਰੂ ਸਾਹਿਬੁ ਜੀ ਹੀ ਕਰਨਗੇ ਜੀ
      🙏

  • @ajitnijjar3637
    @ajitnijjar3637 4 дня назад +4

    ਡਾਕਟਰ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੂੰ ਬਿਮਾਰੀ ਦੇ ਬਹਾਨੇ ਅਸਤੀਫਾ ਦੇਣ ਲਈ ਮਜਬੂਰ ਕੀਤਾ

  • @lashkarsingh5615
    @lashkarsingh5615 4 дня назад +4

    ਬਹੁਤ ਦੁੱਖ ਹੋਇਆ ਕਿ ਜਿਸ ਪਾਰਟੀ ਲਈ ਸਾਡੇ ਪੁਰਖਿਆਂ ਨੇਂ ਜੇਲ੍ਹਾਂ ਕੱਟੀਆਂ ਅਤੇ ਸ਼ਹਾਦਤਾਂ ਵੀ ਦਿੱਤੀਆਂ ਅੱਜ ਉਸ ਪਾਰਟੀ ਨੂੰ ਅੱਜ ਦੀ ਲੀਡਰਸ਼ਿਪ ਨੇ ਡੁੱਬਣ ਦੇ ਕਿਨਾਰੇ ਤੇ ਖੜਾ ਕਰ ਦਿੱਤਾ ।

  • @SurinderKumar-dn1nk
    @SurinderKumar-dn1nk 3 дня назад +4

    ਅਕਾਲੀ ਦਲ ਬਾਦਲ ਦਾ ਅੱਜ ਭੋਗ ਪੈ ਗਿਆ।

  • @RajinderKumar-kn5hu
    @RajinderKumar-kn5hu 4 дня назад +7

    ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਤੇ ਪੇਸ਼ ਹੋ ਕੇ ਗੁਨਾਹ ਕਬੂਲ ਕੀਤੇ ਲੋਕਾਂ ਵਿੱਚ ਬਾਦਲ ਸਾਹਿਬ ਲਈ ਹਮਦਰਦੀ ਪੈਦਾ ਹੋ ਗਈ ਸੀ ਪਰ ਉਹਨਾਂ ਦੇ ਸਲਾਹਕਾਰਾਂ ਨੇ ਪੁੱਠੇ ਫ਼ੈਸਲਿਆਂ ਨਾਲ ਬਾਦਲ ਸਾਹਿਬ ਦੁਆਰਾ ਮੰਨੇ ਗਏ ਗੁਨਾਹ ਨਿਭਾਈ ਗਈ ਸੇਵਾ ਆਦਿ ਸਭ ਖਤਮ ਹੋ ਗਈ

  • @gurdeepbhatia3471
    @gurdeepbhatia3471 4 дня назад +16

    ਕੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਦਾ ਅਖਾੜਾ ਬਣਾ ਕੇ ਤਖ਼ਤ ਸਾਹਿਬ ਦੀ ਉੱਚਤਾ ਨੂੰ ਨੀਵਾਂ ਨਹੀਂ ਦਿਖਾ ਰਹੇ?

    • @SukhjinderSingh-wu6sc
      @SukhjinderSingh-wu6sc 4 дня назад

      ਬਾਦਲ ਲਾਣਾ ਇਹ ਸਭ ਕੁਝ ਕਰ ਰਿਹਾ।

  • @KirpalSingh-i4c
    @KirpalSingh-i4c 3 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਪਰ ਜੋ ਦੋਸ਼ ਉਹਨਾਂ ਦੇ ਸਾਢੂ ਵੱਲੋਂ ਲਗਾਏ ਗਏ ਹਨ ਉਸਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਲਾਂਭੇ ਕਰ ਦਿੱਤਾ ਹੈ ਪਰ ਧਾਮੀ ਸਾਹਿਬ ਦੇ ਦਾ ਦੋਸ ਗਾਲਾਂ ਕੱਢਣ ਦੇ ਸਾਬਤ ਹੋ ਗਏ ਹਨ ਕੀ ਧਾਮੀ ਸਾਹਿਬ ਅਹੁਦੇ ਤੇ ਰਹਿਣ ਦੇ ਲਾਇਕ ਹੈਗੇ ਨੇ ਉਹਨਾਂ ਨੂੰ ਇਹਨਾਂ ਤੋਂ ਵੀ ਪਹਿਲਾਂ ਤਾਂ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਕੌਮ ਨਾਲ ਇਨਸਾਫ ਹੋ ਸਕੇ

  • @jatindersandhu8433
    @jatindersandhu8433 3 дня назад +2

    ਸੁਖਬੀਰ ਬਾਦਲ ਭੁੱਲ ਜਾਵੇ ਕਿ ਕੌਮ ਉਸ ਨੂੰ ਪਰਵਾਨ ਕਰੇਗੀ

  • @CharanjitShergill-p6o
    @CharanjitShergill-p6o 4 дня назад +4

    ਮੇਰੇ ਅਨੁਭਵ ਤੇ ਵਿਚਾਰ ਮੁਤਾਬਕ ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਜੋ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਜੀ ਵਾਸਤੇ ਲਿਆ ਗਿਆ ਹੈ ਉਹ ਬਹੁਤ ਸ਼ੰਕਾਵਾਦੀ ਅਚੰਭੇ ਵਾਲਾ ਅਤੇ ਅਕਾਲ ਤਖ਼ਤ ਦੀ ਸਰਬਉਚਤਾ ਤੇ ਸ਼੍ਰੋਮਣੀ ਕਮੇਟੀ ਦੇ ਵਿਕਾਰ ਨੂੰ ਬਹੁਤ ਵੱਡੀ ਢਾਹ ਲਾਉਣ ਵਾਲੀ ਕਾਰਵਾਈ ਹੈ ਹੁਣ ਪੰਥ ਨੂੰ ਪੰਥ ਦਰਦੀਆ ਨੂੰ ਸੋਚਣਾ ਪਵੇਗਾ ਕਿ ਬਾਦਲ ਜੁੰਡਲ਼ੀ ਤੇ ਧਾਮੀ ਜੁੰਡਲ਼ੀ ਤੋ ਅਕਾਲ ਤਖ਼ਤ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਕਿਵੇ ਅਜਾਦ ਕਰਵਾਇਆ ਜਾਵੇ ਜੀ

  • @JAGJITSINGH-s3f
    @JAGJITSINGH-s3f 4 дня назад +9

    ਵਾਹਿਗੁਰੂ ਜੀ ਅਕਾਲੀ ਆ ਦਾ ਅੱਜ ਪੱਕਾ ਬੇੜਾ ਗਰਕ ਹੋ ਗਿਆ

  • @shivdevsingh4287
    @shivdevsingh4287 4 дня назад +12

    ਰੰਧਾਵਾ ਸਾਹਿਬ ਜੀ ਇਸਨੂੰ ਅਕਾਲੀ ਦਲ ਨਾਂ ਕਹੋ ਬਲਕਿ ਬਾਦਲ ਦਲ ਕਹੋ।

  • @ssss4705
    @ssss4705 3 дня назад +2

    ਵਰਕਿੰਗ ਕਮੇਟੀ ਸੁਖਬੀਰ ਬਾਦਲ ਦਾ ਅਸਤੀਫ਼ਾ ਲੈਣ ਲਈ ਇੰਨਾ ਸਮਾਂ ਕਿਉਂ ਲਾ ਰਹੀ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਤਾਂ ਇਹਦਾ ਅਸਤੀਫਾ ਬਹੁਤ ਪਹਿਲਾਂ ਹੀ ਪ੍ਰਵਾਨ ਕਰ ਲਿਆ ਹੈ

  • @sukhdevsinghbhatti3235
    @sukhdevsinghbhatti3235 4 дня назад +10

    ਕੁਲ ਮਿਲਾ ਕੇ ਅਕਾਲੀ ਦਲ ਹੁਣ ਨੀਚ ਪੁਣੇ ਤੇ ਉੱਤਰ ਆਈ।ਅਕਾਲ ਤਖ਼ਤ ਦੇ ਹੁਕਮ ਨੁ ਕੱਖ ਨੀ ਮਨਿਆ।

  • @JagroopSingh-fh9dp
    @JagroopSingh-fh9dp 4 дня назад +6

    ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਤੇ ਕਬਜਾ ਰੱਖਣਾ ਚਾਹੁੰਦੇ ਹਨ ਸ਼੍ਰੋਮਣੀ ਕਮੇਟੀ ਨੂੰ ਲੁਟ ਰਹੇ ਹਨ ਇਹਨਾ ਆਪਦੀ ਮਾ ਦੇ ਭੋਗ ਸਾਰਾ ਖਰਚਾ ਸ੍ਰੋਮਣੀ ਕਮੇਟੀ ਤੋ ਕਰਵਾਇਆ ਇਹ ਸਭ ਕੁੱਝ ਸੁਖਬੀਰ ਬਾਦਲ ਅਕਾਲੀਦਲ ਦੀ ਪਰਧਾਨਗੀ ਛੱਡ ਕੇ ਰਾਜੀ ਨਹੀ ਉਹ ਆਪਣੇ ਉੱਪਰ ਅਕਾਲ ਤਖਤ ਦੇ ਫੈਸਲੇ ਲਾਗੂ ਨਹੀ ਕਰਨਾ ਚਾਹੁੰਦਾ ਕੰਜਰ ਬਾਦਲ ਮੁਰਦਾਬਾਦ

  • @baljindersingh7457
    @baljindersingh7457 4 дня назад +3

    ਅਹ ਸਬ ਗੁਰੂ ਸਾਹਿਬ ਜੀ ਕਰਵਾ ਰਹੇ ਨੇ ਜੀ ਗੁਰੂ ਸਾਹਿਬ ਜੀ ਬਹੁਤ ਬੇਅੰਤ ਨੇ ਜੀ❤❤❤❤❤

  • @Surjeet_singh.
    @Surjeet_singh. 4 дня назад +6

    ਹੁਣ ਜਗਤਾਰ ਸਿੰਘ ਜੀ ਅਕਾਲੀ ਦਲ ਨੂੰ ਲੀਡਰ ਮਿਲ ਗਿਆ ਹਰਪ੍ਰੀਤ ਸਿੰਘ ਜੀ ਦੇ ਰੂਪ ਵਿੱਚ ਜਿੰਨਾ ਨੂੰ ਪਰੈਸ਼ਰ ਝੱਲਣਾ ਆ ਗਿਆ ਤੇ ਕੋਣ ਕੋਣ ਕਿੰਨੇ ਕੂ ਪਾਣੀ ਚ ਇਹ ਵੀ ਪਤਾ ਲੱਗ ਚੁੱਕਾ ਹੈ so We are with Harpreet Singh ji❤

  • @gurdialsingh4050
    @gurdialsingh4050 4 дня назад +6

    ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਕੀਤੀ ਨਜਾਇਜ ਕਾਰਵਾਈ, ਅਕਾਲੀਦਲ ਬਾਦਲ ਤੇ ਧਾਮੀ ਕਮੇਟੀ ਦੇ ਜਨਾਜੇ (ਕਫਨ) ਵਿਚ ਇਕ ਹੋਰ ਕਿਲ ਠੁਕਣਾਂ ਸਾਬਤ ਹੋਵੇਗਾ।

  • @sukhwindersandhu2959
    @sukhwindersandhu2959 4 дня назад +5

    ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਜਥੇਦਾਰ ਜੀ ਸੁਪਰੀਮ ਹੁੰਦੇ ਹਨ ਪਰ ਬਾਦਲ ਪਰਿਵਾਰ ਨੇ ਇਹਨਾਂ ਨੂੰ ਆਪਣੇ ਕਰਿੰਦੇ ਸਮਝ ਕੇ ਵਿਉਹਾਰ ਕੀਤਾ ੯੯ ਤੋ ਸ਼ੁਰੂ ਹੋਕੇ ਅੱਜ ਤੱਕ ਜਾਰੀ ਹੈ। ਪਰ ਅਕਾਲੀ ਦਲ ਤੋ ਇਲਾਵਾ ਹੋਰ ਵੀ ਸਿੱਖ ਜਥੇਬੰਦੀਆਂ ਹਨ ਪਰ ਖਾਮੋਸ਼ ਹਨ ਹੈਰਾਨੀ ਹੁੰਦੀ ਹੈ। ਜੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਚਾਉਣੀ ਹੈ ਤਾਂ ਬਾਕੀਆਂ ਨੂੰ ਗਿਲੇ ਸ਼ਿਕਵੇ ਮਿਟਾ ਕੇ ਇਕੱਠਿਆਂ ਹੋਣਾ ਚਾਹੀਦਾ ਹੈ ਨਹੀਂ ਤੇ ਇਹ ਵਰਤਾਰਾ ਇਵੇਂ ਹੀ ਜਾਰੀ ਰਹੇਗਾ।
    ਅਕਾਲੀ ਦਲ ਦਾ ਬੁਲਾਰਾ ਮਰਿਆਦਾ ਦੀ ਗੱਲ ਕਰਦਾ ਹੈ ਇਹਨਾਂ ਨੂੰ ਪੁੱਛੋ ਕੀ ਅਕਾਲੀ ਦਲ ਦਾ ਪ੍ਰਧਾਨ ਮਰਿਆਦਾ ਵਿੱਚ ਹੀ ਵਿਚਰਦਾ ਹੈ?

  • @dilrajkaur2070
    @dilrajkaur2070 4 дня назад +3

    ਗੁਰਨਾਮ ਸਿੰਘ ਭਲਵਾਨ ਹਰਪਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਨੂੰੰ ਬਣਾਓ ਜੀ

  • @ginderkaur6274
    @ginderkaur6274 3 дня назад +2

    ਬਹੁਤ ਵਧੀਆ ਸਮੀਖਿਆ ਸੂਝਵਾਨ ਵੀਰਾਂ ਵੱਲੋਂ ਵਾਹਿਗੁਰੂ ਹੀ ਮਿਹਰ ਕਰਨ ਕੌਮ ਨੂੰ ਸਹੀ ਸੇਧ ਦੇਣ ਅਤੇ ਅਗਵਾਈ ਕਰਨ

  • @gurcharansinghbasiala8790
    @gurcharansinghbasiala8790 4 дня назад +3

    ਵਾਹਿਗੁਰੂ ਦੇ ਹੁਕਮ ਵਿੱਚ ਹੀ ਗਿਆਨੀ ਹਰਪ੍ਰੀਤ ਸਿੰਘ ਜੀ ਕੌਮੀ ਆਗੂ ਵਜੋਂ ਪਰਗਟ ਹੋ ਰਹੇ ਹਨ। ਸੋਨਾ ਕੁਠਾਲੀ ਵਿੱਚ ਸੜਕੇ ਹੀ ਸੁੱਧ ਕੰਚਨ ਵਾਂਗ ਚਮਕਦਾ ਹੈ।

  • @parmjitsingh4077
    @parmjitsingh4077 4 дня назад +2

    ਸਚ ਨੁ ਸਜ਼ਾ ਦੀਤੀ ਜਾ ਰਹੀ ਹੈ ਸਿੱਖ ਸੰਗਤ ਸਿੰਘ ਸਾਹਿਬ ਦੇ ਨਾਲ ਹੈ ਗਿਆਨੀ ਜੀ ਕੌਮ ਦੀ ਕਮਾਂਡ ਸਮਾਲੋਂ ਸਿੱਖ ਪੰਥ ਨੁ ਥੋਡੀ ਬਹੁਤ ਲੋੜ ਹੈ ਜੀ

  • @gurmejsinghboparai524
    @gurmejsinghboparai524 4 дня назад +7

    Now responsibility falls on Jathedar Sahib Giani Ragbir Singh Ji , must punish the pardhan of SG PC and badal akali dal

  • @yashwindersingh4145
    @yashwindersingh4145 4 дня назад +6

    ਸਮਾਂ ਤਬਦੀਲੀ ਦੀ ਮੰਗ ਕਰ ਰਿਹਾ ਹੈ ਜਿਸ ਵਿਚ ਤਨਖ਼ਾਹੀਏ ਪਰਿਵਾਰ ਦਾ ਕੋਈ ਵੀ ਮੈਂਬਰ ਪੰਥਕ ਅਗਵਾਈ ਦੇ ਲਈ ਅਯੋਗ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਐਸ ਜੀ ਪੀ ਸੀ ਦੇ ਮੈਂਬਰ ਦੀ ਗਿਣਤੀ ਯਾਨੀ ਕਿ ਸੀਟਾਂ ਦੁਨੀਆਂ ਭਰ ਦੇ ਵਿੱਚੋਂ ਲੲਏ ਜਾਣੈ ਚਾਹੀਦੇ ਹਨ ਅਤੇ ਓਹ ਰਾਜਨੀਤਕ ਪਾਰਟੀਆਂ ਤੋਂ ਉੱਠ ਕੇ ਅੱਗੇ ਆਉਣੇ ਚਾਹੀਦੇ ਹਨ ਤਾਂ ਕਿ ਕਿਸੇ ਇਕ ਪਾਰਟੀ ਦਾ ਗ਼ਲਬਾ ਸਿੱਖ ਪੰਥ ਤੇ ਨਾ ਹੋਵੇ।

  • @deepbrar.
    @deepbrar. 4 дня назад +14

    ਮੈਨੂੰ ਗੁਨਾਹ ਕਬੂਲ ਹੈ, ਬਸ ਸ਼ਰਤ ਇਹ ਹੈ ਕੇ ਮੈਨੂੰ
    *ਸਜ਼ਾ ਦੇਣ ਵਾਲਾ ਖੁਦ ਬੇਕਸੂਰ ਹੋਣਾ ਚਾਹੀਦਾ ਹੈ*

  • @jagrajsingh5155
    @jagrajsingh5155 4 дня назад +5

    ਰੰਧਾਵਾ ਸਾਹਿਬ ਤੇ ਸਾਰੇ ਵਿਦਵਾਨ ਸਹਿਬਾਨ ਨੂੰ ਸਤਿ ਸ੍ਰੀ ਆਕਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੁਣ ਖੁਲ ਕੇ ਅੱਗੇ ਲੱਗਣਾ ਚਾਹੀਦਾ ਹੈ

    • @aulakhsingh5103
      @aulakhsingh5103 3 дня назад +1

      ਹਰਪ੍ਰੀਤ ਤੇ ਸੁਖਬੀਰ ਦੇਨੋ ਮਿਲ ਕੇ ਸਿੱਖ ਕੌਮ ਦਾ ਨੁਕਸਾਨ ਕਰਦੇ ਰਹੇ ਹਨ

  • @parmindersinghthethi2129
    @parmindersinghthethi2129 3 дня назад +2

    ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ਼ ਕਾਰਵਾਈ ਕਰਕੇ ਬਹੁਤ ਵੱਡੀ ਗਲਤੀ ਕਰ ਲਈ ਇਸ ਨੂੰ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ

  • @CharanjitShergill-p6o
    @CharanjitShergill-p6o 4 дня назад +5

    ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ

  • @Takdir-Singh_Gill
    @Takdir-Singh_Gill 4 дня назад +5

    Knowledgeable discussion.

  • @bakhshishsingh4916
    @bakhshishsingh4916 4 дня назад +5

    ਸਰਦਾਰ ਹਰਵਿੰਦਰ ਸਿੰਘ ਭੱਟੀ ਦਾ andaje ਬਿਆਨ ਬਹੁਤ ਹੀ ਵਧੀਆ ਹੈ!

  • @bakhtawarsinghdhaliwal5011
    @bakhtawarsinghdhaliwal5011 3 дня назад +2

    ਰੰਧਾਵਾ ਸਾਹਿਬ ਹੁਣ ਤਾਂ ਇਹਨਾਂ ਦੇ ਖਿਲਾਫ਼ ਕੁਮੈਟ ਲਿਖਣ ਨੂੰ ਵੀ ਜੀਅ ਨਹੀਂ ਕਰਦਾ।

  • @SurinderKumar-dn1nk
    @SurinderKumar-dn1nk 3 дня назад +2

    ਸੁਖਵੀਰ ਬਾਦਲ ਦੇ ਮੁਕਾਬਲੇ ਗਿਆਨੀ ਹਰਪ੍ਰੀਤ ਸਿੰਘ ਦੇ ਗੁਨਾਹ ਤਾਂ ਕੁਛ ਵੀ ਨਹੀ ਇਸ ਲਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ।

  • @deepbrar.
    @deepbrar. 4 дня назад +14

    ਮੇਰੀ ਫਿਤਰਤ ਚ ਨਹੀਂ ਸੀ ਤਮਾਸ਼ਾ ਕਰਨਾ
    *ਬਹੁਤ ਕੁਝ ਜਾਣਦਾ ਸੀ ਪਰ ਖਾਮੋਸ਼ ਰਿਹਾ*

  • @avtarsinghbilling4580
    @avtarsinghbilling4580 4 дня назад +3

    ਬਹੁਤ ਵਧੀਆ ਦਲੀਲ ਆਧਾਰਿਤ ਬਹਿਸ। ਹੁਣ ਤੱਕ ਬਾਦਲ ਅਕਾਲੀ ਦਲ ਜਿੰਨਾ ਕੁ ਬਚਿਆ ਸੀ,ਸਮਝੋ ਗਿਆ

  • @GurpalSingh-md1ov
    @GurpalSingh-md1ov 4 дня назад +2

    ਬਹੁਤ ਹੈਰਾਨੀਜਨਕ ਗੱਲ ਇਹ ਹੈ ਕਿ ਸਾਰੇ ਪੰਜਾਬੀ ਚੈਨਲਾ ਕੋਲ ਇਹੋ ਹੀ ਮੁੱਦਾ ਉਠਿਆ ਹੋਇਆ ਪਿਆ ਹੈ। ਕਿਤੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਰੋਧ ਨਹੀ ਮਿਲਿਆ।

  • @jasmelkhangura3455
    @jasmelkhangura3455 4 дня назад +2

    ਇਹ ਜੱਦੀ ਪ੍ਰਧਾਨਗੀ ਖਤਮ ਕਰੋ ਪੂਰਨ ਸਿੰਖੀ ਵਿੱਚ ਵੀ ਪੂਰੇ ਨਹੀਂ। ਕੀ ਰਾਜਾ ਸ਼ਾਹੀ ਚਲਾਈ ਹੈ।

  • @lakhvirsingh4457
    @lakhvirsingh4457 4 дня назад +10

    Badala de kafan ch akhri kil gadea gea

  • @Parmjitsingh-t3w4k
    @Parmjitsingh-t3w4k 4 дня назад +18

    ਰੰਧਾਵਾ ਸਾਹਿਬ ਸਿੱਖ ਕੋਮ ਹੁਣ ਜਥੈਦਾਰ ਸਾਹਿਬ ਦੇ ਨਾਲ ਖੜਣਾ ਚਾਹੀਦਾ ਨਹੀਂ ਤਾਂ ਬਾਦਲ ਪ੍ਰਵਾਰ ਬਹੁਤ ਨੁਕਸਾਨ ਕਰ ਦੇਵੇਗਾ

    • @Parmjitsingh-t3w4k
      @Parmjitsingh-t3w4k 4 дня назад +3

      ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਹਟਾਇਆ ਗਿਆ ਸੁ

    • @jagjitsingh-pb6co
      @jagjitsingh-pb6co 4 дня назад

      Good ji

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @ParamjitsinghButtar
      @ParamjitsinghButtar 4 дня назад +2

      ​@@aulakhsingh5103is moorkh di akal dis rhi .ik gal ton age kus nhi pataa .pashu

  • @gurshabadsingh9507
    @gurshabadsingh9507 4 дня назад +3

    🙏🙏ਰੰਧਾਵਾ ਜੀ । ਗਿਆਨੀ ਹਰਪ੍ਰੀਤ ਸਿੰਘ ਜੀ ਅਹੁਦਾ ਸੰਭਾਲਣ ਤੋਂ ਬਾਅਦ ਤਾਂ ਕੁਝ ਨਹੀਂ ਕੀਤਾ ਇਹ ਵਿਚਰਨ ਵਾਲੀ ਗੱਲ ਹੈ ਪਰ ਜਿੰਨਾ ਨੇ ਕੁਰਸੀ ਤੇ ਬੈਠ ਕੇ ਘਾਟ ਕੀਤਾ ਤੇ ਦੋਸ਼ ਵੀ ਮੰਨਦੇ ਤੇ ਅਕਾਲ ਤਖ਼ਤ ਸਾਹਿਬ ਜੀ ਹੁਕਮ ਵੀ ਮੰਨਦੇ ਪੰਥ ਗਿਆਨੀ ਹਰਪ੍ਰੀਤ ਜੀ ਦੇ ਨਾਲ ਖੜੇ ਹੋਣ ❤।❤

  • @ParamjitsinghButtar
    @ParamjitsinghButtar 4 дня назад +3

    Bhatti saab ne kamaal kr diti .dhanvaad

  • @sarabjitsinghsekhon1636
    @sarabjitsinghsekhon1636 4 дня назад +7

    Gunda Dal de gulam hor ki karan

  • @gurwindernarla
    @gurwindernarla 4 дня назад +9

    ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਸਾਂਢੂ ਨੇ2007ਵਿਚ ਵੀ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕੀਤੀ ਸੀ,ਜਿਸ ਦੀ ਇਨਕੁਆਰੀ ਹੋ ਚੁੱਕੀ ਹੈ, ਉਸ ਤੋਂ ਬਾਅਦ ਹੀ ਜਥੇਦਾਰ ਜੀ ਨੂੰ ਵੱਖ ਵੱਖ ਅਹੁਦਿਆਂ ਤੇ ਲਗਾਇਆ ਗਿਆ ਸੀ।

    • @aulakhsingh5103
      @aulakhsingh5103 4 дня назад

      ਹਰਪ੍ਰੀਤ ਗਲਤ ਹੈ

    • @hcfgjfgygby8306
      @hcfgjfgygby8306 4 дня назад +3

      ​@@aulakhsingh5103ਕੀ ਗਲਤੀ ਦਸੋ ਆਪਾ ਦੋ ਤੇ ਆ ਗ ਏ ਅਜੇ ਕਈ ਕਸਰ ਰਹਿੰਦੀ

  • @harjinderkaur3978
    @harjinderkaur3978 4 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਜਿਸੁ ਕਾ ਸਾਹਿਬੁ ਡਾਢਾ ਹੋਇ ਉਸ ਨੂੰ ਮਾਰਿ ਨ ਸਾਕੈ ਕੋਇ
    🙏🙏🙏🙏

    • @harjinderkaur3978
      @harjinderkaur3978 4 дня назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।। ਰੰਧਾਵਾ ਜੀ ਕਮੀਆ ਹਰੇਕ ਇਨਸਾਨ ਵਿੱਚ ਹੁੰਦੀਆ ਪਰ ਸਾਨੂੰ ਆਪਣੀਆ ਕਮੀਆ ਦਿਸਦੀਆ ਨਹੀ ਦੂਜੇ ਬੰਦੇ ਦੀਆ'::::::::::::::::::::::
      ਹਮ ਨਹੀ ਚੰਗੈ ਬੁਰਿ ਨਹੀਂ ਕੋਇ
      🙏

  • @harpreetbains8035
    @harpreetbains8035 4 дня назад +5

    Bahut Vadhia Discussion Sardar Sahib Dhanwad Ji

  • @balwindersingh5988
    @balwindersingh5988 4 дня назад +3

    Harpreet Singh Ji Great Jathedar

  • @mittarsingh7311
    @mittarsingh7311 4 дня назад +10

    ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਲੋਕਾਂ ਦਾ ਵਿਸ਼ਵਾਸ ਜਿਤਿਆ ਜਾ ਸਕਦਾ ਹੈ

  • @Ammy901
    @Ammy901 4 дня назад +4

    ਅੱਜ ਪਹਿਲੀ ਵਾਰ ਕਾਲੀ ਦਲ ਬਾਦਲਾ ਦੇ ਆਈਟੀ ਸੈੱਲ ਦੀ ਹਾਜ਼ਰੀ ਤੁਹਾਡੇ ਚੈਨਲ ਤੇ ਲੱਗੀ ਹੈ😄

  • @GsVirk-n9s
    @GsVirk-n9s 4 дня назад +2

    ਇਕ ਹੀ ਬਦਾ ਸੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਨੂ ਕੋਈ ਫਰਕ ਨਹੀ ਪੈਦਾ ਇਹ ਇਕ ਕੌਮ ਦਾ ਸਵਾਲ ਹੈ ਅਕਾਲੀਦਲ ਖਤਮ ਹੋ ਗਿਆ ਹੈ

  • @JAGJITSINGH-s3f
    @JAGJITSINGH-s3f 4 дня назад +4

    ਬਹੁਤ ਵਧੀਆ ਵਿਚਾਰ 4 ਸਿੰਘਾਂ ਦੇ

  • @Sukhtinderbeersingh
    @Sukhtinderbeersingh 4 дня назад +3

    Very good bhati sahib

  • @gurjeetdeogan3976
    @gurjeetdeogan3976 4 дня назад +2

    ਕਾਲੀ ਦੱਲ ਦੀ ਤਾਂ ਉਹ ਗੱਲ ਹੋ ਗਈ ਬੇਬਕੁਫ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਤਾਂ ਡੋਲ ਡੋਲ ਖਾਂਦੇ

  • @Belle_unboxing
    @Belle_unboxing 4 дня назад +2

    Giani Raghbir Singh ji and Giani Harpteet SINGH ji true Silks of Guru Gobind Singh Sahib ji.
    Akal TAKHAT SAHIB SARB UCH.

  • @iqbalsingh401
    @iqbalsingh401 4 дня назад +9

    ਅਸੀਂ ਤਾਂ ਡੁੱਬਗੇ, ਹੁਣ ਪੰਜਾਬ ਤੇ ਸਿੱਖੀ ਨੂੰ ਵੀ ਲੈਕੇ ਡੁੱਬਾਂਗੇ।

    • @SurjitsinghSandhu-k8j
      @SurjitsinghSandhu-k8j 4 дня назад +1

      ਬਿਲਕੁਲ ਸਮਝ ਦੇ ਤਾਹ ਇਹੀ ਆ ਪਰ ਗੁਰੂ ਸਮਰੱਥ ਹੈ

    • @ParamjitsinghButtar
      @ParamjitsinghButtar 4 дня назад +1

      Badalaan da berhaa dubia pia

    • @ParamjitsinghButtar
      @ParamjitsinghButtar 4 дня назад

      Randhawa ji bilkul theek kiha.asi Harpeet singh naal Haan. Ghar vech ke madam kraa ge

  • @Ranjeetdaliwal-kz2nc
    @Ranjeetdaliwal-kz2nc 4 дня назад +3

    ਇੰਝ ਲੱਗਦਾ ਹੈ ਕਿ ਅਕਾਲੀ ਦੱਲ ਬਾਦਲ ਨੇ ਦੂਜੀ ਵਾਰ ਆਤਿਮਦਾਹ ਵੱਲ ਵਧਿਆ ਹੈ। ਕਿਉਕਿ ਸੁਖਵੀਰ ਸਿੰਘ ਬਾਦਲ ਤੇ ਉਹਦੇ ਦੁਆਲੇ ਖੜੇ ਉਹਦੇ ਸਲਾਹਕਾਰ ਲੱਗਦਾ ਉਹ ਮਾਨਸਿਕਤਾ ਵਿੱਚ ਅਜੇ ਵੀ ਭੁਲੇਖੇ ਵਿੱਚ ਹਨ ਕਿ ਜੱਥੇਦਾਰ ਇੱਕ ਆਊਟ ਸੋਰੀਸ ਮੁਲਜਿਮ ਹਨ। ਜਦੋ ਜੀ ਕੀਤਾ ਬਿਨਾਂ ਨੋਟਿਸ ਆਖ ਦੇਣਾ ਕਿ ਕੱਲ ਡਿਯੂਟੀ ਤੇ ਨਾ ਆਵੀ।
    14 ਸਾਲ ਪਹਿਲਾ ਜੌ ਪ੍ਰੀਵਾਰਿਕ ਮਸਲਾ ਸਾਹਮਣੇਂ ਲਿਆਂਦਾ ਹੈ ਉਹ ਬਿਲਕੁੱਲ ਇੱਕ ਪੰਚਾਇਤੀ ਪ੍ਰੀਵਾਰਿਕ ਮਸਲਾ ਹੈ। ਮਨ ਲਉ ਜੇਕਰ ਇਹ ਲੋਕ ਇਹਨੂੰ ਠੀਕ ਮੰਨਦੇ ਹਨ। ਤਾਂ 2007 ਤੋ 2017 ਤਕ ਵਿੱਚ ਅਨੇਕਾ ਘਟਨਾਵਾਂ ਹਨ ਜੌ ਘਰੇਲੂ ਝਗੜਿਆ ਤੋਹ ਗੰਭੀਰ ਹਨ।
    ਬਾਕੀ ਛੱਡੋ ਕੇਵਲ ਜੌ ਸ ਸੁਖਵੀਰ ਸਿੰਘ ਬਾਦਲ ਨੇ ਆਕਾਲ ਤਖ਼ਤ ਸਾਹਿਬ ਸਾਹਮਣੇਂ ਆਪਣੀਆਂ ਗਲਤੀਆਂ ਮੰਨੀਆ ਹਨ।
    ਕੀਂ ਉਹ ਮਾਫ਼ ਕਰਨ ਯੋਗ ਹਨ।
    ਡੀ ਜੀ ਪੀ ਸੈਣੀ ਲਗਾਇਆ, ਜੀ ਹਾ
    ਸੌਦਾ ਸਾਧ.... ਨਾਲ ਮੇਲਜੋਲ, ਹਾ ਜੀ
    ਨਿਹੱਥੇ ਨਿੱਤਨੇਮ ਕਰਦੇ ਸਿੱਖਾਂ ਉੱਪਰ ਗੋਲੀ ਚਲੀਈ, ਹਾ ਜੀ
    ਸੌਦਾ ਸਾਧ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਰਬਾਰ ਸਾਹਿਬ ਜੀ ਦਾ ਚੜ੍ਹਾਵਾ ਵਰਤਿਆ, ਹਾ ਜੀ।
    ਬਾਕੀ ਅਨੇ ਵਾਹ ਪੰਜ਼ਾਬ ਦੀ ਲੁੱਟ
    ਨਸਿਆ ਦੇ ਵਿਪਾਰ ਵਿੱਚ ਸ਼ਾਮਿਲ ਆਦਿ।
    ਕੀਂ ਇੱਕ ਘਰੇਲੂ ਪੰਚਾਇਤੀ ਪ੍ਰੀਵਾਰਿਕ ਮਸਲੇ ਤੋਹ ਛੋਟੇ ਹਨ ਜਾ ਬਹੁੱਤ ਵਡੇ।
    ਜੋਂ ਸਿੱਖ ਮਸਲਿਆਂ ਸਬੰਧੀ ਸ ਸੁਖਵੀਰ ਸਿੰਘ ਬਾਦਲ ਨੇ ਹਾ ਹਾ ਆਖਕੇ ਸਿੱਖਾਂ ਦੀ ਉੱਚ ਅਦਾਲਤ ਦੇ ਸਾਹਮਣੇਂ ਮਨ ਗਿਆ।
    ਹੁਣ ਸਿੱਖ ਜਗਤ ਸਾਹਮਣੇਂ ਕਿਸ ਮੂੰਹ ਨਾਲ ਸਾਹਮਣੇਂ ਆਵੇਗੀ ਅਕਾਲੀ ਦੱਲ ਬਾਦਲ।
    ਅੱਜ ਲਗਦਾ ਅਤਿੰਮ ਹੱਤਿਆ ਵੱਲ ਹੀ ਬਾਦਲ ਨਹੀ ਵਧਿਆ ਸਗੋ ਸਲਫਾਸ ਨਿਗਲ ਲਈ ਹੈ, ਜਿਸ ਵਿੱਚ ਮੌਤ ਦੇ 99% ਆਸਾਰ ਹੁੰਦੈ ਹਨ।
    ਗਿਆਨੀ ਹਰਪ੍ਰੀਤ ਸਿੰਘ ਸਾਹਿਬਾਨ ਕੀਂ ਕੀਤੇ ਜੱਟਵਾਦ ਦਾ ਵੀ ਸ਼ਿਕਾਰ ਤੇ ਨਹੀਂ ਹੋ ਗਿਆ, ਹੋ ਸਕਦਾ ਮੈ ਗ਼ਲਤ ਹੋਵਾ। ਇੱਕ ਕੋਈ ਰਾਜਨੀਤੀ ਵੀ ਇੱਸ ਉੱਪਰ ਕਰ ਸਕਦੀ ਹੈ।
    ਜੱਟ ਬਨਾਮ ਨੀਵੀ ਜਾਤ ਤੇ ਹਿੰਦੂ ਘਟ ਗਿੱਣਤੀ ਕਿ ਮੁੱਖ ਮੰਤਰੀ ਗ਼ੈਰ ਜੱਟ ਹੋਵੇ। ਇਹ ਵਰਤਾਰਾ ਸਾਡੇ ਗਵਾਂਢੀ ਸੂਬੇ ਵਿੱਚ ਵਰਤਾਰਾ ਸਫ਼ਲ ਹੋ ਚੁੱਕਾ ਹੈ।
    ਸੌਦਾ ਸਾਧ ਦੀ ਮਾਫ਼ੀ ਅਕਾਲੀ ਦੱਲ ਨੂੰ ਢਹਿੰਦੀਆਂ ਕਲਾਂ ਤਕ ਲੈਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੁੰ ਬੇਆਬਰੂ ਢੰਗ ਨਾਲ ਬਾਹਰ ਕਰਨਾ ਇੱਕ ਅਤਿਮ੍ਹ ਹੱਤਿਆ ਕਰ ਗਿਆ ਸ ਸੁਖਵੀਰ ਸਿੰਘ ਬਾਦਲ ਤੇ ਸਲਾਹਕਾਰ।

  • @manjitsinghmatharu
    @manjitsinghmatharu 4 дня назад +6

    🙏🙏🙏🙏
    ਐਸ ਜੀ ਪੀ ਸੀ ਦੀ ਸਮਾਂਬੱਧ ਨਿਰਪੱਖ ਚੋਣ ਹੋਣੀ ਚਾਹੀਦੀ ਹੈ,ਫਿਰ ਹੀ ਕੋਈ ਸੁਧਾਰ ਹੋ ਸਕਦਾ ਹੈ!,ਹੁਣ ਤੇ ਐਸ ਜੀ ਪੀ ਸੀ ਤੇ ਇਕ ਧਿਰ ਦਾ ਕਬਜ਼ਾ ਹੈ!,ਜੇਕਰ ਜਲਦੀ ਨਿਰਪੱਖ ਚੋਣਾਂ ਨਾ ਹੋਈਆਂ ਤਾਂ ਬਹੁਤ ਨੁਕਸਾਨ ਹੋਵੇਗਾ!

  • @Ranjitsingh-bm9fw
    @Ranjitsingh-bm9fw 4 дня назад +5

    Sach dee awaaz Jadhedar Harpreet singh jee daa saath saari Sikh Kaum nu denna chahida hye

  • @jagjitsinghkubey145
    @jagjitsinghkubey145 4 дня назад +4

    Jathedar Ji is Hero badal Dal Go to zero

  • @pritpalsingh4077
    @pritpalsingh4077 4 дня назад +4

    ਸਾਰਿਆਂ ਨੂੰ ਇੰਨਾਂ ਕਾਣਾਂ ਕੀਤਾ ਹੋਇਆ ਕਿ ਇਹ ਸਾਰੈ ਮੈਂਬਰ ਇੰਨਾਂ ਦੇ ਇੰਨੇ ਥੱਲੇ ਲੱਗੇ ਹੋਏ ਨੇ ਜਿਵੇ ਇਨਾ ਦੀਆ ਬਲੂ ਫਿਲਮਾ ਹੈਡ ਦੇ ਕੋਲ ਹੋਣ ।

  • @harjitsinghmahal8699
    @harjitsinghmahal8699 4 дня назад +4

    ਅਕਾਲੀ ਦਲ ਨੇ ਆਪਣੀ ਕਬਰ ਆਪ ਪੁੱਟ ਲਈ ਹੈ

  • @lakhvirsinghkhurd5598
    @lakhvirsinghkhurd5598 4 дня назад +4

    ਇਹਦੇ ਵਿਚ ਜਥੇਦਾਰ ਰਘਵੀਰ ਸਿੰਘ ਵੀ ਕਸੂਰਵਾਰ ਆ, ਘੁਗੂ ਬਣਕੇ ਬੈਠਾ। ਕਲ੍ਹ ਨੂੰ ਰਘਵੀਰ ਸਿੰਘ ਵੀ ਏਦਾਂ ਹੀ ਨਿੱਕਲੂ

  • @64gurjit
    @64gurjit 4 дня назад +3

    ਰੰਧਾਵਾ ਸਾਹਿਬ ਵਰਕਿੰਗ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਕਾਹਲੀ ਪੈ ਗਈ ਪਰੰਤੂ ਧਾਮੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਬਾਦਲਾਂ ਦੇ ਬਾਂਦਰਾਂ ਨੂੰ ਤਾਂ ਲੋਕਾਂ ਨੇ ਇਲੈਕਸ਼ਨ ਵਿੱਚ ਦੱਸਣਗੇ ਕਿਵੇਂ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਖਿਲਾਫ਼ ਨੂੰ ਨਹੀਂ ਮੰਨਦੇ

  • @SukhwinderSingh-bo2xo
    @SukhwinderSingh-bo2xo 4 дня назад +2

    Very good information and discussion 🙏🙏🙏🙏

  • @kamaljitsingh8901
    @kamaljitsingh8901 4 дня назад +7

    ਪਿੰਡ ਪਿੰਡ ਜਾਣ ਦੀ ਲੋੜ ਨੀ ਜੇ ਕੈਮਰੇ ਮੂਹਰੇ ਬੈਠਣ ਲੱਗ ਜਾਣ ਬਹੁਤ ਆ

  • @deepbrar.
    @deepbrar. 4 дня назад +8

    ਖੁਦਦਾਰ ਦੁਸ਼ਮਣ ਦੇ ਅੱਗੇ ਨੱਕ ਰਗੜ ਦੇਣਾ ਪਰ
    *ਗਦਾਰ ਦੋਸਤ ਨਾਲ ਫਿਰ ਕਦੀ ਹੱਥ ਨਾ ਮਿਲਾਉਣਾ*

  • @ManjeetSingh-mp6oj
    @ManjeetSingh-mp6oj 4 дня назад +6

    Akali dal badal gya hun

  • @RajbirSingh-oj7hf
    @RajbirSingh-oj7hf 4 дня назад +5

    ਜਥੇਦਾਰ। ਅਕਾਲ। ਤਖਤ। ਜੀ। ਚੁੱਪ। ਨਾ। ਰਹੋ। ਸੁਖਬੀਰ। ਦਾਅਸਤੂੀਫਾ। ਕਦੇ। ਅਾਵੇਗਾ

  • @GurmejSingh-l3u
    @GurmejSingh-l3u 4 дня назад +5

    (ਟੁੱਕਰਬੋਚ) ਇਨਸਾਨਾਂ ਦੀ ਸਭ ਗਿਰੀ ਹੋਈ ਨਸਲ ਹੈ ਤੁਹਾਡੇ ਪ੍ਰੋਗਰਾਮ ਇਹਨਾਂ ਦੇ (ਬਾਦਲਾਂ ਦੇ ਟੁਕੜਬੋਚਾਂ ਦੇ)ਕਮੈਂਟਸ ਪੜ ਕੇ ਹੈਰਾਨੀ ਨਹੀਂ ਹੁੰਦੀ