ਨਿੱਤ ਦੇ ਵਿਵਾਦ ਪੈ ਗਏ ਭਾਰੀ ! Giani Harpreet Singh ਤੋਂ ਲਈ ਗਈ ਜਥੇਦਾਰੀ

Поделиться
HTML-код
  • Опубликовано: 23 дек 2024

Комментарии • 90

  • @ਮੰਗਲ-ਫ8ਬ
    @ਮੰਗਲ-ਫ8ਬ 4 дня назад +27

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜ਼ਲੀਲ ਕਰਕੇ ਬਹਾਰ ਨਹੀਂ ਕੱਢਿਆ ਸਗੋਂ ਬਾਦਲ ਲਾਣੇ ਨੇ ਆਪਣੀ ਕਬਰ ਪੁਟੀਆਂ

  • @kamaljitsingh7393
    @kamaljitsingh7393 4 дня назад +24

    ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਹੈ🎉🎉

  • @CanadaKD
    @CanadaKD 4 дня назад +16

    ਬਾਦਲਾਂ ਨੇ ਆਪਣੀ ਕਬਰ ਪੁੱਟ ਲਈ ਹਰਪ੍ਰੀਤ ਸਿੰਘ ਨੂੰ ਬਹਾਰ ਕੱਢਕੇ ।

  • @Dsingh652
    @Dsingh652 4 дня назад +24

    ਕੁਰਸੀ ਸਭ ਕੁੱਝ ਨਹੀ ਹੁੰਦੀ..ਜਮੀਰ ਵੀ ਕੋਈ ਸ਼ੈਅ ਹੁੰਦੀ ਐ..ਪਰ ptc ਵਾਲੇ ਨਹੀ ਸਮਝ ਸਕਦੇ

    • @goldenservices3233
      @goldenservices3233 3 дня назад

      ਇਹਨਾਂ ਦੀ ਮਰੀ ਆ ਬਾਦਲਾਂ ਕੋਲ ਗਹਿਣੇ ਪਈ ਇਹਨਾਂ ਦੀ ਜਮੀਰ

  • @balwinderuppal
    @balwinderuppal 3 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਗੁਰੂ ਪਿਆਰਿਓ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਡਿਊਟੀ ਨਿਭਾ ਰਹੇ ਸੀ ਪਰ ਕੌਮ ਦੀ ਬਦਕਿਸਤਮੀ ਸਮਝਲੋ
    ਬਾਕੀ ਜਿਹੜਾ ਆਪ ਗੁਰੂ ਸਾਹਿਬ ਦੇ ਮਾਇਆ ਘੁਟਾਲਿਆਂ ਵਿੱਚ ਫਸਿਆ ਹੋਵੇ ਓ ਵੀ ਸਿੰਘ ਸਾਹਿਬ ਤੇ ਉਂਗਲੀ ਕਰ ਰਹੇ ਨੇ ਪਰਮਾਤਮਾ ਇਹਨਾਂ ਦੀਆਂ ਇਹੋ ਜਿਹੀਆਂ ਕਬਰਾਂ ਖੋਦਣੀਆਂ ਨੇ ਜਿਹਨਾ ਵਿੱਚ ਓਹਨਾ ਨੂੰ ਜਿੰਦਾ ਦਫਨਾਉਣਾ ਪਵੇਗਾ

  • @hardevsinghbrar7578
    @hardevsinghbrar7578 4 дня назад +14

    Ptc ਨੂੰ ਕੌਣ ਚਲਾ ਰਿਹਾ ਏਹ ਕਿਸ ਨੂੰ ਪਤਾ ਨਹੀਂ ਏਸ ਖਬਰ ਦਾ ਉਲਟਾ ਅਸਰ ਹੀ ਹੋਵੇਗਾ

    • @baldevsidhu7719
      @baldevsidhu7719 4 дня назад +1

      Badal ਦਾ channel ਹੈ ਜੀ ਕੀ ਤੁਹਾਨੂ ਪਤਾ ਨਹੀ ਜਾ ਭੁਲ ਗਏ 🙏

    • @GurdevSingh-c2f9h
      @GurdevSingh-c2f9h 2 дня назад +1

      ਬਾਦਲਾਂ ਅਤੇ ਵਲਟੋਹੇ ਦਾ। ਅੰਤ ਨੇੜੇ ਆ ਗਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਝੂਠੇ। ਇਲਜ਼ਾਮ ਲਾਉਣ ਕਰਕੇ

  • @KuldeepKaur-ce9jt
    @KuldeepKaur-ce9jt 4 дня назад +13

    ਸੱਚ ਨੂੰ ਫਾਂਸੀ

  • @gurugovindcraneservice6408
    @gurugovindcraneservice6408 4 дня назад +9

    Giani harpreet singh zindabad

  • @jassgill9995
    @jassgill9995 4 дня назад +9

    ਉਲਟੀ ਗਿਣਤੀ ਸ਼ੁਰੂ ਹੋ ਗਈ ਹੁਣ ਅਕਾਲੀਆਂ ਦੀ। ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਸੱਚੇ ਸੁੱਚੇ ਕਿਰਦਾਰ ਦੇ ਇਨਸਾਨ ਆ। ਆਹਾ ਕੰਮ ਕਰਕੇ ਆਪਣੀ ਕਬਰ ਆ ਪੱਟ ਲਈ ਪਤੰਦਰੋ ਤੁਸੀ

  • @gurpejsingh5784
    @gurpejsingh5784 4 дня назад +8

    ਇਕ ਉਹ ਅਪਰਾਧੀ ਜਿਨ੍ਹਾਂ ਦੇ ਮਰਨ ਤੋਂ ਬਾਦ ਅਵਾਰਡ Award ਫਕਰੇ ਕੌਮ ਵਾਪਸ ਲੈ ਜਾਂਦੇ ਹਨ ।ਇਕ ਓਹ ਜੋ ਸਚੁ ਤੇ ਖੜ ਜਾਂਦੇ ਹਨ ।ਜੀਂਦੇ ਜੀਅ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਮਰਨ ਤੋਂ ਬਾਅਦ ਓਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ

  • @bsmaan5247
    @bsmaan5247 4 дня назад +5

    ਸਿੰਘ ਸਹਿਬ ਅਗਲੇ ਮੁੱਖ ਮੰਤਰੀ ਹੋਣ ਗਏ PTC ਨੋਟ ਕਰ ਲਵੋ

  • @jasbirtoor7025
    @jasbirtoor7025 4 дня назад +6

    Dhami sahib di bol bani vare ki keeta eh v ds dio

  • @tejindersinghtiwana7107
    @tejindersinghtiwana7107 4 дня назад +5

    ਹੁਣ ਇਹ ਜਥੇਦਾਰ ਬਾਦਲਾਂ ਦਾ ਕਿਹਾ ਨਹੀਂ ਸੀ ਮੰਨਦਾ ਇਸ ਲਈ ਜਥੇਦਾਰੀ ਖੋਹ ਲਈ

  • @Eastwestpunjabicooking
    @Eastwestpunjabicooking 4 дня назад +4

    ਸੱਚ ਨੂ ਝੂਠ ਨੇ ਖੂੰਜੇ ਲਾਇਆ। ਪਹਿਲਾਂ ਕਹਿਗੇ ਸਨ ਸੱਚੇ ਦਾ ਬੋਲ ਬਾਲਾ , ਝੂਠੇ ਦਾ ਮੂੰਹ ਕਾਲਾ। ਪਰ ਹੁਣ ਝੂਠੇ ਦਾ ਬੋਲਬਾਲ, ਸੱਚੇ ਦਾ ਮੂੰਹ ਕਾਲਾ।।

  • @baldevsinghgill6557
    @baldevsinghgill6557 4 дня назад +4

    ਇਨ੍ਹਾਂ ਦੇ ਕਫ਼ਨ ਦਾ ਆਖਰੀ ਕਿੱਲ। ਗੁਨਾਹਗਾਰ ਬਣੇ ਜੱਜ

  • @mohitbawa5459
    @mohitbawa5459 3 дня назад +1

    Jathedar Harpreet Singh sahib ji great

  • @gurmeetsingh-db9sn
    @gurmeetsingh-db9sn 3 дня назад +3

    ਸੁੱਖੇ ਅਮਲੀ ਦੀ ਚਾਲ ਹੈ happy nu ਹੀਰੋ ਬਣਾਉਣ ਦੀ।

  • @narinderteji5393
    @narinderteji5393 4 дня назад +7

    Badal gunda jundli da Satyanas hoega mitti vich mil jange

  • @baldevsidhu7719
    @baldevsidhu7719 4 дня назад +3

    Shame on Puppu of Badals 🙏🇨🇦

  • @rajdevindervander
    @rajdevindervander 3 дня назад +3

    ਬਾਦਲਾਂ ਦੀ ਘਟੀਆ ਰਾਜਨੀਤੀ ਸ਼ਰਮ ਕਰੋ ਕੌਮ ਦੇ ਗਦਾਰ

  • @surinderkaur4096
    @surinderkaur4096 4 дня назад +4

    ਧਾਮੀ ਨੂੰ ਕੋਣ ਬਾਹਰ ਕੱਢੇਗਾ

  • @o2protectordm909
    @o2protectordm909 4 дня назад +3

    PTC ( parkashchand Tv Channel )

  • @robindersingh7946
    @robindersingh7946 4 дня назад +2

    ਉਹ ਬਾਦਲਾਂ ਦੇ ptc ਤੇਰਾ ਤਾਂ ਕੰਮ ਹੀ ਇਹੀ ਹੈ
    ਬਾਦਲਾਂ ਦਾ ਭੱਠਾ ਚੰਗੀ ਤਰਾਂ ਬਹਿ ਗਿਆ
    ਜਿਨ੍ਹਾਂ ਮਰਜੀ ਜ਼ੋਰ ਲਾ ਲੋ
    ਤੁਸੀਂ ਪੰਥ ਅਤੇ ਪੰਜਾਬ ਨੂੰ ਕਦੀ ਵੀ ਪ੍ਰਵਾਨ ਨਹੀ

  • @jogindersaini7200
    @jogindersaini7200 2 дня назад

    ਸ਼ੇਰ ਸਿੰਘ ਮੰਡ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਸਿੱਖ ਕੌਮ ਨੂੰ ਇਹ ਦਿਨ ਦੇਖਣੇ ਪੈ ਗਏ।ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਜੀ।
    ਚਾਹੀਦਾ ਤਾਂ ਇਹ ਸੀ ਕਿ ਧਾਮੀ ਤੇ ਵੀ ਤੁਰੰਤ ਕਾਰਵਾਈ ਹੁੰਦੀ ਪਰ ਲੱਗਦਾ ਹੈ ਬਾਦਲ ਦਾ ਦਬਦਬਾ ਅਜੇ ਵੀ ਕਾਇਮ ਹੈ।ਉਸਨੂੰ ਬਾਦਲ ਲਾਣਾ ਬਚਾ ਰਿਹਾ ਹੈ।
    ਸਿੱਖ ਕੌਮ ਕਿਹੜੇ ਦੌਰ ਚੋਂ ਗੁਜ਼ਰ ਰਹੀ ਹੈ ਅਤੇ
    ਇਸਦਾ ਫਾਇਦਾ ਕਿਸਨੂੰ ਹੋ ਰਿਹਾ ਹੈ ਇਹ ਸਮਝਣ ਦਾ ਵਿਸ਼ਾ ਹੈ।😮

  • @parambir1983
    @parambir1983 3 дня назад +1

    ਬਾਦਲ ਦਾ ਅੰਤ ਬਹੁਤ ਨੇੜੇ ਆ ਰਿਹਾ ਹੈ

  • @sukhanpreet3407
    @sukhanpreet3407 3 дня назад +1

    ਬੀਬੀ ਦੀ ਅਰਦਾਸ ਹੋਰ ਪੱਕੀ ਹੋਗੀ ਬਾਦਲਾਂ ਦਾ ਕੱਖ ਨਹੀਂ ਰਹਿਣਾ

  • @drjoginderbedi4577
    @drjoginderbedi4577 4 дня назад +3

    Jaanch ta pahlaa vi hoy c os di ki ropote kithe h ji

  • @bsmaan5247
    @bsmaan5247 4 дня назад +1

    ਸੱਢ ਦੇ PTC ਤੇ ਖ਼ਬਰਾਂ ਦੇਣੀਆਂ

  • @Gurtej321
    @Gurtej321 23 часа назад

    ਬਾਦਲ ਮੀਡੀਆ ਜੱਥੇਦਾਰ ਹਰਪ੍ਰੀਤ ਸਿੰਘ ਇਕ ਨੇਕ ਤੇ ਇਮਾਨਦਾਰ ਇਨਸਾਨ ਹਰ ਸੱਚਾ ਸਿੱਖ ਉਨਾ ਦਾ ਸਤਿਕਾਰ ਕਰਦਾ ਹੈ

  • @NirmalSingh-hu9bg
    @NirmalSingh-hu9bg 3 дня назад +1

    Maha chawal midia ptc

  • @bsmaan5247
    @bsmaan5247 4 дня назад +1

    ਸ਼ਰਮ ਕਰੋ PTC

  • @jasbirtoor7025
    @jasbirtoor7025 4 дня назад +2

    Sandu pehla kithe gya hun hi kio jagg ayi

  • @SatpalSingh-iq6zm
    @SatpalSingh-iq6zm День назад

    ਸਿੰਘ ਸਾਹਿਬ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੂੰ ਸੱਚ ਬੋਲਣ ਦੇ ਬਦਲੇ ਸੱਚ ਨੂੰ ਫਾਂਸੀ ਝੂਠ ਫੈਲਾਇਆ ਜਾ ਰਿਹਾ ਜੋ ਕਿ ਸਰਾਸ਼ਰ ਧੱਕਾ ਜੋ ਕਿ ਹੁਣ ਨਹੀ ਚੱਲੇਗਾ ਸ਼ਰਮ ਕਰੋ1😊

  • @narinderteji5393
    @narinderteji5393 4 дня назад +1

    Badal gunda jundli shri akal takhat sahib ton munkar ho ge dur fite moonh

  • @mukhtarsingh4091
    @mukhtarsingh4091 4 дня назад

    Have SGPC election stop all other bullshit.

  • @malkiatsingh7573
    @malkiatsingh7573 3 дня назад

    No value of Akal Takhat for Dhami.Defector persons r raising objections n themselves taking action.

  • @kulwantsingh9415
    @kulwantsingh9415 2 дня назад

    ਗਿਆਨੀ ਹਰਪ੍ਰੀਤ ਸਿੰਘ ਸਹੀ ਹਨ।
    ਝੂਠ ਫੈਲਾਇਆ ਜਾ ਰਿਹਾ।

  • @drjoginderbedi4577
    @drjoginderbedi4577 4 дня назад

    Cameti ch bande kis party de Huan 😮

  • @amanpreetsingh5199
    @amanpreetsingh5199 4 дня назад

    Sharam kro , Badal privar ne Shri Akal Takhat sahib nu tmasha bna dita

  • @jogindermann522
    @jogindermann522 4 дня назад

    Kihde kihde karajkal di ghokh karoge baki kehda bahut dudh dhote ho sab kujh Badal lai kar rahe ho

  • @balwindersidhu4463
    @balwindersidhu4463 2 дня назад

    Bad politics Badal very Sorry 🙀😤😭😹👇🥱🤩

  • @JasvinderSingh-dr7oi
    @JasvinderSingh-dr7oi 3 дня назад

    Jameer wale j Harpreet s rember Fula s god bless you no care baltoha ungustic conspiracy

  • @hardevsinghsudhu9462
    @hardevsinghsudhu9462 4 дня назад

    Why after. 2. .12. 2024 .Remove Badal who admitted the mistake s before Akaltakhat .

  • @AmarjitSingh-f1f
    @AmarjitSingh-f1f 4 дня назад

    Dosh laey nHi tuci lvaey me 15 sal porani gal aj kio nikli tuci zabh chor ho

  • @balwindersingh-jv3nn
    @balwindersingh-jv3nn 2 дня назад

    Kali dal khatam singh sahib nall sikh kom h

  • @balwindersingh-jv3nn
    @balwindersingh-jv3nn 2 дня назад

    Kamete na kaho sarse sad de kamete kaho sona chor ke kaho

  • @kamaljitkaur6687
    @kamaljitkaur6687 4 дня назад

    Full support bhai Ranjit Singh ji

  • @AmarjitSingh-f1f
    @AmarjitSingh-f1f 4 дня назад

    Ssre vunde bharti kits ne pehla ta dhami te parcha karo

  • @baljitsinghdeol2289
    @baljitsinghdeol2289 3 дня назад

    Eh. Channel. Dekhna. Band karo sikh. Veero

  • @iqbalsinghcombojsingh7777
    @iqbalsinghcombojsingh7777 4 дня назад

    badal midiya

  • @JasbirSingh-vz3wg
    @JasbirSingh-vz3wg 3 дня назад

    Jhooth jhooth sharam karo

  • @jamesbond7011
    @jamesbond7011 3 дня назад

    Jis jis ne v jathedar di gandi bhasha wali video vekhi a oh daso k j kaum de jathedar di he es tarah boln gay ta kise nu ki sikheya den gay baki sara rona jathedari da a oh jathedari chadna nahi cahunda te sgpc nu v pta a te sab nu pta a k jathedar RSS te bjp nal link rakhda a es lai oh es nu jathedari to hatauna cahunde ne kyuki Sade gurudwara sahib te RSS wale kyo raj krn

  • @jamesbond7011
    @jamesbond7011 4 дня назад

    Changa hoya vaise v agar kaum de jathedar he RSS te bjp de dost mitar ban jan gay ta sade takhat ta bjp de hath vich chle jan gay ta fir asi kaum nu bacha k ki kra gy

  • @balwindersinghbalwindersin3666
    @balwindersinghbalwindersin3666 4 дня назад

    Barkhasat ta sukha amali hona chahidi c

  • @vikrammalik7499
    @vikrammalik7499 4 дня назад

    Hahahaha 🤣🤣🤣🤣🤣