Jathedar Sahib we respect you, we are not stupid they are trying to character assisnate you. May waheguru ji keep you in high spirits and protect you 🙏
Singh saab tusi akali dal leaders khilaf stand liya a, es karke eh sab kuch hona subabhik hi a. Per tusi apne stand te rho, waheguru tuhadey nal kharey han!
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਜੀ ਤੁਸੀਂ ਫਿਕਰ ਨਾ ਕਰੋ ਜੀ ਪੰਥ ਤੁਹਾਡੇ ਨਾਲ ਹੈ ਜੀ
ਜਥੇਦਾਰ ਹਰਪ੍ਰੀਤ ਸਿੰਘ ਜੀ ਚੰਗੇ ਇਨਸਾਨ ਹਨ ਜੀ ❤❤
Tara jija lagda harpreet ,,dog aa a sala
ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਉਦੇ ਤੋਂ ਲਾਭੇ ਕੀਤਾ ਗਿਆ ਤਾਂ ਅਕਾਲੀ ਦਲ ਖਤਮ ਹੋ ਜਾਊ
ਜੇਕਰ ਅਜਿਹੇ ਸੱਚੇ ਸੁੱਚੇ ਕਾਬਿਲ ਜਥੇਦਾਰ ਨੂੰ ਕੱਢਿਆ ਜਾਂਦਾ ਹੈ, ਤਾਂ ਪਾਪੀਆਂ ਦੀ ਕੁਨਬਾ ਰਾਜਨੀਤੀ ਬਿਲਕੁੱਲ ਖ਼ਤਮ ਹੋ ਜਾਵੇਗੀ।
ਜੁੱਗ ਜੁੱਗ ਜੀਓ ਜਥੇਦਾਰ ਸਾਹਿਬ ਜੀ।
Jathedar Sahib we respect you, we are not stupid they are trying to character assisnate you. May waheguru ji keep you in high spirits and protect you 🙏
ਗਿਆਨੀ ਜੀ ਸਾਊ ਬੰਦੇ ਨੇ ,,ਸੱਚ ਬੋਲਦੇ ਨੇ,,ਸੱਚ ਰਾਮ ਰਹੀਮ ਦੇ ਚੇਲਿਆ ਨੂੰ ਚੁੱਭਦਾ
ਵੀਰ ਜੀ ਤੁਸੀ ਟੇਨਸਨ ਨਾ ਲਵੋ ਲੋਕਾ ਦਾ ਕੰਮ ਬੋਲਣਾ ਤੂਸੀ ਕਲਗੀਧਰ ਪਾਤਸ਼ਾਹ ਅਗੇ ਅਰਦਾਸ ਕਰੋ ਅਸਤੀਫਾ ਨਾ ਦੇਣਾ ਨਹੀ ਤੇ ਲੋਕ ਸਹੀ ਸਮਝਣਗੇ
Singh saab tusi akali dal leaders khilaf stand liya a, es karke eh sab kuch hona subabhik hi a. Per tusi apne stand te rho, waheguru tuhadey nal kharey han!
Jathedar harpreet singh ji bahut vadia inshan ne ehna di kirdaar kusi keeti ja rhi hai badnam keeta ja riha hai Kom nu sath dena chahida ji
ਸਾਰੇ ਦਾ ਕਰਤਾ ਧਰਤਾ ਪਤਾ ਹੈ ਸਾਰੀ ਕੌਮ ਨੂੰ ਉਹ ਸਾਬਕਾ ਅਕਾਲੀ ਲੀਡਰ ਕੌਣ ਹੈ।ਸਿਰੇ ਦਾ ਖੱਚ ਤੇ ਚਵਲ ਹੈ
Aap bahut change Insan Ho
ਜਥੇਦਾਰ ਹਰਪ੍ਰੀਤ ਸਿੰਘ ਜੀ ਜਥੇਦਾਰ ਦਮਦਮਾ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉ ਕਿ ਬਹੁਤ ਵੱਡੇ ਇਲਜ਼ਾਮ ਹਨ ਬਹੁਤ ਸ਼ਗੀਨ ਇਲਜ਼ਾਮ ਹਨ ਇਹੋ ਜਿਹੀਆ ਹਰਕਤਾ ਸੋਭਾ ਨਹੀ ਦਿੰਦੀਆਂ ਉਹਨਾ ਵਿਅਕਤੀਆ ਨੂੰ ਜੋ ਇਕ ਕੋਮ ਧਰਮ ਦੀ ਅਗਵਾਈ ਕਰਦੇ ਹੋਣ ਉਹ ਕੀ ਸੇਧ ਦੇ ਸਕਦੇ ਹਨ ਜਿਹੜੇ ਆਪਣੇ ਆਪ ਨੂੰ ਨਹੀ ਸੁਧਾਰ ਸਕੇ
Hun pura panth jthedar Harpreet g de pichhe khra hai. Badalke singh sb da hun kujh nahi bigar sakde
Virsa Valtoha Aurangzeb da beej hai…