ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਹੋ ਗਿਆ ਵੱਡਾ ਇਕੱਠ, SGPC ਤੇ ਬਾਦਲ ਪਰਿਵਾਰ ਖ਼ਿਲਾਫ਼ ਕੱਢੇ ਤੱਤੇ ਬੋਲ

Поделиться
HTML-код
  • Опубликовано: 21 дек 2024

Комментарии •

  • @itstarsem1248
    @itstarsem1248 57 минут назад +1

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ❤❤

  • @BahadurSingh-ko9kb
    @BahadurSingh-ko9kb 6 часов назад +1

    ਦਿੱਲੀ ਦੀ ਯਾਰ

  • @paramjitsingh6295
    @paramjitsingh6295 6 часов назад

    ਵਾਹਿਗੁਰੂ ਜੀ 🙏🙏

  • @manoharsingh3730
    @manoharsingh3730 2 часа назад +1

    Panth teela teela khillr gia.Harpreet Singh Amit shah da helper hai

  • @GurmeetSingh-ng1ey
    @GurmeetSingh-ng1ey Час назад

    ਮਰਜੀਬੜਿਆ ਦੀ ਸੰਗਤ ਦਾ ਇਕੱਠ ਹੈ ਜੀ

  • @LakhwinderSingh-lt5bu
    @LakhwinderSingh-lt5bu 38 минут назад

    ਸਿਰਮੌਰ ਸੰਸਥਾਵਾਂ ਦੇ ਉਚ ਗੱਦੀਆਂ 'ਤੇ ਬਿਠਾਏ ਬਾਦਲਾਂ ਦੇ ਤੋਤਿਆਂ ਦੀ ਮਤ ਮਰੀ ਹੋਣ ਕਰਕੇ ਹੀ ' ਜੀਓ ਚੀੜੀਓ ਮਰ ਜੀਓ' ਨੀਤੀ 'ਤੇ ਚਲ ਕੇ ਵਾਰ ਵਾਰ ਫੈਸਲੇ ਬਦਲ ਵੀ ਰਹੇ ਨੇ ਤੇ ਅਗੇ ਵੀ ਪਾਏ ਜਾ ਰਹੇ ਹਨ। ਅਕਾਲੀ ਫੂਲਾ ਸਿੰਘ ਵਾਲੀ ਅਣਖ਼ ਭਰੀ ਜੁਰਅੱਤ ਜੋ 02ਦਸੰਬਰ 2024 ਨੂੰ ਕੁਝ ਜ਼ਰੂਰ ਨਜ਼ਰ ਆਈ ਸੀ। ਹੁਣ ਫਿਰ ਫਿੱਕੀ ਪੈਂਦੀ ਜਾ ਰਹੀ ਜਾਪਦੀ ਹੈ। ਇਹ ਸਭ ਕੁਝ ਦੀ ਬਦਨੀਤੀ ਕਦੇ ਵੀ ਕੌਮ/ ਪੰਜਾਬ ਦੇ ਭਲੇ ਵਿੱਚ ਨਹੀਂ ਭੁਗਤ ਸਕਦੀ।